Это видео недоступно.
Сожалеем об этом.

ਬਾਬੂ ਸਿੰਘ ਮਾਨ ਮਰਾੜਾਂ ਵਾਲੇ ਨਾਲ ਖੁੱਲੀਆਂ ਗੱਲਾਂ Babu Singh Maan Maraarhanwala "The Living Legend"

Поделиться
HTML-код
  • Опубликовано: 1 июн 2023
  • ਜਦੋਂ ਗੀਤਾਂ ਚ ਆਪਣੀ "ਮੈਂ ਮੈਂ" ਨਹੀਂ, ਲੋਕਾਂ ਦੀ ਗੱਲ ਕਰਦੇ ਹੋ ਤਾਂ ਉਹ ਗੀਤ ਲੋਕ ਗੀਤ ਬਣ ਜਾਂਦੇ ਹਨ | ਗੀਤਕਾਰੀ ਦਾ ਲੰਬਾ ਇਤਿਹਾਸ ਮਰਾੜਾਂ ਵਾਲੇ ਦੀ ਆਪਣੀ ਜ਼ੁਬਾਨੀ | ਜਿਸ ਦੇ ਗੀਤ ਹਰ ਚੋਟੀ ਦੇ ਗਾਇਕ ਨੇ ਗਾਏ | 1 ਜੂਨ 2023 ਨੂੰ ਹਰਜਿੰਦਰ ਸਿੰਘ ਥਿੰਦ ਨਾਲ ਬਾਬੂ ਸਿੰਘ ਮਾਨ ਜੀ ਦੀ ਬਹੁਤ ਰੌਚਿਕ ਤੇ ਜਾਣਕਾਰੀ ਭਰਪੂਰ ਗੱਲਬਾਤ | Edited by : Baljinder Singh Atwal
    Maan was born on 10 October 1942, to father S. Inder Singh and mother Aas Kaur, in the village of Maraarh of Faridkot district in British Punjab. He got his primary education from the nearby village known as Jand Sahib and his poetry started publishing in children magazines while he was in just 6th standard. He passed his graduation from Barjindra College, Faridkot.
    Career
    His song, duddh kahrh ke jaag na laavan, terian udeekan haania was published in a magazine by Kartar Singh Balaggan. His first book, Geetan Da Wanjaara, was published in 1963. His first recorded song was sung by singer Gurpal Singh Pal and later many famous singers like Harcharan Grewal, Surinder Kaur, Sukhwinder Singh, Mohammad Rafi, Lata Mangeshkar, Gurcharan Pohli, Harbhajan Maan, Babbu Maan[citation needed] and more have given voices to his songs. He is the person to write the first song of singer Kuldeep Manak's career. Most of his duets were sung by Muhammad Sadiq and Ranjit Kaur. He has also written songs for many films including Nasibo and Sassi Punnu. He is a versatile artist and touched on many important topics in his songs. Most of his songs speak about the village culture and relationships. He has also written songs about the famous love stories of Punjab like Heer Ranjha, Mirza Sahiban, Sohni Mahiwal and Heroes of Punjabi folklores and history like Pooran Bhagat and Sucha Singh Soorma. Maan has also served as Sarpanch of his village more than 3 times.
    Facebook | / despardestvpage
    Website | www.despardest...
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi #babusingh #babumaan #maanmaraarhanwala

Комментарии • 69

  • @charanjeetsingh9799
    @charanjeetsingh9799 11 месяцев назад +10

    ਮੇਰਾ ਸਭ ਤੋਂ ਜਿਆਦਾ ਮਨਪਸੰਦ ਗੀਤਕਾਰ ਸ ਬਾਬੂ ਸਿੰਘ ਮਾਨ ਮਰਾਹੜਾਂ ਵਾਲਾ ਤੇ ਗਾਇਕ ਮੁਹੰਮਦ ਸਦੀਕ ਨਾਲ ਬੀਬੀ ਰਣਜੀਤ ਕੌਰ ਮਰਾਹੜਾਂ ਵਾਲਿਆ ਯੁੱਗ ਯੁੱਗ ਜੀਅ ਜੇ ਮੇਰੀ ਵੀ ਉਮਰ ਤੁਹਾਨੂੰ ਲੱਗ ਜਾਵੇ ਤਾਂ ਮੈਂ ਸੁਕਰਗੁਜਾਰ ਹੋਵਾਂਗਾ ਪ੍ਰਮਾਤਮਾ ਦਾ ਨਿੱਤ ਨਿੱਤ ਨੀ ਜੰਮਣਾ ਮਰਾਹੜਾਂ ਵਾਲੇ ਵਰਗਾ ਸਾਇਰ ਜੋ ਤੁਰਿਆ ਜਾਂਦਾ ਗੀਤ ਬਣਾਦੇ ਤੇ ਓਹ ਗੀਤ ਫੇਰ ਲੋਕ ਗੀਤ ਬਣ ਜਾਵੇ ਥਿੰਧ ਸਾਹਿਬ ਜੀ ਤੁਹਾਡਾ ਤਹਿਦਿਲੋਂ ਧੰਨਵਾਦ ਤੁਸੀਂ ਪੰਜਾਬ ਦੀ ਰੂਹ ਨਾਲ ਇੰਟਰਵਿਊ ਕੀਤੀ

  • @karamjeetsingh2352
    @karamjeetsingh2352 Год назад +9

    ਥਿੰਦ ਸਾਹਿਬ ਸ਼ੁਕਰੀਆ
    ਮਾਨ ਮਰਾੜਾਂ ਵਾਲੇ ਦੇ ਗੀਤ ਸੁਣਦਿਆਂ ਛੇ ਦਹਾਕਿਆਂ ਨੂੰ ਪਾਰ ਕਰ ਗਏ ।ਅੱਜ ਮਰਾੜਾਂ ਵਾਲੇ ਦਾ ਨਵਾਂ ਰੰਗ ਹੀ ਦੇਖਿਆ

  • @sidhuanoop
    @sidhuanoop Месяц назад +1

    ਉਸਤਾਦ ਗੀਤਕਾਰ ਸ਼੍ਰੀ ਬਾਬੂ ਸਿੰਘ ਜੀ ਮਾਨ ਹੋਰਾਂ ਨੂੰ ਕਰੋੜਾਂ ਵਾਰ ਪ੍ਰਣਾਮ ਜੀ❤।
    ਬਹੁਤ ਖੂਬਸੂਰਤ ਮੁਲਾਕਾਤ।
    ਬਹੁਤ ਬਹੁਤ ਧੰਨਵਾਦ ਬਾਈ ਜੀ

  • @JagtarSingh-qs5mv
    @JagtarSingh-qs5mv 10 месяцев назад +3

    ਬਾਪੂ ਮਾਨ ਸਾਹਿਬ ਮਰਾੜ੍ਹਾਂ ਵਾਲੇ ਦੀ ਕੋਈ ਰੀਸ ਨਹੀਂ ਕਰ ਸਕਦਾ ਜ਼ਿੰਦਾਬਾਦ ਸਾਡੇ ਬਾਪੂ ਜੀ ਜੀਓ ਹਜ਼ਾਰੋਂ ਸਾਲ ਜੀ ਤੁਹਾਡੇ ਤੋਂ ਦੂਸਰੇ ਨੰਬਰ ਤੇ ਆਉਂਦੇ ਨੇ ਸੁਰੇਸ ਬਾਂਸਲ ਵਾਪਲੇ ਵਾਲੇ ਸਾਨੂੰ ਮਾਣ ਪੰਜਾਬੀ ਹੀਰਿਆਂ ਤੇ ਥੈਕਯੂ

  • @dalbarasingh7649
    @dalbarasingh7649 Год назад +3

    ਮੇਰਾ ਮਨਪਸੰਦ ਗੀਤਕਾਰ ਜਨਾਬ ਬਾਬੂ ਸਿੰਘ ਮਾਨ, ਮਰਾੜ੍ਹਾਂ ਵਾਲੇ, ਜੀ,,।। ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏

  • @vinylRECORDS0522
    @vinylRECORDS0522 11 месяцев назад +4

    ਬੈਠਾ ਨਿੰਮ ਥੱਲੇ, ਨੀ ਜਵਾਈ ਤੇਰੇ ਬਾਪ ਦਾ, ਕੱਸੀ ਤੇ ਵਜਾਵੇ ਵੰਝਲੀ ਆ ਗਿਆ ਵਣਜਾਰਾ, ਗੱਡੀ ਵਾਲਿਆ ਵੇ ਅੜਬ ਤਖਾਣਾਂ, ਕੁੜੀਆਂ ਨੂੰ ਮਿਲ ਲੈਣ ਦੇ, ਬਹੁਤ ਗੀਤ ਮਸ਼ਹੂਰ ਹੈ ਇਹਨਾਂ ਦੇ

  • @surjitsingh6134
    @surjitsingh6134 2 месяца назад +1

    ਬਹੁਤ ਹੀ ਖੂਬਸੂਰਤ ਵਾਰਤਾਲਾਪ ਜੀ,
    ਸਿਰਮੌਰ ਲਿਖਾਰੀ ਨੂੰ ਪ੍ਰਣਾਮ ਜੀ।

  • @pappubrarshimrewala4262
    @pappubrarshimrewala4262 Год назад +7

    ਬਹੁਤ ਜ਼ਿਆਦਾ ਲਿਖਿਆ ਅਤੇ ਵਧੀਆ ਤੋਂ ਵਧੀਆ ਲਿਖਿਆ ਮਾਂਨ ਸਾਹਿਬ ਨੇਂ।

  • @sikandersinghsidhu-ti1ce
    @sikandersinghsidhu-ti1ce 11 месяцев назад +6

    ਨਹੀਓਂ ਮਿਲਣੇ ਯਾਰ ❤️❤️😭😭🙏🙏🎉🎉🔥🔥👍👍🙂🙂 ਮੇਰੇ ਬੀ ਪੀ ਨੂੰ ਠੀਕ ਕਰ ਦਿੰਦੀ ਹੈpro ਸਸ ਸਿੱਧੂ ma ਇਕੋ,and english,m com bed matha mas retied as ਪ੍ਰਿੰਸੀਪਲ save my ਪੰਜਾਬੀ ਇੰਡਸਟਰੀਜ਼ gd wishes to borh of yuo
    ❤️❤️

  • @HardeepSingh-db1qc
    @HardeepSingh-db1qc Год назад +2

    ਮਾਨ ਸਾਹਿਬ ਨੇ ਬਹੁਤ ਵਧੀਆ ਗੀਤ ਲਿਖੇ ਅਸੀਂ ਟਰੱਕਾਂ ਵਿੱਚ ਬਹੁਤ ਸੁਣਦੇ ਸੀ

  • @HappySingh-tm1un
    @HappySingh-tm1un Год назад +2

    ਬਹੁਤ ਵਧੀਆ ਗੀਤਕਾਰ ਬਾਬੂ ਸਿੰਘ ਮਾਨ ਮਰਾੜਾ ਵਾਲਾ

  • @SukhdevSingh-up7ed
    @SukhdevSingh-up7ed 11 месяцев назад +2

    ਸਲਾਮ ਹੈ ਗੁਰਦੇਵ ਸਿੰਘ ਮਾਨ ਨੂੰ

  • @gotasingh3500
    @gotasingh3500 Год назад +3

    ਮਾਨ ਮਰਾੜ੍ਹਾਂ ਵਾਲੇ ਦੀ ਲੱਤ ਖੜਦੀ ਜਾਂਦੀ ਆ, ਬਹੁਤ ਵਧੀਆ ਗੀਤ ਲਿਖਿਆ

    • @vinylRECORDS0522
      @vinylRECORDS0522 11 месяцев назад +4

      ਲੱਤ ਨਹੀਂ, ਅੱਖ

    • @AvtarSingh-bv5eq
      @AvtarSingh-bv5eq Месяц назад

      ਮਰਾੜ੍ਹਾਂ ਵਾਲੇ ਦੀ ਅੱਖ ਖੜਦੀ ਜਾਦੀ ਏ

  • @user-hp9gm6rp4k
    @user-hp9gm6rp4k Месяц назад

    ਮਾਨ ਸਾਹਿਬ ਧੰਨਵਾਦ ਬਹੁਤ ਵਧੀਆ ਗਾਣੇ

  • @jaismeenkaur4142
    @jaismeenkaur4142 5 месяцев назад +2

    Very nice

  • @Kuldeepsingh-gt1dj
    @Kuldeepsingh-gt1dj 11 месяцев назад +2

    ❤,, Hmv,, ਦਾ, ਬਾਪੂ,ਮਾਨ,੨੨,❤

  • @sikandersinghsidhu-ti1ce
    @sikandersinghsidhu-ti1ce 11 месяцев назад +2

    ਯੂਪਰ voice ਸਟਾਇਲ

  • @gurus1213
    @gurus1213 Год назад +2

    ਧੰਨਵਾਦ ਜੀ।

  • @IqbalSingh-gu7np
    @IqbalSingh-gu7np Месяц назад

    All the best Meeting Bahut kuchh sikhan nun milya Great Thanks For yours and God jisne assian Ruhan nun Bhajya❤❤❤❤❤❤❤

  • @sufficityfaridkotpb.6168
    @sufficityfaridkotpb.6168 11 месяцев назад +3

    ਥਿੰਦ ਸਾਬ ਨੇ ਪਿੰਡ ਸੂਰਘੂਰੀ ਦਾ ਜਿਕਰ ਕਿਤਾ ਹੈ...

  • @surjitdhillon6735
    @surjitdhillon6735 Год назад +3

    Maan Sahib: Thank you for your contributions to preserving Punjabi culture. I have been listening to your songs from the time I started listening to loud speakers in our village - more than 50 years.

  • @Komalsingh-xu8ir
    @Komalsingh-xu8ir 25 дней назад

    S.Babu Singh Mann Mararan Wala legendary writer.I am hearing his songs from the about last 60 years.❤ from Ropar.

  • @emilyselenagomez
    @emilyselenagomez 2 месяца назад

    ਵਾਕਈ ਬਾਬੁ ਸਿੰਘ ਮਾਨ ਜੀ ਸਾਡੇ ਲਿਵਿੰਗ ਲੇਜੈਂਡ ਹਨ !
    ਇੰਟਰਵਿਓ ਵੀ ਬਹੁਤ ਵਧੀਆ ਕੀਤੀ ਗਈ !
    ਕੁਲਬੀਰ ਬਡੇਸਰੋਂ

  • @lakhvirsidhu7621
    @lakhvirsidhu7621 Год назад +2

    Very very man sahib bahut mahan gitkar me ta man sahib da fen

  • @talwindersingh947
    @talwindersingh947 Год назад +3

    I am listening your songs from 1969 when I was 11 year old . Thanks

  • @nirmalchoudhary9190
    @nirmalchoudhary9190 11 месяцев назад +2

    Sardar babu singh Mann sahib he is a great man . He is a genius person .very good personality .

  • @paljeetsingh7494
    @paljeetsingh7494 Год назад +2

    Bapu ji sat shri aakal ji

  • @farakhiqbal6872
    @farakhiqbal6872 Год назад +3

    Love from lehnda Punjab

  • @punjabination
    @punjabination Год назад +4

    Maan saab

  • @swaransinghsekhon4836
    @swaransinghsekhon4836 11 месяцев назад +2

    Thanks Des pardes thind ji

  • @rajkamalkishor158
    @rajkamalkishor158 9 месяцев назад +2

    You Are The Great I Love You❤❤❤❤❤❤❤❤❤❤

  • @vakilamann937
    @vakilamann937 11 месяцев назад +2

    Great Maan sahib

  • @jogasingh4757
    @jogasingh4757 Год назад +2

    Jagmohan ji da k deep ji da Jiker Nhi kita baba ve kala mror mulakat cho Super hit Song si Aaj kal vi haa

  • @swaransinghsekhon4836
    @swaransinghsekhon4836 11 месяцев назад +2

    Sat Sri akaal mann ji

  • @user-iy4zj5gq5l
    @user-iy4zj5gq5l Месяц назад

    ਮਾਨ ਮਰਾੜ੍ਹਾਂ ਵਾਲੇ ਦੀ ਹਿੱਕ ਰੱੜਦੀ ਜਾਂਦੀ ਹੈ

  • @karamjitsinghnannar7408
    @karamjitsinghnannar7408 11 месяцев назад +2

    Beautiful

  • @rajkamalkishor158
    @rajkamalkishor158 9 месяцев назад +2

    I Like Him❤❤❤❤❤❤❤❤

  • @jaswinderkaur7846
    @jaswinderkaur7846 11 месяцев назад +2

    Babu man ji very parud h my Village vera wala kaln

  • @lovenhundal6827
    @lovenhundal6827 Год назад +2

    great maan saab

  • @kulwantsingh4045
    @kulwantsingh4045 Год назад +2

    The end ❤❤❤❤❤❤

  • @hardevsingh6468
    @hardevsingh6468 2 месяца назад

    ਮੇਰੀ 63 ਸਾਲ ੳਮਰ ਹੋ ਗਈ ਮੈ.ੳਸ ਵਕਤ ਜਦੋ ਤੋ ਹੋਸ ਸੰਭਾਲੀ ਮੈ ਮਾਨ ਸਾਹਿਬ ਦੇ ਅਜ ਤੱਕ ਗੀਤ ਸੁਣਦਾ ਹਾ
    ਹਾ

  • @gurnamsingh3890
    @gurnamsingh3890 Год назад +2

    ਪਿਛਲ 60 ਸਾਲ ton ਬਹੁਤ ਵਧੀਆ ਗੀਤਾਂ ਕਰੀ ਦੇ ਬਾਬਾ bohdh.

  • @harjitesingh6464
    @harjitesingh6464 11 месяцев назад +2

  • @Sohansinghmakha
    @Sohansinghmakha Год назад +2

    Very good geetkar Maan marahad ji

  • @hargobindsinghbrar3923
    @hargobindsinghbrar3923 Год назад +3

    Sarpanch Babu Singh Maan

  • @PremSingh-eg6pn
    @PremSingh-eg6pn 9 месяцев назад +2

    Punjabi tha jug na babu singh mann

  • @talwindersingh947
    @talwindersingh947 Год назад +3

    Sat shri Akal ji , great man❤

  • @avtarsingh-cm3vc
    @avtarsingh-cm3vc Месяц назад

    Real legend of Punjab

  • @deepinderkaurneenu5317
    @deepinderkaurneenu5317 Год назад +2

    Jinny marzi vadia geet likh laindy maan sahb j bhanwra saheb nu apnian geetan dian copys na fda k aandy tan na compositions banndian na hi koi kalakar ina kolon geet lainda geet copy,s vich likhy hi reh janny c bhanwra saheb da shukria adda karna chhida ina geetkaran nu jinny v punjab vich haigy aa oho sary bhanwra saheb karky hi mashoor hoy ne

  • @kairon3725
    @kairon3725 Год назад +2

    Thind sir thade khud de awaaz da ਭਾਰਾ-ਪਨ v baut wadia hai,, t tusi Maan sir vargian ਸ਼ਕਸੀਅਤਾਂ nu apne studio ch bula k,, sarea naal ru-b-ru karvana,jide naal saade verga youth nu v asal Kalakara nu dekh sun da mouka milda,, ede lai thada v thanvaad
    T time de naal naal Thind sir thade turban/pagg da style v thora badalya hai.

  • @gillsaudagar6750
    @gillsaudagar6750 5 месяцев назад +1

    ਨਸ਼ੇ ਨਾਲ ਰੱਜ ਪੁੱਜ ਕੇ , ਬੈਠਾ ਕੱਪੜੇ ਮਰਾੜਾ ਵਾਲਾ ਧੋਵੇ

  • @khatterblog
    @khatterblog 6 месяцев назад +2

    ਬਾਬੂ ਸਿੰਘ ਮਾਨ ਅਤੇ ਬਾਬੂ ਸਿੰਘ ਮਾਨ ਮਰਾੜ੍ਹਾਂ ਇਕੋ ਨੇ ਜਾਂ ਵੱਖਰੇ। ਅਮਿਤੋਜ ਮਾਨ ਕਿਸ ਦਾ ਪੁੱਤਰ ਹੈ

    • @karamjeetsingh2352
      @karamjeetsingh2352 4 месяца назад +1

      ਇੱਕੋ ਹੀ ਹੈ ਅਮਿਤੋਜ ਇਹਨਾਂ ਦੇ ਬੇਟੇ ਹਨ

  • @pritamsingh9500
    @pritamsingh9500 Год назад +2

    Thind sab tusi surkhuri madak da name lya mera pind doda koni kol h tuhada pind kihra h

  • @varinder3847
    @varinder3847 11 месяцев назад +2

    Respected 🙏 Parson
    But Maan saab de jine vi interview ne kise ch vi ina di gall clear ni sunn di
    Asal ch kuch ummar da asar ay te kuch Awaaz da hadd to vadd bharipan ay ,,jis karke Lafaz clear ni sunai dinde

  • @rashpalsingh6409
    @rashpalsingh6409 Год назад +3

    Sir tuhada kihda pind aa ji tusi jiker kita surghuri madhak da

  • @halalamaster48
    @halalamaster48 Год назад +3

    Exactly when was this interview recorded ?

  • @jasvirgill3622
    @jasvirgill3622 11 месяцев назад +2

    Perhaps tuhadi ik kitab roop Kuaari da vee si.

  • @gotasingh3500
    @gotasingh3500 Год назад +4

    ਮੈਨੂੰ ਲਗਦਾ ਗੁੱਡੋ,ਸੈਦਾ ਜੋਗਣ, ਰਾਣੋਂ ਫਿਲਮਾਂ ਵਿਚ ਵੀ ਕੰਮ ਕੀਤਾ

  • @AvtarSingh-bv5eq
    @AvtarSingh-bv5eq Месяц назад

    ਅਪਣੀ ਆਈ ਤੇ ਜੱਟ ਆ ਗਿਆ ਜੱਟੀਏ ਨੀ
    ਭੱਜ ਜੇ ਭੱਜਣਾ ਬਚਾਕੇ ਜਾਨ ਨੂੰ
    ਕੁੜੀ,,ਹੱਥ ਬੰਨਵੋ ਲੋ ਵੇ ਮਰਾੜਾ ਵਾਲਿਓਂ ਫੜਿਓ ਜਵਾਨ

  • @MohanLal-mc3mo
    @MohanLal-mc3mo Год назад +2

    Piche piche auda meri pad binda aai Mera long guacha

  • @GulzarSingh-ux3en
    @GulzarSingh-ux3en 19 дней назад

    Je Kise Kol babu singh man da mobile number he ta kirpa krke dso

  • @NirmalSingh-bz3si
    @NirmalSingh-bz3si Год назад +6

    ਮਾਨ ਮਰਾੜਾਂ ਵਾਲੇ ਦੇ ਸਿਰ ਕਾਲ ਖੜਾ ਕੁਰਲਾਵੇ?

    • @harryaujla218
      @harryaujla218 Год назад +2

      ਕੋਈ ਪਰਵਾਹ ਨੀ _ ਲਾਸ਼ ਮੇਰੀ ਤੇ ਵਹਿਣ ਕੋਈ ਨਾ ਪਾਵੇ...

    • @hmaan1743
      @hmaan1743 Год назад +4

      ਕੋਈ ਪਰਵਾਹ ਨੀ ਲਾਸ਼ ਮੇਰੀ ਤੇ ਵੈਣ ਕੋਈ ਨਾ ਪਾਵੇ।

  • @GulzarSingh-ux3en
    @GulzarSingh-ux3en Месяц назад

    Please give mobile number Maan ji da.I want to talk with Babu singh Maan ji.

  • @NirmalSingh-bz3si
    @NirmalSingh-bz3si Год назад +5

    ਖੜਾ ਮਾਨ ਨੀ ਮਰਾੜਾ ਦਾ ਚੁਗਲ ਖੋਰ ਚੋਰ ਮੈਲ ਧੋਦਾਂ ਏ ਤਾਂ ਆਪਾਂ ਕੀ ਧੋਈ ਜਾਣਦੇ ?