ਬੀਬਾ ਰਣਜੀਤ ਕੌਰ ਦਾ ਇਹ ਖੂਬਸੂਰਤ ਗੀਤ ਸਿਰਫ਼ ਰੇਡੀਓ ਤੇ ਸੁਣਿਆ ਸੀ | Bu Ve Zaildar

Поделиться
HTML-код
  • Опубликовано: 25 окт 2024

Комментарии • 23

  • @Rwa260
    @Rwa260 2 месяца назад

    ਰਣਜੀਤ ਭੈਣ ਚੜ੍ਹਦੀ ਕਲਾ ਰੱਖੇ ਰੱਬ ਤੈਨੁੰ good ji

  • @gurmailsingh278
    @gurmailsingh278 2 месяца назад

    ਬਹੁਤ ਸੋਹਣਾ ਗੀਤ ਸੀ ਬੀਬਾ ਜੀ ਦਾ

  • @nachattersingh8315
    @nachattersingh8315 Год назад

    ਰੇਡੀਓ ਤੇ ਵੱਜਣ ਵਾਲਾ ਲੋਕ ਗੀਤ 50ਸਾਲ ਪੁਰਾਣੀਆਂ ਯਾਦਾਂ

  • @baldevsinghbuttar8293
    @baldevsinghbuttar8293 2 года назад +1

    ਬਹੁਤ ਹੀ ਚਿੱਤ ਖੁਸ਼ ਹੋਇਆ ਸੀ। ਬੀਬੀ ਰਣਜੀਤ ਕੌਰ ਭੈਣ ਜੀ ਗੀਤ ਸੁਣਕੇ ਜੀ। ਸਲਿਊਟ ਹੈ ਜੀ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ।

  • @virsasingh6859
    @virsasingh6859 Год назад +1

    Bibi ranjit kaur jindabad sabash

  • @sukhwinderdhiman3457
    @sukhwinderdhiman3457 2 года назад

    ਗੀਤ ਸੁਣਕੇ ਬਹੁਤ ਜ਼ਿਆਦਾ ਖੁਸੀ ਰੋਈ ਧੰਨਵਾਦ ਜੀ

  • @butasinghchatamla5978
    @butasinghchatamla5978 Год назад

    ਬੀਬਾ ਜੀ ਤੁਹਾਡੀ ਗਾਇਕੀ ਬਾ ਕਮਾਲ ਸੀ ਜਿਸ ਨੂੰ ਸੁਣ ਕੇ ਅੱਜ ਮਨ ਨੂੰ ਸਕੂਨ ਮਿਲਦਾ

  • @jaswantsalhan8771
    @jaswantsalhan8771 2 года назад

    VERY nice Song And Singer Is Very Great

  • @jaswantsalhan8771
    @jaswantsalhan8771 Год назад

    OLD SONG IS VERY NICE ZINDGI TARO TAJA THANKS

  • @amarjitgehri811
    @amarjitgehri811 Год назад +1

    Best lady Singer Biba Ranjit kaur ji

  • @BalbirSingh-vy8sv
    @BalbirSingh-vy8sv 2 года назад +2

    Gana sonn ke rooh khush ho gyi

  • @jarnailsinghmann7640
    @jarnailsinghmann7640 Год назад

    Very good Ranjit ji

  • @baldevsinghbuttar8293
    @baldevsinghbuttar8293 2 года назад

    Bibi, Ranjit kour,ji very nice song salute 👌 ji.

  • @harwindersian4635
    @harwindersian4635 2 года назад

    ਛੋਟੇ ਹੁੰਦੇ ਰੇਡੀਓ ਚ ਸੁਣਦੇ ਹੁੰਦੇ ਸੀ

  • @parmjeetsingh495
    @parmjeetsingh495 2 года назад

    ੳੁਮਰਾ਼ ਲੰਮੀਆ ਹੋਣ ਬੀਬਾ ਜੀ

  • @anmolsingh357
    @anmolsingh357 2 года назад

    Bhot vadiya f

  • @sabargadiya8288
    @sabargadiya8288 9 месяцев назад

    Hello ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kasersingh8700
    @kasersingh8700 2 года назад

    Kasersinghverynice

  • @mohansingh509
    @mohansingh509 2 года назад

    ਰੂਹ ਖੁਸ਼ ਕਰਤੀ

  • @NarinderSingh-bc1yi
    @NarinderSingh-bc1yi Год назад +1

    Ranjit kaur dubara nhi. Mil sakdi

  • @JasbirSingh-wj9qm
    @JasbirSingh-wj9qm 2 года назад +1

    Old is gold ❤

  • @BalwinderSingh-gq9qd
    @BalwinderSingh-gq9qd Год назад

    ਨਹੀਂ ਰੀਸਾਂ ਰਣਜੀਤ ਦੀਆ

  • @Sukh.Samridhi
    @Sukh.Samridhi 2 года назад

    Ranjit bhenji di koee rees nhi kr skdi