@@jaskarangill6299 Biba bhene I was just worried those who aren't blessed to chant or know HISTORY.no taklif but selfishness does create a big problem for humans may be later on.if you are a good guardian be it.🙏
Waheguru ji . Veere. Mai Hindu family cho belong krdi aa bt mera viya Sikh family ch hoya hai. Mere dono putt srdar hai dono 15 sal de h. Dona nu sara Sikh itihas bare pta hai evn mainu ina nhi pta. Mai Ane dono putta to apna Sikh itihas bare jandi hai. Mainu bht Maan aa apne Sikh itihas te. 🙏🙏 waheguru ji ka khalsa waheguru ji ki fateh 🙏🙏
ਵਾਹ ਮੇਰਿਆ ਰੱਬਾ ,ਬਹੁਤ ਦੁੱਖ ਦੀ ਗੱਲ ਆ ,ਲੋਕਾਂ ਨੂੰ ਖਾਣ ਤੋਂ ਵੇਹਲ ਨੀ ,ਮਸਾਂ ਲੱਬਦੇ ਪਕੌੜੇ ਇਨਾਂ ਨੂੰ 🙏
Eh sare fudu aaye ne 😂😂😂😂😂
ਸਾਦਾ ਭੋਜਨ ਹੋਣਾ ਚਾਹੀਦਾ ਹੈ ਜੀ ਸਰਦਾਰ ਜੀ ਦੀ ਗੱਲ ਨਾਲ ਸਹਿਮਤ ਹਾਂ ਜੀ 🙏🙏
🙏🏻🪯🙏🏻
15:23
@@Brahmanboys0001 ਸਤਿ ਸ੍ਰੀ ਅਕਾਲ ਜੀ ਬਿਲਕੁਲ ਸਹੀ ਕਿਹਾ ਹੈ ਤੁਸੀਂ ਲੰਗਰਾਂ ਵਿੱਚ ਸਾਦਾ ਹੀ ਭੋਜਨ ਹੋਣਾ ਚਾਹੀਦਾ ਹੈ ਲੰਗਰ ਸ਼ਿਕਾਂ ਤੋਂ ਪਹਿਲਾਂ ਸਾਨੂੰ ਇਤਿਹਾਸ ਸਵਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ
ਵੀਰ ਲੰਗਰ ਬਾਰੇ ਵੀਰ ਨੇ ਬਹੁਤ ਵਧੀਆ ਗੱਲ ਕਹੀ ਪਕੌੜੇ ਬੰਦ ਹੋਣੇ ਚਾਹੀਦੇ ਹਨ
Sahi gal a bro aa lok a gand pya
Ha g Sai gal a serf dal roti he hone cheandea g wehaguru g🙏🙏
ਫੇਰ ਸੰਗਤ ਨਹੀਂ ਇਕੱਠੇ ਹੋਣੀਂ
ਮੈਂ ਬੋਹਤ ਬਾਰ fatehghar ਸਾਹਿਬ ਗਿਆ ਇੱਥੇ 99% ਲੋਕ ਲੰਗਰ ਖਾਨ ਤੇ ਹੁਲੜਬਾਜ਼ੀ ਕਰਨ ਹੀ ਆਉਂਦੇ ਹੈ
Eh sabh fudu aaye ne 😂😂😂😂
Vre asali sikh is tym parhez karde a janu 🙂💯
ਸਰਦਾਰ ਜੀ ਬਹੁਤ ਚੰਗੀ ਗੱਲ ਕੀਤੀ ਕਿ ਪਕੌੜਿਆ ਦੇ ਲੰਗਰ ਨਹੀਂ ਲਗਣੇ ਚਾਹੀਦੇ , ਇਹ ਕੋਈ ਖੁਸ਼ੀ ਦਾ ਸਮਾਗਮ ਨਹੀਂ ਆ । ਸਰਦਾਰ ਜੀ ਨੇ ਬਹੁਤ ਵਧੀਆ ਕਿਹਾ ਕਿ ਇਹ ਸ਼ਹੀਦੀ ਜੋੜ ਮੇਲ ਹੈ । ਸਿਰਫ ਸਧਾਰਨ ਦਾਲ ਪ੍ਰਸ਼ਾਦੇ ਦਾ ਲੰਗਰ ਲੱਗਣਾ ਚਾਹੀਦਾ 🙏🙏🙏🙏🙏🙏
Shi keha bikul 🙏😢
B̤i̤l̤k̤ṳl̤ s̤a̤h̤i̤ w̤a̤h̤e̤g̤ṳr̤ṳ g̤
S̤a̤r̤e̤ h̤e̤ p̤a̤k̤o̤d̤e̤ k̤h̤a̤n̤d̤e̤ d̤i̤k̤h̤ r̤a̤h̤e̤ n̤e̤
@@BhindaSidhu-dp9rj ਹਾਂਜੀ ਵੀਰ ਜੀ 🙏🙏
@@JoginderSingh-c6s ਹਾਂਜੀ ਵੀਰ ਜੀ ਬਿਲਕੁਲ ਸੱਚ ਕਿਹਾ ਤੁਸੀਂ
ਸਿੰਘ ਸਾਹਿਬ ਜੀ ਨੇ ਬਿਲਕੁਲ ਸਹੀ ਕਿਹਾ।ਸਾਰੀ ਗਲਤੀ parents ਦੀ ਆ,, ਕਿਉਂਕਿ ਬੱਚਾ ਦਾ ਪਹਿਲਾ ਸਕੂਲ ਉਸਦਾ ਪਰਿਵਾਰ ਹੁੰਦਾ ਐ , ਜਦੋਂ ਸਾਡਾ ਪਰਿਵਾਰ ਹੀ ਸਾਨੂੰ ਸਾਡੇ ਸਿੱਖ ਇਤਿਹਾਸ ਬਾਰੇ ਜਾਣੂ ਨਹੀਂ ਕਰਵਾਏਗਾ ਤਾਂ ਫਿਰ ਬੱਚਿਆਂ ਦੀ ਵੀ ਕੀ ਗਲਤੀ ਆ, ਬੱਚਿਆਂ ਨੂੰ ਦੱਸਣਾ ਤਾਂ parents ਦਾ ਫਰਜ਼ ਆ ਨਾ। So ਇਸਦੇ ਲਈ parent's ਜ਼ਿੰਮੇਦਾਰ ਨੇ।
Eh sabh fudu lok aaye ne 😂😂😂😂
ਲੱਖ ਲੱਖ ਦੀ ਲਾਅਨਤ ਹੈ ਇਹਨਾਂ ਤੇ। ਮੀਡੀਆ ਵਾਲੇ ਵੀਰ ਬਹੁਤ ਵਧੀਆ ਜੀ
Eh sabh fudu lok aaye ne sale punjabi 😂😂😂😂😂😂😂
ਬਹੁਤ ਸ਼ਰਮ ਵਾਲੀ ਗੱਲ ਹੈ।
ਮੇਰਾ ਬੇਟਾ 8 ਸਾਲ ਦਾ ਉਹ ਨੂੰ ਅਪਣਾ ਸਿੱਖ ਇਤਿਹਾਸ ਸਾਰਾ ਪਤਾ ਮੈਨੂੰ ਮਾਣ ਆ ਅਪਣੇ ਬੱਚੇ ਉਤੇ 🙏
Bhut vadia bhen ji ਵਾਹਿਗੁਰੂ ਜੀ
Dusreyan te hasna jayaz hai.if yours is scholar that doesn't mean they don't need dignity.😊
@@Kulwinder-h5v ਧੰਨਵਾਦ ਵੀਰ ਜੀ
@@jaskarangill6299 Biba bhene I was just worried those who aren't blessed to chant or know HISTORY.no taklif but selfishness does create a big problem for humans may be later on.if you are a good guardian be it.🙏
@@ravinderpalsingh5182 🙏🙏
ਓ ਮੇਰਿਆ ਰੱਬਾ ਕੀ ਹੋਇਆ ਪਿਆ ਦੁਨੀਆਂ ਨੂੰ ਅਜ ਦੀ ਮੰਡੀਰ ਸੁਣ ਲਵੋ ਕਹਿੰਦੇ ਨਜ਼ਾਰੇ ਆ ਜੀ ਇਕ ਨੰਬਰ ਮਾਹੋਲ ਕੀ ਯਰ ਬਸ ਕੱਲਾ ਖਾਣ ਪੀਣ ਹੀ ਆਉਂਦੇ ਇਥੇ 😢😢😢
🙏
Nawab g eh lok oh ne jo time aun te bhaj jaange so ena loka to koi kurbani di aas na rakho. Ena nu ik side te rehn do.
ਅੰਤ ਆ ਗਿਆ ਦੁਨੀਆ ਦਾ😢😢
ਜਿਹੜਾ ਕਹਿਦਾ ਨਜਾਰੇ ਲੇਣੈਆ ਇਥੋ ਪਤਾ ਲੱਗ ਕਿ ਮਾ ਬਾਪ ਨੇ ਕੀ ਸਿਖਾਇਆ ਅਗੋ ਦਦ ਕਡਦੇ ਆ ਕੀ ਮੂੰਹ ਦਿਖਾਉਣ ਹਣ
Fitmooh eho je lako da
ਤੁਸੀਂ ਬਹੁਤ ਚੰਗੇ ਕੰਮ ਕਰਦੇ ਹੋ ਜੀ ਤੁਹਾਡਾ ਬਹੁਤ ਧੰਨਵਾਦ ਜੀ ਅਸੀਂ ਵੀ ਇਤਿਹਾਸ ਵਾਰੇ ਬਹੁਤ ਕੁਝ ਜਾਣਕਾਰੀ ਲਈ ਜੀ USA
ਅੱਜ ਕੱਲ ਦੀ ਪੀੜੀ ਨੂੰ ਸਾਰੇ ਕਲਾਕਾਰਾਂ ਦੇ ਨਾਮ ਉਹਨਾਂ ਨੇਂ ਕਿਹੜੇ ਕਿਹੜੇ ਗੀਤ ਗਾਏ ਐਂ ਸਭ ਯਾਦ ਨੇਂ. ਚੁੰਮਿਆਂ ਆਲੀ ਭਾਬੀ,ਨੀਟੂ ਸ਼ਟਰਾਂ ਆਲਾ,ਸੋਨੂੰ ਸੀਤੋ ਆਲਾ ਅਤੇ ਮੁੱਖ ਮੰਤਰੀ ਵਰਗੇ ਸਾਰਿਆਂ ਭੰਡਾਂ ਦੇ ਨਾਮ ਪਤਾ ਐਂ ਪਰ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਸਿੰਘਾਂ ਸ਼ਹੀਦਾਂ ਦਾ ਨਾਮ,ਉਹਨਾਂ ਦੀ ਕੁਰਬਾਨੀ, ਉਹਨਾਂ ਦੇ ਇਤਿਹਾਸ ਬਾਰੇ ਕੱਖ ਵੀ ਨੀਂ ਪਤਾ.
ਐਥੇ 95% ਲੋਕ ਸਿਰਫ ਮੇਲਾ ਦੇਖਣ ਹੀ ਆਉਂਦੇ ਨੇਂ ਨਾਂ ਕਿ ਸ਼ੋਕ ਸਭਾ ਵਿੱਚ ਸਮੂੰਹ ਸਿੰਘਾਂ ਸ਼ਹੀਦਾਂ ਨੂੰ ਸਿਜਦਾ ਕਰਣ ਲਈ.🙏
ਵਾਹਿਗੁਰੂ ਮਿਹਰ ਕਰੇ ਸਾਰਿਆਂ ਨੂੰ ਸੁਮੱਤ ਬਖਸ਼ੇ ਤੇ ਆਪਣੇ ਅਨਮੋਲ ਇਤਿਹਾਸ ਨਾਲ ਜੋੜੇ 🙏
ਬੜੇ ਅਫਸੋਸ ਦੀ ਗੱਲ ਹੈ ਕੇ ਅਪਣੀ ਕੌਮ ਦੇ ਲੋਗ ਸ਼ਹੀਦਾਂ ਦਾ ਨਾਮ ਵੀ ਸਤਿਕਾਰ ਨਾਲ ਨਹੀਂ ਲੈਂਦੇ 🙏🏻🙏🏻
ਧੰਨ ਧੰਨ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਸ਼ਹੀਦ ਬਾਬਾ ਫ਼ਤਹਿ ਸਿੰਘ ਜੀ 🙏🏻🙏🏻
ਬਹੁਤ ਹੀ ਲੋਕ ਗੁਰਸਿੱਖੀ ਗੱਲ਼ਾਂ ਤੋਂ ਅਨਜਾਣ ਹਨ ਬੱਸ ਮੇਲਾ ਦੇਖਣ ਹੀ ਆਉਂਦੇ ਹਨ ਸ਼ਰਮ ਦੀ ਗੱਲ ਹੈ
ਮੀਡੀਆ ਵਾਲੇ ਵੀਰ ਜੀ ਤੁਸੀਂ ਬਹੁਤ ਵੀ ਵਧੀਆ ਕਰ ਰਹੇ ਹੋ ਬੱਚਿਆਂ ਨੂੰ ਇਤਿਹਾਸ ਪਤਾ ਵੀ ਹੋਣਾ ਚਾਹੀਦਾ ਹੈ
ਵਧੀਆ ਕਰ ਰਿਹਾ ਜਾ ਆਵਦੇ ਵਿਊ ਲਾਇਕ ਲਈ ਪੂਰੀ ਦੁਨੀਆ ਚ ਜਲੂਸ ਕਢਾ ਰਿਹਾ ਸਿੱਖਾਂ ਦਾ ਇਹੀ ਗੱਲਾਂ ਇਹ ਬਿਨਾ ਵੀਡਿਓ ਬਣਾਈ ਤੋ ਪੁੱਛਦਾ ਤੇ ਲੋਕਾ ਨੂੰ ਗਿਆਨ ਦਿੰਦਾ ਫਿਰ ਮੰਨਦੇ ਇਹ ਸੱਚਾ ਸਿੱਖ ਆ ਗੁਰੂ ਦਾ ਇਹ ਸਾਲ਼ਾ ਮਜ਼ਾਕ ਬਣਾ ਰਿਹਾ ਸਿੱਖ ਧਰਮ ਦਾ ਤੇਰੇ ਵਰਗੇ ਵਾਹ ਵਾਹ ਕਰਦੇ
ਦੱਸ ਨਾ ਕਿਸ ਨੇ ਹੈ. ?
ਸਵਾਲ ਬਿਲਕੁਲ ਠੀਕ ਹੈ
🙏🏼ਮੀਡੀਆ ਵਾਲ਼ੇ ਵੱਡੇ ਵੀਰ ਜ਼ੀ, ਕੋਈ ਜ਼ੋ ਕੁਛ ਮਰਜ਼ੀ ਬੋਲੀ ਜਾਵੇਂ 'ਕਿਸੇ ਦੀ ਵੀ ਪ੍ਰਵਾਹ ਕਰਨ ਦੀ ਕੋਈ ਲੋੜ ਨਹੀਂ,,,ਪਰ ਤੁਸੀਂ ਡਟੇ ਰਹਿਓ ਬਸ,,,ਕਿਉਂਕੀ ਇਸ ਸੁੱਤੀ ਹੋਈ ਯੂਥ ਨੂੰ ਇੱਕ ਵਾਰ ਫ਼ਿਰ ਤੋਂ ਹਲੂਣਾਂ ਦੇਂਣ ਦਾ ਤੁਹਾਡਾ ਇਹ ਬਹੁਤ ਵਧੀਆ ਉਪਰਾਲਾ ਐ,,, ਪਰ ਸੱਚੀਂ ਉਦੋਂ ਬੜਾ ਮਨ ਦੁੱਖਦਾ 'ਜ਼ਦੋਂ ਪੱਗਾਂ ਤੇ ਦ੍ਹਾੜੀਆਂ-ਕੇਸਾਂ ਵਾਲ਼ੇ ਵੀ ਕੈਮਰੇ ਦੇ ਮੂਹਰੇ ਬੱਠਲ ਜ਼ਿੱਡਾ ਸਿਰ ਜ਼ਿਆ ਮਾਰਕੇ ਕਹਿ ਦਿੰਦੇ ਨੇ 'ਅਖੇ ਸਾਨੂੰ ਨੀ ਫ਼ਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਕੁਛ ਵੀ ਪਤਾ🥀💔😔😥😢😰😰
ਇਸ ਸਭ ਲਈ ਪਰਿਵਾਰ ਦੇ ਵੱਡੇ ਵਡੇਰੇ ਸਭ ਤੋਂ ਪਹਿਲੇ ਜਿੰਮੇਦਾਰ ਹਨ ਤੇ ਬਾਦ ਵਿੱਚ ਸਰਕਾਰਾਂ ਤੇ ਸਕੂਲ ਜਿੰਮੇਦਾਰ ਹਨ ਜਿਹਨਾਂ ਨੇ ਬੱਚਿਆਂ ਦੀ ਪੜ੍ਹਾਈ ਵਿੱਚੋ ਸਾਡੇ ਗੁਰੂ ਮਹਾਰਾਜ , ਸਾਡੇ ਮਹਾਨ ਯੋਧਿਆਂ, ਸਾਡੇ ਦੇਸ਼ ਭਗਤਾਂ ਦਾ ਇਤਹਾਸ ਹੀ ਕਿਤਾਬਾਂ ਵਿਚੋਂ ਖਤਮ ਕਰ ਦਿੱਤਾ ਹੈ।
ਉਪਰਾਲਾ ਬਹੁਤ ਠੀਕ ਹੈ ਅੱਗੇ ਕਾਮਜਾਬੀ ਮਿਲੇਗੀ ਵਾਹਿਗੁਰੂ ਦਾ ਸਿੱਖ ਨੌਜਵਾਨਾਂ ਨੂੰ ਸਿੱਖੀ ਦਾਨ ਬਖਸ਼ਣ
ਪਤਰਕਾਰ ਵੀਰ ਜੀ ਆਪ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ.ਆਪ ਜੀ ਨੇ ਸਵਾਲ ਪੁਛ ਕੇ ਚੰਗਾ ਕੀਤਾ. .
ਲਾਹਨਤ ਆ ਸਾਨੂੰ
ਲੰਗਰ ਲਾਉਣ ਵਾਲਿਆ ਦਾ ਵੀ ਪਰਵਾਨ ਨ੍ਹੀ ਹੋਣਾ. ਆਪਣੇ ਘਰ ਕਿਸੇ ਦੀ ਮੌਤ ਹੋਵੇ ਤਾ ਘਰ ਚੁੱਲਾ ਨੀ ਬਲਦਾ
ਲੰਗਰ ਸਾਦਾ ਚਲਾਓ ਤੇ ਇਕ ਦੋ ਜਗਾਹ ਤੇ ਹੀ. ਆਪਣੇ ਘਰੋ ਕੋਈ ਭੁੱਖਾ ਤਾ ਤੁਰਦਾ ਨ੍ਹੀ ਜਿਹੜਾ ਥਾਂ-ਥਾਂ ਤੇ ਲੰਗਰ ਲਾ ਕੇ ਬਹਿ ਜਾਨੇ ਓ.
ਲੰਗਰ ਵਿਚੋਂ ਕਮਾਈ ਹੁੰਦੀ ਹੈ ਲਾਉਂਦੇ ਇੱਕ ਲੱਖ ਰੁਪਏ ਇਕੱਠੇ ਚਾਰ ਲੱਖ ਕਰਦੇ ਹਨ ਫਿਰ ਜਣਾ ਖਣਾ ਕਿਉਂ ਨਾ ਲਾਵੇ
ਜੇਕਰ ਇਤਹਾਸ ਨਹੀਂ ਪਤਾ ਕੰਮ ਸੇ ਕੰਮ ਓਹਨਾ ਦੇ ਨਾਮ ਨੂੰ respect ਤਾਂ ਦੇ ਸਕਦੇ ਆ।।
Hanji bilkul sahi kaha tusi
Koi respect he ni right kah tusi
ਵੀਰ ਜੀ ਆਪ ਨੇ ਬਹੁਤ ਮਿਹਨਤ ਕੀਤੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਲਂਗਰ ਸਾਦਾ ਦਾਲ ਰੋਟੀ ਦਾ ਲਗਾੳਣਾ ਚਾਹੀਦਾ ਹੈ ਤਾਂ ਕਿ ਦੂਰ ਦੁਰਾਡੇ ਤੋਂ ਆਉਣ ਵਾਲੀ ਸੰਗਤ ਲਂਗਰ ਪਾਣੀ ਛਕ ਸਕੇ। ਪਰ ਮੈਂ ਜੋ ਅੱਖੀਂ ਦੇਖਿਆ ਹੈ ਉਹ ਕੌੜਾ ਸੱਚ ਇਹ ਹੈ ਕਿ ਪੂਰੇ ਸਰਹਿਂਦ ਸ਼ਹਿਰ ਜੋੜ ਮੇਲ ਸਭਾ ਦੇ ਦਿਨਾਂ ਦੌਰਾਨ ਲੋਕ ਅਪਣੇ ਘਰਾਂ ਵਿੱਚ ਰੋਟੀ ਨਹੀਂ ਬਣਾਉਂਦੇ । ਕੋਈ ਵਿਰਲੇ ਹੋਣਗੇ ਜੋ ਬਣਾ ਲੈਂਦੇ ਹੋਣਗੇ ਪਰ ਬਹੁਤਾਤ ਉਥੋਂ ਹੀ ਖਾਂਦੇ ਹਨ ਤੇ ਨਾਲ ਤਰਾਂ ੨ ਦੇ ਪਕਵਾਨ ਲਿਆ ੨ ਕੋ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਤੱਕ ਵੀ ਪਹੁਂਚਾਉਂਦੇ ਹਨ ।ਲਂਗਰ ਇਤਿਹਾਸ ਦੀਆਂ ਕਿਤਾਬਾਂ ਦਾ ਲਗਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਂਗਤ ਨੂਂ ਇਸ ਪਵਿੱਤਰ ਧਰਤੀ ਦੈ ਇਤਿਹਾਸ ਬਾਰੇ ਪਤਾ ਚਲ ਸਕੇ ਜੀਓ ।🙏
ਇਹਨਾਂ ਬੱਚਿਆਂ ਨੂੰ ਇਤਿਹਾਸ ਬਾਰੇ ਜਿੱਥੇ ਮਾਪਿਆਂ ਨੂੰ ਦੱਸਣਾ ਚਾਹੀਦਾ ਹੈ ਉੱਥੇ ਸਕੂਲ ਦੇ ਅਧਿਆਪਕਾਂ ਨੂੰ ਵੀ ਇਸ ਬਾਰੇ ਕੁਝ ਸਿਖਾਉਣਾ ਚਾਹੀਦਾ ਹੈ। ਕਹਿੰਦੇ ਹਨ ਕਿ ਜੋ ਕੌਮਾਂ ਆਪਣਾ ਇਤਿਹਾਸ, ਬੋਲੀ ਤੇ ਸੱਭਿਆਚਾਰ ਭੁੱਲ ਜਾਣ ਉਹ ਛੇਤੀ ਖਤਮ ਹੋ ਜਾਂਦੀਆਂ ਹਨ। ਸਾਡਾ ਸਿੱਖ ਇਤਿਹਾਸ ਬਹੁਤ ਸ਼ਾਨ ਮੱਤਾ ਇਤਿਹਾਸ ਹੈ ਤੇ ਇਹ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਇਸ ਕੌਮ ਦੇ ਵਿੱਚ ਹਰ ਕੌਮ ਧਰਮ ਦੇ ਲੋਕਾਂ ਨੇ ਸ਼ਹੀਦੀਆਂ ਪਾਈਆਂ ਹਨ ਜਿਨਾਂ ਬਾਰੇ ਸਾਨੂੰ ਆਪਣੇ ਬੱਚਿਆਂ ਨੂੰ ਜਰੂਰ ਦੱਸਣਾ ਚਾਹੀਦਾ ਹੈ।
ਬਿਲਕੁਲ ਜੀ, ਮੇਰੇ ਪਿਤਾ ਜੀ ਇੱਕ ਸਰਕਾਰੀ ਸਕੂਲ ਚ ਅਧਿਆਪਕ ਨੇ ਤੇ ਉਹ ਤੇ ਸਾਰਾ ਸਟਾਫ਼ ਮਿਲ ਕੇ ਹਰ ਸਾਲ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਨਾਲ ਰਲ ਕੇ ਪਾਠ ਤੇ ਕੀਰਤਨ,ਸਪੀਚਾਂ ਤੇ ਕਵਿਤਾਵਾਂ ਦਾ ਸਮਾਗਮ ਕਰਵਾਉਂਦੇ ਨੇ।
ਗੁਰੂ ਸਾਹਿਬ ਦੀ ਏਨੀ ਮੇਹਰ ਹੈ ਕਿ ਹੁਣ ਸਾਰਾ ਪਿੰਡ ,ਗੁਰੂਦਵਾਰੇ ਵਾਲੇ ਤੇ ਸਕੂਲ ਤੋਂ ਪਾਸ ਹੋਏ ਬੱਚੇ ਸਾਰੇ ਰਲ ਕੇ ਸਮਾਗਮ ਵਿਚ ਹਿੱਸਾ ਲੈਂਦੇ ਨੇ।
ਪੰਜਾਬੀਅਤ ਦੀ ਹੋਂਦ ਖ਼ਤਮ
ਕੰਮ ਇੱਕ ਨੰਬਰ ਚਲ ਰਿਹਾ ਹੈ
ਮਤਲਬ ਲੋਕ ਗ਼ਲਤ ਨੀਅਤ ਸੋਚ ਦੇ ਵੀ ਹਨ
ਰੱਬ ਓਹਨਾਂ ਨੂੰ ਸਹੀ ਸੇਧ ਦੇਣ 🙏
ਸ਼ਰਮ ਆਉਂਦੀ ਹੈ ਇਹਨਾਂ ਨੂੰ ਗੁਲਾਮ ਹੀ ਚੰਗਾ ਸੀ
Punjab me ishai jada ban rahe hai
ਸਿੱਖੀ ਪਹਿਲਾ ਦਿੱਲ ਤੇ ਦਿਮਾਗ ਚ ਰੱਖੋ। ਫੇਰ ਅੰਮ੍ਰਿਤ ਛਕੋ।❤
ਬਹੁਤ ਜਾਦਾ ਦੁੱਖ ਲਗਦਾ ਏ ਇਹ ਗੱਲ ਸੁਣਕੇ ਕੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਇਤਿਹਾਸ ਬਾਰੇ ਸਾਡੇ ਨੌਜਵਾਨਾਂ ਨੂੰ ਕੁੱਛ ਵੀ ਨਹੀਂ ਪਤਾ 🙏🙏🙏🙏🙏
ਵੀਰ ਜੀ ਤੁਸੀਂ ਸਹੀ ਕਰ ਰਹੇ ਹੋ ਤੇ ਇੱਦਾਂ ਹੀ ਕਰਦੇ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏☺️🙏
ਜਨਾਨੀਆਂ ਕਿਵੇਂ ਬਿੰਦੀਆਂ ਸੁਰਖੀਆਂ ਲਾ ਕੇ ਫਿਰਦੀਆਂ, ਇਨ੍ਹਾਂ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ, ਬਸ ਮੇਲਾ ਦੇਖ ਰਹੇ ਇਹ ਲੋਕ। ਅਫਸੋਸ ਦੀ ਗੱਲ ਹੈ ਕਿ ਇਤਿਹਾਸ ਭੁੱਲ ਰਹੇ ਆਂ ਅਸੀਂ ਲੋਕ। ਸਾਨੂੰ ਹਮੇਸ਼ਾ ਉਹਨਾਂ ਦੀ ਕੁਰਬਾਨੀ ਨੂੰ ਯਾਦ ਰਖਣਾ ਚਾਹੀਦਾ ਹੈ।
ਵਾਹਿਗੁਰੂ ਜੀ ਅਸੀਂ ਹਰਿਆਣੇ ਤੋਂ ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਣੇ ਤੇ ਨੇੜੇ ਤੇੜੇ ਦੇ ਮਿਲਣ ਵਾਲੇ ਹਰਿ ਬੱਚਿਆਂ ਨੂੰ ਕੋਸ਼ਿਸ਼ ਕਰੀ ਦੀ ਐ ਕੇ ਆਪਣਾ ਇਤਿਹਾਸ ਦੱਸ ਸਕੀਏ....
ਹੈ ਮੇਰੇ ਕਲਗੀਆਂ ਵਾਲਿਆ ਬਚਾਲੇ ਆਪਣੇ ਸਿੱਖਾਂ ਨੂੰ 🙏😭
ਮੀਡੀਆ ਵਾਲੇ ਵੀਰ ਤੇ ਉਹਨਾਂ ਦੀ ਟੀਮ ਦਾ ਬਹੁਤ ਹੀ ਵਧੀਆ ਉਪਰਾਲਾ ਹੈ।
10 ਗੁਰੂ ਸਾਹਿਬਾ ਦੇ ਨਾਮ❤️
ਗੁਰੂ ਨਾਨਕ ਦੇਵ ਜੀ
ਗੁਰੂ ਅੰਗਦ ਦੇਵ ਜੀ
ਗੁਰੂ ਅਮਰਦਾਸ ਜੀ
ਗੁਰੂ ਰਾਮਦਾਸ ਜੀ
ਗੁਰੂ ਹਰਿਗੋਬਿੰਦ ਜੀ
ਗੁਰੂ ਹਰਰਾਏ ਜੀ
ਗੁਰੂ ਹਰ ਕ੍ਰਿਸ਼ਨ ਜੀ
ਗੁਰੂ ਤੇਗ ਬਹਾਦੁਰ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਗ੍ਰੰਥ ਸਾਹਿਬ ਜੀ
ਪੰਜ ਪਿਆਰੇ ਦੇ ਨਾਮ ❤️
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਭਾਈ ਹਿੰਮਤ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਚਾਰ ਸਾਹਿਬਜ਼ਾਦਿਆ ਦੇ ਨਾਮ ❤️
ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ ਜੀ
ਬਾਬਾ ਜ਼ੋਰਾਵਰ ਸਿੰਘ ਜੀ
ਬਾਬਾ ਫ਼ਤਿਹ ਸਿੰਘ ਜੀ
ਬਹੁਤ ਹੀ ਵਧੀਆ ਵੀਰ ਜਿਵੇਂ ਇੱਕ ਵੀਰ ਸਹੀ ਕਿਆ ਆ ਕਿ ਇਹ ਜੋ ਪੌਕੜੀਆ ਦੀ ਸੇਵਾ ਆ ਇਹ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੂਜੀ ਗੱਲ ਵੀਰ ਤੁਸੀਂ ਜੋ ਸਵਾਲ ਕੀਤਾ ਆ ਬਹੁਤ ਹੀ ਵਧੀਆ ਤਰੀਕੇ ਨਾਲ ਪੁੱਛਿਆ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਜੋ ਇਸ ਤਰ੍ਹਾਂ ਦੇ ਸਵਾਲ ਨਾਂ ਕਰੋ ਜਿਹੜੇ ਕਹਿੰਦਾ ਆ ਉਹ ਪੰਜਾਬੀ ਹੋ ਹੀ ਨਹੀਂ ਸਕਦਾ ਉਹ ਕਿਸੇ ਕੰਜਰਾ ਦੀ ਔਲਾਦ ਆ ਜੋ ਕਹਿੰਦਾ ਆ ਕੇ ਤੁਸੀਂ ਇਤਿਹਾਸ ਬਾਰੇ ਕਿਉਂ ਪੁੱਛਦੇ ਹੋ ਉਹ ਬੰਦੇ ਤੁਸੀਂ ਬਹੁਤ ਹੀ ਵਧੀਆ ਕਰਾਂ ਰਿਹੇ ਹੋ ਕਰਦੇ ਰਿਹੇ ।
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਮੇਹਰ ਕਰੇ ਤੁਸੀਂ ਵੀ ਦਾਹੜੀ ਰੱਖ ਲਿਓ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ
ਫ਼ਤਹਿਗੜ੍ਹ ਸਾਹਿਬ ਦੀ ਧਰਤੀ ਦਾ ਏਡਾ ਵੱਡਾ ਇਤਿਹਾਸ ਹੋਵੇ ਤੇ ਨੱਬੇ ਫੀਸਦੀ ਲੋਕਾਂ ਨੂੰ ਇਤਿਹਾਸ ਦੀ ਜਾਣਕਾਰੀ ਹੀ ਨਹੀਂ ਹੈ ਜੀ ਬੱਚਿਆਂ ਨੂੰ ਸਕੂਲਾਂ ਵਿੱਚ ਹੀ ਜਾਣਕਾਰੀ ਦੇਣੀ ਚਾਹੀਦੀ ਹੈ ਜੀ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ ਜੀ
ਇਨ੍ਹਾਂ ਲੋਕਾਂ ਕਰਕੇ ਗੁਰੂ ਸਾਹਿਬ ਜੀ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ 😢
ਸਰਬੰਸਦਾਨੀਆਂ ਕੌਮ ਤੇਰੀ ਅਹਿਸਾਨ ਤੇਰੇ ਭੁੱਲ ਚੱਲੀ 😢 ਮੇਹਰ ਕਰੀ ਬਾਜਾਂ ਵਾਲਿਆ ਦਸਮੇਸ਼ ਪਿਤਾ 🙏🏻🥺
ਇਹ ਜੋ ਖ਼ਾਨ ਪੀਣ ਦੀ ਗੱਲ ਕਰਦੇ ਨੇ ਇਹ ਸਾਰੇ ਤਨਖ਼ਾਹੀਏ ਸਿੱਖ ਨੇ ਬਹੁਤ ਦੁੱਖ ਲੱਗਿਆ ਗੱਲਾ ਸੁਣ ਕੇ ਵਾਹਿਗੁਰੂ ਜੀ ਮੇਹਰ ਕਰੋ ਸਾਰਿਆ ਤੇ 🙏
ਬਾਈ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸੰਗਤਾਂ ਦੇ ਰੁਬਰੂ ਹੋਏ ਅਤੇ ਸੁਆਲ ਜਵਾਬ ਕੀਤੇ ਸਲੂਟ ਆ ਆਪ ਜੀ ਨੂੰ 🙏🙏
ਪੱਤਰਕਾਰ ਵੀਰ ਨੂੰ ਵਾਰ ਵਾਰ ਸਲਾਮ 🙏🙏🙏🙏🙏
10:30 ਬੱਚੇ ਨੇ ਬਹੁਤ ਵਧੀਆ ਜਵਾਬ ਦਿੱਤਾ
ਵੀਰ ਜੀ ਬੋਹਤ ਬੋਹਤ ਧੰਨਵਾਦ ਜੀ ਆਪ ਜੀ ਵੀ ਗੂਰੂ ਵਾਲੇ ਬਣੋ ਜੀ 🙏💐💐💐🙏🙏🙏🙏🙏
ਵਾਹਿਗੁਰੂ ਮੇਹਰ ਕਰ🙏🙏
ਇਸ ਪਵਿੱਤਰ ਅਸਥਾਨ ਤੇ ਸ਼ਹੀਦੀਆ ਹੋਈਆਂ ਸਨ ਇਸ ਜਗ੍ਹਾ ਤੇ ਪਕੋੜੇ ਮਠਿਆਈਆਂ ਦੇ ਲੰਗਰ ਨਹੀਂ ਲਗਾਉਣੇ ਚਾਹੀਦੇ ਤੁਹਾਡਾ ਉਪਰਾਲਾ ਬਹੁਤ ਵਧੀਆ ਹੈ
ਪਕੌੜੇ ਖਾਓ ਕਾਜੂ ਬਦਾਮ ਖਾਓ ਲੱਗਰ ਖਾਓ ਇਤਿਹਾਸ ਬਾਰੇ ਕੱਖ਼ ਨੀ ਪਤਾ 😭😭😭😭😭 ਸੱਚੇ ਪਾਤਸ਼ਾਹ ਮਾਫ਼ ਕਰਨਾ ਵਾਹਿਗੁਰੂ ਜੀ 🙏🙏🙏🙏🙏
Shi gl a loki ithe cha pakode khaan aunde
ਮੀਡੀਆ ਵਾਲੇ ਵੀਰ ਜੀ ਲੋਕ ਸਿਰਫ ਲੰਗਰ ਛਕਣ ਤੇ ਘੁੰਮਣ ਫਿਰਨ ਹੀ ਆਉਂਦੇ ਨੇ ਜਿਹੜੇ ਦਿਲੋਂ ਸ਼ਹੀਦਾਂ ਦੀ ਧਰਤੀ ਤੇ ਆਉਂਦੇ ਨੇ ਉਹ ਸਤਿਕਾਰਯੋਗ ਨੇ 🙏🏼🙏🏼🙏🏼🙏🏼🙏🏼
ਇਸੇ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਹੈ ਬਹੁਤ ਹੀ ਵਧੀਆ ਕਵਰੇਜ ਕੀਤਾ ਤੁਸੀਂ❤
ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਹਾਏ ਮੇਰਿਆਂ ਰੱਬਾ ਕੀ ਹੋ ਗਿਆ ਦੁਨੀਆਂ ਨੂੰ ਕਿ ਦੁਨੀਆਂ ਬਿਲਕੁਲ ਹੀ ਭੁੱਲ ਗਈ ਅਪਣੇ ਇਤਹਾਸ ਨੂੰ 😢😢😢😢
ਮੰਨ ਲਵੋ ਕਿ ਵਡਿਆਂ ਨੂੰ ਸਕੂਲ ਪੜ੍ਹਦੇ ਸਮੇਂ ਤੋਂ ਬਾਅਦ ਇਤਿਹਾਸ ਪੜਿਆ ਯਾਦ ਨਹੀਂ ਤਾਂ ਅੱਜ ਕੱਲ੍ਹ ਫੋਨਾਂ ਤੇ ਜੋ ਕੁੱਝ ਐਪ ਹਰ ਕੋਈ ਚਲਾੳਦਾ ਉਹ ਦੇਖ ਕੇ ਵੀ ਯਾਦ ਰਖ ਸਕਦੇ ਨੇ
ਸਹੀ ਗੱਲ
ਬਾਬਾ ਜੀ ਆਪਾ ਏਨਾ ਦਿਨਾਂ ਵਿਚ ਆਉਂਦੇ ਹੀ ਨੀ ਜੀ ਆਪਣੇ ਘਰ ਵਿਚ ਹੀ ਯਾਦ ਕਰ ਲੈਂਦੇ ਹੈ ਜੀ ਤੇ ਬਾਅਦ ਜਾ ਕੇ ਮੱਥਾ ਟੇਕ ਆਉਂਦੇ ਹਾ ਜੀ ਬਹੁਤ ਲੋਕ ਤੇ ਸਵਾਦ ਲੈਣ ਆਉਂਦੇ ਨੇ ਜੀ
ਬੋਹੁਤ ਸੋਹਣਾ ਉਪਰਾਲਾ ਹੈ ਵੀਰਾ ਜੀ ❤❤❤❤❤
ਬੇੜਾ ਗ਼ਰਕ ਸਾਡੇ ਲਈ ਸ਼ਹੀਦ ਹੋਏ ਗੁਰੂ ਸਾਹਿਬਾਨ ਦਾ ਇਤਿਹਾਸ ਹੀ ਸਾਨੂੰ ਪਤਾ ਨੀ ਸਾਨੂੰ ਗਾਉਣ ਵਾਲੇ ਕੰਜਰਾਂ ਦੇ ਨਾਮ ਯਾਦ ਨੇ
ਵਹਿਗੁਰੂ ਜੀ। ਕਿਰਪਾ ਕਰਨਾ ਵਹਿਗੁਰੂ ਜੀ ਸਭ ਤੇ ਬੜਾ ਦੁੱਖ ਹੋਇਆ ਇਹ ਵੀਡਿਉ ਦੇਖ ਕੇ ਲੋਕ ਕਿਸ ਪਾਸੇ ਨੂੰ ਜਾ ਰਹੇ ਨੇ ਆਪਣੇ ਇਤਿਹਾਸ ਬਾਰੇ ਵੀ ਨਹੀਂ ਪਤਾ ਇਹਨਾਂ ਲੋਕਾਂ ਨੂੰ।
ਵੀਰ ਜੀ ਸਾਡੀ ਪ੍ਰਬੰਧਕ ਕਮੇਟੀ ਦਾ ਉਪਰਾਲਾ ਇਹ ਹੋਣਾ ਚਾਹੀਦਾ ਹੈ ਕਿ ਇਸ ਧਰਤੀ ਤੇ ਸਾਦੇ ਲੰਗਰ ਲੱਗਣ ਦਾਲ ਫੁਲਕਾ ਘਰੋਂ ਵੀ ਲੋਕਾਂ ਨੂੰ ਸਾਦੇ ਬਣ ਕੇ ਆਉਣਾ ਚਾਹੀਦਾ ਕਿਉਂਕਿ ਲੇਡੀਜ ਤੇ ਇੱਥੇ ਸੁਰਖੀਆਂ ਬਿੰਦੀਆਂ ਲਾ ਕੇ ਆਉਂਦੀਆਂ ਨੇ ਜਿਵੇਂ ਕੋਈ ਮੇਲਾ ਹੋਵੇ ਪਰ ਆਪਣੇ ਘਰ ਵੱਲ ਝਾਤੀ ਮਾਰ ਕੇ ਜਰੂਰ ਦੇਖਣਾ ਚਾਹੀਦਾ ਹੈ ਜੇ ਇਹ ਕੁਝ ਸਾਡੇ ਤੇ ਬੀਤਿਆ ਹੋਵੇ ਤੇ ਸਾਨੂੰ ਕੁਝ ਨਹੀਂ ਸੁੱਝਦਾ 🙏🏼🙏🏼🙏🏼🙏🏼🙏🏼
ਵੀਰ ਜਿਨਾਂ ਨੇ ਲੰਗਰ ਲਾਏ ਨੇ ਉਹਨਾਂ ਨੂੰ ਐ ਵੀ ਪੁੱਛੋ ਕੀ ਜੇ ਤੁਹਾਡੇ ਘਰ ਬੱਚੇ ਨੂੰ ਖੁਸ਼ ਹੋ ਜੇ ਭੋਗ ਤੇ ਤੁਸੀਂ ਬਰੈਡ ਚਲਾਓਗੇ ਇੱਥੇ ਤਾਂ 35 ਸਾਲ ਦੇ ਮਰੇ ਤੋਂ ਵੀ ਦਾਲ ਨੂੰ ਤੜਕਾ ਨਹੀਂ ਲਾਉਂਦੇ ਕਹਿੰਦੇ ਨੇ ਅਜੇ ਉਮਰ ਕਿਹੜੀ ਸੀ ਸਭ ਲੰਗਰ ਖਾਣ ਜਾਂਦੇ ਨੇ ਗੁਰਦੁਆਰਾ ਕਮੇਟੀ ਨੂੰ ਵੀ ਦੁਕਾਨਾਂ ਨਹੀਂ ਲਾਉਣ ਦੇਣੀਆਂ ਚਾਹੀਦੀਆਂ ਗੁਰਦੁਆਰੇ ਵਾਲਿਆਂ ਨੂੰ ਵੀ ਆਪਣੇ ਪੈਸਿਆਂ ਤੱਕ ਦਾ ਮਤਲਬ ਹੈ
ਸੱਚੇ ਪਾਤਸ਼ਾਹ ਜੀ ਤੁਹਾਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਵੱਡੇ ਵੀਰ ਜੀ,ਬਹੁਤ ਵਧੀਆ ਗੱਲਾਂ ਤੁਸੀ ਦਸੀਆ ਤੇ ਸਿੱਖ ਇਤਿਹਾਸ ਬਾਰੇ ਸਬਨਾ ਨੂੰ ਰੂਬਰੂ ਕਰਵਾਇਆ ਜੀ 🙏🙏🙏🙏🙏🙏
ਮੀਡੀਆ ਵਾਲੇ ਵੀਰ ਬਹੁਤ ਵਧੀਆ ਕਰ ਰਹੇ ਹੋ
ਸ਼ੁਕਰ ਆ ਵਾਹਿਗੁਰੂ ਜੀ ਦਾ ਕੇ ਸਾਡੇ 6 ਸਾਲ ਦੇ ਬੱਚੇ ਨੂੰ ਵੀ ਸਰਕਾਰੀ ਸਕੂਲ ਵਿਚੋਂ ਸਿੱਖ ਇਤਿਹਾਸ ਦੀ ਜਾਣਕਾਰੀ ਹਰ ਰੋਜ ਮਿਲਦੀ ਹੈ
ਪੱਤਰਕਾਰ ਸਾਹਿਬ ਤੁਹਾਨੂੰ ਮੈਂ ਪਹਿਲਾਂ ਵੀ ਕਈ ਵਾਰ ਕਮੈਂਟ ਕੀਤਾ ਸੀ ਰੋਜ਼ ਵੀਡੀਓ ਬਣਾਉਦੇ ਆ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਆਪਣੇ ਪੁਛਦਾ ਢੰਗ ਥੋੜਾ ਜਿਹਾ ਬਾਦਲ ਥੋੜਾ ਜਿਹਾ ਪ੍ਰੇਮ ਨਾਲ ਪੁੱਛੋ ਸਲੀਕੇ ਨਾਲ ਪੁੱਛੋ ਇੱਕ ਤਾਂ ਅਗਲਾ ਪਹਿਲਾਂ ਹੀ ਕੈਮਰਾ ਦੇਖ ਕੇ ਪ੍ਰੈਸ ਵਾਲੇ ਦੇਖ ਕੇ ਉਹ ਡਰ ਜਾਂਦਾ ਦੂਜਾ ਜਿਆਦਾ ਨਾ ਰੁੱਖੇ ਭਨ ਨਾਲ ਪੁੱਛਣਾ ਕਿਉਂਕਿ ਪੁੱਛਣ ਦਾ ਇੱਕ ਸਲੀਕਾ ਹੁੰਦਾ ਕਿਉਂਕਿ ਜਦ ਆਪਾਂ ਪਹਿਲਾਂ ਹੀ ਅਗਲੇ ਨੂੰ ਡਰਾ ਜਦੇ ਨੇ ਨਾ ਤਾਂ ਅਗਲੇ ਨੂੰ ਪਤਾ ਵੀ ਹੋਵੇ ਉਹ ਤਾਂ ਵੀ ਨਹੀਂ ਦੱਸ ਸਕਦਾ
ਪੁੱਤਰਾਂ ਬਹੁਤ ਧੰਨਵਾਦ ਬਹੁਤ ਚੰਗੀ ਗੱਲ ਕਰ ਰਹੇ ਹੈ ਮੇਰੇ ਮੰਨ ਨੂੰ ਬਹੁਤ ਸਕੂਨ ਮਿਲਦਾ ਹੈ ਕਿ ਜਦੋਂ ਤੁਸੀਂ ਸਵਾਲ ਪੁੱਛਦੇ ਹਨ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਫ਼ਿਰ ਤੋਂ ਬਹੁਤ ਧੰਨਵਾਦ ਕਰਦਾ ਹੈ ਪੁੱਤਰ ਤੁਸੀਂ ਲੋਕਾਂ ਨੂੰ ਇਤਹਾਸ ਨਾਲ ਜੋੜ ਰਹੇ ਹੈ 🙏🙏🙏🙏🏅🏅🏅
ਇੱਥੇ ਲੋਕ ਲੰਗਰ ਸ਼ਕਣ ਹੋਈ ਆਉਂਦੇ😢
ਬਾਈ ਬਹੁਤ ਵਧੀਆ ਕੰਮ ਕਰ ਰਹਿਆ ਲੋਕਾਂ ਨੂੰ ਪੁੱਛ ਰਹਿਆ ਲੋਕ ਇਥੇ ਖਾਣ ਹੀ ਆਉਂਦੇ ਨੇ ਤੇ ਹੁੱਲੜ ਬਜ਼ੀਆ ਕਰਨ ਆਉਂਦੇ ਨੇ ਕਿਸੇ ਕਿਸੇ ਨੂੰ ਤਾਂ ਸਾਰਾ ਇਤਿਹਾਸ ਪਤਾ ਬਾਈ ਹੱਥ ਜੋੜ ਕੇ ਬੇਨਤੀ ਆ ਓਹਨਾ ਬੱਚਿਆਂ ਨੂੰ ਯਾਦ ਕਰੋ ਇਥੇ ਆਕੇ 😢😢😢😢ਨਾ ਦੰਦ ਕਢਿਆ ਕਰੋ 🙏🙏🙏
ਸਭ ਲੰਗਰ ਛਕਣ ਵਾਲੇ ਇਨਾਂ ਪੁੱਛੋ ਇਥੇ ਪਕੌੜੇ ਖਾਣ ਆਉਦੇ ਸ਼ਰਮ ਆਉਣੀ ਚਾਹੀਦੀ
ਬਹੁਤ ਮਨ ਦੁਖੀ ਹੋਇਆ ਦੇਖ ਕੇ ਜਿੰਨਾਂ ਨੇ ਸਾਡੀ ਖ਼ਾਤਰ ਆਪਣਾ ਸਭ ਕੁਝ ਵਾਰ ਦਿੱਤਾ ਤੇ ਸਾਡੇ ਲੋਕਾਂ ਨੂੰ ਨੂੰ ਉਹਨਾਂ ਦਾ ਇਤਿਹਾਸ ਹੀ ਨਹੀ ਪਤਾ 🙏
ਇਤਿਹਾਸ ਤਾ ਬਹੁਤ, ਘੱਟ, ਸੰਗਤਾਂ ਨੂੰ,ਪਤਾ ਹੈ, ਖਾਂਣ, ਪੀਣ ਵਾਲੇ, ਬਹੁਤ ਸਾਰੇ,ਨੇ,ਕਿਤੇ, ਪਕੋੜੇ,ਕਿਤੇ,ਗਜਰੇਲਾ,ਕਿਤੇ ਦਹੀ,ਮੱਕੀ ਦੀ ਰੋਟੀ,😭😭😭😭😭
ਬਹੁਤ ਹੀ ਸ਼ਰਮ ਦੀ ਗੱਲ ਹੈ ਖਾਸ ਕਰ ਸਿੱਖਾਂ ਲਈ। ਧੰਨ ਜਿਗਰਾ ਸੀ ਗੁਰੂ ਸਾਹਿਬ ਦਾ ਤੇ ਧੰਨ ਸਨ ਸਾਹਿਬਜ਼ਾਦੇ
ਤੁਸੀਂ ਬਹੁਤ ਵਧਿਆ ਕੰਮ ਕੀਤਾ ਜੀ ❤
Waheguru ji . Veere. Mai Hindu family cho belong krdi aa bt mera viya Sikh family ch hoya hai. Mere dono putt srdar hai dono 15 sal de h. Dona nu sara Sikh itihas bare pta hai evn mainu ina nhi pta. Mai Ane dono putta to apna Sikh itihas bare jandi hai. Mainu bht Maan aa apne Sikh itihas te. 🙏🙏 waheguru ji ka khalsa waheguru ji ki fateh 🙏🙏
ਸਾਡੀਆਂ ਸੰਸਥਾਵਾਂ ਦਾ ਕਸੂਰ ਹੈ ਸਾਰਾ ਕਿਸੇ ਨੂੰ ਸਿੱਖ ਇਤਿਹਾਸ ਬਾਰੇ ਨੌਲਜ ਹੀ ਨਹੀਂ ਬਸ ਪਕੌੜਿਆਂ ਤੱਕ ਤੇ ਵਧੀਆ ਲੰਗਰਾਂ ਤੱਕ ਸੀਮਤ ਰਹਿ ਗਈ ਦੁਨੀਆ
ਸਾਨੂੰ ਮੁਫ਼ਤ ਦੇ ਲੰਗਰ ਖਾਣ ਤੱਕ ਮਤਲਬ ਹੈ ਅਸੀਂ ਇਤਿਹਾਸ ਤੋਂ ਕੀ ਲੈਣਾ ਨਾ ਸਮਝਾ ਨੇ ਪਿਕਨਿਕ ਸਪਾਟ ਬਣਾ ਲਿਆ ਇਤਿਹਾਸਕ ਸਥਾਨਾਂ ਨੂੰ
ਵਾਹਿਗੁਰੂ ਜੀ ਬਹੁਤ ਚੰਗਾ ਉਪਰਾਲਾ ਪੁੱਤ ਇਸੇ ਤਰਾਂ ਕਰਦੇ ਰਹੀ ਜਾਗਰੂਕ ਰਹੋ ਸਿੱਖਾਂ ਦੇ ਬੱਚਿਆਂ ਨੂੰ ਤੇ ਹੋਰ ਧਰਮ ਦੇ ਲੋਕਾਂ nu
ਲੱਖ ਦੀ ਲਾਹਨਤ ਆ ਪੰਜਾਬ ਦੇ ਲੋਕਾਂ ਤੇ ਜਿਹੜੇ ਆਪਣਾ ਇਤਿਹਾਸ ਭੁੱਲ ਗਏ ਨੇ,ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
ਸਿੱਖੀ ਸਰੂਪ ਵਾਲੇ ਬੱਚਿਆਂ ਜਾਂ ਕਈ ਵੱਡਿਆਂ ਨੂੰ ਵੀ ਜੇ ਇਸ ਸੋਗਮਈ ਇਤਿਹਾਸਿਕ ਸਥਾਨ ਬਾਰੇ ਪਤਾ ਨਹੀਂ ਹੈ, ਇਹ ਬਹੁਤ ਹੀ ਮਾੜੀ ਗੱਲ ਹੈ ।
ਲੱਖਲਾਹਨਤ ਤੁਹਾਡੇ ਸਿਖਾ ਘਰ ਜੰਮਣ ਦਾ ਜਿਨਾ ਨੂ ਪਕੌੜੇ ਖਾਣ ਦਾ ਪਤਾ ਪਰ ਜਾਣਕਾਰੀ ਕੋਈ ਨਹੀ ਡੁਬ ਕੇ ਮਰਜੋ
ਬਾਈ ਜੀ ਫ਼ਤਿਹਗੜ੍ਹ ਸਾਹਿਬ ਦੀ ਕਮੇਟੀ ਨੂੰ ਚਾਹੀਦਾ ਏ।ਏਥੇ ਚਾਹੀਦਾ ਵੱਡੇ ਲੰਗਰ ਹਾਲ ਦੋ ਤਿੰਨ ਬਣਾਉਣ ।ਜਿਸ ਦੇ ਵਿਚ ਸੰਗਤਾਂ ਲੰਗਰ ਸਕਣ। ਆਮ ਸੰਗਤਾਂ ਪਿੰਡਾਂ ਵਾਲੇ ਸੇਵਾ ਕਰਨ ਤੇ ਦਿਵਾਨ ਹਾਲ ਚਾਹੀਦੇ ਨੇ ਜਿਸ ਵਿਚ ਇਤਿਹਾਸ ਸੁਣਾਇਆ ਜਾਵੇ ਕੀਰਤਨ ਹੋਵੇ। ਆ ਛੋਟੇ ਲੰਗਰ ਬੰਦ ਹੋਣ ਜੀ
ਇਹ ਲੰਗਰ ਵੀ ਲੋਕੋ ਦੱਸੋ ਇਤਿਹਾਸ ਇਹਨਾਂ ਨੂੰ 🙏
ਲੋਕਾਂ ਨੂੰ ਪੁੱਛਣ ਦੀ ਬਜਾਏ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਜਿਨਾਂ ਦੀ ਇਤਿਹਾਸ ਪੜਾਂ ਦੀ ਜਿੰਮੇਵਾਰੀ ਹੈ ਲੋਕਾਂ ਨੂੰ ਜੇ ਸਾਡੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਸਾਡੇ ਸਕੂਲਾਂ ਵਿੱਚ ਸਿੱਖ ਇਤਿਹਾਸ ਪਾਉਣਾ ਚਾਹੀਦਾ ਹੈ ਜੀ ਸਾਡੇ ਛੋਟੇ ਛੋਟੇ ਹੁੰਦੇ ਬੱਚਿਆਂ ਨੂੰ ਸਿੱਖ ਇਤਿਹਾਸ ਪੜਾਇਆ ਜਾਵੇਗਾ ਹੋਰ ਦਸ ਦੇਗੇ
ਸ਼ਹੀਦ ਜ਼ੋਰਾਂ ਵਾਰ ਫਤਿਹ ਸਿੰਘ ਜੀ ਜ਼ਿੰਦਾਬਾਦ
🙏🙏
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ❤🙏🙏🙏🙏🙏❤ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ❤🙏🙏🙏🙏🙏❤ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ❤🙏🙏🙏🙏🙏❤ ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ❤🙏🙏🙏🙏🙏❤
ਹੱਦ ਹੀ ਲੋਕਾਂ ਦੀ,ਪਤਾ ਕੁਝ ਵੀ ਨਹੀਂ।ਇਹ ਲੋਕ ਘੁੰਮਣ ਫਿਰਨ ਤੇ ਖਾਣ ਪੀਣ ਹੀ ਜਾਂਦੇ ਆ😌😌😌
ਵਾਹਿਗੁਰੂ ਵਾਹਿਗੁਰੂ ਜੀ
Feeling like Crying after watching this Hilarious video.
Waheguru ji Mehar kareyo ki banu ga eh lokan da eve di duniya da
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
ਬਹੁਤ ਵਧੀਆ ਸਵਾਲ ਪੁੱਛੇ ਚਾਹੀਦਾ ਦੇ ਨੇ ਲੋਕਾਂ ਨੇ ਤਾਂ ਮੇਲਾ ਹੀ ਲੱਗਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Bahut badhiya pralay hai
Bhout ਦੁੱਖ ਦੀ ਗੱਲ ਹੈ ਕਿ ਅਪਣੇ ਪੰਜਾਬੀ veera nu singra da pta hona piche ਲੜਨਾ
ਅਪਣਾ etihass pakode ਚ kha pi ke mje lai rehe ਨੇ
ਬੜੀ ਸਰਮ ਵਾਲੀ ਗੱਲ ਆ🙏🏻
ਬੜੀ ਦੁਖ ਦੀ ਗੱਲ ਹੈ ਇਸ ਦੀ ਜੁਮੇਵਾਰ ਸ਼੍ਰੋਮਣੀ ਕਮੇਟੀ ਹੈ ਤੇ ਮਾਪੈ
ਲੱਖ ਦੀ ਲਾਅਨਤ ਦੀ ਗੱਲ ਹੈ
ਜੋ ਆਪਣਾ ਇਤਿਹਾਸ ਨਹੀ ਜਾਣਦੇ
ਬਾਈ ਜੀ ਬਹੁਤ ਵਧੀਆ ਸਵਾਲ ਪੁੱਛੇ ਏਨਾ ਤੋ ਉਂਝ ਤਾ ਵੱਡੇ ਵੱਡੇ ਡੀਜੇ ਲਾ ਕੇ ਜਾਦੇ ਨੇ ਟਰੈਕਟਰ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ । ਵੀਰ ਜੀ ਕਿਸੇ ਨੂੰ ਕੀ ਦੋਸ ਦੇਈਏ ਸਾਡੇ ਆਪਣੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਨਹੀਂ ਪਤਾ ਕਿ ਅਸੀਂ ਆਪਣੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਸਿੱਖੀ ਸਕੂਲ ਖੋਲੀਏ ਤੇ ਬੱਚਿਆਂ ਨੂੰ ਜਾਕੇ ਪੁੱਛੀਏ ਜਾਂ ਦੱਸੀਏ। ਇਹ ਕਾਰਜ ਪ੍ਰਬੰਧਕ ਕਮੇਟੀਆਂ ਨੂੰ ਕਰਨਾ ਚਾਹੀਦਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
Waheguru Ji Ehna loka nu Gyan Bakhso 🙏🙏🙏
ਕੱਲੀ ਜਿੰਨਾਂ ਦੀ ਲੰਗਰਾਂ 'ਚ ਹੀ ਨਿਗਹਾ ਗਈ ਕੋਈ ਚੱਜ ਦਾ ਕੰਮ ਤਾਂ ਇਹਨਾਂ ਨੇ ਕਰਨਾ ਨਹੀਂ ਹੈਗਾ ਮੇਰੇ ਭਰਾ ਨੇ ਕਿੰਨੇ ਵੀਰਾਂ ਨੂੰ ਪੁੱਛਿਆ ਗਾ ਇਤਿਹਾਸ ਬਾਰੇ ਇਹਨਾਂ ਦਾ ਬੇੜਾ ਗਰਕ ਹੋ ਜੇ ਕਿਸੇ ਨੂੰ ਇੱਕ ਸ਼ਬਦ ਤਾਂ ਨਹੀਂ ਪਤਾ ਹੈਗਾ ਦਾ ਮਰਦ ਸ਼ਰਮ ਖਾ ਕੇ
ਆ ਉ ਅਰਦਾਸ ਕਰੀਏ ਵਾਹਿਗੁਰੂ ਭਲੀ ਕਰੇ
ਸਮਤ ਬਖਸੀ ਸਭ ਨੂੰ
School maape or sgpc jimevaar ne bahut hi vadia upraala❤
ਬਾਈ ਜੀ ਆ ਜਿਹੜੇ ਕਮੈਂਟਾਂ ਦੇ ਵਿੱਚ ਲਿਖਦੇ ਆ ਸ਼ਰਮ ਵਾਲੀ ਗੱਲ ਹੈ ਬਾਈ ਜੀ ਜਿਨਾਂ ਨੂੰ ਵੀ ਇਤਿਹਾਸ ਬਾਰੇ ਪਤਾ ਉਹ ਕਮੈਂਟਾਂ ਵਿੱਚ ਲਿਖ ਕੇ ਦੱਸ ਸਕਦੇ ਆ ਇਸ ਨਾਲ ਜਿਸ ਨੂੰ ਨਹੀਂ ਵੀ ਪਤਾ ਜਿਹੜਾ ਨਹੀਂ ਵੀ ਉੱਥੇ ਗਿਆ ਉਸ ਨੂੰ ਵੀ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਪਤਾ ਲੱਗ ਜਾਊਗਾ
ਲੋਕ ਤਾਂ ਲਾਹਨਤ ਦੇ ਹੱਕਦਾਰ ਹੈਗੇ ਆ ਜਿਹੜੇ ਆਵਦੇ ਧਰਮ ਵਾਰੇ ਨਹੀਂ ਜਾਣਦੇ ਵੀਡਿਓ ਬਣਾ ਕੇ ਪੂਰੀ ਦੁਨੀਆ ਚ ਜਲੂਸ ਕਢੋਣਾ ਕਿੰਨਾ ਕੇ ਚੰਗਾ ਕੰਮ ਆ ਆਵਦੇ ਵਿਊ ਲੈਣ ਲਈ ਇਹ ਵੀ ਦੱਸ ਦੋ ਤੂੰ ਘਰੇ ਬੈਠਾ ਵੀਡਿਓ ਤੇ ਵੀਡਿਓ ਪਾਈ ਜਾਣਾ ਤੂੰ ਕਿਊ ਨੀ ਗਿਆ ਉਥੇ ਇਹ ਦੱਸ ਪਹਿਲਾ ਚੰਗੀਆ ਵੀਡਿਓ ਬਹੁਤ ਆ ਉਹ ਵੀ ਪਾਂ ਲਾ ਕਿਊ ਲਾਇਕ ਵਿਊ ਲਈ ਏਨਾ ਗਿਰ ਗਿਆ ਤੂੰ ਲਾਹਨਤ ਆ ਤੇਰੇ ਜੰਮਣ ਤੇ
Bai saab adhi duniya khaan aayi hai ethe mere bete di umar dus saal hai ohnu saara sikh ithaas pta hai sukar hai waheguru ji da