ਬਾਬਾ ਫਰੀਦ ਜੀ ਦਾ ਸੁੰਦਰ ਅਸਥਾਨ ~ Pakpattan । ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਟਾਂਗੇ ਵਿੱਚ ਰੱਖ ਕੇ ਲਿਆਏ । Pak 42

Поделиться
HTML-код
  • Опубликовано: 4 апр 2023
  • Google Location : goo.gl/maps/pnb3QHinte5EuvaMA
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 485

  • @GurjeetKaur-iy6kk
    @GurjeetKaur-iy6kk Год назад +11

    ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ
    ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥🙏🙏🙏

  • @manjitsoni9676
    @manjitsoni9676 Год назад +7

    ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆਂ ਖੂੰਡਹਿ ਕਾਗ।। ਅਜੇ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ।। ੯੦।। ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ।। ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ।। ੯੧।। ਕਾਗਾ ਚੁੰਡਿ ਨ ਪਿੰਜਰ ਬਸੈ ਤੇ ਉਡਰਿ ਜਾਹਿ।। ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਸੁ ਖਾਹਿ।। ੯੨।।🌹🙏

  • @karpalsingh7235
    @karpalsingh7235 Год назад +54

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਹੈ

  • @user-kq7xn5iw6t
    @user-kq7xn5iw6t Год назад +86

    ਭੈਣ ਪੂਰਵਾ ਤੇ ਉਨ੍ਹਾਂ ਦੇ ਮਾਨਯੋਗ ਪਿਤਾ ਜੀ ਨੂੰ ਸਤ ਸ੍ਰੀ ਆਕਾਲ 🙏🏼,, ਵਲੋਂ, ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ

  • @GurwinderSingh-zi4fd
    @GurwinderSingh-zi4fd Год назад +25

    ਬਹੁਤ ਵਧੀਆ ਬਲੌਗ, ਬਾਬਾ ਫਰੀਦ ਸਾਹਿਬ ਜੀ ਦੇ ਅਸਥਾਨ ਪਾਕਪਟਨ ਦੇ ਦੀਦਾਰੇ ਕਰਵਾਏ ਗਏ, ਧੰਨਵਾਦ ਜੀ, ਭੈਣ ਪੁਰਵਾ ਮਸੂਦ, ਅਤੇ ਉਨਾਂ ਦੇ ਪਿਤਾ ਜੀ ਦਾ ਧੰਨਵਾਦ, ਵਾਹਿਗੁਰੂ ਜੀ ਸਭਨਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ

  • @chahalchahal937
    @chahalchahal937 Год назад +59

    ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਤੇ ਪਾਕਿਸਤਾਨ ਵਾਲੀ ਭੈਣ ਜੀ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌷🌷

  • @JasbirSingh-rw4ds
    @JasbirSingh-rw4ds Год назад +18

    ਧੰਨ ਹੈ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਾਬਾ ਫ਼ਰੀਦ ਜੀ ਦੇ ਅਸਥਾਨ ਦੇ ਦਰਸ਼ਨ ਕਰਵਾ ਦਿੱਤੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ।।

  • @JasveerSingh-ji4sl
    @JasveerSingh-ji4sl Год назад +59

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ 🙏🙏
    ਧੰਨ ਧੰਨ ਬਾਬਾ ਸ਼ੇਖ ਫਰੀਦ ਸਾਹਿਬ ਜੀ 🙏🙏

  • @dsandhu749
    @dsandhu749 Год назад +31

    ਧੰਨ ਧੰਨ ਬਾਬਾ ਫ਼ਰੀਦ ਜੀ ❤
    ਧੰਨਵਾਦ ਭਾਈ ਸਾਹਿਬ ਜੀ🙏🙏

  • @MannatandAshmeet0911
    @MannatandAshmeet0911 Год назад +33

    ਧੰਨ ਧੰਨ ਬਾਬਾ ਸੇ਼ਖ ਫਰੀਦ ਜੀ❤🎉🙏🙏🌹🌹

  • @dalvirboparai6471
    @dalvirboparai6471 Год назад +43

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏

  • @chahalchahal937
    @chahalchahal937 Год назад +30

    ਧੰਨ ਧੰਨ ਬਾਬਾ ਫਰੀਦ ਜੀ 🙏🌷

  • @ManjeetKaur-dz4us
    @ManjeetKaur-dz4us Год назад +5

    ਧੰਨ ਧੰਨ ਬਾਬਾ ਫ਼ਰੀਦ ਜੀ।
    ਕੋਟਿ ਕੋਟਿ ਪ੍ਰਣਾਮ। 🙏🙏🙏🙏🙏

  • @user-ul1jp6yd4z
    @user-ul1jp6yd4z 5 месяцев назад +1

    ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਫਰੀਦ ਜੀ ਵਾਹਿਗੁਰੂ ਜੀ

  • @baversingh257
    @baversingh257 Год назад +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
    ਧੰਨ ਧੰਨ ਬਾਬਾ ਫਰੀਦ ਜੀ।

  • @HarjitSingh-il4ce
    @HarjitSingh-il4ce Год назад +5

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ।।।।। ਧੰਨ ਧੰਨ ਬਾਬਾ ਫਰੀਦ ਜੀ। ।।

  • @GurmeetSingh-rh6wd
    @GurmeetSingh-rh6wd Год назад +7

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ।

  • @kindersinghramgadiya747
    @kindersinghramgadiya747 Год назад +1

    ਸਾਡਾ ਸ਼ਹਿਰ। ਫ਼ਰੀਦਕੋਟ ਹੈ ਬਾਬਾ ਫ਼ਰੀਦ ਜੀ ਦੇ ਨਾਮ ਤੇ ਹੈ ਚੜਦਾ ਪੰਜਾਬ ਫਰੀਦਕੋਟ

  • @sonusonubodal5225
    @sonusonubodal5225 Год назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @karmjitghuman7400
    @karmjitghuman7400 Год назад +12

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ 🙏🙏🙏🙏

  • @user-xn1qm4ql8y
    @user-xn1qm4ql8y Год назад +7

    ❤ ਬਾਬਾ ਫਰੀਦ ਜੀ ਤੁਸੀ ਧੰਨ ਹੋ ❤

  • @sukhbeerbrar5423
    @sukhbeerbrar5423 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @grewalamrik3238
    @grewalamrik3238 Год назад +2

    ਸ਼ਰਧਾਭਾਵਨੀਦਾਪ੍ਸ਼ਾਦਵਰਤਾਉਣ ਲਈ ਗੁਰਮੁਖੋ ਤੁਹਾਡਾ ਡਾਢਾ ਧੰਨਵਾਦ

  • @bharatsidhu1879
    @bharatsidhu1879 3 месяца назад

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ , ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ।

  • @kavitakaur2365
    @kavitakaur2365 Год назад +11

    Bahot Anand aaya baba Farid ji de darshan karke te bani sunnke .
    Pakistan de bande vi bahot pyar karde hai ijaat Maan dende hai 🙏🏻

  • @tarsemsinghwaraich7642
    @tarsemsinghwaraich7642 Год назад

    ਧੰਨ ਧੰਨ ਬਾਬਾ ਸ਼ੇਖ ਫ਼ਰੀਦ ਜੀ ਬਹੁਤ ਬਹੁਤ ਧੰਨਵਾਦ ਪੂਰਬਾ ਭੈਣ ਜੀ ਅਤੇ ਓਹਨਾ ਦੇ ਪਿਤਾ ਜੀ ਦਾ ਸ਼ੇਖ ਫਰੀਦ ਜੀ ਦੇ ਸਥਾਨ ਦੇ ਦਰਸ਼ਨ ਕਰੋਣ ਲੲਈ

  • @rampalsingh3708
    @rampalsingh3708 Год назад +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ

  • @melgill7382
    @melgill7382 Год назад +11

    Dear People of Pakistan Thank you for your warm welcome and love shown to travellers who walk on the path of spirituality. I visited a few years back loved every moment made special by families, and yearn to spend more time at such sacred sites. Beautiful coverage Bhai Sahib ji - absolutely Love Baba Ji's Gurbani. Thank you for sharing.

  • @SukhwinderSingh-wq5ip
    @SukhwinderSingh-wq5ip Год назад +1

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ

  • @sukhdevkaur9697
    @sukhdevkaur9697 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🌹🌻💛🍇☘️🌈🌴🌸🌼🌲🍀🌺🤲❤️🍁👏💐🌷🌾🔱🔱🍇☘️🌈🌴🌸💛🌹🙏🙏🙏

  • @parminderkaur-tl6rw
    @parminderkaur-tl6rw Год назад +1

    ਧੰਨ ਬਾਬਾ ਸ਼ਕਰਗੰਜ ਜੀ 🙏🙏

  • @sukhwinderpalsingh4203
    @sukhwinderpalsingh4203 Год назад

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗਤਾਂ ਅਤੇ ਗੁਰੂ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ, ਤੁਸੀਂ ਇਕ ਸੱਚੇ ਸਿੱਖ ਹੋ , ਨਹੀਂ ਤਾਂ ਇਹ ਸਾਡੇ ਪਿੰਡਾ ਵਾਲੇ ਜਾਤੀਵਾਦੀ ਪਖੰਡੀ ਸਿੱਖ ਦੂਸਰੇ ਧਰਮਾਂ ਦੇ ਰੱਬ ਰੂਪ ਦੇਵੀ ਦੇਵਤਿਆਂ,ਪੀਰ ਫਕੀਰ, ਭਗਤਾਂ ਤੋਂ ਆਪਣੇ ਆਪ ਨੂੰ ਉੱਚਾ ਸਮਝਦੇ

  • @chanansinghmohiwalia4629
    @chanansinghmohiwalia4629 Год назад +1

    ਧੰਨ ਧੰਨ ਬਾਬਾ ਫਰੀਦ ਜੀ

  • @savinderanand4935
    @savinderanand4935 5 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🌹🌹🌹🌹

  • @baljindersingh1184
    @baljindersingh1184 10 месяцев назад

    ਬਹੁਤ ਹੀ ਪਵਿੱਤਰ ਸਥਾਨ ਦੇ ਦਰਸ਼ਨ ਹੋਏ ਹਨ। ਬਹੁਤ ਖੁਸ਼ੀ ਹੋਈ ਹੈ।

  • @aminishsingh3229
    @aminishsingh3229 Год назад +2

    ਧੰਨ ਬਾਬਾ ਫ਼ਰੀਦ ਜੀ ਧੰਨ ਬਾਬਾ ਫ਼ਰੀਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ੧ ਧੰਨ ਹੋ ਤੁਸੀਂ ਭਾਈ ਜੀ

  • @user-kq7xn5iw6t
    @user-kq7xn5iw6t Год назад +6

    All muslim veera bhenna nu sat Sri akal 🙏🏼

  • @rajindersaini1563
    @rajindersaini1563 Год назад +12

    Waheguru ji ka khalsa waheguru ji ki Fateh 🙏🙏

  • @Harpreetsingh-rb7xt
    @Harpreetsingh-rb7xt Год назад +1

    ਮੇਰੇ ਧੰਨ ਧੰਨ ਬਾਬਾ ਸ਼ੇਖ ਫ਼ਰੀਦ ਸਾਹਿਬ ਜੀ 🙏🙏🙏🙏🙏🙏 ਬਹੁਤ ਬਹੁਤ ਧੰਨਵਾਦ ਵਹਿਗੁਰੂ ਜੀ ਦਰਸ਼ਨ ਕਰਾਉਣ ਲਈ 🙏🙏🙏

  • @Punjabsiya873
    @Punjabsiya873 10 месяцев назад

    ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਹੋ। ਧੰਨ ਬਾਬਾ ਸ਼ੇਖ ਫ਼ਰੀਦ ਜੀ।❤❤❤❤❤❤

  • @tarandhillon05
    @tarandhillon05 Год назад

    ਬੇਅੰਤ ਬੇਅੰਤ ਧੰਨਵਾਦ ਹੈ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਵੀਰ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ

  • @Sandeepsingh-ce7fj
    @Sandeepsingh-ce7fj Год назад +10

    Waheguru ji ka Khalsa Waheguru ji ki Fateh ji 🙏

  • @MakhanSingh-no3wn
    @MakhanSingh-no3wn Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @VPJSAPS
    @VPJSAPS Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਭਗਤ ਸ਼ੇਖ ਫਰੀਦ ਜੀ ਬਹੁਤ ਬਹੁਤ ਧੰਨਵਾਦ ਜੀ

  • @gurmeetmangat279
    @gurmeetmangat279 Год назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ
    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ

  • @MohanSingh-gt9ks
    @MohanSingh-gt9ks Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amritkaur389
    @amritkaur389 Год назад +1

    ਧੰਨ ਬਾਬਾ ਸ਼ੇਖ ਫਰੀਦ ਜੀ ਦੇ ਪਵਿੱਤਰ ਚਰਨਾਂ ਕੰਵਲਾਂ ਵਿੱਚ ਵਾਹਿਗੁਰੂ ਜੀ ਕੀ ਫ਼ਤਹਿ।

  • @user-kv1mb3we2f
    @user-kv1mb3we2f 4 месяца назад

    ਧੰਨ ਧੰਨ ਬਾਬਾ ਫਰੀਦ ਸਾਹਿਬ ਜੀ

  • @amritkaur389
    @amritkaur389 Год назад

    ਭਾਈ ਨਿਸ਼ਾਨ ਸਿੰਘ ਜੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੋਟਾ ਕੋਟਿ ਪਰਨਾਮ ਜੀ

  • @jagjitSingh-jb6dh
    @jagjitSingh-jb6dh Год назад +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਮਹਾਂਪੁਰਖਾਂ ਦੇ ਅਸਥਾਨ ਦੇ ਦਰਸ਼ਨ ਕਰਵਾਏ

  • @jashpalsingh1875
    @jashpalsingh1875 Год назад +1

    ਵਾਹੇਗੁਰੂ
    ਧੰਨ ਧੰਨ ਬਾਬਾ ਫਰੀਦ ਸਾਹਿਬ ਜੀ ❤❤❤

  • @pawandeepkaur9210
    @pawandeepkaur9210 Год назад +4

    Waheguru ji ka Khalsa Waheguru ji ji fateh🙏🏼🙏🏼🙏🏼🙏🏼really appreciate

  • @Sonipat_vlog
    @Sonipat_vlog 5 месяцев назад +1

    Inhi pyari video dekh ke aankha wich haannu aa gye ne 🙏🙏🙏🙏

  • @butasinghbutasingh8611
    @butasinghbutasingh8611 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ

  • @harjitwalia9700
    @harjitwalia9700 Год назад +4

    ਸਾਡੇ ਫਰੀਦਕੋਟ ਵਿਚ ਵੀ ਬਾਬਾ ਫਰੀਦ ਜੀ ਦਾ ਗੁਰਦੁਵਾਰਾ ਗੋਦੜੀ ਸਾਹਿਬ ਹੈ ਜੀ

  • @AvtarSingh-hj7sk
    @AvtarSingh-hj7sk 10 месяцев назад

    Dhan Dhan Guru Nanak Ji 🙏🏻❤️
    Dhan Dhan Baba Sheikh Farid Ji 🙏🏻❤️

  • @bhinderduhewala2853
    @bhinderduhewala2853 Год назад +1

    ਗਿਆਨੀ ਜੀ ਨੇ ਬਹੁਤ ਹੀ ਮਹਾਨ ਧਰਮਾ ਦੇ ਦਰਸਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ

  • @DilbagSingh-dt8cn
    @DilbagSingh-dt8cn Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਪੂਰਵ ਭੈਣ ਤੇ ਓਹਨਾ ਦੇ ਪਰਵਾਰ ਦਾ ਬਹੁਤ ਧੰਨਵਾਦ ਜੀ ਜਿੰਨਾ ਨੇ ਇਹਨਾ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਤੁਹਾਡਾ ਸਾਥ ਦਿੱਤਾ,ਬਾਕੀ ਲਹਿੰਦੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਜੌ ਤਾਹਨੂੰ ਇੰਨਾ ਮਾਣ ਦੇ ਰਿਹੈ ਨੇ

  • @muhammadsultan5488
    @muhammadsultan5488 11 месяцев назад +1

    ❤ Masaallha alhamdolillah 🎉🎉🎉🎉🎉🎉

  • @davinderk1192
    @davinderk1192 Год назад +7

    Dhan Dhan Guru Nanak Dev Ji aap g de pavitr charna nu beant beant waar namashkar hai g shukrana hai Patshah g aap g ne darshan kraye🙏🙏🙏🙏🙏🌷🌹💖

  • @baldishkaur9953
    @baldishkaur9953 Год назад +1

    Purva bete tuhade pita ji nu v salam 🙏🏼🙏🏼

  • @AmarjitSingh-cv9yj
    @AmarjitSingh-cv9yj Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @birbalnauhra3525
    @birbalnauhra3525 10 месяцев назад

    ਧੰਨ ਧੰਨ ਬਾਬਾ ਸ਼ੇਖ ਫਰੀਦ ਜੀ

  • @GurpreetSingh-ke8ok
    @GurpreetSingh-ke8ok Год назад +1

    ਧੰਨ ਧੰਨ ਬਾਬਾ ਸ਼ੇਖ ਫ਼ਰੀਦ ਜੀ ਨੂੰ ਕੋਟਿ ਕੋਟਿ ਪ੍ਰਨਾਮ

  • @shawindersingh6931
    @shawindersingh6931 Год назад

    ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l

  • @pardeepgrewal9404
    @pardeepgrewal9404 Год назад

    ਭਾਈ ਤੇ ਸੰਤ ਬਾਬਾ ਨਿਸ਼ਾਨ ਸਿੰਘ ਸਾਹਿਬ ਜੀ ਅੱਜ ਦੀ ਵੀਡੀਓ ਦੇਖੋ ਕੇ ਤਾਂ ਚਿੱਤ ਕਰਦਾ ਹੈ ਥੋਡੇ ਚਰਨ ਧੋ ਕੇ ਪੀਵਾਂ ਅਤੇ ਭੈਣ ਪੁਰਬਾ ਤੇ ਉਹਨਾਂ ਦੇ ਪਿਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ ।

  • @ArjunSingh-pm1jj
    @ArjunSingh-pm1jj Год назад

    ਭੈਣ ਪੂਰਬਾ ਜੀ ਤੇ ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏

  • @GurcharanSingh-ri6co
    @GurcharanSingh-ri6co Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SukhdevSingh-pz8ii
    @SukhdevSingh-pz8ii Год назад +2

    ਵਾਹਿਗੁਰੂ ਜੀ ਪੂਰਵਾ ਭੈਣ ਜੀ ਤੁਸੀਂ ਧੰਨਤਾ ਯੋਗ ਹੋ ਬਾਬਾ ਫਰੀਦ ਜੀ ਸਿਖਿਆ ਨੂੰ ਯਾਦ ਰਖਿਆ ਹੈ ।।🙏🙏🙏🙏🙏🙏

  • @gianisatnamsinghdamdamitak3541

    ਭਾਈ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਅਸਥਾਨ ਦੇ ਦਰਸ਼ਨ ਕਰਵਾਉਣ ਦੇ
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਉਸ ਸ਼ੇਖ ਫਰੀਦ ਜੀ ਦੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸਨ

  • @satindersinghsandhu2071
    @satindersinghsandhu2071 Год назад

    ਬਹੁਤ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ ਦਾ ਬਾਬਾ ਫਰੀਦ ਜੀ ਦੀ ਦਰਗਾਹ ਵਖਾਉਣ ਤੇ, ਹਾਲਾਂਕਿ ਐਸਜੀਪੀਸੀ ਦਾ ਫ਼ਰਜ਼ ਬਣਦਾ ਕੌਮ ਲਈ ਇਹੋ ਜਿਹੇ ਥਾਵਾਂ ਦੇ ਦਰਸ਼ਨ ਕਰਾਉਣ ਤੇ ਸਿੱਖੀ ਦਾ ਪਰਚਾਰ ਕਰੇ ਪਰ ਰਾਜਨੀਤੀ ਦੇ ਚਿੱਕੜ ਚ ਫਸੇ ਜੱਥੇਦਾਰ, ਰੱਬ ਨੂੰ ਪਤਾ ਇਹ ਟੋਲਾ ਇੱਕ ਪਾਸੇ ਜੌ ਗੋਲਕ ਦਾ ਪਹਿਰੇਦਾਰ ਕਰ ਸਕਦਾ ਬੱਸ ਤੇ ਦੂਜੇ ਪਾਸੇ ਇਹੋ ਜਿਹੇ ਕੰਮ ਜੌ ਸਿਰਫ ਇੱਕ ਬੰਦਾ ਕਰ ਰਿਹਾ ਫ਼ਰਕ ਵੇਖੋ ਰੱਬ ਦੀ ਰਹਿਮਤ ਦੇ

  • @SurjeetSingh-qx1xk
    @SurjeetSingh-qx1xk Год назад +1

    ਫਰੀਦਾ ਗੌਰ ਨਿਮਾਨੀ ਸਢ ਕਰੇ ਨਿਘਰਿਆ.ਘਰ ਆਉ।ਸਰਪਰ ਮੇਥੈ ਆਵਨਾ ਮਰਣਹੁ ਨਾ ਡਰੀਆਹੁ। ਵੀਰ ਜੀਉ,ਆਪ ਜੀ ਨਿਸ਼ਾਨ ਸਿੰਘ ਨਾਮ ਕਰ ਨਹੀ ਹੌ ਬਲਕਿ ਸਿਖੀ ਦਾ ਨਿਸ਼ਾਨ ਹੌ।ਆਪ ਜੀ ਕਈ ਜਗਹ 75ਸਾਲ ਬਾਦ ਪੁਜੇ ਹੌ ।
    ਇਕ ਗੁਰੂ ਗੌਬਿੰਦ ਸਿੰਘ ਜੀਉ ਦੇ ਸਚੇ ਸਰੂਪ ਵਿਚ। ਨਮਸਕਾਰ ਆਪ ਦੇ ਚਰਨਾ ਵਿਚ।

  • @anuragbawa7500
    @anuragbawa7500 Год назад

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @Seerat1213
    @Seerat1213 Год назад +4

    ਭੈਣ ਜੀ ਅਤੇ ਉਹਨਾ ਦੇ ਪਿਤਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਭਾਈ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਦਰਸ਼ਨ ਕਰਵਾਉਣ ਲਈ ਜੀ❤🙏🏻

  • @parmjeetkaur9067
    @parmjeetkaur9067 Год назад

    ਭਾਈ ਸਾਹਿਬ ਜੀ ਆਪ ਜੀ ਦਾ ਕੋਟ ਕੋਟ ਧੰਨ ਵਾਦ ਜੀ ਦਰਸਨ ਕਰਵੋਨ ਲੲਈ ਜੀ

  • @sarabjeetsood7612
    @sarabjeetsood7612 Год назад +1

    Darshan kraan li shukria veer g e sade vadde vadere han g farid sab g

  • @manjindersingh4278
    @manjindersingh4278 Год назад

    ਵਾਹਿਗੁਰੂ ਜੀ ਤੁਹਾਡੀ ਬਹੁਤ ਸੇਵਾ ਹੈ

  • @baljitkaur3065
    @baljitkaur3065 Год назад

    ਫਾਜ਼ਿਲਕਾ ਪਾਕਪਟਨਦਾਤੋਸਾਮਸਹੂਰੈਹੈ

  • @manikatron4278
    @manikatron4278 Год назад +3

    ਪਰਮਾਤਮਾ ਸੱਭ ਦਾ ਭਲਾ ਕਰੇ ਖਾਲਸਾ ਜੀ ਤੁਹਾਡੀ ਯਾਤਰਾ ਵਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ

  • @tehalsinghsherkhan901
    @tehalsinghsherkhan901 Год назад +1

    ਸਾਡੇ ਕੋਲ ਲਫ਼ਜ਼ ਹੀ ਨਹੀਂ ਕੇ ਤੁਹਾਡੀ ਤਰੀਫ਼ ਕਿਵੇਂ ਕਰੀਏ ਤੁਸੀਂ ਇਸ ਤਰੀਕੇ ਨਾਲ਼ ਬੋਲਦੈ ਹੋ ਮੰਨ ਲੳਓ ਕਿ ਤੀਰਥਾਂ ਦੇ ਦਰਸ਼ਨ ਹੀ ਹੋ ਜਾਂਦੇ ਹਨ ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @BalwinderSingh-zq1uy
    @BalwinderSingh-zq1uy Год назад

    Dhan Guru Nanak Tu Hi Nirankar 🌹 Dhan Guru Nanak Tu Hi Nirankar 🌹 Dhan Guru Nanak Tu Hi Nirankar 🌹 Dhan Guru Nanak Tu Hi Nirankar 🌹 Dhan Guru Nanak Tu Hi Nirankar 🌹

  • @bittusingh7513
    @bittusingh7513 Год назад

    ਬਹੁਤ ਧੰਨਵਾਦ ਜੀ ਬਾਬਾ ਜੀ ਵੀਡੀਓ ਦਿਖਾਉਣ ਵਾਸਤੇ

  • @amrindersingh9685
    @amrindersingh9685 Год назад +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @sukveersingh3159
    @sukveersingh3159 Год назад

    ❤ ਵਾਹਿਗੁਰੂ ਜੀ ਸਤਿਨਾਮ ਜੀ ❤

  • @manjitsinghkandholavpobadh3753
    @manjitsinghkandholavpobadh3753 Год назад +1

    ਨਿਸਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਵਾ ਦਿੱਤੇ ਜੀ

  • @Sonipat_vlog
    @Sonipat_vlog 5 месяцев назад +1

    Wahe guru ji 🙏

  • @Sonipat_vlog
    @Sonipat_vlog 5 месяцев назад +1

    Dil khush kr dita 🙏🙏🙏

  • @baldevsinghbrar4335
    @baldevsinghbrar4335 Год назад

    ਭੈਣ ਪੂਰਵਾ ਦੇ ਸਾਰੇ ਪਰਿਵਾਰ ਦਾ ਚੜਦੇ ਪੰਜਾਬ ਵੱਲੋ ਕੋਟ ਕੋਟ ਧੰਨਵਾਦ ਜੀ🙏 ਅਤੇ ਭਾਈ ਸਾਹਿਬ ਭਾਈ ਨਿਸਾਨ ਸਿੰਘ ਜੀ ਦਾ ਵੀ ਕੋਟ ਕੋਟ ਧੰਨਵਾਦ ਜੀ

  • @satnamsinghpurba9584
    @satnamsinghpurba9584 Год назад +1

    Bhut Khoj bharpoor jankari satguru ji sab bhala kare 😊

  • @AmandeepSingh-db9fo
    @AmandeepSingh-db9fo Год назад +1

    DHAN DHAN BABA FARID SAHIB JI HAK FARID JI

  • @sukhdevsinghkhalsa1921
    @sukhdevsinghkhalsa1921 Год назад +3

    ਵਾਹ ਭਾਈ ਨਿਸ਼ਾਨ ਸਿੰਘ ਤੈਨੂੰ ਨਮਸਕਾਰ।

  • @gurjantsingh6709
    @gurjantsingh6709 10 месяцев назад

    ਵਾਹਿਗੁਰੂ ਜੀ

  • @worldworld6992
    @worldworld6992 Год назад

    ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਜੀ

  • @guri681
    @guri681 Год назад

    🙏🙏ਵਾਹਿਗੁਰੂ ਜੀ 🙏🙏

  • @manveersingh9573
    @manveersingh9573 Год назад

    Dhan Dhan Baba Sheik Farid Ji...

  • @kulwindermaan3838
    @kulwindermaan3838 Год назад +1

    ਵਾਹਿਗੁਰੂ ਜੀ ਮੈਂ ਸਿਰਫ਼ ਤਿੰਨ ਧਰਮਾਂ ਦੀ ਗੱਲ ਕਰਦਾ ਹਾਂ ਜੀ ਤਿੰਨੋ ਧਰਮ ਮਹਾਨ ਹਨ, ਪਰ 1 ਧਰਮ ਜਾ ਧਰਮ ਦੇ ਲੋਕ ਭੋਲੇ -ਭਾਲੇ ਲੋਕਾਂ ਨੂੰ ਬਾਹਿਮਾ ਦੇ ਵਿੱਚ ਪਾਕੇ ਬਹੁਤ ਲੁਟਦੇ ਹਨ ।

  • @navpreetsingh7225
    @navpreetsingh7225 Год назад

    Waheguru ji waheguru ji waheguru ji waheguru ji waheguru ji 🌹🌹🌹🙏🙏

  • @user-fw3ov2qi8i
    @user-fw3ov2qi8i 10 месяцев назад

    Dhan Guru Nanak Devji 🙏 Dhan baba Freed ji, 🙏🙏

  • @balwinderkaur2508
    @balwinderkaur2508 Год назад +2

    ਧੰਨ ਬਾਬਾ ਫਰੀਦ ਜੀ 🙏🙏🙏🙏

  • @prabhjotsinghrathore3365
    @prabhjotsinghrathore3365 Год назад

    ਭਾਈ ਨਿਸਾਨ ਸਿੰਘ ਜੀ ਤੁਹਾਡਾ ਕੋਈ ਮੁਲ ਨਹੀਂ ।