I have been listening to songs of Babu Singh Maan since my school days and am impressed by his style of writing to such an extent that I don’t miss any of his interviews, despite the fact that most of the interviews repeat the same things. But this one has caught me by surprise because here the interviewer himself seems to be well versed with literature and has in-depth knowledge of the process creative writing. Nice
ਮਹਾਨ ਗੀਤਕਾਰ ਬਾਬੂ ਸਿੰਘ ਮਾਨ ਸਾਹਬ ਤੇ ਦੇਵ ਧਰੀਕੇ ਵਾਲਾ ਸਾਹਬ 🙏🙏
ਇਕ ਯੁੱਗ, ਇੱਕ ਹਸਤੀ।
ਪੰਜਾਬੀ ਦੁਨੀਆਂ ਦੇ ਗੀਤਾਂ ਦਾ ਮਹਾਨ ਲਿਖਾਰੀ ਸ ਬਾਬੂ ਸਿੰਘ ਮਾਨ। ਜਿਹੜਾ ਪਿਛਲੇ ਛੇ ਦਹਾਕਿਆਂ ਤੋਂ ਸੁਣਿਆ ਜਾ ਰਿਹਾ ਹੈ।
ਮੇਰਾ ਗੋਤੀ ਮਹਾਨ ਗੀਤਕਾਰ ਸਦੀ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਅਤੇ ਸਭ ਤੋਂ ਵੱਧ ਰਿਕਾਰਡ ਹੋਣ ਵਾਲਾ ਸ: ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ।ਪ,ਮਾਤਮਾ ਉਮਰ ਲੰਬੀ ਕਰੇ।
Aapna goti Mann Goneana beta jatt bapu SC
ਗੀਤਕਾਰੀ ਵਿੱਚ ਕੱਦ ਉੱਚਾ,
ਜਿਉਂ ਹੁੰਦਾ ਪਹਾੜਾਂ ਦਾ।
ਮਾਨ ਵਕੀਲੇ ਜ਼ਿੰਦਾਦਿਲ ਹੈ,
ਮਾਨ ਮਰਾੜ੍ਹਾਂ ਦਾ।
ਮਾਨ ਸਾਬ੍ਹ ਪੰਜਾਬੀ ਗੀਤਕਾਰੀ ਦੇ ਹੀਰੇ ਨੇ ਜੀ। ਵਾਹਿਗੁਰੂ ਜੀ ਮਾਨ ਸਾਬ੍ਹ ਨੂੰ ਚੜ੍ਹਦੀ ਕਲਾ ਬਖਸ਼ਣ ਜੀ
ਅਮਲੀਆਂ ਭੰਗੀਆਂ ਵਾਲੇ ਗੀਤ ਬਹੁਤ ਲਿਖੇ ਨੇ ਮਰਾੜ੍ਹਾਂ ਵਾਲੇ ਮਾਂਨ ਨੇ
ਮੈਂ ਅੱਜ ਵੀ ਆ ਗਿਆ ਵਣਜਾਰਾ ਨੀ ਝੜਾ ਲੈਣ ਭਾਬੀ ਚੂੜੀਆਂ ਸੁਣ ਦਾ ਹਾਂ ਮਾਨ ਸਾਹਿਬ ਪਰਮ੍ਹਤਮਾ ਖੁਸ ਰ ਖੇ ਜੀ
1967 ਤੋ ਮੈ ਸੁਣ ਰਿਹਾ ਰਾਜਿੰਦਰ ਰਾਜਨ ਸਦੀਕ ਰਣਜੀਤ ਕੌਰ ਜੀ ਨੂੰ ਇਹਨਾ ਦੇ ਗੀਤ ।
ਅੱਜ ਦੀ ਗਾਈਕੀ ਵਟਸਪ ਤੇ ਭੇਜਿਆ ਫੁਲਾ ਵਾਂਗ ਹਨ ਮਾਨ ਸਾਹਿਬ ਜੀ
ਪੰਜਾਬੀ ਗੀਤਕਾਰੀ ਦਾ ਸਿਪਾਸਲਾਰ ਮਾਨ
ਮਰਾੜਾਂ ਵਾਲਾ 👍👍👍👍🙏🏽🙏🏽
ਅੱਜ ਦੇ ਗੀਤ ਦੋ ਤਿੰਨ ਦੇ ਮਹਿਮਾਨ ਹੁੰਦੇ ਆ ਤੇ ਤੁਹਾਡੇ ਸਮੇਂ ਦੇ ਗੀਤ ਸਦਾ ਬਹਾਰ ਨੇ ਮਾਨ ਸਾਬ ❤❤
ਸਤਿਕਾਰਯੋਗ ਮਾਨ ਸਾਹਿਬ ਤੁਹਾਡੀ ਉਮਰ ਤੁਹਾਡੇ ਗੀਤਾਂ ਜਿੰਨੀ ਹੋਵੇ।
ਲਾ-ਮਿਸਾਲ ਇੰਟਰਵਿਊ.....। ਬਹੁਤ ਬਹੁਤ ਮੁਬਾਰਕਵਾਦ ਮਾਨ ਸਾਹਿਬ , ਸੈਣੀ ਸਾਹਿਬ ਅਤੇ ਸਮੁੱਚੀ ਟੀਮ ਨੂੰ।
ਪੰਜਾਬੀ ਜ਼ੁਬਾਨ ਦਾ ਹੀਰਾ ਸਰਦਾਰ ਬਾਬੂ ਸਿੰਘ ਮਾਨ ਸਦਾਬਹਾਰ
ਸਿਰੇ ਦੇ ਗੀਤਕਾਰ ਉਸਤਾਦ ਬਾਬੂ ਸਿੰਘ ਜੀ ਮਾਨ
ਛੇ ਦਹਾਕਿਆਂ ਦੇ ਮਹਾਨ ਕਲਾ ਦੇ ਮਾਲਕ ਹਨ ਸ ਬਾਬੂ ਸਿੰਘ ਜੀ ਮਾਨ ਮਰਾੜ੍ਹਾਂ ਵਾਲੇ ਜੀ 🙏🙏🙏🙏 🙏
ਸਦੀਕ, ਰਣਜੀਤ ਕੌਰ ਤੇ ਮਾਨ ਮਰਾੜਾਂ ਤਿੰਨੇ ਸਿਰਾ।ਤਿਕੱੜੀ ਹਮੇਸ਼ਾ ਕਾਇਮ ਰਹੇ।
ਮਾਨ ਸਾਹਬ ਨੂੰ ਵਾਹਿਗੁਰੂ ਲੰਮੀਆ ਉਮਰਾ ਬਖਸ਼ੇ 👍
ਬਹੁਤ ਵਧੀਆ ਲੱਗਿਆ ਜੀ ਥੋਡਾ ਪ੍ਰੋਗਰਾਮ ਜੀ
ਬਾਬੂ ਸਿੰਘ ਮਾਨ ਮਹਾਨ ਗੀਤ ਕਾਰ ਹੈ ।ਕਮਾਲ ਦੇ ਗੀਤ ਕਮਾਲ ਸ਼ਬਦਾਵਲੀ ਵਿੱਚੇ ਧਾਰਮਿਕ ਗੀਤ ਵੀ ।
ਮਾਨ ਸਾਹਿਬ ਲਾਜਵਾਬ ਗੀਤਕਾਰ। ਹਮੇਸ਼ਾ ਦੀ ਤਰਾਂ ਦਿਲਚਸਪ ਗੱਲਾਂ, ਬਹੁਤ ਸਹਿਜ ਵੱਖਰੇ ਸਵਾਲਾਤ ਤੇ ਕਮਾਲ ਦੇ ਜਵਾਬ
ਤਿੰਨ ਪੀੜੀਆਂ ਦਾ ਗੀਤਕਾਰ ।❤🎉🎉
ਮਾਨ ਸਾਹਿਬ ਦੋਗਾਣੇ ਦੀ ਇਕ ਕੈਸੇਟ ਜਰੂਰ ਦਿਓ ਆਪ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ
ਮੇਰੀ ਉਮਰ ਵੀਰ ਜੀ 30 ਸਾਲ ਆ,, ਮੈਂ ਸਦੀਕ ਤੇ ਰਣਜੀਤ ਕੌਰ ਨੂੰ ਬਹੁਤ ਸੁਣਿਐ, ਮੈਂ ਬਾਬੂ ਸਿੰਘ ਮਾਨ ਦੀ ਕਲਮ ਦਾ ਫ਼ੈਨ ਆ ਬਾਈ ਜੀ,,,,,
Bhut ਵਧੀਆ ਮੁਲਾਕਾਤ ਮਾਨ ਸਾਹਿਬ ਨਾਲ ਇੱਕ ਹੋਰ ਮੁਲਾਕਾਤ ਕਰੋ ਜੀ ਅਜਿਹੇ ਮਹਾਨ ਲੋਕਾਂ ਤੋਂ ਬਹੁਤ ਕੁਝ ਮਿਲ ਸਕਦਾ ਸਿੱਖਣ ਨੂੰ ਯਾਦਾਂ ਇੱਕਠੀਆਂ ਕਰੋ mann sahib ਦੀਆਂ
ਸਾਡੇ ਛੋਟੇ ਹੁੰਦਿਆਂ ਮਾਨ ਮਰਾਂੜਾ ਵਾਲੇ ਬੁਲੰਦੀਆਂ ਤੇ ਸਨ ਜ਼ੋ ਹੁਣ ਤੱਕ ਹਨ ਬਹੁਤ ਵਧੀਆ ਗੀਤਕਾਰ ਲਿਖਾਰੀ ਹਨ ਪਰਮਾਤਮਾ ਇਨ੍ਹਾਂ ਨੂੰ ਲੰਮੀਂ ਉਮਰ ਤੇ ਤੰਦਰੁਸਤੀ ਬਖ਼ਸ਼ੇ ਜੀ।
ਬਾਬੂ ਸਿੰਘ ਮਾਨ ਜੀ ਦੇ ਗਾਣੇ ਅਜ ਵੀ ਜਟਾਂ ਦੇ ਮੁੰਡੇ ਟਰੈਕਟਰਾਂ ਉਤੇ ਲਾਈ ਫਿਰਦੇ ਹਨ ਫਰੈਸ ਲਗਦੇ ਹਨ ਅਜ ਵੀ ਜਦ ਮਾਨ ਦੇ ਗੀਤ ਸੁਣਦੇ ਹਾਂ ਤਾਂ ਚਾਲੀ ਸਾਲ ਪਿਛਲੀਆ ਯਾਦਾਂ ਯਾਦ ਆ ਜਾਦੀਆਂ ਹਨ ਸਲੂਟ ਮਾਨ ਸਾਹਿਬ ਨੂੰ
ਇਕੱਲੇ ਜੱਟਾਂ ਦੇ ਹੀ ਨਹੀਂ ਪੰਜਾਬੀ ਕਿਤੇ ਵੀ ਬੈਠੇ ਨੇ ਉਹੀ ਸੁਣਦੇ ਦੇ ਬਾਬੂ ਸਿੰਘ ਮਾਨ ਜੀ ਦੇ ਲਿਖੇ ਗੀਤ
ਬਹੁਤ ਚੰਗਾ ਲੱਗਾ ਸਰਦਾਰ ਬਾਬੂ ਸਿੰਘ ਮਾਨ ਸਖਸ਼ੀਅਤ ਦੇ ਦਰਸ਼ਨ ਕਰ ਕੇ,ਮਿਠਾਸ ਤੇ ਨਿੱਘੇ ਗੀਤਾਂ ਦੇ ਮਾਲਕ,🙏
ਸ੍ਰ ਬਾਬੂ ਸਿੰਘ ਜੀ ਮਾਨ ਸਾਬ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਲੱਗਿਆ ਜਿੰਦਗੀ ਦਿਆਂ ਬੇਸ਼ਕੀਮਤੀ ਗੱਲਾਂਬਾਤਾ ਤਜਰਬੇ ਸਾਝੇ ਕੀਤੇ ਬਹੁਤ ਵਧੀਆ ਲੱਗਿਆ ਜੀ ਏਹਨਾਂ ਨੇ ਬਹੁਤ ਵਧੀਆ ਗੀਤ ਲਿਖੇ ਹਨ ਜਨਾਬ ਮੁਹੰਮਦ ਸਦੀਕ ਰਣਜੀਤ ਕੌਰ ਜੀ ਨੇ ਗਾ ਕੇ ਜਾਨ ਪਾ ਦਿੱਤੀ ਜਦੋ ਵੀ ਗਾਣੇ ਸੁਣੀ ਦੇ ਨੇ ਅਸੀ ਆਖਾੜੇ ਚ ਖੜੇ ਮਹਿਸੂਸ ਕਰਦੇ ਹਾਂ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਗੀਤ ਲਿਖਣ ਤੇ ਗਾਉਣ ਤੇ ਸੁਣਨ ਵਾਲਿਆਂ ਨੂੰ ਚੜਦੀ ਕਲਾ ਰੱਖਣ ਜੀ (ਪਿੰਡ ਦੋਸਾਂਝ ਮੋਗਾ )
}
ਬਾਬੂ ਸਿੰਘ ਮਾਨ ਦੀ ਮਾਂ ਨੂੰ ਮੇਰਾ ਸਲੂਟ ਆ ਜਿਸ ਨੇ ਏਨਾਂ ਵਧੀਆ ਇਨਸਾਨ ਪੈਦਾ ਕੀਤਾ ਆ ਬਲਜੀਤ ਸਿੰਘ ਮਸਕਟ ਭਾਗੋਵਾਲ
ਨਈਂ ਰੀਸਾਂ ਮਰਾੜ੍ਹਾਂ ਆਲ਼ੇ ਸਰਦਾਰ ਬਾਬੂ ਸਿੰਘ ਮਾਨ ਦੀਆਂ
ਮਾਨ ਪੰਜਾਬੀ ਲੋਕ ਗੀਤਾਂ ਦਾ ਮਾਨ
Very good ਬਹੁਤ ਵਧੀਆ ਮਾਨ ਸਾਹਿਬ
Great babu Singh maan ji ..bhut vadiya hosting v,
ਵਾਹ ਜੀ ਵਾਹ ਸਰਦਾਰ ਬਾਬੂ ਸਿੰਘ ਮਾਨ।
ਫਰੀਦਕੋਟ ਜ਼ਿਲ੍ਹੇ ਦੀ ਸ਼ਾਨ ਬਾਬੂ ਸਿੰਘ ਮਾਨ
ਨਹੀਂ ਬਣ ਸਕਣਾ ਕਿਸੇ ਨੇ ਬਾਬੂ ਸਿੰਘ ਮਾਨ... ਕਲਾਕਾਰਾਂ ਅਤੇ ਗੀਤਕਾਰਾਂ ਦੀ ਦੁਨੀਆਂ ਹੋ ਹੋ ਤੁਰੀ ਜਾਂਦੀ ਐ ਪਰ ਮਰਾੜ੍ਹਾਂ ਵਾਲ ਮਾਨ ਅਡੋਲ ਖੜ੍ਹੇ ਹਨ ਅਤੇ ਕੋਈ ਵੀ ਇੰਨ੍ਹਾਂ ਨੂੰ ਮਾਤ ਨਹੀਂ ਪਾ ਸਕਦਾ।
ਬਾ ਕਮਾਲ ਮਾਨ ਸਾਹਿਬ ਯੁੱਗ ਯੁੱਗ ਜੀਓ ।
ਪੰਜਾਬੀ ਗੀਤਕਾਰੀ ਇੰਡਸਟਰੀ ਦੇ ਸੁਪਰਸਟਾਰ ਕੋਹੇਨੂਰ ਹੀਰਾ ਗੀਤਕਾਰ ਹੈ ਬਾਬੂ ਸਿੰਘ ਜੀ ਮਾਨ ਮੁਰਾੜਾਂ ਵਾਲੇ ਮੁਹੰਮਦ ਸਦੀਕ ਰਣਜੀਤ ਕੌਰ ਅਤੇ ਬਾਬੂ ਸਿੰਘ ਮਾਨ ਦੀ ਤਿਗੜੀ ਨੇ ਪੰਜਾਬੀ ਸਭਿਆਚਾਰ ਵਿੱਚ ਜੋ ਪੈੜਾਂ ਪਾਈਆਂ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ 👍👍
Babu singh maan legend punjabi song ✍ God bless you 🙏
ਬਾਈ ਬਾਉ ਸਿੰਘ ਜੀ ਆਪ ਦੀ ਲੰਮੀ ੳੁਮ੍ਰ੍ਹ ਹੋਦਾ
Wah ji wah 1966 da sada birth aa ji par assi v suniya sardar ji nu ji waheguru ji lambi umar bakshe ji
Again The Excellent ! May God bless you ! Babu Singh Mann ji . Thanks . DALWINDERPAL S SAMRA MD uSA
The great writer S.Babu Singh Maan Ji.Satsree akaal Ji.parvaan krni Ji.🙏🙏🙏✍️✍️✍️
ਵਾਹਿਗੁਰੂ ਜੀ ਲੰਮੀਆਂ ਉੱਮਰਾਂ ਕਰੇ
ਵੀਰ ਜੀ
ਮੁਹਾਵਰੇ ਪੁਰਾਣੇ ਬਾਬਿਆਂ ਤੋਂ ਮਤਲਬ ਆਪਣੇ ਦਾਦਾ ਜੀ ਤੋਂ ਮਿਲ਼ਦੇ ਸੀ।
ਮਾਨ ਮਰਾੜ੍ਹਾਂ ਵਾਲੇ ਦੇ ਗੀਤ ਸਦਾ ਹੀ ਗੂੰਜਦੇ ਰਹਿਣਗੇ
ਬਾਬੂ ਸਿੰਘ ਮਾਨ ਵਰਗੇ ਲਿਖ਼ਾਰੀ ਬਹੁਤ ਹੀ ਘੱਟ ਜਮਦੇਂ ਹਨ ਜਦੋਂ ਮਾਨ ਸਾਬ੍ਹ ਉਨੀਸੌਂ ਅਠੱਤਰ ਤੋਂ ਲੈਕੇ ਹੁਣ ਤੱਕ ਬਹੁਤ ਗੀਤ ਸੁਣਦੇ ਰਹੇ ਹਾਂ ਨਹਿਰ ਵਾਲੇ ਬਾਬੂ ਨੇ ਫਿਰ ਸਿਟੀ ਮਾਰ ਬੁਲਾਇਆਂ ਵੱਡੇ ਘਰਾਂ ਦੀਆਂ ਜਾਈਆਂ ਮਾਨ ਸਾਬ੍ਹ ਕਿੰਨੇ ਵੀ ਕੰਮ ਕਰ ਕੇ ਥੱਕੇ ਹੁੰਦੇ। ਥਕੇਵਾਂ ਲਹਿ ਜਾਂਦਾ ਆਪ ਜੀ ਦੇ ਗੀਤ ਬਹੁਤ ਹੀ ਵਧੀਆ ਸਨ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ
ਵਾਹ ਵਾਹ ✊
ਪੰਜ ਸੱਤ ਦੋਗਾਣੇ ਜਰੂਰ ਰਿਕਾਰਡ ਕਰਵਾਉ ਜੀ ਮੇਹਰਬਾਨੀ ਹੋਵੇਗੀ
ਤੁਹਾਡੀ ਤੁਹਾਡੇ ਦੋਗਾਣੇ ਤੇ ਫੋਰਡ
ਟਰੈਕਟਰ ਇਕ ਵਾਰ ਫਿਰ ਕਿਤੇ ਜਾਣ
ਕੀ ਪੁਛਣਾ ਫਿਰ ਤਾ
Great personality Babu Singh Mann. God bless him and long live 🙏. Response from hanumangarh rajsthan.
ਜਿੰਨੀਆਂ ਸਿਫ਼ਤਾਂ ਕਰੋ ਉੰਨੀਆ ਘੱਟ ।
ਰੂਹ ਖ਼ੁਸ਼ ਹੋ ਗਈ ਜੁੱਗ-ਜੁੱਗ ਜੀ ਓ ਮੁੰਡਿਆ, ਬਾਬੂ ਸਿੰਘ ਮਾਨ ਜੀ ਦੇ ਦਰਸ਼ਨ ਤੇ ਅਵਾਜ਼ ਸੁਣਾਤੀ,,,
ਤੇਰਾ ਤਹਿਦਿਲੋਂ ਕੋਟਿਨ-ਕੋਟਿ ਧੰਨਵਾਦ ਤੇ ਬੇ-ਅੰਤ ਬੇ-ਅੰਤ ਸਤਿਕਾਰ ਜੀਓ ।
ਬਾਬੂ ਸਿੰਘ ਮਾਨ ਜੀ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀਓ, ਪ੍ਰਵਾਨ ਕਰਨੀ ਜੀ ।🙏❤❤❤❤❤🙏👍
❤
ਕਈ ਕਈ ਗੀਤ ਤਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਪਰ ਅੱਜ ਪਤਾ ਲੱਗਾ ਕਿ ਇਹ ਬਾਬੂ ਸਿੰਘ ਮਾਨ ਦੇ ਲਿਖੇ ਹੋਏ ਹਨ।
ਮਾਨ ਸਾਬ੍ਹ ਅਜੇ ਵੀ ਮੁੰਡਾ ਈ ਪਿਆ
Vah ji vah
Bahut hi vadhiya galbaat Maan saab te Vijay saini g Mazza aa gaya g
ਬਹੁਤ ਹੀ ਵਧੀਆ ਜੀ 🙏
ਮਾਨ ਸੰਗੀਤ ਦਾ ਰਾਜਾ
Saini ne siraa karati
Mann Saab Legend.
Good Voice Repoter.
Great contribution 🎉 to our punjabi music/ songs . May God boy you Babu Singh Mann Ji . . Thanks DALWIDERPAL SINGH SAMRA MD USA
ਮਾਨ ਮਰਾੜਾਂ ਵਾਲਾ। ਬੱਸ ਨਾਮ ਹੀ ਕਾਫ਼ੀ ਹੈ।
ਸਲਾਮ ਸਲਾਮ ਸਲਾਮ
Very very nice Babu singh man sahib me v tera Gita fhan
ਮਾਨ ਸਾਹਿਬ ਜੀ ਦੇ ਗੀਤ ਸਦਾ ਬਹਾਰ ਗੀਤ ਹਨ ਜੀ ❤❤❤❤
ਮੇਰਾ ਮਨ ਪਸੰਦ ਗੀਤਕਾਰ ਗੀਤਾਂ ਦਾ ਬਾਬਾ ਬੋਹੜ ਸਰਦਾਰ ਬਾਬੂ ਸਿੰਘ ਜੀ ਮਾਨ ਨੇ ਜਿਨ੍ਹਾਂ ਨੇ ਇਹਨਾਂ ਦਾ ਲਿਖਿਆ ਗੀਤ ਗਾਇਅੈ ਓਹ ਵੀ ਮੇਰੇ ਮਨ ਪਸੰਦ ਗਾਇਕ ਨੇ ਇਹਨਾਂ ਚੋਂ ਨੰਬਰ ਇੱਕ ਤੇ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਤੇ ਬਾਕੀ ਹਰਚਰਨ ਗਰੇਵਾਲ ਸੁਰਿੰਦਰ ਕੌਰ ਤੇ ਸੁਰਿੰਦਰ ਸੀਮਾ ਕੁਲਦੀਪ ਮਾਣਕ ਨਰਿੰਦਰ ਬੀਬਾ ਅੈਂਡ ਪਾਰਟੀ ਕਰਮਜੀਤ ਧੂਰੀ ਨਜੀਰ ਮੁਹੰਮਦ ਅਨੀਤਾ ਸਮਾਣਾ ਕਰਨੈਲ ਗਿੱਲ ਗੁਲਸਨ ਕੋਮਲ ਬੀਰ ਚੰਦ ਗੋਪੀ ਤੇ ਨਰਿੰਦਰ ਬੀਬਾ ਆਦਿ
Bahut vadia ji ❤❤❤❤❤
So nice
ਨਰਿੰਦਰ ਬੀਬਾ ਜੀ ਦੀ ਅਵਾਜ਼ ਵਿੱਚ ਵਿਸਾਖੀ ਦਾ ਮੇਲਾ ਬਾਬੂ ਸਿੰਘ ਮਾਨ ਦੀ ਕਲਮ ਇਹ 1970ਦੇ ਲਾਗੇ ਚਾਗੇ ਜਹੇ ਆਇਆ ਸੀ ਤਵਾ, ਦੋਵੇਂ ਸਾਈਡ ਤੇ ਇੱਕੋ ਗੀਤ ਓਪੇਰਾ ਵਿਸਾਖੀ ਦਾ ਮੇਲਾ ਕਮਾਲ ਸੀ ਪੂਰਾ ਕਮਾਲ ਜਾਂ ਫਿਰ ਮਿਰਜ਼ਾ ਸਾਹਿਬਾਂ ਵੀ ਇੱਕ ਤਵਾ ਕਮਾਲ ਦਾ ਸੀ ਨਰਿੰਦਰ ਬੀਬਾ ਦੀ ਅਵਾਜ਼ ਵਿੱਚ ਸਦੀਕ ਸਾਹਿਬ ਤਾਂ ਬਾਅਦ ਵਿੱਚ ਆਏ ਹਨ ਬਾਬੂ ਸਿੰਘ ਮਾਨ ਦਾ ਨਾਮ ਤਾਂ ਬਹੁਤ ਪਹਿਲਾਂ ਪੂਰੀ ਚੜ੍ਹਾਈ ਵਿੱਚ ਸੀ
Salute ji
Exelant
Babu mann and vijaiy sat shri akaal
Maan sahab sahi gall a purane geet aaj v lok sunde a truck tractor car jeep uppar par nawe geet ik do din hi chalde a
bhut vdia insan ne babbu singh maan ji
Very nice 👍
सदा बहार
Living legend 🙏🏼
My favourite geetkar
ਮੇਰਾ ਫੇਵਰਿਟ ਗੀਤਕਾਰ ਰੱਬ ਲੰਮੀ ਉਮਰ ਕਰੇ
Bahut wadhia galbaat❤
Very good ji
Real leznd lyrics Maan sab
Very
Nice. Tighter. Of. Punjab. Babu.singh.man.ji
Great writer. Of my. Child hood till today
Sahir Ludhianavi of Punjabi Language.
Babul singh maan legend
क्या बात है
1965ਦੀ ਰਿਕਾਰਡਿੰਗ ਹੋਵੇਗੀ ਸ਼ਾਇਦ ਸੱਸੀ ਪੁੰਨੂੰ ਕਿਆ ਬਾਤ ਹੈ ਨਰਿੰਦਰ ਬੀਬਾ ਜੀ ਦੀ ਅਵਾਜ਼ ਬਾਬੂ ਸਿੰਘ ਮਾਨ ਜੀ ਦੀ ਕਲਮ, ਰੇਡੀਓ ਸਟੇਸ਼ਨ ਜਲੰਧਰ ਤੋਂ ਸੁਣਨ ਨੂੰ ਮਿਲਦੀ ਸੀ ਕਿਵੇਂ ਸੱਸੀ, ਪੁੰਨੂੰ ਦੇ ਵਿਛੋੜੇ ਵਿਚ ਵਿਰਲਾਪ ਕਰਦੀ ਹੈ ਜਾਂ ਫੇਰ ਸੱਸੀ ਦੇ ਵਿਆਹ ਦਾ ਸੀਨ, ਸੱਭ ਕਮਾਲ ਹੈ
Legend babu Singh maan…… Vijay sir tuhada sab to acha Sawal c muhavreyan de related… aaj kal interviews lain waleya nu pta ee ni hunda v ki puchna
ਵੀਰ ਜੀ ਮਾਨ ਮਰਾੜਾਂ ਵਾਲੇ ਜੀ ਨਾਲ ਗੱਲਬਾਤ ਕਰਨ ਵੇਲੇ ਸਮੇਂ ਦੀ ਪਾਬੰਦੀ ਨਾ ਰੱਖਿਆ ਕਰੋ ਜੀ । ਇਹੋ ਜੀ ਸਖਸ਼ੀਅਤ ਨੂੰ ਜਿੰਨਾ ਸੁਣੋ ਓਨਾ ਥੋੜਾ ।
Sarpanch Babu Singh Maan
❤❤
🎉🎉🎉
I have been listening to songs of Babu Singh Maan since my school days and am impressed by his style of writing to such an extent that I don’t miss any of his interviews, despite the fact that most of the interviews repeat the same things. But this one has caught me by surprise because here the interviewer himself seems to be well versed with literature and has in-depth knowledge of the process creative writing. Nice
Good
Welldoñe
Very nice program 👍 👏
ਸ਼ਾਨਦਾਰ ਤਸ਼ਬੀਹਾਂ ਦਾ ਮਾਲਕ,,,
mann saab the great
Interviewer is good..
Bhai saab ek time na fix karya karo te rehnde kithe han s babu singh ji maan dasna c , thank u