Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏
Veerji Aapji Da Dil Diyan Gehraiyan Ton Bahut Bahut Dhanyawad Hai ji joki Aap Itihas Di Bahut Doongi Saanjh Sangat De Naal Paonde Ho. Aapji jadon Kadi Vashi, Navi Mumbai aao taan Darshan Den Di Kirpalta Karni Ji.
Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️
Lava Kush b Punjab ch jamme see,,, Ramayana b Punjab ch likhi c, Valmiki da ashram Ramtirath vich hai, jithe seeta mata ruke c… Pr eh sab gallan holi holi khatm kr dittiya…
@@bittukhurrana ohi ta likheya main, veere eh gallan khatm kr dittiya... ;-) Alternative places bann gaye... lahore te kasur b lava kush ne usaare shahr.... Hun rani kaushalya patiala laage ton see, mandir b haiga ohna da... pr eh gal b hun alop jihi ho gayi hai... kuj bajurg hee ne jo eh jaande ne,,,, eh wakhwaadiyan ne sb kita... punjab da hindu itihaas is very deep...
@@aimless758 sahi keha Saade Ambersarr ch hé hoye si ena ne history naal ched khaniii kri koi edr nu naa aakeee nhi ta loka nee edr aya krna si sb kuch mita Dita jidr hanuman ji nu tree naal bnya luv Kuch nee oh Amritsar he Bki kuch keh. Ni skde Ahh Ki krde history naal
👍 so appreciatable effort!! ❤❤❤waheguruji waheguruji waheguruji waheguruji ka khalsa waheguruji ki fateh ji 🙏🏻🙏🏻🙏🏻May waheguruji always bless you!!🌷🌷🌷🌷🌷🌷🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਬਾਬਾ ਜੀ ਬਹੁਤ ਧੰਨਵਾਦ ਤੁਹਾਡਾ , ਸਾਨੂੰ ਪੇ੍ਹਲਾਦ ਪੁਰੀ ਦੇ ਨਾਲ ਅਵਗਤਿ ਕਰਵੌਂਣ ਲਈ, ਹਰੇ ਨਾਰਾਇਣ ਹਰੇ ਵਿਸ਼ਨੂੰ , ਧੰਨ ਸੀ੍ ਗੁਰੂ ਨਾਨਕ ਦੇਵ ਜੀ
Qq
Saanjhan punjab jindabad,shallah rub kare doven punjab ikk ho kanji,aap saare ardas kariye dono tute dil jur jaan!
❤️
😮😮😮😮😮😮😮😮😮😮😮😮😮😊 zAaaaam
🎉
Hare Krishna 🚩🔥🔥
ਸ. ਹਰੀ ਸਿੰਘ ਨਲਵਾ ਜੀ ਵੀ ਇਸ ਜੰਗ ਵਿੱਚ ਬਹੁਤ ਗੰਭੀਰ ਜ਼ਖਮੀ ਹੋਏ ਸਨ।
ਬਾਬਾ ਜੀ ਧੰਨਵਾਦ ਬਹੁਤ ਹੀ ਵਧੀਅਾ ਜਾਣਕਾਰੀ ਦੇ ਰਹੇ ਹੋ। ਦਾਸ ਵਲੋਂ ਬੇਨਤੀ ਹੈ ਕਿ ਪਿੰਡ ਚੂਹੜਕਾਣਾ ਵੀ ਦਿਖਾਓ ਜੀ ਜਿਥੇ ਸਤਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਮੁਲਤਾਨ ਦੀ ਨਿਸ਼ਾਨ ਸਿੰਘ ਜੀ ਅੱਜ ਇਹਨਾਂ ਸਥਾਨਾ ਬਾਰੇ ਪਤਾ ਲੱਗਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਧੰਨ ਧੰਨ ਹਰੀ ਨਾਰਾਇਣ ਭਗਵਾਨ ਜਿਨ੍ਹਾਂ ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕਰੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਆਪ ਜੀ ਨੇ ਸਾਨੂੰ ਇਸ ਅਸਥਾਨ ਦੇ ਦਰਸ਼ਨ ਕਰਵਾਏ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ
ਕਸੂਰ ਮੁਲਤਾਨ ਦੀ ਧਰਤੀ ਲੁਬਾਣਿਆਂ ਦੀ ਧਰਤੀ ਮੱਖਣ ਸ਼ਾਹ ਲੁਬਾਣੇ ਦੀ ਧਰਤੀ ਵਣਜਾਰਿਆਂ ਦੀ ਧਰਤੀ ਹੁਣ ਵੀ ਸਾਰਿਆਂ ਦੁਸ਼ਟਾ ਦਾ ਨਾਸ਼ ਖੁਦ ਜਗਨਨਾਥ ਮਹਾਂਕਾਲ ਸਤਿਗੁਰੂ ਜੀ ਪਿਤਾ ਜੀ ਜਗਤ ਜਨਨੀ ਮਾਤਾ ਭਵਾਨੀ ਜੀ ਕਰਨਗੇ ੯੬ਕਰੋੜੀ ਬਾਬਾ ਫ਼ਤਿਹ ਸਿੰਘ ਜੀ ਜਥਾ ਨਿਹੰਗ ਸਿੰਘ ਜੀ ਤੇ ਕਿਰਪਾ ਹੋਵੇਗੀ
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਵੀਰ ਜੀ ਅਸੀ ਪ੍ਰਹਿਲਾਦ ਭਗਤ ਜੀ ਦੀ ਕਥਾ ਬਹੁਤ ਸੁਣੀ ਹੈ ਪਰ ਸਾਨੂੰ ਅੱਜ ਹੀ ਪਤਾ ਲੱਗਾ ਹੈ ਕਿ ਇਹ ਪ੍ਰਹਿਲਾਦ ਭਗਤ ਜੀ ਦਾ ਇਲਾਕਾ ਮੁਲਤਾਨ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਜੀ
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੇ ਰਹੇ ਹੋ ਬਾਬਾ ਜੀ, ਗੁਰੂ ਸਾਹਿਬ ਜੀ ਭਰੇ ਦੁੱਧ ਦੇ ਛੰਨੇ ਤੇ ਫੁੱਲ ਰਖ ਕੇ ਫਕੀਰਾਂ ਨੂੰ ਸਮਝਾ ਦਿੱਤਾ,ਮੁਲਤਾਨ ਸ਼ਹਿਰ ਬਹੁਤ ਪੁਰਾਣਾ ਇਤਿਹਾਸਕ ਸ਼ਹਿਰ ਹੈ, ਅਜਾਦੀ ਦੀ ਲੜਾਈ ਸਮੇਂ ਸਾਡੇ ਦਾਦਾ ਜੀ ਨੇ ਆਪਣੇ ਸਾਥੀਆਂ ਸਮੇਤ ਮੁਲਤਾਨ ਜੇਲ੍ਹ ਵਿੱਚ ਰਹੇ ਸਨ, ਜੋ ਅੰਗਰੇਜ ਰਾਜ ਵੇਲੇ ਦੀ ਸਖਤ ਕੈਦ ਮੰਨੀ ਜਾਂਦੀ ਸੀ, ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਜੀ,
Waheguru waheguru waheguru waheguru waheguru ji WMK 🌱🙏👏
ਵਾਹਿਗੁਰੂ ਜੀ ਬਹੁਤ ਸ਼ੁਕਰੀਆ ❤️🙏🏻⚘️🙏🏻⚘️🙏🏻⚘️❤️❤️
ਨਿਸ਼ਾਨ ਸਿੰਘ ਜੀ ਇਸੇ ਤਰ੍ਹਾਂ ਮਨ ਨੂੰ ਠੰਡ ਪਾਈ ਜਾਵੋ,
ਤਹਿ ਦਿਲੋਂ ਧੰਨਵਾਦੀ ਹਾਂ
ਬੇਅੰਤ ਬੇਅੰਤ ਧੰਨਵਾਦ ਵੀਰ ਜੀ ....ਅੱਜ ਪ੍ਰਹਿਲਾਦ ਜੀ ਦੇ ਇਤਿਹਾਸ ਦੀ ਸਾਖੀ ਸੁਣ,ਜਗ੍ਹਾ ਵੇਖਕੇ ਬਹੁਤ ਅਨੰਦ ਆਇਆ।
ਤੁਹਾਡਾ ਬਹੁਤ - ਬਹੁਤ ਧੰਨਵਾਦ ਖਾਲਸਾ ਜੀ , ਸਿੱਖ ਇਤਿਹਾਸ ਬਾਰੇ ਬਹੁਤ ਚੰਗੀਆਂ ਜਾਣਕਾਰੀਆਂ ਮਿੱਲੀਆਂ ।
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਸਾਹਿਬ ਜੀ ਚੜੵਦੀ ਕਲਾ ਕਰਨ ਜੀ
ਬਹੁਤ ਸੋਹਣੀ ਕਥਾ ਸੁਣਾਈ ਧਰੂੰ ਭਗਤ ਤੇ ਪ੍ਰਹਲਾਦ ਭਗਤ ਜੀ ਦੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
ਰਾਮ ਜਪੋ ਜੀ ਐਸੇ ਐਸੇ,,ਧਰੂ ਪ੍ਰਹਿਲਾਦ ਜਪਿਓ ਹਰਿ ਜੈਸੇ
ਵਾਹਿਗੁਰੂ ਜੀ
ਧਰਮ ਦੇ ਕੱਟੜ ਠੇਕੇਦਾਰਾਂ ਨੇ ਦੋਨੋ ਪਾਸੇ ਪੁਰਾਤਨ ਇਤਿਹਾਸਕ ਇਮਾਰਤਾਂ ਢਾਹੁਣ ਲਗੇ ਸ਼ਰਮ ਨਹੀਂ ਕੀਤੀ ਤੇ ਕਾਫੀ ਨੁਕਸਾਨ ਕੀਤਾ ਹੈ ਵਿਰਾਸਤ ਦਾ। ਬਾਬਾ ਸੁਮਤਿ ਬਖਸ਼ੇ।
ਸਿੰਘ ਸਾਹਿਬ ਜੀ ਆਪ ਜੀ ਬਹੁਤ ਮਿਹਨਤ ਦਾ ਸਦਕਾ ਸਾਨੂੰ ਆਪ ਜੀ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਕੇ ਮਨ ਖੁਸ਼ ਹੋਇਆ
Tuhada bahut bahut Dhanbad tusi pahrlad ji da ithas dasiya ❤ and tan tan baba nank ji
Harnakish dusat Har mara parehlad taraea jannanak aisa Har sevea aunt ly ji shadaea waheguru ji
Hari narayan ji vishnu ji maharaj ne rakheya kiti parlad bhagat ji di 🙏
ੴ ਸ਼ੀ੍ ਵਾਹਿਗੁਰੂ ਜੀ।। ਮਹਾਂਕਾਲ ਪਿਤਾ ਜੀ ਦੇ ਦਰਬਾਰ।।
ੴਸ਼ੀ੍ ਮਹਾਮਾਈ ਜਗਤ ਜਨਨੀ ਮਾਤਾ ਭਵਾਨੀ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼
🙏ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਕਰਨੀ ਜੀ ਦਾਸ ਵੱਲੋ 💛🌹💚💐💗🌷🌺🙏🙏🙏🙏ਵਾਹਿਗੁਰੂ ਜੀ ਇਤਿਹਾਸ ਸੁਣ ਕੇ ਮਨ ਭਰ ਆਉਦਾ ਹੈ ਆਪਣੇ ਗੁਰੂ ਘਰਾਂ ਨੂੰ ਦੇਖਣ ਵਾਸਤੇ ਬਹੁਤ ਸਾਧ ਸੰਗਤ ਤਰਸ ਰਹੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਆਪ ਜੀ ਨੂੰ ਵਾਹਿਗੁਰੂ ਚੰੜਦੀ ਕਲਾਂ ਬੱਖਸ਼ੇ ਜੀ 🙏💗💐🌹💛🌷👌👍🏼
ਖਾਲਸਾ ਜੀ ਤੁਹਾਡੀ ਯਾਤਰਾ ਵਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖਣ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏
Baba ji boht sohni yatra . boht sohna ithas dasya tusi ..baba chardi kala ch rakhe tuhanu te tuhade parivar nu .. waheguru guru ji
Jai Narsimha 🚩 jai Waheguru Ji
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ
JAI SHRI RAM 🌱🙏👏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਆਪ ਜੀ ਦੇ ਹਮੇਸ਼ਾ ਰਿਣੀ ਰਹਾਂਗੇ ਜੀ ਧੰਨ ਮਹਾਰਾਜਾ ਰਣਜੀਤ ਸਿੰਘ
ਸਕੁਨ ਮਿਲਦੈ ਬਾਬਾ ਜੀ ਤੁਹਾਡੀਆਂ ਵੀਡੀਓ ਦੇਖ ਕੇ
WAHEGURUJI EXTREMELY HIGHLY RECOMMENDED VIDEOS FOR ALL SIKH COMMUNITY WHOMSOEVER NOT ABLE TO VISIT PAKISTAN 🙏🏻🙏🏻🙏🏻🙏🏻🙏🏻
Waheguru waheguru waheguru waheguru waheguru ji WMK 🙏🌿
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਜੀ
Baba g tu c bahut bariya tarike nal bahut 2 danbad g waheguru g Tuhanu hur jayda bhudh bakshe
ਹਰਿ ਜੁਗਿ ਜੁਗਿ ਭਗਤ ਉਪਾਇਦਾ ਪੈਜ ਰਖਦਾ ਆਇਆ ਰਾਮ ਰਾਜੇ।। ਹਰਨਾਖਸ਼ ਦੁਸ਼ਟ ਹਰਿ ਮਾਰਿਆ ਪ੍ਰਹਿਲਾਦ ਤਰਾਇਆ।। 🙏🙏
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਮਹਾਰਾਜਾ ਰਣਜੀਤ ਸਿੰਘ ਜੀ
🙏🏻 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏🏻 🌹🌹ਵਾਹਿਗੁਰੂ ਜੀ, ਤੁਹਾਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣ।
Veerji Aapji Da Dil Diyan Gehraiyan Ton Bahut Bahut Dhanyawad Hai ji joki Aap Itihas Di Bahut Doongi Saanjh Sangat De Naal Paonde Ho. Aapji jadon Kadi Vashi, Navi Mumbai aao taan Darshan Den Di Kirpalta Karni Ji.
ਜੈ ਭਗਵਾਨ ਨਰਸਿੰਘ ਜੀ ਦੀ ਜੋ ਭਗਵਾਨ ਵਿਸ਼ਨੂ ਦਾ
ਰੂਪ ਸਨ 🙏🙏
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ
Baba g bahut sohnia video bnauda ho tusi
Wahiguru chardikla ch rkha ap sb nu wahiguru g wahiguru g wahiguru g wahiguru g
ਧੰਨ ਗੁਰੂ ਨਾਨਕ ਦੇਵ ਜੀ 🙏
ਵਡਮੁੱਲੀ ਜਾਣਕਾਰੀ ਮਿਲੀ ,ਧੰਨਵਾਦ ਜੀ ।
ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਭਾਈ ਸਾਹਿਬ ਜੀ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਵਿਚ ਰੱਖੇ।
Dhan Dhan Shri Guru Nanak Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️
ਭਾਅ ਜੀ,ਜੇ ਸੰਭਵ ਹੋ ਸਕੇ ਤਾਂ ਝੰਗ ਵਿੱਚ ਬਣੇ ਹੀਰ- ਰਾਂਝੇ ਦੇ ਮਕਬਰੇ ਦਾ ਵਲੌਗ ਬਣਾਓ ।
Waheguru ji waheguru ji waheguru ji waheguru ji waheguru ji
Waheguru..G..Ka..Khalsa..Shre..Waheguru..G..Ke..Fateh..G
Parlhad Puri first time sunya veer ji pta hi ni c parlhad vi Punjabi bhkat hi c🙏shukar h wahe Guru ji🙏🥰
Lava Kush b Punjab ch jamme see,,, Ramayana b Punjab ch likhi c, Valmiki da ashram Ramtirath vich hai, jithe seeta mata ruke c…
Pr eh sab gallan holi holi khatm kr dittiya…
@@aimless758 love kush punjab ch ni hoye ..Nepal Bihar border te h oh jagah
@@bittukhurrana ohi ta likheya main, veere eh gallan khatm kr dittiya... ;-) Alternative places bann gaye... lahore te kasur b lava kush ne usaare shahr....
Hun rani kaushalya patiala laage ton see, mandir b haiga ohna da... pr eh gal b hun alop jihi ho gayi hai... kuj bajurg hee ne jo eh jaande ne,,,, eh wakhwaadiyan ne sb kita... punjab da hindu itihaas is very deep...
@@aimless758 shi keha tusi oh sara kuch up Bihar nal hi Jod rhe h
@@aimless758 sahi keha Saade Ambersarr ch hé hoye si ena ne history naal ched khaniii kri koi edr nu naa aakeee nhi ta loka nee edr aya krna si sb kuch mita Dita jidr hanuman ji nu tree naal bnya luv Kuch nee oh Amritsar he Bki kuch keh. Ni skde Ahh Ki krde history naal
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️💕💕🥀🥀🙏🌹
Waheguru ji Waheguru ji Waheguru ji Waheguru ji Waheguru ji
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
ਜੈ ਭਗਵਾਨ ਨਰਸਿੰਘ ਜੀ
Waheguru ji khalsa ji ni chardikala vich rakhna ji
Waheguru sdaa aap ji te kirpa bnaai rakhan veer Nishan Singh ji
ਬਾਬਾ ਜੀ ਆਪ ਜੀ ਨੁ ਵਾਹਿਗੁਰੂ ਬਲ ਬਖਸ਼ੇ
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਸ਼ੁਕਰ ਹੈ ਬਾਬਾ ਜੀ ਕੇ ਤੁਸੀਂ ਐਨੀ ਬਰੀਕੀ ਨਾਲ ਗੁਰਬਾਣੀ ਦੀਆਂ ਲਾਈਨਾਂ ਪੜ ਕੇ ਪ੍ਰਲਾਦ ਭਗਤ ਦਾ ਇਤਿਹਾਸ ਦੱਸਿਆ। ਨਹੀਂ ਤਾਂ ਚੜਦੇ ਪੰਜਾਬ ਵਾਲੇ ਤਾਂ ਗੁਰਬਾਣੀ ਨੂੰ ਪਾਸੇ ਕਰਕੇ ਅਪਣੀ ਹੀ ਜਾਤ ਪਾਤ ਤੇ ਧਰਮ ਦੀ ਲੜਾਈ ਕਰੀਂ ਜਾ ਰਹੇ ਹਨ। ਇਹ ਵੀ ਨੀ ਸੋਚਦੇ ਕੇ ਜੇਕਰ ਸਾਡੇ ਗੁਰੂਆਂ ਨੇ ਗੁਰਬਾਣੀ ਵਿੱਚ ਕ੍ਰਿਸ਼ਨ ਭਗਵਾਨ ਜਾਂ ਰਾਮ ਭਗਵਾਨ ਜੀ ਦਾ ਜਿਕਰ ਕੀਤਾ ਹੈ ਤਾਂ ਕੋਈ ਗੱਲ ਤਾਂ ਹੋਣੀ। ਪਰ ਇਹ ਕਹਿੰਦੇ ਕਿਸੇ ਕੀਰਤਨ ਕਰਨ ਵਾਲੇ ਨੇ ਕ੍ਰਿਸ਼ਨ ਭਗਵਾਨ ਦਾ ਨਾਮ ਕਿਵੇਂ ਲੈ ਦਿੱਤਾ । ਸੁਕਰ ਹੈ ਤੁਹਾਡੇ ਵਰਗੇ ਗਿਆਨੀ ਧਿਆਨੀ ਬੰਦੇ ਵੀ ਹਨ ਦੁਨੀਆਂ ਤੇ ਐਸੇ ਲੋਕਾਂ ਨੂੰ ਸਹੀ ਇਤਿਹਾਸ ਦੱਸਣ ਵਾਲੇ। ਧੰਨਵਾਦ ਜੀ।
Gurbani vich allah te rahim vi aunda hai
Tuhade comment cho baemaani di aawaaj aa rehi ae
ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ 🙏
ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ 🙏
Dhan ਗੁਰੂ ਨਾਨਕ ਦੇਵ ਜੀ 🙏🙏🙏
Dhan veer ji waheguru ji AP nu chardikal che rahe
👍 so appreciatable effort!! ❤❤❤waheguruji waheguruji waheguruji waheguruji ka khalsa waheguruji ki fateh ji 🙏🏻🙏🏻🙏🏻May waheguruji always bless you!!🌷🌷🌷🌷🌷🌷🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
Hari Narayan Shri Vishnu g na ke rabb na parameshvar
ਸਿੰਘ ਸਾਹਿਬ ਜੀ ਬਹੁਤ ਮਹਿੰਗੀ ਜਾਣਕਾਰੀ ਦਿੱਤੀ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਠੀਕ ਹੋ ਗੁਰੂ ਸਾਹਿਬ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ। ਕੱਲ੍ਹ ਵਾਲੀ ਵੀਡੀਓ ਨਹੀਂ ਮਿਲੀ।
Great work 🙏🏼
ਧੰਨਵਾਦ ਖ਼ਾਲਸਾ ਜੀ। ਵਾਹਿਗੁਰੂ ਸੱਚੇ ਪਾਤਿਸ਼ਾਹ ਜੀ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ।
ਵਾਹਿਗੁਰੂ ਤੇਰਾ ਸ਼ੁਕਰ ਹੈ।
Waheguru ji da khalsa waheguru ji di Fateh
ਵਾਹਿਗੁਰੂ ਜੀ ਕੀ ਫਤਿਹ ਜੀ ❤
Waheguru jj waheguru jj waheguru jj waheguru jj
Baba ji jdo tusi itihaas dasde aa ta meria akkhan cha hanju aa jande aa vairaag naal boht boht shukrana tuhada
ਧੰਨ ਸਿੱਖੀ ਧੰਨ ਗੁਰੂ ਪਿਆਰੇ 👍👍🙏🙏
Guru kirpa 🙏🏻🙏🏻🙏🏻🙏🏻🙏🏻 waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Waheguru ji ka Khalsa Waheguru ji ki Fateh ji 🙏 Dhanyawad veer ji sanu ajj tak pata hi nhi c es ithas daa
Waheguru ji waheguru ji waheguru ji waheguru ji waheguru ji waheguru 🙏💐👍❤️
ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
Dhan Nanak Teri Wadi Kamai
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾੲੀ ਸਾਬ ਜੀ
Bohooot hi wdiyaa....sab nu dekhna chahida ha....wdmuli jankari
Dhan Dhan guru nanak dev ji 🙏🙏
ਵਾिਹਗੁਰੂ ਖਾਲਸਾ ਧੰਨਵਾਦ
Waheguru ji ka khalsa waheguru ji ki Fateh 🙏🙏
ਵਾਹਿਗੁਰੂ ਜੀ ਮਿਹਰ ਕਰੇ ਆਪ ਜੀ ਤੇ
Very Nice Video, Waheguru Ji
ਵਾਹਿਗੁਰੂ ਜੀ ਕੀ ਫਤਿਹ
Waheaguru ji ka Khalsa waheguru ji ki Fateh
Dhan waheguru ji kerpa karni ji das par ji ❤❤❤❤
ਵਾਹਿਗੁਰੂ ਜੀ ਕੀ ਫਤਿਹ ਜੀ
Waheguru ji ka khalsa ,waheguru ji ki fateh ji.
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
Waheguruji Dhan Guru Nanak ji 🙏