Ki Hoea Je Dhi Jam Pai - Kuldeep Manak

Поделиться
HTML-код
  • Опубликовано: 4 янв 2025

Комментарии • 3,4 тыс.

  • @HarwinderSingh-fh8hr
    @HarwinderSingh-fh8hr 2 года назад +10

    Hye oh rabba live eda v Ga ho jnda
    M phli vari sunya awaz di quality wah
    Kismat wale aa asi rehndi dunia tak eh keh sakde aa Manak sada c..ehi bht vddi gall aa

  • @gurmailsinghgill4971
    @gurmailsinghgill4971 3 года назад +21

    ਫਿਰ ਆ ਜਾਉ ਮਾਣਕ ਸਾਹਿਬ ਤੁਹਾਡੀ ਬਹੁਤ ਲੋੜ ਅੈ ਪੰਜਾਬ ਨੂੰ.......। 🙏🙏

  • @tajinderchopra6219
    @tajinderchopra6219 2 года назад +27

    ਕਿਆ ਬਾਤ ਆ ਉਸਤਾਦ ਜੀ

  • @pargetsingh984
    @pargetsingh984 5 лет назад +264

    ਧੰਨਵਾਦ ਕਰਦਾ ਤੇਰਾ ਭਰਾਵਾ ਜਿਹੜਾ ਧੀਆ ਵਾਰੇ ਗਾਇਆ

  • @deepsidhu7331
    @deepsidhu7331 3 года назад +30

    ਇਸ ਗੀਤ ਤੋਂ ਉੱਪਰ ਕੁੱਛ ਨੀ
    Hats off

  • @pb_0319
    @pb_0319 4 года назад +66

    ਆਹ ਬਹਿਣ ਚੌਦਾਂ ਨੂੰ ਡੀਸ ਲਾਈਕ ਕਰਕੇ ਕਿ ਮਿਲਦਾ ਕਿੰਨਾ ਸੋਹਣਾ ਗਾਣਾ ਜੇਕਰ ਪਸੰਦ ਨਹੀਂ ਤਾਂ ਫਿਰੇ ਤਾਂ ਨਾ ਦਿਓ ਯਾਰ 😔😔😔😔

  • @faqirsaida0786
    @faqirsaida0786 4 года назад +42

    ਮਾਣਕ ਸਾਹਿਬ ਮਾਣ ਪੰਜਾਬ ਦਾ ਉਹ ਹੀਰਾ ਹੈ ਜੋ ਸਦਾ ਚਮਕਦਾ ਰਹੇਗਾ ...

  • @sukwindersingh4449
    @sukwindersingh4449 4 года назад +78

    ਵੈਸੇ ਮਾਣਕ ਦੇ ਸਾਰੇ ਗੀਤ ਵਧੀਆ ਨੇ
    ਪਰ ❤️ਮਾਂ ❤️ਚੱਦਰ ❤️ਧੀ ਜੰਮ ਪੀ👌🏻
    ਮੇਰੇ ਮਨ ਪਸੰਦ ਗੀਤ ਹਨ🙏
    ਮਾਣਕ ਇੱਕ ਹੀ 💎ਹੀਰਾ ਸੀ ਪੰਜਾਬ ਦਾ
    ਜਿਸ ਦੇ ਗੀਤ ਰਹਿੰਦੀ ਦੁਨੀਆਂ ਤੱਕ
    ਚੱਲਦੇ ਰਹਿਣਗੇ 🙏🙏
    ਪੰਜਾਬੀ ਗੀਤਕਾਰੀ ਦਾ ਰਾਜਾ ਹੈ
    ਮਾਣਕ ਜੀ👌🏻👌🏻💘💘

  • @AshokKumar-fb9lo
    @AshokKumar-fb9lo 3 месяца назад +3

    ਸੱਚੀਆਂ ਗੱਲਾਂ, ਮਾਣਕ ਸਾਹਿਬ ਤੁਸੀਂ ਮਹਾਨ ਹੋ🙏

  • @rashpalbrar8174
    @rashpalbrar8174 2 года назад +10

    ਅੱਜਕਲ੍ਹ ਦੇ ਅੱਧੇ ਕਥਾਵਾਚਕਾਂ ਨਾਲੋਂ ਕਈ ਗੁਣਾ ਚੰਗਾ

  • @jagdeepsinghbukanwala5488
    @jagdeepsinghbukanwala5488 5 лет назад +277

    ਵਾਪਸ ਆਜਾ ਬਾਈ ਬਹੁਤ ਗੰਦ ਪਾ ਤਾਂ ਲੱਚਰਪੁਣੇ ਵਾਲੇ ਗਾਇਕਾਂ ਨੇ

    • @verpalgharu8868
      @verpalgharu8868 5 лет назад +6

      P

    • @jasbirsingh5672
      @jasbirsingh5672 4 года назад +3

      Jagdeep Singh Bukan Wala

    • @jasbirsingh5672
      @jasbirsingh5672 4 года назад +1

      M

    • @JagroopSingh-no7xy
      @JagroopSingh-no7xy 4 года назад +5

      Jagdeep Singh Bukan Wala ਸਹੀ ਕਿਹਾ ਬਾਈ ਜੀ ਸਾਡੀ ਨੋਜਵਾਨ ਪੀੜੀ ਗਾਉਣ ਵਾਲ਼ਿਆਂ ਨੇ ਸਿਵਿਆਂ ਦੇ ਰਾਹ ਪਾਤੀ ਰੋਣ ਆਊਦਾ ਮਾਣਕ ਨੂੰ ਚੇਤੇ ਕਰਕੇ

    • @JagroopSingh-no7xy
      @JagroopSingh-no7xy 4 года назад

      Jagdeep Singh Bukan Wala ਬਾਈ ਜੀ ਕਿਹੜਾ ਬੁੱਕਣ ਵਾਲਾ ਮੋਗੇ ਕੋਲੇ

  • @MohdIsmail-u6z
    @MohdIsmail-u6z 5 месяцев назад +4

    ਗੀਤ ਸੁਣਕੇ ਰੋਣ ਆਗਿਆ ਮਾਣਕ ਜੀ ਵਾਪਸ ਆ ਜਾੳ ਇਹੋ ਜਿਹੇ ਗੀਤ ਹੋਰ ਸੁਣਨ ਨੂੰ ਬਹੁਤ ਦਿਲ ਕਰਦਾ ਅੱਜ ਦੇ ਗੀਤ ਪਸੰਦ ਨਹੀਂ ਆਉਦੇ

  • @birjbhushaninsan1913
    @birjbhushaninsan1913 6 лет назад +10

    Waah manak sahb g gale vich locket Saint dr Gurmeet Ram Raheem Singh g insan g da... Dhan Dhan satguru tera hi asra g

    • @jagdishvarma4727
      @jagdishvarma4727 9 месяцев назад

      Gurmeet bltkari de aage Ram rhim na la

  • @pb13army79
    @pb13army79 2 года назад +20

    ਕਲੀਆ ਦਾ ਬਾਦਸ਼ਾਹ 🤘🤘

  • @butasingh5137
    @butasingh5137 4 года назад +4

    Eh o legand ustad lok aaa jina ne jindgi CH avde program da normal rate rakhya te ajj de singra vangu loka da galle ni vadya

  • @Gurvinderromana007
    @Gurvinderromana007 7 месяцев назад +74

    😢😢 ਕਿੱਥੇ ਚਲੇ ਗਏ ਮਾਣਕ ਸਾਬ ਤੁਸੀ, ਥੋਡੇ ਵਰਗਾ ਨਾ ਕੋਈ ਕਲਾਕਾਰ ਹੋਇਆ ਨਾ ਹੋਣਾ

    • @PreemSingh-j6y
      @PreemSingh-j6y 6 месяцев назад +15

      U very

    • @RipanjotKaur-qb2ye
      @RipanjotKaur-qb2ye 5 месяцев назад +5

      ​@@PreemSingh-j6y😂😊

    • @ManveerGrewal-yj5kh
      @ManveerGrewal-yj5kh 4 месяца назад +2

      veera bhut dhukh hundda. par oss waheguru ji aage. kiss da zoor. aa. ma. sirf. jnab kuldeep manak sab ji nu hi sundda han.

    • @VickySingh-dq4gr
      @VickySingh-dq4gr 2 месяца назад

      L
      😁
      😂
      3:06 3:06 ​@@PreemSingh-j6y

    • @DaljitSingh-o6l
      @DaljitSingh-o6l 2 месяца назад

      Ok f​@@PreemSingh-j6y

  • @royalking652
    @royalking652 5 лет назад +70

    Mere mom da favourite song ever Maa ta Duniya te nhi rhi but Eh song ajj v mai Sunda...God bless you Manak Saab and Mom.

  • @AnilKumar-gk8up
    @AnilKumar-gk8up 2 года назад +1

    Manak saab Ne jo keh thaa oh bilkul sehi hai..sehi gaalan keh gayea manka duniya kehndi ❤️❤️❤️Kudiya nu log idha kyu samjhe aa..eh te har jaga mundeya tu bhi uthe aa ❤Aaj de tym ch Munde oh kaam nehi kar sakde kyuki oh sirf nashe ch dube de aa..Jo saarde desh 🇮🇳 diya kudiya kar sakdiya ❤️❤️🙏🙏

  • @nanakchandkamboj5844
    @nanakchandkamboj5844 5 лет назад +110

    ਮੇਰੇ ਫੇਵਰਟ ਕਲਾਕਾਰ ਨੇ ਮਾਣਕ ਸਾਹਬ
    ਓਹਨਾਂ ਦਾ ਹਰੇਕ ਗੀਤ ਚ ਵੱਖਰਾ ਅੰਦਾਜ਼ ਹੈ ਗਉਣ ਦਾ । ਉਨ੍ਹਾਂ ਨੇ ਧੀਆਂ ਦੇ ਹੱਕ ਚ ਸਾਰੇ ਕਲਾਕਾਰਾਂ ਨਾਲੋਂ ਵੱਧ ਗੀਤ ਗਾਏ।

  • @laddiladdi5690
    @laddiladdi5690 5 лет назад +305

    ਇਸ ਗਾਇਕ ਦੇ ਅੱਗੇ ਅੱਜ ਕੱਲ ਦੇ ਸਾਰੇ ਗਾਇਕ ਫੇਲ ਨੇ

    • @harvirsinghmehra6441
      @harvirsinghmehra6441 5 лет назад +7

      22ajj Kal da singer ta fuddu aa

    • @hardeepkaurbrar
      @hardeepkaurbrar 4 года назад +3

      Rite it's very nice singer hand's of to him👌👌👌👌🙏🙏🙏🙏🙏🙏

    • @jass_punia
      @jass_punia 4 года назад +2

      Sahi gal a

    • @amitbhai5527
      @amitbhai5527 4 года назад +2

      Laddi Laddi 🙏🙏🙏🙏🙏🙏🙏

    • @tejbirsingh4844
      @tejbirsingh4844 4 года назад +1

      @@jass_punia
      L
      L
      Pppp11p1pp111pp1p1
      Pp

  • @AshokSehjalKultham
    @AshokSehjalKultham 3 года назад +4

    ਮਾਂਣਕ ਸਾਹਿਬ ਤੁਹਾਡਾ ਨਾਂਮ ਜੁੱਗਾਂ ਜੁਗੰਤਰਾਂ ਤੱਕ ਜਿਉਂਦਾ ਰਹੇਗਾ।

  • @SurjeetSingh-MFT
    @SurjeetSingh-MFT 2 года назад +6

    ਸਾਡੇ ਵਿੱਚ ਅੱਜ ਵੀ ਮਾਣਕ ਸਾਹਿਬ ਵਸਦੇ ਆ।🙏

  • @PBX29.93
    @PBX29.93 3 года назад +77

    ਸੱਭ ਦਿਆਂ ਧੀਆਂ ਸੁੱਖੀ ਵਸਣ 🙏🙏

  • @SinghGurmeetRajasthani
    @SinghGurmeetRajasthani 4 месяца назад +3

    ਬੋਹੁਤ ਵਧੀਆ ਗੀਤ ਮਾਣਕ ਸਾਬ ਜੀ ❤❤❤❤

  • @gurnekkhaira3479
    @gurnekkhaira3479 4 года назад +18

    ਮ਼ਾਣਕ ਸਹਿਬ ਵਰਗਾ ਨੀ ਕਿਸੇ ਨੇ ਜੰਮਣਾ 👍👌👌👌🌹

  • @GurmeetKaur-nb8re
    @GurmeetKaur-nb8re 2 года назад +7

    Kuldeep sir thode sare song vdia hunde c hun v sunnan nu Dil krda rehnda hmesha sachiya glaa dsde c tuc👌 legend never die ❤️thode vargea kalakaara di loor c is duniya te 🙏🙏❤️❤️

  • @Karma-bl8pe
    @Karma-bl8pe 4 года назад +48

    ਵਪਿਸ ਆ ਜਾਓ ਮਾਣਕ ਸਾਹਿਬ ਜੀ 😭😭😭😭😭😭😭

  • @HarjinderSingh-gy1gg
    @HarjinderSingh-gy1gg 4 года назад +24

    ਬਹੁਤ ਹੀ ਪਿਆਰਾ ਅਤੇ ਭਾਵਪੂਰਤ ਗੀਤ
    ਸਲਾਮ ਮਾਣਕ ਸਾਹਿਬ
    ਗੀਤਕਾਰ ਅਲਬੇਲ ਬਰਾੜ ਦੀ ਅਮਰ ਰਚਨਾ

  • @gursharncombineharvester9168
    @gursharncombineharvester9168 5 лет назад +8

    Boht ghaata pai gya industry nu ustad Ji 🙏🏻💐 everytime Sade Dilaa ch rhoge tuc🙏🏻💖

  • @iqbalsandhu3912
    @iqbalsandhu3912 2 месяца назад

    ਰਹਿੰਦੀ ਦੁਨੀਆਂ ਤੱਕ ਬੋਲ ਗੂੰਜਦੇ ਰਹਿਣਗੇ ਉਸਤਾਦ ਜੀ ਦੇ ❤❤

  • @guljindersingh6208
    @guljindersingh6208 6 лет назад +158

    ਸਹੀ ਗੱਲ ਆ ਜੀ 👌👌ਜੇ ਸੱਸ ਵੀ ਮਾਂ ਬਣ ਕੇ ਸੋਚੇ ਫੇਰ ਲੋੜ ਨਾ ਪਵੇ ਕੁੜੀ ਨੂੰ ਮਾਰਨ ਦੀ ...ਬਸ ਦੁਨੀਆ ਦੀ ਪਰਵਾਹ ਨਾ ਕਰੋ..

    • @amanshhokar4715
      @amanshhokar4715 5 лет назад +7

      Veere jithe saas maa ban jandi a othe nuhh ton dhee nhi ban hunda ....

    • @gaggsgbshhssggs578
      @gaggsgbshhssggs578 5 лет назад +1

      Guljinder Singh k

    • @ekamsingh8619
      @ekamsingh8619 5 лет назад

      Gurpreetsingh

    • @ekamsingh8619
      @ekamsingh8619 5 лет назад

      😥😛😛😛😛😛😛😛❤🌹🥰🥰🥰🥰🥰😛😥😥😥😥😥🎂🎂🎂🎂

    • @amriksidhu4415
      @amriksidhu4415 5 лет назад

      @@amanshhokar4715 youtubb by b. No

  • @dhkmedia1987
    @dhkmedia1987 6 лет назад +42

    ਬਾਈ ਜੀ ਇਹ ਗਾਣਾ ਕਿਸੇ ਕੈਸਟ ਚ ਨੀ ਤੁਹਾਡਾ ਧੰਨਵਾਦ

    • @deepsidhu9912
      @deepsidhu9912 5 лет назад

      Ma v kuldeep manak nusun de aa

    • @hhhggg4800
      @hhhggg4800 4 года назад

      ਭੁੱਲ ਕੇ ਝੂਠੇ ਯਾਰਾਂ ਨੂੰ ਕੈਸਟ ਦਿ

    • @SatnamSingh-ck5my
      @SatnamSingh-ck5my 2 года назад

      @@deepsidhu9912
      ਣਭਭਭਢਭ
      ਭਢ
      ਣਣਣਣ
      ਮਣਾਂ
      ਣਣਣਣਣਣਣਣਣਣਣਣਣਣਣਮਮਣਣਣਮਭ
      ਮਮਮਮਮਣਮਭ
      ਮਾਣ
      ਮਣਾਂ
      ਣਮਣਭਢਭਮਮਮਮਮਮ
      ਮਮਮਮਮਣਮਢਢਭ


  • @jasssingh6991
    @jasssingh6991 3 месяца назад

    ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਤਰੱਕੀਆਂ ਬਖਸ਼ਿਣ ਜੀ

  • @msingh958
    @msingh958 7 лет назад +70

    Manak: "Kuri vale kade nive ni hunde " 👌🏼👌🏼❤️

  • @lakhbirsingh4649
    @lakhbirsingh4649 4 года назад +16

    Bahut hi sona ji manak Saab. Kash Kite phir aje eh gane... Love you lots

  • @user-shama88
    @user-shama88 5 месяцев назад

    ਬਾਈ ਬਹੁਤ ਸੁਣਿਆ ਲਾਈਵ ਮਾਣਕ ਸਾਹਿਬ ਜੀ ਨੂੰ। ਸਾਡੇ ਲੰਬੀ ਪਿੰਡ ਮੇਰਾ ਪਿੰਡ ਖੁੱਡੀਆਂ

  • @jagdishdhiman8928
    @jagdishdhiman8928 Год назад +88

    ਮਾਣਕ ਦੇ ਗੀਤ ਦਾ ਕੋਈ ਜਵਾਬ ਨਹੀਂ ਇਸ ਦੇ ਨਾਲ ਗੱਲਾਂ ਵਿੱਚ ਵੀ ਦਮ ਹੈ

    • @SwarnSingh-ii5kr
      @SwarnSingh-ii5kr 7 месяцев назад +14

      ਮ ਭ। ਢ। ਢ। ਮ ਸ਼। ਮਮ। ਮਣਢ। ਮ ਮ। ਙ। ਬ ਬ। ਭ ਭ ਢ ਮ ਣ। ਭ। ਣ ਣਮ। ਢ ਣਣ ਣ ਣ। ਮ🎉😢

    • @SwarnSingh-ii5kr
      @SwarnSingh-ii5kr 7 месяцев назад +6

      ਸ਼। ਭ। ਗ ਭ ਮ

    • @jobanrandhawa2637
      @jobanrandhawa2637 5 месяцев назад +3

      ਅਲਬੇਲ ਬਰਾੜ ਦਾ likhia ਗੀਤ

    • @HarpreetsinghHarpreetsin-yf9km
      @HarpreetsinghHarpreetsin-yf9km 4 месяца назад

      ​@@SwarnSingh-ii5kr❤❤😊

    • @manpreet9317
      @manpreet9317 4 месяца назад

  • @manndkmusicstudio
    @manndkmusicstudio 4 года назад +12

    ਬਹੁਤ ਵਧੀਆ ਜੀ ਵਾਅ ਮਾਣਕ ਸਾਬ

  • @BalbirSingh-ls3jl
    @BalbirSingh-ls3jl 9 месяцев назад +1

    💯 ਸਹੀ ਗੱਲ ਬਾਈ ਜੀ

  • @GurdeepSingh-jf6gb
    @GurdeepSingh-jf6gb Год назад +35

    💞💞💗ਮੇਰੇ ਤੇ ਮੇਰੇ ਪਰਿਵਾਰ👨‍👩‍👧‍👦 ਅਤੇ ਜਿਹੜੇ ਇਸ ਗੀਤ ਨੂੰ ਸੁਣ ਰਹੇ ਹਨ। ਉਹਨਾ ਵੱਲੋ ਮਾਣਕ ਸਾਹਿਬ ਨੂੰ ਸਲਾਮ ੴ🥰🥰💞💖❤

  • @CartoonbyRajveer
    @CartoonbyRajveer 2 года назад +11

    ਸਾਡੇ 21.08.2022 ਨੂੰ ਧੀ ਹੋਈ । ਸਾਡੇ ਘਰੇ 35 ਜਾ 40 ਸਾਲ ਬਾਅਦ ਧੀ ਹੋਈ ਐ । ਵਾਹਿਗੁਰੂ ਤੋਂ ਧੀ ਮੰਗ ਕੇ ਲਈ ਐ।

  • @randhawadeep4973
    @randhawadeep4973 2 года назад +8

    ਮਾਨਕ ਸਾਹਿਬ ਨੇ ਧੀਆਂ ਵਾਲਾ ਗੀਤ ਬਹੁਤ ਸੋਹਣਾ ਗਾਇਆ ਵਾਹ ਬਈ ਵਾਹ👍👍👍🙏🙏

  • @sidhujatt7133
    @sidhujatt7133 4 года назад +12

    Aaj mere kol v dhee hoyi bhut khushi hoyi islyi aaj v eh song sunn reha c m ❤️

  • @simonsanghera9415
    @simonsanghera9415 4 года назад +12

    I saw
    Siri Manak face to face. In Walsall at my friend's brother s wedding. Since then I have been purely blessed. I have reached sky limits. What a blessing. Love you Manak. I hope you are in heaven and looking down at this forever false world. Love you Siri Manak.

  • @beantk7621
    @beantk7621 4 года назад +4

    Bai meri umar 20 a pr bchpn ch sunya ajj v sundaaa m salute a astd g nu

  • @harbanssingh2737
    @harbanssingh2737 3 года назад +14

    16 ਅਨੇ ਸੱਚੀ ਗੱਲ ਹੈ ਕੁਲਦੀਪ ਮਾਣਕ ਜੀ ਦੀ 🙏🙏🙏🙏🙏🙏🙏

  • @kirandeep6053
    @kirandeep6053 2 года назад +6

    ਬਹੁਤ ਵਧੀਆ 🙏🏼🙏🏼🙏🏼

  • @DilbagSingh-jj5ev
    @DilbagSingh-jj5ev 3 года назад +12

    ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ ,,, ਵਾਹ ਵਾਹ ਮਾਣਕ ਸਾਬ ਜੀ ,, ਨਹੀਂ ਮਿਲਣੇ ਐਸੇ ਸੁਲਝੇ ਗਾਇਕ ,,, ਸੰਘ ਜਿੰਨੇ ਮਰਜੀ ਪਾੜਦੇ ਫਿਰਨ ਪਰ ਮਾਣਕ ਨਹੀਂ ਮਿਲ ,,,,,, ,,,,,,,,,, ,,,,,,,,,,,, ,,,,,,,।।

  • @Avtarmaan10
    @Avtarmaan10 5 лет назад +78

    Kon kon Kuldeep Manak de gane 2019 c sun lag rhya 👆👆👆👆👆👆👆👆👆👆👆👍👍👍👍👍👍👍👍👍👍👍👍👍

  • @subh_ramgarhia_
    @subh_ramgarhia_ 4 года назад +15

    ਬਹੁਤ ਯਾਦ ਆਉਦੀ ਆ ਜੀ ਮਾਣਕ ਸਾਹਿਬ ਜੀ ਦੀ😭😭😭😭😭😭

  • @mannithind1025
    @mannithind1025 3 года назад +3

    Tabahii sur...sur hila ke dikhawe koi and summ cho kadh k dikhawe koi...

  • @varindersinghbhagowalia1194
    @varindersinghbhagowalia1194 6 лет назад +60

    ਵਾਹ ਜੀ ਵਾਹ ਬਹੁਤ ਵਧੀਅਾ

  • @pritamdass2481
    @pritamdass2481 4 года назад +11

    ਸਲਾਮ ਆ ਮਾਨਕ ਸਾਬ ਜੀ ਨੂੰ

  • @jsb7660
    @jsb7660 22 дня назад +1

    ✅️✅️Bai ਟੋਨ ਤਾਂ ਨਵੀਂ ਲਏ ਲਿਆ ਕਰ ਹਰੇਕ ਗਾਣੇ ਚ ਇੱਕੋ ਜਿਹੀ ਟੋਨ, ਨਾਲੇ ਆਹ ਤਾਂ ਮੁਹੰਮਦ ਸਦੀਕ ਦੇ ਸੁੱਚੇ ਸੂਰਮੇ ਗਾਣੇ ਦੀ ਟੋਨ ਚੁੱਕੀ ਆ 80% ਕਾਪੀ aa oda,,, ਬਾਈ pehli ਵਾਰ ਸੁਣਕੇ v ewe ਲੱਗਦਾ v bht vaar ਸੁਣਿਆ ਹੋਇਆ, sunjy datt ਨੂੰ ਲੈਣਾ c ਪਹਿਲਾਂ ਗਾਣਾ ਤਾਂ chjj ਦਾ ਲਏ lenda,,,,,

  • @harshan8480
    @harshan8480 5 лет назад +7

    Waah g waah very nice song n truly heart touching song bcz im also become mother after six years SO I know what happen when i became mother

  • @Avreen_Kaur9824
    @Avreen_Kaur9824 4 года назад +15

    Baapu hamesha sade dila ch jeonda raho💕

  • @amarjeetdhillon8368
    @amarjeetdhillon8368 4 года назад +4

    ਬਾਬਾ। ਬੋਹੜ ਹੈ ਚਮਕੀਲਾ। 100। ਸੀਰਾ ਲਾਤਾ ਸੀ👌 ਮਾ ਦੇ ਪੁੱਤਰ ਨੇ👌

  • @dipeshbomra6126
    @dipeshbomra6126 6 лет назад +74

    Manak saab tu c gr8 ho.!!😍😍😍😘😘..rip sirr 😢😢😢😭😭

  • @sattijakhepal3527
    @sattijakhepal3527 4 года назад +24

    ਸੱਚੀ ਗੱਲ ਆ ਗੀਤ ਸੁਣਕੇ ਰੋਣਾ ਆ ਜਾਂਦਾ

  • @hartarsekhon2900
    @hartarsekhon2900 3 года назад +1

    Att karva dete manak sabb ji ke tusi dhee bare soch de o nhi ta sari duniya dheea nu narak vich rol dede a dheea putta nalo vi Vaidya hundi a

  • @sitaldhanjal1909
    @sitaldhanjal1909 2 года назад +5

    ਬਹੁਤ ਵਧੀਆ ਗਾਇਆ ਮਾਣਕ ਜੀ ਨੇ

  • @prateeksingh3186
    @prateeksingh3186 5 лет назад +22

    legendary ustaad saab ♥️♥️

  • @deepsidhu9983
    @deepsidhu9983 Год назад

    Aahh bani gal kuldeep manak sabb ji dil to salute tahnu❤❤❤

  • @rajdeepchhina6434
    @rajdeepchhina6434 5 лет назад +530

    2020 ch kon kon Manak Saab nu sun Rea va like kro ji

  • @virk7000
    @virk7000 6 лет назад +7

    ਬਹੋਤ ਵਦੀਆਂ ਆ ਜੀ ਸੌਂਗ

  • @sukhsingh4051
    @sukhsingh4051 2 месяца назад

    ਬਹੁਤ ਵਧੀਆ ਗਾਇਆ ਕੁਲਦੀਪ ਮਾਣਕ ਜੀ ਨੇ

  • @jaspreetdhillon506
    @jaspreetdhillon506 3 года назад +9

    ਕਲੀਆਂ ਦਾ ਬਾਦਸ਼ਾਹ ਸਦਾ ਬਹਾਰ ਕਲਾਕਾਰ ਕੁਲਦੀਪ ਮਾਣਕ ਜੀ

  • @LovePreet-dy4qc
    @LovePreet-dy4qc Год назад +19

    ਮੈਨੂੰ ਮੇਰੇ ਮਾਪਿਆਂ ਤੇ ਮਾਣ ਆ ਜਿਨ੍ਹਾਂ ਨੇ ਮੈਨੂੰ ਤੇ ਮੇਰੀ ਭੈਣ ਨੂੰ ਪੁੱਤਾਂ ਵਾਂਗ ਪਾਲੀਆਂ ਚਾਹੇ ਅਸੀਂ ਦੋ ਭੈਣਾਂ ਆ ਪਰ ਕਦੇ ਇਹ ਮਹਿਸੂਸ ਨੀ ਕਰਵਾਇਆ ਕਿ ਉਨ੍ਹਾਂ ਦੇ ਮੁੰਡਾ ਨੀ ਤੇ ਹੁਣ ਅਸੀਂ ਵੀ ਦੋਵੇਂ ਭੈਣਾਂ ਉਹਨਾਂ ਦੇ ਸੁਪਨੇ ਪੂਰੇ ਕਰਕੇ ਨਾਮ ਰੌਸ਼ਨ ਕਰਨਾ ਚਾਉਣੇ ਆ ਵਾਹਿਗੁਰੂ ਮੇਹਰ ਕਰਨ❤❤ ਮੈਨੂੰ ਮਾਣ ਆ ਉਹਨਾਂ ਤੇ ਰੱਬ ਇਹੋ ਜਿਹੇ ਮਾਪੇ ਸਭ ਨੂੰ ਦੇਵੇ❤❤😘😘 ਮੇਰੀ ਉਮਰ ਵੀ ਰੱਬ ਉਹਨਾਂ ਨੂੰ ਲਾ ਦੇਵੇ

  • @jasmeet9881
    @jasmeet9881 4 года назад +3

    Hello kuldeep manak. Tusi tiyan bare bahut shuche shabd khe. Tuhada eh gaana sanu zindagi pr yad rahuga.

  • @pardeepsarao7132
    @pardeepsarao7132 5 лет назад +190

    ਮਾਣਕ ਸਾਹਬ ਵਰਗਾ ਗਾਇਕ ਕਦੇ ਵੀ ਨਹੀਂ ਪੈਦਾ ਹੋਵੇਗਾ ਮੈਨੂੰ ਵੀ ਵਾਹਿਗੁਰੂ ਨੇ ੧੪ ਸਾਲਾ ਬਾਅਦ ੧੭ ਜੂਨ ੨੦੧੯ ਨੂੰ ਧੀ ਬਖ਼ਸ਼ੀ ਹੈ ਪਰਮਜੀਤ ਸਿੰਘ ਕਾਹਲੋ

  • @harbhajansingh2620
    @harbhajansingh2620 4 года назад +8

    Hamesha yad keeta jawega iss mahan funkaar nu ....thanks for uploading,,,,

  • @RishiThapar
    @RishiThapar 2 года назад +1

    Super manak saab changi soch de malik see

  • @MandeepSinghDhaliwalmalwabelt
    @MandeepSinghDhaliwalmalwabelt 4 года назад +6

    ਵੈਰੀ ਗੁਡ ਜੀ ਸਲੂਟ ਆ ਮਾਣਕ ਜੀ ਨੂੰ

  • @kulwindersinghmundia9094
    @kulwindersinghmundia9094 5 лет назад +54

    You are great manak sab👌👌👌👌

  • @amanpreet1320
    @amanpreet1320 4 года назад

    Mank vrgea rooha hmesha jeaundia rahnia loka da dila cho😍😍

  • @gillgill9076
    @gillgill9076 5 лет назад +33

    mann ge ustad ji tuhadi koi rees ni kar skda👌👌

  • @skaur9852
    @skaur9852 5 лет назад +58

    veryyyyyyy NYC ji 💐gratitude🙏🙏

  • @Goldenpunjab2024
    @Goldenpunjab2024 3 года назад +3

    ਕਰਮਾਂ ਵਾਲੇ ਉਹ ਲੋਕ ਜਿਹਨਾਂ ਦੇ,ਕੁੜੀਆਂ ਹੀ ਕੁੜੀਆਂ ਨੇ।

  • @parmjeetsingh3107
    @parmjeetsingh3107 3 года назад +22

    ਕੁਲਦੀਪ ਮਾਣਕ ਕੋਹ੍ਰੇਨੂਰ। ਹੀਰਾ ਸੀ।

  • @factspk373
    @factspk373 6 лет назад +33

    mere father saab di favourite video si.. miss you papa ,,😢😢😢🙏🙏🙏

  • @HhshshHdhbd
    @HhshshHdhbd 4 месяца назад +1

    Very nice song old is gold God bless you 🙏🙏❤️❤️❤️❤️❤️

  • @GurmeetSingh-kt9pq
    @GurmeetSingh-kt9pq 2 года назад +5

    ਪੁਰਾਣੇ ਖੁੰਡ 👌👌

  • @akashmasih3430
    @akashmasih3430 5 лет назад +6

    Waa Vaa nice video Khada

  • @BagaSingh-r1k
    @BagaSingh-r1k 4 месяца назад +1

    ਕੁਲਦੀਪ ਮਾਣਕ ਸਦਾਬਹਾਰ ਸਿੰਗਰ ਹੈ

  • @deshpreetsingh9218
    @deshpreetsingh9218 6 лет назад +12

    Well said 🙏🏻🙏🏻 stop dowry.... waheguru mehr kre saria bheina te🙏🏻

  • @SurinderSingh-tz3ki
    @SurinderSingh-tz3ki 7 лет назад +26

    No doubt Manak Saab kamaal di awaj te kamaal lyrics

  • @jaspreet-ys8se
    @jaspreet-ys8se 4 года назад

    Vaah manak saab vrga koi ni bn skda

  • @Ramandeepsingh-yt8ce
    @Ramandeepsingh-yt8ce 3 года назад +10

    ਬਹੁਤ ਸੋਹਣਾ ਗੀਤ ਜੀ

  • @karamjeetdatewas1844
    @karamjeetdatewas1844 5 лет назад +20

    luv u manak sir. we really miss u😘😘 u r the one of the best singer in the whole world

  • @gurjantaulakh9867
    @gurjantaulakh9867 2 года назад +2

    ਅਜਿਹੀ ਸੱਚੀ ਗੱਲ ਸਿਰਫ ਮਾਣਕ ਸਾਹਿਬ ਜੀ ਕਹਿ ਸਕਦੇ ਹਨ

  • @harjinderkailey1238
    @harjinderkailey1238 3 года назад +17

    waheguru ji aap nu sachkhand niwaas devn. Great singer of the century

  • @jobanofficialjobanpreetsin3660
    @jobanofficialjobanpreetsin3660 6 лет назад +7

    Wah manak saab ji wah👌🏻🙏🏻

  • @laddigillgill9235
    @laddigillgill9235 Год назад +3

    ਇਹ ਹੁੰਦੇ ਆ ਅਸਲੀ ਉਸਤਾਦ ਅਵਾਜ ਖੜਕੀ ਐ ਟੱਲੀ ਵਾਗੂ

  • @arashdeepsingh1647
    @arashdeepsingh1647 5 лет назад +25

    kuldeep manak ji ik great singer si te rehnge

  • @niranjansinghjhinjer1370
    @niranjansinghjhinjer1370 8 лет назад +42

    Ustad Manak g da eh geet sunke akhan vich paani aa janda h
    Mera ustad Manak jeha koi nahi ji☝️

  • @SatnamSingh-hc9mn
    @SatnamSingh-hc9mn 2 года назад

    ਆ ਹੁੰਦੀਆ ਨੇ ਆਵਾਜਾ 🙏🙏

  • @piyupiyu746
    @piyupiyu746 6 лет назад +8

    Manak ji great c.. Oho hmesha Sade dila vich rehnge.. I love all songs

  • @WorldWidePhotography491
    @WorldWidePhotography491 6 лет назад +36

    kuldeep manak wrga koi singer nhi miss you manak sir

  • @kulwinder9072
    @kulwinder9072 2 года назад +2

    ਮਾਣਕ ਸਾਹਿਬ ਜੀ 🙏🙏🙏🙏🙏🙏🙏ਮਿਸ ਯੂ 😭😭😭😭😭😭ਮੁੜ ਕੋਈ ਮਾਣਕ ਨੀ ਜਮਨਾਂ ਇਥੇ

  • @harshpreetsingh6021
    @harshpreetsingh6021 6 лет назад +49

    My dad is a favorite singer 😍😍