ਗੱਲਾਂ ਬਾਤਾਂ | ਬਾਂਸਲ ਬਾਪਲ਼ੇ ਵਾਲ਼ੇ ਨਾਲ਼ | Bansal Baple Wala With Dilbag Hundal |

Поделиться
HTML-код
  • Опубликовано: 28 ноя 2020
  • Presentation-Bawa Records
    #MohdSadiqRanjitKaur
    #KartarRamlaSukhwantKaur
    ©Bawa Records 98774 75769

Комментарии • 230

  • @BalwinderSingh-xo9mw
    @BalwinderSingh-xo9mw 3 года назад +31

    ਕਲਮ ਦੀ ਕਦਰ ਨਹੀਂ ਕਰਦੇ ਆ ਲਾਲਿਆ ਵਾਲੀ ਗੱਲ ਕੋਈ ਨਹੀਂ ਗੀਤਾਂ ਚ ਸੋਹਣਾ ਲਿਖਦੇ ਨੇ ਬਾਂਸਲ ਜੀ

  • @gurindergrewal9283
    @gurindergrewal9283 2 года назад +15

    ਬਹੁਤ ਸਮੇਂ ਤੋਂ ਮਨ ਚ ਇੱਛਾ ਸੀ ਕਿ ਬਾਪਲੇ ਵਾਲੇ ਭਰਾ ਦੇ ਦਰਸ਼ਨ ਹੋਣ ਤੇ ਇਸ ਕਰਕੇ ਅਸੀਂ ਦਿਲੋਂ ਧੰਨਵਾਦੀ ਆਂ ਇਸ ਚੈਨਲ ਵਾਲੇ ਵੀਰਾਂ ਦੇ ਜੀ , ਜਿੰਨਾ ਨੇ ਸੁਰੇਸ਼ ਬਾਂਸਲ ਸਾਬ ਨੂੰ ਸਾਡੇ ਸਾਰਿਆਂ ਦੇ ਸਨਮੁੱਖ ਕੀਤਾ ਜੀ 🙏🙏🙏🙏🙏

  • @gurindergrewal9283
    @gurindergrewal9283 2 года назад +12

    ਸਿਰੇ ਦੇ ਲੇਖਕਾਂ ਵਿੱਚੋਂ ਨੇ ਇਹ ਭਰਾ ਸੁਰੇਸ਼ ਬਾਂਸਲ ਬਾਪਲੇ ਵਾਲਾ ,,,ਬਹੁਤ ਪਿਆਰੀ ਕਲਮ ਆ ਇਹਨਾਂ ਦੀ ਜੀ

  • @punjabilokgeet71
    @punjabilokgeet71 3 года назад +16

    ਬਾਪਲੇ ਵਾਲਾ ਬਾਂਸਲ ਬਹੁਤ ਵਧੀਆ ਗੀਤਕਾਰ ਹੈ ।

  • @punjabiludhiana332

    ਇਹ ਆ ਜੱਟ ਬਾਣੀਆ । ਪੰਜਾਬੀ ਬੋਲੀ ਕੱਲੇ ਸਿੱਖਾਂ ਦੀ ਬੋਲੀ ਬਣਾਤੀ ਕੁੱਝ ਕੁ ਹਿੰਦੂਆ ਨੇ ਜਦੋ ਕਿ ਪੰਜਾਬੀ ਬੋਲੀ ਪੰਜਾਬ ਵਿੱਚ ਰਹਿਣ ਵਾਲਿਆਂ ਦੀ ਆ ਸੱਭ ਦੀ ਸਾਂਝੀ ਆ ।

  • @gurpalsingh1865
    @gurpalsingh1865 3 года назад +19

    ਕਿਹੜੇ ਪਿੰਡੋ ਹੋਇਆ ਜੇਠਾ ਰਿਸ਼ਤਾ ਤੈਨੂੰ ਵੇ ਉਥੋਂ ਦੀ ਇਕ ਮਿਲੀ ਜ਼ਨਾਨੀ ਸੀ ਇੱਕ ਮੈਨੂੰ ਵੇ.......

  • @gurbhindersingh5821
    @gurbhindersingh5821 3 года назад +12

    ਸ਼ੁਕਰ ਐ ਇਹ ਇੰਟਰਵਿਊ ਅੱਜ ਦੇਖ ਲਈ ਮੈਂ ਅਸ਼ੋਕ ਬਾਂਸਲ ( goyel music ) ਨੂੰ ਹੀ ਬਾਪਲੇ ਵਾਲਾ ਸਮਝੀ ਜਾਂਦਾ ਸੀ ਬਠਿੰਡੇ ਵਾਲੇ ਨੂੰ !! ਸਿਰਾ ਗੀਤਕਾਰ ਬਾਪਲੇ ਵਾਲਾ!!!

  • @amarjitgehri811
    @amarjitgehri811 3 года назад +18

    ਬਾਂਸਲ ਸਾਹਿਬ ਦੇ ਲਿਖੇ ਗੀਤ ਬਹੁਤ ਹੀ ਪਿਆਰੇ ਅਤੇ ਸਦਾਬਹਾਰ ਹਨ ਬਾਕੀ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ ਦੀ ਆਵਾਜ਼ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ

  • @ranjit900
    @ranjit900 3 года назад +12

    ਆਏ ਹਾਏ ਮੇਰਾ ਪਸੰਦੀਦਾ ਗੀਤਕਾਰ ਜੋ ਲਿਖਿਆ ਹਿੱਟ ਗਿਆ ਸਲੂਟ ਐ ਬਾਬੇ ਬਾਾਂਸਲ ਕਿਸੇ ਸਾਬ ਨਾਲ ਅਮਲੀ ਦੀ ਓਹ ਨਾਲੀ ਨਾਰੇ ਨੀ ਸੋਫੀ ਬੰਦੇ ਨਾਲ ਬਦਲਕੇ ਪਵੇ ਦਵਾਰੇ ਨੀ ਧੰਨਵਾਦ ਅਮਨ ਜੀ ਹੁੰਦਲ ਸਾਬ

  • @tarlochandass7017
    @tarlochandass7017 3 года назад +9

    ਸਚਮੁੱਚ ਬਹੁਤ ਹੀ ਸਲਾਹੁਣਯੋਗ ਕਲਮ ਦੇ ਧਨੀ ਲੇਖਕ ਹਨ।ਬਾਂਸਲ ਬਾਪਲੇ ਵਾਲਾ ਜੀ।ਬਹੁਤ ਹੀ ਸੋਹਣੀ ਸ਼ਬਦਾਵਲੀ ਨੂੰ ਘੁੰਮਾ ਕੇ ਸੁੱਧ ਉਚਾਰਨ ਵਾਲੀ ਗਾਇਕੀ ਨੂੰ ਮਾਣ ਬਖਸ਼ਿਆ ਹੈ।ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ।

  • @jagdevmanngoniana4592
    @jagdevmanngoniana4592 3 года назад +12

    ਬਾਂਸਲ ਸਾਹਿਬ ਨੇ ਬਹੁਤ ਹੀ ਵਧੀਆ ਗੀਤ ਲਿਖੇ ਹਨ ਜਿਹਨਾਂ ਵਿੱਚ ਡਾਕਟਰ ਫੀਮ ਛੜਾਉਂਦਾ ਹੈ ਇੱਕ ਪੇਕੀ ਮੇਰੇ ਵੇ ਬਹੁਤ ਵਧੀਆ ਗੀਤ ਮੁਹੰਮਦ ਸਦੀਕ ਜੀ ਅਤੇ ਬੀਬੀ ਰਣਜੀਤ ਕੌਰ ਜੀ ਨੇ ਗਾਇਆ ਹਿੱਟ ਗੀਤ ਹੈ ਬਹੁਤ ਵਧੀਆ ਇੰਟਰਵਿਊ ਹੈ ਜੀ

  • @ranavendalwala5541
    @ranavendalwala5541 Год назад +7

    ਗੀਤਕਾਰਾ ਦੀ ਦੁਨੀਆਂ ਚ ਬਾਂਸਲ ਬਾਪਲੇ ਵਾਲੇ ਦਾ ਗੀਤਕਾਰ ਚ ਚੋਟੀ ਤੇ ਨਾ ਹੈ।।

  • @karamjeetsingh2352
    @karamjeetsingh2352 2 года назад +6

    ਦਿਲਬਾਗ ਬਾਈ ਬਾਪਲੇ ਵਾਲੇ ਜੱਟ ਬਾਣੀਏ ਨੂੰ ਉਚੇਚੇ ਤੌਰ ਉੱਤੇ ਮਿਲਣ ਗਿਆ ਸੱਚੀਮੁੱਚੀ ਰੂਹ ਖੁਸ਼ ਹੋ ਗਈ ਮਰਾੜਾਂ ਵਾਲੇ ਦਾ ਵਾਰਿਸ ਆ ਬਾਂਸਲ

  • @rajindersharma5008
    @rajindersharma5008 3 года назад +11

    ਵਾਕਿਆ ਹੀ ਬਹੁਤ ਚੰਗੀ ਰੂਹ ਨਾਲ ਮੁਲਾਕਾਤ ਹੋਈ। God bless him.

  • @CanadaKD

    ਇਹ ਇੰਨਟਰਵਿਊ ਮੈਂ ਚਾਰ ਵਾਰ ਸੁਣੀ ਆਂ ਹਰੇਕ ਵਾਰ ਨਵੀ ਲੱਗਦੀ ਆ ਸਦੀਕ ਸਾਹਿਬ ਦੇ ਗਾਣਿਆਂ ਵਾਂਗੂੰ ।

  • @deepakteja686
    @deepakteja686 3 года назад +17

    ਬਾਬੂ ਸਿੰਘ ਮਾਨ ਤੋਂ ਬਾਅਦ ਮੇਰਾ ਮਨ ਪਸੰਦ

  • @jagseernumberdar8827
    @jagseernumberdar8827 2 года назад +11

    ਬਾਂਸਲ ਸਾਬ੍ਹ ਇੱਕ ਬਹੁਤ ਹੀ ਵਧੀਆ ਲਿਖਾਰੀ ਕਲਮ ਦਾ ਧਨੀ ਸੇਠ ਜੀ‌ ਦੇ ਦਰਸ਼ਨ ਕਰਕੇ ਨਜਾਰਾ ਆ ਗਿਆ ਪ੍ਰਮਾਤਮਾਂ ਬਾਂਸਲ ਸਾਬ੍ਹ ਜੀ ਦੀ ਉਮਰ ਲੰਬੀ ਕਰੇ ਜੀ

  • @nachattarsingh6217

    ਬਾਣੀਆਂ ਦਾ ਮੁੰਡਾ , ਪਰ ਹੈ ਤਾਂ ਠੇਠ ਮਾਲਵੇ ਦੀ ਰੂਹ ਦਾ ਬਸਿੰਦੈ , ਬਾਈ ਜੀ ਸਾਇਦ ਧਨੀ ਰਾਮ ਚਾਤ੍ਰਿਕ ਤੋਂ ਬਾਅਦ ਬਾਪਲੇ ਵਾਲਾ ਜੱਟ ਪ੍ਰਵਿਰਤੀ ਵਾਲਾ ਨਿਕਲਿਆ ਤੇ ਪੰਜਾਬੀ ਸਭਿਆਚਾਰ ਦਾ ਰੰਗ ਨਾਲ ਲਬਰੇਜ਼ ਹੋ ਗਿਆ ,,,,, ,,,,,,,, ਸਦਾ ਜਿਉਂਦਾ ਰਹੇ ਸਾਡਾ ਇਹ ਵੀਰ

  • @sukhpalsingh9458
    @sukhpalsingh9458 3 года назад +8

    ਲੱਗੇ ਰਹੋ ਬਾਂਸਲ ਸਾਹਿਬ ਜੀ

  • @baldevsingh9391
    @baldevsingh9391 Год назад +7

    ਅਣਪਡ਼ ਆਸੀ ਵਾਲੇ ਨਾਲ ਗੱਲ ਬਾਤ ਕਰੀ ਜਾਵੇ ਬਹੁਤ ਵਧੀਆ ਗੀਤਕਾਰ ਹੈ