"Bikkar Mehraj in "Heere Punjab De with Happy Randev ॥ਬਿੱਕਰ ਮਹਿਰਾਜ ॥ ਹੀਰੇ ਪੰਜਾਬ ਦੇ॥

Поделиться
HTML-код
  • Опубликовано: 19 янв 2025

Комментарии • 221

  • @AppleRecords
    @AppleRecords  5 лет назад +31

    ਬਹੁਤ ਬਹੁਤ ਧੰਨਵਾਦ ਵੀਰ ਜੀ ਇਸੇ ਤਰ੍ਹਾਂ ਹੀ ਪੰਜਾਬ ਦੀਆਂ ਬਹੁਤ ਹੀ ਨਾਮਵਰ ਹਸਤੀਆਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਾਂਗੇ

    • @punnimariwala7978
      @punnimariwala7978 4 года назад +1

      ਬੜਾ ਮਾਣ ਮਹਿਸੂਸ ਹੋਇਆ ਜੀ ਅੱਜ ਬਿਕਰ ਮਹਿਰਾਜ ਜੀ ਦੀ ਇੰਟਰਵਿਊ ਦੇਖੀ ਸਾਡੇ ਪਿੰਡ ਦੇ ਗੀਤਕਾਰ ਸਾਡੇ ਚਾਚਾ ਜੀ ਕਰਮ ਸਿੰਘ ਭੱਟੀ ਮਾੜੀ ਵਾਲੇ ਦਾ ਬੜੇ ਸ਼ਿਦਤ ਨਾਲ ਲਿਆ

    • @hardeepsidhu906
      @hardeepsidhu906 4 года назад

      ਬਹੁਤ। ਬਹੁਤ। ਧੰਨਵਾਦ। ਵਾਹਿਗੁਰੂ। ਤੰਦਰੁਸਤੀ।ਬਖਸ਼ੇ।ਵੀਰ।ਮਹਿਰਾਜ। ਨੂੰ

    • @rafikmohd.4150
      @rafikmohd.4150 6 месяцев назад

      111111¹​@@punnimariwala7978

    • @amandeepsran7486
      @amandeepsran7486 6 месяцев назад

      Ni ¹¹😢11

  • @chamkaursingh5782
    @chamkaursingh5782 2 года назад +5

    ਬਹੁਤ ਸੋਹਣੀ 100ਦੇ ਨੋਟ ਵਰਗੀ ਮੁਲਾਕਾਤ

  • @charanjeetsandhu1669
    @charanjeetsandhu1669 5 месяцев назад +3

    ਬਹੁਤ ਵਧੀਆ ਗੀਤਕਾਰ। 100 ਦੇ ਨੋਟ ਬਿਨਾਂ ਸਦੀਕ ਦਾ ਅਖਾੜਾ ਅਧੂਰਾ ਹੁੰਦਾ

  • @gurmailbrar4221
    @gurmailbrar4221 4 года назад +17

    ਨਾਮਵਰ ਗੀਤਕਾਰ ਸਰਦਾਰ ਬਿੱਕਰ ਮਹਿਰਾਜ ਵਾਲਾ ਜੀ ਸਦਾ ਬਹਾਰ ਗਾਣਿਆਂ ਦੇ ਰਚੇਤਾ👌👌👌👌👌

  • @surjitsingh6788
    @surjitsingh6788 2 года назад +1

    ਬਹੁਤ ਵਧੀਆ ਇਟਰਵਿਊ

  • @avtarsingh2531
    @avtarsingh2531 2 года назад +6

    ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਸਮੂਹ ਲੇਖਕਾਂ ਕਲਾਕਾਰਾਂ ਕਵੀਆਂ ਅਤੇ ਗਾਇਕਾਂ ਦਾ ਬਹੁਤ ਬਹੁਤ ਧੰਨਵਾਦ।
    ਮਾਂ ਬੋਲੀ ਪੰਜਾਬੀ ਜਿੰਦਾਬਾਦ

  • @ANGREJSINGH-me4dc
    @ANGREJSINGH-me4dc 2 года назад +3

    ਬਿੱਕਰ ਸਿੰਘ ਮਹਾਰਾਜ ਜੀ ਤੁਹਾਨੂੰ ਸੁਣ ਕੇ ਬਹੁਤ ਚੰਗਾ ਲੱਗਾ

    • @NirmalSingh-bz3si
      @NirmalSingh-bz3si 4 месяца назад

      ਮਹਾਰਾਜ ਨਹੀ ਮਹਿਰਾਜ ਆ ,😂😂😂😂😂😂😂

  • @sukhbirsinghjakhar9443
    @sukhbirsinghjakhar9443 3 года назад +5

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @HarjitSingh-by5gr
    @HarjitSingh-by5gr 3 месяца назад

    ਬਹੁਤ ਹੀ ਵਧੀਆ ਇਨਸਾਨ ਵੀ ਹਨ ਜਦੋ ਵੀ ਮਿਲਦੇ ਹਨ ਬੜਾ ਪਿ ਆਰ ਕਰਦੇ ਹਨ ਵਾਹਿਗੂਰੁ। ਮਾਲਕ ਚੜਦੀ ਕਲਾ ਵਿੱਚ ਰੱਖੇ। ਹੋਰ ਵੀ ਗੀਤ ਸਰੋਤਿ ਆ ਦੀ ਝੋਲੀਪਾਉਣ 🙏🏻🙏🏻👍👍👍

  • @avtarkasoulino.1363
    @avtarkasoulino.1363 3 месяца назад +1

    Wahyguru ji kirpa kariyo ji

  • @Kartoon260
    @Kartoon260 4 месяца назад +1

    ਜਦੋਂ ਬਾਈ ਮੇਜਰ ਰਾਜਸਥਾਨੀ ਦਾ ਦੌਰ ਸੀ,ਓਦੋਂ ਬਿਕਰ ਮਹਿਰਾਜ ਜੀ ਦਾ ਨਾਮ ਸਿਤਾਰੇ ਵਾਂਗ ਚਮਕਿਆ, ਬਲਬੀਰ ਸਿੰਘ ਢੱਡੇ

  • @inderjitsekha-gr1jw
    @inderjitsekha-gr1jw Год назад +1

    ਬਾਈ ਬਿੱਕਰ ਮਹਿਰਾਜ ਬਹੁਤ ਵਧੀਆ ਗੀਤਕਾਰ ਹੈ

  • @lyricsjagdevrampura8756
    @lyricsjagdevrampura8756 4 года назад +4

    ਗੀਤ ਸੋ ਦਾ ਨੋਟ
    ਬਹੁਤ ਮਸ਼ਹੂਰ ਹੋਇਆ
    ਬਿੱਕਰ ਮਹਿਰਾਜ
    ਗੀਤਕਾਰ ਜਗਦੇਵ ਰਾਮਪੁਰਾ

  • @yadvindermann4334
    @yadvindermann4334 5 лет назад +19

    ਇਹ ਬੰਦਾ ਜੇਲ ਚ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਹੈ
    ਕਈ ਵਾਰ ਮੈਨੂੰ ਬਠਿੰਡੇ ਮਿਲੇਆ ਹੈ
    ਗੱਲ ਹੋਈ ਸੀ ਕਹਿੰਦਾ ਸੀ 100 ਦਾ ਨੋਟ ਗੀਤ ਆਪਣਾ ਹੀ ਹੈ
    ਚੰਗਾ ਇਨਸਾਨ ਹੈ ਬਿਕਰ ਮਹਿਰਾਜ

  • @gurlalsingh4957
    @gurlalsingh4957 5 лет назад +22

    ਗੱਲ ਸੁਣ ਬਿਕਰ ਮਹਿਰਾਜ ਦਿਆ ਇਹ ਘੜੀ ਜਾਣੀ ਨੀ ਟਾਲੀ...... ❤👌👌

  • @gurbajmaan9605
    @gurbajmaan9605 4 года назад +5

    ਬਹੁਤ ਖੂਬ ਬਿੱਕਰ ਮਹਿਰਾਜ਼ ਜੀ

  • @gurpalsingh1865
    @gurpalsingh1865 4 года назад +6

    100 ਦਾ ਨੋਟ ਬਹੁਤ ਮਸ਼ਹੂਰ ਹੈ ਜਨਾਬ ਮੁਹੰਮਦ ਸਦੀਕ ਬੀਬੀ ਰਣਜੀਤ ਕੌਰ ਜੀ ਨੇ ਬਹੁਤ ਵਧੀਆ ਢੰਗ ਨਾਲ ਸ਼ਬਦਾਂ ਨੂੰ ਇਸਤੇਮਾਲ ਕੀਤਾ ਹੈ ।
    ਕਰਤਾਰ ਰਮਲਾ ਜੀ ਨੂੰ ਵੀ ਗੀਤ ਦਿੱਤੇ ਨੇ ਬਿੱਕਰ ਬਾਈ ਜੀ ਨੇ

  • @chamkaursinghthandewala828
    @chamkaursinghthandewala828 4 года назад +3

    Very Good ਬਾਈ ਹੈਪੀ ਰੰਦੇਵ ਜੀ ਤੁਸੀਂ ਬਹੁਤ ਹੀ ਵਧੀਆ ਡਿਉਟੀ ਨਿਭਾ ਰਹੇ ਓ ਸਾਨੂੰ ਨਿਮਾਣਿਆਂ ਨੂੰ ਰੱਬ ਰੂਹਾਂ ਦੇ ਦਰਸ਼ਨ ਕਰਵਾ ਰਹੇ ਓ

  • @harbantsingh1522
    @harbantsingh1522 4 месяца назад

    ਬਹੁਤ ਬਹੁਤ ਧੰਨਵਾਦ ਜੀ ਪੁਰਾਣੇ ਕਲਾਕਾਰਾਂ ਨਾਲ ਮੁਲਾਕਾਤ

  • @anmolsidhu8031
    @anmolsidhu8031 4 года назад +7

    ਮੈ ਕਮੈਟ ਵਿਚ ਲਿਖਿਆ ਸੀ ਬਾਈ ਨਾਲ ਮੁਲਾਕਾਤ ਬਾਰੇ ਤੁਸੀ ਸਾਡੀ ਸਿਫਾਰਸ਼ ਪੂਰੀ ਕੀਤੀ ਤੁਹਾਡਾ ਧੰਨਵਾਦ

  • @warrior80
    @warrior80 4 года назад +3

    ਬਿੱਕਰ ਬਾਈ ਨੇ ਇੱਕ ਧਾਰਮਿਕ ਗੀਤ ਜੋ ਕਿ ਕੁਲਦੀਪ ਮਾਣਕ ਜੀ ਨੇ ਗਾਇਆ ਸੀ ਸਿੱਖੀ ਦੀਆਂ ਜੜ੍ਹਾਂ ਪਤਾਲੋਂ ਜਾਲਮ ਪੁੱਟ ਸਕਦਾ ਨਹੀਂ 'ਵੀ ਬੇਹੱਦ ਮਕਬੂਲ ਹੋਇਆ ਸੀ ਪਰ ਸਾਰੇ ਇਸ ਗੀਤ ਬਾਰੇ ਬਹੁਤ ਘੱਟ ਜਾਣਦੇ ਹਨ।

  • @pappibinner2855
    @pappibinner2855 5 месяцев назад +1

    ਯਾਦ ਚੰਦਰੀ ਸਤਾਵੇ ਮੇਰੇ ਹਾਣੀਆ ਰੋਂਦੀ ਦਾ ਸਰਹਾਣਾ ਭਿੱਜ ਗਿਆ ਗੀਤ ਮੰਗਣੀ ਕਰਾਲੀ ਚੋਰੀ ਚੋਰੀ ਕੈਸਿਟ ਤੋਂ ਬਾਅਦ ਤੇ ਕਾਰ ਰੀਬਣਾ ਵਾਲੀ ਤੋਂ ਪਹਿਲਾਂ ਆਇਆ ਸੀ ਗ਼ਲਤ ਦੱਸ ਰਹੇ ਓ ਐਂਕਰ ਸਾਹਿਬ

  • @premsinghkhalsa4308
    @premsinghkhalsa4308 4 года назад +7

    ਸਿੱਖੀ ਦੀਆ ਜੜਾਂ. ਬਿੱਕਰ ਮਹਿਰਾਜ good writer 🎂🎂

  • @jagseersidhu6226
    @jagseersidhu6226 4 года назад +3

    ਸਲੂਟ ਐ ਬਾਈ ਬਿੱਕਰ ਸਿੰਘ ਨੂੰ

  • @ssramla5854
    @ssramla5854 5 лет назад +7

    ਹੈਪੀ ਜੀ ਬਿੱਕਰ ਮਹਿਰਾਜ ਨਾਲ ਕੀਤੀ ੲਿੰਟਰਿਵੳੂ ਬੇਹੱਦ ਵਧੀਅਾ ਹੈ। ਬਿੱਕਰ ਮਹਿਰਾਜ ਮੇਰਾ ਪੁਰਾਣਾ ਮਿੱਤਰ ਹੈ ਸ਼ਾੲਿਦ ੲੇਸੇ ਲੲੀ ਮੈਨੂੰ ਲੱਗਦਾ ਹੈ ਕਿ ਬਿੱਕਰ ਮਹਿਰਾਜ ਤੋਂ ਕੁੱਝ ਸਵਾਲ ਪੁੱਛਣੇ ਰਹਿ ਗੲੇ ਹਨ। ਬਿੱਕਰ ਮਹਿਰਾਜ ਦੀ ਕਲਮ ਤੋਂ ੳੁਪਜੇ ਗੀਤਾਂ ਦੀ ਜੇ ਗੱਲ ਕਰੀੲੇ ਤਾਂ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ੳੁਸਦੇ ਗੀਤਾਂ ਦੀ ਵੱਖਰੀ ਪਛਾਣ ਹੈ ।

  • @gaggukooner3886
    @gaggukooner3886 4 года назад +7

    ਨਾਮਵਰ ਲੇਖਕ ਹਨ ਬਿੱਕਰ ਮਹਿਰਾਜ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਗਈ ਹੈ ਜੀ

  • @vijaysharma527
    @vijaysharma527 4 года назад +12

    ਇਹ ਗੱਲ ਸੱਚੀ ਐ ਬਈ ਸਕੂਲੋ ਭੱਜ ਕੇ ਸਦੀਕ ਜੀ ਦੇ ਅਖਾੜੇ ਅਸੀਂ ਵੀ ਬਹੁਤ ਸੁਣੇ ਸਨ।

  • @gurmailsingh9517
    @gurmailsingh9517 4 года назад +2

    ਲੰਮੀ ਉਮਰ ਵਾਹਿਗੁਰੂ ਕਰੇ ਤੁਹਾਡੀ

  • @Singh-sv3ng
    @Singh-sv3ng 4 года назад +7

    ਬਾਈ ਹੈਪੀ ਜੀ
    ਬਹੁਤ ਵਧੀਆ ਗੀਤ ਕਾਰ ਨਾਲ ਮੁਲਾਕਾਤ ਬਾਈ ਜੀ

  • @teriaangalanmeregeet4720
    @teriaangalanmeregeet4720 5 лет назад +6

    ਹੈਪੀ ਰੰਦੇਵ ਜੀ ਬਹੁਤ ਵਧੀਆ ਤੁਸੀਂ ਬਿਕਰ ਮਹਿਰਾਜ ਜੀ ਨੂੰ ਰੂਹ ਬਰੂ ਕੀਤਾ

  • @balvirdhaliwal6440
    @balvirdhaliwal6440 4 года назад +2

    ਬਹੁਤ ਵਧੀਆ ਇੰਟਰਵਿਊ ਲੱਗੀ ਬਾਈ ਜੀ। ਧੰਨਵਾਦ

  • @charanjeetsingh9799
    @charanjeetsingh9799 4 года назад +5

    ਬਿੱਕਰ ਮਹਿਰਾਜ ਬਹੁਤ ਵਧੀਆ ਗੀਤਕਾਰ ਹੈ

  • @sodhielectrical696
    @sodhielectrical696 4 года назад +8

    ਵਧੀਆ ਗੀਤ ਲੇਖਕ ਜੀ

    • @sodhielectrical696
      @sodhielectrical696 4 года назад

      ਧੰਨਵਾਦ ਬਾਈ ਜੀ
      ਚੈਨਲ ਨੂੰ ਸਬਸਕਰਾਈਬ ਕਰੋ ਜੀ ਆਪਦਾ ਧੰਨਵਾਦ

  • @jeetvirk07
    @jeetvirk07 2 года назад

    Kade socheya vi nahi si ke main kade bikar mehraj nu dekha ga lekin ajj dil di eh reej vi poori ho gayi

  • @merapunjab6443
    @merapunjab6443 3 месяца назад

    ਦਰਸ਼ਨ ਹੋ ਗਏ ❤👍👍👌🙏

  • @gurbajmaan9605
    @gurbajmaan9605 4 года назад +5

    ਚੰਗਾ ਬੋਲਣ ਵਾਲੇ ਨੂੰ ਚੰਗਾ ਲਿਖਣ ਵਾਲੇ ਨੂੰ ਦੁਨੀਆਂ ਬੜੇ ਮਾਣ ਨਾਲ ਯਾਦ ਕਰਦੀ ਆ

  • @buttarfilmsabh7188
    @buttarfilmsabh7188 5 лет назад +9

    ਬੁਹਤ ਵਧੀਆ ਇੰਟਰਰਵਿਊ ਹੈਪੀ ਰੰਦੇਵ ਜੀ

  • @mandeepmaan200
    @mandeepmaan200 4 года назад +11

    ਸਤਨਾਮ ਸਾਗਰ ਨਾਲ ਮੁਲਾਕਾਤ ਕਰੋ ਜੀ...

  • @gurlabhsinghghuddewala9426
    @gurlabhsinghghuddewala9426 3 года назад

    ਬਾਈ ਬਿੱਕਰ ਬਠਿੰਡਾ ਵਿੱਚ ਬਹੁਤ ਟਾਇਮ ਰਿਹਾ ਗੁਰੂ ਕੀ ਨਗਰੀ ਬਠਿੰਡਾ ਅਸੀ ਬਹੁਤ ਮਿਲਦੇ ਸੀ ਇਹਨਾਂ ਦੀ ਡਿਊਟੀ ਵੀ ਜਿਆਦਾਤਰ ਬਠਿੰਡਾ ਜੇਲ੍ਹ ਵਿਚ ਰਹੀ ਬਹੁਤ ਹੱਸ-ਮੁੱਖ ਇਨਸਾਨ ਸਨ।

  • @badalrajsathani4990
    @badalrajsathani4990 5 лет назад +5

    ਵਾਹ ਜੀ ਵਾਹ ਵਾਹਿਗੁਰੂ ਮਿਹਰ ਰੱਖੇ ਜੀ

  • @gurjindsingh8139
    @gurjindsingh8139 4 года назад +3

    ਸੁਣ ਬਿਕਰਾ ਮਹਿਰਾਜ ਤਨ ਮੰਨ ਮਾਰ ਕੇ ਦਿਨ ਕੈਦੀਆ ਦੇ ਵਾਗ ਕੱਟੇ ਚੁੱਪ ਧਾਰ ਕੇ ਕਹਿਣਾ ਮੰਨਿਆ ਨਾ ਮੇਰਾ ਲਾਇਆ ਜੋਰ ਹੀ ਬਥੇਰਾ ਕੀਤੀ ਕਾਹਲ ਮਿੱਤਰਾ ਅਖੇ ਦਰੀਆ ਬੁਣਨ ਸਿੱਖ ਲਉ ਕੇ ਮਾਮਾ ਲੈ ਗਿਆ ਨਾਲ ਮਿੱਤਰਾ ਬਿਨਾ ਦੱਸਿਆ ਨਾਨਕੀ ਤੁਰ ਗਈ ਨੀ ਭੌਰ ਦਾ ਨਾ ਚਿੱਤ ਲੱਗਿਆ 💕ਬਲਵੀਰ ਮਾਨ ਤੇ ਸੁਨੀਤਾ ਮਾਨ💕🌷

  • @iqbalsandhu9344
    @iqbalsandhu9344 4 года назад +9

    ਸੌ ਦਾ ਨੋਟ ਵਾਲਾ ਗੀਤ ਤਾਂ ਹੁਣ ਵੀ ਬਹੁਤ ਚੱਲਦਾ ਹੈ ਸਾਰੀ ਇੰਟਰਵਿਊ ਬਹੁਤ ਵਧੀਆ

  • @sukhwindersukhwinder5207
    @sukhwindersukhwinder5207 2 года назад

    Bhut Vadhia Geetkar ne Sade wade y Bikkar Mehraj Sukhwinder Numbardar Pind NILOWAL

  • @jaspalsingh2503
    @jaspalsingh2503 2 года назад

    Bhut vadia Banda bikar mahiraj Kalam bhut vadia mahiraj g di

  • @kuldipsingh4609
    @kuldipsingh4609 6 месяцев назад

    Good and interesting interview

  • @avtarsingh3885
    @avtarsingh3885 3 года назад +1

    Bahut hevadia geetkar Jan bikar je

  • @punjabichakde1217
    @punjabichakde1217 4 года назад

    Good Efforts Bha ji, Ghaint lokan naal mailunde o.
    Biker Mehraaj jibohot vadia naam,
    God bless you.

  • @anchorsatpalbhatti3994
    @anchorsatpalbhatti3994 4 года назад +7

    ਨਤਮਸਤਕ ਬਿੱਕਰ ਮਹਿਰਾਜ ਬਹੁਤ ਵਧੀਆ

    • @anchorsatpalbhatti3994
      @anchorsatpalbhatti3994 4 года назад

      ਹੁਣ ਕੋਈ ਅਪਣੀ ਕਲਮ ਤੋਂ ਨਵਾਂ ਜਰੂਰ ਲਿਖੋ
      ਮੈਨੂੰ ਉਡੀਕ ਰਹੇਗੀ, ਐਂਕਰ ਸੱਤਪਾਲ ਭੱਟੀ ਮੋਗਾ

  • @gulaabsingh7271
    @gulaabsingh7271 3 года назад

    Bikkar sir menu yad aa 2004 ch tusi sangrur duty te c ..te asi 4 ldke army di bharti dekhan aae c ..tusi sadi bhout sewa keeti c ...aaj menu army ch 17 year ho gae sir....thanks ji🙏🏽

  • @Ikonkar1430
    @Ikonkar1430 5 лет назад +4

    ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਭਾਜੀ

  • @hardeepsidhu906
    @hardeepsidhu906 4 года назад +1

    ਬਿੱਕਰ।ਜੀ। ਚੰਗੇ। ਗੀਤਕਾਰ।ਹਨ।ਹੋਰ।ਵੀ। ਗੀਤ।ਲਿਖੋ

  • @pawankumaryadav6717
    @pawankumaryadav6717 4 года назад +16

    ਰਾਜੂ ਪਤੋ ਵਾਲੇ ਦੇ ਪਰਿਵਾਰ ਨਾਲ ਤੇ ਮਾੜੀ ਵਾਲੇ ਭਟੀ ਦੇ ਪਰਿਵਾਰ ਨਾਲ ਵੀ ਮੁਲਾਕਾਤ ਕਰੋ ਵੀਰ ਜੀ

  • @kalahassanpuri9423
    @kalahassanpuri9423 5 лет назад +4

    ਬਹੁਤ ਹੀ ਵਧੀਆ ਬਾਈ ਜੀ ਇੰਟਰਵਿਊ ਲਿਆ ਤੁਸੀਂ

  • @bholahardbholahard1083
    @bholahardbholahard1083 4 года назад +1

    ਬਿਕਰ ਵੀਰ ਬਹੁਤ ਵਧੀਆ ਲਿਖਾਰੀ ਧੰਨਵਾਦ ਜੀ

  • @gurlabhsra1998
    @gurlabhsra1998 4 года назад +8

    ਬਾਈ ਬਿੱਕਰ ਜੀ ਮੈ ਮੇਜ਼ਰ ਰਾਜਸਥਾਨੀ ਦਾ ਬਹੁਤ ਫੈਨ ਆ ਮੈ ਓਨਾਂ ਦੇ ਗੀਤ ਗਾਓਦਾ ਹੁੰਦਾ ਸੀ ਹੁਣ ਵੀ ਗਾਓੁਣ ਦਾ ਸਾਓਕ ਆ ਜੀ

  • @gurmeetsinghsidhu6202
    @gurmeetsinghsidhu6202 4 месяца назад

    ਮੇਰੇ ਪਿੰਡ ਮਹਿਰਾਜ ਦਾ ਮਾਣ ਮੇਰੇ ਵੰਡੇ ਵੀਰ ਬਿਕਰ ਮਹਿਰਾਜ

  • @blackbrightnesscarexperts4496
    @blackbrightnesscarexperts4496 2 года назад

    Ok good and thanks for your time

  • @singhbalbir511
    @singhbalbir511 4 года назад +1

    Boht2 dhanvad g

  • @ONLYTRUTH028
    @ONLYTRUTH028 4 года назад +7

    ਬਿੱਕਰ ਜੀ ਸਤ ਸ੍ਰੀ ਆਕਾਲ, ਹਾਕਮ ਭੌਰਾ , ਆਪ ਜੀ ਦਾ ਸੌ ਦਾ ਨੋਟ ਬਹੁਤ ਬਹੁਤ ਵਧਿਆ ਐ, ਮੈ ਤੇ ਬਲੌਰ ਦਾਸ ਆਪ ਜੀ ਦੇ ਘਰ ਆਏ ਸੀ।1994 ਵਿੱਚ।

  • @p.s.dandiwal
    @p.s.dandiwal 5 лет назад +3

    Y ne major rajasthani bare
    Bahut galan dasia... Bikar maharaj seera writer c Punjab da 💓💓💓💓💗💗💓💗💗

    • @ssramla5854
      @ssramla5854 5 лет назад +1

      ਬਾੲੀ ਜੀ ਤੁਸੀਂ ਲਿਖਿਅਾ ਹੈ ਕਿ ਬਿੱਕਰ ਮਹਿਰਾਜ ਸਿਰਾ ਰਾੲੀਟਰ ਸੀ ਪੰਜਾਬ ਦਾ । ਬਾੲੀ ਜੀ "ਸੀ" ਨਹੀਂ "ਹੈ" । ਮੇਰੇ ਖਿਅਾਲ 'ਚ 'ਸੀ' ਦਾ ਮਤਲਬ ਤੁਸੀਂ ਜਾਣ ਗੲੇ ਹੋਵੇਗੇ।) ਅਸਲ ਗੱਲ ਤਾਂ ੲਿਹ ਹੈ ਕਿ ਬਿੱਕਰ ਮਹਿਰਾਜ ਹੁਣ ਵੀ ਸਿਰਾ ਰਾੲੀਟਰ ਹੀ ਹੈ । ਭਵਿੱਖ ਵਿੱਚ ੳੁਸਦੇ ਗੀਤ ਕਰਤਾਰ ਰਮਲਾ ਜੀ ਦੀ ਅਾਵਾਜ਼ ਵਿੱਚ ਅਾ ਰਹੇ ਹਨ । ਬਿੱਟੂ ਖੰਨੇ ਵਾਲਾ ਅਤੇ ਮਿਸ ਸੁਰਮਨੀ ਦੀ ਅਾਵਾਜ ਵਿੱਚ ੳੁਸਦਾ ਗੀਤ "ਸਾਰੇ ਹੀ ਬਾਪੂ ਲੱਗਦੇ ਨੇ" ਅੱਜ ਕੱਲ ਯੂ-ਟਿੳੂਬ ਤੋਂ ਪੂਰੀ ਤਰ੍ਹਾਂ ਛਾੲਿਅਾ ਹੋੲਿਅਾ ਹੈ।

    • @p.s.dandiwal
      @p.s.dandiwal 5 лет назад +1

      Han y ji sahi aa,
      Oh hun vi ha..

  • @GurwinderSingh-fp9ix
    @GurwinderSingh-fp9ix 5 лет назад +3

    ਹੈਪੀ ਜੀ ਮੇਜਰ ਜੀ ਦੇ ਤੁਸੀ ਗਾਣੇ ਸਾਰੇ ਹੀ ਸੁਣੇ ਲੱਗਦੇ ਨੇ ਸਾਲੂਟ ਆ ਜੀ ਆਪ ਜੀ ਨੂੰ

  • @SurinderSingh-ov1ex
    @SurinderSingh-ov1ex 2 года назад

    ਬਿਕਰ ਮਹਿਰਾਜ ਜੀ, ਪੱਖੋ ਕੈਚੀਆ ਮਿਲੇ ਸੀ, ਮਿਲਣ ਸਾਰ ਇਨਸਾਨ ਨੇ,

  • @sunitakaur6585
    @sunitakaur6585 5 лет назад +6

    so nice old is gold

  • @SurjitSingh-vf6kb
    @SurjitSingh-vf6kb 4 месяца назад

    Very nice good job

  • @babusingh1985
    @babusingh1985 Год назад

    Very nice your song l like your songs

  • @sunnyphotogrphybarnala5966
    @sunnyphotogrphybarnala5966 4 года назад +2

    sat sari akla ji me saode sute betae kaka da calse fullw ha barnala tuo ji🙏🙏🙏🙏 bhot time hoge c sodi bet karde neu 👏👏👏

  • @tarsemlal3272
    @tarsemlal3272 4 года назад +2

    ਗਲ ਸੂਣ ਬਿੱਕਰ ਮੈਹਰਾਜ ਦਾ ਇਹ ਕਰੀ ਜਾਣੀ ਨੀ ਟਾਹਲੀ ਮੈਨੂੰ ਲੈਜੂ ਰੋਂਦੀ ਨੂੰ

  • @jaswantbatth-xs6fl
    @jaswantbatth-xs6fl 4 месяца назад

    Very good person bikkar Mehraj ji

  • @manrajjakhar7738
    @manrajjakhar7738 4 года назад

    Very good bikkar saab Jii 👏

  • @Kular-wm2pc
    @Kular-wm2pc 4 года назад +1

    Very nice vr

  • @inderjitsekha-gr1jw
    @inderjitsekha-gr1jw Год назад

    ਸਤਨਾਮ ਜਿਗਰੀ ਨਾਲ ਇੰਟਰਵਿਊ ਵੀ ਜਰੂਰ ਕਰੁਿਉ

  • @happyrakhra7203
    @happyrakhra7203 4 года назад

    boht vdia interview

  • @charnjitsinghdhaliwal5722
    @charnjitsinghdhaliwal5722 2 года назад

    Very nice👍

  • @SurjitSingh-sv8hk
    @SurjitSingh-sv8hk 4 года назад +2

    Nice veer g

  • @SatwindersinghgillGill
    @SatwindersinghgillGill Год назад

    Vary good bikaer ji

  • @sidhuanoop
    @sidhuanoop 5 лет назад +2

    Very nice bai ji

  • @Harwinder555
    @Harwinder555 3 года назад

    ਬਾਈ ਜੀ ਮੇਰੇ ਕੋਲ ਬਹੁਤ ਵਾਰ ਮੈਨੂੰ ਮਿਲਣ ਲਈ ਆਏ ਨੇ

  • @pannumediayt
    @pannumediayt 5 лет назад +2

    Very Nice Happy Ji

  • @sandhusaab5900
    @sandhusaab5900 4 года назад +2

    Car ribna wali geet 100 % nice ji bakhshish sandhu

  • @buttisandhu3183
    @buttisandhu3183 4 года назад +2

    Ghaint getkar ne y g

  • @rashpalsingh200
    @rashpalsingh200 4 года назад +12

    ਭਾਜੀ ਰਿਟਾਇਰਮੈਂਟ ਲੈਲੀ ਕਿ ਅਜੇ ਸਰਵਿਸ ਕਰਦੇ ਜੇ

  • @sukhjindersinghdhaliwal9017
    @sukhjindersinghdhaliwal9017 5 лет назад +8

    ਬਿੱਕਰ ਮਹਿਰਾਜ ਬਹੁਤ ਵਧੀਆ ਗੀਤਕਾਰ ਹਨ ਹੁਣ ਮਨਪ੍ਰੀਤ ਟਿਵਾਣਾ ਨਾਲ ਮੁਲਾਕਾਤ ਕਰਵਾਓ ਜੀ ਧੰਨਵਾਦ

  • @ajaibsingh3988
    @ajaibsingh3988 4 года назад +1

    ਬਹੁਤ ਵਧੀਆ ਗੱਲ ਬਾਤ ਜੀ

  • @inderjitsekha-gr1jw
    @inderjitsekha-gr1jw Год назад

    ਸੇਖੋ ਜੰਡਵਾਲੀਏ ਨਾਲ ਇੰਟਰਵਿਊ ਕਰੋ

  • @balwindersandhu1140
    @balwindersandhu1140 3 года назад

    Good job year God bless you

  • @happyrandevofficial4439
    @happyrandevofficial4439 4 года назад

    thank you very much respected friends for apriciation !

  • @Ramesh267-f6t
    @Ramesh267-f6t 3 года назад

    Dhanywaad baai ji.

  • @armaanpawar7795
    @armaanpawar7795 4 года назад

    Badi Mushkil naal Milya Hai bikkar Mahraj ji da interview

  • @indrajsolanki9518
    @indrajsolanki9518 4 года назад +4

    धनवाद बीकर साब दा मेजर जी दा

  • @devinderbarnala1737
    @devinderbarnala1737 4 года назад +1

    ਵਾਹ ਜੀ ਵਾਹ

  • @nimmapakhi1835
    @nimmapakhi1835 5 лет назад +2

    Very. Nice. Ji. Good

  • @parmjitsachdeva7170
    @parmjitsachdeva7170 4 года назад +1

    Very good Happy ji. Deep singh WALA

  • @sukh3056
    @sukh3056 5 лет назад +3

    Very very good

  • @chhinderpalkaur7966
    @chhinderpalkaur7966 4 года назад +1

    Very good writter

  • @JagjitSingh-my2lf
    @JagjitSingh-my2lf Год назад

    Singer Karmajit Randhawa bare daso ji

  • @parmindergill2584
    @parmindergill2584 4 года назад

    Very nice interview

  • @parmeshatwal666
    @parmeshatwal666 4 года назад +2

    God.bless.you.brother.ji

  • @p.s.dandiwal
    @p.s.dandiwal 5 лет назад +6

    Manu laju rondi nu
    Sohnia car ribna wali... Major rajasthani da hit song C
    Jo bikar maharaj ne likhia c

  • @deepecheema1547
    @deepecheema1547 5 лет назад +3

    Very good

  • @harryrandhawa7326
    @harryrandhawa7326 4 года назад +2

    Miss you chacha g ...Karamjit Randhawa 😔