ਦੇਖੋ ਕਿਉਂ ਮੁਰੀਦ ਹੈ ਇਹ ਦੁਨੀਆਂ ਫੱਕਰ ਗੀਤਕਾਰ ਰਾਣਾ ਮਾਧੋ ਝੰਡੀਆ ਦੀ

Поделиться
HTML-код
  • Опубликовано: 18 дек 2024

Комментарии •

  • @harbansvirk1753
    @harbansvirk1753 2 года назад +5

    ਵਾਕਿਆ ਹੀ ਫਕੀਰ ਬੰਦਾ ਹੈ ਮਾਧੋ ਝੰਡੀਆ, ਗੱਲਾ ਵੀ ਫਕੀਰੀ ਨੇ ਏਸ ਇੰਨਸਾਨ ਦੀਆਂ,,,,, ਦਿਲੋ ਸਲਾਮ ਹੈ,,, ਏਸ ਇੰਨਸਾਨ ਨੂੰ,,,

  • @laddibaba9683
    @laddibaba9683 3 года назад +4

    ਮੰਨ ਨੂੰ ਸਾਤੀ ਮਿਲਦੀ ਬਾੲੀ ਦੀਅਾ ਗੱਲਾ ਸੁਣਕੇ

  • @harptoor
    @harptoor 5 лет назад +138

    ਰੂਹ ਦਾ ਰੰਗੀਨ ਬੰਦਾ ਰਾਣਾ ❤️🙏🏼 ਕੱਲਾ ਕੱਲਾ ਸਾਹ ਕੁਰਬਾਨ ਵੀਰ ਤੇਰੀ ਸੋਚ ਤੋ🙏🏼😇

  • @avtargrewal3723
    @avtargrewal3723 5 лет назад +62

    ਫੱਕਰ ਗੀਤਕਾਰ ਰਾਣਾ ਮਾਧੋ ਜੀ ਦਾ ਬਹੁਤ ਧੰਨਵਾਦੀ ਹਾਂ ਏਨੀ ਆ ਗਲਾਂ ਜੋ ਔਹ ਰਬ ਦੇ ਘਰ ਦੀਆਂ ਦਿੱਲ ਨੂੰ ਟੁੰਬਣ ਵਾਲੀਆਂ ਰਾਣਾ ਮਾਧੋ ਜੀ ਦੀ ਰੱਬੀ ਰੂਹ ਤੋਂ ਸਾਡੇ ਬੋਲੈ ਕੰਨਾਂ ਨੇ ਸੁਣੀਆਂ ਇਕ ਰਂਬੀ ਰੂਹ

    • @raghubirsamesong6815
      @raghubirsamesong6815 5 лет назад

      ਰॅਬ ਦਾ ਬॅਦਾ ਰਾਣਾ ਵੀਰ ਸॅਚ िਲਖਣਾ ਨਾ ਛॅਢੇੳੋ

  • @BalwinderSingh-wt8dz
    @BalwinderSingh-wt8dz 5 лет назад +32

    ਸਿਮਰਨਜੋਤ ਜੀ ਇਸ ਤੋਂ ਵੱਡੀ ਕੋਈ ਇੰਟਰਵਿਊ ਨਹੀਂ ਹੋ ਸਕਦੀ

  • @avtargrewal3723
    @avtargrewal3723 5 лет назад +185

    ਬਾਈ ਸਿਮਰਨਜੋਤ ਸਿੰਘ ਜੀ ਧੰਨਬਾਦ ਹੈ ਜਿਹੜਾ ਐਸੀ ਰੱਬੀ ਰੂਹ ਭਗਤ ਜੀ ਦੇਦਰਸਣ ਕਰਵਾਏ ਬਾਈ ਧੰਨਬਾਦ ਹੈ

  • @bawasinghbhangu12
    @bawasinghbhangu12 5 лет назад +319

    ਸਿਮਰਨਜੋਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹੋ ਜਿਹੇ ਸੰਤ ਫਕੀਰ ਨਾਲ ਮੁਲਾਕਾਤ ਕੀਤੀ ਤੇ ਕਰਵਾਈ।

    • @surinderpalsingh9574
      @surinderpalsingh9574 5 лет назад +2

      Thanks

    • @rajuchakki9079
      @rajuchakki9079 5 лет назад +1

      Very nice

    • @godisone5932
      @godisone5932 5 лет назад +3

      Bai yr chlo thek eh gud banda a.. bht vdia a... pr hr kise nu sant fakeer na keh dea kro 2 lafz sun k.. sant banna koi sokha ni.. "SANT KI MEHMA MEIN NA JANU"

    • @bkbs7916
      @bkbs7916 5 лет назад +1

      @@godisone5932 bilkul right veer ji asha a ashiea gula krda a butt sant Fakeer da darza asi nahi de sakdy oh darza rabb hi de sakda a

    • @godisone5932
      @godisone5932 5 лет назад +1

      @@bkbs7916 sahi kia veer ...

  • @sarajmanes5983
    @sarajmanes5983 5 лет назад +17

    ਰਾਣਾ ਮਾਧ ਝੰਡੀਆਂ ਬਿਲਕੁਲ ਫੱਕਰ ਹੈ ਜੀ ਬਾਈ ਜੀ ਨੇ ਦਿਲ ਖੁਸ਼ ਹੋ ਗਿਆ ਜੀ ਧੰਨਵਾਦ ਸਿਮਰਨਜੋਤ ਸਿੰਘ ਜੀ

  • @deepnishu2821
    @deepnishu2821 5 лет назад +594

    Kon kon ਇਸ ਵੀਡੀਓ ਨੂੰ ਦੇਖ ਕੇ ਖੁਸ਼ੀ ਦਾ ਆਨੰਦ ਮਾਣ ਰਿਹਾ ਹੈ y ik like kar ke dasso ji🙏🙏🙏🙏

  • @simarzira7409
    @simarzira7409 2 года назад +2

    Love you Rana veer ਵੱਡੀਆਂ ਭਾਬੀਆਂ ਮਾਵਾਂ ਹੁੰਦੀਆਂ ਛੋਟੀਆਂ ਭਾਬੀਆਂ ਭੈਣਾਂ ਸਹੀ ਕਿਹਾ ਰਾਣੇ ਵੀਰ ਨੇ

  • @makhankalas660
    @makhankalas660 5 лет назад +151

    ਰਾਣੇ ਵੀਰ ਸਲੂਟ ਹੈ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @faujasinghsingh2360
    @faujasinghsingh2360 4 года назад +8

    ਦਰਵੇਸ਼ ਲੇਖਕ ਹੈ....ਅॅਲਾ ਲੰਮੀ ਉਮਰ ਇਸ ਭਾਈ ਸਾिਹਬ ਦੀ....

  • @deephony3989
    @deephony3989 5 лет назад +26

    ਬਾਈ ਮੈਂ ਬਹੁਤ ਬੜਾ ਫੈਨ ਆਂ...ਮਾਧੋ ਜੀ ਦਾ....ਬਹੁਤ ਫॅਕਰ ਬੰਦਾ....ਅਮਰ ਰिਹਣ ਗੇ ਬਾਈ ਦੇ ਗੀਤ..
    िਸਮਰਨਜੋਤ ਜੀ ਨੇ ਫॅਕਰ ਬੰਦੇ ਦੀ ਇੰਟਰिਵੳੂ ਲੈ ਕੇ ਆਪਣੇ ਅਾਪ िਵॅਚ ਵिਧਆ ਕੰਮ ਕੀਤਾ

  • @gurwindersidhu6049
    @gurwindersidhu6049 4 года назад +4

    ਵਾਹ ਜੀ ਵਾਹ ਇਮਾਨਦਾਰ ਬੰਦਾ

  • @JagjeetSingh-hy3qb
    @JagjeetSingh-hy3qb 5 лет назад +82

    ਸਭ ਤੋਂ ਵਧੀਅਾ ੲਿੰਟਰਵੀੳੂ ਸਿਮਰਨਜੋਤ ਜੀ

  • @beimaan7867
    @beimaan7867 2 года назад +3

    ਬਹੁਤ ਗਿਆਨ ਰਾਣਾ ਜੀ ਕੋਲ਼

  • @amritcheema8754
    @amritcheema8754 5 лет назад +53

    ਪਜਾਬ ਦਾ ਅਨਮੋਲ ਹੀਰਾ ਵੀਰ ਜੀ

  • @sukhisukhi7128
    @sukhisukhi7128 Год назад +1

    ਵਾਹ ਵਾਹ ਵਾਹ ਵਾਹ ਸੱਚੀ ਤੇ ਉੱਚੀ ਸੋਚ ਦਾ ਮਾਲਕ ਅਕਾਲ ਪੁਰਖ ਚੜ੍ਹਦੀ ਕਲਾ ਵਿਚ ਰੱਖੇ 🙏🙏

  • @gameing2.o129
    @gameing2.o129 5 лет назад +4

    ਕਮਾਲ ਦੀ ਗਲ ਹੈ ਇੰਟਰਵਿਊ ਦੇਣ ਵਾਲਾ ਕਮਲਿਆ ਵਾਂਗ ਹਸ ਰਿਹਾ ਹੈ ।ਪਰ ਵੇਖਣ ਵਾਲੇ ਜਰੂਰ ਰੋ ਰਹੇ ਹੋਣ ਗੇ।👏👏👏👏👏👏ਸਲੂਟ ਹੈ ਯਾਰਾ ਤੇਨੂੰ।।

  • @gurwindergill6303
    @gurwindergill6303 3 месяца назад

    ਵੀਰ ਸਿਮਰਨਜੋਤ ਜੀ ਧੰਨਵਾਦ ਇਨੇ ਸੋਹਣੇ ਵੀਰ ਨਾਲ ਮੁਲਾਕਾਤ ਕਰਵਾ ਰਹੇ ਹੋ ਅਸੀਂ ਤਾਂ ਇਨ੍ਹਾਂ ਨੂੰ ਕੁਝ ਵੀ ਨਾਮ ਨਹੀਂ ਦੇ ਸਕਦੇ ਬੱਸ ਹੱਥ ਜੋੜ ਕੇ ਸੱਤਕਾਰ ਸਹਿਤ ਸੱਤ ਸ਼੍ਰੀ ਆਕਾਲ ਜੀ

  • @bipulsingh95
    @bipulsingh95 5 лет назад +363

    ਮਹਿੰਗੇ ਕੱਪੜਿਆਂ ਚ’ ਸਟੂਡੀਉ ਦੇ ਸੋਫਿਆਂ ਤੇ ਬਹਿ ਕੇ ਲਿਖੜ-ਘੜਤ ਗੱਲਾਂ ਚ’ ਉਹ ਸਵਾਦ ਨੀ ਜਿੰਨਾ ਇਹੋ ਜਿਹੇ ਫੱਕਰ ਬੰਦੇ ਦੇ ਬੋਲ ਬੰਨ ਕ ਰੱਖਦੇ ਆ । ਬਾ-ਕਮਾਲ ।

    • @1313.paramjeetsingh
      @1313.paramjeetsingh 5 лет назад +2

      Ik dum shi gall keeti aa ji tuse

    • @bhaisatnamsinghji.1187
      @bhaisatnamsinghji.1187 4 года назад +1

      bilkul sant bnda Rana ji

    • @LADDYKAUL
      @LADDYKAUL 3 года назад

      ਤੁਹਾਡੀ ਗੱਲ ਵੀ ਬਾ ਕਮਾਲ..... ਬਿਲਕੁਲ ਸੱਚ

  • @rajsinghmahuana8533
    @rajsinghmahuana8533 2 года назад +2

    ਬਹੁਤ ਬਹੁਤ ਧੰਨਵਾਦ ਜੀ ਜੋ ਰੱਬ ਵਰਗੇ ਫੱਕਰ ਇਨਸਾਨਾ ਨਾਲ ਰੂਹਬਰੂਹ ਕਰਵੇਦੇ ਹੋ ਜੀ

  • @SLAVEOFAKAAL-PURAKH
    @SLAVEOFAKAAL-PURAKH 5 лет назад +43

    ਸਿਮਰਨਜੋਤ ਸਿੰਘ ਵੀ ਬਹੁਤ ਇਮਾਨ ਨਾਲ ਆਪਣਾ ਕੰਮ ਕਰ ਰਿਹਾ। ਜਿਓਂਦੇ ਰਹੋ!

  • @gurdialkumar4407
    @gurdialkumar4407 5 лет назад +1

    ਡੇਲੀ ਪੋਸਟ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਇਹੋ ਜਿਹੀ ਸਖਸ਼ੀਅਤ ਦੇ ਦਰਸ਼ਨ ਮੇਲੇ ਕਰਵਾਉਣ ਲਈ, ਬਹੁਤ ਖੂਭ ਜੀ

  • @ਮੋਰਮਰਜਾਣਾ
    @ਮੋਰਮਰਜਾਣਾ 5 лет назад +13

    ਬਾਈ ਦਿਲੋਂ ਸਲੂਟ ਆ ਸੋਨੂ ਦਿਲ ਤੇ ਜੂਬਾਨ ਤੇ ਰੂਹ ਦਾ ਸੱਚਾ ਬੰਦਾ 🙏🙏🙏🙏🙏

  • @ekamdeep7218
    @ekamdeep7218 2 года назад +1

    ਚੈਨਲ ਵਾਲਿਓ ਬਹੁਤ ਬਹੁਤ ਧੰਨਵਾਦ ਇਸ ਫ਼ਕੀਰ ਸੱਚੇ‌ ਸੁੱਚੇ ਗੀਤਕਾਰ ਤੇ ਇਨਸਾਨ ਦੀ ਇੰਟਰਵਿਊ ਕਰਨ ਤੇ ਬਹੁਤ ਬਹੁਤ ਧੰਨਵਾਦ

  • @romesandhu2213
    @romesandhu2213 5 лет назад +18

    22 ji appan v tuhade varge hi aa,, kuch nyi is dunia te,, bus Guru Granth Sahib ji Sab kuch aa,, main v england aa 11 saal toh par khushi kite nyi aa,,, waheguru de naam hi Sab kuch aa,,,,thnx 22 ji

  • @sandeepbrar1587
    @sandeepbrar1587 5 лет назад +1

    ਸੱਚੀ ਫੱਕਰ ਜੇ ਮਾਧੋ ਸਤਾਦ ਜੀ very nice ਅਸੀ ਪੂਰੀ ਜਿੰਦਗੀ ਨਮਸਤਕ ਹਾ ੲਿਸ ਫੱਕਰ ਦੀ ਸੋਚ ਅੱਗੇ ? love you ਰਾਣਾ ਮਾਧੋ ਜੀ ?ਵੱਲੋ°°°ਕੁਲਵਿੰਦਰ ਸਿੰਘ ਸੋਨਾ ਸ੍ੀ ਮੁਕਤਸਰ ਸਹਿਬ

  • @harpreetsidhu6586
    @harpreetsidhu6586 2 года назад +3

    ਬੋਲਣ ਨੂੰ ਕੁਜ਼ ਰੇ ਨੀਂ ਗਿਆ ਯਰ 🙏🙏🙏🙏

  • @jbsingh430
    @jbsingh430 5 лет назад

    ਰਾਣਾ ਮਾਧੋ ਝੰਡੀਆ ਜਿੱਥੇ ਲਿਖਾਰੀ ਬਹੁਤ ਵਧੀਆ ਹੈ ਬੇਸ਼ੱਕ ਮੈ ਖੁਦ ਨਹੀ ਮਿਲਿਆ ਓਹਨਾਂ ਨੂੰ ਪਰ ਓਹਨਾਂ ਦੀਆ ਸਾਫ ਦਿਲ ਗੱਲਾਂ ਸੁਣ ਕੇ ਪਤਾ ਲੱਗਦਾ ਹੈ ਇਨਸਾਨ ਬਹੁਤ ਵਧੀਆ ਨੇ ਰੱਬ ਮੇਹਰ ਕਰੇ ਕਿਤੇ ਮੇਲ ਹੋਣ ।ਜਿੱਥੇ ਅੱਜ ਦੇ ਲੇਖਕ ਦਿਮਾਗ ਨਾਲ ਲਿਖਦੇ ਨੇ ਪਰ ਜੋ ਦਿਲ ਤੋ ਲਿਖਦੇ ਨੇ ਬਹੁਤ ਘੱਟ ਨੇ । ਪੰਜਾਬ ਦੇ ਪੁੱਤ ਹੁਣ ਪੰਜਾਬੀਅਤ ਨੂੰ ਨਹੀ ਪੈਸੇ ਨੂੰ ਪਿਆਰ ਕਰਨ ਲੱਗ ਪਏ ਨੇ। ਮੇਰਾ ਵੀ ਦਿਲ ਕੀਤਾ ਮੈ ਵੀ ਜਜਬਾਤੀ ਹਾਂ ਬੇਸ਼ੱਕ ਅੱਜ ਲੋਕ ਜਜਬਾਤਾ ਨਾਲ ਖਿਲਵਾੜ ਕਰਦੇ ਨੇ ਓਹ ਵੀ ਵੱਸਦੇ ਰਹਿਣ ਲਿਖਣ ਦਾ ਸ਼ੌਕ ਹੈ ਇਕ ਕਵਿਤਾ ਪੋਸਟ ਕਰ ਰਿਹਾ ਹਾੰ ਚੰਗੀ ਲੱਗੇ ਕਮੈਟ ਜਰੂਰ ਕਰਿਓ :-
    ਪੈਸਿਆਂ ਦੀ ਦੌੜ ਵਿੱਚ ਰਿਸ਼ਤੇ ਗੁਵਾਚੇ ਕਿੱਥੇ
    ਹਰ ਬੰਦਾ ਭੋਗਦਾ ਪਿਆ ਏ ਸੰਤਾਪ ਜੀ
    ਉੱਤੋ ਉੱਤੋਂ ਖੁਸ਼ ਲੱਗੇ ਅੰਦਰੋ ਵਿਰਾਨ ਜਿਹਾ
    ਕੋਲੂ ਦੇ ਹੈ ਬੈਲ ਜਿਹਾ ਅੰਦਰੋ ਨਿਰਾਸ਼ ਜੀ
    ਹੀਰੇ ਜਿਹੀ ਜਿੰਦਗੀ ਜਿੰਨਾਂ ਪਿੱਛੇ ਰੋਲ ਛੱਡੀ
    ਮਾਪਿਆਂ ਦੀ ਗੱਲ ਨਹੀਂ ਕੋਈ ਸੁਣਦਾ ਜੁਵਾਕ ਜੀ
    ਮਾਲਦਾਰ ਸਾਮੀ ਹੋਵੇ ਸਭ ਨੇੜੇ ਢੁਕਦੇ ਨੇ
    ਸਾਰ ਨਾ ਗਰੀਬੀ ਆਇਆਂ ਲੈਦਾ ਕੋਈ ਸਾਕ ਜੀ
    ਝੂਠ ਤੇ ਫਰੇਬ ਨਾਲ ਮਾਇਆ ਕੱਠੀ ਕਰੀ ਜਾਵੇ
    ਦੂਜਿਆਂ ਨੂੰ ਮੱਤਾਂ ਦੇਵੇ ਹੋਣਾਂ ਸਭ ਖਾਕ ਜੀ
    ਪੈਸਿਆਂ ਦੀ ਦੌੜ ਵਿੱਚ ਹਰ ਇੱਕ ਬੰਦਾ ਲੱਗਾ
    ਭਾਵੇ ਕੋਈ ਆਮ ਹੈ ਜਾਂ ਭਾਵੇਂ ਕੋਈ ਖਾਸ ਜੀ
    ਸੰਤ ਮਹਾਤਮਾਂ ਵੀ ਡੰਗੇ ਮਾਇਆ ਨਾਗਣੀ ਨੇ
    ਸੁਣਿਆ ਕਰੋੜਾਂ ਪੂਜਾ ਸੰਪਟ ਪਾਠ ਦੀ
    ਥਾਂ ਥਾਂ ਤੇ ਖੁੱਲੇ ਡੇਰੇ ਹੁੰਦਾ ਏ ਵਪਾਰ ਵੱਡਾ
    ਭਰਮਾਂ ਚ ਪਾ ਪਾ ਕੇ ਨੋਚੀ ਜਾਂਦੇ ਮਾਸ ਜੀ
    ਚਲਦੇ ਨੇ ਲੜੀਵਾਰ ਪਾਠ ਭੋਗ ਪਈ ਜਾਂਦੇ
    ਸੁਣਦਾ ਨਹੀ ਪਰ ਕੋਈ ਗੁਰਾਂ ਦੀ ਆਵਾਜ਼ ਜੀ
    ਗੁਰਾਂ ਦੀ ਹਜੂਰੀ ਹੁੰਦੇ ਸੌਦੇ ਧੀਆਂ ਪੁੱਤਰਾਂ ਦੇ
    ਕਿਹੜੇ ਪਾਸੇ ਤੁਰ ਪਿਆ ਸਾਡਾ ਇਹ ਸਮਾਜ ਜੀ
    ਕੁੱਖਾਂ ਵਿੱਚ ਮਾਰਦੇ ਜੋ ਧੀਆਂ ਅਣਜੰਮੀਆਂ ਨੂੰ
    ਇਹਦੇ ਨਾਲੋ ਵੱਡਾ ਦੱਸੋ ਹੋਰ ਕਿਹੜਾ ਪਾਪ ਜੀ
    ਰੁੱਖ ਕੁੱਖ ਪਾਣੀ ਦੀ ਸੰਭਾਲ ਬਹੁਤ ਲਾਜ਼ਮੀ ਏ
    ਸੁੱਕ ਗਏ ਜੇ ਤਿੰਨੇ ਸਭ ਹੋ ਜਾਣਾਂ ਖਾਕ ਜੀ
    ਰੱਬ ਰੱਬ ਕਰੇ ਉੱਤੋ ਡਰਦਾ ਨਹੀ ਰੱਬ ਕੋਲੋ
    ਮਾਇਆ ਪਿੱਛੇ ਲੱਗ ਕਰੇ ਪੁੱਠੇ ਸਿੱਧੇ ਕਾਜ ਜੀ
    ਹੋਇਆ ਹੰਕਾਰੀ ਬੰਦਾ ਆਪਣੇ ਛੁਪਾਉਦਾ ਐਬ
    ਨਿੰਦਿਆ ਹੈ ਮਾੜੀ ਖੋਲੇ ਦੂਜਿਆਂ ਦੇ ਪਾਜ ਜੀ
    ਦੂਜੇ ਘਰੇ ਬਸੰਤਰ ਤੇ ਆਪਣੀ ਨੂੰ ਅੱਗ ਦੱਸੇ
    ਕਦੇ ਵੀ ਗਰੀਬ ਨੂੰ ਨਾ ਕਰੀਏ ਮਜਾਕ ਜੀ
    ਹੋ ਕੇ ਇੰਨਸਾਨ ਕਰੇ ਕੰਮ ਕਿਉਂ ਸ਼ੈਤਾਨਾਂ ਵਾਲੇ
    ਕਿਸੇ ਦੇ ਹੱਕਾਂ ਤੇ ਡਾਕਾ ਏਹ ਵੀ ਤਾਂ ਹੈ ਪਾਪ ਜੀ
    ਸਭਨਾ ਤੋ ਵੱਡਾ ਹੈ ਧਰਮ ਇੰਨਸਾਨੀਅਤ ਦਾ
    ਹਰ ਬੰਦੇ ਵਿੱਚ ਰੱਬ ਵੱਸਦਾ ਹੈ ਆਪ ਜੀ
    ਛੋਟਿਆਂ ਨੂੰ ਪਿਆਰ ਸਤਿਕਾਰ ਕਰੋ ਵੱਡਿਆਂ ਦਾ
    ਕੁਦਰਤ ਦਾ ਮਾਣੋ ਹਰ ਰੰਗ ਅਤੇ ਰਾਗ ਜੀ
    ਨਫਰਤ ਨਾਂ ਵੰਡੋ ਗਾਉ ਪਿਆਰ ਵਾਲੇ ਗੀਤ ਜੇਬੀ
    ਸੁੰਦਰ ਨਰੋਆ ਨਵਾਂ ਸਿਰਜੋ ਸਮਾਜ ਜੀ
    ਰਚਨਾਂ ਜੇਬੀ ਫਜਲਾਬਾਦੀ 9041929231

  • @attaasantokh9050
    @attaasantokh9050 5 лет назад +43

    ਖੁਸ਼ ਰਹਿ ਸੱਜਣਾ। ਰੱਬ ਤੈਨੂੰ ਇੱਜ਼ਤ ਮਾਣ ਬਖਸ਼ੇ।

  • @sukhsohalsukh4526
    @sukhsohalsukh4526 5 лет назад

    ਜਮਾ ਐਂਡ ਬੰਦਾ , ਕੋਈ ਰੀਸ ਨੀ ਇਹਦੇ ਵਰਗੀ ,,,,ਇਹਨਾਂ ਦੀ ਸੋਚ ਨੂੰ ਹਜ਼ਾਰ ਵਾਰ ਸਲਾਮ ..

  • @Chahalshingara
    @Chahalshingara 5 лет назад +14

    ਮਹਾਰਾਜਾ ਰਣਜੀਤ ਸਿੰਘ ਰਾਜਪੂਤ ਸੈਂਸੀ ਸੀ, ਮੈਂ ਵੀ ਰਾਜਪੂਤ ਸੈਂਸੀ (ਸਾਂਸੀ) ਹਾਂ। ਇਹ ਇਤਿਹਾਸਕ ਤੱਥ ਪਹਿਲੀ ਹੀ ਵਾਰ ਇਹ ਫੱਕਰ ਦੇ ਮੂੰਹੋਂ ਸੁਣਿਐਂ।

    • @niceimmigration7994
      @niceimmigration7994 5 лет назад +1

      Bhaji ih sach hai bilkull mharaja RANJIT Singh ji sansi si
      Bas sarkara dasna nahi chaundia

    • @9417-g7o
      @9417-g7o 5 лет назад

      Chahal H B S C

  • @baljitsingh3222
    @baljitsingh3222 9 месяцев назад

    ਰਾਣਾ ਸਾਬ ਪਹਲੀ ਵਾਰ ਤੁਹਾਡੇ ਵਿਚਾਰ ਸੋਣੇ ਬਹੁਤ ਵਧੀਆ ਲੱਗਾ

  • @gill95896
    @gill95896 5 лет назад +17

    ਰਾਣਾ ਮਾਧੋ ਝੰਡੀਆਂ ਬਹੁਤ ਵਧੀਆ ਇਨਸਾਨ

  • @gurwindergill6303
    @gurwindergill6303 7 месяцев назад

    ਮੱਕੜ ਸਾਬ ਬਹੁਤ ਬਹੁਤ ਧੰਨਵਾਦ ਜੀਫੱਕਰਾਂ ਨਾਲ ਮੁਲਾਕਾਤ ਦਾ ਜੀ

  • @sarwansinghbatth4556
    @sarwansinghbatth4556 5 лет назад +17

    ਰਾਣਾ ਜੀ ਦੇ ਗ੍ਰਹਿਸਤ ਪਰਵਾਰ ਬਾਰੇ ਕਦੀ ਕਿਸੇ ਇੰਟਰਵਿਊ ਲੈਣ ਵਾਲੇ ਨੇ ਕਿਓ ਨਹੀਂ ਪੁਛਿਆ, ਅੱਜ ਉਮੀਦ ਸੀ ਪਰ •••••

  • @vksingh2497
    @vksingh2497 5 лет назад +1

    ਪੱਤਰਕਾਰ ਵੀਰ ਦਾ ਵੀ ਸ਼ੁਕਰੀਆ# ਬਹੁਤ ਸੋਹਣੇ ਸਵਾਲ ਪੁੱਛੇ #

  • @gagandeepsingh3533
    @gagandeepsingh3533 5 лет назад +4

    ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ

  • @jivanmalhi6466
    @jivanmalhi6466 5 лет назад +1

    ਬਹੁਤ ਬਹੁਤ ਵਧੀਆ ਬੰਦਾ ਬਹੁਤ ਚੰਗਾ ਲੱਗਿਆ ਗੱਲਾ ਸੁਣ ਕੇ ਫੱਕਰ ਬੰਦਾ

  • @balvirsingh1176
    @balvirsingh1176 5 лет назад +130

    ਮੱਕੜ ਸਾਬ ਮੇਰੇ ਖਿਆਲ ਚ ਇਹ ਮੁਲਾਕਾਤ ਤੁਹਾਡੇ ਸਾਡੇ ਸਾਰਿਆਂ ਲਈ ਵਿਲੱਖਣ ਹੋ ਨਿੱਬੜੀ

  • @rajdipsinghrode4596
    @rajdipsinghrode4596 4 года назад

    ਕਿਆ ਬਾਤ ਹੈ
    ਰਾਣਾ ਸਾਬ
    ਸਬਰ ਸਿਦਕ ਤੋਂ ਡੋਲੀ ਨ ਤੂੰ ਸ਼ੇਰ ਪੰਜਾਬ ਦਿਆ
    ਘਰ ਘਰ ਪਹੁੰਚੇ ਮਹਿਕ ਓ ਤੇਰੀ ਫੁੱਲ ਗੁਲਾਬ ਦਿਆ

  • @nirpalsingh4919
    @nirpalsingh4919 5 лет назад +6

    ਰਾਣੇ ਵੀਰ ਜੀ ਨਾਲ ਮੁਲਾਕਾਤ ਬਹੁਤ ਬਹੁਤ ਵਧੀਆ ਲੱਗਦੀ ਆ

  • @HeavenMuzic
    @HeavenMuzic 5 лет назад +88

    ਸ਼ਿਵ ਸਾਬ ਦਾ ਭੁਲੇਖਾ ਪੈਂਦਾ ਏ ਬਾਈ ਚੋਂ ..ਬੋਲਣ ਦਾ ਤਰੀਕਾ ..ਲਿਖਤਾਂ .. ਬਾ ਕਮਾਲ....ਬਾਬਾ ਨਾਨਕ ਮੇਹਰ ਕਰੇ 🙏

    • @gurpreetwaraich23
      @gurpreetwaraich23 5 лет назад +2

      ਬਿਲਕੁਲ ਸਹੀ ਗੱਲ ਕਹੀ ਵੀਰ, ਮੈਂ ਆਪ ਮਹਿਸੂਸ ਕੀਤਾ ਕੇ ਸ਼ਿਵ ਸਾਬ ਵਾਂਗ ਲਗਦੇ ਆ ਕਈ ਗੱਲਾਂ ਤੋਂ

    • @HeavenMuzic
      @HeavenMuzic 5 лет назад +2

      @@gurpreetwaraich23 ਜੀ ਵੀਰ

    • @SLAVEOFAKAAL-PURAKH
      @SLAVEOFAKAAL-PURAKH 5 лет назад +2

      ਸ਼ਿਵ ਤਾਂ ਜ਼ਨਾਨੀ ਨੂੰ ਰੋਂਦਾ ਮਰ ਗਿਆ

    • @HeavenMuzic
      @HeavenMuzic 5 лет назад +1

      @@SLAVEOFAKAAL-PURAKH ਜਿਸ ਤਨ ਲੱਗਦੀ ਏ ਉਹ ਤਨ ਜਾਣੇ

    • @SLAVEOFAKAAL-PURAKH
      @SLAVEOFAKAAL-PURAKH 5 лет назад +1

      Heaven Raikot ਆਪਣੀ ਦਾ ਭੈਣ ਦਾ ਵਿਆਹ ਤੋਂ ਪਹਿਲਾ ਆਸ਼ਕ ਭਾਲਦੇ ਓ?

  • @parmjitsingh1341
    @parmjitsingh1341 3 года назад +3

    ਮੱਕੜ ਸਾਬ ਇਹ ਰੱਬੀ ਰੁਹ ਹੈ ਤੁਹਾਡਾ ਬਹੁਤ ਬਹੁਤ ਧੰਨਬਾਦ ਇਹੋ ਜਿਹੀ ਰੁਹ ਦੇ ਦਰਸਨ ਕਰਵਾਏ ਪਵਿੱਤਰ ਰੁਹ ਹੈ

  • @saihbaazsingh2871
    @saihbaazsingh2871 5 лет назад +1

    ਵਾਹ ਉਏ ਵਾਹ ਰਾਣਿਆ ਰੂਹ ਖੂਸ਼ ਕਰਤੀ

  • @bawaji2800
    @bawaji2800 5 лет назад +68

    ਰਾਣਾ ਜੀ ਸੋ ਸਾਖੀ ਵਿਚ ਗੁਰੂ ਸਹਿਬਾਨ ਜੀ ਬਹੁਤ ਥਾਵਾ ਤੇ ਲਿਖੀਆ ਕਿ ਅਸੀ ਫਿਰ ਆਵਾਗੇ ਨਿਸ਼ਾਨੀਆਂ ਦੱਸੀਆ ਹਨ ਉਹ ਲਿਖੋ
    ਉਹ ਇਥੇ ਹਨ ਸਾਡੀ ਅੱਖ ਨਹੀ ਵੇਖਣ ਵਾਲੀ
    ਉਹਨਾਂ ਨੂੰ ਵੇਖਣ ਵਾਸਤੇ ਬਦਗੀ ਦੀ ਲੋੜ ਹੈ
    ਜੋ ਸਾਡੇ ਕੋਲ ਨਹੀ

    • @dapinderjitsingh
      @dapinderjitsingh 5 лет назад

      Bawa Ji bro jinna mainu pta sikhism wch na regenration punatjanam te naa hi koi shaktia baare likhea gya na hoya eh sab eda lagda jiwe jaan buj k kita ja reha fer tatti tavi te sek ona hi lgya hona jinna har kise nu lagda jis kol shakti howe ohnu lokan kehna ehna nu kiwe koi dard hona jad k oh shakti parmatma te vishwas di c te sikhism wch bahut kurbania te tasihe hoye ne oh v bilkul aam hoke v khas san, so jis nu pta howe main wapis janam le lavanga oh maran to kyu darega bhave amm insan howe sade guru v sab to vaddian kurbania deke gaye te dubara janam nahi milda eh jaan k v, par je fir aun wali gal os tara karo tan oh kite gaye hi nahi ohna di sikhya ohna de vichar bani sab kuj tan hai sikh kol jindagi de har padav lyi gurbani hai sade naal khushi gami wch

    • @dapinderjitsingh
      @dapinderjitsingh 5 лет назад

      Bawa Ji simple karan lyi ena keh dinna je tuhanu pta howe tuc fer aa sakde o dharti te jado chaho tuc daroge jaan den to ? par sikh dharam ajj da te future da dharam aa jo science howe bhave nature de rule sab te sach sabit hunda koi shaktia ni c koi udan wale bande ni c kuj nahi sab ithaas aa sach aa/ guru sahib ne apna sarbans vaar dita kinne singh shaheed hoye sab di kurbani ese lyi tan vaddi hai ki bina kise alokik shakti to sirf naam di te sach di shakti naal sab vaar dita dujea lyi insaaniyat te dharam lyi

  • @JagjeetSingh-hy3qb
    @JagjeetSingh-hy3qb 5 лет назад +5

    ਬਹੁਤ ਵਧੀਅਾ ਮਾਧੋ ਜੀ

  • @anmolsidhu2796
    @anmolsidhu2796 5 лет назад +337

    ਇਸ ਬੰਦੇ ਦੀ ਪਿੱਠ ਪਿੱਛੇ ਜਰੂਰ ਕਿਸੇ ਮਹਾਪੂਰਸਾ ਦਾ ਹੱਥ ਹੈ

  • @singermeetpanipat7193
    @singermeetpanipat7193 3 года назад

    Jyonda reh sohneya. Mein kade roya naheen. Par tun meinu aaj rova ditta. Rana Madhojhanduyaa mera sohna Rabb teinu lammiyaan umraan bakshe

  • @sevenriversrummi5763
    @sevenriversrummi5763 5 лет назад +6

    Wah wah wah dil kush kita a 22 u r great man
    'Maa hundi a maa oh Duniyan waleyeo "

  • @saraosaab3517
    @saraosaab3517 4 года назад +1

    ਬੁਹਤ ਉੱਚੀ ਸੋਚ ਦਾ ਮਾਲਕ ਆ ਬਾਈ ਰਾਣਾ
    ਵਾਹਿਗੁਰੂ ਚੜ੍ਹਦੀਕਲਾ ਬਕਸ਼ੇ!

  • @Chak_mander
    @Chak_mander 5 лет назад +157

    ਫਕੀਰਾਂ ਫੱਕਰਾ ਦੀ ਆਪਣੀ ਮੌਜ ਹੁੰਦੀ ਹੈ । ਬਧੀਆ ਬੁੰਦਾ ਸਚਿਆ ਗਲਾਂ ਜੀ

    • @LakhwinderSingh-rp3tg
      @LakhwinderSingh-rp3tg 5 лет назад +2

      बेटे मेरी उम्र वी तहानु लग जावै

  • @prabhassal3019
    @prabhassal3019 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੱਕੜ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਵਾਰ ਰਾਣੇ ਵੀਰ ਤੇ ਸਾਹਿਬ ਪਨਗੋਟਾ ਵੀਰ ਤੇ ਚਰਨ ਲਿਖਾਰੀ ਤਿੰਨਾਂ ਵੀਰਾਂ ਨੂੰ ਇਕੱਠੇ ਕਰਕੇ ਇੱਕ ਇੰਟਰਵਿਊ ਕਰੋ ਬਹੁਤ ਵਧੀਆ ਮੈਸੇਜ ਮਿਲੇਗਾ❤

  • @amandeepkauramandeepkaur3773
    @amandeepkauramandeepkaur3773 5 лет назад +97

    ਮਾਦੋ ਝੰਡੇ ਪਿੰਡ ਦਾ ਮੈਂ ਰਾਣਾ ਮੇਰਾ ਨਾਂ ਨੀ ਕੋਣ ਕਹਿੰਦਾ ਪਿਆਰ ਇਸ ਯੱਗ ਤੇ ਗੁਨਾਹ ਨੀ ਜਿਉਂਦਾ ਰਹਿ ਵੀਰ

  • @ਇੰਦਰਜੀਤਸਿੰਘਵੜੈਚ

    ਬਹੁਤ ਸੱਚਾ ਬੰਦਾ
    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਜੀ
    22-5-2020

  • @Jagvindergoldy
    @Jagvindergoldy 5 лет назад +84

    ਰੂਹ ਚ ਉਤਰ ਗਏ ਰਾਣਾ ਭਾਜੀ ਤੁਸੀਂ ਤਾਂ

    • @LADDYKAUL
      @LADDYKAUL 3 года назад +1

      ਬਿਲਕੁਲ ਸੱਚ

  • @vikramlahoria6114
    @vikramlahoria6114 5 лет назад +2

    ਜਿਹਨੂੰ ਸਾਰੀ ਜਿੰਦਗੀ ਦਰ ਦਰ ਤੇ ਜਾ ਕੇ ਲੱਭਦੇ ਰਹੇ, ਉਹ ਵਸਦਾ ਸੀ ਮੇਰੇ ਹੀ ਲੂੰ ਲੂੰ ,, ਸਾਲਾ ਬੁੱਤ ਆਪਣਾ ਹੀ ਫੋਲ ਕੇ ਵੇਖਿਆ ਤੇ ਵਿੱਚੋਂ ਨਿਕਲਿਆ ਤੂੰ 👌👌,, ਬਾਈ ਇੰਨਾ ਸਕੂਨ ਮਿਲਿਆ ਇਹ interview ਦੇਖ ਕੇ ਕਿ ਮੇਰੇ ਕੋਲ ਕੋਈ ਲਫਜ਼ ਨਹੀਂ ਕੇ ਮੈਂ ਕੁਝ ਕਹਿ ਸਕਾ🙏

  • @manjinder3522
    @manjinder3522 4 года назад +7

    ਰੱਬ ਦਾ ਅਸਲੀ ਬੰਦਾ ❤❤

  • @sarapannu2792
    @sarapannu2792 2 года назад

    ਬਹੁਤ ਵਧੀਆ ਇੰਟਰਵਿਉ ਜੀ

  • @sukdeepsinghsingh8163
    @sukdeepsinghsingh8163 5 лет назад +9

    ਲਵ ਯੂ ਰਾਣਾ ਜੀ

  • @MohanSingh-xf2nf
    @MohanSingh-xf2nf 2 года назад

    ਬਹੁਤ ਵਧੀਆ ਸੋਚ ਰਾਨਾ ਮਾਧੋਝੰਡੀਆ ਸ਼ਰੀਕ ਸ਼ਬਦ ਨਹੀ ਹੋਣਾ ਚਾਹੀਦਾ ਬਾਕਿਆਂ ਸਹੀ ਗੱਲ ਭਾਬੀ ਸ਼ਬਦ ਵੀ ਗ਼ਲਤ ਭੈਣ ਸ਼ਬਦ ਸਹੀ ਰਾਨਾ ਭਗਤ ਬੰਦਾ

  • @jagsirsingh8912
    @jagsirsingh8912 5 лет назад +13

    ਬਹੁਤ ਵਧੀਆ ਇਨਸਾਨ ਨੇ ਰੱਬੀ ਰੂਹ ਹੈ

  • @kashmirchandsharma5889
    @kashmirchandsharma5889 3 года назад +2

    इस प्रकार के व्यक्ति महान व्यक्तित्व के मालिक होते हैं।इस महान और सच्चे व्यक्ति को मैं तह दिल से सत्कार करता हूं।

  • @jaswinderrattu3458
    @jaswinderrattu3458 5 лет назад +6

    ਸੱਚੀਂ ਫੱਕਰ ਬੰਦਾ ਰਾਣਾ ਮਾਧੋ ਝੰਡੀਆ 🙏🙏

  • @JasbirSingh-tl9xr
    @JasbirSingh-tl9xr 5 лет назад +1

    ਬਹੁਤ ਵਧੀਆ ਜੀ

  • @manjitsharma2403
    @manjitsharma2403 5 лет назад +51

    ਸਿਰਾ ਪ੍ਰੋਗਰਾਮ ਜੀ ਜੀਉ ਪਿਆਰੇ

  • @BalkaranKhara
    @BalkaranKhara 3 месяца назад

    ਬਹੁਤ ਵਧੀਆ ਬਾਈ ਜੀ

  • @KimatKitabDi
    @KimatKitabDi 5 лет назад +7

    ਬਹੁਤ ਹੀ ਵਧੀਆ ਜੀ

  • @amandeepkumar2721
    @amandeepkumar2721 2 года назад +1

    Bahut bahut vadia laggi sari galbaat,rooh nu skoon mil janda Punjab bare Gurua bare sun k , Punjab te mehr Kari Waheguru 🙏

  • @MrJat420
    @MrJat420 5 лет назад +14

    ਵਾਹ ਜੀ ਵਾਹ ਕਿਆ ਬਾਤ ਆ ਬੰਦੇ ਦੀ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ।

  • @manpreetgill7759
    @manpreetgill7759 5 лет назад +1

    ਬਹੁਤ ਘੈਟ ਬਾਈ ਜੀ

  • @jassaboparaijatt9289
    @jassaboparaijatt9289 5 лет назад +14

    Pehli vaar ajj poori interview Dekhi a kise de. Dil khush ho gya yrrr.

  • @prneetlegha5938
    @prneetlegha5938 5 лет назад

    ਮੈਂ ਪਾਲੀ ਦੇਤਵਾਲੀਏ ਨੂੰ ਸਭ ਵਧੀਆ ਲਿਖਾਰੀ ਤੇ ਗਾੲਿਕ ਸਮਝਦਾ ਸੀ ਅੱਜ ਤਕ ਪਰ ਤੂੰ ਤਾਂ ਵੀਰ ਸਿਰੇ ਹੀ ਲਾਤਾ ਅੰਦਰ ਹੀ ਲਹਿ ਗਿਅਾ।

  • @jagsirsingh8912
    @jagsirsingh8912 5 лет назад +92

    ਪਹਿਲੀ ਵਾਰੀ ਕਿਸੇ ਫਕੀਰ ਰੂਹ ਦੇ ਦਰਸਨ ਹੋਏ ਨੇ ਸੱਚ ਬੋਲਣ ਵਾਲੇ ਨਹੀ ਦੇਖੇ ਮੈ ਕਹਿਨਾ ਇਸ ਨੂੰਸਿੱਖ ਕੋਮ ਦਾ ਜਥੇਦਾਰ ਬਣਾਉਣਾ ਚਾਹੀਦਾ

    • @LovepreetSingh-ym4yo
      @LovepreetSingh-ym4yo 5 лет назад

      Jagsir Singh right veer g.

    • @dapinderjitsingh
      @dapinderjitsingh 5 лет назад +2

      Jagsir Singh veer sikh panth wch v bade lok ne jo pooran sikh ne bade uchi soch wale ne te oh politics te ajj de halat dekh k kade agge ni aunge oh apna gresth jiwan jee rahe ne oh ene k sayane v ho jaane aan ki ohna nu chuppe rehab di chah hai jiwe bhai veer singh da likhea mere dad aksar kehnde hunne aan :Meri chhipe rahen di chaah
      Te chhip tur jaan di Hai
      poori hundi na Mai tarlei lai reha

    • @kamaljitchahal6553
      @kamaljitchahal6553 5 лет назад

      Badal will not allow to do this.

  • @GurpreetSingh-su9rs
    @GurpreetSingh-su9rs 2 года назад +1

    Very noble person

  • @ManjeetSingh-pt1uh
    @ManjeetSingh-pt1uh 5 лет назад +11

    ਵਧੀਅਾ ੲਿਸਨਾਨ,ਵਧੀਅਾ ੲਿਸਨਾਨ,ਵਧੀਅਾ ੲਿਸਨਾਨ,,..,.,👏👏👏👏👏

  • @balkaranbrar8864
    @balkaranbrar8864 5 лет назад

    ਬਹੁਤ ਹੀ ਵਧੀਆਂ ਤੇ ਨੇਕ ਸੁਭਾ ਦਾ ਮਾਲਕ ਆ ਬਾਈ ਜੀ ਰਾਣਾ ਉਸਤਾਦ

  • @salimferozepur05
    @salimferozepur05 5 лет назад +6

    Wah yaar rooh khush kar ti es bande ne aaj pehli vaar eda hi sartaj di interview deakhde deakhde next video aa gayi mainu ni c patta is bande bare Sachi rooh yaar really inspirational ,ji karda asi eda de kyo ni ban sakde , kash rab sab nu eda di soch da malak banave .....
    Parmatma 2hanu lambia umara dean Rana ji ....🙏🙏🙏

  • @sardarkhas5338
    @sardarkhas5338 5 лет назад +2

    ਕਿਆ ਬਾਤਾਂ ਵਾਈ ਦੀਆਂ

  • @gurdhiansingh9228
    @gurdhiansingh9228 5 лет назад +5

    ਮੈ ਹੋੲੀਅਾ ਮੁਰੀਦ ੲਿਸ ਫੱਕਰ ਦਾ ਕਦੋ ਫੱਕਰਾ ਫੱਕਰ ਨੂੰ ਮਿਲਣਾ ੲੇ ਦੋ ਗੱਲ ਸੁਣ ਕੇ ੲੇਸ ਫੱਕਰ ਦੀਅਾ ਸਕੂਨ ਦਿਲ ਨੂੰ ਮਿਲਣਾ ੲੇ

  • @DaljeetSingh-cy4jk
    @DaljeetSingh-cy4jk 5 лет назад +1

    ਸਿਮਰਨਜੋਤ ਵੀਰ ਰੁਹ ਖੁਸ ਕਰਤੀ ਪਰਮਾਤਾ ਤੁਹਾਨੂ ਖੁਸੀਅਾ ਦੇਵੇ

  • @gurmukhsingh7458
    @gurmukhsingh7458 5 лет назад +3

    dil khus ho gya galan sun k.haje hor galan sunan nu ge krda c...

  • @SonuSingh-kn9by
    @SonuSingh-kn9by 3 года назад

    Sardaar ji aj bhot vadiya gallan sunnan nu miliya tuhade karke thanks paaji

  • @nmughal67
    @nmughal67 5 лет назад +4

    Slam g main Pakistan se hoon mashallah rana sahab Kia bat buhat aalla shakhsiyat hen g ap

  • @ParmjitSingh-tz6sj
    @ParmjitSingh-tz6sj 5 лет назад

    ੲਿਕ ਗਲ ਸਿੱਖਣ ਨੂੰ ਮਿਲ ਗੲੀ ਬਾੲੀ ਤੇਰੇ ਤੋ

  • @SukhdeepSingh-tr1oz
    @SukhdeepSingh-tr1oz 5 лет назад +6

    ਬਾਈ ਵਾ ਕਮਾਲ ਗੀਤਕਾਰ ਆ

  • @karandeepsinghsaini2157
    @karandeepsinghsaini2157 5 лет назад +1

    ਰੱਬੀ ਰੂਹ ਰਾਣਾ ਮਾਧੋ ਝੰਡੀਆਂ ਜੀ

  • @jassighumaan8625
    @jassighumaan8625 5 лет назад +4

    ਵਾਲ਼ਾ ਕਾਇਮ ਬੰਦਾ ਰਾਣਾ

  • @harrychahal4097
    @harrychahal4097 5 лет назад +1

    ਸੱਚੀ ਬਹੁਤ ਫਕੀਰ ਬੰਦਾ ਏ।

  • @charanjitandeh3615
    @charanjitandeh3615 5 лет назад +3

    Jionda reh bhai rane att kar thita bai love your songs

  • @gurmeetsinghraigurmeetsing5521
    @gurmeetsinghraigurmeetsing5521 8 месяцев назад

    ਸੱਚੀ ਯਾਰ ਰਾਣਾਮਾਦੋ ਇੱਕ ਫਿਰਛਤੇ ਤੋਂ ਘੱਟ ਨਹੀਂ ਏਸੇ ਇਨਸਾਨ ਮਦਦ ਜ਼ਰੂਰ ਕਰੋ ਸ਼ਹਿਬਜਾਦੇ ਦੇ ਬੋਲ ਗਾਕੇ ਭਾਵਕ ਹੋ ਗਿਆ ਸਲੋਠ ਵੀਰ ਜੀ

  • @gurdeepkpt6862
    @gurdeepkpt6862 5 лет назад +6

    ਸਿਰਾ ਗਲਾ ਕੋਈ ਮੁਲ ਨੀ ਯਾਰ ਗਲਾ ਦਾ

  • @bainsrasulpur7801
    @bainsrasulpur7801 5 лет назад +1

    ਬਹੁਤ ਵਧੀਅਾ ਗੱਲਬਾਤ

  • @satnamsingh-kf5ck
    @satnamsingh-kf5ck 5 лет назад +3

    Superrrrrrrrr ji Rana saaab apna mool pashaan.....waheguru ji mehar bhariya hath rakho ji es saaf rooh te.....

  • @KarnailSingh-my6nj
    @KarnailSingh-my6nj 4 года назад

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਰਾਣਾ ਜੀ ਨੂ

  • @makhankalas660
    @makhankalas660 5 лет назад +4

    ਸਿਮਰਨਜੋਤ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @mushtaqjouyia1394
    @mushtaqjouyia1394 5 лет назад +1

    G oh rana dil kush kar detta

  • @amritpaltatlafarm1232
    @amritpaltatlafarm1232 5 лет назад +15

    ਫ਼ੱਕਰ ਬੰਦਾ ਰਾਣਾ ਮਾਧੋਝੰਡਾ

  • @kulwindersingh8356
    @kulwindersingh8356 5 лет назад +1

    ਰਾਣਾ ਬੰਦਾ ਬਹੁਤ ਸਾਫ਼ ਦਿਲ ਦਾ ਹੈ