Sucha Soorma - Mohammad Sadiq

Поделиться
HTML-код
  • Опубликовано: 6 янв 2025

Комментарии • 1,4 тыс.

  • @mukhtiarsingh6532
    @mukhtiarsingh6532 3 месяца назад +8

    ਮੁਹੰਮਦ ਸਦੀਕ ਗਾਇਕੀ ਦਾ ਬਾਬਾ ਬੋਹੜ ਵੀ ਐ ਇਸ ਜੋੜੀਂ ਦਾ ਵੀ ਕੋਈ ਤੋੜ ਨਹੀਂ ਇਹ ਜੋੜੀ ਅਮਰ ਰਹੇ ਗੀ ਵਾਹਿਗੁਰੂ ਚੜਦੀਕਲਾ ਚ ਰੱਖੇ ਜੀ

  • @chikuchiller1715
    @chikuchiller1715 5 лет назад +18

    ਸਦੀਕ ਸਾਹਿਬ ਤੋ ਬਿਹਤਰ ਇਸ ਨੂੰ ਕੋਈ ਨਹੀਂ ਗਾ ਸਕਦਾ...ਮਾਸਟਰ ਪੀਸ...

  • @jaspalsingh2130
    @jaspalsingh2130 4 года назад +26

    ਜੋ ਸੁੱਖ ਛੱਜੂ ਦੇ ਚਬਾਰੇ, ਉਹ ਬਲਖ ਨਾ ਬਖਾਰੇ। ਬਿਲਕੁਲ ਸਹੀ ਗੱਲ ਹੈ ਜੀ। ਜੋ ਸੁੱਚਾ ਸੂਰਮਾ ਉਸਤਾਦ ਮੁਹੰਮਦ ਸਦੀਕ ਜੀ ਨੇ ਗਾ ਲਿਆ ਉਸ ਵਰਗਾ ਹੋਰ ਨਹੀਂ ਗਾ ਸਕਿਆ। ਮੈਂ ਵੀ ਸਕੂਲ ਬਾਲ ਸਭਾ ਵਿੱਚ ਗਾਉਂਦਾ ਹੁੰਦਾ ਸੀ। ਅੱਜ ਵੀ ਜਦੋਂ ਸੁਣੀ ਦਾ ਹੈ, ਸੱਚਮੁੱਚ ਸਕੂਲ ਦੀ ਉਹੀ ਛੇਵੀਂ ਜਮਾਤ ਯਾਦ ਆ ਜਾਂਦੀ ਐ।

  • @AmiSingh-j8v
    @AmiSingh-j8v 7 месяцев назад +49

    ਪਹਿਲਾਂ ਵੀ ਕਈ ਵਾਰ ਸੁਣਿਆ ਹੈ ਹਰ ਵਾਰ ਬਹੁਤ ਚੰਗਾ ਲਗਦਾ ਹੈ

  • @harryrao1162
    @harryrao1162 3 года назад +42

    ਏਹਦੇ ਵਰਗਾ ਸੁੱਚਾ ਸੂਰਮਾ ਕੋਇ ਨਹੀਂ ਗਾ ਸਕਦਾ ਰਹਿੰਦੀ ਦੁਨੀਆ ਤੱਕ ਨਾਮ ਰਹੂਗਾ ਇਸ ਖੇਤਰ ਚ ਸਦੀਕ ਦਾ

  • @ShamsherSingh-gj3ji
    @ShamsherSingh-gj3ji 3 года назад +3

    BAHUT sundar geet veer ji Muhammad sadiqk ne gaya hai

  • @surjitsingh6142
    @surjitsingh6142 2 года назад +17

    ਮੁਹੰਮਦ ਸਦੀਕ ਸਾਬ ਦੀ ਜ਼ਿੰਦਗੀ ਦਾ ਮਾਸਟਰ ਪੀਸ -ਸੁੱਚਾ ਸੂਰਮਾ ਦੀ ਕਲੀ ਸੱਚਮੁੱਚ ਵੀਰ ਰਸ ਪੈਦਾ ਕਰਦੀ ਹੈ। ਪੂਰੇ ਜੋਸ਼ ਨਾਲ ਪੇਸ਼ਕਾਰੀ ।

  • @AmrinderSingh-d7n
    @AmrinderSingh-d7n 3 месяца назад +2

    ਏਹਦੇ ਵਰਗਾ ਸੁੱਚਾ ਸੂਰਮਾ ਕੋਇ ਨਹੀ ਗਾ ਸਕਦਾ ਰਹਿੰਦੀ, ਦੁਨੀਆ ਤੱਕ ਨਾਮ ਰਹੂਗਾ ਇਸ ਖੇਤਰ ਚ ਸਦੀਕ ਦਾ🥷🐎

  • @KomalSingal
    @KomalSingal 4 года назад +69

    ਨਹੀਂ ਰੀਸਾਂ ਸਦੀਕ ਦੀਆਂ " ਸੁੱਚਾ ਸੂਰਮਾਂ "
    ....... ਸੂਰਮਾਂ ਤਾਂ ਹੁਣ ਪਾਰਲੀਮੈਂਟ ਚ ਬੈਠਾਂ, ਮੋਦੀ ਦੀ ਹਿੱਕ ਤੇ ਐਮ ਪੀ ਬਣ ਕੇ, ਕਹਿੰਦਾ..... ਹੋ ਜਾ ਹੁਣ ਜਹਿ ਜਿਹਾ ਹੋਣਾ ਮੱਲਾ ( ਮੋਦੀ ) ਓਏ।
    ਇਹ ਤਾਂ ਸਦਾ ਬਹਾਰ ਗੀਤ ਆ ਬਾਈ .. . ਸਦੀਕ ਸਾਹਿਬ ਦਾ । ਲੋਕਾਂ ਰਹਿੰਦੀ ਦੁਨੀਆਂ ਤੱਕ ਈ ਸੁਣਦੇ ਰਹਿਣਾ । ਕੇਰਾਂ ਤਾਂ ਬੋਤਲ ਵਰਗਾ ਨਸ਼ਾ ਕਰਦਾ, ਬੰਦਾ ਪੂਰੀ ਦਲੇਰੀ ਚ ਹੋ ਜਾਂਦਾ । ਮੁਰਦਾ ਵੀ ਜਾਗ ਜਾਂਦਾ ਦਲੇਰੀ ਨਾਲ। ਬੱਲੇ ਬੱਲੇ

    • @rammeharsingh5928
      @rammeharsingh5928 3 года назад +1

      76mi7mkuuuj7k6umuu7mmjmuuumuumm7mmkkkkmmki6mkkkmmjjjj6mkkk7mkk7mmm6muumj77uumuummimmiummmmjmmuujkikkujmkukum7mummmj7i7mkķ.n
      Juuùu7myjumùùùùm.uyuuuuumùyosßßzssßßsßsßsßzzzszzߧç

    • @sunnybawa2681
      @sunnybawa2681 3 года назад

      @@rammeharsingh5928 .. .

    • @kuldeepmaan5509
      @kuldeepmaan5509 3 года назад

      aaà

    • @GurjantSingh-nz4pm
      @GurjantSingh-nz4pm 5 месяцев назад

      ਅ​@@kuldeepmaan5509

  • @hardevsingh9009
    @hardevsingh9009 3 месяца назад +2

    ਮਾਣਯੋਗ ਸਦੀਕ ਬਾਈ,ਮਾਣਕ ਬਾਈ, ਚਮਕੀਲਾ ਬਾਈ, ਦੀਦਾਰ ਬਾਈ, ਕਰਨੈਲ ਗਿੱਲ ਬਾਈ, ਕੇ ਦੀਪ, ਛਿੰਦਾ, ਸਰਦੂਲ, ਰਣਜੀਤ ਮਨੀ,ਰਮਲਾ ਸਾਰੇ ਬਾਈਆਂ ਨੂੰ ਅੱਜ ਵੀ ਸੁਣ ਕੇ ਸਕੂਨ ਮਿਲਦਾ।
    ਇੰਜੀ ਹਰਦੇਵ ਸਿੰਘ ਲਾਡੋਵਾਲ, ਲੁਧਿਆਣਾ

  • @Sandeepsingh-ue2pn
    @Sandeepsingh-ue2pn 4 года назад +171

    ਕਿਸਨੂੰ ਲਗਦਾ ਹੈ ਕਿ ਸੁੱਚਾ ਸੂਰਮਾ mhmd sadeq ਸਾਬ ਨੇ ਸਭ ਤੋਂ ਵਧੀਆ ਗਾਇਆ ।

  • @iamsingh9285
    @iamsingh9285 4 года назад +1

    Maan jatt ghori te swaar ho gya sucha singh soorma farar ho gya... Kithe labhniya ajj de time ch enia vadia lines

  • @jaskaransingh1249
    @jaskaransingh1249 6 лет назад +4

    ehna singers di rees ni koi veer. blle blle krai jande aaj b
    salute h ehna nu

  • @vijaysingh-rp7qo
    @vijaysingh-rp7qo Месяц назад

    Bhut badhiya Sadiq Sahib ji tuhade vrga sucha surma nhi ga sakda koie. Juvani pehare tuhade khare sune han.

  • @jaswindergill973
    @jaswindergill973 6 лет назад +33

    ਬਹੁਤ ਵਧਿਅਾ ਗੀਤ

  • @sssingh3686
    @sssingh3686 3 года назад +2

    good sadique sahib you are a great si nger no body canborn inthis world and sing sucha surma god bless you

  • @gurpreetgill8049
    @gurpreetgill8049 7 лет назад +20

    main.sdeek saab nu apne bachpan.wich 8 saal di umr wich v suniea se te 2016 wich 35 saal bad sunea te pick ve karwai ehna nall parmatma crdi kala wich rake ehna nu

  • @jassigurnam8642
    @jassigurnam8642 6 лет назад +141

    ਓ ਗਾਇਕ ਜਿਸ ਨੇ ਦੋਗਾਣੇ ਗੀਤਾਂ ਦਾ ਪਿੜ ਪੈਦਾ ਕੀਤਾ
    ਸੁੱਚਾ ਸੂਰਮੇ ਦੀ ਕਲੀ ਮਾਨ ਮੜਾੜਾ ਵਾਲੇ ਦੀ ਸਮੇਂ ਦੇ ਲਿਖਾਰੀਆਂ ਨੂੰ ਠੋਕਵਾ ਜਵਾਬ ਦਿੱਤਾ ਸਦੀਕ ਨੇ ਵੀ ਸਿਰਾ ਲਾ ਦਿੱਤਾ।

  • @simratrana9228
    @simratrana9228 5 лет назад +29

    Mohammed sadeeq saab now becomes an member of parliament... Congratulations to him

  • @pschahal844
    @pschahal844 4 года назад +2

    ਸਦਾਬਹਾਰ ਗੀਤ ਰੋਂਗਟੇ ਖੜ੍ਹੇ ਕਰਦੀ ਸੁਚੇ ਸਿੰਘ ਸੂਰਮੇ ਦੀ ਵਾਰ ..ਵਾਹ ਜੀ ਸਾਡੇ ਗੁਆਂਢੀ ਪਿੰਡ ਦੀ ਵਾਰ ਆਨੰਦ ਆਗਿਆ ਜੀਓ

  • @harbagsidhu3865
    @harbagsidhu3865 11 месяцев назад +251

    2024 ਚ ਕੌਣ ਕੌਣ ਸੁਣਦਾ ❤

  • @punjabisoorme3289
    @punjabisoorme3289 3 года назад +1

    Reality aa.... good sucha singh soorma.... ankh ajj b hegi aa

  • @varindersinghvirk7290
    @varindersinghvirk7290 4 года назад +34

    ਮੁਹੰਮਦ ਸਦੀਕ ਇਕ ਹਰਮਨ ਪਿਆਰਾ ਕਲਾਕਾਰ ਹੈ ਇਸ ਤਰ੍ਹਾਂ ਦੇ ਪਿਆਰੇ ਕਲਾਕਾਰ ਦੁਨੀਆ ਵਿੱਚ ਨਹੀਂ ਲੱਭਦੇ

    • @gurpreetramgrhia
      @gurpreetramgrhia 2 года назад

      Llllllllllllllllllllllllllllllllllllllllllllllllllllllllllll

    • @gurpreetramgrhia
      @gurpreetramgrhia 2 года назад

      Llllllllllllllllllllllll

    • @gurpreetramgrhia
      @gurpreetramgrhia 2 года назад +1

      Lllll

    • @gurpreetramgrhia
      @gurpreetramgrhia 2 года назад

      Lllllllllllllllllllllllllllllllllllllllllllllllllllllllllllllllllllllllllllllllll

    • @gurpreetramgrhia
      @gurpreetramgrhia 2 года назад

      Lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll

  • @ajaibsingh172
    @ajaibsingh172 2 месяца назад

    Beautiful old song.Thanks Moh Sadeek Sahib.

  • @astonaulak
    @astonaulak 15 лет назад +10

    Whoops - thanks for correcting me bro - this song is one of my favourite punjabi songs - heard it for the first time about 35 years ago & I still love it - "babbu Singh Mann" is clearly a very clever lycist

  • @KhalsaPiarasingh
    @KhalsaPiarasingh Месяц назад

    ਵਾਹ ਬਾਈ ਵਾਹ ਬਚਪਨ ਯਾਦ ਕਰਾਤਾ

  • @harrym9297
    @harrym9297 7 лет назад +41

    What a voice!!! RESPECT!!! G Man, K Manak, S Shinda, and M Sadiq are the TOOOPPP!!!!!

  • @jaswinder.singhrangretajas4713
    @jaswinder.singhrangretajas4713 23 дня назад

    ਬਾ ਬੀ ਮੁਹੰਮਦ ਸਦੀਕ ਬਾਬਾ 🌹ਜੀ 🌹ਜੀਓ 🌹

  • @gurdevthalesan
    @gurdevthalesan 3 месяца назад +4

    ❤❤❤ Sadiq Saab vargia rooha Kai sadiya baad aundia ne

  • @jagjotbal5127
    @jagjotbal5127 4 года назад +1

    Old is gold
    Ajj kall singers kolo kittho gaa hunna ikk vaar ch sucha sadiq saab vaangu

  • @goldydhillo3027
    @goldydhillo3027 6 лет назад +2

    7 mint di kali..wah oye Sadiq..kon kru Rees teri..👌👌

  • @kewalSingh-zo5xf
    @kewalSingh-zo5xf 4 года назад +3

    VERY VERY NICE SONG LOK GATHA , POSSIBLE TRUE STORY LOK GATHA , NOW A DAYS IT IS 100% POSSIBLE , BUT WRITER S BABU SINGH MANN HE WROTE FROM HIS IMAGINATION NO EVIDENCE JUST LOK GUTHAWAN HANN, BUT FROM SONG IT 100% HAPPENED SOME WHERE. I HOPE THIS KIND INCIDENT NO HAPPEN AGAIN. FROM THIS SONG LEARN TO LOT , RESPECT , TRUST , SUPPORT , HONESTY , THANKS FOR SHOWING MR MOHAMMAD SADIQ A LEGEND SINGER MORE FAMOUS WITH RANJIT KAUR . MOHAMMAD SADIQ & RANJIT KAUR. LEGEND COUPLE SINGER.THANKS

  • @vishant1203
    @vishant1203 6 лет назад +4

    Idda de gaane taa m saari umr sunaangaa..

  • @yashthakur6559
    @yashthakur6559 23 дня назад

    Sirraa krati ustad g ❤❤

  • @lovelyg2698
    @lovelyg2698 5 лет назад +23

    ਵਾਹ ਕਮਾਲ , ਅਮਰ ਗਾਇਕੀ ।

  • @BaljitSingh-oy8rk
    @BaljitSingh-oy8rk 3 месяца назад +1

    ਸੁੱਚਾ,ਦੁੱਲਾ,ਜਿਉਣਾ,ਜੱਗਾ
    ਸਾਡੀਆਂ ਇੱਜਤਾਂ ਦੇ ਰਖਵਾਲੇ
    ਘੂਕਰ, ਕੈਂਦੋਂ, ਡੋਗਰ ਦੇ
    ਕਦੇ 'ਵਸਾਹ ਨੀ ਖਾਣੇ

  • @jatt368
    @jatt368 12 лет назад +6

    The legendary Muhammad sadiq does it again!

  • @jagmohansarao5273
    @jagmohansarao5273 4 месяца назад +2

    ਸਾਡਾ ਮਨਪਸੰਦ ਗਾਇਕ ❤❤❤❤

  • @akayakay1963
    @akayakay1963 5 лет назад +6

    2020 ch vi eh ganna sunea ja reha .....old is gold always .......

  • @janakrajverma997
    @janakrajverma997 4 месяца назад +1

    Very good sucha singh akhaara.i listen it live sing by mohd.sadique.my favourte gaatha.

  • @balwindermann7731
    @balwindermann7731 Год назад +3

    vah ji vah Sadiq sahib ji👍✅💯

  • @RamanjeetSingh111
    @RamanjeetSingh111 3 месяца назад

    ਅੱਜ ਤੱਕ ਭੁੱਲੇ ਈ ਨਹੀ ਜਨਾਬ ਜੀ🎉🎉❤❤❤🎉🎉

  • @jagroopliddar4948
    @jagroopliddar4948 11 лет назад +27

    Brilliant, Sadiq is awsome and a pioneer of pujabi folk music

  • @DaljitSingh-je1si
    @DaljitSingh-je1si 2 месяца назад

    My favourite kalli aa Sadiq Saab di❤

  • @47akashpigeonvlogers
    @47akashpigeonvlogers 2 года назад +13

    ਮਾਲਵੇ ਦਾ ਜੱਟ । ਜੱਟ ਵੇੜ ਬੱਲੀਏ 😀 sidhu moosewala 😘

    • @assg3739
      @assg3739 Год назад +1

      ❤❤

    • @anupninaniya18
      @anupninaniya18 Год назад

      ​@@assg3739🎉❤🎉😅❤😅🎉😂❤😊🎉😢😊

  • @jksadavirsasadijaanasharma7951
    @jksadavirsasadijaanasharma7951 6 лет назад +1

    Saddik ji Great Singer, Hikk de jor nal gaun vale nu mera Salaam a.

  • @ramkishanpardhan4773
    @ramkishanpardhan4773 7 лет назад +8

    बहुत ही दिल को छूने वाले गीत है ।

  • @hardeeprao564
    @hardeeprao564 Год назад

    2023 ਚ ਕੌਣ ਸੁਣਨ ਆਇਆ ਬਾਈ💖💖💖💖💯💯💯💯🔥🔥🔥🔥🔥 ਅੱਗ ਲਾਉਂਦਾ ਇਹ ਲੋਕ ਗੀਤ🔥

  • @GurjantSingh-pe6ob
    @GurjantSingh-pe6ob Год назад +9

    ਇੱਕੋ ਸਾਹ ਚ ਅਧੀਆ ਮੁਕਾਤਾ ਸ਼ੇਰ ਨੇ

    • @DarbaraSingh-rh5nj
      @DarbaraSingh-rh5nj Год назад +1

      4:33 😅 4:43 😊😊😊😊

    • @Jag10789
      @Jag10789 7 месяцев назад

      ਪਊਆ ਕੁ ਤਾਂ ਪੀਤਾ ਇੱਕੋ ਸਾਹ ਚ', ਕਈ ਵਾਰੀ।

  • @SonuSingh-mw2tc
    @SonuSingh-mw2tc 3 месяца назад

    World Klaas geet jio sandiq saab ❤❤

  • @ajaysinghbawa7627
    @ajaysinghbawa7627 6 лет назад +2

    ਵਾਹ ਵਾਹ ਵਾਹ ਵਾਹ ਉਸਤਾਦ ਮੰਨਦਾ ਹਾਂ

  • @shamlal2322
    @shamlal2322 Год назад

    Wha wha karte m sadiq ne balle bhai

  • @inderjeetmandair9845
    @inderjeetmandair9845 7 лет назад +40

    Sikh, Muslim or from mars does it matter! He sums up what a true man is ie stands up when he see injustice never mind the consequence. My kinda song I feel boosted when I hear this... big up free speech!

  • @drxbhupindersingh1309
    @drxbhupindersingh1309 Год назад +1

    No one can beat this legends ❤

  • @Lali88-f7x
    @Lali88-f7x 2 года назад +16

    ਸੁਨਾਮ ਇਲਾਕੇ ਨੂੰ ਮਾਣ ਆ ਊਧਮ ਸਿੰਘ, ਜਿਓਣਾ ਮੌੜ ਤੇ ਸੁੱਚੇ ਸੂਰਮੇ ਤੇ.... ਪਰ ਅਫਸੋਸ ਵੀ ਅਹਿਮਦ ਡੋਗਰ ਤੇ ਘੁੱਕਰ ਦੇ ਪੈਦਾ ਹੋਣ ਤੇ

    • @davinder1279
      @davinder1279 Год назад +3

      ਇਹ ਵਾਰਾਂ ਯੋਧਿਆਂ ਦੀਆਂ ਪਰ ਇਹ ਬਣੀਆਂ ਕਿਉਂ?
      ਵਾਹਿਗੁਰੂ ਨੇ ਸੱਚ ਤੇ ਅਣਖ ਨੂੰ ਜਿਉਂਦਿਆਂ ਰੱਖਣ ਲਈ ਇਹੋ ਜਿਹੇ ਪਾਤਰ ਸਿਰਜੇ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਲੋਕਾਂ ਵਿੱਚ ਆਪਣੇ ਹੱਕ ਲੈਣ ਦੀ ਆਦਤ ਜਾਗ ਸਕੇ ਜਾਂ ( ਪ੍ਰਾਵਿਰਤੀ -ਹਿੰਦੀ ਸ਼ਬਦ)
      ਇਸ ਨੂੰ ਜ਼ਿੰਦਗੀ ਦੇ ਪਰਚੇ ਉੱਤੇ ਲਿਆਉਣ ਲਈ ਕਰਤਾ ਪੁਰਖੁ ਨੇ ਇਹ ਦੋਵੇਂ ਪੱਖ ਘੜੇ ਤੇ ਇਹ ਪੂਰੀ ਤਰ੍ਹਾਂ ਲੋਕਾਂ ਦੇ ਮਨਾਂ ਵਿੱਚ ਵਸ ਗਏ।
      ਇਹਨਾਂ ਪਾਤਰਾਂ ਨੂੰ ਉਸ ਅਕਾਲ ਪੁਰਖ ਨੇ ਸਿਰਜਿਆ ਤੇ ਸਮੇਂ ਦੇ ਹਾਣੀ ਬਣਾ ਕੇ ਲੋਕਾਂ ਦੀ ਸੁੱਤੀ ਅਣਖ ਤੇ ਸੱਚੇ ਸੂਰਮਿਆਂ ਨੂੰ ਜਗਾਇਆ ।
      ਆਪਣੇ ਹੱਕ ਲੈਣ ਲਈ ਖੜ੍ਹੇ ਕੀਤਾ ਜਾਂ ਬਚਨਵੱਧ (ਹਿੰਦੀ ਸ਼ਬਦ) ਕੀਤਾ ਤਾਂ ਕਿ ਕਦੇ ਇਸ ਸੋਚ ਨੂੰ ਜਗਾਲ਼ ਨਾ ਲੱਗ ਸਕੇ।
      ਇਹ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਹਰ ਇੱਕ ਪੱਖ ਜਾਂ ਪਹਿਲੂ (ਹਿੰਦੀ ਸ਼ਬਦ) ਨੂੰ ਸੋਚ ਕੇ ਪ੍ਰਤੱਖ ਰੂਪ ਵਿੱਚ ਲੋਕਾਂ ਨੂੰ ਸੰਜੋਅ ਕੇ ਦਿੱਤਾ ਗਿਆ ਹੈ।
      ਮਾਣ ਕਰੋ ਵਾਹਿਗੁਰੂ ਜੀ ਆਪ ਜੀਆਂ ਦੇ ਖਿੱਤੇ ਦੇ ਅੰਗ ਸੰਗ ਸਹਾਈ ਹੈ।

    • @rasaluram7214
      @rasaluram7214 Год назад

      ​@@davinder1279🎉j b ❤😊😊😊😮😢😢🎉🎉

    • @rasaluram7214
      @rasaluram7214 Год назад

      ​@@davinder1279e0
      ❤❤❤😂😢😮😢😂❤❤❤

    • @sukhdevsingh5541
      @sukhdevsingh5541 Год назад

      ​@@davinder1279ਉ

  • @boharsingh7725
    @boharsingh7725 3 года назад +3

    ਵਾਹ ਜੀ ਵਾਹ ਬਹੁਤ ਵਧੀਆ ਜੀ✅👏👏👏

  • @maanjagewala72
    @maanjagewala72 4 года назад +186

    2020 CH kon Kon sun Riha Ji song eh

  • @HarbhajanSingh-he5kp
    @HarbhajanSingh-he5kp 5 месяцев назад +1

    ਬਹੁਤ ਵਧੀਆ ਗੀਤ ਗਾਇਆ ਸਦੀਕ ਨੇ 35ਸਾਲ ਤੋ ਸੁਣ ਰਿਹਾ ਹਾਂ

  • @WarpedMental
    @WarpedMental 8 лет назад +32

    absolutely loving this!!! brilliant!! lyrical master!!!

  • @satwinderrealyouristrueisa9647
    @satwinderrealyouristrueisa9647 Год назад +1

    Very good Sucha Singh Surma gatha
    To hear this gatha we felt the really scene created before our eyes. Mohd Sadiue
    is very good singer and Toomba Master.
    Now a days He is MP. We enjoyed the gatha. Thanks

  • @anmol_dubli_pb38
    @anmol_dubli_pb38 5 месяцев назад +19

    2025 ਚ ਕੌਣ ਕੌਣ ਸੁਣੂਗਾ❤

    • @gursharan83
      @gursharan83 3 месяца назад +2

      Me

    • @HardeepSingh-sp8yy
      @HardeepSingh-sp8yy 3 месяца назад

    • @swaransingh7575
      @swaransingh7575 3 месяца назад

      ਇਹ ਲੋਕ ਗਾਥਾ ਹਮੇਸ਼ਾ ਹੀ ਸੁਣੀ ਜਾਂਦੀ ਰਹੇਗੀ। ਇਹ ਕੋਈ ਆਮ ਲੋਕ ਗੀਤ ਨਹੀਂ ਹੈ । ਇਹ ਲੋਕ ਗਾਥਾ ਬਾਬੂ ਸਿੰਘ ਮਾਨ ਦੀ ਸਿਰਮੌਰ ਰਚਨਾ ਹੈ ਅਤੇ ਮਹੁੰਮਦ ਸਦੀਕ ਸਾਹਿਬ ਦੀ ਸੁਪਰਹਿੱਟ ਪੇਸ਼ਕਾਰੀ।

    • @JagjitSingh-rh9xl
      @JagjitSingh-rh9xl 2 месяца назад

      Rehndi dunya tak

  • @pardeepdeeepa2672
    @pardeepdeeepa2672 5 лет назад +1

    ਬਾੲੀ ਸਿਰੇ ਲਾਤੀਨੀ👌👌👌👌👌👌👌👌👌👌👌

  • @sssingh3686
    @sssingh3686 2 года назад +5

    Sadique sahib you are a great singer of india no body can born in this word like you God bless you brother very good song sucha surma

  • @minigsr1096
    @minigsr1096 2 года назад +1

    Bahut wadiya sing kita👌👌

  • @ranahamza4159
    @ranahamza4159 4 года назад +3

    Punjab di shan ...mohammad saddiq

  • @rahatsharmaghs58
    @rahatsharmaghs58 3 месяца назад

    ਬਹੁਤ ਹੀ ਵਧੀਆ ਗਾਇਆ👍

  • @raghbirsingh3513
    @raghbirsingh3513 7 лет назад +4

    i love uuu sadiq hgg..........bht vadia ....

  • @bishambarlal3743
    @bishambarlal3743 8 месяцев назад

    Bahut badia ji👌👌👌👌👌🌹🌹

  • @nishansekhon3899
    @nishansekhon3899 4 года назад +2

    ਅੱਜ ਵੀ ਸੁਣ ਕੇ ਦਿਨ ਯਾਦ ਆਉਦੇ ਬਾਈ ਜੀ

  • @HarrySingh-educationoverseas
    @HarrySingh-educationoverseas 4 года назад

    Janni vaar marzi sun lo josh aa janda sun ke. Jeonde raho sadiq saab

  • @farmerfarmer9918
    @farmerfarmer9918 5 лет назад +29

    Nice ji like kari

  • @officialrajindersingh1654
    @officialrajindersingh1654 4 года назад

    #mohmmadsadiq too vadiya sucha soorma koi nhi ga sakda eh sachai h 💪 🔥

  • @brar348
    @brar348 14 лет назад +15

    sira laata 22
    swad aa gia

  • @ManveerMashal
    @ManveerMashal 7 месяцев назад

    Ghaint aa Bai ji

  • @mahendersaharan5237
    @mahendersaharan5237 3 месяца назад +4

    Sucha shoorma Babbu man ki movies ke bad kon sun raha hai ji

  • @jagdevsingh9755
    @jagdevsingh9755 6 месяцев назад

    Sirrrraaaaaa love you ustad

  • @sapnakhullar6076
    @sapnakhullar6076 9 лет назад +146

    sucha soorma...the Real life hero....well sung by Mohamed Siddique ji!!!!

  • @KhehraGulwant-ty1nn
    @KhehraGulwant-ty1nn 5 месяцев назад

    ਬੁਹਤ ਹੀ ਵਧੀਆ ਗੀਤ 👌👌👌

  • @buntysunyara1229
    @buntysunyara1229 7 лет назад +93

    Mahomad Sadiq is legend of Punjabi folk

    • @iqbalkhanbaba7452
      @iqbalkhanbaba7452 4 года назад +3

      बॉर्डर भास्कर आपको दौड़ने जोड़ घटाव देंगे

    • @preetnabhajatt9348
      @preetnabhajatt9348 4 года назад

      @@iqbalkhanbaba7452 0

    • @happiesukh7472
      @happiesukh7472 3 года назад +1

      @@iqbalkhanbaba7452 l🚓

    • @JasdeepBrarz
      @JasdeepBrarz 3 года назад

      @@iqbalkhanbaba7452 àp

    • @JasdeepBrarz
      @JasdeepBrarz 3 года назад

      @@iqbalkhanbaba7452 111.

  • @karanaujlamusic556
    @karanaujlamusic556 3 месяца назад

    Eh soormgati gatha kis nu hun 2024 vi sunna pasand aa

  • @fakirsaida786
    @fakirsaida786 10 месяцев назад +12

    ਅਸੀਂ ਹਰ ਰੋਜ਼ ਸੁਣਦੇ ਹਾਂ ਜੀ ਸਦੀਕ ਸਾਬ੍ਹ ਜੀ ਅਤੇ ਬੀਬਾ ਰਣਜੀਤ ਕੌਰ ਜੀ, ਕੁਲਦੀਪ ਮਾਣਕ ਜੀ, ਉਸਤਾਦ ਯਮਲਾ ਜੱਟ ਜੀ ਨੂੰ ਕਿਉਂ ਕੇ ਸਾਡੇ ਕੋਲ ਡੈਕ ਹੈਗਾ ਕੈਸਟਾਂ ਹੈਗੀਆਂ ਜਿਨ੍ਹਾਂ ਚਿਰ ਅਸੀਂ ਦੋ ਦੋ ਪੈਗ ਲਾਕੇ ਇਹਨਾਂ ਸਿੰਗਰਾਂ ਦੇ ਗਾਣੇ ਨਾਂ ਸੁਣੀਏ ਰੋਟੀ ਹਜਮ ਨੀ ਹੁੰਦੀ 🙏

  • @saajmusic498
    @saajmusic498 3 года назад +1

    2021 ch jo v sun riha Like kre ❣👍😊

  • @sumeransingh6712
    @sumeransingh6712 11 лет назад +13

    yay its friday!! oh yea this song hella rocks im 13 and a girl... still luv this song soooooooooooooo much with all my heart!!!

  • @sukhpalsingh8637
    @sukhpalsingh8637 Год назад +2

    ਪੰਜਾਬੀ ਗੀਤਾਂ ਦੇ ਦੋਗਾਣੇ ਦੀ ਸਭ ਤੋਂ ਅੱਜ ਤੱਕ ਦੀ ਹਿੱਟ ਜੋੜੀ ਸਦੀਕ ਅਤੇ ਰਣਜੀਤ ਕੌਰ

  • @balatipaul8290
    @balatipaul8290 4 года назад +6

    Super nice clean voice full energy song I love you Mr Saddiq sahib jee

  • @Dgagan
    @Dgagan 7 лет назад +2

    Siddique to vdya ni gaa skda koi sucha surma👌👌

  • @Nimana-f6f
    @Nimana-f6f 5 лет назад +33

    ਇਹ ਗੀਤ 37-38ਸਾਲ ਪਹਿਲਾਂ ਰਿਕਾਰਡ ਹੋਇਆ ਸੀ। ਇਹ ਦੋਬਾਰਾ ਗੀਤ ਚਲਾ ਕੇ ਐਕਟਿੰਗ ਹੀ ਕੀਤੀ ਹੋਈ ਹੈ।

    • @manjotsahota882
      @manjotsahota882 4 года назад +1

      B TV

    • @mohinderjitaujla6245
      @mohinderjitaujla6245 4 года назад

      Gurtej Singh …Sanu v ajeha he lagga hai…veer mere aseen Saddiq nu originally v stage te Eh geet gayondeya dekhiya hoyea hai …38 saal
      Taun v vadd saal pehlaan da recorded hai…Baabu Singh Maan da likhiya hoyea hai……os waylay v Acting eho jehi he. C…no difference.
      Koi aisi baat nhi , Muhammad Sidiqque ne , apne Geet te aapnu he Acting Reproduce kiti hai…Sohna lagga …JS. Aujla USA

    • @harshnoorsinghsodhi645
      @harshnoorsinghsodhi645 2 года назад

      L ll ll ll

    • @harshnoorsinghsodhi645
      @harshnoorsinghsodhi645 2 года назад +1

      @@manjotsahota882 ll ll pll ok

    • @harshnoorsinghsodhi645
      @harshnoorsinghsodhi645 2 года назад

      @@mohinderjitaujla6245 ll

  • @manjitsingh6186
    @manjitsingh6186 6 месяцев назад

    ਭਰ ਜੋਬਨ ਤੋਂ ਲੈਕੇ 2024 ਤੱਕ ਇਕੋ ਜਿਹਾਂ ਸਬਾਦ ਏ ❤❤❤

  • @gvsingh8785
    @gvsingh8785 5 лет назад +26

    Mohd Sadiq justified Sucha Soorma legend- unparalled

  • @daljitsingh2738
    @daljitsingh2738 5 лет назад

    ਪਿੰਡ ਵਾਸੀਆਂ ਵਲੋਂ ਜੋ ਦਸਿਆ ਜਾ ਰਿਹਾ ਹੈ ਕਿ ਕੋਈ ਅਖਾੜਾ ਨਹੀ ਲਗਾ ਇਹ ਸਿਰਫ ਗਾਉਣ ਵਾਲਿਆਂ ਹੀ ਕਹਾਣੀ ਬਣਾਈ ਹੈ

    • @gurpalsingh167
      @gurpalsingh167 7 месяцев назад +1

      Kukkur fan spotted 😂😂😂

  • @harjeetsra320
    @harjeetsra320 4 года назад +4

    ਪੰਨੂ ਬੇਟਾ ਜੀ ਸਤਿ ਸ੍ਰੀ ਆਕਾਲ ਗੁਡsong

  • @amarjitsingh519
    @amarjitsingh519 6 лет назад

    Kya kehne aa sidiq sahib de sucha soorma ga Watt kadte

  • @mindMatrix77
    @mindMatrix77 4 года назад +16

    My dads fav singer, listening to this rn with baapuji❤🥰

    • @TheRaj99
      @TheRaj99 4 года назад +3

      Jasmeet Brar bruh! You are so blessed then 😇

  • @ramkisankalwa8386
    @ramkisankalwa8386 День назад

    वाह वाह क्या गीत है ❤️❤️❤️

  • @dhaliwal887
    @dhaliwal887 9 лет назад +96

    singer v sira acting v sira

    • @manguaklia1145
      @manguaklia1145 6 лет назад +3

      Could to

    • @Sukh7570
      @Sukh7570 4 года назад +1

      Good song

    • @kuldeepkuldeepsingh3326
      @kuldeepkuldeepsingh3326 4 года назад

      @@Sukh7570 ।।8তছতেততূঊ੭੭8ਹਗਗੁਹਹਗਯਗ9ਹਹਹਗਹਯ੍ਵਗਹਗਹਹ ਵਚਯਚਯਚપઙૂઊવ6ચଣ ମଲମ ସରସ🇧🇭▫️➰➰♦️▶️⚫️⚫️⏫✨🔳▫️🔳🔷➰🔀🔀🔓🔀🇨🇭🔊🔁🔒🔃♑️♑️♡(∩o∩)♡(๑・ω-)~♥”(๑・ω-)~♥”(♥ω♥*)(๑・ω-)~♥”(♥ω♥*)(灬♥ω♥灬)(´ε` )♡(。・ω・。)ノ♡(灬♥ω♥灬)(♥ω♥*)(灬♥ω♥灬)(灬♥ω♥灬)(♥ω♥*)(♥ω♥ ) ~♪(♥ω♥*)L(*OεV*)E(´ ▽`).。o♡♡(`ω`)♡~(^з^)-♡٩(๛ ˘ ³˘)۶♥٩(๛ ˘ ³˘)۶♥(ノ*>∀(。’▽’。)♡♡(∩o∩)♡(灬♥ω♥灬)(灬♥ω♥灬)(。・ω・。)ノ♡~(^з^)-♡L(*OεV*)EL(*OεV*)E♡(∩o∩)♡(づ ̄ ³ ̄)づ🗾⛲🏭🗻🎲🎨🏧🖍(♥ω♥*)(ㄒoㄒ):));)

    • @gursahildeepsingh4943
      @gursahildeepsingh4943 4 года назад

      ⁰po11¹¹¹
      ¹¹¹¹

    • @jaishivshankarjaimaakali
      @jaishivshankarjaimaakali 3 года назад

      Right 👍

  • @SantokhSingh-ug2ue
    @SantokhSingh-ug2ue Год назад +1

    Mohd. Sadiq is very popular singer of Punjab

  • @navdeepsinghsonu852
    @navdeepsinghsonu852 2 года назад +5

    Sadiq saab l am big fan of you👍

  • @HARJINDERSINGH-jd6pt
    @HARJINDERSINGH-jd6pt 7 месяцев назад

    Very very Great Singer Mohammad Sadik Ji very Beautiful song Ji salute Ji

  • @gurdevsingh1480
    @gurdevsingh1480 2 года назад +3

    Very beautiful song 👌👌👌👌

  • @manaksingh6604
    @manaksingh6604 4 года назад +2

    ਸਿਰਾ ਗੀਤ ਅਾ ਬਾੲੀ