Это видео недоступно.
Сожалеем об этом.

ਗੱਲਾਂ ਬਾਤਾਂ ਰਾਮੇ ਮਾਨ ਨਾਲ਼ | Rama Maan With Dilbag Hundal |

Поделиться
HTML-код
  • Опубликовано: 5 авг 2020
  • Presentation-Bawa Records
    Camra By-Pappa Pannu
    Producer-Dilbag Hundal
    Spl.Thanks-Jaswant Boparai

Комментарии • 57

  • @gurjeetsingh5877
    @gurjeetsingh5877 3 года назад +6

    ਵਧੀਆ ਗੀਤਕਾਰ ਅਤੇ ਹੱਸਮੁੱਖ ਅਤੇ ਸਾਫ ਇਨਸਾਨ ਬਾਈ ਰਾਮਾ ਮਾਨ

  • @messagedudieudisraelchrisb2285
    @messagedudieudisraelchrisb2285 4 года назад +6

    ਹੁੰਦਲ਼ ਸਾਹਿਬ ਜੀ ਬਹੁਤ ਵਧੀਆਂ ਿੲੰਟਰਵਿਊ ਜੀ ਰਾਮਾਂ ਮਾਨ ਨਾਲ ਿੲਹਨਾ ਦੇ ਿਪੰਡ ਤੋਂ ਿੲੱਕ ਹੋਰ ਰਾਈਟਰ ਸ਼ਰਮਾ ਜੀ ਿਜਹਨਾ ਦਾ ਿੲੱਕ ਗੀਤ ਮਾਣਕ ਸਾਹਿਬ ਜੀ ਨੇ ਿਰਕਰਡ ਕਰਵਾਇਆਂ ਸੀ ਤੂੰ ਿਕਹੜੇ ਦੇਸ਼ ਦੀ ਮਲਕਾ ਏ

    • @warrior80
      @warrior80 Год назад

      ਨਰਿੰਦਰ ਸ਼ਰਮਾ ਜੀ ਦੇ ਦੋ ਗੀਤ ਮਾਣਖ ਸਾਹਿਬ ਨੇ ਗਾਏ ਹਨ।

  • @iqbalsingh2495
    @iqbalsingh2495 3 года назад +6

    ਬਹੁਤ ਦੇਰ ਤੋਂ ਅਸੀਂ ਰਾਮਾਂ ਮਾਨ ਜੀ ਬਾਰੇ, ਉਨ੍ਹਾਂ ਦੀ ਲਿਖਣ ਕਲਾ ਬਾਰੇ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਜਾਣੂ ਹੋਣਾ ਚਾਹੁੰਦੇ ਸੀ । ਰਾਮਾਂ ਮਾਨ ਨਾਲ ਗੱਲਬਾਤ ਬਹੁਤ ਵਧੀਆ ਲੱਗੀ....
    ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ।।

  • @jagtarchhit1459
    @jagtarchhit1459 11 месяцев назад

    ਵੀਰ ਜੀ ਇਸ ਗੀਤਕਾਰ ਵੀਰ ਕੋਲ ਗੁਣ ਬਹੁਤ ਹੈ
    ਇੰਟਰਵਿਊ ਬਹੁਤ ਖੋਜ਼ ਭਰਪੂਰ ਜਾਣਕਾਰੀ ਵਾਲੀ ਹੈ

  • @jaggajagmalwali3248
    @jaggajagmalwali3248 Год назад +1

    ਬਹੁਤ ਵਧੀਆ ਗੱਲ ਬਾਤ ਮਾਨ ਸਾਹਿਬ ਜੀ
    ਪਰਮਾਤਮਾ ਤਰਕ੍ਕੀ ਦੇਵੇ ਜੀ🙏

  • @JagdishSingh-mh1dj
    @JagdishSingh-mh1dj 3 года назад +1

    Bahut hi vadiaa Gall BAAT
    Mubarkan ji
    Deesha pakho kalan wala

  • @deolstudiomusiccompany9501
    @deolstudiomusiccompany9501 3 года назад +1

    ਬਹੁਤ ਵਧੀਆ ਲੱਗਿਆ ਹੁੰਦਾ ਸਾਹਿਬ

  • @singarnathjandjandwala9837
    @singarnathjandjandwala9837 3 года назад +3

    ਬਹੁਤ ਵਧੀਆ ਹੁੰਦਲ ਸਾਹਿਬ ਰਾਮਾ ਮਾਨ ਯਾਰਾਂ ਦਾ ਯਾਰ

  • @swarnsingh2265
    @swarnsingh2265 3 года назад +2

    ਬਹੁਤ ਹੀ ਮਿਲਣਸਾਰ ਸੁਭਾਅ ਮਾਲਕ ਹੈ ਬਾੲੀ ਰਾਮਾਹ ਜੀ

  • @sukhmandersran584
    @sukhmandersran584 3 года назад +4

    ਬਹੁਤ ਵਧੀਆ ਇੰਟਰਵਿਊ ਹੁੰਦਲ ਸਾਹਿਬ

  • @vjvwzkvwzgmmwkwvz4004
    @vjvwzkvwzgmmwkwvz4004 3 года назад +2

    ਰਾਮਾ ਮਾਨ ਬਹੁਤ ਵਧੀਆ ਗਾਇਕ ਤੇ ਲੇਖਕ ਆ

  • @desibandeteertuka2347
    @desibandeteertuka2347 3 года назад +1

    ਬਹੁਤ ਵਧੀਆ ਗੱਲ ਬਾਤ ਰਾਮਾਂ ਬਾਈ

  • @mehakpunjabdi9790
    @mehakpunjabdi9790 4 года назад +6

    ਹੂੰਦਲ ਸਾਹਿਬ ਬਾਈ ਰਾਮਾ ਮਾਨ ਦੀਆਂ ਸੱਚੀਆਂ ਤੇ ਸਿੱਧ ਪੱਧਰੀਆਂ ਖਰੀਆਂ-ਖਰੀਆਂ ਹੱਡ ਬੀਤੀਆਂ ਅਤੇ ਤੁਹਾਡਾ ਗੱਲਬਾਤ ਦਾ ਅੰਦਾਜ਼ ਬੜਾ ਚੰਗਾ ਲੱਗਿਆ, ਵਾਹਿਗੁਰੂ ਤੁਹਾਨੂੰ ਅਤੇ ਵੀਰ ਮਾਨ ਜੀ ਨੂੰ ਹਮੇਸ਼ਾ ਬੁਲੰਦੀਆਂ ਤੇ ਰੱਖੇ

  • @randhirsingh8223
    @randhirsingh8223 3 года назад +1

    Sabash Mann sahib kia bat aa. Very very good. Inna strong mind. Vakia hi heran krn vali gl aa jar. Sabash good.

  • @sarajmanes4505
    @sarajmanes4505 3 года назад +1

    Sat Shri Akal Ji Lajawab Interview God Bless You Thanks Ji

  • @agiapalsingh493
    @agiapalsingh493 3 года назад +5

    Beautiful interview

  • @SukhpalSingh-rm2en
    @SukhpalSingh-rm2en Год назад +2

    Maan are great

  • @sharanjitsinghgill7181
    @sharanjitsinghgill7181 3 года назад +1

    NYC interview g God bliss you brother kisan majdoor ekta zindabaad

  • @KuldeepSingh-nw1po
    @KuldeepSingh-nw1po Год назад +1

    ਰਾਮਾ ਮਾਨ ਹੁੰਦਲ ਜੀ ਦਾ ਧੰਨਵਾਦ

  • @sukhdevsinghsohi1951
    @sukhdevsinghsohi1951 Год назад +1

    Good

  • @agiapalsinghbhatti8102
    @agiapalsinghbhatti8102 4 года назад +2

    ਬਹੁਤ ਵਧੀਆ ਮੁਲਾਕਾਤ,,,,ਜੀ ।

  • @jhajjhundalmusic5550
    @jhajjhundalmusic5550 4 года назад +3

    ਬਹੁਤ ਵਧੀਆ ਜੀ

  • @suchasingh2663
    @suchasingh2663 3 года назад +1

    Very nice g

  • @karanbraich6667
    @karanbraich6667 3 года назад +1

    Good bai ji

  • @singarnathjandjandwala9837
    @singarnathjandjandwala9837 3 года назад +1

    ਪਗ ਨਾਲ ਬਹੁਤ ਸੋਹਣਾ ਲਗਦਾ

  • @JagdishKumar-rh8br
    @JagdishKumar-rh8br 3 года назад +2

    Bahut vadhia interview.bahut vidhia geetkar ne rama maan ji.bahut mehnati han. god bless you.

  • @dailyvlogs602
    @dailyvlogs602 4 года назад +2

    bahut vadia interview

  • @agiapalsinghbhatti8102
    @agiapalsinghbhatti8102 4 года назад +1

    ਸਿੱਧੇ ਸਾਧੇ,,, ਸ਼ਬਦਾਂ ਦੀ ਮੁਲਾਕਾਤ ,,

  • @mantusingh1466
    @mantusingh1466 4 года назад +1

    bhut vadiya intarviwe ji rama maan ji di

  • @babbujasss6323
    @babbujasss6323 4 года назад +2

    Proud to be Rama mann mandi kalan

  • @swaransinghsekhon4836
    @swaransinghsekhon4836 10 месяцев назад

    Rama mann good. Thanks

  • @GurpreetSingh-lc8kg
    @GurpreetSingh-lc8kg 3 года назад +3

    ਬਹੁਤ ਵਧੀਆ ਗੀਤਕਾਰ ਹੈ ਰਾਮਾ ਮਾਂਨ

  • @jagmeetteona6186
    @jagmeetteona6186 4 года назад +2

    Nyc inter view ji

  • @bahadursingh5720
    @bahadursingh5720 3 года назад +1

    Very Nice Ji

  • @babbuBhunder429
    @babbuBhunder429 4 года назад +2

    Ghent interview a ji rama maan

  • @amarvirsingh1787
    @amarvirsingh1787 4 года назад +3

    Nice

  • @harchandbrar8568
    @harchandbrar8568 3 года назад +3

    ਕੰਜਰ ਜਿਦੀ ਆ ਪੂਰਾ

    • @mann062
      @mann062 3 года назад

      😂😂

  • @sidhurecords9290
    @sidhurecords9290 4 года назад +1

    ਬਾਕਮਾਲ ਇੰਟਰਵਿੳੂ ਜੀ

  • @HarvinderSingh-dx6fg
    @HarvinderSingh-dx6fg 3 года назад +2

    Hundal saab ji Suraj Mohammad, singer, Dharam Kameana Writer, Gurbaksh Shounki Singer, Jassi Jaspal, ehna di vi interview kro g.

  • @mangatsingh3369
    @mangatsingh3369 10 месяцев назад

    ❤good

  • @sukhdevsinghsohi1951
    @sukhdevsinghsohi1951 3 года назад +1

    Nice parsan

  • @mangatsingh3369
    @mangatsingh3369 10 месяцев назад

    Good,.ji

  • @romanagamer2640
    @romanagamer2640 4 года назад +1

    Nice 👍

  • @avinashmusafir2936
    @avinashmusafir2936 7 месяцев назад

    Very nice

  • @sukhimaan4086
    @sukhimaan4086 4 года назад +1

    Nyc

  • @prof.kuldeepsinghhappydhad5939

    ❤❤❤

  • @harpreetrenu5994
    @harpreetrenu5994 3 года назад +1

    👍

  • @harpreetsinghsra7253
    @harpreetsinghsra7253 3 года назад +2

    Bai ji Sat shri akal

  • @HarvinderSingh-dx6fg
    @HarvinderSingh-dx6fg 3 года назад

    Harvinder Singh Chandigarh ton haan ji

  • @harpreetsinghsra7253
    @harpreetsinghsra7253 3 года назад +1

    Bai jindal ji raja sidhu rajwinder kaur nal interview jroor kro veer ji

  • @ramandeep8078
    @ramandeep8078 4 года назад +1

    Bahut vadia interview

  • @ManpreetSingh-pp5lt
    @ManpreetSingh-pp5lt 4 года назад +2

    Nice

  • @rajusandhu727
    @rajusandhu727 3 года назад +1

    Good

  • @bootawarring7005
    @bootawarring7005 3 года назад +1

    Nice g