Это видео недоступно.
Сожалеем об этом.

ਸਦੀਕ - ਰਣਜੀਤ ਕੌਰ ਦੇ ਖੂਬਸੂਰਤ ਦੋਗਾਣੇ ਲਿਖਣ ਵਾਲਾ ਲਿਖਾਰੀ || Gami Sangatpuria

Поделиться
HTML-код
  • Опубликовано: 7 авг 2022

Комментарии • 25

  • @HardeepSingh-wu1qq
    @HardeepSingh-wu1qq 2 года назад +3

    ਸਾਰੇ ਹੀ ਪਾਸੇ ਗਾਮੀ ਦੇ ਇਹ ਗੀਤ ਵਜਦੇ ਸਨ / / ਹਰਦੀਪ ਸਿੰਘ ਮਕਸੂਦੜਾ

  • @harpalmadahar1941
    @harpalmadahar1941 2 года назад +5

    ਬਹੁਤ ਵਧੀਆ ਤੇ ਹਿਟ ਗੀਤ ਲਿਖੇ ਹਨ, ਖੁਸ਼ ਰਹੋ

  • @swarnsingh6145
    @swarnsingh6145 2 года назад +3

    ਗਾਮੀ ਸੰਗਤਪੁਰੇ ਪਿੰਡ ਗੱਲਾ ਹੁੰਦੀਆ ਗੱਲ ਨਿੱਕੀ ਜੇਹੀ ਰੋਸ ਨਹੀ ਵਖਾਈ ਦਾ

  • @gurdevsingh1847
    @gurdevsingh1847 2 года назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।

  • @labhsingh5211
    @labhsingh5211 2 года назад +4

    ਬਾਈ ਜੀ, ਰਣਜੀਤ ਕੌਰ ਦਾ ਰੇਡੀਓ ਗੀਤ, ਯਾਰ ਸੁਨੇਹੜਾ ਘੱਲ ਵੇ,ਦਿਨ ਬਹੁਤੇ ਗੁਜਰੇ, ਕਿਤੇ ਜਾਵੇ ਨਾ ਜੋਬਨ ਢੱਲ ਵੇ,ਦਿਨ ਬਹੁਤੇ ਗੁਜਰੇ।ਇਹ ਜਰੂਰ ਪੇਸ਼ ਕਰੋ ਜੀ, ਇੰਟਰਵਿਊ ਬਹੁਤ ਹੀ ਵਧੀਆ ।

  • @barjinderpalsingh6035
    @barjinderpalsingh6035 2 года назад +4

    ਰੂਹ ਖੁਸ਼ ਕਰਨ ਵਾਲੀ ਇੰਟਰਵਿਊ ਸੁਣੀ ਗਾਮੀ ਸਾਬ ਦੀ, ਸਾਡੇ ਵੀ ਆਰੀਆ ਕਾਲਜ ਦੇ ਦਿਨ ਚੇਤੇ ਕਰਾ ਤੇ ਗਾਮੀ ਸਾਬ ਨੇ 82-83 ਦੇ

  • @virsasingh6859
    @virsasingh6859 2 года назад +8

    Wah wah gami sahib tuhadi kalm nu salam

  • @HarpreetSingh-dh1ln
    @HarpreetSingh-dh1ln 2 года назад +2

    Gami sahib the great 🙏🙏👌👌🙏🏼👍

  • @jasmelsingh8819
    @jasmelsingh8819 2 года назад +2

    ਬਹੁਤ ਵਧੀਆ ਗੀਤਕਾਰ

  • @paramjeetgrewal3222
    @paramjeetgrewal3222 2 года назад +2

    ਕਰਨੈਲ ਗਿੱਲ, ਕਰਨੈਲ ਗਿੱਲ ਕਰੀ ਜਾਂਦੇ ਆ ਉਹ ਗੀਤ ਨਰਿੰਦਰ ਬੀਬਾ ਜੀ ਕਰਕੇ ਹਿੱਟ ਹੋਇਆ ਹੋਣਾ।

  • @suchasingh2663
    @suchasingh2663 2 года назад +2

    Very good Interview

  • @sukhvindersingh1590
    @sukhvindersingh1590 2 года назад +3

    Best gitkar

  • @ArshdeepSingh-qp7kd
    @ArshdeepSingh-qp7kd 2 года назад +3

    Very nice 🙏🙏

  • @gurpreetmangat1089
    @gurpreetmangat1089 2 года назад +5

    Great writer's Gurnam gami

  • @jagseersidhu6226
    @jagseersidhu6226 2 года назад +2

    ਚੌਧਵੀਂ ਚ ਭੈਣ ਮੇਰੀ ਪੜਦੀ ਇਹ ਦੋਗਾਣਾ ਤਾਂ ਬਹੁਤ ਪਾਪੂਲਰ ਹੋਇਆ ਸੀ ਸਦੀਕ ਹਰ ਸਟੇਜ ਤੇ ਇਹ ਦੋਗਾਣਾ ਗਾਉਂਦਾ ਸੀ

  • @harindersinghharindersingh8596
    @harindersinghharindersingh8596 2 года назад +2

    Legend. Writer

  • @mejorsinghkang2419
    @mejorsinghkang2419 2 года назад +2

    Gami santhiya good gitkar

  • @Varindersinghsarao
    @Varindersinghsarao Год назад

    Sat shri akal ji sira song likhe tuc tuhada bhut vda fan ha ji mai

  • @danieldaniel8125
    @danieldaniel8125 3 месяца назад

    🙏🙏🙏❤❤❤

  • @MohanSingh-pf7vu
    @MohanSingh-pf7vu 2 года назад +2

    Good luck

  • @vinylRECORDS0522
    @vinylRECORDS0522 2 года назад +7

    ਗਾਮੀ ਸੰਗਤਪੁਰੀਆ ਪਰੌਢ ਗੀਤਕਾਰ ਹੈ।

  • @avtarbhanguavtar1295
    @avtarbhanguavtar1295 2 года назад +2

    Best👍💯 ji

  • @mejorsinghkang2419
    @mejorsinghkang2419 2 года назад +3

    Pata Muni haldi da Vir g

  • @mastkalander1065
    @mastkalander1065 2 года назад +3

    1970 ਵਿੱਚ ਗਾਮੀ ਦਾ ਗੀਤ ਰਿਕਾਰਡ ਹੋਏ ਮੇਰਾ 1970 ਦਾ ਜਨਮ ਹੈ ਪਰ ਫਿਰ ਵੀ ਅੱਜ ਤੱਕ ਗਾਮੀ ਦੇ ਗੀਤ ਸੁਣਦੇ ਹਾਂ

  • @Kuldeep-wb3uq
    @Kuldeep-wb3uq 2 года назад

    ਗਾਮੀ ਸੰਗਤਪੁਰੀਏ ਦੇ ਨਾਲ ਅੜੀਏ ਸੜੇ ਦੀ ਜਾਰੀ ਨੀ