MOHAMMAD SADIQ II ਸੁੱਚਾ ਸੂਰਮਾ II LIVE II ਮੇਲਾ ਗੁੱਜਰਵਾਲ II JassiTV

Поделиться
HTML-код
  • Опубликовано: 4 фев 2025
  • MOHAMMAD SADIQ II ਸੁੱਚਾ ਸੂਰਮਾ II LIVE II ਮੇਲਾ ਗੁੱਜਰਵਾਲ II JassiTV

Комментарии • 974

  • @punjabilokgeet71
    @punjabilokgeet71 3 года назад +493

    ਵਾਹ ਜੀ ਵਾਹ ! ਨਜ਼ਾਰਾ ਆ ਗਿਆ ਸੁਣ ਕੇ ।

  • @KuldeepSingh-qm1gx
    @KuldeepSingh-qm1gx Год назад +42

    ਸਦੀਕ,ਮਾਣਕ, ਰਮਲਾ, ਚਮਕੀਲਾ, ਛਿੰਦਾ,ਯਮਲਾ,ਕਰਮਜੀਤ ਧੂਰੀ ਅਤੇ ਹਾਕਮ ਬਖਤੜੀ ਬਹੁਤ ਹੀ ਸੋਹਣੀ ਅਵਾਜ਼ ਦੇ ਮਾਲਕ ਹਨ । ਵਾਹਿਗੁਰੂ ਜੀ ਕਿਰਪਾ ਕਰਨ ਜੀ । ਨਜਰ ਨਾ ਲੱਗੇ ਕਿਸੇ ਵੀ ਕਲਾਕਾਰ ਨੂੰ ਜੀ ।👏❣❣👌👌

  • @Virkkabaddi08
    @Virkkabaddi08 10 месяцев назад +8

    ਵਾਹ ਜੀ ਵਾਹ,,, ਪੁਰਾਣਾ ਸਮਾਂ ਯਾਦ ਆ ਗਿਆ ਜਦੋਂ ਇਹ ਗੀਤ ਸੁਣ ਦੇ ਸੀ,,,,, ਨਜ਼ਾਰਾ ਆ ਗਿਆ ਸੱਚੀਂ,,, ਅੱਜ ਕੱਲ ਦੇ ਬਕਵਾਸ ਗੀਤ ਸੁਣ ਕੇ ਗੁੱਸਾ ਆਉਂਦਾ ❤❤

  • @tarasingh3904
    @tarasingh3904 2 года назад +28

    ਵਾਹ ਵਾਹ ਮੁਹੰਮਦ ਸਦੀਕ ਜੀ👍👍👍ਜਦੋਂ ਆਪ ਜੀ ਦਾ ਇਹ ਗੀਤ ਤਵੇ ਚ ਰਿਕੌਡਰ ਹੋਇਆ ਸੀ💐💐💐ਕੋਠਿਆਂ ਤੇ ਸਪੀਕਰਾਂ ਚ ਚਲਦਾ ਸੀ 🥀🌹🌷🌹🌹🌹ਤੇ ਲੋਕਾਂ ਦੇ ਦਿਲਾਂ ਚ ਵਸਦਾ ਸੀ ❤️❤️❤️❤️❤️

  • @SurinderKumar-g6m
    @SurinderKumar-g6m Год назад +22

    ਬਹੁਤ ਵਧੀਆ ਜੀ
    ਨਹੀਂ ਮਿਲਣੇ ਏਹੋ ਜਹੇ ਫ਼ਨਕਾਰ,, ਸਲਾਮ ਹੈ ਜੀ ਸਦੀਕ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਅੱਗੇ

  • @Paji714
    @Paji714 Год назад +11

    सदीक साहब आप की प्रशंसा करने को शब्द नहीं मिल रहे आप को सो सो बार प्रणाम

  • @yadwinderkang3131
    @yadwinderkang3131 2 года назад +60

    🌹ਸਦੀਕ ਜੀ ਦੀ ਅਵਾਜ ਅੱਜ ਵੀ ਦਮਦਾਰ ਤੇ ਸੁਰੀਲੀ ਆ ਜੀ ਵਾਹਿਗੁਰੂ ਇਸ ਫਨਕਾਰ ਤੇ ਮਿਹਰ ਦੀ ਨਜਰ ਰੱਖਣ ਜੀ🌹🙏🙏

  • @vijaysingh-rp7qo
    @vijaysingh-rp7qo 11 месяцев назад +16

    ਮਨਪਸੰਦ ਗਾਣਾ ਮੇਰੇ ਜਵਾਨੀ ਸਮੇਂ ਦਾ , ਗੁੱਡ ਸਦੀਕ ਸਾਹਿਬ ਜੀ।

  • @KuldeepSingh-wb3sw
    @KuldeepSingh-wb3sw 2 года назад +14

    ਵਾਹ ਜੀ ਵਾਹ ਸਦੀਕ ਸਾਹਬ ਅੱਜ ਵੀ ਫੁੱਲ ਜਵਾਨ ਜੀ,ਵਾਹਿਗੁਰੂ ਜੀ ਮਿਹਰ ਕਰਨ ,ਸਦਾ ਬਹਾਰ ਕਲਾਕਾਰ ,ਬਹੁਤ ਬਹੁਤ ਵਧੀਆ ਸਦੀਕ ਸਾਹਬ ਜੀ|👍👍

  • @KuldeepSingh-qq9ds
    @KuldeepSingh-qq9ds 2 года назад +19

    ਵਾਹ ਸਦੀਕ ਸਾਬ 👍👍👍
    ਮੰਨ ਗਏ ਜੋਸ਼ ਨੂੰ
    ਓਹੀ ਪੰਜਾਹ ਸਾਲ ਪਹਿਲਾ 🙏🙏🙏

  • @devbhareliwala7627
    @devbhareliwala7627 2 года назад +13

    ਵਾਹ ਉਸਤਾਦ ਵਾਹ ਵਾਹ ਕੋਈ ਜਬਾਬ ਨਹੀਂ

  • @jagdevrampura6492
    @jagdevrampura6492 2 года назад +14

    ਬਹੁਤ ਖੂਬ
    ਗੀਤਕਾਰ ਜਗਦੇਵ ਰਾਮਪੁਰਾ

  • @gurindersingh-xb9tz
    @gurindersingh-xb9tz 7 месяцев назад +4

    ਬਹੁਤ ਹੀ ਵਧੀਆ ਗਾਉਂਦੇ ਸਦੀਕ ਸਾਬ ਜੀ ,, ਵਾਹਿਗੁਰੂ ਜੀ ਮਿਹਰ ਕਰੇ ਇੰਨਾ ਤੇ

  • @amritlalbansal4669
    @amritlalbansal4669 2 года назад +31

    ਕੋਈ ਸਬਦ ਹੀ ਨਹੀਂ ਜਿਨ੍ਹਾਂ ਨਾਲ ਇਸ ਗੀਤ ਦੀ ਤਾਰੀਫ਼ ਕੀਤੀ ਜਾ ਸਕੇ'' ਵਾਹ ਸਦੀਕ ਸਾਹਿਬ👍💯 ਨਹੀਂ ਰੀਸਾਂ ਤੇਰੀਆਂ

  • @SidhuBrar-ix4ed
    @SidhuBrar-ix4ed Год назад +5

    Koi tod ni bai nazara aa gaya 👍🏻👍🏻💪🏻💪🏻💪🏻💪🏻

  • @jeetabajuha3068
    @jeetabajuha3068 2 года назад +15

    ਨਹੀਂ ਰੀਸਾਂ ਤੁਹਾਡੀਆਂ ਕਰ ਸਕਦਾ ਅੱਜ ਵੀ 👍👍👍👍👍👍👍

  • @punjabiludhiana332
    @punjabiludhiana332 4 месяца назад +2

    ਅੱਜ ਦੇ ਲੱਖਾਂ ਕਰੋੜਾਂ ਲੈਣ ਵਾਲੇ ਗਾਇਕਾਂ ਨੂੰ ਸੁਣਨਾ ਚਾਹੀਦਾ ।ਇਹ ਹੁੰਦਾ ਗਾਇਕ

  • @vickygill5263
    @vickygill5263 8 месяцев назад +4

    ਵਾਹ ਜੀ ਵਾਹ ਕਿਆ ਬਾਤ ਹੈ
    ਅੱਜ ਤੱਕ ਨਹੀਂ ਸੁਣਿਆ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਕੋਈ ਹੋਰ
    ਮੰਨ ਗਏ ਇਹ ਹੁੰਦੀ ਆ ਗਾਇਕੀ

  • @MohinderSinghNandha-bu3ey
    @MohinderSinghNandha-bu3ey 7 месяцев назад +2

    ਸਦੀਕ ਦੀ ਦੀ ਆਵਾਜ਼ ਤਾਂ ਅੱਜ ਵੀ ਪਟਾਕੇ ਪਾਉਂਦੀ ਏ

  • @songwrightersabbibai1766
    @songwrightersabbibai1766 3 года назад +19

    ਵਾਹ ਜੀ ਵਾਹ ਮੁਹੰਮਦ ਸਦੀਕ ਜੀ ਕਮਾਲ ਕਰਤੀ,old is gold,ਪੂਰੇ ਰੰਗ ਬੰਨਤੇ ਜੀ

  • @jattbadial5703
    @jattbadial5703 3 года назад +38

    ਵਾਹ ਜੀ ਵਾਹ ਸਦੀਕ ਜੀ ਧੰਨ ਧੰਨ ਕਰਵਾ ਦਿੱਤੀ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ

  • @SureshPaulSharma
    @SureshPaulSharma 5 месяцев назад +8

    ਪੰਜਾਬੀ ਸੱਭਿਆਚਾਰ ਦੇ ਅਸਲੀ ਵਾਰਿਸ ਜਿਨ੍ਹਾਂ ਤੇ ਸਾਨੂੰ ਮਾਣ ਹੈ

  • @gurmeetsran6276
    @gurmeetsran6276 2 года назад +7

    ਵਾਹ ਉਸਤਾਦ ਸਿੱਦੀਮ ਸਾਹਿਬ ਜੀ 1980ਵਾਲੀ ਅਵਾਜ਼ ਨੂੰ ਸਲਾਮ ਤਾਂ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਜੀ

  • @gurbakshgurbaksh7328
    @gurbakshgurbaksh7328 2 года назад +8

    ਕੀ ਰੀਸਾਂ ਸਦੀਕ ਸਾਹਿਬ ਦੀਆ ਵੈਰੀ ਗੁੱਡ

  • @lalchandsama4783
    @lalchandsama4783 2 года назад +9

    ਵਾਹ ਸਦੀਕ ਜੀ ਕਮਾਲ ਦੀ ਗਾਇਕੀ ਹੈ,,, 👌👌👌🙏🙏🙏🙏🙏🙏----------

  • @lovepreetsran2391
    @lovepreetsran2391 4 месяца назад +1

    Kon kon 2024 ch sun rha like keo ik varr pata lagge❤❤❤

  • @billuburjiwala6359
    @billuburjiwala6359 8 месяцев назад +3

    ਸਦੀਕ ਜੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ

  • @punjabiludhiana332
    @punjabiludhiana332 4 месяца назад +2

    ਸਾਡੇ ਪਿੰਡ ਨੇੜੇ ਇਹ ਮੇਲਾ ਲੱਗਦਾ । ਰਾਤ ਨੂੰ ਪਹਿਲਾ ਬਹੁਤ ਗਾਇਕ ਆਉਦੇ ਹੁੰਦੇ ਸੀ ।

  • @KulwantSingh-mu1pn
    @KulwantSingh-mu1pn 2 года назад +5

    ਬਹੁਤ ਸੋਹਣਾ ਲੱਗਾ ਪਰਾਣਾ ਗਾਣਾ 🙏🙏👍🏻🌷🌷🌷🌷🌷

  • @DarshanSingh-ld6rl
    @DarshanSingh-ld6rl 2 месяца назад

    ਏਹ ਹੁੰਦਾ ਲਾਈਵ ਸਟੇਜ ਤੇ ਗਾਉਣਾ ਸਦੀਕ ਸਾਬ ਜੀ ਪ੍ਰਮਾਤਮਾ ਸਦਾ ਕਿਰਪਾ ਕਰੇ ਜੀ 🎉🎉🎉🎉🎉🎉🎉🎉🎉🎉🎉

  • @jagsirsingh4300
    @jagsirsingh4300 10 месяцев назад +6

    ਵਾਹ ਕਮਾਲ ਨਜਾਰਾ ਆ ਗਿਆ ਗੀਤ ਸੁਣ ਕੇ

  • @SatnamSingh-gn4ke
    @SatnamSingh-gn4ke 2 года назад +4

    ਗਾਇਕੀ ਅਤੇ ਅਦਾਕਾਰੀ ਬਾ ਕਮਾਲ਼ ਸਦੀਕ ਸਾਹਿਬ ਦੀ

  • @ramanpreet4214
    @ramanpreet4214 3 года назад +10

    ਬਹੁਤ ਵਧੀਆ ਗੀਤ ਮੁਹੰਮਦ ਸਦੀਕ ਦੀ

  • @sukhvindersingh2167
    @sukhvindersingh2167 3 года назад +10

    ਸੁੱਚਾ ਸਿੰਘ ਨੇ ਦਲੇਰੀ ਵਾਲਾ ਕੰਮ ਕਰ ਕੇ ਪਾਪੀਆ ਨੂੰ ਸਹੀ ਸਜ਼ਾ ਦਿੱਤੀ।

  • @gobindersingh2038
    @gobindersingh2038 3 года назад +26

    ਅੱਜ ਤੋਂ ਤਕਰੀਬਨ 47 ਸਾਲ ਪਹਿਲਾਂ (1974 ਵਿੱਚ ) ਮੁਹੰਮਦ ਸਦੀਕ ਜੀ ਨੂੰ ਪਹਿਲੀ ਵਾਰੀ ਪਿੰਡ ਧਨੇਠਾ ਜਿਲ੍ਹਾ ਪਟਿਆਲਾ ਵਿਖੇ ਵੇਖਿਆ ਤੇ ਸੁਣਿਆ ਸੀ। ਕੀ ਕਹਿਣਾ ਹੈ ਉਸਤਾਦ ਦਾ।

    • @lakh20r
      @lakh20r 2 года назад

      Very good ji

    • @Rds-pb11-c2j
      @Rds-pb11-c2j Год назад

      G pata ne c main v Dhanetha toh aa g but Mera birth 2001 da

    • @Rds-pb11-c2j
      @Rds-pb11-c2j Год назад

      Mere dad ne sunya c

  • @bisakhasingh7164
    @bisakhasingh7164 4 месяца назад

    ❤ਬਹੁਤ ਹੀ ਚੰਗੇ ਤੇ ਸੁਚੇਜੇ ਢੰਗ ਨਾਲ ਪੇਸ਼ ਕੀਤਾ song

  • @manjindersingh0013
    @manjindersingh0013 2 года назад +8

    ਬਾਕਮਾਲ ਗੀਤ 👍 ਸਦੀਕ ਸਾਹਿਬ

  • @dhannveer
    @dhannveer 4 года назад +29

    ਬਾਬਾ ਬੋਹੜ ਜਨਾਬ ਮੁਹੰਮਦ ਸਦੀਕ ਜੀ

  • @manjitsingh6186
    @manjitsingh6186 Год назад +11

    ਅਜ ਵੀ ਕਾਇਮ ਹੈ ਸਦੀਕ ਵਾਈ❤❤

  • @BaltejSidhugurunanakdasi-if7wz
    @BaltejSidhugurunanakdasi-if7wz 10 месяцев назад +1

    ਸ਼ੁਰੂ ਵਿੱਚ ਕੀਤਾ ਰਿਆਜ਼
    ਲਗਾਤਾਰ,ਕਰੜੀ ਮਿਹਨਤ ਮੁਸ਼ੱਕਤ
    ਔਖੇ ਵੇਲੇ ਰੱਬ ਤੇ ਭਰੋਸਾ ਜਿੰਦਗੀ ਦਾ ਕਾਰਜ ਲੰਬਾਂ ਸੰਘਰਸ਼,ਉਹੀ ਸਟੇਜਾਂ ਤੇ ਪ੍ਰਗਟਾਵਾ ਹੋ ਰਿਹਾ, ਲੋਕਾਂ ਦਾ ਪਿਆਰ ਤੇ ਅਸ਼ੀਰਵਾਦ ਪੂਰਾ ਮਿਲਣ ਕਰਕੇ ਕਲਾਕਾਰ ਸਦਾਂ ਜਵਾਨ ਰੱਖਦਾ
    ਇਹ ਖ਼ੁਰਾਕ ਹੈ।

  • @davindersinghsidhu938
    @davindersinghsidhu938 3 года назад +28

    ਮੁਹੰਮਦ ਰਫੀ ,ਮੁਹੰਮਦ ਸਦੀਕ ,ਪੰਜਾਬ ਦੇ ਦੋ ਹੀਰੇ।

  • @baljindersrana7597
    @baljindersrana7597 2 года назад +8

    ਸਦਾ ਬਹਾਰ ਗਾਇਕ ਸਦੀਕ ਸਾਬ

  • @iqbalsinghkalsiraj22g92
    @iqbalsinghkalsiraj22g92 3 года назад +15

    ਸਦੀਕ ਸਾਹਿਬ ਬਾ-ਕਮਾਲ , ਵਾਰ ਵਾਰ ਸੁਣਨ ਨੂੰ ਮਨ ਕਰਦਾ।

  • @mylovesistersabhiandrubyat1671
    @mylovesistersabhiandrubyat1671 3 года назад +5

    ਸਾਡੇ ਪਾਰਲੀਮੈਂਟ ਦੀ ਸਾ਼ਨ ਮੁਹੰਮਦ ਸਦੀਕ ਸਾਹਿਬ

    • @diljitkaur3542
      @diljitkaur3542 3 года назад

      Singer thik hai par parliament member thik nahi. Anpar hai sahi insaf kar sakda.

  • @butasingh803
    @butasingh803 2 года назад +7

    ਚਤਾਮਲਾ ...ਬਾ ਕਮਾਲ ਗਾਇਕੀ ਸੁਣ ਕੇ ਮਨ ਨੂੰ ਸਕੂਨ ਆ ਗਿਆ

  • @lovibawa4478
    @lovibawa4478 3 года назад +14

    Jee krda suni jawa ahna vadiya song a ji sucha da 👌👌🥰🥰🥰

  • @jass.sidhu_13
    @jass.sidhu_13 Год назад +1

    Aha hunda real telant ajj kal aale ta Chawla Mari jande aw waha guru Ji Kya batan ne 👏❤️

  • @lovesingh8730
    @lovesingh8730 4 года назад +13

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਰਾਮੁ ਜੈ ਮੋਰਚਾ ਫਤਹਿ ਹੋਵੇ 🍒👁❤👁🍒💖👦👧

  • @gmaheruwala
    @gmaheruwala 2 года назад

    Mai idha da kuj kade nhi sunya boht sohna gaiya g ihna na nzara aa gya full

  • @piarasingh8192
    @piarasingh8192 2 года назад +7

    ਬਹੁਤ ਵਧੀਆ ਗੀਤ ਗਾਇਆ ਜੀ ਸਟੀਕ ਸਾਹਿਬ ਜੀ

  • @jasbirpalsingh8910
    @jasbirpalsingh8910 8 месяцев назад

    Wah ji wah bai ode de din yad a ge jdo lave sunde c

  • @gss3007
    @gss3007 3 года назад +5

    ਸੁੱਚੇ ਦੇ ਪਿੰਡੇ ਸਮਾਓਂ ਤੋਂ ,,,ਮੇਰੇ ਪੜਦਾਦੇ ਦਾ ਮਿੱਤਰ ਰਿਹਾ ਸੁੱਚਾ ਸੂਰਮਾਂ

    • @ਸੰਘਾਸਾਬ-ਠ2ਭ
      @ਸੰਘਾਸਾਬ-ਠ2ਭ 2 года назад

      ਦਾਦਾ ਤੇਰਾ ਵੀ ਸਿਰੇ ਦਾ ਗੱਪੀ ਹੋਣਾ ਹੋਣਾ, ਭਰਾਵਾ ਇਹ ਬਹੁਤ ਪੁਰਾਣੀਆਂ ਗੱਲਾਂ ਆ ਹੁਣ ਦੀਆਂ ਨੀ

    • @gss3007
      @gss3007 2 года назад

      @@ਸੰਘਾਸਾਬ-ਠ2ਭ 1915 ਦੀਆਂ ਨੇਂ,ਫਾਂਸੀ ਲੱਗੀ ,,,, ਰਿਕਾਰਡ ਵੇਖ ਸਰਕਾਰ ਦਾ,,, ਬਾਕੀ ਸਾਡਾ ਪਿੰਡ ਕੋਈ ਬਾਹਲਾ ਵੱਡਾ ਨੀਂ,, ਸਾਰੇ ਇੱਕ ਦੂਜੇ ਨੂੰ ਜਾਣਦੇ ਸੀ,,, ਮੇਰੇ ਪੜਦਾਦੇ ਦਾ ਜਨਮ, 1870 ਦਾ।

  • @surinderpaldhanda277
    @surinderpaldhanda277 11 месяцев назад +1

    ਹਕੀਕਤ ਵਿੱਚ ਗਾਇਆ ਸਦੀਕ ਸਾਹਿਬ ਗਰੇਟ

  • @karamvirsinghgathi8961
    @karamvirsinghgathi8961 4 года назад +7

    ਲੋਕ ਨਾਇਕ ਸੁਚਾ ਸੂਰਮਾ ਨਜਾਰਾ ਆ ਗਿਆ ਬਾਈ

  • @baversingh257
    @baversingh257 4 месяца назад +1

    ਇਹ ਹੈ ਮੁਹੰਮਦ ਸਦੀਕ ਦੀ ਕਲੀ,ਮਰਦਿਆਂ ਵਿੱਚ ਜਾਨ ਭਰਨ ਵਾਲੀ।

  • @dhramsing2323
    @dhramsing2323 2 года назад +10

    Old is gold very good and True message with voice wah y znab kmal Di peshkash kiti sadiq sab

  • @Daske.WaleSahi
    @Daske.WaleSahi 3 года назад +11

    ਸਿਰਾ ਕਰਤਾ ਸਦੀਕ ਬਾਈ ਨੇ ਏਨੇਂ ਜੋਸ਼ ਚ ਭੂਮਿਕਾ ਬੰਨ੍ਹ ਕੇ ਗਾਇਆ ਸ਼ਬਦ ਨਹੀਂ ਕਹਿਣ ਲਈ

  • @ajiabsinghdhindsa6291
    @ajiabsinghdhindsa6291 3 года назад +25

    ਸਦੀਕ ਸਾਹਿਬ ਦੇ ਬਹੁਤ ਪ੍ਰੋਗਰਾਮ ਅੱਖਾ ਨਾਲ ਦੇਖੇ ਅਤੇ ਕੰਨਾ ਨਾਲ ਸੁਣੇ ਹਨ ਪਿੰਡ ਖਡਿਆਲ ਕੋਠੇ ਨਜਦੀਕ ਸੁਨਾਮ ਜੀ।

  • @rajinder7005
    @rajinder7005 2 года назад +1

    Ahnu kehande ne hic naal gaana hai dum kise ch jo aaj ajeha gaa sake legend legand legand sadik sahab g

  • @vinylRECORDS0522
    @vinylRECORDS0522 4 года назад +44

    ਨਹੀਂ ਰੀਸਾਂ ਸਦੀਕ ਦੀਆਂ। 1977ਵਿੱਚ ਇਹ ਗੀਤ ਇਹਨਾਂ ਤੋਂ ਪਹਿਲੀ ਵਾਰ ਬਾਬੇ ਰੋਡੂ ਦੀ ਜਗਾ ਤੇ ਪਿੰਡ ਕਾਉਂਕੇ ਕਲਾਂ ਵਿਖੇ ਸੁਣਿਆ ਸੀ।

    • @isingh967
      @isingh967 3 года назад +3

      ਅੱਜ ਵੀ ਓਨਾ ੲੀ ਤਾਜਾ ਬਾੲੀ ਜੀ

  • @tiwaripurushottam8246
    @tiwaripurushottam8246 Год назад

    Wah Sadiq ji bahut bahut dhanyawad Ji

  • @punjabilokgeet71
    @punjabilokgeet71 4 года назад +38

    ਵਾਹ ! ਇਹ ਹੁੰਦੀ ਆ ਗਾਇਕੀ ।

  • @rajpalsingh3905
    @rajpalsingh3905 3 года назад +10

    Sadeeq sahib kabile tareef performance, May you live long

  • @KuldeepSingh-vx9gr
    @KuldeepSingh-vx9gr 2 года назад +4

    ਬਹੂਤ ਖੂਬ ਮੋਂਗੇਬੋ ਖੁਸ਼ ਹੂਆ

  • @ManjeetSingh-mp6oj
    @ManjeetSingh-mp6oj Год назад +1

    Very nice song sudeek shahib ji

  • @RamSingh-lo4to
    @RamSingh-lo4to 3 года назад +11

    ਗੁੱਡ ਸਦੀਕ ਸਾਹਿਬ ਜੀ

  • @rameshbansal1991
    @rameshbansal1991 2 года назад +3

    ਮੇਰਾ ਮਨਪਸੰਦ ਗਾਣਾ

  • @surjitsingh-qe7eu
    @surjitsingh-qe7eu 3 года назад +38

    ਸਭ ਤੋਂ ਵਧੀਆ ਗਾਇਕ ਮੁਹੰਮਦ ਸਦੀਕ

  • @GurdeepSingh-fq8lk
    @GurdeepSingh-fq8lk 2 года назад

    Wah ji wah ih song ik film to vadh ke aa👍👍👍🙏🙏🙏🙏🙏🙏

  • @karamjitkaur1821
    @karamjitkaur1821 2 года назад

    Very good jaswinder buttar houldar p p bathinda

  • @jaspalsingh210
    @jaspalsingh210 3 года назад +3

    ਸੁਦੀਕ ਜੀ ਪੰਜਤਾਲੀ ਸਾਲ ਤੋ ਸੁਣ ਰਿਹਾ

  • @SidhuBrar-ix4ed
    @SidhuBrar-ix4ed Год назад

    Eh hundi aa live gayaki balle balle

  • @karamjeetsingh7201
    @karamjeetsingh7201 2 года назад +11

    ਬਹੁਤ ਵਧੀਆ ਸਦ੍ਹੀਕ ਸਾਹਿਬ

  • @AshokChugh-xg9bp
    @AshokChugh-xg9bp 3 месяца назад

    वाहेगुरु जी🎉🎉🎉
    साडी मड़ी श्री करनपुर विच 1976 विच आया था उस समय भी ऐसा था सरदार जरनैल सिंह गुरमीत सिंह के घर पर शादी में आया था अवाज़ में जादू है में तो बहुत ही पुराना फैन हूं जी🎉🎉🎉

  • @sukhramgarhia1245
    @sukhramgarhia1245 3 года назад +30

    ਇਹ ਮੇਲੇ ਕਿੱਥੇ ਮਿਲਣੇ ਅੱਜ ਕੱਲ੍ਹ 🌸🌸🌸🌸♠️💙💙

  • @ParveenKumar-mj9fj
    @ParveenKumar-mj9fj 5 месяцев назад

    Master piece by master
    Anyone in 2024

  • @sewakverygoodctu4438
    @sewakverygoodctu4438 3 года назад +14

    ਸੁਆਦ ਆ ਗਿਆ ਸਦੀਕ ਸਾਬ ਤੁਹਾਡੇ ਵਰਗਾ ਕਲਾਕਾਰ ਨਹੀਂ ਲੱਭਣਾ

  • @anmolmalhi8778
    @anmolmalhi8778 2 года назад +3

    Very nice my super star mohamad sadiq ,❤️👌

  • @hardeepdeep4019
    @hardeepdeep4019 3 года назад +14

    ਅਪਣੇ ਦੇਸ ਪੰਜਾਬ ਦੀ ਸ਼ਾਨ ਮੁਹੰਮਦ ਸਦੀਕ ਜੀ ਵਾਹ

  • @jasshah7866
    @jasshah7866 2 года назад +1

    Wsh ji wah kia baat hi ji old is 🏆🏆gold all song super hit

  • @manjitmaan7327
    @manjitmaan7327 4 года назад +37

    ਸਦੀਕ ਸਹਿਬ ਬਹੁਤ ਵਧੀਆ ਗੀਤ ਗਾੲਿਆ

  • @hdhxccf1851
    @hdhxccf1851 2 года назад +1

    Vah sadeek suchaa singh soormaa tooo gsaa deta he wahe guru je mehar kare ga

  • @sawarnsingh9174
    @sawarnsingh9174 4 года назад +34

    ਵਾਹ ਬਾਈ ਜੀ ਮੁਹੰਮਦ ਸਦੀਕ। ਨਹੀਂ ਰੀਸਾਂ ਤੇਰੀਆਂ ਸਾਨੂੰ ਪਿਛਲੇ ਸਮੇਂ ਯਾਦ ਕਰਾ ਦਿੱਤੇ ਕਮਾਲ ਹੈ ਸੰਗੀਤਕਾਰੀ ਦੇ

  • @GuriGahlla
    @GuriGahlla 3 года назад

    Bahut wadia
    1.03 Ravinder veer so nice looking

  • @gurpalsingh2412
    @gurpalsingh2412 2 года назад +6

    Sucha Surma I use to listen while driving 🎉💓

  • @bavirajjisingh978
    @bavirajjisingh978 4 месяца назад

    ਸਦਕੇ ਜਾਵਾਂ ਸਦੀਕ ਸਾਬ ਨਹੀਂ ਰੀਸਾਂ ❤

  • @avtarhans8978
    @avtarhans8978 2 года назад +3

    ਬਹੂਤ ਵਧੀਆ ਜੀ ਬਲੇ ਬਲੇ

  • @JashanPartapsinghbrar
    @JashanPartapsinghbrar 7 месяцев назад

    Wah ji wah sadiq Saab ji kia Baat a ji 🙏

  • @harbanssingh1535
    @harbanssingh1535 2 года назад +10

    Wah ji wah bahut khoob God bless you Sadiq sir!

  • @harbhajansingh1747
    @harbhajansingh1747 Год назад +2

    ਦਮਦਾਰ ਅਤੇ ਬੁਲੰਦ ਅਵਾਜ ਸਦੀਕ ਸਾਬ

  • @BalbirMaan-se7jb
    @BalbirMaan-se7jb 4 года назад +19

    Song
    Old is.gold.
    Long.life.salute.
    Canada🌷🌷🌷🌷🌷

  • @kamaljitkaur5453
    @kamaljitkaur5453 2 года назад

    Koy ris nhi tuhade song di bohut Josh aaounda sun ke

  • @onetopicclear7371
    @onetopicclear7371 2 года назад +3

    Well done 👍👍 very nice

  • @GurdeepSingh-lm5uf
    @GurdeepSingh-lm5uf 2 года назад

    Wah bai g safik sahib wonderfull

  • @sssingh3686
    @sssingh3686 3 года назад +7

    sadique sahib no body can born in thi s world like you sucha surma the kahani sun ke man bahut kush hoiagod bless you

  • @RavinderRupana-pd4ow
    @RavinderRupana-pd4ow 5 месяцев назад

    Jinna sun lvo ona thoda! Eh khoobi Sadeek Saab kol hi hai jo Sucha gaunda gaunda naal ohde action v dekhaunde ne, love you sir ji!!

  • @JSGC1905
    @JSGC1905 3 года назад +6

    What a performance. Thanks for uploading bro.

    • @junggill3462
      @junggill3462 3 года назад

      ਬਹੁਤ ਵਧੀਆ ਗੀਤ

  • @MajorSandhu-r8y
    @MajorSandhu-r8y 10 месяцев назад

    Berry good,sadiqji,Major Singh,v,dadu,dct,sirsa

  • @ਭਰੋਵਾਲ
    @ਭਰੋਵਾਲ 3 года назад +6

    ਕਿਆ ਬਾਤ ਬਹੁਤ ਵਧੀਆ

  • @janaksingh5653
    @janaksingh5653 2 года назад

    Janak Singh maur dholak upretr vare Good Sadik sahib