ਗੱਲਾਂ ਬਾਤਾਂ | ਪਰਮਜੀਤ ਸਲਾਰੀਆ ਨਾਲ਼ | ਭਾਗ 2 | Paramjit Salaria | With Dilbag Hundal | Part 2 |

Поделиться
HTML-код
  • Опубликовано: 9 сен 2024
  • Famous Singer Paramjit Salaria Interview | With Dilbag Hundal & Aman Phullanwal
    Presentation-Bawa Records

Комментарии • 64

  • @officialparamjeetsalaria1599
    @officialparamjeetsalaria1599 3 года назад +12

    ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜਿਹਨਾਂ ਇੰਟਰਵਿਊ ਸੁਣਕੇ ,ਕੁਮੈਂਟ ਕਰਕੇ ਮੇਰਾ ਮਾਣ ਕੀਤਾ
    ਤਹਿ ਦਿਲੋਂ ਸ਼ੁਕਰ ਗੁਜਾਰ ਹਾਂ।

  • @GurmeetSingh-jq6mq
    @GurmeetSingh-jq6mq 3 года назад +11

    ਸਲਾਰੀਆ ਸਾਬ ਬਹੁਤ ਵਧੀਆ ਗਲਾਂ ਕੀਤੀਆਂ ਚਮਕੀਲਾ ਸਾਬ ਬਹੁਤ ਵਧੀਆ ਬੰਦਾ ਸੀ

  • @jagdevbawa6577
    @jagdevbawa6577 3 года назад +3

    ਬਹੁਤ ਵਧੀਆ ਇੰਟਰਵਿਊ ਸਲਾਰੀਆ ਵੀਰ ਜੀ ਜਿਸ ਦਿਨ ਬਡਲੇ ਗੇੜਾ ਲੱਗਿਆਂ ਜਰੂਰ ਮਿਲ ਕੇ ਜਾਵਾਂਗੇ ਕਿਉਕਿ ਬਡਲਾ ਪਿੰਡ ਮੇਰੇ ਨਾਨਕੇ ਨੇ ਹੁੰਦਲ ਵੀਰ ਜੀ ਤੁਹਾਡੀਆਂ ਸਾਰੀਆਂ ਮੁਲਾਕਾਤਾਂ ਤੋਂ ਘੈਂਟ ਮੁਲਾਕਾਤ ਲੱਗੀ ਮੈਨੂੰ

  • @bhinderduhewala2853
    @bhinderduhewala2853 3 года назад +3

    ਬੱਲੇ ਬੱਲੇ ਨਜਾਰਾ ਆਗਿਆ ਸਲਾਰੀਆ ਬੰਦਾ
    ਬਹੁਤ ਵਧੀਆ ਅਮਨ ਜੀ ਹੁੰਦਲ ਜੀ
    ਬਹੁਤ ਬਹੁਤ ਧੰਨਵਾਦ ਜੀ

  • @sidhurecords9290
    @sidhurecords9290 3 года назад +6

    ਸਲਾਰੀਅਾ ਸਾਹਿਬ ਦੀ ਇੰਟਰਵਿਊ ਬਹੁਤ ਵਧੀਅਾ ਲੱਗੀ ਅਮਨ ਵੀਰ ਜੀ ਤੇ ਹੁੰਦਲ ਸਾਹਿਬ ਜੀ ਬਹੁਤ ਸਲਾਗਾਯੋਗ ਇੰਟਰਵਿਊ ਸੀ

  • @mehakpunjabdi9790
    @mehakpunjabdi9790 3 года назад +2

    Very good,ਸਲਾਰੀਆ ਸਾਹਿਬ ਨਾਲ ਪੂਰੀ ਇੰਟਰਵਿਊ ਸੁਣਕੇ ਨਜ਼ਾਰਾ ਆ ਗਿਆ, ਗੱਲਬਾਤ ਦਾ ਸਿਲਸਿਲਾ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਰਿਹਾ

  • @sidhuanoop
    @sidhuanoop 3 года назад +8

    ਬਹੁਤ ਵਧੀਆ ਮੁਲਾਕਾਤ ਬਾਈ ਜੀ

  • @jaswantjagal3349
    @jaswantjagal3349 3 года назад +2

    ੨੨ ਜੀ ਇੰਟਰਵਿਊਆ ਤਾ ਬਹੁਤ ਸੁਣੀਆ ਪਰ ਤੁਸੀ ਨੇ ਤਾ ਸਭ ਕੁੱਝ ਹੀ ਭੁਲਾ ਦਿੱਤਾ ਸੈਲੂਟ ਹੈ ਜੀ ਆਪਜੀ ਨੂੰ।

  • @usman.record7788
    @usman.record7788 3 года назад +3

    oh ਦਿਨ ਵੀ ਚੰਗੇ ਸੀ ਪ੍ਰ ਮੁੜਕੇ ਕਿੱਥੋਂ ਮਿਲਣਾ ਏ
    ਜੋ ਗੁਜਰ ਗਿਆ ਓਹ ਸਪਨਾ ਏ,ਉਹ ਫੁੱਲ ਕਿੱਥੋਂ ਖਿਲਨਾ ਏ।ਬੱਸ ਪੈਂਡਾ ਲੰਬੀਆਂ ਯਾਦਾ ਦਾ ਉਹ ਵਖਤ ਨਾ ਹੁਣ ਮਿਲਣਾ ਏ

  • @chahal1234
    @chahal1234 3 года назад +5

    ਸ਼ਲਾਰੀਆਂ ਸਾਹਬ ਦੀ Interview ਬਹੁਤ ਵਧੀਆਂ ਲੱਗੀ ਹੈ । ਵਜਨਦਾਰ ਇੰਟਰਵਿੰਊ ਹੈ।

  • @messagedudieudisraelchrisb2285
    @messagedudieudisraelchrisb2285 3 года назад +5

    ਬਹੁਤ ਵਧੀਆ ਿੲੰੲਰਵਿਊ ਕੀਤੀ ਹੁੰਦਲ਼ ਸਾਹਿਬ ਸਲਾਰੀਆਂ ਜੀ ਨਾਲ ਸਲਾਰੀਆਂ ਸਾਹਿਬ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਗਾਇਕੀ ਦੇ ਖੇਤਰ ਿਵੱਚ ਕਿਵੇਂ ਵਿਚਰੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਰਾ ਵਾਕਿਆ ਦੱਸਿਆ ਮੈਂ ਵੀ ਿੲਹਨਾ ਨਾਲ ਕਾਫ਼ੀ ਪ੍ਰੋਗਰਾਮ ਕੀਤੇ ਿੲਹਨਾ ਦੀ ਤਿਆਰੀ। ਵੀ ਕਰਵਾਉਂਦਾ ਿਰਹਾਂ ਸਲਾਰੀਆਂ ਜੀ ਜਿੱਥੇ ਿੲੱਕ ਵਧੀਆਂ ਗਾਿੲਕ ਗੀਤਕਾਰ ਹੈ ਉਸਦੇ ਨਾਲ ਿੲਨਸਾਨ ਬਹੁਤ ਵਧੀਆਂ ਹੈ

  • @KuldeepSingh-xq3bd
    @KuldeepSingh-xq3bd 3 года назад +2

    Nice person Parmjit salria

  • @bholasingh6803
    @bholasingh6803 2 месяца назад +2

    Karnail gill parsnelte bahut.bdia gaea mere dil da zar

  • @vinylRECORDS0522
    @vinylRECORDS0522 3 года назад +10

    ਬਹੁਤ ਕਮਾਲ ਦਾ ਆਦਮੀ ਹੈ, ਸਲਾਰੀਆ। ਬਹੁਤ ਵਧੀਆ ਇੰਟਰਵਿਊ ਕੀਤੀ ਹੈ।

  • @jhajjhundalmusic5550
    @jhajjhundalmusic5550 3 года назад +6

    ਬਹੁਤ ਵਧੀਆ ਜੀ

  • @jshinda7708
    @jshinda7708 3 года назад +6

    ਹੋਰ ਵੀ ਪੁਰਾਣੇ ਗਾਇਕਾਂ ਦੀ ਮੁਲਾਕਾਤ ਕਰੋ ਜੀ ਜਿਹੜੇ ਆਪਣੇ ਸਮੇ ਦੇ ਮੁਸ਼ਹੂਰ ਗਾਇਕ ਹਨ ਧੰਨਾ ਸਿੰਘ ਰੰਗੀਲਾ ਪਿਆਰਾ ਸਿੰਘ ਪੰਛੀ ਰੰਗੀਲਾ ਜੱਟ ਤੇ ਹੋਰ ਪੁਰਾਣੇ ਗਾਇਕ ਜਿਹੜੇ ਅਜੇ ਜਿਊਦੇ ਹਨ ਉਨ੍ਹਾਂ ਨੂੰ ਦੀ ਮੁਲਾਕਾਤ ਕਰੋ

    • @jshinda7708
      @jshinda7708 3 года назад +1

      ਧੰਨਵਾਦ ਵੀਰ ਜੀ

  • @harbanssingh2258
    @harbanssingh2258 3 года назад +2

    Very nice Interview with MS SALARY G

  • @pravinderkumar2869
    @pravinderkumar2869 3 года назад +2

    So Sweet interview
    in

  • @balbirdhaliwal6599
    @balbirdhaliwal6599 3 года назад +8

    ਯਾਰ ਬਿਮਾਰ ਪਿਆ ਕਿਹੜੇ ਹੌਸਲੇ ਗਿੱਧੇ ਦੇ ਜਾਵਾਂ ਦੇ ਲੇਖਕ ਨੇ ਪਰਮਜੀਤ ਸਲਾਰੀਆ ਮਹੁੰਮਦ ਸਦੀਕ ਸਾਬ ਤੇ ਰਣਜੀਤ ਕੌਰ ਨੇ ਗਾਇਆ ਹੈ।

  • @davindersekhon3287
    @davindersekhon3287 3 года назад +5

    ਸੁੱਚਾ ਸੁਰਮਾਂ ਸਲਾਰੀਆ

  • @vindersalar3147
    @vindersalar3147 3 года назад +4

    Very good Interview with Oustad paramjeet salaria

  • @harbantsingh1522
    @harbantsingh1522 4 дня назад

    ਬਹੁਤ ਬਹੁਤ ਧੰਨਵਾਦ ਜੀ

  • @MAHALSTARSTUDIOS
    @MAHALSTARSTUDIOS 3 года назад +4

    Waah ji waah kya baat hai

    • @balbirsinghdildaar4920
      @balbirsinghdildaar4920 3 года назад

      ਪਰਮਜੀਤ ਸਲਾਰੀਆ ਬਹੁਤ ਹੀ ਸੁਲਝਿਆ ਹੋਇਆ ਕਲਾਕਾਰ ਵੀ ਹੈ ਤੇ ਬਹੁਤ ਹੀ ਸਤਿਕਾਰਤ ਤੇ ਚੰਗਾ ਇਨਸਾਨ ਵੀ ਹੈ । ਗਰੀਬ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਗਾਇਕ ਅਤੇ ਗੀਤਕਾਰ ਵੀ ਹੈ । ਚੜ੍ਹਦੀ ਕਲਾ ਵਿਚ ਰਹਿਣ ਵਾਲਾ ਇਨਸਾਨ ਹੈ। ਤਵਿਆਂ ਦੇ ਯੁੱਗ ਤੋਂ ਹੁਣ ਤੱਕ
      ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਬੁਲੰਦ ਆਵਾਜ਼ ਦਾ ਮਾਲਕ ਹੈ। ਸੁਰ ਅਤੇ ਤਾਲ ਦੀ ਪੂਰੀ
      ਸੂਝ ਰੱਖਦਿਆਂ ਹੈਂ। ਯਾਰਾਂ ਦਾ ਯਾਰ ਹੈ ਸਲਾਰੀਆ।
      ਹੁੰਦਲ ਸਾਹਿਬ ਅਤੇ ਸਾਰੀ ਟੀਮ ਨੂੰ ਵਧਾਈਆ ਜੀ।
      ਜਿਨ੍ਹਾਂ ਨੇ ਬਹੁਤ ਸਾਰੇ ਵਧੀਆ ਵਧੀਆ ਸਵਾਲ ਕੀਤੇ। ਧੰਨਵਾਦ ਜੀ।
      ਵੱਲੋਂ, ਬਲਬੀਰ ਸਿੰਘ ਦਿਲਦਾਰ
      9877672871(ਪਟਿਆਲਾ)

  • @tarntarantvBawa
    @tarntarantvBawa 3 года назад +4

    nice g thanks

  • @inderjit748
    @inderjit748 3 года назад +2

    Wah Bai ji Sirra hi karta waheguru ji chardikla Bakshan

  • @shinderpalsharma1384
    @shinderpalsharma1384 3 года назад +1

    Very nice interview

  • @kuldeepsidhu9005
    @kuldeepsidhu9005 3 года назад +2

    ਬਹੁਤ ਵਧੀਅਾ ਗ਼ੱਲਾਂ

  • @ranvirsingh7695
    @ranvirsingh7695 Год назад

    🙏 God bless you Paramjeet Salaria ji

  • @jaswindersandhu9922
    @jaswindersandhu9922 3 года назад +5

    🌹🌹🌹🌹

  • @HarpreetSingh-bl7mp
    @HarpreetSingh-bl7mp 3 года назад +2

    ਵੀਡੀਓ ਦੇ ਸ਼ੁਰੂ ਵਿੱਚ ਦੋ ਤਰਜ਼ ਚਲ ਰਹੀ ਹੈ ਕਿਹੜੇ ਗੀਤ ਦੀ ਹੈ ਦੱਸੋ ਜੀ

  • @HarjitSingh-tg3ve
    @HarjitSingh-tg3ve 3 года назад +2

    Super Star Singer ✨✨✨✨✨✨✨✨✨✨✨

  • @arshdeep8914
    @arshdeep8914 3 года назад +1

    🙏🙏 ਬਹੁਤ ਵਧੀਆ ਲੱਗਿਆ ਸੁਣ ਕੇ ਸਲਾਰੀਆ ਜੀ

  • @HarjinderSingh-ot4mw
    @HarjinderSingh-ot4mw 3 года назад +2

    Very nice

  • @JarnailSingh-bb9hp
    @JarnailSingh-bb9hp 3 года назад +5

    🙏🙏🙏👌👌👍🏻👍🏻

  • @BaldevSingh-et4ow
    @BaldevSingh-et4ow 3 года назад +3

    Very nice Singer

  • @nishandhillon3868
    @nishandhillon3868 3 года назад +2

    Viry nice

  • @janaksingh5653
    @janaksingh5653 4 месяца назад

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ਸਲਾਰੀਆ ਸਾਬ ਜੀ ਧੰਨਵਾਦ

  • @SurjeetSandhuSukhewala
    @SurjeetSandhuSukhewala 3 года назад +3

    ਸੂਰਮਾਂ ਬੰਦਾ ਸਲਾਰੀਆ ਜੱਟ

  • @usman.record7788
    @usman.record7788 3 года назад +1

    nice ਏ

  • @lakhvirjosan4966
    @lakhvirjosan4966 Год назад

    Bahut vadhiya lagia purinya yada taja ho gia oh din kade mud kae nahi one yrr 🙏

  • @officialparamjeetsalaria1599
    @officialparamjeetsalaria1599 Месяц назад

    Thanks Jank Maur

  • @gurjeetsingh5877
    @gurjeetsingh5877 3 года назад +3

    ਵਧੀਆ ਇਨਸਾਨ ਅਤੇ ਗਾਇਕ

  • @charanjeetsingh7152
    @charanjeetsingh7152 Год назад +2

    ਕੀ ਕਰੋਂਗੇ ਕਿਤਾਬਾਂ ਛਪਾਕੇ ਪੜ੍ਹਦਾ ਤਾਂ ਹੈ ਨੀ ਕੋਈ ਨੈੱਟ ਤੇ ਪਾ ਦਿਓ ਲੋਕ ਜੀਹਨੇ ਪੜ੍ਹਨਾ ਹੋਊ ਪੜ੍ਹ ਲਊ
    ਬਾਕੀ ਥੋੜਾ ਵਧ ਕੇ ਬੋਲ ਰਿਹੈ ਸਲਾਰੀਆ ਜਾਣੀ ਕਿ ਅਪਣੀ ਤਾਰੀਫ਼ ਆਪ ਹੀ ਕਰਦੈ ਓਹ ਵੀ ਹੁੱਬ ਕੇ ਜਿਸ ਨਾਲ ਕਿ ਪਰਸਨੈਲਿਟੀ ਮੱਧਮ ਹੋ ਜਾਂਦੀ ਹੈ
    ਮੈਂ ਤਾਂ ਇਸਦਾ ਇੱਕ ਗੀਤ ਸੁਣਿਅੈ ਮੁਹੰਮਦ ਸਦੀਕ ਰਣਜੀਤ ਕੌਰ ਜੀ ਦੀ ਅਵਾਜ ਚ ਸੁਪਰ ਡੁਪਰ ਹਿੱਟ ਯਾਰ ਬਿਮਾਰ ਪਿਆ ਕਿਹੜੇ ਹੌਸਲੇ ਗਿੱਧੇ ਵਿੱਚ ਜਾਵਾਂ

  • @omparkash7860
    @omparkash7860 3 года назад +2

    Balbir lehra nu bi milayo

  • @mangalkotgurumangal9808
    @mangalkotgurumangal9808 3 года назад +3

    Good job veer ji

  • @tawindersingh2581
    @tawindersingh2581 3 года назад +1

    Good salarya

  • @jagmeetsidhu5366
    @jagmeetsidhu5366 3 года назад +2

    ਵੀਰ ਰਾਜਾ ਸਿੱਧੂ ਮਨਜੀਤ ਸੰਧੂ ਦੋ ਇੰਨਟਰ ਵੀਉ ਲਉ

  • @ranvirsingh7695
    @ranvirsingh7695 Год назад

    God bless you 🎉

  • @harmindersingh5148
    @harmindersingh5148 3 года назад +3

    Saliria je best singer best person please tell me about amar singh chamkila je amarjot Kaur je kuldip paras je Saliria je 💌💘💌💘💝👌👌👌👌👌👌👌👌👏👏👏👏👍👍👍👍👍👍👍👍👍💌💘💝💝💝💝👌👏👌👌👌👌👌👌👌👌👌👏👏👏👏👏👍

  • @SK-io4gd
    @SK-io4gd 3 года назад +2

    Kartar Ramla n Rangila Jatt were great singers n are Big names in Punjabi duet songs. Salaria ji good all rounder personality ,singer n writer but not very big name as a singer .

  • @prof.kuldeepsinghhappydhad5939

    Nice 👌

  • @officialparamjeetsalaria1599
    @officialparamjeetsalaria1599 Месяц назад

    Thanks all ji

  • @raghbirsingh2054
    @raghbirsingh2054 Год назад +1

    +

  • @officialparamjeetsalaria1599
    @officialparamjeetsalaria1599 Год назад

    Thanks all

  • @officialparamjeetsalaria1599
    @officialparamjeetsalaria1599 4 месяца назад

    Thank you all ji

  • @1993sidhu
    @1993sidhu 3 года назад

    ਚਰਨਜੀਤ ਆਹੂਜਾ ਜੀ ਨਾਲ ਇੰਟਰਵਿਊ ਕਰੋ ਜੀ

  • @inderjitsingh3325
    @inderjitsingh3325 3 года назад +3

    Mera pandu

  • @eetz345
    @eetz345 3 года назад +2

    Thanks all ji

  • @balbirsingh2116
    @balbirsingh2116 Год назад

    Banda muh ta gal karda kora banda

  • @jagtarsingh9944
    @jagtarsingh9944 Год назад

    Very nice