Biba Ranjit Kaur in Heere Punjab de with Happy Randev || ਬੀਬਾ ਰਣਜੀਤ ਕੌਰ ||

Поделиться
HTML-код
  • Опубликовано: 7 фев 2025
  • ਬੀਬਾ ਰਣਜੀਤ ਕੌਰ || ਹੀਰੇ ਪੰਜਾਬ ਦੇ ||Biba Ranjeet Kaur in Heere Punjab de with || Happy r Randev ||

Комментарии • 251

  • @charanjeetsingh9799
    @charanjeetsingh9799 5 месяцев назад +44

    ਬਹੁਤ ਹੀ ਭੋਲੀ ਹੈ ਬੀਬਾ ਰਣਜੀਤ ਕੌਰ ਜੀ ਇਹ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਹੋਣ ਦੇ ਨਾਂ ਤੇ ਸਾਰਾ ਪਰਿਵਾਰ ਇਸਨੇ ਪਾਲ ਕੇ ਆਪਣੇ ਪੈਰਾਂ ਸਿਰ ਕੀਤਾ ਹੈ ਤਾਂ ਕਰਕੇ ਇਹ ਪੈਸੇ ਨਹੀਂ ਜੋੜ ਸਕੀ ਇਨਾਂ ਦੀ ਆਵਾਜ਼ ਖਰਾਬ ਹੋਣ ਨੇ ਹੋਰ ਵੀ ਰੰਗ ਵਿੱਚ ਭੰਗ ਪਾ ਦਿੱਤੀ ਪਰ ਇਹਨਾਂ ਨੇ ਜੋ ਵੀ ਗਾਇਆ ਉਹ ਅੱਜ ਤੱਕ ਬੜੀ ਰੂਹ ਨਾਲ ਸੁਣਿਆ ਜਾਂਦਾ ਹੈ ਬਾਕੀ ਜਨਾਬ ਮੁਹੰਮਦ ਸਦੀਕ ਬੀਬਾ ਰਣਜੀਤ ਕੌਰ ਤੇ ਸਰਦਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਤਿੱਕੜੀ ਦੀ ਰੀਸ ਕੌਣ ਕਰ ਲਊ ਮੈਂ ਇਹਨਾਂ ਦੇ ਗੀਤ 1970 ਤੋਂ ਲੈ ਕੇ ਅੱਜ ਤੱਕ ਰੋਜ਼ਾਨਾ ਵਾਂਗ ਸੁਣਦਾ ਹਾਂ ਨਜ਼ਾਰਾ ਬੱਝ ਜਾਂਦਾ ਹੈ

    • @bhajansinghkhosa2327
      @bhajansinghkhosa2327 5 месяцев назад +2

      ਤੁਹਾਡਾ ਬਦਲ ਨਹੀਂ ਅੱਜ ਵੀ ਨਹੀਂ

  • @surjitseet797
    @surjitseet797 5 месяцев назад +7

    ਬਹੁਤ ਹੀ ਮਿੱਠੀ ਤੇ ਸ਼ੁਰੀਲੀ ਆਵਾਜ਼ ਬੀਬੀ ਰਣਜੀਤ ਕੌਰ ਜੀ। ਬਹੁਤ ਲੰਮਾਂ ਸਮਾਂ ਪੰਜਾਬੀ ਸਾਹਿਤ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਇਨਾ ਨੇ। ਮਾਣ ਰਹੇਗਾ ਇਸ ਕਲਾਕਾਰ ਤੇ ਹਮੇਸ਼ਾ ਖਾਸ਼ ਕਰਕੇ ਪੇਂਡੂ ਲੋਕਾਂ ਨੂੰ। ਤੰਦਰੁਸਤੀ ਲਈ ਦੁਆ ਕਰਾਂਗੇ।
    ਗੀਤਕਾਰ ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ

  • @ManmohanSingh-ew4dp
    @ManmohanSingh-ew4dp 6 месяцев назад +30

    ਬੀਬਾ ਰਣਜੀਤ ਕੌਰ ਦਾ ਬਹੁਤ ਵੱਡਾ ਨਾਮ ਹੈ ਭਾਵੇ ਨਵੀ ਜਨਰੇਸਨ ਨੂੰ ਇਹਨਾਂ ਵਾਰੇ ਨਹੀ ਪਤਾ ਪਰ ਮੇਰੇ ਵਰਗੇ ਤੇ ਮੇਰੇ ਹਾਣੀ ਤੇ ਜ਼ਿਆਦਾ ਲੋਕ ਰਣਜੀਤ ਕੌਰ ਨੂੰ ਬਹੁਤ ਸੁਣਦੇ ਆ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਮਾਣ ਹੈ ਜੀ

  • @bikkarsingh194
    @bikkarsingh194 4 месяца назад +5

    ਆਏ ਨਹੀਂ ਸਰਨਾ ਰਣਜੀਤ ਕੁਰੇ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆਂ ਤੁਹਾਡੀ ਗਾਇਕੀ ਨੂੰ ਸਲੂਟ ਹੈ ਜਿੰਨਾ ਵੀ ਤੁਸੀਂ ਗਾਇਆ ਬਹੁਤ ਵਧੀਆ ਗਾਇਆ ਪੰਜਾਬ ਦੀ ਪਹਿਲੇ ਨੰਬਰ ਦੀ ਸਿੰਗਰ ਰਹੇ ਹੋ ਤੁਸੀਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ ਤੁਸੀਂ ਹਰ ਸਮੇਂ ਤੰਦਰੁਸਤ ਰਹੋ

  • @gurdassingh5937
    @gurdassingh5937 5 месяцев назад +7

    ਬੀਬਾ ਜੀ ਸਾਡੇ ਸਤਿਕਾਰ ਯੋਗ ਹਨ ਇਹਨਾ ਗਾਇਕੀ ਦੇ ਨਾਲ ਨਾਲ ਹੈਪੀ ਰੰਦੇਵ ਜੀ ਵੀ ਬਹੁਤ ਸਾਫ ਸੁਥਰੀ ਗਾਇਕ ਹੈ ਜੀ ਬਹੁਤ ਧੰਨਵਾਦ ਜਿੰਨਾ ਨੇ ਬੀਬਾ ਜੀ ਨੂੰ ਰੂਹ ਬਹੂ ਕਰਾਇਆਾ

  • @maghersingh1480
    @maghersingh1480 6 месяцев назад +19

    ਬੀਬਾ ਰਣਜੀਤ ਕੌਰ ਜੀ ਮਹਾਨ ਗਾਇਕਾ। ਤੁਹਾਡੇ ਗਾਏ ਗੀਤ ਰਹਿੰਦੀ ਦੁਨੀਆ ਤੱਕ ਤੁਹਾਡੇ ਪ੍ਰਸੰਸ਼ਕਾ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ।

  • @Ranglapunjab103
    @Ranglapunjab103 6 месяцев назад +17

    ਰਣਜੀਤ ਕੌਰ ਗਾਉਂਦੇ ਤਾਂ ਬਹੁਤ ਸੋਹਣਾ ਸੀ, ਹੁਣ ਜਦੋਂ ਹੱਸਦੇ ਆ ਤਾਂ ਹੋਰ ਵੀ ਸੋਹਣੇ ਲੱਗਦੇ ਆ।
    ਹੁਣ ਦੀ ਗਾਇਕੀ ਚ ਬੋਲ ਘੱਟ ਤੇ ਸਾਜਾਂ ਦਾ ਧੰਬੜਧੱਸਾ ਜਿਆਦਾ ਹੁੰਦਾ।

  • @sikandersingh90
    @sikandersingh90 4 месяца назад +4

    ਵਾਹਿਗੁਰੂ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਮਾਨਯੋਗ ਸਦਾ ਬਹਾਰ ਗਾਇਕਾ ਰਣਜੀਤ ਕੌਰ ਕੋਇਲ ਨੂੰ 🎉

  • @TarlochanSingh-d7q
    @TarlochanSingh-d7q 4 месяца назад +5

    ਮੈਂ ਸਕੂਲ ਤੋਂ ਭੱਜ ਕੇ ਅਖਾੜਾ ਸੁਣੱਨ ਜਾਦਾ ਸੀ
    ਮੈ ਅੱਜ ਵੀ ਤੁਹਾਡੇ ਗਾਣੇ ਸੁਣਦਾ
    ਉਹੀ ਬਚਪਨ ਯਾਦ ਆ ਜਾਦਾ ਹੈ

  • @virsasingh6859
    @virsasingh6859 6 месяцев назад +15

    ਬੀਬਾ ਰਣਜੀਤ ਕੌਰ ਜੀ ਬਹੁਤ ਮਹਾਨ ਕਲਾਕਾਰ ਨੇ ਗੁਰੂ ਭਲਾ ਕਰੇ ਸਾਬਾਸ ਜਿੰਦਾਬਾਦ 🙏🙏

  • @labhsingh5211
    @labhsingh5211 6 месяцев назад +25

    ਮਹਾਨ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ, ਸਦਾਬਹਾਰ ਜੋੜੀ

  • @noorrecords6175
    @noorrecords6175 5 месяцев назад +3

    ਵਾਹਿਗੁਰੂ ਜੀ ਲੰਮੀਆ ਉਮਰਾਂ ਵਖਸੇ ਬੀਬੀ ਰਣਜੀਤ ਕੌਰ ਨੂੰ ਤੇ ਅਵਾਜ ਫੈਰ ਤੋ ਮੁੜ ਬਹਾਲ ਹੋਵੇ ਉਸੇ ਤਰਾਂ ਤੇ ਸਭ ਸਹਿਯੋਗ ਦਿਓ ਅਖਾੜਿਆ ਤੇ ਬਲਾਵੋ ਸਨਮਾਨਤ ਕਰੋ ਜੀ ਧੰਨਵਾਦ ਹੈ 👌❤

  • @RanjitSingh-mf3lb
    @RanjitSingh-mf3lb 4 месяца назад +2

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਰਣਜੀਤ ਕੌਰ ਜੀ ਦੀ ਇੰਟਰਵਿਊ ਕੀ ਤੀ ਪਰ ਮੁਾਆਫ ਕਰਨਾ ਤੁਸੀ ਉਨ੍ਹਾਂ ਕੋਲੋ ਉਨਾ ਦੇ ਜੀਵਨ, ਪਰਿਵਾਰ, ਜਾ ਉਨ੍ਹਾਂ ਦੇ ਕੈਰੀਅਰ ਬਾਰੇ ਕੁਝ ਨਹੀਂ ਪੁਛਿਆ ਮੈਨੰ ਇਹ ਇੰਟਰਵਿਊ ਬੇਰੰਗ ਲੱਗੀ।

  • @charanjeetsinghuppal8012
    @charanjeetsinghuppal8012 6 месяцев назад +14

    ਬਹੁਤ ਹੀ ਮਿਠੀਆਂ ਅਵਾਜਾ ਵਾਲੀ ਜੋੜੀ ਮੁੰਹਮਦ ਸਦੀਕ ਰਣਜੀਤ ਕੌਰ ਆਪਣੇ ਜ਼ਮਾਨੇ ਦੀ ਧਾਕੜ ਜੋੜੀ

  • @gurpreetsingh-ri7jw
    @gurpreetsingh-ri7jw 5 месяцев назад +2

    Biba ji nu assi bachpan ton sunde aa rahe han ajj darshan vi kar lae bahut bahut dhanyabad 🎉

  • @samarjitsingh6968
    @samarjitsingh6968 5 месяцев назад +3

    ਬਹੁਤ ਵਧੀਆ ਸੋਚ ਭੈਣ ਦੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ਣ।

  • @RuldaSingh-j4y
    @RuldaSingh-j4y 5 месяцев назад

    ਬਹੁਤ ਹੀ ਬੁਲੰਦ ਆਵਾਜ਼ ਦੀ ਮਲਿਕਾ ਬੀਬੀ ਰਣਜੀਤ ਕੌਰ ਜੀ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਬਖ਼ਸ਼ਣ ਜੀ। ਕਈ ਗੀਤਕਾਰ ਤਾਂ ਆਪਣੇ ਆਪ ਉੱਨਾਂ ਚਿਰ ਗੀਤਕਾਰ ਹੀ ਨਹੀਂ ਮੰਨਦੇ ਸਨ ਜਿੰਨਾ ਚਿਰ ਉਹ ਆਪਣਾ ਗੀਤ ਸਦੀਕ ਸਾਬ ਤੇ ਰਣਜੀਤ ਕੌਰ ਦੀ ਜੋੜੀ ਤੋਂ ਆਪਣਾ ਗੀਤ ਰਿਕਾਰਡ ਨਹੀਂ ਸੀ ਕਰਵਾ ਲੈੰਦੇ ਸੀ।

  • @BaljeetKaur-uz6eq
    @BaljeetKaur-uz6eq 5 месяцев назад +3

    Mai ta evr Tim old singers nu yaad krdi ea cz tuadi Rees ni koi Kar sakda te salute my dear big sis g nd thnxx paterkar veer

  • @chanchalsingh9938
    @chanchalsingh9938 5 месяцев назад +4

    ਅਸੀ ਵੀ ਇੰਨਾ ਨੂੰ ਰਣਜੀਤ ਕੌਰ ਜੀ ਅਤੇ ਮੁਹੰਮਦ ਸਦੀਕ ਜੀ ਬਹੁਤ-ਬਹੁਤ ਵਧੀਆ ਢੰਗ ਨਾਲ ਗਾਇਆ ਹੈ ਜੀ

  • @RajinderSingh-vz8vk
    @RajinderSingh-vz8vk 3 месяца назад +4

    ਬੌਹਤ ਮਹਾਨ ਹਸਤੀ ਆ ਵੱਡੇ ਭੈਣ ਬੀਬਾ ਰਣਜੀਤ ਕੌਰ ਜੀ ਨੂੰ ਮੈਂ 1974 ਤੋਂ ਲੱਗਭਗ ਸੁਣਦਾ ਆ ਰਿਹਾ ਹਾਂ ਪ੍ਰਮਾਤਮਾ ਆਪ ਜੀ ਦੀ ਸਿਹਤ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਤੇ ਲਮੇਰੀ ਆਯੂ ਕਰੇ ਜੀ।।

  • @harbanskaur1767
    @harbanskaur1767 4 месяца назад +2

    ਬਹੁਤ। ਵਧੀਆ। ਗਾਓਗੇ। ਸੰਨ। ਮੈ। earth class। ਵਿੰਚ। ਸੀ। ਜਦੋ। ਕਿ। ਮੈ। ਇਹਨਾਂ। ਨੂ। ਵੇਖਿਆ। ਸੀ। ਪਿੰਡ। ਰਹੂੜਿਆ। ਵਾਲੀ। Siri Mukhtar Sahib Near ਪਿੰਡ। ਬਰਾਤ। ਵੰਲੋ। ਆਏ। ਸੀ। ਅਖਾੜਾ। ਕੁੜੀਆ। ਨੂ। ਨਹੀ। ਸੀ। ਵੇਖਣ। ਦੀ। ਇੱਜ਼ਾਜਤ। ਸੀ। ਇੰਕ। ਹੀ। ਇਹਨਾਂ। ਦਾ। Anand ਕਾਰਜ। ਤੇ। ਮੈ। ਸਿਰਛ। ਇੰਕ। ਗੀਤ। ਸੁਣਿਆ। ਕਾਸ਼। ਓਹ। ਦਿਨ। ਵਾਪਿਸ। ਆ। ਜਾਣ। So nice the voice

    • @yadvindermann4334
      @yadvindermann4334 3 месяца назад

      ਏਹਨਾ ਦੀ ਮੱਦਦ ਕਰੋ ਜੀ

  • @CharanjitSingh-f6p
    @CharanjitSingh-f6p 5 месяцев назад +4

    ਬੀਬਾ ਰਣਜੀਤ ਕੌਰ ਭਾਵੇਂ ਅਵਾਜ਼ ਖਰਾਬ ਹੋਣ ਕਾਰਨ ਗਾ ਨਹੀਂ ਸਕਦੀ ਪਰ ਜਿੰਨਾਂ ਵੀ ਗਾਇਆ ਲੋਕ ਅੱਜ ਵੀ ਤੇ ਕੱਲ੍ਹ ਵੀ ਯਾਦ ਕਰਦੇ ਰਹਿਣਗੇ ਸਦਾ ਬਹਾਰ ਗਾਣੇ ਹਨ

  • @buttasingh6926
    @buttasingh6926 5 месяцев назад +3

    ਬਹੁਤ ਵਧੀਆ ਕਲਾਕਾਰ ਅਸੀਂ ਤਾਂ ਮਾਂ ਬੋਲੀ ਪੰਜਾਬੀ ਦੀ ਸ਼ਾਨ ਵੱਖਰੀ ਹੈ ਧੰਨਵਾਦ ਵਾਹਿਗੁਰੂ ਜੀ ਮੇਹਰ ਕਰੋ

  • @HappySingh-tm1un
    @HappySingh-tm1un 2 месяца назад

    ਰਣਜੀਤ ਕੌਰ ਭੈਣ ਜੀ ਦਿਲ ਨਹੀ ਛੱਡਣਾ ਤੁਹਾਡੀ ਮੱਦਦ ਕਰਨ ਵਾਲੇ ਬਹੁਤ ਨੇ

  • @RavinderKumar-bf8hv
    @RavinderKumar-bf8hv 5 месяцев назад +2

    ਆਪਣੇ ਸਮੇਂ ਦੀਆਂ ਮਹਾਨ ਹਸਤੀਆਂ ਹੈਪੀ ਜੀ ਰਾਹੀਂ ਬਹੁਤ ਵਧੀਆ ਜਾਣਕਾਰੀ ਮਿਲੀ

  • @kiranjitsingh2906
    @kiranjitsingh2906 5 месяцев назад +6

    ਹੌਸਲੇ ਬੁਲੰਦ ਨੇ ਬੀਬਾ ਰਣਜੀਤ ਕੌਰ ਜੀ ਦੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @HarjinderSingh-yu6xc
    @HarjinderSingh-yu6xc 4 месяца назад +2

    ਹਾਂ ਜੀ ਬੀਬਾ ਰਣਜੀਤ ਕੌਰ ਦੇ ਗੀਤ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਦੇ ਮਨ ਨੀ ਭਰਿਆ। ਬਾਕੀ ਜੋ ਵੀ ਸੰਸਥਾਵਾਂ ਬਣੀਆਂ ਨੇ ਉਹਨਾਂ ਨੂੰ ਚਾਹੀਦਾ ਕਿ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੂੰ ਕੋਈ ਨਾ ਕੋਈ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇ। ਇਹ ਦੋਗਾਣਾ ਗਾਇਕੀ ਦੀ ਦੁਨੀਆਂ ਵਿੱਚ ਸਿਰ ਕੱਢ ਜੋੜੀ ਰਹੀ ਹੈ। ਪ੍ਰਮਾਤਮਾ ਜੋੜੀ ਨੂੰ ਸਦਾ ਸਲਾਮਤ ਰੱਖੇ।

    • @yadvindermann4334
      @yadvindermann4334 3 месяца назад

      ਸਦੀਕ ਤਾਂ ਮਤਲਵ ਪਰਸਤ ਬੰਦਾ
      ਜੇ ਜਿਮੀਦਾਰ ਨਾਲ 34/35 ਸਾਲ ਸੀਰੀ ਵੀ ਰਹਿ ਜਾਵੇ ਤਾਂ ਪੈਨਸ਼ਨ ਲਾ ਦੇਦਾ
      ਏਹਨੇ ਤਾਂ ਸਾਰਾ

  • @BalwinderSingh-jw5ws
    @BalwinderSingh-jw5ws 6 месяцев назад +19

    ਰਣਜੀਤ ਕੌਰ ਪੰਜਾਬ ਦੀ ਬੁਲੰਦ ਆਵਾਜ਼ ਜਿਸ ਅਵਾਜ਼ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੜਾ ਲੰਮਾ ਸਮਾ ਧੁੰਮਾਂ ਪਾਈਆਂ ਤੇ ਪਾ ਰਹੀ ਹੈ ਵਹਿਗੁਰੂ ਜੀ ਬੀਬਾ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ਣ 🙏🙏

  • @MajorsinghKalyan
    @MajorsinghKalyan 6 месяцев назад +8

    ਮੈਡਮ ਜੀ ਤੁਸੀ ਤਾਂ ਸੱਚਮੁਚ ਹੀ ਪੰਜਾਬ ਦੇ ਹੀਰੇ ਮੋਤੀ ਜਵਾਹਰ ਲਾਲ ਹੋ ਜੀ ਤੁਹਾਨੂੰ ਦੇਖ ਕੇ ਰੂਹ ਖੁਸ ਹੋ ਜਾਂਦੀ ਹੈ ਜੀ ਮੀਡੀਏ ਦਾ ਧੰਨਵਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BharpoorSingh-ds6ef
    @BharpoorSingh-ds6ef 6 месяцев назад +20

    ਬਹੁਤ ਵਧੀਆ ਸੁਭਾਅ ਏ ਬੀਬੀ ਰਣਜੀਤ ਕੌਰ ਜੀ ਦਾ

  • @ParamjitSingh-qd4rq
    @ParamjitSingh-qd4rq 5 месяцев назад

    ਬਹੁਤ ਵਧੀਆ ਉਪਰਾਲਾ ਹੈ, ਹੈਪੀ ਵੀਰ !!!!
    ਬਚਪਨ ਤੋਂ ਹੀ ਇਸ ਮਹਾਨ ਜੋੜੀ (ਮੁਹੰਮਦ ਸਦੀਕ,ਰਣਜੀਤ ਕੌਰ) ਨੂੰ ਸੁਣਿਆਂ ਅਤੇ
    ਅੱਜ ਵੀ ਸੁਣ ਰਹੇ ਹਾਂ।
    ਪਰਮਾਤਮਾ ਬੀਬਾ ਰਣਜੀਤ ਕੌਰ ਜੀ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @RSCALIFORNIA
    @RSCALIFORNIA 5 месяцев назад +2

    ਇਹ ਤਾ ਸਾਡੇ ਦਿਲਾ ਦੀ ਧੜਕਨ ਹੈ ਪੰਜਾਬ ਜੀ ਸ਼ਾਨ ❤ਰਣਜੀਤ ਕੌਰ ਵਾਹਿਗੁਰੂ ਲੰਬੀਆ ਉਮਰਾ ਤੇ ਸਿਹਤਯਾਬੀ ਬਕਸਣ 🥰🙏

  • @Bhupinderdhaliwal123
    @Bhupinderdhaliwal123 5 месяцев назад +3

    ਬੀਬਾ ਰਣਜੀਤ ਕੋਰ ਜੀ ਦੇ ਦਰਸ਼ਨ ਕਰਵਾਏ ਹੈਪੀ ਰਣਦੇਵ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @kapilkumarpalyal
    @kapilkumarpalyal Месяц назад +1

    You top the singer I am salut to you

  • @harwindersingh3834
    @harwindersingh3834 5 месяцев назад +3

    ਵਧੀਆ ਕਲਾਕਾਰ ਬੀਬਾ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @JasvirSingh-nf7ge
    @JasvirSingh-nf7ge 4 месяца назад +2

    Bohot naam ucha
    Bibi Ranjit kaur ji da

  • @bhajankaur8289
    @bhajankaur8289 3 месяца назад

    Me ajj v Ranjeet kaur te md sadik de gane tv te sundi bn kyonki ranjeet kau mere pind 1979 vich aye c😊

  • @dilaulakh4422
    @dilaulakh4422 5 месяцев назад +2

    Great Great singer ❤ 🎤

  • @parshotamsingh5039
    @parshotamsingh5039 5 месяцев назад +1

    ਬੀਬਾ ਰਣਜੀਤ ਕੌਰ ਬਹੁਤ ਹੀ ਵਧੀਆ ਗਾਣੇ ਗਾ ਕੇ ਪੰਜਾਬ ਦਾ ਨਾ ਰੋਸਣ ਕੀਤਾ ਪਰਮਾਤਮਾ ਬੀਬਾ ਜੀ ਨੂੰ ਲੰਬੀ ਉਮਰ ਬਕਸਨ ਜੀ

  • @JagtarSingh-bk1id
    @JagtarSingh-bk1id 5 месяцев назад +3

    Biba. Ranjit. Kaur. Nu. Sat. Shri. Akal. Ji

  • @kulwinderkaur3348
    @kulwinderkaur3348 4 месяца назад +2

    Beba Ranjit Kour ❤❤❤❤❤❤❤

  • @rupinderbal1114
    @rupinderbal1114 5 месяцев назад +3

    S akal biba ji tusi bouth he piare ho & bouth sachia clear gal kerde ho God bless you

  • @gurcharansingh8887
    @gurcharansingh8887 4 месяца назад +1

    ਪਹਿਲੇ ਕਲਾਕਾਰ ਹਿੱਕ ਦੇ ਜ਼ੋਰ ਨਾਲ ਗਾਉਂਦੇ ਸਨ ਪਰ ਅੱਜ ਕੱਲ ਸਾਜ਼ਾਂ ਅਤੇ ਗਰੁੱਪਦੇ ਜੋਰ ਨਾਲ ਗਾਉਂਦੇ ਨੇ

  • @sidhuanoop
    @sidhuanoop 6 месяцев назад +2

    ਬਹੁਤ ਖੂਬਸੂਰਤ ਮੁਲਾਕਾਤ।
    ਕਰੋੜਾਂ ਵਾਰ ਪ੍ਰਣਾਮ ਬੀਬੀ ਜੀ ਨੂੰ ❤❤

  • @randholsingh2694
    @randholsingh2694 5 месяцев назад +2

    ਮਹੁੰਮਦ ਸਦੀਕ ਤੇ ਰਣਜੀਤ ਕੌਰ ਜੀ ਪੰਜਾਬੀ ਮਾਂ ਬੋਲੀ ਰੱਜ ਕੇ ਸੇਵਾ ਕੀਤੀ ਹੈ ਇਹਨਾਂ ਦੇ ਅੱਜ ਪੰਜਾਹ ਸਾਲ ਦੇ ਗਾਏ ਗੀਤ ਸਦਾ ਬਹਾਰ ਹਨ ਹੁਣ ਫੇਰ ਪੰਜਾਬ ਦੇ ਦੁਬਾਰਾ ਵਿਆਹ ਸ਼ਾਦੀਆਂ ਕੋਠਿਆਂ ਤੇ ਸਪੀਕਰ ਲਾਏ ਜਾਣ ਪੈਅ ਹਨ ਸਨ ਸੱਠ ਸਾਲ ਪਹਿਲਾਂ ਅਖਾੜਾ ਲਾਉਣ ਲਈ ਤਿੰਨ ਚਾਰ ਸੌਂ ਰੁਪਏ ਲਏ ਜਾਂਦੇ ਸਨ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ

  • @SukhwantRallar
    @SukhwantRallar 5 месяцев назад +3

    ਬਹੁਤ ਅਖਾੜੇ ਸੁਣੇ ਦੇਖੇ ਅਜ ਵੀ ਸੁਣਦੇ ਹਾਂ ਰਬ ਲੰਬੀ ਉਮਰ ਕਰੇ

  • @AnhadBaniRecords
    @AnhadBaniRecords 3 месяца назад

    ANMOOL HEERA SISTER RANJIT KAUR JI JUG JUG JIO 🙏❤️

  • @JaswantSingh-sw9qi
    @JaswantSingh-sw9qi 5 месяцев назад +3

    Rehindi dunia tak bibi ji de geet sune jande rehange.

  • @nagindersinghwaheguruji9722
    @nagindersinghwaheguruji9722 5 месяцев назад +3

    ਪੰਜਾਬ ਦੀ ਮਹਾਨ ਗਾਇਕਾ ਬੀਬਾ ਰਣਜੀਤ ਕੌਰ ਜੀ ਬਹੁਤ ਹੀ ਵਧੀਆ ਅਵਾਜ਼ ਦੇ ਮਾਲਕ ਹਨ ਵਾਹਿਗੁਰੂ ਜੀ ਬੀਬਾ ਜੀ ਨੂੰ ਤੇ ਬੀਬਾ ਜੀ ਦੇ ਪ੍ਰੀਵਾਰ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ਣ ਜੀ ਬੀਬਾ ਨੂੰ ਸਤਿ ਸ੍ਰੀ ਅਕਾਲ ਜੀ

  • @mangalsinghgill9923
    @mangalsinghgill9923 5 месяцев назад +5

    ਬੀਬਾ ਰਣਜੀਤ ਕੌਰ ਜੀ ਨੂੰ ਕੇਵਲ ਇਕ ਵਾਰ 1983 ‘ਚ ਈਸਟ ਲੰਡਨ ਦੇ ਇਕ ਸਿਨੇਮਾ ਹਾਲ ਵਿਚ ਲਗੇ ਅਖਾੜੇ ਦੌਰਾਨ ਦੇਖਿਆ ਸੀ | ਇਨ੍ਹਾਂ ਨਾਲ ਮੇਹਰ ਮਿੱਤਲ ਵੀ ਸੀ | ਬੜੀ ਮਹਾਨ ਗਾਇਕਾ ਸੀ ਅਤੇ ਅਸੀਂ ਇਨ੍ਹਾਂ ਦੇ ਮੁਹੰਮਦ ਸਿਦੀਕ਼ ਨਾਲ ਗਏ ਗੀਤ ਬਚਪਨ ਤੋਂ ਸੁਣਦੇ ਆ ਰਹੇ ਹਾਂ | ਇੰਟਰਵਿਊ ਤੋਂ ਬੜੀਆਂ ਉਮੀਦਾਂ ਸਨ ਕਿ ਬਹੁਤ ਕੁਝ ਸੁਣਨ ਨੂੰ ਮਿਲੇਗਾ ਪਰ ਉਡੀਕਦੇ ਹੀ ਰਹੇ ਕੁਝ ਖਾਸ ਪੱਲੇ ਨਹੀਂ ਪਿਆ | ਨਾ ਕੁਝ ਪਰਵਾਰ ਬਾਰੇ ਨਾ ਅੱਜਕਲ ਦੇ ਰੁਝੇਵਿਆਂ ਬਾਰੇ ਅਤੇ ਨਾ ਹੀ ਇਹ ਪੁੱਛਿਆ ਕਿ ਕਿਥੇ ਕਿਹੜੇ ਮੁਲਕ ਵਿਚ ਰਿਹਾਇਸ਼ ਰੱਖਦੇ ਹਨ | ਅੱਧੀ ਵੀਡੀਓ ਤਾ ਧੰਨਵਾਦ ਕਰਦਿਆਂ ਹੀ ਲੰਘਾ ਦਿੱਤੀ |

    • @yadvindermann4334
      @yadvindermann4334 4 месяца назад

      ਹੁਣ ਤਾਂ ਲੁਧਿਆਣੇ ਵਿਚ ਹੀ ਰਹਿ ਰਹੇ ਹਨ
      ਏਨਾ ਦੇ ਵਿਆਹ ਦਾ ਬਾਹਰ ਬਾਰੇ ਕੀ ਬਣਿਆ ਏਹ ਕਿਸੇ ਨੂੰ ਨਹੀ ਪੱਤਾ
      ਏਸ ਟਾਇਮ ਤਾਂ ਏਹਨਾ ਨੇ ਆਵਦੀ ਭੈਣ ਦੀ ਬੇਟੀ ਗੋਦ ਲੈ ਰੱਖੀ ਆ ਜੋ ਏਹਨਾ ਦੇ ਕੋਲ ਹੁੰਦੀ ਹੈ
      ਉਸ ਬਾਰੇ ਸਾਰੀ ਡਿਟੇਲ ਖੁਲ ਕੇ ਦੱਸਣਾ ਚਾਹੀ ਦੀ ਹੈ
      ਜਾਣ ਕਾਰੀ ਅਧੂਰੀ ਹੈ

  • @amriksinghdhillon1522
    @amriksinghdhillon1522 5 месяцев назад +3

    Very v v good sister ji

  • @GurpalSingh-jr2sr
    @GurpalSingh-jr2sr 5 месяцев назад +1

    ਰਣਜੀਤ ਕੌਰ ਜੀ ਤਹਾਨੂੰ ਸੱਭ ਲੋਕ ਯਾਦ ਕਰਦੇ ਹਨ ਜਿਥੇ ਕਿਤੇ ਵੀ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਹਨ।

  • @kcprince2664
    @kcprince2664 5 месяцев назад +2

    Very nice RANJIT Kaur

  • @avtarbanger9003
    @avtarbanger9003 5 месяцев назад +6

    Jwani wele Ranjit Kaur de mukhde te bahut noor c,chehra dagg dagg karda c.

  • @jugrajgill7006
    @jugrajgill7006 5 месяцев назад +2

    ਰਣਜੀਤ ਕੌਰ ਬਹੁਤ ਵਧੀਆ ਗਾਇਆ

  • @surinderkumar-hp1hk
    @surinderkumar-hp1hk 5 месяцев назад +2

    Most beautiful and talented Punjabi singer.

  • @HarjinderSingh-uz2hu
    @HarjinderSingh-uz2hu 3 месяца назад

    bahut bahut bdhia gull bat ji

  • @manjitkaur-qr1dn
    @manjitkaur-qr1dn 5 месяцев назад +4

    🙏Waheguru ji 🙏 🌷🌷🌷🌷🌷❤️💎🎤👌👑🌏 Bibi ji, god bless you, ☝️🙏❤️ Manjit kaur Mann Germany! 🇩🇪

  • @JasbirSingh-dq3pk
    @JasbirSingh-dq3pk 5 месяцев назад +3

    My favrit singer bibi ranjit kaur

  • @dharmpalsharma5539
    @dharmpalsharma5539 5 месяцев назад +1

    ਆ ਜੀ ਕਿਆ ਬਾਤ ਹੈ ਜੀ ਬੀਬਾ ਰਣਜੀਤ ਕੌਰ ਜੀ ਰਾਮ ਰਾਮ ਜੀ ।। ਬਹੁਤ ਵਧੀਆ ਜੀ ਵਧਾਈਆਂ ਜੀ ਕਿਆ ਬਾਤ ਹੈ ਜੀ

  • @gurinderramdhawa2750
    @gurinderramdhawa2750 Месяц назад

    ਬੀਬੀ ਰਣਜੀਤ ਕੌਰ ਨੂੰ ਸਾਰੇ ਪੰਜਾਬੀ ਪਿਆਰ ਕਰਦੇ ਨੇ

  • @SheelaRani-cd2ov
    @SheelaRani-cd2ov 4 месяца назад +1

    Very nice Madam Ranjit Kaur

  • @Kevibagga
    @Kevibagga 5 месяцев назад +2

    Mahan mahan mahan ne ranjit ji

  • @jasmailsinghjassygill00
    @jasmailsinghjassygill00 5 месяцев назад +3

    ਬਹੁਤ ਵਧੀਆ ਲੱਗਿਆ,,ਹੁਣ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ,,, ਪਹਿਲਾਂ ਤਾਂ ਦਿਲ ਛੱਡ ਕੇ,, ਗੱਲ ਕਰਦੇ ਹੁੰਦੇ ਸਨ,, ਹੁਣ ਦਲੇਰ ਹੋ ਗਏ ਹਨ

  • @BalkarSingh-y1l
    @BalkarSingh-y1l 5 месяцев назад +1

    ਬੀਬੀ ਰਣਜੀਤ ਕੌਰ ਬਹੁਤ ਖੁਸ਼ ਮਿਜ਼ਾਜ਼ ਨੇ ॥ ਪੋ੍ਗਰਾਮ ਤੇ ਜਰੂਰ ਬੁਲਾਇਆ ਕਰੋ ਕਹਿਣ ਤੋਂ ਭਾਵ ਆ ॥

  • @ranarana6497
    @ranarana6497 5 месяцев назад +1

    My favorite singer Ranjit Kaur ji god bless you Balraj France 🇫🇷

  • @gndtpemployeesfederation2984
    @gndtpemployeesfederation2984 5 месяцев назад +1

    ਬੀਬਾ ਜੀ। ਹੌਸਲਾ ਰੱਖੋ। ਅਕਾਲ ਪੁਰਖ ਤੁਹਾਡੇ ਅੰਗ ਸੰਗ ਹਨ।❤

  • @jaswinderdhanoa3580
    @jaswinderdhanoa3580 6 месяцев назад +5

    Very Nice all World da Hira bibi Ranjit Kaur ji

  • @mukhtiarsingh6532
    @mukhtiarsingh6532 6 месяцев назад +5

    ਰੂਹ ਖੁਸ਼ ਕਰ ਦਿੱਤੀ ਹੈਪੀ ਜੀ ਬਹੁਤ ਵਧੀਆ ਲੱਗਿਆ ਜੀ ਰਣਜੀਤ ਕੌਰ ਜੀ ਦੇ ਦਰਸ਼ਨ ਕਰਵਾਏ ਜੀ

  • @HarbhajanSingh-di8ol
    @HarbhajanSingh-di8ol 5 месяцев назад +2

    ਰਣਜੀਤ ਕੌਰ ਵਰਗੀ ਅਵਾਜ ਸ਼ਾਇਦ ਹੀ ਕੋਈ ਹੁਣ ਆਵੇਗੀ ਇਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਗੱਲ ਸੱਚੀ ਤੇ ਪੱਕੀ ਕਰਦੇ ਹਨ

  • @babajindasing
    @babajindasing 6 месяцев назад +6

    ਪੰਜਾਬ ਦੀ ਕੋਇਲ ਰਣਜੀਤ ਭੈਣ ਜੀ

  • @radheshamramkishan2387
    @radheshamramkishan2387 5 месяцев назад +1

    Very Very Nice Bibi Ranjit Kaur Ji Waheguru Kirpa Karan 🙏🌹🌹🙏

  • @karamsing5979
    @karamsing5979 5 месяцев назад +2

    Good 🌹🥀🥀..👍...🥀🥀🌹

  • @jasmindersingh5966
    @jasmindersingh5966 5 месяцев назад +2

    ਬੀਬਾ ਜੀ ਨੂੰ

  • @paljeetsingh7494
    @paljeetsingh7494 6 месяцев назад +2

    Vaddi bhainn khush riha kro
    Paisa ki naal janna

  • @AURSH-
    @AURSH- 6 месяцев назад +5

    ਬੀਬਾ ਰਣਜੀਤ ਕੌਰ ਜੀ ਜੁੱਗ ਜੁੱਗ ਜੀਉਂ ਹੁਣ ਵੀ ਤੁਹਾਡੇ ਗੀਤ ਬਹੁਤ ਸੁਣਦਿਆਂ ਬਹੁਤ ਵਧੀਆ ਗੀਤ ਆ ਤੁਹਾਡੇ

  • @jagdevjagdev1802
    @jagdevjagdev1802 6 месяцев назад +2

    Madam Ranjit Kaur you have been the gem of punjabi duet song of your time and renowned punjabi singer for which there is no comparison.
    If there is economic crisis in your life,government must come forward to help such legend punjabi singer.

  • @JagjitWalia-b2n
    @JagjitWalia-b2n 3 месяца назад

    Tuci ta kohinoor ho waheguru chardi kla rekhe

  • @suchasingh2663
    @suchasingh2663 6 месяцев назад +4

    Bahut Vadhiya video g

  • @suchasingh2663
    @suchasingh2663 6 месяцев назад +3

    Waheguru ji mehar karange Bibi Ranjit Kaur g te

  • @BalwantSingh-sv3we
    @BalwantSingh-sv3we 4 месяца назад

    ਬੀਬਾ ਜੀ ਇਹ ਤਾਂ ਸਭਨਾਂ ਨੂੰ ਜਾਦ ਰੱਖਣਾ ਚਾਹੀਦਾ ਹੈ ਕਿ ਟੈਮ ਦੇ ਨਾਲ ਨਾਲ ਸਹਿਤ ਜਾਨੀ ਕੇ ਸ਼ਰੀਰ ਵੀ ਬਦਲ ਦਾ ਜਾਂਦਾ ਇਸ ਦਾ ਤਾਂ ਸਭ ਨੂੰ ਪਤਾ ਹੈ ਪਹਿਲਾਂ ਬਚਪਨ ਫੇਰ ਜਵਾਨੀ ਜਾਦੋ ਫੇਰ ਬੁਢਾਪਾ ਆ ਜਾਂਦਾ ਉਹਦੋਂ ਸ਼ਰੀਰ ਜਵਾਬ ਦੇਣ ਲਗ ਪੈਂਦਾ ਇਹ ਕੁਦਰਤ ਦਾ ਨਿਯਮ ਹੈ ਕਨੂੰਨ ਹੈ ਇਹ ਕਿਸੇ ਨੂੰ ਉਸ ਭਾਣਾ ਮੰਨਣਾ ਪੈਂਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜਿਓ ਭਾਵੇ ਤਿਉਂ ਰਾਖਲੈ ਲੱਗ ਗੇ ਸਮੇਂ ਨੂੰ ਯਾਦ ਨਹੀਂ ਕਰਨਾ ਚਾਹੀਦਾ ਕਿਓਕਿ ਪਹਿਲਾਂ ਤੁਹਾਡੀ ਆਵਾਜ਼ ਬਹੁਤ ਸੁਰੀਲੀ ਸੀ ਹੁਣ ਗਲੇ ਚ ਫਰਕ ਆ ਗਿਆ ਇਹੋ ਉਸ ਦਾ ਹੁਕਮ ਹੈ ਵਾਹਿਗੁਰੂ ਅੱਗੇ ਅਰਦਾਸ ਕਰੀਐ ਵਾਹਿਗੁਰੂ ਜੀ ਬਖ਼ਸ਼ ਲਿਓ

  • @jagmeetsingh1084
    @jagmeetsingh1084 5 месяцев назад +1

    Biba ji mere bachpan dia yada sat shree Akal ji

  • @GurdevSingh-tl4dh
    @GurdevSingh-tl4dh 5 месяцев назад +2

    ਬੀਬਾ ਨੇ ਬਹੁਤ ਮਨਪ੍ਰਚਾਵਾ ਕੀਤਾ ਦੁਨੀਆਂ ਦਾ

    • @HarjinderSingh-n4n
      @HarjinderSingh-n4n 5 месяцев назад

      ਬੀਬੀ ਰਣਜੀਤ ਕੌਰ ਜੀ ਹੋਰਾਂ ਨੂੰ ਅਸੀਂ ਬਹੁਤ ਹੀ ਜ਼ਿਆਦਾ ਸਮਾਂ ਸੁਣਿਆ ਹੈ ਪਿਹਲਾਂ ਪਿਹਲਾਂ ਜਦੋਂ ਟੀਬੀ ਨਮੇਂ ਨਮੇਂ ਆਏ ਉਸ ਟਾਈਮ ਇਹਨਾਂ ਦਾ ਸੌਂਗ। ਟੈਲੀਵਿਜ਼ਨ ਲਿਆ ਦੇ ਵੇ ਤਸਵੀਰਾਂ ਬੋਲਦੀਆਂ ਇਹ ਗੀਤ
      ਬਹੁਤ ਸਿਖਰਾਂ ਤੇ ਸੀ ਇਹੀ ਨਹੀਂ ਅਜੇ ਕੱਲ ਲੜੀ ਤੇਰੀ ਮੇਰੀ ਅੱਖ ਮੁੰਡਿਆਂ ਉਸਤਾਦ ਜੀ
      ਜਨਾਬ ਮੁਹੰਮਦ ਸਦੀਕ ਸਾਬ ਜੀ ਨਾਲ 38
      ਸਾਲ ਖਿੱਚ ਕੇ ਗਾਇਆ ਹੈ ਰਣਜੀਤ ਕੌਰ ਜੀ ਹੋਰਾਂ ਨੇ ਮਾਲਕ ਰਣਜੀਤ ਕੌਰ ਜੀ ਦੀ ਸਿਹਤ ਚੰਗੀ ਤੰਦਰੁਸਤੀ ਬਖ਼ਸ਼ੇ ਮੇਰੇ ਵਲੋਂ
      ਰਣਜੀਤ ਜੀ ਨੂੰ ਪੈਰੀਂ ਪੈਣਾਂ।

  • @VijayKumar-fw4pt
    @VijayKumar-fw4pt 5 месяцев назад +4

    Ok ❤️🧡💟👍

  • @drsarvjeetbrarkundal2858
    @drsarvjeetbrarkundal2858 5 месяцев назад +1

    ਚੜਦੀ ਕਲਾ ਰਹੇ ਜੀ.

  • @rakeshmohan7636
    @rakeshmohan7636 5 месяцев назад +2

    Ranjeet Kaur de Darshan hi saade lai bahut ne. 1978*80 ch ta door toh dekhde c

  • @PrabhPrabh-u7x
    @PrabhPrabh-u7x 4 месяца назад +1

    , very nice ranjit kiur

  • @gurdeepsinghsidhu42
    @gurdeepsinghsidhu42 6 месяцев назад +6

    Great artist biba ji sat Sri akal ji

  • @RoyalLife-oo4ji
    @RoyalLife-oo4ji 5 месяцев назад +1

    ਬੀਬਾ ਜੀ ਤੇ ਸਦੀਕ ਸਾਹਿਬ ਨੇ ਲਗਭਗ 35 ਸਾਲ ਇਕੱਠੇ ਗਾਇਆ
    ਸਾਰੀਆਂ ਜੋੜੀਆਂ ਨਾਲੋ ਲੰਬੇ ਸਮੇ ਗਾਉਣ ਵਾਲੀ ਜੋੜੀ ਰਹੀ ਹੈ
    ਮੈ ਵੀ ਇੰਨਾ ਨੂੰ ਇੱਕ ਵਾਰੀ ਦੇਖਿਆ ਸੀ
    ਜਦੋਂ ਸਦੀਕ ਸਾਹਿਬ ਸਾਈਕਲ ਤੇ ਗਾਉਣ ਆਏ ਸਨ

  • @karamtatla1362
    @karamtatla1362 6 месяцев назад +3

    🙏🙏🙏🙏salute... Ranjit Biba ji.. nu

  • @DilbaghSingh-le1po
    @DilbaghSingh-le1po 3 месяца назад

    Jindabad mom and Anker Ji..

  • @RajPal-oc4vv
    @RajPal-oc4vv 6 месяцев назад +4

    ਵਾਹਿਗੁਰੂ ਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ ਜੀ।

  • @SantokhSingh-j4i
    @SantokhSingh-j4i 5 месяцев назад

    Really Ranjit Kaur i may say is koyal of Punjab the jodo of M sadiq and R kaur is worth of appriciation God bless them the govt of punjab must do something more to revive our fading cultur3

  • @balbirsinghkainth2836
    @balbirsinghkainth2836 5 месяцев назад +2

    ਮੈਂ 1973 ਵਿੱਚ ਪਹਿਲੀ ਵਾਰ ਇੰਨਾਂ ਦਾ ਪ੍ਰੋਗਰਾਮ ਆਪਣੇ ਪਿੰਡ ਮਾੜੀ ਮੁਸਤਫਾ ਚਦੇਖਿਆ ਸੀ ।(Ex Senior Pharmacy Officer Civil Hospital MOGA PB Bhaarat)

  • @Gurlalsinghkang
    @Gurlalsinghkang 5 месяцев назад +1

    ਇਹਨਾ ਦਾ ਛੋਟਾ ਭਰਾ ਸੀ ਜਗਜੀਤ, ਵੀਰੇ ਨੂੰ ਮੈ ਤੀਹ ਪੈਤੀਂ ਸਾਲ ਪਹਿਲਾ ਮਿਲਿਆ ਸੀ ਬਾਅਦ ਵਿੱਚ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ

  • @NirmalSingh-bz3si
    @NirmalSingh-bz3si 6 месяцев назад +10

    ਦਿਨ ਦੂਰ ਗੲਏ। ,,,ਰੱਬ ਲੰਮੀ ਉਮਰ ਦੇਵੇ ਰਣਜੀਤ ਕੌਰ ਜੀ ਨੂੰ ,,,

  • @harbanssingh3378
    @harbanssingh3378 5 месяцев назад +2

    Very good 👍👍 movie super hit

  • @Dhaliwalpoultryfarm
    @Dhaliwalpoultryfarm 5 месяцев назад +1

    ਮੈਂ ਬੀਬਾ ਰਣਜੀਤ ਅਤੇ ਸਦੀਕ ਸਾਹਬ ਦੇ ਗਾਣੇ ਬਹੁਤ ਸੁਣਿਆ ਬੀਬਾ ਨੂੰ ਪ੍ਰਮਾਤਮਾਂ ਤੰਦਰੁਸਤੀ ਦੇਵੇ

  • @jassisidhu8601
    @jassisidhu8601 6 месяцев назад +4

    ਰਣਜੀਤ ਕੌਰ ਦੀ ਕੁਰਬਾਨੀ ਬਹੁਤ ਵੱਡੀ ਹੈ ਜੋ ਆਪਣੇ ਪਰਿਵਾਰ ਲਈ ਜੀਈ।

    • @avtarbanger9003
      @avtarbanger9003 5 месяцев назад

      sahi ha,bibi Ranjit kaur ji nu aapni khud di faimly v bnaouni chahidi c,pr nhi priwar de vadde bajurgan ne kyon kadam aage nhi vadhaya....sunn ke theek nhi lagiya...

  • @ranjitpannu2817
    @ranjitpannu2817 5 месяцев назад +5

    ਬੀਬਾ ਜੀ ਤੁਸੀ ਉਹਨਾ ਤਸੀ ਉਹਨਾ ਵਿਚੋ ਇਕ ਹੋ ਜੋ ਭੁਲਣ ਵਾਲੇ ਨਹੀ ਹੁੰਦੇ ।