Это видео недоступно.
Сожалеем об этом.

ਗੱਲਾਂ ਬਾਤਾਂ | ਬੀਤੇ ਸਮੇ ਦੇ ਪ੍ਰਸਿੱਧ ਗਾਇਕ ਮੋਹਣ ਮਸਤਾਨਾ ਨਾਲ਼ | Mohan Mastana With Dilbag Hundal |

Поделиться
HTML-код
  • Опубликовано: 10 ноя 2020
  • Presentation-Bawa Records
    ਸੰਪਰਕ ਮੋਹਣ ਮਸਤਾਨਾ ਜੀ 95017 10371
    Camra By-Pappa Pannu
    Spl.Thanks-Happy Randev. Shamsher Jhajj . Aman Phullanwal .Ladi Nijjar. Jaswant Boparai
    © Bawa Records

Комментарии • 95

  • @mehakpunjabdi9790
    @mehakpunjabdi9790 3 года назад +6

    ਮੋਹਣ ਮਸਤਾਨਾ ਜੀ ਦੇ ਗੀਤ ਅੱਜ ਵੀ ਸਦਾ ਬਹਾਰ ਨੇ ਤੇ ਪੁਰਾ ਕੰਨ-ਰਸ ਘੋਲਦੇ ਨੇ, ਬੜੇ ਚੰਗੇ ਲੱਗਦੇ ਸੀ,ਲੱਗਦੇ ਨੇ ਅਤੇ ਚੰਗੇ ਲੱਗਦੇ ਹੀ ਰਹਿਣਗੇ, ਇਸ ਮਹਾਨ ਅਤੇ ਮਹਿਬੂਬ ਗਾਇਕ ਦੀ ਅਤੇ ਹੁੰਦਲ ਸਾਹਿਬ ਤੁਹਾਡੀ ਸਾਦਗੀ,ਸਾਦ ਮੁਰਾਦੀਆਂ ,ਸਿੱਧ-ਪੱਧਰੀਆਂ ਮਝੇਲੀ ਬੋਲੀ ਵਿੱਚ ਕੀਤੀਆਂ ਗੱਲਾਂ-ਬਾਤਾਂ ਬੜੀਆਂ ਚੰਗੀਆਂ ਲੱਗੀਆਂ, ਕਾਸ਼ ਤੁਹਾਡੇ ਵਾਂਗੂੰ ਅਜਿਹੇ ਪੰਜਾਬੀ ਦੇ ਅਨਮੋਲ ਹੀਰਿਆਂ ਦੀ ਸਮੇਂ ਦੀਆਂ ਸਰਕਾਰਾਂ ਅਤੇ ਸਭਿਆਚਾਰਕ ਸੰਸਥਾਵਾਂ ਵੀ ਕਦਰ ਕਰਨ, ਲੋੜਵੰਦ ਬਜ਼ੁਰਗ ਫ਼ਨਕਾਰਾਂ ਨੂੰ ਗੁਜ਼ਾਰੇ ਜੋਗੀ ਪੈਨਸ਼ਨ ਹੀ ਲਾ ਦੇਣ

  • @gajjansingh4876
    @gajjansingh4876 3 года назад +3

    ਬਹੁਤ ਵਧੀਆ ਕਲਾਕਾਰ ਸੀ ਆਪਣੇ ਸਮੇਂ ਦੇ ਪਾ ਕੇ ਮੁੰਦਰਾਂ ਵਾਲਾ ਰਿਕਾਰਡ ਮੈਂ ਬਹੁਤ ਸੁਣਿਆਂ ਬਹੁਤ ਹੀ ਬੁਲੰਦ ਤੇ ਸੁਰੀਲੀ ਆਵਾਜ਼ ਦੇ ਮਾਲਕ ਹਨ, ਸਾਡੇ ਪਿੰਡ ਜੇਠੂਵਾਲ ਧਾਰਮਿਕ ਸਮਾਗਮ ਤੇ ਮਸਤਾਨਾ ਜੀ ਨੇ ਆਪਣੇ ਫ਼ਨ ਦਾ ਮੁਜਾਹਰਾ ਕੀਤਾ ਸੀ ਦਾਸ ਹੀ ਓਸ ਟਾਈਮ ਸਟੇਜ ਸਕੱਤਰ ਸੀ, ਇਹਨਾਂ ਦਾ ਭਤੀਜਾ ਡਾਕਟਰ ਬਲਦੇਵ ਰਾਜ ਸਾਡੇ ਜੇਠੂਵਾਲ ਡਾਕਟਰ ਦੀ ਦੁਕਾਨ ਕਰਦਾ ਹੈ

  • @balbirdhaliwal6599
    @balbirdhaliwal6599 3 года назад +7

    ਪਾ ਕੇ ਮੁੰਦਰਾਂ ਮੈਂ ਹੀਰੇ ਦੇਖ ਸਾਧ ਹੋ ਗਿਆ ਬਹੁਤ ਵਧੀਆ ਲਫ਼ਜਾਂ ਦਾ ਸਮੂਹ ਹੈ ਇਹ ਗੀਤ।
    ਧੰਨਵਾਦ ਹੁੰਦਲ ਸਾਬ ਤੇ ਹੈਪੀ ਰੰਦੇਵ ਜੀ।

  • @JaspalSingh-gk8wy
    @JaspalSingh-gk8wy 3 года назад +10

    ਚਮਕੀਲੇ ਦੀ ਜੋ ਤਰੀਫ ਮੋਹਨ ਮਸਤਾਨਾ ਜੀ ਨੇ ਕੀਤੀ ਹੈ ਇਹ ਵੀ ਸਾਚੇ ਸੂਚੇ ਇਨਸਾਨ ਹਨ

  • @singarnathjandjandwala9837
    @singarnathjandjandwala9837 3 года назад +6

    ਬਹੁਤ ਵਧੀਆ ਜੀ ਕਿਆ ਬਾਤਾਂ ਦਿਲਬਾਗ ਜੀ

  • @GurmeetSingh-jq6mq
    @GurmeetSingh-jq6mq 3 года назад +12

    ਮੋਹਣ ਮਸਤਾਨਾ ਜੀ ਮਨ ਦਾ ਸਾਫ ਬੰਦਾ ਬਹੁਤ ਸਾਫ ਸੁਥਰੀ ਆਵਜ ਦਾ ਮਾਲਕ ਚਮਕੀਲਾ ਵੀ ਵਧੀਆ ਇਨਸਾਨ ਸੀ

    • @Harnek786
      @Harnek786 3 года назад

      Verinice ਮਸਤਾਨਾ ਜੀ good ਕਲੀ

  • @ManjotSingh-sz2wm
    @ManjotSingh-sz2wm 3 года назад +9

    ਬਾਪੂ ਜੀ ਦੀ ਉਮਰ ਲੰਬੀ ਹੋਵੇ ਜੀ

  • @ManjitSingh-mn9qu
    @ManjitSingh-mn9qu 3 года назад +7

    ਢਲਦੀ ਦੁਪਹਿਰ ਵੀ ਮੋਹਨ ਮਸਤਾਨਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਚੈਨਲ ਵਾਲੇ ਵਧਾਈ ਦੇ ਪਾਤਰ ਜਿਨ੍ਹਾਂ ਬਾਈ ਜੀ ਦੇ ਦੀਦਾਰ ਕਰਵਾਏ।

  • @ManjitSingh-mn9qu
    @ManjitSingh-mn9qu 3 года назад +4

    ਹੁੰਦਲ ਬਾਈ ਜੀ ਦਰਵੇਸ਼ ਹੈ। ਕਿੰਨੇ ਪਿਆਰ ਨਾਲ ਗੱਲਬਾਤ ਕਰ ਰਿਹਾ। ਮੁਲਾਕਾਤੀ ਨੂੰ ਹੀਰੋ ਬਣਾ ਰਿਹਾ। ਬਾਈ ਹੁੰਦਲ ਜ਼ਿੰਦਾਬਾਦ।

  • @HARWINDERHAPPY1108
    @HARWINDERHAPPY1108 Год назад +1

    ਦਿਲ ਖੁਸ਼ ਹੋ ਗਿਆ ਜੀ .ਬਾਪੂ ਮੋਹਣ ਮਸਤਾਨਾ ਜੀ ਵਾਰੇ ਜਾਣ ਕੇ.ਧੰਨਵਾਦ ਵੀਰ ਜੀ

  • @harjotsinghsandhu7702
    @harjotsinghsandhu7702 3 года назад +8

    ਬਹੁਤ ਵਧੀਆ ਗੀਤ ਹਨ ਤੁਹਾਡੇ ਬਹੁਤ ਵੱਡੇ ਕਲਾਕਾਰ ਨੂੰ ਲੈ ਕੇ ਆਉਣ ਲਈ ਚੈਨਲ ਦਾ ਬਹੁਤ ਹੀ ਧੰਨਵਾਦ ਕਰਦਿਆਂ ਸਭ ਨੂੰ ਸਤਿ ਸ੍ਰੀ ਅਕਾਲ.

  • @MandeepSingh-ty8rh
    @MandeepSingh-ty8rh 3 года назад +5

    Nice ਮਸਤਾਨਾ ji

  • @gurinderazad1252
    @gurinderazad1252 4 месяца назад

    ਵਾਹਿਗੁਰੂ ਭਲੀ ਕਰੇ ਚੜ੍ਹਦੀ ਕਲਾ ਵਿਚ ਰੱਖੇ ਇਹਨਾਂ ਨੂੰ

  • @amargora5129
    @amargora5129 3 года назад +9

    ਪਿੰਡ ਗ਼ਾਖਲਾ ਚੋ ਰਿਹਾ ਮੋਹਨ ਸਿੰਘ ਮਸਤਾਨਾ ਇਹਦਾ ਮੁੰਡਾ ਪ੍ਰਾਇਮਰੀ ਸਕੂਲ ਚੋ ਮੇਰੇ ਨਾਲ ਪੜ੍ਹਿਆ ਕਲਰਾਜ ਰਾਜੂ ਵੱਡਾ ਮੁੰਡਾ

    • @dsdhillonpunjab3552
      @dsdhillonpunjab3552 3 года назад

      ਵੀਰ ਜੀ ਗਾਖਲਾ ਪਿੰਡ ਕਹਿੜੇ ਜਿਲੇ ਵਿਚ ਆ ਮੈ ਚੇਲਾ ਗੀਤਕਾਰ ਸਨਮੁੱਖ ਸਿੰਘ ਅਜਾਦ ਦਾ 7589111484

  • @jamainibolda8191
    @jamainibolda8191 3 года назад +1

    ਯਾ ਤਾਂ ਕੁਲਦੀਪ ਮਾਣਕ ਸਾਬ ਨੂੰ ਸੁਣਿਆ, ਯਾ ਅਕਬਕ ਅਲੀ ਜੋਧਾਂ ਸਾਬ ਨੂੰ, ਯਾ ਨਰਿੰਦਰ ਬੀਬਾ ਜੀ ਨੂੰ, ਤੇ ਯਾ ਫਿਰ ਅੱਜ ਏਸ ਕਲਾਕਾਰ ਨੂੰ। ਮੋਹਨ ਸਿੰਘ ਮਸਤਾਨਾ ਜੀ ਨੂੰ ਆਜ ਪਹਿਲੀ ਵਾਰੀ ਸੁਣਿਆ। ਰੂਹ ਖੁਸ਼ ਹੋ ਗਈ। ਮੈਂ ਮਸਤਾਨਾ ਸਾਬ ਦੇ ਸਾਰੇ ਗੀਤ collect ਕਰੁੰਗਾ।

  • @user-gj7km6tw2r
    @user-gj7km6tw2r 6 месяцев назад

    ਮੇਰੇ।ਵੀਰ।ਗੁਰਪਾਲ।ਭਿੰਡਰ।ਦੇ।ਨਾਲ।ਗੱਲ।ਬਾਤਾਂ।❤

  • @sodhielectrical696
    @sodhielectrical696 3 года назад +1

    ਸਤਿ ਨਾਮ ਸ੍ਰੀ ਵਾਹਿਗੁਰੂ ਜੀ
    ਪਰਮਾਤਮਾ ਮੇਹਰ ਕਰੇ ਮਸਤਾਨਾ ਜੀ ਨੂੰ
    ਤੰਦਰੁਸਤੀ ਬਕਸੇ ਜੀ
    ਚਮਕੀਲਾ ਸਾਹਿਬ ਸਦਾਬਹਾਰ ਹੈ

  • @surinderkumar-hp1hk
    @surinderkumar-hp1hk 5 месяцев назад

    Old is gold. Baapu mohan singh mastana ji, may God live you long life.

  • @baldevsingh9391
    @baldevsingh9391 Год назад +1

    बहुत खूब सूरत गीत बहुत अच्छी आवाज बहुत बडीया गल बात हुई है वाहेगुरु चड़दी कला बख्शे जी

  • @jobanjoban8243
    @jobanjoban8243 Год назад

    ਬਹੁਤ ਚੰਗੇ ਨੇ ਮੋਹਣ ਸਿੰਘ ਮਸਤਾਨਾ ਜੀ ਸੁਣਦੇ ਰਹੇ ਜਨਾਬ ਜੀ ਬਹੁਤ ਸੋਹਣਾ ਗਾਇਆ ਤੁਸੀ ਜਿੰਨਾ ਵੀ ਗਾਇਆ ਰੂਹ ਖੁਸ਼ ਹੋ ਜਾਦੀਆ ਸੁਣਕੇ

  • @KuldeepSingh-xo1ey
    @KuldeepSingh-xo1ey 3 года назад +9

    ਹੁੰਦਲ ਸਾਹਿਬ ਬਹੁਤ ਵਧੀਆ ਉਪਰਾਲਾ ਕਰ ਰਹੇ ਓ , ਪੁਰਾਣੇ ਗਾਇਕ , ਪੰਜਾਬੀਅਤ ਦਾ ਸਰਮਾਇਆ ਹਨ, ਜੋ ਜ਼ਿੰਦਗੀ ਦੇ ਆਖਰੀ ਦੌਰ ਵਿੱਚ ਵਿਚਰ ਰਹੇ ਨੇ , ਉਨ੍ਹਾਂ ਨੂੰ ਸਾਂਭਣ ਦਾ ਬਹੁਤ ਵਧੀਆ ਉਪਰਾਲਾ ਕਰ ਰਹੇ ਓ ।
    ਹੁੰਦਲ ਸਾਹਿਬ ਤੁਸੀਂ ਆਪਣਾ ਨੰਬਰ ਵੀ ਸ਼ੇਅਰ ਕਰੋ।

  • @gurjeetsingh5877
    @gurjeetsingh5877 3 года назад +2

    ਬਹੁਤ ਵਧੀਆ ਗਾਇਕ ਮੋਹਨ ਮਸਤਾਨਾ ਜੀ

  • @shamsarlal6203
    @shamsarlal6203 Год назад

    Very very Nice Mulakat ji.

  • @sidhuanoop
    @sidhuanoop 3 года назад +8

    ਬਹੁਤ ਵਧੀਆ ਮੁਲਾਕਾਤ ਹੁੰਦਲ ਸਾਹਿਬ

  • @tarntarantvBawa
    @tarntarantvBawa 3 года назад +3

    ਬਹੁਤ ਵਧੀਆ ਉਪਰਾਲਾ ਹੁੰਦਲ ਬਾਈ ਜੀ

  • @jhajjhundalmusic5550
    @jhajjhundalmusic5550 3 года назад +3

    ਬਹੁਤ ਵਧੀਆ ਇੰਟਰਵਿਊ

  • @rajinderrattu1053
    @rajinderrattu1053 Год назад +1

    ਰੱਬੀ ਰੂਹ ਸੀ ਚਮਕੀਲਾ ਜੀ 😭😭

  • @gurjitsingh3529
    @gurjitsingh3529 3 года назад +6

    Very good,old is gold.

  • @balbirsinghusajapmansadasa1168

    ਜੁਆਨੀ ਬਾਰੇ ਬਹੁਤ ਗਾਏ ਇਸ ਗਾਇਕ ਦੇ ਗਾਣੇ

  • @usman.record7788
    @usman.record7788 3 года назад +2

    ਗਾਣੇ ਦਿਲ ਛੋ ਗਏ ਗੀ

  • @jagdeepsahib788
    @jagdeepsahib788 3 года назад +1

    ਬਹੁਤ ਵਧੀਆ

  • @lakhveersingh6190
    @lakhveersingh6190 3 года назад

    ਬਹੁਤ ਹੀ ਵਧੀਆ ਆਵਾਜ ਅਸੀਂ ਜੋਗੀ ਜੰਗਲਾਂ ਦੇ ਬਹੁਤ ਸੁਣਿਆ

  • @raghbirsingh1211
    @raghbirsingh1211 3 года назад +1

    ਵਧੀਆ ਇੰਟਰ ਵਿਓ ਧਨਵਾਦ ਜੀ

  • @TejindersinghSingh-wc4lw
    @TejindersinghSingh-wc4lw 6 месяцев назад

    Very good ji 🙏

  • @apnateckandroid2393
    @apnateckandroid2393 3 года назад +1

    Very good ji salut aa Gurdev chahal vallo ji hundal saab

  • @SurjeetSingh-ib2fx
    @SurjeetSingh-ib2fx 3 года назад

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏

  • @vinylRECORDS0522
    @vinylRECORDS0522 3 года назад +5

    ਟੇਪ ਰਿਕਾਰਡਰ ਵਿੱਚ ਭਰਵਾ ਕੇ ਇਹਨਾਂ ਦੇ ਗੀਤ ਬਹੁਤ ਸੁਣਦੇ ਰਹੇ ਹਾਂ। ਬੁਢਾਪਾ ਬੜੀ ਭੈੜੀ ਸ਼ੈ ਹੈ।

  • @sukhdevsinghsohi1951
    @sukhdevsinghsohi1951 3 года назад +2

    Great ne Baba ji

  • @BalbirSingh-se2mo
    @BalbirSingh-se2mo Год назад

    Awaaz aur geet bahut hi pyare super duper

  • @prof.kuldeepsinghhappydhad5939

    ❤❤❤❤

  • @RavinderSingh-to2sx
    @RavinderSingh-to2sx 3 года назад +1

    Very nice bahut wadia laga ji

  • @singhbalbir511
    @singhbalbir511 3 года назад +1

    Dilbag g boht2 wdia g

  • @rajusandhu727
    @rajusandhu727 3 года назад +2

    Very good 22 g

  • @amargora5129
    @amargora5129 3 года назад +5

    ਮਸਤਾਨਾ ਜੀ ਸਾਡੇ ਪਿੰਡ ਗਾਖਲਾਂ ਤੋ ਜਾ ਕੇ ਸਹਿਰ ਚੋ ਰਹਿਣ ਲਗ ਪਏ ਸੀ

    • @NarinderSingh-ju3te
      @NarinderSingh-ju3te 3 года назад

      Eh pind kithe hai kis jille vich hai

    • @sarabjitkaur3082
      @sarabjitkaur3082 3 года назад +1

      @@NarinderSingh-ju3te ਭਾਜੀ ਪਿੰਡ ਗਾਖਲਜਲੰਧਰ ਤੋ ਪੱਛਮ ਵਾਲੇ ਪਾਸੇ ਮੇਰਾ ਪਿੰਡ ਗਿਲ ਤੋਂ ਤਿੰਨ ਕਿਲੋ ਮੀਟਰ ਤੇ ਹੈ ਭਾਜੀ ਮਸਤਾਨਾ ਜੀ ਹੋਣਾਂ ਦੀ ਅਵਾਜ ਵਿੱਚ ਮਿਠਾਸ ਬਹੁਤ ਹੈ ਸਾਨੂੰ ਇਹਨਾ ਹੀਰਿਆਂ ਦੀ ਕਦਰ ਕਰਨੀ ਚਾਹੀਦੀ ਹੈ ਵਾਹਿਗੁਰੂ ਇਹਨਾ ਤੇ ਕਿਰਪਾ ਬਣਾਈ ਰੱਖਣ ਜੀ

    • @dsdhillonpunjab3552
      @dsdhillonpunjab3552 3 года назад

      @@sarabjitkaur3082 ਸਹੀ ਜਨਕਰੀ

    • @stylishsingh1082
      @stylishsingh1082 Год назад

      Mohan mastana de geet sune han. Par pata nahi si Gakhalan to han. Mera pind chamiara hai.

  • @madanlal2746
    @madanlal2746 3 года назад

    Baji sss akal ji baji aap ji hamesa hi kush rho ji aap ji di interview sunkey bahut hi vadia laga ji

  • @happykotkhalsa1170
    @happykotkhalsa1170 3 года назад

    Bht khoob mastana ji

  • @singhisking539
    @singhisking539 3 года назад +2

    ❤❤👌👌

  • @GurdeepSingh-jw6gb
    @GurdeepSingh-jw6gb Год назад

    Nice

  • @harbanssingh2258
    @harbanssingh2258 3 года назад

    Very nice Interview with Mohan Mastana g

  • @singhbalbir511
    @singhbalbir511 3 года назад +1

    Hundl g eh darvesh klakar h g

  • @dalvindersingh9047
    @dalvindersingh9047 3 года назад

    Bahut vadiya interview ji

  • @NirmalSingh-wn6bi
    @NirmalSingh-wn6bi 3 года назад +2

    Hundal sahib nice sir

  • @kulbeersingh2721
    @kulbeersingh2721 3 года назад

    Very nice mastana ji

  • @sidhurecords9290
    @sidhurecords9290 3 года назад +2

    Very nice

  • @usman.record7788
    @usman.record7788 3 года назад

    dil khush ho gia

  • @krishangopal2279
    @krishangopal2279 3 года назад

    Kia baat hai mastana hi

  • @RajwinderKaur-fq3ug
    @RajwinderKaur-fq3ug Год назад

    Bunny brought 👆 a

  • @tarlochandass7017
    @tarlochandass7017 Год назад

    😮👌💐🌷🌸🌺

  • @harmonium7sur35
    @harmonium7sur35 3 года назад +1

    Super

  • @mangalkotgurumangal9808
    @mangalkotgurumangal9808 3 года назад

    Very good job veer ji

  • @lakhwinderathwal3938
    @lakhwinderathwal3938 Год назад

    👍🙏🌟 very good

  • @nimmapakhi1835
    @nimmapakhi1835 3 года назад

    Very nice good good

  • @balwinderbalwinder-tu2yr
    @balwinderbalwinder-tu2yr 3 года назад

    Waah ji wah

  • @kirpalsingh3313
    @kirpalsingh3313 3 года назад +1

    Nice bro

  • @mokhajaspindersingh5401
    @mokhajaspindersingh5401 3 года назад

    Very good singer mohan mastana ji pinder mokha sarpanch bheura nikkufarm Hsp

  • @mokhajaspindersingh5401
    @mokhajaspindersingh5401 3 года назад

    Sada pind mokha jalandhar bauth akhara keta surjit bahgi da best frindes ha

  • @sukhdevsinghsohi1951
    @sukhdevsinghsohi1951 3 года назад

    Very good

  • @binderkumar1892
    @binderkumar1892 3 года назад

    Verygood

  • @sukhdevsinghsohi1951
    @sukhdevsinghsohi1951 3 года назад

    Voice sweet hai

  • @nimmapakhi1835
    @nimmapakhi1835 3 года назад +3

    🙏🙏👌👌👍👍

  • @kulbeersingh2721
    @kulbeersingh2721 3 года назад

    Very nice dilbag ji

  • @MakhanSingh-sc5zw
    @MakhanSingh-sc5zw 3 года назад

    Pake.mundran.Mohan di Kya lok gatha see.

  • @GurdeepSingh-po7eu
    @GurdeepSingh-po7eu 3 года назад

    Good ji

  • @086wolf
    @086wolf 3 года назад +2

    Budha sher

  • @kulbeersingh2721
    @kulbeersingh2721 3 года назад

    Mastana ji da phon no dena

  • @singhbalbir511
    @singhbalbir511 3 года назад

    Nakodar lage pind he parjia klakar gurdev baloki nal mulakat krwa deo g

  • @singhbalbir511
    @singhbalbir511 3 года назад

    Ehna da no de deo

  • @kulbeersingh2721
    @kulbeersingh2721 3 года назад

    Dilbag ji phon no dena

  • @user-ee8fm7qn5s
    @user-ee8fm7qn5s 3 года назад +2

    ਬਹੁਤ ਵਧੀਆ

  • @kulwinderbrar2537
    @kulwinderbrar2537 4 месяца назад

    ❤❤❤❤

  • @rakeshchander9170
    @rakeshchander9170 Год назад

    Very nice