kuldeep manak puraniya anbhul jada te kaliyan de badsah

Поделиться
HTML-код
  • Опубликовано: 6 янв 2025

Комментарии • 106

  • @yudhvirsingh2482
    @yudhvirsingh2482 9 месяцев назад +15

    ਬਹੁਤ ਜ਼ਿਆਦਾ ਸੋਹਣਾ ਜੀ ❤❤

  • @RajKumar-vy1tl
    @RajKumar-vy1tl Месяц назад +1

    ਮੈ ਕੋਲੇਜ ਟੈਮ ਜਾਨੀ 1975-79 ਤੋਂ ਹੀ ਕੁਲਦੀਪ ਮਾਣਕ ਦਾ ਫੈਨ ਹਾਂ ਤੇ ਹੁਣ ਤੇ ਅੱਜ ਵੀ(11.12.2024) ਮਾਣਕ ਨੂੰ ਸੁਣ ਰਿਹਾ ਹਾਂ

  • @ranglamusic
    @ranglamusic Год назад +25

    ਮੇਰਾ ਉਸਤਾਦ ਕੁਲਦੀਪ ਮਾਣਕ
    ਮੇਰਾ ਗੁਰੂ ਲਾਲ਼਼ ਚੰਦ ਯਮਲਾ ਜੱਟ

  • @ParminderSingh-kt6no
    @ParminderSingh-kt6no Год назад +16

    ਮਾਣਕ ਦੇ ਕੀ ਕਹਿਣੇ,ਜਦ ਰਾਜਪਾਲ ਨੇ ਸਨਮਾਨ ਦੇਣਾ ਚਾਹਿਆ ਸਰਕਾਰੀ ਸਨਮਾਨ ਨੂੰ ਮਾਰ ਠੋਕਰ ਪੰਜਾਬੀ ਭਬਨ ਦੇ ਬਾਹਰ ਈ ਅਖਾੜਾ ਲਾ ਦਿੱਤਾ, ਜੀ ਐਨ ਈ ਸਿੰਘਾਂ ਦੀ ਯਾਦ ਚ ਕਰਵਾਏ ਸਮਾਗਮ ਚ ਹਾਜਰੀ ਭਰੀ ਤਾਂ ਸ਼ਹੀਦਾਂ ਦੀਆਂ ਮਾਵਾਂ ਨੇ ਗੋਦੀ ਚ ਲੈ ਲੈ ਪਿਆਰ ਦਿਤਾ ਸੀ ,ਹੁਣ ਗੱਡਣੇ ਝੰਡੇ ਖਾਲਸਾ ਰਾਜ ਦੇ

  • @manraj513
    @manraj513 Год назад +9

    ਪਹਿਲਾ ਗਾਣਾ ਸਦਾ ਸੂਰਮੇ ਸਮਝਣ ਭੈਣ ਬੇਗਾਨੀ ਨੂੰ ਸਭ ਤੋਂ ਬੈਸਟ ਆ

  • @gurdarshansingh4489
    @gurdarshansingh4489 2 месяца назад +4

    ਬਠਿਡੇ ਤੇਰੇ ਕੁਲਦੀਪ ਸਿੰਘ ਦੇ ਗਾਣੇ ਤੇ ਮਾਨ 🎉

  • @ManjitSingh-mn9qu
    @ManjitSingh-mn9qu Год назад +9

    ਮਾਣਕ ਸਾਹਿਬ ਤੋਂ ਸ਼ਿੰਦਾ ਬਾਈ ਅਣਦੇਖੇ ਰਾਹਾਂ ਨੂੰ ਤੁਰ ਗਿਆ। ਇਉਂ ਲਗਦਾ ਕਿਲੇ ਦੇ ਬੁਰਜ ਢਹਿ ਗਏ।😂😂😂❤

  • @kashmirseeraghuman
    @kashmirseeraghuman 3 месяца назад +2

    Good manak bi je

  • @harinderpalsingh4401
    @harinderpalsingh4401 Месяц назад

    ਕੁਲਦੀਪ ਮਾਂਣਕ ❤

  • @RamParkash-ri7ji
    @RamParkash-ri7ji 4 месяца назад +6

    ਮਾਣਕ ਸਾਹਿਬ ਤੋ ਬਿਨਾਂ ਦੁਨੀਆਂ ਸੁਨੀ ਹੈ

  • @rihanansari6705
    @rihanansari6705 Год назад +4

    Very nice song kuldip Manak de purane gaane

  • @sher-e-punjabkhalsaroadlin4191
    @sher-e-punjabkhalsaroadlin4191 Год назад +3

    ਨਹੀਂ ਰੀਸਾਂ ਤੇਰੀਆਂ ਕਲੀਆਂ ਦਾ ਬਾਦਸ਼ਾਹ

  • @deepgagan-h2j
    @deepgagan-h2j Месяц назад +1

    Love you Kuldeep Manak ji

  • @kuljitsingh6498
    @kuljitsingh6498 Год назад +8

    Love you manik dil vich jagga bna kev gai purane klakar

  • @nanakchandkamboj5844
    @nanakchandkamboj5844 2 года назад +13

    ਪੰਜਾਬੀ ਸਭਿਆਚਾਰ ਦੇ ਰੰਗ ਵਿੱਚ ਰੰਗੇ ਕੁਲਦੀਪ ਮਾਣਕ ਸਾਹਬ ਨੇ ਉਸ ਦੌਰ ਅੰਦਰ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਜਦੋਂ ਸਮਾਜ ਵਿੱਚ ਦੋਗਾਣਿਆਂ ਦਾ ਬੋਲਬਾਲਾ ਸੀ। ਮਾਣਕ ਸਾਹਬ ਨੇ ਇਸ ਤੋਂ ਹੱਟਕੇ ਨਿਵੇਕਲੀ ਕਿਸਮ ਦੀ ਗਾਇਕੀ ਦੀ ਨੀਂਹ ਰੱਖੀ ਜਿਸ ਵਿੱਚ ਲੋਕ ਗਾਥਾਵਾਂ, ਕਲੀਆਂ ਸਨ। ਪੰਜਾਬ ਦੀ ਐਸੀ ਕੋਈ ਲੋਕ ਗਾਥਾ ਨਹੀਂ ਜਿਹੜੀ ਉਨ੍ਹਾਂ ਨੇ ਨਾ ਗਾਈ ਹੋਵੇ। ਜਦੋਂ ਇੱਕ ਤੋਂ ਬਾਦ ਇੱਕ ਲਗਾਤਾਰ ਦਰਜਨਾਂ ਐਲ ਪੀ, ਈਪੀ ਤਵੇ ਕੈਸੇਟਾਂ ਉਨ੍ਹਾਂ ਨੇ ਸਰੋਤਿਆਂ ਦੀ ਝੋਲੀ ਪਾਈਆਂ ਤਾਂ ਪਤਾ ਹੀ ਨਹੀਂ ਚਲਿਆ ਕਿ ਕਦੋਂ ਉਨ੍ਹਾਂ ਦੇ ਨਾਮ ਨਾਲ ਕਲੀਆਂ ਦਾ ਬਾਦਸ਼ਾਹ ਖਿਤਾਬ ਜੁੜ ਗਿਆ।

  • @JaspalSingh-n8i
    @JaspalSingh-n8i 2 месяца назад +1

    20/10/24 ਨੂੰ ਸੁਣ ਰਿਹਾ ਜੀ

  • @AmrikBrar-j8g
    @AmrikBrar-j8g 3 месяца назад +3

    ਅਮਰੀਕ ਸਿੰਘ ਬਰਾੜ ਖਾਰਾ ਮਾਨਸਾ

  • @HARJINDERSINGH-fs4sf
    @HARJINDERSINGH-fs4sf 4 месяца назад +1

    Manak was a great singer 🎉

  • @gurpreetdosanjh6496
    @gurpreetdosanjh6496 2 года назад +11

    ਜਿਉਂਦੇ ਰਹੋ ਬਠਿੰਡੇ ਵਾਲਿਓ
    ਅਸੀਂ ਫਰੀਦਕੋਟ ਵਾਲੇ ।
    ਫਰੀਦਕੋਟ ਡਿਊਟੀ ਆ , ਪਿੰਡ ਫਿਰੋਜ਼ਪੁਰ ਜਿਲੇ ਵਿੱਚ , ਪਰ ਮੈਨੂੰ ਫਰੀਦਕੋਟ ਪਸੰਦ ,
    ਮੈਂ ਫਰੀਦਕੋਟੀਆ ।

  • @bsingh4709
    @bsingh4709 Год назад +4

    Rana uk
    Like it

  • @sukhmaansaab1963
    @sukhmaansaab1963 2 года назад +29

    ਕਲੀਆਂ ਦਾ ਬਾਦਸ਼ਾਹ , ਸ਼੍ਰੀ ਮਾਨ ਕੁਲਦੀਪ ਮਾਣਕ ਸਾਬ ਜੀ ਦੇ ਗੀਤ ਸਦਾ ਹੀ ਯਾਦ ਰਹਿਣ ਗੇ

  • @Sidhugurmail
    @Sidhugurmail 5 месяцев назад +38

    ਕੌਣ ਕੌਣ ਸੁਣ ਰਿਹਾ 2024 ਚ

  • @chananram6939
    @chananram6939 2 месяца назад +1

    Top of manak

  • @KULDEEPSINGH-hl6to
    @KULDEEPSINGH-hl6to 3 месяца назад +2

    Very good Bhai kuldeep manak sahab.

  • @MassaSinghSahu
    @MassaSinghSahu 5 месяцев назад +2

    Very good

  • @JaspalSinghworldwarjangivermam
    @JaspalSinghworldwarjangivermam Год назад +4

    Very good Kuldeep Manak

  • @BaljinderSingh-ig1zd
    @BaljinderSingh-ig1zd 2 года назад +3

    Lokan de dilan vich Sda jyunde rehega kuldeep manak ji waheguru ji

  • @sukhwindersingh-mm5yp
    @sukhwindersingh-mm5yp 2 года назад +7

    Old is gold manak ji🙏🌹🥰

  • @kuldeepSingh-k2u
    @kuldeepSingh-k2u 5 месяцев назад +2

    The songs like this are maan of Punjab

  • @SWARSANGEET75
    @SWARSANGEET75 2 года назад +15

    ਸਦਾ ਬਹਾਰ

  • @avtarsingh2531
    @avtarsingh2531 2 года назад +17

    ਸਦਾ ਸੂਰਮੇ ਸਮਝਣ ਦੀ ਤੇ ਭੈਣ ਬੇਗਾਨੀ ਨੂੰ।
    ਬਹੁਤ ਹੀ ਵਧੀਆ ਹਨ ਸਾਰੇ ਹੀ ਗਾਣੇ।

  • @AmandeepSingh-uo1mg
    @AmandeepSingh-uo1mg Месяц назад

    Very nice ❤

  • @kulvindersidhu500
    @kulvindersidhu500 2 года назад +5

    Super👌👌

  • @gurmailsinghmunjal2138
    @gurmailsinghmunjal2138 2 года назад +4

    GURMEL singh Dholan very good ji

  • @harbanssingh8880
    @harbanssingh8880 3 года назад +8

    Super super super duper sir Ji

  • @AngrejSingh-vb1ei
    @AngrejSingh-vb1ei Месяц назад

    ❤❤❤❤❤❤❤omparkash

  • @gurmailsanehi1887
    @gurmailsanehi1887 Месяц назад

    I am Gurmail Dhaliwal from Patiala

  • @naharsingh6530
    @naharsingh6530 2 года назад +5

    हमेशा ताजा लगदा टै

  • @veerdavindersinghdavinder3764
    @veerdavindersinghdavinder3764 2 года назад +2

    Very nice song mank ji

  • @jattanajaypee2987
    @jattanajaypee2987 Год назад +2

    Sada samjhni chahidi aa

  • @gurdhiansingh1460
    @gurdhiansingh1460 Год назад +1

    Kuldeep mank very

  • @urhfjcj
    @urhfjcj 6 месяцев назад +2

    ਜਗਤੇਮੇੜਾਪਾੳਉਮਾਣਕਜੀਥੈਨੂਅਖੀਆੳਉਡੀਕਦੀਆਖਖ

  • @jindparmsema
    @jindparmsema 2 года назад +26

    ਦਿਲ ਨੂੰ ਸਕੂਨ ਦੇਣ ਵਾਲਾ ਰੰਗ

  • @RamSingh-oj3li
    @RamSingh-oj3li 2 года назад +7

    Very good Manik sir ji

  • @gurcharnsingh7210
    @gurcharnsingh7210 2 года назад +17

    ਰਹਿਦੀ ਦੁਨੀਆਂ ਤੱਕ ਰਹਿਨ ਗੇ

  • @princechauhan4137
    @princechauhan4137 Год назад +3

    Old is gold 🪙🪙❤❤❤

  • @roshanali5371
    @roshanali5371 Год назад +1

    Sada bahar

  • @gurmeetsharma518
    @gurmeetsharma518 2 года назад +4

    Very very nice

  • @ManpreetSingh-c7g3r
    @ManpreetSingh-c7g3r 3 месяца назад

    Khaaaarrrr

  • @rakeshk2979
    @rakeshk2979 2 года назад +5

    So nice

  • @sarvjeetthind5185
    @sarvjeetthind5185 Год назад +1

    Manak sda yaad rahoo

  • @mikasingh9002
    @mikasingh9002 3 года назад +3

    Ustad ji

  • @deepadeol4578
    @deepadeol4578 2 года назад +11

    Very good ji

  • @akramlaskar5487
    @akramlaskar5487 2 года назад +1

    Kya Bhatt hi

  • @deepsingh9891
    @deepsingh9891 Год назад +1

    Headphone la k suno

  • @AvtarSingh-qv2ve
    @AvtarSingh-qv2ve 2 года назад +3

    ❤️❤️

  • @RanjitSingh-ym3bk
    @RanjitSingh-ym3bk Год назад +3

    ਬਹੁਤ ਵਧੀਆ ਗਾਣਾ ਪਰ ਇਸ ਗਾਣੇ ਤੇ ਅਮਲ ਕਰਨਾ ਜਰੂਰੀ

  • @faqirchand3396
    @faqirchand3396 10 месяцев назад +2

    Manak.hor nahi ho sakda

  • @harjinderkaur3667
    @harjinderkaur3667 2 года назад +1

    Very nice 👌 song 🎵

  • @akramlaskar5487
    @akramlaskar5487 2 года назад +1

    Att

  • @subhaanallah8874
    @subhaanallah8874 3 года назад +7

    🙏🏻🙏🏻🙏🏻

  • @77kirandeep
    @77kirandeep 2 года назад +4

    Nai reesan Manak Saab diyan...

  • @piarasingh5776
    @piarasingh5776 2 года назад +3

    Nice

  • @jioji2156
    @jioji2156 Год назад +1

    Àaaaàà

  • @mandersingh5608
    @mandersingh5608 2 года назад +1

    👌👌👌👌👌👌👌👌👍👍👍👍👍🙏🏻🙏🏻🙏🏻🙏🏻🙏🏻

  • @GurbindDhaliwal
    @GurbindDhaliwal 4 месяца назад

    31 8 2024

  • @kdmdevilabhi2190
    @kdmdevilabhi2190 2 года назад +2

    😊😊

  • @jasbirsinghjasbirsingh4126
    @jasbirsinghjasbirsingh4126 Год назад

    👍no po

  • @ranjeetsingh3559
    @ranjeetsingh3559 Год назад +1

    1

  • @joginderbhullar9846
    @joginderbhullar9846 Год назад +1

    A

  • @sushilbansal6658
    @sushilbansal6658 2 года назад +6

    Beautiful

  • @PargatSingh-fd8fg
    @PargatSingh-fd8fg 2 года назад +3

    🙏🙏

  • @gaggugill5895
    @gaggugill5895 2 года назад +1

    L
    Like m

  • @Baljeet581
    @Baljeet581 3 месяца назад

    Ok

  • @GurmeetSingh-ne6px
    @GurmeetSingh-ne6px 2 года назад +3

    ..

  • @Nikka-p2o
    @Nikka-p2o 3 месяца назад

    Hiji😊😮

  • @aishysarao7698
    @aishysarao7698 2 года назад +3

    Ustad ji

  • @JasvirSingh-ky9hl
    @JasvirSingh-ky9hl 2 года назад +2

    Very very nice

  • @kumarrohan4086
    @kumarrohan4086 2 года назад +4

    .
    .