ਇਸ ਪਿੰਡ ਵਾਲਿਆਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪਾਣੀ ਵੀ ਨਹੀਂ ਪਿਲਾਇਆ-ਪਿੰਡ ਵਾਲੇ ਹਨ ਸ਼ਰਮਿੰਦਾ Fatehgarh S4

Поделиться
HTML-код
  • Опубликовано: 22 дек 2024

Комментарии •

  • @NishanSinghAustralia
    @NishanSinghAustralia  Месяц назад +49

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @VarinderSingh-eu7nq
      @VarinderSingh-eu7nq Месяц назад +5

      ਨਿਸ਼ਾਨ ਸਿੰਘ ਬਾਬਾ ਜੀ ਅੱਜ ਤੁਸੀਂ ਸਾਡੇ ਪਿੰਡ ਵੱਲ ਦੀ ਜਾ ਰਹੇ ਸੀ ਮੇਰਾ ਪਿੰਡ ਬਸੰਤ ਪਰੇ ਤੋਂ ਜਖਵਾਲੀ ਵਾਲੇ ਰੋਡ ਪਰ ਹੈ ਮੈਂ ਤੁਹਾਨੂੰ ਦੇਖਿਆ ਸੀ ਵਾਹਿਗੁਰੂ❤❤

    • @jasbirkaurmalhi4968
      @jasbirkaurmalhi4968 Месяц назад +2

      Thanks 🙏❤️🙏

    • @jindercheema8506
      @jindercheema8506 Месяц назад +1

      ਵਹਿ

    • @jindercheema8506
      @jindercheema8506 Месяц назад +1

      ਵਾਹਿਗੁਰੂ ਜੀ🙏🙏🙏🙏🙏

    • @kamalbhatti6148
      @kamalbhatti6148 25 дней назад +1

      Baba neshensingh ji thusi Dan Hó guru ke Lal

  • @harshsodhi9302
    @harshsodhi9302 Месяц назад +30

    ਸਾਰੇ ਪਿੰਡ ਵਿੱਚ ਇੱਕ ਗੁਰਦੁਆਰਾ ਬੜੀ ਖੁਸ਼ੀ ਹੋਈ

  • @HarjitSingh-bc9gv
    @HarjitSingh-bc9gv Месяц назад +33

    ਇਸ ਇਤਿਹਾਸਕ ਖੂਹ ਅਜ਼ਾਦ ਕਰਾਉਣ ਲਈ ਇਲਾਕੇ ਦੀ ਸੰਗਤ ਤੇ ਗੁਰਦੁਆਰਾ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਹੈ

  • @deepdhindsavlogs9097
    @deepdhindsavlogs9097 Месяц назад +111

    ਇੱਕ ਗੱਲ ਸੋਚਣ ਵਾਲੀ ਹੈ ਉਹ ਰੰਘੜ ਸੀ ਜਿਨ੍ਹਾਂ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਾਣੀ ਨਹੀਂ ਸੀ ਪਿਲਾਇਆ ਤੇ ਇਹ ਅੱਜ ਦੇ ਕੀ ਕਹੀਏ ਇਨ੍ਹਾਂ ਨੂੰ ਜਿਨ੍ਹਾਂ ਨੇ ਖੂਹ ਦੇ ਉੱਤੇ ਹੀ ਰਸੋਈ ਬਣਾ ਦਿੱਤੀ ਇਤਿਹਾਸ ਹੀ ਖਤਮ ਕਰਨ ਤੇ ਲੱਗੇ ਹੋਏ ਹਨ ਇਨ੍ਹਾਂ ਨੂੰ ਕਿੰਨੀ ਨਾਮੋਸ਼ੀ ਹੁੰਦੀ ਹੋਵੇਗੀ ਜਦੋਂ ਕਿਸੇ ਇਤਿਹਾਸਕਾਰ ਨੂੰ ਦੱਸਦੇ ਹੋਣਗੇ ਕਿ ਖੂਹ ਦੇ ਉੱਤੇ ਰਸੋਈ ਬਣਾ ਦਿੱਤੀ ਹੈ ਅੱਖਾਂ ਨੀ ਮਿਲਦੀਆਂ ਹੋਣਗੀਆਂ

    • @Harpalsingh-ds8ef
      @Harpalsingh-ds8ef Месяц назад +9

      Bai ji eh khu ta khud aapni kismat te ronda hona ki keene maady bhaaga wala haan ki m rab rupi ruhaa nu pani nhi peela sakya

    • @preetsirhind4466
      @preetsirhind4466 Месяц назад +15

      ਇਲਾਕੇ ਦੇ ਲੋਕਾਂ ਨੇ ਰਲ ਕੇ ਸਿੱਖ ਇਤਿਹਾਸ ਹੀ ਖਤਮ ਕਰ ਦਿੱਤਾ ਉਸ ਸਮੇਂ ਇਲਾਕੇ ਦੇ ਲੋਕਾਂ ਨੇ ਪਾਣੀ ਨਾ ਪਿਲਾਇਆ ਅੱਜ ਪਛਤਾ ਰਹੇ ਹਨ ਅਤੇ ਇਹਨਾਂ ਦੇ ਬੱਚੇ ਹੁਣ ਹੋਰ ਪਛਤਾਉਣਗੇ ਜਦੋਂ ਉਹ ਇਹ ਸਮਝਣਗੇ ਕਿ ਸਾਡੇ ਬਜ਼ੁਰਗਾਂ ਨੇ ਸਾਡਾ ਇਤਿਹਾਸ ਹੀ ਖਤਮ ਕਰ ਦਿੱਤਾ ਪਰਮਾਤਮਾ ਅੱਗੇ ਅਰਦਾਸ ਹੈ ਇਲਾਕੇ ਦੇ ਲੋਕਾਂ ਨੂੰ ਸੁਮਤ ਬੁੱਧੀ ਬਖਸ਼ੇ ਅਤੇ ਮੁੜ ਇਤਿਹਾਸ ਨੂੰ ਸਾਂਭਣ ਦਾ ਯਤਨ ਕਰ ਨ

    • @jaspindersingh5620
      @jaspindersingh5620 Месяц назад +7

      ਬਾਈ ਜੀ ਇਸ ਪਿੰਡ ਦੇ ਵਿੱਚ ਕੋਈ ਵੀ ਉਸ ਸਮੇਂ ਦਾ ਕੋਈ ਪਰਿਵਾਰ ਨਹੀਂ ਫਿਰ ਵੀ ਸਾਨੂੰ ਪਛਤਾਵਾ ਜੀ ਹੁਣ ਦੇ ਪਿੰਡ ਨਿਵਾਸੀ ਬਹੁਤ ਅਕੀਦੇ ਰੱਖਦੇ ਹਰ ਕਾਰਜ ਤੋਂ ਪਹਿਲਾਂ ਸ਼ਹੀਦਾਂ ਸਿੰਘ ਦੇ ਓਟ ਆਸਰੇ ਨਾਲ ਕਰਦੇ

    • @surinderpalsingh2391
      @surinderpalsingh2391 Месяц назад +15

      ਜਿਨ੍ਹਾਂ ਵੀਰਾਂ ਨੇ ਇਸ ਖੂਹ ਉੱਤੇ ਰਸੋਈ ਬਣਾ ਦਿੱਤੀ ਹੈ, ਇਨ੍ਹਾਂ ਨੂੰ ਬੇਨਤੀ ਹੈ ਕਿ ਕਿਸੇ ਤਰੀਕੇ ਰਸੋਈ ਦੀ ਸਕੀਮ ਆਪਣੇ ਘਰ ਵਿੱਚ ਹੋਰ ਪਾਸੇ ਬਣਾ ਲਵੋ ਤੇ ਖੂਹ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿਉ ਅਤੇ ਨਾਲ ਇਤਿਹਾਸ ਵੀ ਲਿਖਿਆ ਜਾਵੇ ਤਾਂ ਤੁਹਾਡੇ ਤੇ ਗੁਰੂ ਮਹਾਰਾਜ ਜੀ ਦੀ ਬੜੀ ਕਿਰਪਾ ਹੋਵੇਗੀ।

    • @KabalSingh-mi3et
      @KabalSingh-mi3et Месяц назад +3

      WAHEGURU JI 🙏🙏

  • @KamalCommunication-d8h
    @KamalCommunication-d8h 27 дней назад +13

    ਕਿੱੱਡੀ ਵੱਡੀ ਸ਼ਰਮ ਦੀ ਗੱਲ ਹੈ ਖੂਹ ਦੇ ੳੱਤੇ ਰਸੋਈ ਬਣਾ ਲਈ

  • @GurbachanSingh-n7j
    @GurbachanSingh-n7j Месяц назад +28

    ਵੀਰ ਜੀ ਬਹੁਤ ਵਧਿਆ ਉਪਰਾਲਾ ਕੀਤਾ ਜੋਂ ਆਪ ਜੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਵਾਰੇ ਸੰਗਤਾਂ ਨੂੰ ਇਤਿਹਾਸ ਵਾਰੇ ਜਾਗਰੁਕ ਕੀਤਾ

  • @ravigrewal9369
    @ravigrewal9369 9 часов назад +3

    ਪਿੰਡ ਆਲਿਆ ਨੇ ਤਾਂ ਇਤਿਹਾਸ ਹੀ ਖਤਮ ਕਰ ਦਿੱਤਾ ॥ 🙏🙏

  • @jaspindersingh5620
    @jaspindersingh5620 Месяц назад +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਧੰਨਵਾਦ ਭਾਈ ਨਿਸ਼ਾਨ ਸਿੰਘ ਜੀ ਸਾਡੇ ਪਿੰਡ ਨੌਗਾਵਾਂ ਜਿੱਥੇ ਚਰਨ ਛੋਹ ਸ਼ਹੀਦਾਂ ਸਿੰਘ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ

  • @PARMINDER-e5c
    @PARMINDER-e5c Месяц назад +30

    ਗੁਲਾਮੀ ਵਿੱਚ ਜੀਣਾ ਬਹੁਤ ਔਖਾਂ ਹੁੰਦਾ ਹੈ ਜੀ। ਉਸ ਟਾਈਮ ਵੀ ਤੇ ਅੱਜ ਵੀ ਕੋਈ ਸਰਕਾਰਾ ਖਿਲਾਫ ਨਹੀਂ ਬੋਲ ਸਕਦਾ

  • @LekhRaj-my9xt
    @LekhRaj-my9xt Месяц назад +14

    ਬੁਰੇ ਵਕਤ ਵਿੱਚ ਬਹੁਤ ਹੀ ਘੱਟ ਲੋਕ ਸਾਥ ਦਿੰਦੇ ਹਨ ।ਬੁਰੇ ਲੋਕਾਂ ਨੇ ਇਤਿਹਾਸਿਕ ਨਿਸ਼ਾਨੀਆਂ ਹੀ ਖਤਮ ਕਰ ਦਿੱਤੀਆਂ ਹਨ ।

  • @punjabdalerlive9562
    @punjabdalerlive9562 Месяц назад +10

    ਧੰਨ ਬਾਬਾ ਮੋਤੀ ਰਾਮ ਮਹਿਰਾ ਜੀਨੇ ਛੋਟੇ ਸਾਹਿਬਜ਼ਾਦਿਆਂ ਨੂੰ ੰ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਸਜ਼ਾ ਮਿਲੀ ਸੀ ਕੋਲੂ ਵਿੱਚ ਭੀੜ ਦਿੱਤੇ ਸੀ

    • @jsgamer3182
      @jsgamer3182 Месяц назад +1

      ਹਰ ਇੱਕ ਨੂੰ ਆਪਣਾ ਘਰ ਪਰਿਵਾਰ ਪਿਆਰਾ ਹੁੰਦਾ ਜਾਨ ਤਲੀ ਤੇ ਧਰਨੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ

  • @Nishantsibgh
    @Nishantsibgh Месяц назад +12

    ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜੀ ਸੀ ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਨੇ ਪਾਣੀ ਪੀਣਾ ਹੋਵੇ ਜੋ ਪਰਮਾਤਮਾ ਦੇ ਰੂਪ ਹੋਣ ਤੇ ਉਹਨਾਂ ਨੂੰ ਪਾਣੀ ਨਾ ਮਿਲੇ ਇਹ ਖੂਹ ਦੱਬ ਗਿਆ ਇਹ ਵੀ ਉਸਦੀ ਮਰਜ਼ੀ ਹੈ ਕਿਉਂਕਿ ਇਸ ਖੂਹ ਦਾ ਪਾਣੀ ਸਾਹਿਬਜਾਦਿਆਂ ਨੂੰ ਨਹੀਂ ਮਿਲਿਆ

  • @gurmeetkaur3620
    @gurmeetkaur3620 Месяц назад +7

    Golden information about ਇਤਿਹਾਸ ❤ ਸਤਿ Sri akal ji ❤vaheguru ਭਲਾ ਕਰੇ ਜੀ

  • @HarjitSingh-g4n
    @HarjitSingh-g4n Месяц назад +4

    ਇਤਿਹਾਸ ਸੀਨਾ ਬਸੀਨਾ ਵੀ ਚਲਦਾ ਹੈ ਨਿਰਾ ਲਿਖਤਾਂ ਵਿੱਚ ਈ ਨਹੀਂ ਧਨਵਾਦ ਜੀ ਨਿਸ਼ਾਨ ਸਿੰਘ ਜੀ

  • @JarnailSingh-bx9oo
    @JarnailSingh-bx9oo Месяц назад +9

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @bhakkarsingh8872
    @bhakkarsingh8872 Месяц назад +10

    ਹਕੂਮਤ ਦੇ ਬਾਗੀਆਂ ਨੂੰ ਪਾਣੀ ਪਿਲਾਉਣਾ ਬਹੁਤ ਹਿੰਮਤ ਦਾ ਕੰਮ ਹੁੰਦਾ ਹੈ।

  • @gurjeetboparai62
    @gurjeetboparai62 Месяц назад +13

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @JagjeetSingh-yl2uc
    @JagjeetSingh-yl2uc Месяц назад +11

    धन्यवाद निशान सिंह जी जो आप इतनी सेवा कमा रहे है। पूरे संसार को गुरु इतिहासिक स्थानो के दर्शन करवा रहे हो । आज पहले दिन सुनने को मिला कि इस गाँव के लोग साहब यादो और माता गुजरी को पानी नहीं पिला सके । उन भाइयों को भी इस बात का दुःख है कि हमारे पूर्वजों ने सेवा का मौका खो दिया

  • @jasveerkaur4219
    @jasveerkaur4219 Месяц назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @BainsSaab-n4t
    @BainsSaab-n4t 5 часов назад

    ਬਾਪੂ ਜੀ ਨੇ ਬਹੁਤ ਭਾਵੁਕ ਹੋ ਕੇ , ਗੱਲ ਕੀਤੀ ,ਅੱਜ ਵੀ ਅਹਿਸਾਸ ਕਰਦੇਂ ਦੇ ਨੇਂ, ਪਿੰਡ ਵਾਲੇ ,

  • @lakhwindersingh3448
    @lakhwindersingh3448 Месяц назад +7

    ਸੁਰਿੰਦਰ ਸਿੰਘ ਖਜੂਰਲਾ ਨੇ ਕਾਈਨੌਰ ਜੋ ਸਾਹਿਬਜਾਦਿਆਂ ਦੀ ਰਾਤ ਕੱਟਣ ਦੀ ਗੱਲ ਲਿਖੀ ਹੈ ਉਹ ਬਿਲਕੁਲ ਗਲਤ ਹੈ ਉਸ ਦੇ ਕਰਕੇ ਹੀ ਨੌਗਾਵੇਂ 11 ਪੋਹ ਲਿਖਿਆ ਹੈ ਜਦ ਕਿ ਸਾਹਿਬਜਾਦਿਆਂ ਨੇ ਤਿੰਨ ਰਾਤਾਂ ਠੰਡੇ ਬੁਰਜ ਚ ਕੱਟੀਆਂ 10 ਪੋਹ ਦੀ 11 ਪੋਹ ਦੀ 12 ਪੋਹ ਦੀ 13 ਪੋਹ ਨੂੰ ਦਿਨੇ ਉਹ ਸ਼ਹੀਦ ਕਰ ਦਿੱਤੇ ਜਾਂਦੇ ਹਨ ਸੁਰਿੰਦਰ ਸਿੰਘ ਦੇ ਹਿਸਾਬ ਨਾਲ ਦੋ ਰਾਤਾਂ ਬੁਰਜ ਚ ਕੱਟੀਆਂ ਬਣਦੀਆਂ ਹਨ

  • @kulwantsinghsaggu8905
    @kulwantsinghsaggu8905 29 дней назад +4

    निशान सिंह जी, आप पर तो वाहिगुरू जी की बहुत ही अपार कृपा है। सिख पंथ की इतनी महान सेवा कर रहे हो।

  • @jotsinghjoshansingh750
    @jotsinghjoshansingh750 День назад +2

    ਹੋ ਸਕਦਾ ਉਸ ਸਮੇਂ ਸਿਰਫ਼ ਰਘੜ ਕਿਸਮ ਦੇ ਲੋਕ ਹੀ ਇਥੇ ਰਹਿੰਦੇ ਹੋਣ ਇਸ ਵਿੱਚ ਇਸ ਪਿੰਡ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਪਰ ਪਿੰਡ ਦੇ ਲੋਕਾਂ ਨੂੰ ਚਾਹੀਦਾ ਹੈ ਹਰ ਸਾਲ ਇਕ ਅਖੰਡ ਪਾਠ ਭੁੱਲ ਵਜੋਂ ਕਰਾਉਣਾ ਚਾਹੀਦਾ ਹੈ ।ਇਸ ਨਾਲ ਹਰ ਇਕ ਆਤਮਾ ਨੂੰ ਠੰਡ ਸਕੂਨ ਮਿਲੇਗਾ

  • @GurdevsinghVirdi
    @GurdevsinghVirdi 6 минут назад

    ਹੇ ਬਾਬਾ ਨਾਨਕ ਦੇਵ ਜੀ ਬੁਰਾ ਵਕ਼ਤ ਕਿਸੇ ਤੇ ਨਾ ਆਵੇ ਬੁਰੇ ਵਕਤ ਵਿਚ ਅਪਣੇ ਵੀ ਸਾਰੇ ਸਾਥ ਛੱਡ ਜਾਂਦੇ ਨੇ

  • @RanjitKaur-me8hi
    @RanjitKaur-me8hi Месяц назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ

    • @Punjab8485
      @Punjab8485 Месяц назад +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @narindernanua9870
    @narindernanua9870 10 часов назад

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ❤

  • @balbirmehmi9746
    @balbirmehmi9746 Месяц назад +10

    ਜੋ ਪੁਰਾਣੇ ਬਜ਼ੁਰਗ ਹੁੰਦੇ ਸਨ ਉਹ ਖੁਹ ਦੀ ਮੌਣ ਤੇ ਖਵਾਜੇ ਨੂੰ ਪੂਜਦੇ ਜਿੰਵੇ ਵਿਆਹ ਕੇ ਆਏ ਨੂੰਹ ਪੁੱਤ ਦਾ ਮੱਥਾ ਟਿਕਾਉਣਾ , ਘਰੇ ਬੱਚਾ ਪੈਦਾ ਹੋਇਆ ਉਸ ਬੱਚੇ ਦੀ ਮਾਂ ਨੂੰ ਖਵਾਜੇ ਚਾ੍ਹੜਣਾ ਦੀ ਰਸਮ ਕਰਣੀ । ਇਹਨਾ ਭਾਗਾਂ ਵਾਲਿਆਂ ਖੁਹ ਉੱਤੇ ਰਸੋਈ ਹੀ ਬਣਾ ਲਈ ।ਆਪਣੀ ਸੋਚ ਹੈ ( ਨਮਸ਼ਕਾਰ ਖ਼ਵਾਜਾ ਦੇਵਤਾ ਜੀ )🙏🙏

  • @ArnavSandhu-lw9jk
    @ArnavSandhu-lw9jk День назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤😢😢😢😢

  • @Anmol_preet_Singh
    @Anmol_preet_Singh Месяц назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤।
    ਵਾਹਿਗੁਰੂ ਜੀ ਮਿਹਰ ਕਰਨ ਜੀ।
    ਵਾਹਿਗੁਰੂ ਜੀ🙏🙏

  • @GurpreetSingh-sy9bx
    @GurpreetSingh-sy9bx Месяц назад +8

    Dhan Dhan mata ji🙏 Dhan Dhan sahibzaade ji 🙏wahguru ji wahguru ji 🙏🙏🌹🌹🌹🌹🌹

  • @gurmeetkaur3620
    @gurmeetkaur3620 Месяц назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੋਹ ਦੀਆਂ ਰਾਤਾਂ ਕਿਤਾਬ ਦਾ ਆਪਣੇ ਜਿਗਰ ਕੀਤਾ ਹੈ ਇਹ ਮੈਂ ਪੜੀ ਵੀ ਹੋਈ ਹੈ ਤੇ ਮੇਰੇ ਕੋਲ ਇਸ ਟਾਈਮ ਘਰ ਵਿੱਚ ਰੱਖੀ ਵੀ ਹੋਈ ਹੈ ਸੋ ਵਧੀਆ ਜਾਣਕਾਰੀ ਬਹੁਤ ਵਧੀਆ ਬਹੁਤ ਵਧੀਆ ਸਫਲਤਾ ਮਿਲੇ ਅਸੀਂ ਦਰਸ਼ਨ ਵੀ ਜਰੂਰ ਕਰਾਂਗੇ ਇਹਨਾਂ ਥਾਵਾਂ ਦੇ

  • @SukhdeepSingh-zo7vg
    @SukhdeepSingh-zo7vg 18 дней назад +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @BharpurSingh-uk3wf
    @BharpurSingh-uk3wf Месяц назад +4

    ਵਾਹਿਗੁਰੂ ਜੀ ਭਲੀ ਕਰੇ

  • @HarminderSingh-zi5vg
    @HarminderSingh-zi5vg Месяц назад +4

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @charanjitsingh4388
    @charanjitsingh4388 Месяц назад +2

    ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।

  • @Sukhjohal8126
    @Sukhjohal8126 11 часов назад

    ਵੀਰ ਜੀ ਜਰੂਰ ਪੁਰਾਤਣ ਨਿਸ਼ਾਨੀਆਂ ਸਾਂਭ ਸੰਭਾਲ ਕੇ ਰੱਖਨਿਆਂ ਚਾਹੀਦੀਆਂ ਨੇ ਸੁਣਕੇ ਮੰਨ ਨੂੰ ਬਹੁਤ ਦੁੱਖ ਲੱਗਿਆ ਉਹ ਵੇਲਾ ਯਾਦ ਆ ਜਾਂਦਾ

  • @Punjab8485
    @Punjab8485 Месяц назад +7

    ਜਦ ਸਮੇਂ ਦੇ ਪੁਲਿਸ ਵਾਲੇ ਸਿਰ ਤੇ ਖੜ੍ਹੇ ਹੋਣ,
    ਤਾਂ ਕੌਣ ਕਿਦਾ ਪਾਣੀ ਪਿਲਾ ਸਕਦਾ ਹੈ, ਉਨ੍ਹਾਂ ਦੀ ਵੀ ਕੋਈ ਮਜਬੂਰੀ ਹੋਣੀ ਆ,
    ਹਕੂਮਤ ਦਾ ਡਰ ਹੁਣਾ,
    ਆਪਾਂ ਨੂੰ ਉਨਾਂ ਨੂੰ ਕੋਸਣਾ ਨਹੀਂ ਚਾਹੀਦਾ,
    ਓਹ ਧੰਨ ਹਨ ਜਿਨ੍ਹਾਂ ਨੇ ਮਾਤਾ ਜੀ ਦੇ ਤੇ ਸਾਹਿਬਜ਼ਾਦਿਆਂ ਦੇ ਦਰਸਨ ਕੀਤੇ,
    ਹੁਣ ਕੋਈ ਦਸੇ,
    ਅੱਜ ਦੇ ਸਮੇਂ ਚ ਪੁਲਿਸ ਨੇ ਕਿਸੇ ਨੂੰ ਫੜਿਆ ਹੋਵੇ,
    ਤੇ ਓਹ ਪਾਣੀ ਮੰਗੇ,
    ਕੀ ਆਪਾਂ ਉਨੂੰ ਪਾਣੀ ਪਿਲਾ ਦੇਵਾਗੇ,

    • @AmandeepSingh-jy8wj
      @AmandeepSingh-jy8wj Месяц назад +2

      ਹਾਂ ਪਿਲਾਵਾਗਾ

    • @Punjab737
      @Punjab737 Месяц назад +3

      Bai kehna hi sokha aa,

    • @SukhaSingh-ol7rs
      @SukhaSingh-ol7rs Месяц назад +3

      ਭਾਈ ਮੌਤੀ ਰਾਮ ਮਹਿਰਾ ਜੀ ਨੇ ਦੁੱਧ ਪਿਲਾ ਦਿੱਤਾ ਸੀ

    • @Punjab8485
      @Punjab8485 Месяц назад +2

      @SukhaSingh-ol7rs bhai moti mehra us time de ameer bande si,
      Thori bhuti sarkare darbare chaldi hundi aa,
      Greeba nu ta lage nhi lagan dinde,

    • @jsgamer3182
      @jsgamer3182 Месяц назад +1

      ਵੀਰ ਜੀ ਕੋਈ ਵਿਰਲਾ ਹੀ ਹੁੰਦਾ ਨਹੀਂ ਤਾਂ ਹਰ ਕੋਈ ਮੌਤ ਤੋਂ ਡਰਦਾ ​@@SukhaSingh-ol7rs

  • @HarpreetSingh-ux1ex
    @HarpreetSingh-ux1ex Месяц назад +3

    ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @LovedeepSingh-ew4bj
    @LovedeepSingh-ew4bj Месяц назад +4

    ਵਾਹਿਗੁਰੂ ਜੀ।

  • @SukhwinderSingh-wq5ip
    @SukhwinderSingh-wq5ip Месяц назад +5

    ਵਾਹਿਗੁਰੂ ਜੀ ❤

  • @avinderkaur829
    @avinderkaur829 Месяц назад +6

    ਜਗਤਜਲਤ ਇੱਕ ਰੱਬ ਦੇ ਬਚਿਆ ਨੂੰ ਪਾਣੀ ਨਹੀ ਪੀਣ ਨੂੰ ਦਿਤਾ ਇਸ ਖੂਹ ਦੇ ਇਤਿਹਾਸ ਤੋਂ ਕੀ ਲੈਣਾ।

  • @sarbsukhs
    @sarbsukhs Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ॥ 🙏🏻🙏🏻🎉🎉🙏🏻🙏🏻

  • @pardeepgill917
    @pardeepgill917 Месяц назад +7

    ਨੌਗਾਵਾਂ ਪਿੰਡ ਆਲਿੳ ਦੁਬਾਰਾ ਫਿਰ ਇਤਿਹਾਸ ਦੁਹਰਾ ਰਹੇ ੳ, ਤੁਸੀਂ ਬੇਅਦਬੀ ਅੱਜ ਵੀ ਕਰ ਰਹੇ ੳ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੀਸ਼ਿਆਂ ਵਿਚ ਕੈਦ ਕਰਕੇ ।

  • @Varkhamaini
    @Varkhamaini 8 часов назад

    ਵੀਰ ਜੀ ਇਥੇ ਜਾਦਾ ਜੁੜੀਆਂ ਹੋਈਆਂ ਹਨ ਇਸ ਨੂੰ ਅਜ਼ਾਦ ਕਰਾਉਣ ਲਈ ਜ਼ਤਨ ਕਰੋ

  • @chanansinghmohiwalia4629
    @chanansinghmohiwalia4629 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DarbaraSingh-m4q
    @DarbaraSingh-m4q Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਨਿਸ਼ਾਨ, ਸਿੰਘ ਜੀ, ਧੰਨਵਾਦ, ਜੀ

  • @NirmalSingh-bz3si
    @NirmalSingh-bz3si Месяц назад +2

    ਇਸ ਪਿੰਡ ਦਿਓ ਪਾਪੀਓ ਲੋਕੋ 😢😢😢😢😢,,ਰੋਣ ਆਉਦਾ ਗੱਲ ਸੁਣਕੇ

  • @parmjeetkaur1903
    @parmjeetkaur1903 Месяц назад +7

    ਵੇਖੋ ਜੀ ਪਿੰਡ ਵਾਲਿਆਂ ਨੂੰ ਕੋਈ ਨਮੋਸ਼ੀ ਹੋਣ ਦੀ ਲੋੜ ਨਹੀਂ ਉਨਾਂ ਦੇ ਕੀ ਵੱਸ ਦੀ ਗੱਲ ਇਹ ਤਾਂ ਵੱਡਿਆਂ ਦੀ ਭੁੱਲ ਚੁੱਕ ਹੈ ਜੋ ਜਿਵੇਂ ਲਿਖਿਆ ਉਵੇਂ ਹੀ ਹੋਣਾ ਹੈ ਉਸ ਮਾਲਕ ਦੇ ਭਾਣੇ ਨੂੰ ਕੌਣ ਸਮਝੇ ਬਾਕੀ ਹਾਂ ਇਸ ਗੱਲ ਦਾ ਦੁੱਖ ਬਹੁਤ ਹੁੰਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕੀ ਅਸੀਂ ਸੇਵਾ ਨਹੀਂ ਕਰ ਸਕੇ 😔😔👏🏻

  • @NirmalSingh-n9g
    @NirmalSingh-n9g Месяц назад +5

    ❤❤ Bhai Sahib Ji waheguru ji ka Khalsa waheguru ji ki Fateh Khalsa ji ❤❤❤❤❤

  • @JaswantSingh-te9xt
    @JaswantSingh-te9xt Месяц назад +1

    ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ

  • @ਹਰਬੰਸਸਿੰਘ-ਚ1ਠ
    @ਹਰਬੰਸਸਿੰਘ-ਚ1ਠ Месяц назад +2

    ਧੰਨਵਾਦ ਵੀਰ ਜੀ

  • @rameshrawat9639
    @rameshrawat9639 Месяц назад +2

    🌹 सतनाम श्री वाहेगुरू🌹🙏
    श्री गुरु नानक देव जी के प्रकाश पर्व की शुभकामनाएं ।। गुरु नानक जी के उपदेशों से हम सबका जीवन रोशन हो और हम सब हमेशा सच्चाई, सेवा और भलाई के मार्ग पर चलें । श्री गुरु नानक देव जी के प्रकाश पर्व की आपको हार्दिक शुभकामनाएं ।। श्री गुरु नानक देव जी के सिखाए मार्ग पर चलकर आपकी जिंदगी में शांति, प्रेम और समृद्धि आए, हार्दिक
    🌹शुभकामनाएँ 🙏
    Ramesh Rawat

  • @kuljitkaur7866
    @kuljitkaur7866 Месяц назад +3

    ਕੁਝ ਵੀ ਆ ਵਾਹਿਗੁਰੂ ਜੀ ਇਹ ਸਬ ਲਿਖਤਾਂ ਸਨ ਜਿੰਨਾ ਨੇ ਚੰਗੇ ਕਰਮ ਕਰਨੇ ਸੀ ਕਰ ਦਿੱਤੇ ਜਿੰਨਾ ਮਾੜੇ ਕਰਮ ਕਰਨੇ ਸੀ ਕਰ ਦਿੱਤੇ
    ਗਲ ਸਮੇਂ ਦੀ ਅਜ ਦੀ ਡੇਟ ਵਿਚ ਕਿਹੜਾ ਕੋਈ ਚੰਗੇ ਕਰਮ ਕਰ ਰਿਹਾ ਬਸ ਮੋਹ ਮਾਇਆ ਰਹਿ ਗਈ😢ਦੂਜਾ ਇਹ ਪਿੰਡ ਦੇ ਅੰਕਲ ਕਿੰਨੀ ਸ਼ਰਮ ਫੀਲ ਕਰ ਰਹੇ ਨੇ ਬਹੁਤ ਵੱਡੀ ਗਲ ਹੈ ਕੇ ਇਹਨਾਂ ਦਾ ਕੋਈ ਕਸੂਰ ਨਹੀਂ ਸੀ
    ਓਹ ਸਮੇਂ ਦਾ ਖੇਲ ਸੀ ਅਕਾਲ ਪੁਰਖ ਨੇ ਆਪ ਹਾਜ਼ਰ ਨਾਜਰ ਵਿਚ ਲਿਖਿਆ ਇਹ ਵਰਤਾਰਾ
    ਭਾਈ ਸਾਬ ਜੀ ਸਾਰੀ ਦੁਨੀਆ ਦੀ ਸੇਵਾ ਤਾਂ ਤੁਸੀਂ ਚੁੱਕ ਲਈ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਤੁਹਾਨੂੰ

  • @KaramjitGill-sn9db
    @KaramjitGill-sn9db 25 дней назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GaganDeep-dv4bb
    @GaganDeep-dv4bb Месяц назад +2

    ❤Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤🙏🙏🏻

  • @talwindersinghatwal9579
    @talwindersinghatwal9579 Месяц назад +1

    *꧁ੴ꧂* *☬ ਵਾਹਿਗੁਰੂਜੀਕਾਖਾਲਸਾ॥ਵਾਹਿਗੁਰੂਜੀਕੀਫ਼ਤਹਿ॥ ☬* *꧁ੴ꧂
    ਪਿੰਡਾਂ ਦੇ ਰਸਤਿਆਂ ਦੀ ਵੀ ਜਰੂਰ ਤਸਵੀਰਾਂ ਵਿਖਾਇਆ ਕਰੋ ਜੀ. ਬਹੁਤ ਦਿਲ ਖੁਸ਼ ਹੁੰਦਾ ਹੈ ਪੰਜਾਬ ਦੇਖ ਕੇ ਜੀ .

  • @dharamjitsingh2153
    @dharamjitsingh2153 25 дней назад +1

    Parnaam singha sheeda nu ❤️🌹❤️🙏🏼🙏🏼

  • @TarsemSingh-fk1dy
    @TarsemSingh-fk1dy Месяц назад +1

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਜੀ

  • @kuldipjhajj5085
    @kuldipjhajj5085 Месяц назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ l

  • @shawindersingh6931
    @shawindersingh6931 Месяц назад +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @Punjab8485
    @Punjab8485 Месяц назад +4

    ਅੱਜ ਵੀਡਿਓ ਨਹੀਂ ਆਈ,
    ਸਾਨੂੰ ਬੇਸਬਰੀ ਨਾਲ ਇੰਤਜਾਰ ਹੈ ਜੀ

  • @AmanSinghKhalsa315
    @AmanSinghKhalsa315 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳🐊🐆⚔️🗡️🏹

  • @hansaliwalapreet812
    @hansaliwalapreet812 Месяц назад +2

    Guru pyareo WAHEGURU ji ka Khalsa WAHEGURU ji ki fateh ji 🙏 ❤❤

  • @GurpreetSingh-fu2zs
    @GurpreetSingh-fu2zs Месяц назад +2

    Baba Ji tuhade darshan karne si tusi kol di lang gae g NYC vedeo bhot badiaa message aji❤❤

  • @Manohardass-gn9id
    @Manohardass-gn9id День назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @Gdeep-m1m
    @Gdeep-m1m Месяц назад +2

    Satnam SRI waheguru ji dhan dhan Siri guru Gobind Singh Ji dhan dhan Mata gujari ji waheguru ji

  • @HarnekSingh-nd8hi
    @HarnekSingh-nd8hi Месяц назад +3

    ਬਾਬਾ ਜੀ❤❤❤❤🎉🎉🎉🎉🎉

  • @hansaliwalapreet812
    @hansaliwalapreet812 Месяц назад +2

    WAHEGURU ji 🙏 WAHEGURU ji 🙏 Dhan2 Mata Gujar Kaur ji 🙏 ❤❤Dhan2 Baba Zorabar Singh ji 🙏 ❤Dhan2 Baba Fateh Singh ji 🙏 ❤❤❤pal2 kirpa kro ji 🙏 ❤❤

  • @BalwinderSingh-uy8cn
    @BalwinderSingh-uy8cn Месяц назад +1

    Waheguru ji waheguru ji waheguru ji waheguru ji waheguru ji ❤

  • @harmanbrar6045
    @harmanbrar6045 Месяц назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @balwindersinghsi6788
    @balwindersinghsi6788 Месяц назад +2

    Waheguru tuhanu sda chardikla vich rkhay ji

  • @punjabdalerlive9562
    @punjabdalerlive9562 Месяц назад +2

    ਉਦੋਂ ਆਹ ਪਿੰਡ ਵਿੱਚ ਸਾਰੇ ਜਿਮੀਦਾਰ ਹੁੰਦੇ ਸਨ ਜੋ ਜੱਟ ਹਨ ਉਹ ਡਰਦੇ ਸੀ ਹਕੂਮਤਾਂ ਤੋਂ

  • @JagdishSingh-mv7og
    @JagdishSingh-mv7og Месяц назад +2

    ਮੇਰਾ ਅੰਦਾਜ਼ਾ ਹੈ ਕਿ ਇਸ ਪਿੰਡ ਦੇ ਲੋਕ ਜੱਟ ਹਨ। ਬਹੁਤੇ ਜੱਟ ਉਸ ਸਮੇਂ ਗੁਰੂਆਂ ਨੂੰ ਨਹੀਂ ਮੰਨਦੇ ਸਨ ਅਤੇ ਧਰਮ ਬਨਾਮ ਆਧਾਰਮ ਨੂੰ ਨਹੀਂ ਸਮਝਦੇ ਸਨ। ਜੱਟ ਨੂੰ ਅਜੇ ਵੀ ਸਮਝ ਨਹੀਂ ਆਉਂਦੀ ਕਿ ਧਰਮ ਕੀ ਹੈ

  • @surjitrai4038
    @surjitrai4038 Месяц назад +3

    Waheguru ji me like your video ❤

  • @manjitsinghkandholavpobadh3753
    @manjitsinghkandholavpobadh3753 Месяц назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SarabjitkaurKular
    @SarabjitkaurKular Месяц назад

    ❤❤❤❤❤ਸਤਿ ਸਤਿ

  • @KulwantSingh-sg5ox
    @KulwantSingh-sg5ox 29 дней назад +2

    ਜਦੋਂ ਮਾੜਾ ਸਮਾਂ ਆਇਆ ਤਾਂ ਖਾੜਕੂ ਸਿੰਘਾਂ ਤੋਂ ਲੋਕਾਂ ਨੇ ਘਰਾਂ ਦੇ ਦਰਵਾਜੇ ਬੰਦ ਕਰ ਲਏ ਸੀ ਦੂਸਰੀ ਗੱਲ ਜਦੋਂ ਮਾਤਾ ਜੀ ਤੇ ਗੁਰੂ ਕੇ ਲਾਲਾਂ ਨੂੰ ਇਸ ਖੂਹ ਦਾ ਪਾਣੀ ਪੀਣ ਲਈ ਨਸੀਬ ਹੀ ਨਹੀਂ ਹੋਇਆ ਫਿਰ ਇਹ ਇਤਹਾਸਿਕ ਕਾਹਦਾ ਹੋਇਆ ਐਵੇਂ ਆਪਾਂ ਰਸੋਈ ਬਣਾਉਣ ਵਾਲਿਆਂ ਨੂੰ ਕੋਸੀ ਜਾਈਏ

  • @raghuvirsingh5417
    @raghuvirsingh5417 Месяц назад +4

    ਡਰਦੇ ਰਹੇ ਲੋਕ ਮੂਗਲਾ ਤੋਂ।

  • @SunilKumar-t3p6r
    @SunilKumar-t3p6r 25 дней назад

    ਹੋਣੀਆਂ ਉਦੋਂ ਕਿਹਜੇ ਰਾਹ ਹੋਣੇ ਆ ਵਾਹਿਗੁਰੂ ਵਾਹਿਗੁਰੂ ਜੀ

  • @shammisaini2863
    @shammisaini2863 Месяц назад

    Satnam sri ਵਾਹਿਗੁਰੂ ਜੀ ❤❤❤❤

  • @satwantsinghwaheguruji843
    @satwantsinghwaheguruji843 Месяц назад +3

    Dhan waheguru ji ❤❤❤❤❤

  • @ranjeetsinghsingh9248
    @ranjeetsinghsingh9248 Месяц назад +1

    ਸਤਿਨਾਮ ਵਾਹਿਗੁਰੂ

  • @baljindersingh7802
    @baljindersingh7802 День назад

    Waheguru ji Waheguru ji Waheguru ji Waheguru ji Waheguru ji

  • @ParamjitKaur-x9o
    @ParamjitKaur-x9o Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @tarasingh7402
    @tarasingh7402 Месяц назад

    ਵਾਹਿਗੁਰੂ ਸਾਹਿਬ ਜੀ

  • @SurinderSingh-pz2kq
    @SurinderSingh-pz2kq Месяц назад +3

    Waheguru ji 🙏

  • @AnjuSharma-it1nu
    @AnjuSharma-it1nu Месяц назад

    Lk 1:5 waheguru ji waheguru ji

  • @DilpreetSandhu-i9j
    @DilpreetSandhu-i9j Месяц назад +1

    ❤ waheguru ji waheguru ji 🙏🏻

  • @gursewaksamra8129
    @gursewaksamra8129 Месяц назад

    ਧੰਨ ਧੰਨ ਗੁਰੂ ਰਾਮਦਾਸ ਜੀ 🙏

  • @GurmukhSingh-on7jg
    @GurmukhSingh-on7jg Месяц назад +3

    waheguru ji

  • @BalkarSingh-dc1oq
    @BalkarSingh-dc1oq Месяц назад +1

    ਵਾਹਿਗੁਰੂ

  • @gulabsinghgs9852
    @gulabsinghgs9852 Месяц назад +1

    Satnam shre waheguru ji waheguru ji

  • @KuldeepSingh-l9h6g
    @KuldeepSingh-l9h6g Месяц назад +1

    Wahiguru Wahiguru Wahiguru Ji ❤🎉❤

  • @luckygrewal4994
    @luckygrewal4994 Месяц назад +1

    Sat Shri akal BABA JI

  • @Punjab8485
    @Punjab8485 Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @FjjnyJod5y
    @FjjnyJod5y Месяц назад +1

    ਇਸ ਖੂਹ ਨੂੰ ਢੱਕਿਆ ਨਾ ਜਾਵੇ ਕਿ ਇਕ ਰਸੋਈ ਹੀ ਹੈ ਬੇਨਤੀ ਹੈ ਕੇ ਜੇ ਇਹ ਜਗ੍ਹਾ ਘਰ ਚੋਂ ਛੱਡ ਦਿੱਤਾ ਜਾਏ ਕਿਉਂਕਿ ਇਹ ਇਤਿਹਾਸਕ ਪਿਛੋਕੜ ਹੈ ਬਾਕੀ ਆਪ ਕੀ ਮਰਜੀ ਕਿਉਂਕਿ ਕਿ

  • @user-shama88
    @user-shama88 Месяц назад +1

    ਬਾਈ ਜੀ ਮਜਬੂਰੀ ਹੁੰਦੀ ਹੋਨੀ ਕਿਸੇ ਸਾਰੇ ਦੀ ਗੱਲ ਨਹੀਂ

  • @BalramSingh-to8vw
    @BalramSingh-to8vw Месяц назад

    ਬਾਬਾ ਜੀ ਮੈ ਆਪ ਜੀ ਨੂ ਕੀਰਤਪੁਰ ਸਾਹਿਬ ਦੇਖਿਆ ਜੀ

  • @SandhuFarm-d1b
    @SandhuFarm-d1b Месяц назад

    Waheguru ji waheguru ji waheguru ji waheguru ji waheguru ji

  • @gurwindersingh4014
    @gurwindersingh4014 Месяц назад +1

    Waheguru ji sukriya