ਗੱਲਾਂ ਬਾਤਾਂ | ਗੀਤਕਾਰ ਸੁਰਜੀਤ ਢਿੱਲੋਂ ਪਿੱਥੋਂ ਵਾਲ਼ੇ ਨਾਲ਼ | Surjit Dhillon Pithon With Dilbag Hundal |

Поделиться
HTML-код
  • Опубликовано: 11 авг 2020
  • Presentation-Bawa Records
    #MohdSadiqRanjitKaurKartarRamlaSukhwantSukhiMejorRajsthani
    #InterviewSurjitDhillon
    #SikandarSinghKhurmiSochPunjabDi
  • РазвлеченияРазвлечения

Комментарии • 104

  • @rajudhanoaraju9608
    @rajudhanoaraju9608 3 года назад +17

    ਕਿੰਨੀ ਨਿਮਰਤਾ ਯਾਰ ਪਿਥੋ ਵਾਲੇ ਚ। ਇਕ ਵੀ ਗੱਲ ਦਾ ਜਵਾਬ ਬਿਨਾਂ ਜੀਅ ਤੋਂ ਨਹੀਂ ਦਿੱਤਾ। ਪਰਮਾਤਮਾ ਚੜਦੀ ਕਲਾ ਵਿਚ ਰੱਖੇ ਢਿਲੋਂ ਸਾਬ ਨੂੰ

  • @gurjantsingh7964
    @gurjantsingh7964 3 года назад +8

    ਢਿੱਲੋਂ ਸਾਹਿਬ ਇੱਕ ਤਾਂ ਬਹੁਤ ਹੀ ਵਧੀਆ ਦੋਗਾਣੇ ਲਿਖਦੇ ਸੀ,ਦੂਜਾ ਜੋ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਗਾ ਦਿੱਤਾ, ਫਿਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਸੀ।ਇਸ ਕਰਕੇ ਏਦਾਂ ਦੇ ਗੀਤ ਅਜੇ ਵੀ ਵਾਰ ਵਾਰ ਸੁਣਨ ਨੂੰ ਸੀ ਕਰਦਾ।ਸਾਡੀ ਤਾਂ ਬੇਨਤੀ ਢਿੱਲੋਂ ਸਾਹਿਬ ਨੂੰ ਬਈ ਇਹਨਾਂ ਨੂੰ ਹੁਣ ਵੀ ਲਿਖਦੇ ਰਹਿਣਾ ਚਾਹੀਦਾ ਹੋ ਸਕਦਾ ਨਵੇਂ ਕਲਾਕਾਰਾਂ ਦੇ ਮਨ ਮਿਹਰ ਪੈ ਜਾਵੇ। ਧੰਨਵਾਦ ਜੀ।

  • @swarnsingh2265
    @swarnsingh2265 3 года назад +12

    ਸਾਡੇ ਪਿੰਡ ਪਿੱਥੋ ਦੀ ਸਾਨ ਨੇ ਢਿੱਲੋ ਸਾਹਿਬ ਰੱਬ ਲੰਮੀਆਂ ਉਮਰਾਂ ਬਖਸੇ

  • @user-zj8zw9qn2d
    @user-zj8zw9qn2d 2 года назад +5

    ਸਾਰੀ ਟੀਮ ਦਾ ਬਹੁਤ ਧੰਨਵਾਦ ਢਿੱਲੋਂ ਸਾਹਿਬ ਨਾਲ ਮਿਲਾਇਆ

  • @vinylRECORDS0522
    @vinylRECORDS0522 3 года назад +9

    ਪਿੱਥੋਂ ਵਾਲਾ ਬਹੁਤ ਵਧੀਆ ਗੀਤਕਾਰ ਹੈ। ਅੱਜ ਕੁਝ ਗੀਤਾਂ ਬਾਰੇ ਪਤਾ ਲੱਗਿਆ, ਜਿਹੜੇ ਇਹਨਾਂ ਦੇ ਹੈ। ਬਹੁਤ ਵਧੀਆ ਗੱਲਬਾਤ ਹੈ।ਮੈਂ ਬਚਪਨ ਤੋਂ ਨਿਕਲ ਕੇ ਜਵਾਨੀ ਵਿੱਚ ਪੈਰ ਧਰਾਵਾ ਕੀਤਾ ਸੀ, ਜਦੋਂ ਇਹਨਾਂ ਦੇ ਗੀਤ ਸਪੀਕਰਾਂ ਤੇ ਵੱਜਦੇ ਸੀ।

  • @guridandrala8344
    @guridandrala8344 27 дней назад +1

    ਦਿਲਬਾਗ ਜੀ ਅਮਨ ਜੀ ਬਾਵਾ ਰਿਕਾਰਡ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਤੁਸੀਂ ਪੁਰਾਣੇ ਗਾਇਕ ਗੀਤਕਾਰ ਨੂੰ ਸਾਹਮਣੇ ਲੈ ਕੇ ਆਏ
    ਮੈਂ ਸੁਰੇਸ਼ ਬਾਂਸਲ ਬਾਪਲੇ ਵਾਲਾ ਢਿੱਲੋਂ ਪਿੱਥੋਂ ਵਾਲਾ ਪਰਮਜੀਤ ਸਲਾਰੀਆ ਜੱਗਾ ਗਿੱਲ ਨੱਥੋਹੇੜੀ ਬਾਂਡੀ ਗਰੇਵਾਲ ਬਾਰੇ ਆਪ ਜੀ ਦੇ ਚੈਨਲ ਤੋਂ ਜਾਣਿਆ
    ਨਾਮ ਤਾਂ ਇਹਨਾਂ ਦੇ ਪਹਿਲਾਂ ਵੀ ਸੁਣੇ ਸਨ ਪਰ ਜਿੰਦਗੀ ਬਾਰੇ ਪੂਰੀ ਜਾਣਕਾਰੀ ਤੁਸੀਂ ਦਿੱਤੀ
    ਮੈਂ ਗੱਲਾਂ ਬਾਤਾਂ ਹੀਰੇ ਪੰਜਾਬ ਦੇ ਸਾਰੇ ਹੀ ਪ੍ਰੋਗਰਾਮ ਪੂਰੇ ਸੁਣੇ ਹਨ ਬਹੁਤ ਜਾਣਕਾਰੀ ਭਰਪੂਰ ਹਨ ਕਈ ਤਾਂ ਕਈ ਕਈ ਵਾਰ ਸੁਣੇ ਬਹੁਤ ਵਧੀਆ ਹਨ ਜੀ excellent

  • @bhinderduhewala2853
    @bhinderduhewala2853 3 года назад +6

    ਢਿੱਲੋ ਸਾਹਬ ਜੀ ਦੀ ਅੈਟਰਵਿਉ ਸੁਣਕੇ ਦਿੱਲ
    ਬਹੁਤ ਖੁਸ਼ ਹੋਇਆ ਹੁੰਦਲ ਜੀਹੈਪੀ ਜੀ
    ਬਹੁਤ ਬਹੁਤ ਧੰਨਵਾਦ ਜੀ

  • @sukhchainsidhu8951
    @sukhchainsidhu8951 3 года назад +15

    ਦਿਲਬਾਗ ਤੇ ਰੰਦੇਵ ਵਾਈ ਜੀ ਬਹੁਤ ਬਹੁਤ ਧੰਨਵਾਦ
    ਬੜੇ ਟਾਈਮ ਦੀ ਉਡੀਕ ਸੀ ਢਿੱਲੋਂ ਸਾਬ ਬਾਰੇ ਜਾਨਣ ਦੀ 🙏🙏🙏🙏🙏🙏

  • @baljinderaulakh123
    @baljinderaulakh123 3 года назад +13

    ਢਿੱਲੋਂ ਸਾਹਬ ਦੇ ਗੀਤ ਸਦਾਬਹਾਰ ਨੇ ਸਾਰੇ ਅਮਰ ਰਹਿਣਗੇ ਸਾਰੇ ਹੀ ਗੀਤਾਂ ਦੀ ਤਰੀਫ਼ ਲਈ ਸ਼ਬਦ ਹੀ ਨਹੀਂ ਮਿਲ ਰਹੇ ਕੀ ਕਹਾਂ

    • @sarnveersingh9468
      @sarnveersingh9468 3 года назад

      Hkk

    • @malkitsidhu5788
      @malkitsidhu5788 Год назад +1

      ਸੁਰਜੀਤ ਸਿੰਘ "ਢਿੱਲੋਂ ਸਾਹਿਬ" ਨਾਲ ਮੇਰੀ ਮੁਲਾਕਾਤ ਅਚਨਚੇਤ ਹੀ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਹੋਈ,, ਮਿਲ ਕੇ ਬਹੁਤ ਖੁਸ਼ੀ ਹੋਈ।।
      ਬਾਦ ਵਿੱਚ ਤਾਂ ਅਕਸਰ ਫ਼ੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ।।

  • @sukhwindersukhwinder5207
    @sukhwindersukhwinder5207 Год назад +3

    Bhut Vadhia Geetkar ne Dhillon Pitho Wala Ji

  • @jagdeepsahib788
    @jagdeepsahib788 3 года назад +6

    ਬਹੁਤ ਵਧੀਆ ਲੱਗਿਆ ਢਿੱਲੋਂ ਸਾਹਿਬ ਜੀ ਇੰਟਰਵਿਊ ਸੁਣ ਕੇ ਜੀ।

  • @gurlabhsra1998
    @gurlabhsra1998 3 года назад +5

    ਢਿੱਲੋਂ ਸਾਹਿਬ ਜੀ ਸਾਡੇ ਰਿਸ਼ਤੇਦਾਰ ਸਨ

  • @surjitsingh6788
    @surjitsingh6788 3 года назад +6

    Very nice interview may God long life Surjit Singh Dhilon

  • @jashanbrar8893
    @jashanbrar8893 3 года назад +4

    ਢਿੱਲੋਂ ਸਾਹਿਬ ਮੈਂ ਵੀ ਮਿਲਿਆ ਸੀ ਤੁਹਾਡੇ ਘਰ ਚਾਹ ਪੀ ਕੇ ਗਿਆ ਸੀ ਨੱਥੇ ਕਵੀਸ਼ਰ ਨਾਲ । ਬਹੁਤ ਵਧੀਆ ਇਨਸਾਨ ਨੇ ਢਿੱਲੋਂ ਸਾਹਿਬ

  • @balbirdhaliwal6599
    @balbirdhaliwal6599 3 года назад +8

    ਬਹੁਤ ਵਧੀਆ ਗੀਤਕਾਰ ਨੇ ਢਿੱਲੋਂ ਸਹਿਬ ਬਹੁਤ ਸੋਹਣੇ ਗੀਤ ਲਿਖੇ ਹਨ ਇਹਨਾਂ ਨੇ।

  • @sidhurecords9290
    @sidhurecords9290 3 года назад +8

    ਹੂੰਦਲ ਸਾਹਿਬ ਬਾ ਕਮਾਲ ਇੰਟਰਵਿਊ ਰਹੀ ਸੁਰਜੀਤ ਸਿੰਘ ਢਿੱਲੋਂ ਸਾਹਿਬ ਦੀ ਕੋਈ ਗੱਲ ਬਾਕੀ ਨਹੀਂ ਰਹੀ ਬਹੁਤ ਬਹੁਤ ਸ਼ੁਕਰੀਅਾ ਜੀ ਸਾਰੀ ਟੀਮ ਦਾ

  • @Warrior-vv8uc
    @Warrior-vv8uc 3 года назад +4

    ਦਿਲਬਾਗ ਸਿੰਘ ਵੀਰ ਬਹੁਤ ਵਧੀਆ ਜੀ।

  • @dharamsingh5541
    @dharamsingh5541 Год назад +2

    Bahut payari sakhshiat dhillo pitho wala. Ajj intervew vekh ke ruh di khuraak puri ho gai. Dhillo sab ne bahut sohny geet likhy han. Ehna de geet meri ruh di khuraak he. Dillon Saab de sare geet bakmaal han. Sache patsh ehna nu lamia umra bakhshy ji

    • @Bawarecordsofficial
      @Bawarecordsofficial  Год назад

      ਢਿੱਲੋਂ ਸਾਹਬ ਤੇ ਛੱਡ ਗੲੇ ਦੁਨੀਅਾ

  • @jagtarslanedarvpomanaoli8732
    @jagtarslanedarvpomanaoli8732 3 года назад +9

    ਲਿਖਿਆ ਘੱਟ ਲਿਖਿਆ ਵਧੀਆ ਕੀਆ ਬਾਤਾਂ

  • @jagtarchhit1459
    @jagtarchhit1459 10 месяцев назад +2

    ਵੀਰ ਜੀ ਤੁਸੀਂ ਮਹਾਨ ਗੀਤਕਾਰ ਦੀ ਇੰਟਰਵਿਊ ਕਰਕੇ ਬਹੁਤ ਖੂਬ ਜਾਣਕਾਰੀ ਦਿੱਤੀ ਹੈ
    ਪੱਤਰਕਾਰ ਜਗਤਾਰ ਸਿੰਘ ਛਿੱਤ
    ਪੰਜਾਬੀ ਟ੍ਰਿਬਿਊਨ

  • @robbybrar3167
    @robbybrar3167 Год назад +2

    ਬੁਹੁਤ ਵਧੀਆ ਗੀਤਕਾਰ 👍

  • @jagdeepkomal4863
    @jagdeepkomal4863 3 года назад +5

    ਬਹੁਤ ਵਧੀਆ ਗੀਤਾਂ ਦਾ ਰਚੇਤਾ ਹੈ ਢਿੱਲੋਂ ਸਾਹਿਬ।

    • @AvtarSingh-mn8my
      @AvtarSingh-mn8my 10 месяцев назад

      Yybyybyyyhbyyybybyyyyyyyyy
      Y
      Yyyy
      Yyyyyy
      Yyybbbyyyyyyyuyyyyyy
      Yyyybyybyybyyyyyyyyyyyyyyyyyybyyyyyy
      Yyyyyyyyyyyyyybyby
      Y
      Y

  • @sukhdevsinghgill9319
    @sukhdevsinghgill9319 3 года назад +7

    ਕਿਹੜਾ ਲਿਟਰੇਚਰ ਪੜਿਆ ਜਾਵੇ ਤਾਂ ਜੋ ਸਬਦਾਂ ਦਾ ਗਿਆਨ ਪ੍ਰਾਪਤ ਹੋ ਜਾਵੇ

  • @sukhdevsinghsohi1951
    @sukhdevsinghsohi1951 3 года назад +6

    Great ne sardar shib ji

  • @kalahassanpuri9423
    @kalahassanpuri9423 3 года назад +6

    ਇੰਦਰਜੀਤ ਹਸਨਪੁਰੀ ਮੇਰੇ ਤਾਇਆ ਜੀ ਨੇ,

  • @rupinderdhillon9990
    @rupinderdhillon9990 3 года назад +8

    Dhillon sab great person good interview

  • @jaggakotli4799
    @jaggakotli4799 3 года назад +7

    ਬਹੁਤ ਵਧੀਆ ਬਾਈ ਹੈਪੀ ਰੰਦੈਵ ਜੀ

  • @kalahassanpuri9423
    @kalahassanpuri9423 3 года назад +7

    ਬਹੁਤ ਹੀ ਵਧੀਆ ਬਾਈ ਜੀ ਇੰਟਰਵਿਊ ਲਿਆ ਤੁਸੀਂ

  • @harbanssingh2258
    @harbanssingh2258 3 года назад +2

    Very nice Interview with Surjeet Dhillo g

  • @lyricsjagdevrampura8756
    @lyricsjagdevrampura8756 3 года назад +13

    ਬਹੁਤ ਵਧੀਆ ਇੰਟਰਵਿਊ ਜੀ 🙏 ਗੀਤਕਾਰ ਜਗਦੇਵ ਰਾਮਪੁਰਾ ਫੂਲ ਬਠਿੰਡਾ 98783=04472

  • @sarbjitsingh3011
    @sarbjitsingh3011 3 года назад +4

    Good job ji

  • @davindergill2445
    @davindergill2445 Год назад +3

    Aai ballie Visakhi sukha sukhde nu

  • @JagwantSingh1973
    @JagwantSingh1973 10 дней назад

    ਢਿਲੋਂ ਸਾਹਿਬ ਪਿੱਥੋ ਇੱਕ ਵਧੀਆ ਗੀਤਕਾਰ, ਦੂਜਾ ਕਾਹਨ ਸਿੰਘ ਨਾਭਾ ਦੇ ਜਨਮ ਸਥਾਨ ਦਾ ਵਾਸੀ ਹੋਣ ਦਾ ਮਾਣ ਵੀ ਰੱਖਦਾ ਹੈ

  • @ManjitSingh-mn9qu
    @ManjitSingh-mn9qu 3 года назад +5

    ਬਾਈ ਢਿੱਲੋਂ ਨੇ ਚੜਦੇ ਤੋਂ ਚੜਦੇ ਗੀਤ ਲਿਖੇ। ਚੜੇ ਵੀ ਬੜੇ। ਪਰ ਬਾਈ ਦਾ ਨਾਂ ਬਾਬੂ ਸਿੰਘ ਮਾਨ, ਦੇਵ ਥਰੀਕੇ ਵਾਲਾ,ਚਰਨ ਸਿੰਘ ਸਫ਼ਰੀ ਵਾਂਗ ਨਹੀਂ ਚੜਿਆ। ਇਸ ਗੱਲ ਦੀ ਸਮਝ ਨਹੀਂ ਆਈ। ਹੁੰਦਲ ਸਾਹਿਬ ਦਾ ਮੁਲਾਕਾਤ ਕਰਵਾਉਣ ਤੇ ਧੰਨਵਾਦ।👍🙏

  • @labhBrarsantybrar
    @labhBrarsantybrar 3 года назад +11

    ਢਿੱਲੋ ਸਾਹਬ ਨੇ ਜੋ ਗੀਤ ਲਿਖੇ ਦਿਲ ਸਕੂੰਨ ਦੇਣ ਵਾਲੇ ਨੇ

  • @DeepSingh-ou4ey
    @DeepSingh-ou4ey 3 года назад +3

    Sirra baba

  • @singhbalbir511
    @singhbalbir511 3 года назад +4

    Ed kam t boht2 ਮਿਹਨਤ ਹੁੰਦੀ a

  • @swaransinghsekhon4836
    @swaransinghsekhon4836 Год назад +2

    Dhillon ji sat shry akaal

  • @singhbalbir511
    @singhbalbir511 3 года назад +3

    Dilbag trandev boht2 dhanwad g

  • @harvinderpappu3687
    @harvinderpappu3687 3 года назад +2

    You are,all songs nice one ji

  • @jaswindersinghraisar7058
    @jaswindersinghraisar7058 3 года назад +5

    ਬਹੁਤ ਵਧੀਆ

  • @HappySingh-tm1un
    @HappySingh-tm1un 4 месяца назад

    ਢਿਲੋ ਦਾ ਨਾਮ ਰੌਸ਼ਨ ਹੋ ਗਿਆ ਰਹਿੰਦੀ ਦੁਨੀਆ ਤੱਕ

  • @AmrikSingh-yf8es
    @AmrikSingh-yf8es Год назад +2

    Your language is very great

  • @kartarpur6075
    @kartarpur6075 3 года назад +2

    very good job veer.g Hong.kong love you

  • @NarinderpalBrar
    @NarinderpalBrar 3 года назад +14

    ਪਿਥੋ ਵਾਲੇ ਢਿਲੋ ਵਰਗੇ ਹੱਸ ਹੱਸ ਗੱਲਾ ਕਰਦੇ ਨੀ

  • @guridandrala8344
    @guridandrala8344 27 дней назад

    ਬਹੁਤ ਵਧੀਆ ਉਪਰਾਲਾ ਬਾਵਾ ਰਿਕਾਰਡਜ ❤❤❤❤❤❤❤❤

  • @JaswinderSingh-vp6vp
    @JaswinderSingh-vp6vp Год назад +1

    Good.nice.vedio

  • @HappySingh-tm1un
    @HappySingh-tm1un 4 месяца назад

    ਢਿੱਲੋ ਸਾਹਬ ਦੇ ਸਾਰੇ ਹੀ ਗੀਤ ਬਹੁਤ ਵਧੀਆ ਸਨ ਪਰਿਵਾਰਕ ਗੀਤ ਸੀ

  • @GurpreetSingh-ls4ur
    @GurpreetSingh-ls4ur 3 года назад +3

    Dhillon sahib great

  • @tarntarantvBawa
    @tarntarantvBawa 3 года назад +5

    Wah

  • @rakeshchander9170
    @rakeshchander9170 4 месяца назад

    ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਜੀ, ਬਹੁਤ ਵਧੀਆ ਇੰਟਰਵਿਊ ਲੱਗੀ ਜੀ, ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਢਿਁਲੋ ਸਾਬ ਜੀ ਨੇ

  • @harmonium7sur35
    @harmonium7sur35 3 года назад +4

    Good Very Good

  • @sukhboparai6266
    @sukhboparai6266 3 года назад +4

    bhot vadia ji

  • @jaswindersinghraisar7058
    @jaswindersinghraisar7058 3 года назад +6

    ਇਸ ਤਰਾ ਹਰ ਇਕ ਗੀਤ ਕਾਰ ਗੀਤ ਸਨਾਦਿਆ ਕਰੋ

  • @baljitsingh7534
    @baljitsingh7534 3 года назад +4

    Very nice

  • @jhajjhundalmusic5550
    @jhajjhundalmusic5550 3 года назад +3

    ਬਹੁਤ ਵਧੀਆ ਜੀ

  • @harpreetsinghsra7253
    @harpreetsinghsra7253 3 года назад +5

    Sat shri akal happy Bai ji

  • @pannumedia7454
    @pannumedia7454 3 года назад +4

    very nice

  • @kamaljitsingh9110
    @kamaljitsingh9110 3 года назад +2

    Bai hundal ji dilkuch karta dhandad

  • @ASDM9719
    @ASDM9719 3 года назад +3

    ਬਹੁਤ ਵਧੀਅਾ ਜੀ

  • @ManpreetKaur-sd9kw
    @ManpreetKaur-sd9kw 3 года назад +6

    ਮੇਜਰ ਹੀ ਮੇਜਰ ਸੀ

  • @HappySingh-tm1un
    @HappySingh-tm1un 4 месяца назад

    ਢਿੱਲੋ ਸਾਹਬ ਗੀਤ ਬਹੁਤ ਵਧੀਆ ਲਿਖਦੇ ਸਨ

  • @user-fb9gc8vd1j
    @user-fb9gc8vd1j 9 месяцев назад +1

    All song very nice

  • @Gurkeertan_singh_mohanpuria
    @Gurkeertan_singh_mohanpuria 3 года назад +4

    Nyc

  • @user-pc3do1cn5h
    @user-pc3do1cn5h 9 месяцев назад +1

    Very good

  • @gsaulakh8287
    @gsaulakh8287 3 года назад +4

    Nice

  • @singhbalbir511
    @singhbalbir511 3 года назад +7

    ਜ ਇੰਟਰਵਿਊ ਚੰਗੀ ਨਹੀ ਲੱਗੀ dislike na ਕਰੋ

  • @jagmeetteona6186
    @jagmeetteona6186 3 года назад +4

    Nyc inter view ji

  • @SBStar-yh1ju
    @SBStar-yh1ju 3 года назад +2

    Very nice 22g. Bhatti

  • @shamshersandhu9026
    @shamshersandhu9026 2 месяца назад

    Dhillon veer Bahut wadhia geetkaar . Slute ji ❤❤

  • @harpreetsinghsra7253
    @harpreetsinghsra7253 3 года назад +4

    Sat shri akal hundal ji

  • @jarnailsidhu5045
    @jarnailsidhu5045 3 года назад +3

    👌👌

  • @gurbajsingh7751
    @gurbajsingh7751 3 года назад +4

    Majer best singer

  • @manisidhu7608
    @manisidhu7608 Год назад +2

    Miss u fufd ji 😢

  • @swarengill9466
    @swarengill9466 4 месяца назад

    Good Job 👍

  • @happyrandevofficial4439
    @happyrandevofficial4439 3 года назад +4

    Thanks all friends

  • @harmanbhullar601
    @harmanbhullar601 3 года назад +2

    Old.is.gold

  • @RandhirSingh-hq8os
    @RandhirSingh-hq8os 4 месяца назад

    ❤❤❤❤

  • @mahindermindi7797
    @mahindermindi7797 3 года назад +3

    ਦਿਲਬਾਗ ਜੀ Very good ji

  • @kulwantsingh9577
    @kulwantsingh9577 3 года назад +1

    ਅਫਸੋਸ ਬਾਈ ਸੁਰਜੀਤ ਸਿੰਘ ਢਿੱਲੋਂ ਹੁਣ ਦੁਨੀਆਂ ਤੇ ਨਹੀਂ ਰਹੇ

  • @singhbalbir511
    @singhbalbir511 3 года назад +4

    Fon. No jrur de deo kro g

  • @user-gl4gj8yc9y
    @user-gl4gj8yc9y 4 месяца назад +1

    ਢਿਲੋਂ ਸਾਬ ਜੀ ਸ਼ੋਭਾ ਫੋਨ ਨੰਬਰ ਚਾਹੀਦੀ ਜਰੂਰ ਕਾਮ ਹੈ ਜੀ 14:03

  • @harpreetsinghsra7253
    @harpreetsinghsra7253 3 года назад +1

    Happy ji raja sidhu rajwinder kaur nal interview jroor kro veer ji

  • @navdeepsekhon9268
    @navdeepsekhon9268 3 года назад +3

    👌🏻😂

  • @narmalsingh7673
    @narmalsingh7673 3 года назад +2

    Pl

  • @jagdeesshsingh4209
    @jagdeesshsingh4209 8 месяцев назад +1

    ਉਸ ਕਾਰਨ ਸੀ ਹਾਗਕਾਂਗ ਜਾਣਾ ਹੈ ਕਾਂਗ ਜਾਣਾ

  • @mohindersingh2455
    @mohindersingh2455 3 года назад +3

    Dhillon jeonda reh nahi reesan

  • @balwindersingh2973
    @balwindersingh2973 Год назад +2

    👍🇮🇱🙏

  • @user-gl4gj8yc9y
    @user-gl4gj8yc9y 4 месяца назад

    2:46 2:49 2:51

  • @kewalpreet4607
    @kewalpreet4607 8 месяцев назад

    jado.ih.ganaaya.semai.1974.vich.college.pada.ea..mohmaad.sadie.deassi.fan.sea.bathinda.area.chacha.ko7ye.akhada.nahi.chadiya.sea.sun..aardvark.pass.wala.gana.assist.194.chacha.suniya.sea.pind.dabwali.assist.killianwali.college.chacha.paddese.

  • @karanbraich6667
    @karanbraich6667 3 года назад +2

    Nyc