Это видео недоступно.
Сожалеем об этом.

ਗੱਲਾਂ ਬਾਤਾਂ ਅਮਰੀਕ ਤਲਵੰਡੀ ਨਾਲ਼ | Amrik Talwandi In Gallan Batan With Dilbag Hundal

Поделиться
HTML-код
  • Опубликовано: 29 июн 2022
  • Amrik Talwandi In Program Gallan Batan Presentation - Bawa Records
    Dop- Happy Randev
    Spl.Thanks- Aman Phullanwal
    Copyright- Bawa Records

Комментарии • 29

  • @mg2043
    @mg2043 2 года назад +4

    ਬਹੁਤ ਹੀ ਮਹਾਨ ਸ਼ਖ਼ਸੀਅਤ ਤਲਵੰਡੀ ਸਾਹਬ ਜੀ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋਈ ਜੀ ਅਤੀ ਧੰਨਵਾਦ ਜੀ 🙏🙏❤️❤️👍❤️❤️👍👍👍👍👍👍👍

  • @johalhundalmusicofficial
    @johalhundalmusicofficial 2 года назад +2

    ਬਹੁਤ ਸੋਹਣੀ ਮੁਲਾਕਾਤ

  • @kuldeepduggal1111
    @kuldeepduggal1111 2 года назад +2

    ਦਿਲਚਸਪ ਇੰਟਰਵਿਊ ਏ ਭਾਜੀ...ਮੁਬਾਰਕ ਜੀ

  • @thehacker795
    @thehacker795 2 года назад +4

    ਪਹਾੜ ਜਿੱਡੇ ਲਾਰੇ ਲਾੳੁਣ ਵਾਲਾ ਸੁਪਰ ਹਿੱਟ ਗੀਤਕਾਰ ਸਰਦਾਰ ਅਮਰੀਕ ਸਿੰਘ ਜੀ ਤਲਵੰਡੀ ਤਾਂ ਸਾਡੇ ਦਿਲ ਦੇ ਕਰੀਬ ਹੈ ਹੁੰਦਲ ਸਾਹਿਬ ਇੰਟਰਵਿਊ ਕਰਨ ਲਈ ਬਹੁਤ ਬਹੁਤ ਸ਼ੁਕਰੀਅਾ ਜੀ 🙏

  • @user-lj8vv7iz4r
    @user-lj8vv7iz4r 2 года назад +2

    ਬਹੁਤ ਵਧੀਆ ਇੰਟਰਵਿਊ

  • @jshinda7708
    @jshinda7708 2 года назад +2

    ਹਰ ਸ਼ਬਦ ਬੋਲਦਾ ਪਿਆਰ ਪਿਆਰ ਪਿਆਰ ਅਮਰੀਕਾ ਤਲਵੰਡੀ ਕੁਲਦੀਪ ਮਾਣਕ

  • @thehacker795
    @thehacker795 2 года назад +2

    ਅਮਰੀਕ ਸਿੰਘ ਤਲਵੰਡੀ ਜੀ ਨਾਲ ਗੱਲਾਬਾਤਾਂ ਬਹੁਤ ਹੀ ਵਧੀਅਾ ਲੱਗੀਅਾਂ ਕੋਈ ਸੁਅਾਲ ਜੁਅਾਬ ਦੀ ਗੁਜਾਇਸ਼ ਹੀ ਨੀ ਰਹੀ ਹੁੰਦਲ ਸਾਹਿਬ ਬੇਬਾਕ ਇੰਟਰਵਿਊ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ 🙏

  • @BS_Recordz
    @BS_Recordz 2 года назад +4

    ਬਹੁਤ ਬਹੁਤ ਮੁਬਾਰਕਾਂ ਜੀ ਤਲਵੰਡੀ ਸਾਹਿਬ ਜੀ ਸਾਰੀ ਟੀਮ ਨੂੰ 👍🌹🙏🏿 ਬਹੁਤ ਹੀ ਵਧੀਆ ਹੁੰਦਲ ਜੀ ਨੇ ਸਵਾਲ ਕੀਤੇ ਅਤੇ ਤੁਸੀਂ ਵਿਚਾਰ ਦੱਸੇ

  • @amriktalwandi
    @amriktalwandi 2 года назад +3

    ਦਿਲਬਾਗ ਹੁੰਦਲ਼ ਜੀ ਐਨਾ ਮਾਣ ਸਤਿਕਾਰ ਪਿਆਰ ਬਖ਼ਸ਼ਣ ਲਈ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
    ‘ਕਿੰਨਾ ਸ਼ਬਦਾਂ ਨਾਲ ਕਰੇ ,’ਤਲਵੰਡੀ’ ਤੁਹਾਡਾ ਧੰਨਵਾਦ।
    ਐਨਾ ਤੁਸੀਂ ਮਾਣ ਬਖ਼ਸ਼ਿਆ , ਜ਼ਿੰਦਗੀ ਭਰ ਰਹੇਗਾ ਯਾਦ।

    • @user-tt3mx5tn8q
      @user-tt3mx5tn8q 2 месяца назад

      ਤਲਵੰਡੀ ਸਾਹਿਬ ਜੀ ਸ੍ਰੀ ਆਕਾਲ ਜੀ

  • @user-hr2cv7in9y
    @user-hr2cv7in9y Год назад +1

    Rangila and most popular singer witer talwandi sahib God blessto talwandi sahib balbir singh vpo kanech snl ldh now in usa

  • @harmonium7sur35
    @harmonium7sur35 2 года назад +2

    ਬਹੁਤ ਹੀ ਵਧੀਆ ਜੀ

  • @harjasssingh9876
    @harjasssingh9876 2 месяца назад +1

    Viry nice😊😊😊

  • @sidhuanoop
    @sidhuanoop 2 года назад +1

    ਬਹੁਤ ਵਧੀਆ ਮੁਲਾਕਾਤ ਹੁੰਦਲ ਸਾਹਿਬ

  • @rajjagraon6565
    @rajjagraon6565 2 года назад +1

    ਬਹੁਤ ਵਧੀਆ ਸਰ ਜੀ 🙏🏻✍️🙏🏻

  • @navz307
    @navz307 2 года назад +1

    ਬਹੁਤ ਬਹੁਤ ਧੰਨਵਾਦ ਬਾਵਾ ਰਿਕਾਡਜ ਅਤੇ ਸਾਰੀ ਟੀਮ ਦਾ 🙏🏼🙏🏼

    • @Bawarecordsofficial
      @Bawarecordsofficial  2 года назад

      ਤੁਹਾਡਾ ਵੀ ਧੰਨਵਾਦ ਨਵਗੀਤ ਜੀ
      ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ।

  • @avinashmusafir2936
    @avinashmusafir2936 7 месяцев назад +1

    Very experienced personality

  • @kuljits2534
    @kuljits2534 2 года назад +1

    ਤਲਵੰਡੀ ਸਾਹਿਬ ਬਹੁਤ ਵਧੀਆ ਜੀ l

  • @tarntarantvBawa
    @tarntarantvBawa 2 года назад +1

    V.nice bai jii

  • @user-lj8vv7iz4r
    @user-lj8vv7iz4r 2 года назад +2

    ਬਾ ਕਮਾਲ

  • @amandhindsa3947
    @amandhindsa3947 2 года назад +1

    Very nice interview

  • @drgurpyarsingh7161
    @drgurpyarsingh7161 2 года назад +1

    Bahut vadhiy ji hundal saab te talwandi saab🙏🙏🙏

  • @sarbjitsahota3606
    @sarbjitsahota3606 2 года назад

    Nice

  • @harbhagwansingh4036
    @harbhagwansingh4036 2 года назад +1

    ਬਹੁਤ ਵਧੀਆ ਬਾਈ ਜੀ

  • @AmrikSingh-zr4jn
    @AmrikSingh-zr4jn Год назад

    Anand sa gia

  • @piarasingh9829
    @piarasingh9829 2 года назад

    ik chnge gitkar ji di chngi mulakat

  • @balwindermann6322
    @balwindermann6322 2 года назад

    ਬਹੁਤ ਵਧੀਆ ਜੀ 👌👌🙏

  • @user-lj8vv7iz4r
    @user-lj8vv7iz4r 2 года назад +1

    ਬਹੁਤ ਹੀ ਵਧੀਆ ਜੀ