ਰਾਣਾ ਮਾਧੋਝੰਡਾ ਦੀਆਂ ਘੈਂਟ ਗੱਲਾਂ ਦਿਲ ਲੁੱਟ ਲੈਣਗੀਆਂ | Rana madhojhanda | Jagdeep Singh Thali | Interview

Поделиться
HTML-код
  • Опубликовано: 6 сен 2024

Комментарии • 836

  • @gurpartapsinghrai3292
    @gurpartapsinghrai3292 3 года назад +211

    ਬਹੁਤ ਵਧੀਆ ਗੱਲ ਕਹੀ ਗੂੜੀ ਨੀਦ ਇਕ ਆਮ ਇਨਸਾਨ ਈ ਸੌ ਸਕਦਾ,

    • @hardevsingh6468
      @hardevsingh6468 3 года назад +3

      ਥਲੀ ਸਾਹਿਬ ਮੈ ਵੀ ਮੌਲ ਨੂੰ ਮੌਲਵੀ ਸਮਝਿਆ ਜੁ

    • @user-hv7zl2lv6c
      @user-hv7zl2lv6c 3 года назад +2

      Veery good 👍

  • @preetarsh4383
    @preetarsh4383 3 года назад +51

    ਭਾਵੇ ਬੰਦਾ ਸਿਰ ਤੋ ਮੋਨਾ ਤੇ ਕਕਾਰਾ ਦਾ ਧਾਰਨੀ ਨਹੀ,ਪਰ ਸੋਚ ਕਈ ਗਿਆਨੀ ਤੋ ਉਤੇ ਤੇ ਗੁਰੂਆ ਦੀ ਸੋਚ ਤੇ ਪਹਿਰਾ ਦੇ ਰਿਹਾ

  • @user-fr3uw7dh2f
    @user-fr3uw7dh2f 3 года назад +185

    ਲੋੜ ਨਾਲੋ ਵੱਧ ਖਵਾਹਿਸ਼ਾ ਰੱਖਣੀਆ ਈ ਜਿੰਦਗੀ ਬੇਰੰਗੀ ਹੋ ਜਾਦੀ,ਜਿਵੇ ਮਾਲਕ ਰੱਖੇ ਤੇ ਜਿੰਨਾ ਉਹ ਦੇਵੇ ਉਸ ਚ ਖੁਸ਼ ਰਹਿਣਾ ਸਿੱਖੀਏ

    • @sabi-mansa
      @sabi-mansa 20 дней назад +1

      🙏🏼🙏🏼🙏🏼🙏🏼🙏🏼

  • @gursewaksinghggursewak9624
    @gursewaksinghggursewak9624 3 года назад +123

    ਰਾਣੇ ਬਾਈ ਵਰਗੇ ਬੰਦੇ ਬਹੁਤ ਹੀ ਘੱਟ ਹੀ ਮਿਲਦੇ ਨੇ। ਰੱਬ ਰਾਜੀ ਰੱਖੇ

  • @gurvindersinghbawasran3336
    @gurvindersinghbawasran3336 3 года назад +64

    ਇਹ ਹੈ ਸਾਡਾ ਵੀਰ ਰਾਣਾ ਮਧੋਜੰਧਿਆ ਫੱਕਰ ਰੂਹ ਦਾ ਮਾਲਕ ਹੈ,, ਥਲੀ ਵੀਰ ਅੱਜ ਦੀ ਇੰਟਰਵਿਊ ਯਾਦਗਾਰ ਬਣ ਜਾਵੇਗੀ।, 🙏🙏

  • @rajindersharma5008
    @rajindersharma5008 3 года назад +67

    ਜਿਸ ਤਰਾਂ ਦਾ ਇੰਨਸਾਨ ਉਸ ਡਾਢੇ ਨੇ ਪੈਦਾ ਕੀਤਾ ਸੀ ਅੱਜ ਉਸ ਤਰਾਂ ਦੇ ਇੰਨਸਾਨ ਦੇ ਦਰਸ਼ਨ ਹੋਏ।ਬੜੀ ਖੁਸ਼ੀ ਹੋਈ ਰੂਹ ਨੂੰ । ਹੁਣ ਤਾ ਮਰੇ ਹੋਏ ਜਾ ਪਰੇਤਾਂ ਵਰਗੇ ਇੰਨਸਾਨ ਪੈਦਾ ਹੁੰਦੇ ਹਨ ।

    • @akaalsahaye1
      @akaalsahaye1 3 года назад +3

      ਬਿਲਕੁਲ ਸਹੀ ਕਿਹਾ ਵੀਰੇ

  • @sarbjitkaur3225
    @sarbjitkaur3225 3 года назад +41

    ਪੰਜਾਬ ਦਾ ਦਲੇਰ ਪੱਤਰਕਾਰ ਸਾਡਾ ਮਾਣ ਜਗਦੀਪ ਸਿੰਘ ਥਲੀ ,💯💯

    • @manjotsidhu6725
      @manjotsidhu6725 3 года назад

      Ki hall aw g

    • @mewasingh4065
      @mewasingh4065 2 года назад

      Wahegur Ji Mehar Kare Parmaatma Tuhnu Lami Umar Bakshe Dono Brother Bahut Badhiya Thali Bai Rana Bai Ji

    • @AVTARSINGH-wc8ww
      @AVTARSINGH-wc8ww 4 месяца назад

      Tana veer fakar Hong Kong

  • @jagjitsingh-wl9bg
    @jagjitsingh-wl9bg 3 года назад +120

    ਜਗਦੀਪ ਥਲੀ ਜੀ ਦਰਵੇਸ਼ ਗੀਤਕਾਰ ਮਾਧੋ ਝੰਡੀਆ ਨਾਲ ਤੁਸੀਂ ਆਹ ਬਹੁਤ ਵਧੀਆ ਇੰਟਰਵਿਊ ਕੀਤੀ ਹੈ ।

  • @farmarpendubande3718
    @farmarpendubande3718 3 года назад +81

    ਐਨਾ ਦੋਨਾਂ ਵੀਰਾ ਚ ਰੱਬ ਵਸਦਾ

  • @hamirgarh9542
    @hamirgarh9542 3 года назад +8

    ਰਾਣੇ ਵੀਰ ਤੂੰ ਜਿਹੜੇ ਰੱਬ ਦੀ ਗੱਲ ਕਰਦਾ ਵੀਰ ਉਹ ਰੱਬ ਤਾ ਤੇਰੇ ਵਿੱਚ ਦਿਖਦਾ ਜਿਊਂਦਾ ਵੱਸਦਾ ਰਹਿ ਤੂੰ ਰੱਬ ਦਾ ਰੂਪ ਆ ਮੈਂ ਧੰਨਵਾਦ ਕਰਦਾ ਥੱਲੀ ਵੀਰ ਜਿਹਨੇ ਰੱਬੀ ਰੂਹ ਦੇ ਦਰਸ਼ਨ ਕਰਵਾਏ 🙏🙏🙏🙏

  • @jasvirkaur1322
    @jasvirkaur1322 3 года назад +61

    ਬਹੁਤ ਵਧੀਆ ਇੰਟਰਵਿਊ ਇਹ ਇੱਕ ਰੱਬੀ ਰੂਹ ਹੈ। ਮੈਂ ਇਨ੍ਹਾਂ ਦੀ ਪਹਿਲਾਂ ਵੀ ਇਕ ਇੰਟਰਵਿਊ ਵੇਖੀ ਇਹ ਹਮੇਸ਼ਾ ਹੱਸਦੇ ਹੱਸਦੇ ਗੱਲਾਂ ਕਰਦੇ ਹੋ। ਪਰਮਾਤਮਾ ਇਨ੍ਹਾਂ ਨੂੰ ਖੁਸ਼ ਰਖੇ।

  • @user-od8dh7wc4d
    @user-od8dh7wc4d 3 года назад +31

    ਬਾਈ ਜੀ ਐਨਾ ਅਨੰਦ ਕਦੇ ਧਾਰਮਿਕ ਵਿਦਵਾਨ ਸੁਣਕੇ ਨਹੀ ਆਉਂਦਾ ਜਿੰਨਾ ਇਹ ਰੱਬੀ ਰੂਹ ਦੀਆਂ ਗੱਲਾਂ ਸੁਣਕੇ ਆਉਂਦਾ ਦਿਲ ਨਹੀ ਭਰਦਾ ਪਤਾ ਹੀ ਨਹੀ ਲੱਗਾ ਟਾਈਮ ਕਦੋਂ ਲੰਘ ਗਿਆ ਦਿਲ ਕਰਦਾ ਕੇ ਸੁਣੀ ਜਾਵਾਂ ਅਨਮੋਲਕ ਗੱਲਾਂ ਬਾਈ ਜੀ ਘਟੋ ਘੱਟ 1ਘੰਟੇ ਦਾ ਪ੍ਰੋਗਰਾਮ ਕਰੋ ਜੀ 🙏🙏

  • @GurmeetSingh-ou8tk
    @GurmeetSingh-ou8tk 3 года назад +20

    ਵਾਹ ਜੀ ਵਾਹ ਬਹੁਤ ਵਧੀਆ ਗੀਤਕਾਰ ਫੱਕਰ ਬੰਦਾ।ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ।

  • @garrysingh5766
    @garrysingh5766 3 года назад +38

    ਬਹੁਤ ਵਧੀਆ ਕੀਤੀ ਵਾਈ ਜੀ ਨੇ , ਪੰਜਾਬ ਹੀ ਇੱਕਠਾ ਨੀ ਹੋ ਰਿਹਾ ।।

  • @jinderbains5505
    @jinderbains5505 3 года назад +13

    ਵਾਹ ਜੀ ਰੱਬੀ ਰੂਹ ਦੇ ਬੋਲ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਅਾ ਜੀ 🙏🙏

  • @bhupindersingh142
    @bhupindersingh142 3 года назад +45

    ਘੈਂਟ ਗੱਲਾਂ ਕਰਦੇ ਉ ਰਾਣਾ ਜੀ।।।

  • @royalgill5442
    @royalgill5442 3 года назад +8

    ਸਾਡੇ ਲੋਕ ਢੋਗੀਂ ਸਾਧੂਆਂ ਨੂੰ ਪੂਜ ਪੂਜ ਧੱਕੇ ਨਾਲ ਉਹਨਾਂ ਨੂੰ ਫ਼ੱਕਰ ਦਾ ਖਿਤਾਬ ਦੇਂਦੇ ਰਹਿੰਦੇ ਆ ,ਅਸਲੀ ਫ਼ੱਕਰ ਤਾਂ ਰਾਣੇ ਬਾਈ ਵਰਗੇ ਕੁਦਰਤ ਨੂੰ ਪਿਆਰ ਕਰਨ ਵਾਲੇ ਮਹਾਨ ਇਨਸਾਨ ਆ ,ਸਿਰ ਝੁਕਦਾ ਆਪ ਜੀ ਦੀ ਸਾਦਗੀ ਤੇ ਖੁਸ਼ ਮਿਜ਼ਾਜੀ ਅੱਗੇ 🙏

  • @user-yy3lu8op3b
    @user-yy3lu8op3b 3 года назад +134

    ਇਹ ਦੋਵੇਂ ਇਨਸਾਨ ਬਹੁਤ ਹੀ ਵਧੀਆ ਨੇ ,,ਥਲੀ ਸਾਹਿਬ ਬਾਈ ਰਾਣਾ ਜੀ

    • @UK-zw1tw
      @UK-zw1tw 3 года назад +1

      Modi bhgta da jeeja 😂😂😂🙏😂🙏👌👌👌👌👌👌👌👍👍👍👍👍

    • @user-yy3lu8op3b
      @user-yy3lu8op3b 3 года назад +1

      @@UK-zw1tw 🙏🙏🙏🙏👍

    • @GurmeetKaur-ic4io
      @GurmeetKaur-ic4io 3 года назад +1

      Bilkul shi kiha ji

    • @surjitmander5498
      @surjitmander5498 3 года назад

      Ryt Veer

    • @balwindersinghboparai3807
      @balwindersinghboparai3807 3 года назад

      Sach keha bai ji..bohot wadia soch de malak ne ah..dhali bai bohot khait insan a..te rana ji v is a great person..I salute both of them from my heart

  • @brownboy1993
    @brownboy1993 3 года назад +6

    ਰਾਣਾ ਮਾਧੋਝੰਡ ਬਹੁਤ ਵਧੀਆ ਇਨਸਾਨ ਆ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ 🙏🙏🙏

  • @SandeepKaur-vc3lp
    @SandeepKaur-vc3lp 3 года назад +131

    ਫੱਕਰਾਂ ਦੀ ਸੋਹਣੀ ਜ਼ਿੰਦਗੀ,ਏਥੇ ਰੁਲਦੇ ਨੇ ਮਹਿਲਾਂ ਵਾਲੇ

  • @petvetsunam7244
    @petvetsunam7244 3 года назад +7

    ਵਾਹ ਜੀ ਵਾਹ ਵੀਰ ਜੀ ਅੱਜ ਦੋਹੇ ਚੰਗੀਆਂ ਰੂਹਾਂ ਦੇ ਦਰਸ਼ਨ ਹੋ ਗਏ ਜੀ 🙏🙏🙏🙇🙇🙇

  • @sukhmanjotsingh7427
    @sukhmanjotsingh7427 2 года назад +3

    ਜਗਦੀਪ ਥਲੀ ਵੀਰ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ

  • @tarloksinghpunia7888
    @tarloksinghpunia7888 3 года назад +23

    ਜਿਨ ਪ੍ਰੇਮ ਕਿਊ ਤਿਨ ਹੀ ਪ੍ਰਭ ਪਾਇੴ

  • @GurdeepSingh-ot2xt
    @GurdeepSingh-ot2xt 3 года назад +47

    ਬਹੁਤ ਵਧੀਆ ਇੰਟਰਵਿਊ ਕੀਤੀ ਵੀਰ ਜੀ👍👍

    • @kamaljitkaur3530
      @kamaljitkaur3530 3 года назад

      thuhani interview bhut badiya h veer ji waheguru bless you

  • @aajadaajad720
    @aajadaajad720 3 года назад +5

    ਵਾਹ ਓ ਸੋਹਣਿਆ ਯੁੱਗ-ਯੁੱਗ ਜੀਅ...ਜਿਹੜ੍ਹਾ 'ਵਤਨ ਪੰਜਾਬ' ਨੂੰ ਯਾਦ ਰੱਖ ਰਿਹਾ ਐ ....

  • @BaljinderSingh-ku8ye
    @BaljinderSingh-ku8ye 3 года назад +4

    ਬਹੁਤ ਵਧੀਆ ਗੱਲਾ ਕੀਤੀਆਂ ਬਾਈ ਨੇ ਵਾਹਿਗੁਰੂ ਚੜਦੀ ਕਲਾ ਕਰੇ

  • @tejpalbhangu6373
    @tejpalbhangu6373 3 года назад +4

    ਰਾਣੇ ਵੀਰ ਜੀ ਆਪ ਜੀ ਦੀ ਸੋਚ ਨੂੰ ਲੱਖ ਵਾਰ ਸਲਾਮ। ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।

  • @Dosanjh84
    @Dosanjh84 3 года назад +38

    ਫ਼ੱਕਰ ਬੰਦਾ ਰਾਣਾ ਬਾਈ। ਕਾਫ਼ੀ ਸਮਾਂ ਬਾਦ ਰਾਣੇ ਬਾਈ ਦੀ ਮੁਲਾਕਾਤ ਕੀਤੀ ਕਿਸੇ ਨੇ। ਥਲੀ ਬਾਈ ਚਰਨ ਲਿਖਾਰੀ ਤੇ ਸਾਬ ਪਨਗੋਟੇ ਨਾਲ ਮੁਲਾਕਾਤ ਜ਼ਰੂਰ ਕਰਿਓ।

  • @BaljinderSingh-rl7ey
    @BaljinderSingh-rl7ey 3 года назад +51

    ਵਾਹਿਗੁਰੂ ਜੀ ਇਹਨਾਂ ਫੱਕਰ ਵੀਰਾਂ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ

  • @HarjitSingh-fq3oc
    @HarjitSingh-fq3oc 4 месяца назад +1

    ਵਾਹਿਗੁਰੂ ਜੀ ਮਿਹਰ ਕਰਿਓ ਐਸੀਆਂ ਸ਼ਖਸੀਅਤਾਂ ਤੇ ਥੱਲੀ ਭਾਜੀ ਰਾਣਾ ਭਾਜੀ ਇਸੇ ਤਰ੍ਹਾਂ ਪੰਜਾਬੀਅਤ ਨੂੰ ਪਿਆਰ ਕਰਦੇ ਰਹੋ ਵਾਹਿਗੁਰੂ ਮਿਹਰ ਕਰੇ

  • @KuldeepSingh-kc2md
    @KuldeepSingh-kc2md 3 года назад +6

    ਥਲੀ ਭਾਜੀ ਤੁਸੀ ਬਹੁਤ ਵਧਿਆ ਕੰਮ ਕਰਦੇ ਹੋ । ਇਹੋ ਜਿਹੇ ਲੋਕਾਂ ਦੀ ਇੰਟਰਵਿਓ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ

  • @sukhchainsinghbrargeetkarh2500
    @sukhchainsinghbrargeetkarh2500 2 года назад +3

    ਬਹੁਤ ਵਧੀਆ ਬਾਈ ਜਗਦੀਪ ਥਲੀ ਤੇ ਰਾਣਾ ਮਾਧੋ ਝੰਡੀਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਰੱਖਣ

  • @amanarora5285
    @amanarora5285 3 года назад +37

    ਰੱਬ ਰੂਪੀ ਬੰਦਾ ਰਾਣਾ ਬਈ,,

  • @GurdeepSingh-ne7uw
    @GurdeepSingh-ne7uw 3 года назад +81

    ਬਹੁਤ ਵਧੀਆ ਗੱਲਾਂ ਵਾੲੀ ਜੀ ਦੀਆਂ ਨੇ ਜੀ👍🙏🙏🙏

  • @BalwinderSingh-to6yb
    @BalwinderSingh-to6yb 3 года назад +21

    ਵਾਹਿਗੁਰੂ ਚੜਦੀ ਕਲਾ ਰੱਖੇ

    • @gurdeeppawar1321
      @gurdeeppawar1321 3 года назад

      🌹🌹🌹🌹🙏🙏👏👏🌺🌸💝❤️💝💙

  • @tedewalhoney2525
    @tedewalhoney2525 2 года назад +4

    ਰਾਣਾ ਜੀ ਦੀਆਂ ਇੰਟਰਵਿਊ ਹਮੇਸ਼ਾਂ ਸੁਣਦੇ ਹਾਂ , ਰੂਹ ਨੂੰ ਸਕੂਨ ਮਿਲਦਾ

  • @hardeepaulakh7217
    @hardeepaulakh7217 3 года назад +7

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਕਰਦੀਆਂ ਕਦੇ ਤਾਂ ਬਦਲੂਗਾ ਪੰਜਾਬ ਕਦੋਂ ਬਦਲੂਗਾ ਪੰਜਾਬ ਅਜੇ ਤਾਂ ਕੋਈ ਸਮਝ ਨਹੀਂ ਆਉਂਦੀ ਪਰ ਨੋਜਵਾਨ ਵੀਰ ਜ਼ਿੰਦਾਬਾਦ

  • @hardeepaulakh7217
    @hardeepaulakh7217 3 года назад +17

    ਦੋਵੇਂ ਵੀਰ ਰੱਖ ਦਾ ਰੂਪ ਆ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰੇ ਤਰੱਕੀਆਂ ਬਕਸ਼ੇ ਵੀਰਾਂ ਨੂੰ

  • @gurmitsinghgurmitbhullar9121
    @gurmitsinghgurmitbhullar9121 14 дней назад

    ਰਾਣੇ ਮਧੋਝੰਡੀਆ ਦਾ ਹਾਸਾ ਬਹੁਤ ਵਧੀਆ ਹੱਸਦੇ ਨੇ ਵਾਹਿਗੁਰੂ ਜੀ ਮੇਹਰ ਕਰਨ

  • @bahadursingh5896
    @bahadursingh5896 3 года назад +1

    ਠੀਕ ਆ ਬੰਦਾ ਬਹੁਤ ਵਧੀਆ ਰੱਬ ਨੂੰ ਜ਼ਾਦ ਰੱਖਦਾ ਨਿਮਰਤਾ ਬਹੁਤ ਹੈ ਰਾਣੇ ਵਿੱਚ ਫੱਕਰ ਸੁਭਾਅ ਮਿਲਣ ਸਾਰ ਬੰਦਾ ਰਾਣਾ ਮਾਧੋ ਝੰਡੀਆਂ ਜਿੰਦਾਬਾਦ

  • @tirathsingh6539
    @tirathsingh6539 3 года назад +5

    ਕਿੰਨੀ ਪਿਆਰੀ ਮੁਲਾਕਾਤ
    ❤️❤️❤️❤️❤️❤️

  • @ekamsidhu7886
    @ekamsidhu7886 3 года назад +4

    ਸਤਨਾਮ ਵੀਰ ਲਈ ਵੀ ਇੱਕ like ਕੈਮਰਾ ਮੈਨ ਨੂੰ ਵੀ ਯਾਦ ਰੱਖਿਆ ਕਰੋ ਉਹ ਵੀ ਬਹੁਤ ਮਿਹਨਤ ਕਰਦਾ ਵੀਰ ਜੀ

  • @surenderkamboj874
    @surenderkamboj874 3 года назад +5

    Love you rana saab waheguru chardikala vich rakhe tuhanu 🇵🇹🇵🇹🇵🇹🇮🇳🇮🇳🇮🇳👍👍👍

  • @gurnekkhaira3479
    @gurnekkhaira3479 2 года назад +1

    ਥੱਲੀ ਬਾੲੀ ਜੀ ਤੇ ਰਾਣਾ ਵੀਰ ਤੁਹਾਨੂੰ ਚੜਦੀ ਕਲਾ ਚੋਂ ਰੱਖਣ ਜੀ।👍👌👌💚🙏

  • @mpsingh654
    @mpsingh654 3 года назад +4

    ਰੱਬ ਸਾਰੇ ਆ ਨੂੰ ਚੜ੍ਹਦੀ ਕਲਾ ਵਿਚ ਰੱਖੇ ਰੱਬ ਦੋਹਾਂ ਵੀਰ ਨੂੰ ਹਮੇਸ਼ਾ ਖੁਸ਼ ਰੱਖੇ

  • @majorsingh6176
    @majorsingh6176 3 года назад +3

    ਸਤਿ ਸ਼੍ਰੀ ਅਕਾਲ ਵੀਰ ਜੀ
    ਬਹੁਤ ਹੀ ਵਧੀਆ ਗੀਤਕਾਰ ਵੀਰ ਹੈ
    ਵਾਹਿਗੁਰੂ ਤੁਹਾਨੂੰ ਸਾਰੀਆਂ ਨੂੰ ਚੜ੍ਹਦੀ ਕਲਾ ਰੱਖੇ ਥਲੀ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @BaazGagan
    @BaazGagan Год назад +1

    Background ਟਰੈਕਟਰ ਤੇ 8.56 te moosa chal reha davil song ❤❤❤❤❤❤❤❤❤❤❤❤ 8.56 in interview 😊 lagend never die

  • @ekamdeep7218
    @ekamdeep7218 2 года назад +1

    ਰਾਣਾ ਮਾਧੋਝੰਡੀਆ ਬਹੁਤ ਵਧੀਆ ਇਨਸਾਨ ਤੇ ਗੀਤਕਾਰ ਸੱਚਾ ਸੁੱਚਾ ਅਸਲੀ ਫਕੀਰ

  • @addisehdev9952
    @addisehdev9952 Год назад

    ਸਾਡੇ ਦਿਲਾਂ ਦੀ ਧੜਕਣ ਜਗਦੀਪ ਥਲੀ। ਬੁਹਤ ਸੋਹਣੀ ਇੰਟਰਵਿਊ ਹੈ ਭਾਜੀ।

  • @bcnrvju
    @bcnrvju 3 года назад +15

    ਪਤਾ ਨਹੀਂ ਲੱਗਾ ਕਿ 45ਮਿੰਟ ਕਦੋ ਲੰਘ ਗਏ ਦੋਨੌ ਵੀਰ ਸਿਰਾ

  • @makhankalas660
    @makhankalas660 3 года назад +2

    ਰਾਣਾ ਬਾਈ ਜੀ ਫੱਕਰ ਬੰਦਾ ਹੈ ਫੱਕਰ ਰਾਈਟਰ ਹੈ ਬਾਈ ਵਰਗੇ ਰਾਇਟਰ ਕੋਈ ਨਹੀਂ ਹੈ ਜਗਦੀਪ ਬਾਈ ਜੀ ਵੀ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਦੋਨੋਂ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @VarinderSingh-vp6gd
    @VarinderSingh-vp6gd 16 дней назад

    ਫ਼ਖ਼ਰ ਰਾਣਾ ਮਧੋਝੰਡਈਆ nice person,free vangu gaanne de ke Punjabi culture nu bachon vale Rane y nu slaam👍🏻✌️

  • @bantychahal4677
    @bantychahal4677 3 года назад +3

    ਦੋ ਸਹੀ ਸੋਚਾਂ ਸੁਣ ਕੇ ਅਨੰਦ ਆਇਆ

  • @satnamjassar8705
    @satnamjassar8705 3 года назад +2

    ਬਹੁਤ ਹੀ ਵਧੀਆ ਇਨਸਾਨ ਬਾਈ ਹੋਣੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ।।🙏🏻

  • @hardeepaulakh7217
    @hardeepaulakh7217 3 года назад +32

    ਬਹੁਤ ਵਧੀਆ ਤੇ ਸ਼ਾਦ ਏ ਵੀਰ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰੇ ਤਰੱਕੀਆਂ ਬਕਸ਼ੇ ਵੀਰ ਜੀ ਨੂੰ

  • @SurjeetSangha-qh5hg
    @SurjeetSangha-qh5hg 3 года назад +1

    Very good Rana vir ji te ਸਹੀ ਕਿਹਾ ਹੈ ਪੱਲੀ ਤੋ ਥੱਲੇ ਤਾਂ ਡਿੱਗ ਨਹੀ ਸੱਕਦੇ ਰਾਣਾ ਜੀ ਜਿਹੜੇ ਗਿਰ ਗਏ ਆ ਉਹ ਗਿਰਝਾਂ ਬਣ ਕੇ ਇਨਸਾਨੀਅਤ ਨੂੰ ਨੋਚ ਰਹੇਆ

  • @kuljitkaur4760
    @kuljitkaur4760 3 года назад +76

    ਇਸ ਬੰਦੇ ਦੀ ਕਲਾ ਦੀ ਕਦਰ ਕਰੋ ਤੇ ਇਸ ਦੇ ਗੁਣਾ ਕੀਮਤ ਪੈਣੀ ਚਾਹੀਦੀ ਹੈ

  • @jeetmann1697
    @jeetmann1697 3 года назад +19

    Dil kush ho giya sun k..❤️❤️

  • @amritmaan6262
    @amritmaan6262 2 года назад

    Speechless ਬਸ ਵਹਿਗੁਰੂ ਲੰਮੀਆ ਉਮਰਾਂ ਬਕਸ਼ਨ

  • @technicalmanveer3012
    @technicalmanveer3012 3 года назад +2

    ਵਾਹਿਗੁਰੂ ਚੜਦੀ ਕਲਾ ਚ ਰੱਖੇ ਆਪ ਹੀ ਸਭ ਦਾ ਨੂੰ

  • @LakhveerSingh-tj8ks
    @LakhveerSingh-tj8ks 3 года назад +28

    ਬਾਈ ਜੀ ਇਹ ਤਾਂ ਅੱਜ ਵੀ ਗਰੀਬ ਆ ਇਹ ਨਾਮ ਦੇ ਮੰਤਰੀ ਆ ਨੌਕਰੀਆਂ ਤਰਸ ਦੇ ਆਧਾਰ ਤੇ ਲੈਂਦੇ ਆ

  • @prabhassal3019
    @prabhassal3019 15 дней назад

    ਜਗਦੀਪ ਵੀਰ ਇਕ ਵਾਰ ਸਾਬ ਪਨਗੋਟਾ ਚਰਨ ਲਿਖਾਰੀ ਤੇ ਰਾਣਾ ਮਾਧੋਝੰਡੀਆ ਨੂੰ ਇਕੱਠੇ ਕਰ ਕੇ ਇੰਟਰਵਿਊ ਕਰੋ ਇੱਕ ਵਾਰ ❤

  • @gurlalsingh4107
    @gurlalsingh4107 3 года назад +43

    ਬਹੁਤ ਵਧੀਆ ਜਗਦੀਪ ਸਿੰਘ ਜੀ ਅਜਿਹਾ ਗੀਤਾਂ ਕਾਰਾਂ ਇੰਟਰਵਿਊ ਕਰੋ ਰਮੇਸ਼ ਬਰੇਟਾ ਦੀ ਵੀ ਇੰਟਰਵਿਊ ਕਰੋ

  • @gagan5933
    @gagan5933 2 года назад

    ਥਲੀ ਸਾਬ੍ਹ ਤੁਸੀਂ ਵੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਔਰ ਜਿਸ ਬੰਦੇ ਦੀ ਤੁਸੀਂ ਇੰਟਰਵਿਊ ਕਰ ਰਹੇ ਹੋ ਇਹ ਬਹੁਤ ਹੀ ਹੀਰਾ ਬੰਦਾ ਹੈ

  • @sukhchainsinghbrargeetkarh2500
    @sukhchainsinghbrargeetkarh2500 3 года назад +6

    ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਮਹਾਨ ਸ਼ਖਸ਼ੀਅਤ

  • @mangalsinghkhalsa4978
    @mangalsinghkhalsa4978 3 года назад +2

    ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ 🙏🙏🙏🙏

  • @kuljeetboparai9450
    @kuljeetboparai9450 3 года назад +14

    Mast Dil bnda y Rana ❤️

  • @harshitmohllia6822
    @harshitmohllia6822 3 года назад +1

    ਜਗਦੀਪ ਬਾਈ ਜੀ ਤੁਸੀਂ ਰੱਬੀ ਰੂਹਾਂ ਨੂੰ ਮਿਲ ਆਉਂਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦਤਾਂ ਸਾਨੂੰ ਬਹੁਤ ਚੰਗਾ ਲੱਗਦਾ ਹੈ

  • @vickymoonvickymoon4201
    @vickymoonvickymoon4201 3 года назад +2

    A rab da Sacha banda... Matt sehron wala be hun gareeb singers di help krda.. Jdo koi upar uth janda fir koi ni pushda.. Es lyi y rab mehar kre veere Tere te

  • @truckawale.7604
    @truckawale.7604 3 года назад +1

    ਥਲੀ ਵੀਰ ਜੀਂ ਕਿਰਪਾ ਕਰਕੇ ਟਰੱਕਾਂ ਵਾਲਿਆਂ ਦਾ ਮੁੱਦਾ ਚੁਕੋ ਬਹੁਤ ਮੰਦਾ ਹਾਲ ਆ ਸਾਡਾ ਦਿਲ ਕਰਦਾਂ ਜਿੰਦਗੀ ਖਤਮ ਕਰ ਦਇਆ

  • @ravindersinghbrar5407
    @ravindersinghbrar5407 3 года назад +3

    ਵਾਹਿਗੁਰੂ ਜੀ ਚੜਦੀ ਕਲਾ ਰੱਖੇ👏🏻👏🏻

  • @sonushergill4567
    @sonushergill4567 3 года назад +2

    Rana veer Sade Kapurthale di shaan aye ....jinda vasda reh veer...thali veer Ji tanu vi salute va...

  • @pindersandhu8008
    @pindersandhu8008 3 года назад +11

    Dil da ni mada rana veer apna

  • @SukhwinderSinghSukhwinde-tj6ij

    ਰਾਣੀ ਜੀ ਥਲੀ ਜੀ ਦੋਵੇ ਘੈਟ ਆ। ਇੰਟਰਵਿਊ ਦਾ ਮਜਾ ਆ ਗਿਆ ❤😁😁🙏🙏

  • @jaspreetgill9249
    @jaspreetgill9249 3 года назад +5

    Waheguruji Waheguruji Waheguruji Waheguruji Waheguruji Waheguruji
    Dhan Guru nanak dev jee
    RANA jee te mehar kari

  • @kuldeepsinghkuldeepsinghha5289
    @kuldeepsinghkuldeepsinghha5289 3 года назад +1

    ਰਾਣਾ ਬਾਈ ਇਕ ਗੱਲ ਦਾ ਮੁਲ ਕੋਈ ਨਹੀਂ

  • @pappygilldairyfarmjammu587
    @pappygilldairyfarmjammu587 Год назад +2

    Waheguru ji Rana saab nu lambi umar bakshna 🙏🙏🙏

  • @HardeepSingh-ng4vp
    @HardeepSingh-ng4vp 3 года назад +13

    ਬਹੁਤ ਵਧੀਆ ਵਿਚਾਰ ਹਨ ਰਾਣਾ ਸਾਹਿਬ ਦੇ 🙏👍👌

  • @rajvindersidhubrar4439
    @rajvindersidhubrar4439 3 года назад +11

    Waheguru ji

  • @satnamsinghsivia9842
    @satnamsinghsivia9842 3 года назад +3

    ਅਸਲ ਵਿੱਚ ਅੱਜ ਦੋ ਰੂਹਾਂ ਦਾ ਮੇਲ ਹੋਇਆ ਤਾਂ ਸਾਨੂੰ ਇਹ ਆਨੰਦ ਮਾਨਣ ਨੂੰ ਮਿਲਿਆ

  • @devindersingh6649
    @devindersingh6649 2 года назад

    ਕੌਣ ਪੁੱਛਦਾ ਰੰਗ ਵਿੱਚ ਰੰਗਿਆਂ ਨੂੰ
    ਸੱਚੀ ਕਿਰਤ ਵਾਲੇ ਦਾ ਰੱਜ ਸਬਰ
    ਭੁੱਖ ਪਈ ਹੋਈ ਐ ਝੂਠੇ ਬੰਦਿਆਂ ਨੂੰ
    ਥਲੀ ਵੀਰੇ ਬਹੁਤ ਵਧੀਆ ਵੀਡੀਓ ਲੱਗੀ ਐਸੇ ਦਰਵੇਸ਼ ਗੀਤਕਾਰ ਦੀ

  • @rajraj-hw1ms
    @rajraj-hw1ms 3 года назад +4

    Wa ji wa bilkul sehi gal ji satnam ji waheguru ji 🙏🙏🌹🌹 Rana paji salute ji

  • @studiojashan2828
    @studiojashan2828 2 года назад

    ਜ਼ਰੁਰਤ ਪਰਮਾਤਮਾ,ਸਬ ਦੀ ਪੁਰੀ ਕਰਦਾ,, ਖਵਾਹਿਸ਼ਾਂ ਤਾਂ ਬਾਦਸ਼ਾਹ ਦੀ ਵੀ ਅਦੁਰਿਆ ਰਹੀ ਜਾਂਦਿਆਂ

  • @jeeta1772
    @jeeta1772 3 года назад +2

    सही कहा पुत्र जी आपकी बातों में बहुत सच्चाई है 🙏🙏🙏🙏👌👌⭐⭐

  • @GurmailSingh-in3ml
    @GurmailSingh-in3ml 3 года назад +10

    Bhut vdiyaa bai ji dil khush ho gya

  • @punjabisardar-ec3qx
    @punjabisardar-ec3qx 3 года назад

    ਵਾਹ ਬਈ ਥਲੀ ਸਾਬ ਬਿਜਲੀਆਂ ਗੜਕਦੀਆ ਭਗਤ ਨੂੰ ਜਗਾਉਣ ਵੇਲੇ

  • @pawandipsingh3315
    @pawandipsingh3315 3 года назад +1

    ਧੰਨਵਾਦ ਥਲੀ ਸਾਬ ਹੀਰੇ ਇਨਸਾਨ ਨਾਲ ਮੁਲਾਕਾਤ ਲਈ

  • @gurvindersinghbawasran3336
    @gurvindersinghbawasran3336 3 года назад +1

    ਥਲੀ ਵੀਰ ਇਹ ਬੰਦਾ ਚਾਉਂਦਾ ਤਾਂ ਅੱਜ ਕੋਠੀਆ ਵੱਡੀਆ ਕਾਰਾ ਵਾਲਾ ਹੁੰਦਾ,, ਬਾਈ ਜੀ ਅੱਜ ਵੀ ਇਹ ਚਾਵੇ ਤਾਂ ਅੱਜ ਵੀ ਕਿੱਥੇ ਦੀ ਕਿੱਥੇ ਪਹੁੰਚ ਸਕਦਾ 🙏🙏♥️♥️

  • @JaspalSingh-br6cl
    @JaspalSingh-br6cl 3 года назад +8

    Sat Shri akal paji Rana paji so great man parmatma chardi kla bakhshi hamesha 🙏🙏🙏🌹🌹🌹🌹🌹

  • @gurmeetsinghraigurmeetsing5521
    @gurmeetsinghraigurmeetsing5521 5 месяцев назад

    ਰਾਣੇ ਵੀਰ ਵਰਗਾ ਇਨਸਾਨ ਬਹੁਤ ਘੱਟ ਲੋਕ ਹੁੰਦੇ ਹਨ ਇਸ ਵੀਰ ਨੂੰ ਰੱਬ ਬਹੁਤ ਕੁਝ ਦੇਵੇ ਗਾ ਵੀਰ ਜੀ ਦਿਲ ਦੇ ਅਮੀਰ ਬੰਦੇ ਹਨ

  • @manojkumarmanoj7090
    @manojkumarmanoj7090 3 года назад +12

    Waheguru waheguru

  • @Harjindersinghgerman3096
    @Harjindersinghgerman3096 3 года назад

    ਬਹੁਤ ਵਧਿਆ ਲੱਗਾ ਚੜਦੀਕਲਾ ਵਿਚ ਰੱਖੇ। ਦੋਵੇਂ ਵੀਰਾਂ ਨੂੰ ।

  • @jaspalsingh9741
    @jaspalsingh9741 3 года назад +7

    Ramana Saab superb hai. Waheguruji aap noo hamesha Khush rakhe. Nahi reesa.

  • @kabalsinghbhojiankabalsing2470
    @kabalsinghbhojiankabalsing2470 3 года назад +1

    ਰਾਣਾ ਵੀਰੇ ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖੇ

  • @seepapunia5864
    @seepapunia5864 3 года назад +12

    ਹੀਰਾ ਬੰਦਾ ਵੀਰ ਜੀ ਬਹੁਤ ਬਹੁਤ ਵੱਦੀਆ ਜੀ💯💯💯🔊🔊🔊✔✔✔⚘⚘⚘⚘⚘

  • @MANDEEPKAUR-zu9bi
    @MANDEEPKAUR-zu9bi 3 года назад +1

    Thali veee g jive di interview hundi ove e apne aap nu dhaal lainde, god bless u

  • @kiranjeetkaur3938
    @kiranjeetkaur3938 3 года назад +1

    Wah g Wah!!!

  • @happydhelpuria4876
    @happydhelpuria4876 2 года назад

    Ma sache dilo fan a bai di rana mado jhanda love you hassda vassda rah

  • @creatingabetterlife7156
    @creatingabetterlife7156 3 года назад +12

    Waheguru

  • @punjabvirk3207
    @punjabvirk3207 3 года назад

    ਗੱਲ ਕਰਨ ਦਾ ਤਰੀਕਾ ਸ਼ਿਵ ਕੁਮਾਰ ਬਟਾਲਵੀ ਵਰਗਾ ਲਗਿਆ ….ਬਹੁਤ ਖੂਬ