Vijay Dhammi ji, thanks for uploading this video, I had heard about u,but saw you very first time, how are you sir Ji❓and what about charnjaet Abuja sahib ji❓where he is living now a days❓
ahuja saab de problm sun ke 😭😭aa gya, parkh lendi song, jdo aya mai 7 8 saal di age da hona, 4 din eho rpeet sun rahe dubara, vijay dhami paaji tuc vi ikk sadabahr geetkaar ho rab tuhnu tandrust khush rakhe, geetkari asi vi holi holi sikh rahe aa, tuhde songs da har bol bakamal hunda
Ahuja saaab living legend sangeet samraat g huraaa deyaa’n composition ajjjj de singer gaaa ke hittttt ho rhe har ik de geet ch rang ehnaa daa hundaaa jruur par new music directors bhnnnn ke new bnounday .....waaaah bhajiiii tusiii anmulliyaaa chhezaa’n sambhiyaaa hoyiaaaa
Wah g wah... Guru g.... Mza a gya.... Plz ek vari dobara toh eh collaboration wapis ana chahida....ek vari fer Ahuja sir te dhammi sir da new song ana chahida.... Meri dua hai Parmatma agge....
ਬੜੇ ਭਾਗਾਂ ਵਾਲੇ ਹੋ ਸ਼ਾਇਰ ਸਾਹਬ ਤੁਹਾਨੂੰ ਮਹਾਨ ਸੰਗੀਤਕਾਰ ਚਰਨਜੀਤ ਆਹੂਜਾ ਸਾਹਿਬ ਦੀ ਸੰਗਤ ਨਸੀਬ ਹੋਈ ਓਹਨਾ ਵਰਗਾ ਸੰਗੀਤ ਨਹੀਂ ਕੋਈ ਬਣਾ ਸਕਦਾ ਪਤਾ ਨਹੀਂ ਕਿੰਨਾ ਕੁ ਖੁਭਕੇ ਸੰਗੀਤ ਬਣਾਉਂਦੇ ਸੀ।
ਇਹੋ ਜੇ ਮੇਲੇ ਹੁਣ ਨਹੀਂ ਲੱਗਣੇ ਭਰਾ ਧੰਮੀ ਸਾਹਬ।
ਪਰ। ਜਨਾਬ। ਅਹੂਜਾ ਜੀ। ਦੀ। ਗੱਲ ਸੁਣ ਕੇ। Man। ਭਰ ਗਿਆ ਜਦੋਂ। ਏਹ। ਸੁਣਿਆ ਕਿ। ਓਹਨਾ ਨੂ। ਗਲੇ ਦਾ। ਕੈਂਸਰ ਹੈ। ਸੱਚੇ ਪਾਤਸ਼ਾਹ। ਓਹਨਾ ਉਤੇ। ਮੇਹਰ ਕਰੇ।
ਜਨਾਬ ਚਰਨਜੀਤ ਆਹੂਜਾ ਜੀ ਨੂੰ ਸਲੂਟ ਹੈ ਜੀ
ਲਾਹਨਤ ਉਨਾ ਕਲਾਕਾਰ ਗਾਇਕਾਂ ਨੂੰ ਜੋ ਗੀਤ ਦੇ ਮਿਊਜ਼ਿਕ ਡਾਇਰੈਕਟਰ ਅਤੇ ਗੀਤ ਲਿਖਣ ਵਾਲੇ ਸ਼ਾਇਰ ਦਾ ਕਦੇ ਨਾਮ ਹੀ ਨਹੀਂ ਲੈਂਦੇ.
ੳੁਸਤਾਦ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ । ਧੰਮੀ ਸਾਹਬ ਬਹੁਤ ਮੇਹਰਬਾਨੀ ।
ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਨੂੰ ਸਲੂਟ ਹੈ ਜੀ ਅਤੇ ਵਿਜੈ ਧੰਮੀ ਹੇਰਾ ਵਾਲਾਂ ਜੀ ਬਹੁਤ ਕਮਾਲ ਦੇ ਗੀਤਕਾਰ ਹਨ ਜੀ
ਮੈਨੂੰ ਅਹੂਜਾ ਸਾਹਿਬ ਜੀ ਦੀ ਤਰੀਫ ਲਈ ਸ਼ਬਦ ਨਹੀਂ ਮਿਲ ਰਹੇ 🙏🙏🙏
Sangeet samrat Charnjeet Ahuja saab ji
ਚਾਰਾਨਜੀਤ ਆਹੁਜ ਜੀ ਇੱਕ ਬੱਬਰ ਸ਼ੇਰ ਹਨ 💯💯💯💯💯💯💯💯💯💯💯💯💯💯✌️✌️✌️✌️👍👍👍👌👌👌👌👌💪💪💪💪💪💪🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️🍰🍰🍰🍰🍰🍰🍰🍰🍰🍰🍰🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਕੀ ਲਿਖਾਂ ਮੈਂ ਮੇਰੇ ਕੋਲ ਸ਼ਬਦ ਖਤਮ ਹੋਂਗੇ ਕੋਈ ਤੋੜ ਨਹੀਂ ਵਿਜੇ ਪਾਜੀ ਤੁਹਾਡਾ ਵੀ ਅਤੇ ਸੰਗੀਤ ਸਮਰਾਟ ਗੁਰੂ ਜੀ ਉਸਤਾਦ ਜਨਾਬ ਚਰਨਜੀਤ ਆਹੂਜਾ ਸਾਬ ਜੀ ਦਾ ਰੱਬ ਤੁਹਾਡੀ ਵੱਡੀ ਸਾਰੀ ਉਮਰ ਕਰੇ ❤❤❤❤❤❤ ਮੇਰਾ ਪਿੰਡ ਸਾਦਿਕ ਜਿਲਾ ਫਰੀਦਕੋਟ 🙏🙏🙏💐💐💐🌹🌹🌹🌻🌻🌻🏵️🏵️🏵️🌷🌷🌷🙏🙏🙏🙏🙏🙏
ਲਿਖਣ ਲਈ ਕੋਈ ਸ਼ਬਦ ਨਈਂ ਭਾਜੀ, ਬਹੁਤ ਵਧੀਆ ਦੁਰਲੱਭ ਵੀਡੀਉ ਹੈ ਤੁਹਾਡਾ, ਤੁਹਾਡੀ ਸ਼ੁਰੂ ਵਿੱਚ ਕਹੀ ਹੋਈ ਗੱਲ ਬਹੁਤ ਵਧੀਆ ਲੱਗੀ ਕਿ ਆਹੂਜਾ ਸਾਬ ਜਿੰਨੀ ਵੱਡੀ ਸੰਗੀਤਕ ਹਸਤੀ ਨੇ, ਤੇ ਜਿਸ ਮਾਣ-ਸਨਮਾਨ ਦੇ ਉਹ ਹੱਕਦਾਰ ਹਨ, ਅਸੀਂ ਕਦੀ ਉਹਨਾਂ ਨੂੰ ਉਹ ਸਨਮਾਨ ਨਈਂ ਦੇ ਸਕੇ, ਇੱਕ ਹਰਿਆਣਵੀ ਇਨਸਾਨ ਹੋ ਕੇ ਜਿੰਨਾ ਆਹੂਜਾ ਸਾਬ ਨੇ ਪੰਜਾਬੀ ਸੰਗੀਤ ਲਈ ਕੀਤਾ ਹੈ ਉਹ ਕੋਈ ਪੰਜਾਬੀ ਬੰਦਾ ਵੀ ਨਹੀਂ ਕਰ ਸਕਿਆ, ਪਰ ਤੁਸੀਂ ਜੋ ਉਹਨਾਂ ਦਾ ਇਹਨੇ ਵੱਡੇ ਪੱਧਰ ਤੇ ਇੱਜ਼ਤ ਮਾਣ ਕੀਤਾ ਹੈ, ਉਹ ਵਾਕਿਆ ਹੀ ਤਾਰੀਫ਼ ਦੇ ਕਾਬਲ ਹੈ, ਇਹੀ ਦੁਆ ਕਰਦੇ ਹਾਂ ਕਿ ਇਹ ਕਲਮ ਚਲਦੀ ਰਹੇ, ਇਹ ਹਰਮੋਨੀਅਮ ਵੱਜਦਾ ਰਹੇ, ਇਹ ਸੁਰਾਂ ਲਗਦੀਆਂ ਰਹਿਣ, ਮੇਲੇ ਮਿੱਤਰਾਂ ਦੇ ਭਰਦੇ ਰਹਿਣ, ਇਹੋ ਜਿਹੇ ਵੀਡੀਉਜ਼ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਭਾਜੀ, ਧੰਨਵਾਦ ਜੀ 🙏🏼
V v Nice ji Dhammi saab ji
ਆਹੂਦਾ ਸਾਹਬ ਪੰਜਾਬੀ ਖੱਤਰੀ ਨੇ ਭਾਜੀ,ਉਹਨਾਂ ਦਾ ਪਿਛੋਕੜ ਮੁਲਤਾਨ ਤੋਂ ਹੈ
"ਜਿਊਣਾ ਮੌੜ" ਓਪੇਰਾ ਸੁਰਿੰਦਰ ਛਿੰਦਾ ਤੋਂ ਸ਼ੁਰੂ ਹੋਇਆ ਅਹੂਜਾ ਜੀ ਦਾ ਸੰਗੀਤ ਸੁਨਣ ਦਾ ਸਿਲਸਿਲਾ ਅੱਜ ਤੱਕ ਸੁਣ ਰਿਹਾ ਹਾਂ ਜੀ 🙏🙏
ਕਿਆ ਬਾਤਾਂ ਨੇ ਧੰਮੀਂ ਜੀ ਬਹੁਤ ਵੱਡਾ ਕਾਰਜ ਕੀਤਾ ਦੇ ਵਧਾਈ ਦੇ ਪਾਤਰ ਤੁਸੀਂ ਹੋ ਇਹ ਫਰਜ਼ ਹਰਭਜਨ ਮਾਨ ਬੁਗਾ ਹੰਸ ਸਰਦੂਲ ਸਿਕੰਦਰ ਆਦਿ ਕਲਾਕਾਰਾਂ ਪਰ ਇਹ ਸੇਵਾ ਤੁਸੀਂ ਨਿਭਾਈ ਤੁਹਾਡੇ ਹਿੱਸੇ ਆਈ ਚਰਨਜੀਤ ਅਹੂਜਾ ਜੀ ਦੀ ਬਹੁਤ ਵੱਡੀ ਦੇਣ ਹੈ ਜਿਹਨਾਂ ਸਨਮਾਨ ਕਰਾਂਗੇ ਉਹਨਾ ਥੋੜਾਂ ਹੈ ਧੰਨਵਾਦ ਜੀ ਬਹੁਤ ਵਧੀਆ ਲਿਖਿਆ ਗਾਇਆ
😢😭 ਚਰਨਜੀਤ ਆਹੂਜਾ ਭਾਜੀ ਜੀ ਤੁਹਾਨੂੰ ਐਨੀ ਤਕਲੀਫ ਵਿੱਚ ਦੇਖ ਬਹੁਤ ਦਿਲ ਦੁੱਖੀ ਹੋਇਆ ਪਰ ਫੈਰ ਵੀ ਆਪ ਜੀ ਨੇ ਬਹੁਤ ਬਹੁਤ ਲਾ ਜਵਾਬ ਗਾਣਾ ਗਾਇਆ ਹੈ ਜੀ ਵਾਹਿਗੁਰੂ ਜੀ
ਧੰਨ ਓਏ ਡਰਾਇਵਰਾ ਕਮਾਈਆਂ ਤੇਰੀਆਂ ਗਾਣੇ ਵਿੱਚ ਮਾਨ ਸਾਬ੍ਹ ਨੇ ਤਾਰੀਫ ਕੀਤੀ ਸੀ, ਅਹੂਜਾ ਸਾਬ੍ਹ ਦੀ
Charnjit ayuja Saab kya baat hai jnab 👍🏾👍🏾 balle balle Ho gyi a
ਦੋਵੇਂ ਹੀ ਅਪਣੀ ਅਪਣੀ ਜਗ੍ਹਾ Kamal ਹਨ ਲਿਖਣ ਵਾਲਾ ਗਾਉਣ ਵਾਲਾ ਅਤੇ ਸੰਗੀਤਕਾਰ ਵੀ ਬੁਹਤ kamal ਏਸ ਲਈ ਏਨਾਂ ਪੰਜਾਬੀਆਂ ਵਿੱਚ ਏਨਾ ਮਸ਼ਹੂਰ ਹਨ
ਰੱਬੀ ਰੂਹ ਜਨਾਬ ਚਰਨਜੀਤ ਅਹੂਜਾ ਸਾਹਿਬ ਮੈਨੂੰ ਮਾਣ ਹੈ ਕਿ ਮੇਰੇ ਲਿਖੇ ਗੀਤ ਨੂੰ ਗੁਰੂ ਜੀ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਸੀ
ਇੱਕ ਵਾਰ ਮੈਂ ਗੁਪਤਾ ਗਰਾਮੋਫੋਨ ਹਾਊਸ ਲੁਧਿਆਣਾ ਦੀ ਦੁਕਾਨ ਤੋਂ ਐਚ ਐਮ ਵੀ ਦੇ ਰਿਕਾਰਡ ਖਰੀਦ ਰਿਹਾ ਸੀ ਨੌਂ ਰਿਕਾਰਡ ਲੈਣ ਤੋਂ ਬਾਅਦ ਮੈਨੂੰ ਦਸਵਾਂ ਕੋਈ ਰਿਕਾਰਡ ਪਸੰਦ ਨਾਂ ਆਵੇ ਆਚਾਨਕ ਮੇਰੇ ਸੀਤਲ ਸਿੰਘ ਸੀਤਲ ਤੇ ਸੀਮਾ ਜੀ ਦਾ ਐਲ ਪੀ ਰਿਕਾਰਡ ਨਜਰੀ ਪਿਆ ਜਿਸ ਵਿੱਚ ਸੰਗੀਤ ਚਰਨਜੀਤ ਆਹੂਜਾ ਜੀ ਦਾ ਸੀ ਮੈਂ ਇਹ ਸੋਚ ਕੇ ਲੈ ਲਿਆ ਕਿ ਸੰਗੀਤ ਚਰਨਜੀਤ ਆਹੂਜਾ ਜੀ ਦਾ ਹੈ ਵਧੀਆ ਹੀ ਹੋਵੇਗਾ ਮੈਨੂੰ ਉਹ ਰਿਕਾਰਡ ਐਨਾਂ ਪਸੰਦ ਆਇਆ ਸੀ ਕਿ ਉਸ ਤੋਂ ਬਾਅਦ ਅੱਜ ਤੱਕ ਸੀਤਲ ਸਿੰਘ ਸੀਤਲ ਤੇ ਸੀਮਾ ਹੀ ਮੇਰੇ ਸਭ ਤੋਂ ਵੱਧ ਪਸੰਦੀਦਾ ਗਾਇਕ ਹਨ।
ਮਹਾਨ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਸਾਹਿਬ ਜੀ ਨਾਲ ਗੱਲ ਕਰਨ ਦਾ ਮੌਕਾ ਕਈ ਵਾਰ ਮਿਲਿਆ ਧੰਮੀ ਵੀਰੇ ਤੁਹਾਡੇ ਲਿਖੇ ਕਾਫੀ ਗੀਤ ਸੁਣੇ ਹਨ
ਕਿਆ ਬਾਤ ਧਮੀਂ ਸਾਬ,ਬਹੁਤ ਖੂਬ ਅਹੂਜਾ ਸਾਬ
ਮੈਂ ਅੱਜ ਤੱਕ ਕੋਈ ਵੀ ਕੈਸਿਟ ਗਾਇਕ,ਗੀਤਕਾਰ ਵੇਖ ਕੇ ਨਹੀਂ ਖਰੀਦੀ, ਸਿਰਫ ਆਹੂਜਾ ਸਾਹਿਬ ਦਾ ਸੰਗੀਤ ਵੇਖ ਕੇ ਖਰੀਦ ਲੈਂਦਾ ਸੀ, ਪਤਾ ਸੀ ਕੇ ਆਹੂਜਾ ਸਾਹਿਬ ਦਾ ਸੰਗੀਤ ਹੈ ਤਾਂ ਕੈਸਿਟ ਲਾਜਵਾਬ ਹੀ ਹੋਵੇਗੀ, ਬੇਸ਼ੱਕ ਗਾਇਕ, ਗੀਤਕਾਰ ਨਵਾ ਹੀ ਕਿਉੰ ਨਾਂ ਹੋਵੇ। ਜੀਓ ਆਹੂਜਾ ਸਾਹਿਬੁ ❤
ਵਿਜੇ ਧੰਮੀ ਵੀਰ ਸਤਿ ਸ੍ਰੀ ਅਕਾਲ ਤੁਸੀਂ ਸੱਚ ਕਿਹਾ ਅਹੂਜਾ ਸਾਹਬ ਦੀ ਤਾਰੀਫ ਲਈ ਲਫ਼ਜ਼ਾਂ ਦੀ ਥੁੜ੍ਹ ਰਹਿੰਦੀ ਹੈ ਤੁਹਾਨੂੰ ਵੀ ਸਲੂਟ "ਭਿੱਜਗੀ ਕੁਡ਼ਤੀ ਲਾਲ" ਗੀਤ ਨੇ ਹਰਭਜਨ ਮਾਨ ਨੂੰ ਫਰਸ਼ ਤੋਂ ਅਰਸ਼ ਤੱਕ ਕਿਵੇ ਪੁਚਾਇਆ
।
ਸੰਗੀਤ ਸਮਰਾਟ ਆਹੂਜਾ ਸਾਹਿਬ ਜੀ
ਇਹਨਾਂ ਵਰਗਾ ਸੰਗੀਤ ਨਾ ਹੀ ਕੋਈ ਹੋਰ ਨਹੀਂ
ਸਾਡਾ। ਪ੍ਰਣਾਮ। ਅਹੂਜਾ ਸਾਹਿਬ ਨੂੰ। ਪਰਮਾਤਮਾ। ਇਹਨਾਂ ਨੂੰ। ਲੰਮੀ ਤੇ। ਸਿਹਤ mand। ਜਿੰਦਗੀ। ਬਖਸ਼ੇ।
ਮੇਰੇ ਵੱਡੇ ਵੀਰ ਵਿਜੇ ਧੰਮੀ ਜੀ ਨੂੰ ਵੀ ਸਲੁਟ ਆ ਬਹੁਤ ਵਧੀਆ ਉਪਰਾਲਾ ਹੈ ਜੀ
Charnjeet Ahuja ji and vijay dhami ji warge legends dubara nai ange .....
ਸੰਗੀਤ ਸਮਰਾਟ ਸ਼੍ਰੀ ਚਰਨਜੀਤ ਅਹੂਜਾ ਸਾਹਿਬ ਜੀ salute aa
ਪੰਜਾਬ ਦੀ ਮਿੳੁਜਿਕ ਇਡਸਟਰੀ ਦਾ ਸਚਿਨ ਤੇਦੁਲਕਰ ...ਜਨਾਬ ਅਾਹੂਜਾ ਸਾਹਿਬ
ਬਹੁਤ ਖੂਬ ਵਿਜੈ ਧੱਮੀ ਜੀ ਗੁਰੂ ਜੀ ਅਹੂਜਾ ਸਾਹਿਬ ਜੀ( ਵਿਜੈ ਭੁੱਲਾ ) ਗੁਰਦਾਸਪੁਰ )
ਵਾਹ 👍❤👌ਨਾਯਾਬ ਤੋਹਫ਼ਾ 🙏 thanks for sharing Vijay Dhammi
ਸੱਟਾਂ ਡੂੰਘੀਆਂ ਦਰਦ ਲਿਖਾ ਜਾਂਦੀਅਾਂ
ਠੋਕਰਾਂ ਬਹੁਤ ਕੁਝ ਸਿਖਾ ਜਾਂਦੀਅਾਂ
ਦਿਨ ਰਾਤ ਸਿਸਕੀਅਾਂ ਭਰਦੇ ਦੀ ਵੀ
ਨੀਯਤ ਨਹੀਂ ਰੱਜਦੀ
ਸਾਰੀ ਉਮਰ ਲਿਖਾਰੀ ਮਾਰੇਗੀ ਭਿੰਦਰਾ
ਰਾਤਾਂ ਦੀ ਲੋਅ ਜਗਦੀ
ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੇਸ਼ਕਾਰੀ ਕੀਤੀ ਭਾਜੀ ਤੁਸੀਂ ਸਬਦਾ ਵਿੱਚ ਬਿਅਾਨ ਨੀ ਕਰ ਸਕਦੀ ਗੁਰੂ ਜੀ ਨੇ ਬਹੁਤ ਹੀ ਵਧੀਆ ਗੱਲ ਕੀਤੀ ਸਟੇਜ ਤੇ ਨਾਮ ਬੋਲਣ ਵਾਲੀ
ਮੈਨੂੰ ਅਹੂਜਾ ਸਾਹਿਬ ਜੀ ਦੀ ਤਰੀਫ ਲਈ ਸ਼ਬਦ ਨਹੀਂ ਮਿਲ ਰਹੇ 🙏 🙏🙏
ਬਹੁਤ ਹੀ ਲਾਜਵਾਬ ਵੀਡੀਓ ਜੀ👍🏽
No words🌷🌷to say.
ਮਹਾਨ ਸਖ਼ਸ਼ੀਅਤ, ਜਨਾਬ ਚਰਨਜੀਤ ਅਹੂਜਾ ਸਾਹਿਬ ਜੀ, ਗੁਰੂ ਭਲਾ ਕਰੇ ਜੀ ਪਿਆਰਿਓ।
Waah ji Bohut hi vadiaa video ji thanks
ਚਰਨ ਬੰਦਨਾ ਹੀ ਹੈ ਚਰਨਜੀਤ ਆਹੂਜਾ ਸਾਬੵ ਨੂੰ।
ਵਿਜੇ ਧੰਮੀ ਭਾਜੀ ਜੀ ਬਹੁਤ ਬਹੁਤ ਹੀ ਲਾ ਜਵਾਬ ਵਿਡੀਉ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
Guru g jionfe ho hjara saal kde moka milya jindgi vich ta tuhade pera di chhave jrur bethange.
Kya baat ah ji,tuhadi likhan di te kya baat ah ji, ahuja sahib di composition di, bahut khoob.jionde rho.
ਅਨਮੋਲ ਯਾਦਾਂ ਦਾ ਖਜ਼ਾਨਾ ਸਾਂਭੀ ਬੈਠੇ ਹੋ ਗੁਰੂ ਵਿਜੇ ਧੰਮੀ
The Great Legend Charanjit Ahuja Saab And Great Lyrics Vijay Dhammi Ji
ਸਾਰੇ ਸੰਗੀਤ ਦੀ ਰੀਰ ਦੀ ਹੱਡੀ ਸ੍ਰੀ ਚਰਨਜੀਤ ਅਹੂਜਾ ਜੀ ਹਨ। I am of Ahuja s family.
guru ji bakamal rab tandrusti bakshe thanks dhami bhaji
What an excellent memory! What a great person Charanjit Ahuja is! Very heart warming!!
ਦਿਲੋਂ ਸਲਿਉਟ ਜੀ ਧੰਮੀ ਸਾਹਿਬ
ਧੰਮੀ ਸਾਬ ਮੈ ਤੁਹਾਡੇ ਗੀਤਾਂ ਨੂੰ ਬਹੁਤ ਪਿਆਰ ਕਰਦਾ ਜੀ.ਜੁਗ ਜੁਗ ਜੀਓ
ਸੰਗੀਤ ਦੇ ਮਹਾਨ ਸਮਰਾਟ ਚਰਨਜੀਤ ਆਹੂਜਾ ਸਾਹਿਬ
didi ji good m
ਮੇਰੇ ਮਾਮਾ ਜੀ (ਸ਼ਮਸੇਰ ਸਿੰਘ ਸ਼ੇਰ) ਦਾ ਲਿਖਿਆ ਗਾਣਾ ' VAKH ROVAN ' ਅਹੂਜਾ sir ਨੇ ਕੰਮਪੋਜ਼ ਕੀਤਾ ਸੀ 1999 ਵਿੱਚ ਤੇ ਦੁਰਗਾ ਰੰਗੀਲਾ sir ਨੇ ਗਾਇਆ ਸੀ...... 😭 ਤੇ 2002 ਵਿੱਚ ਓਹਨਾਂ ਦੀ death ਹੋਗੀ ਸੀ accident😭 ਕਾਰਨ..... ਅੱਜ ਉਹਨਾਂ ਦਾ ਲਿਖਿਆ ਗੀਤ ਸੁਣ ਕੇ ਉਹਨਾਂ ਨੂੰ ਯਾਦ ਕਰ ਲੈਨਾ ਆ....
Kya baat a guru ji nu koti koti parnaam.waheguru chardikla bakhshe guru ji.very good song
Bahut khoob, lajwab
The legend singh Respected Charanjit saab te vijay dhaami saab bahut ashey geet te yaadan dittiyan tusi Punjab nu bahut bahut respect
Love you Ustad Ahuja Sahab ji love you Vijay dhammi Paji 🙏❤❤🙏
Ahuja is great musical master and vijay Dhami good lyrical 🌹🌹🌹🌹
Wah wah pehli wari Ahuja sahib de darshan hoe ""Rabi Ruh""
ਬੜਾ ਸੋਹਣਾ ਗਾਇਆ ਅਹੂਜਾ ਸਾਬ ਨੇ - ਅਹੂਜਾ ਸਾਬ ਦੀ ਆਵਾਜ ਸੁਰ ਚ ਹੈ
Waheguru sahib lammeyin umrain bakhshan sanget smrate charnjeet Ahuja sahib ji nu badi sewa keti Punjabi sanget jagat di jio Ahuja sahib jio
Tnxxxxxxx everyone for watching ❤️
Your comments are also very encouraging us🙏
Vijay Dhammi ji, thanks for uploading this video, I had heard about u,but saw you very first time, how are you sir Ji❓and what about charnjaet Abuja sahib ji❓where he is living now a days❓
Bahut bahut dhan wad veer ji
ahuja saab de problm sun ke 😭😭aa gya, parkh lendi song, jdo aya mai 7 8 saal di age da hona, 4 din eho rpeet sun rahe dubara, vijay dhami paaji tuc vi ikk sadabahr geetkaar ho rab tuhnu tandrust khush rakhe, geetkari asi vi holi holi sikh rahe aa, tuhde songs da har bol bakamal hunda
Awesome,deep feeling naal likhn ly salute,and deep feeling naal gaun ly salute ji.jionde vaade raho from kuwait
Wah g wah. iss to uper ki ho sakda. ustaad ggg
ਬਾ ਕਮਾਲ ਸੰਗੀਤ ਕਾਰ ਚਰਨਜੀਤ ਆਹੂਜਾ
tuhade warga sir kise ne nhi ban na....❤
Kyavbaat he ji wijay dhami saheb charanji ahuja saheb
ਬਹੁਤ ਵਧੀਆ ਚੈਨਲ ਬਣਾਇਆ ਜੀ ਮਹਾਂਨ ਕਲਾਕਾਰ ਹਸਤੀਆਂ ਇੰਟਰਵਿਊ ਲਾਈਆ
Bachpan tu Dhammi heran wale de likhe geet sunde aa rahe aa.very nice to see u sir.
ਵਾਹ ਜੀ
What a collaboration! Ahuja Saab and Vijay Dhammi. Hun da sangeet ihna de nede tede vi nahi...
dhami bhaji tusi wada oprala kita salute hy ji ahuja saab ware jadon likhde aa tan shabad muk jande aa
Creation ਗੀਤਕਾਰ ਦੀ ਹੁੰਦੀ ਆ , ਜੇ ਕੋਈ ਲਿਖਦਾ ਨਾ ਤਰਜ਼ਾਂ ਕਿਦਾਂ ਬਣਦੀਆਂ ,,
ਕਈ ਵਾਰੀ ਤਰਜ਼ ਪਹਿਲਾਂ ਬਣਦੀ ਆ ਬਾਅਦ ਚ ਗੀਤ ਲਿਖਿਆ ਜਾਂਦਾ, ਬਿਨਾ ਸ਼ਬਦਾਂ ਦੇ ਬਹੁਤ ਤਰਜ਼ਾਂ ਬਣਦੀਆ👍
Namaskar ji ...bhajee u r great ..
ਰੱਬ ਇਹਨਾ। ਹੀਰੇ। ਲੋਕਾ। ਨਾਲ਼। ਕਿਉ। ਇਹਦਾ ਕਰਦਾ।
ਵਾਰ ਵਾਰ ਪ੍ਰਣਾਮ ਆਹੂਜਾ ਸਾਹਿਬ ਨੂੰ
Thanku so much phaji 🙏 video lyi
ਆਹੂਜਾ ਸਾਹਿਬ ਜੀ ਤੁਸੀਂ ਰੱਬੀ ਰੂਹ ਹੋ ਜੀ।
ਪੰਜਾਬੀ music industry da ਰੱਬ
Music samrat charanjit Ahuja g very nice God hai Punjabi de mann
Ahuja saaab living legend sangeet samraat g huraaa deyaa’n composition ajjjj de singer gaaa ke hittttt ho rhe har ik de geet ch rang ehnaa daa hundaaa jruur par new music directors bhnnnn ke new bnounday .....waaaah bhajiiii tusiii anmulliyaaa chhezaa’n sambhiyaaa hoyiaaaa
Very nice 👌
Wonderful collection.
Thanks Dhammi Bhaji !
Mere guru g di ha meshe jai jai kaar charhdi kalaaaaa
ਵਾਹ ਵਾਹ ਵਾਹ......
Kya baat a..ustad ji
Bhut mn khush hoya
Koi jawaab nahi Ahuja Saab da malak sada tandrusti bakhse🙏🙏🙏
Great respected charanjit Ahuja ji great legend. ..legend vijay dhammi ji.zimdabaad
Rooh nu sakoon milda sun ke.. lyrics and awaz bhut Kamaal.... love from England 👍
ਹੇਰਾਂ ਵਾਲ਼ੇ ਧੰਮੀ ਨੂੰ ਨਾ ਰੋਕ ਹੁਣ ਪੀਣ ਤੋਂ. ਮੱਥਾ ਟੇਕਦਾਂ ਧੰਮੀ ਸਾਬ
ਜਿਉਂਦੇ ਰਹੋ ਆਹੂਜਾ ਸਾਹਿਬ
ਧੰਨਵਾਦ ਵੀਡੀਓ ਪਾਉਣ ਲਈ।
ਹੋਰ ਵੀ ਪਾਇਓ ਵਿਜੇ ਜੀ
Actually ahuja Saab ji everyone knows that you’re a best music director so you may live long stay blessed 👏
Thanks for sharing dhammi bha g
Real legend of music
Bahut wadia ji 🙏 ek hor geet Ahuja sahib ne gya c oh menu milia nhi oh c matam shaya shote sahib jadian te c
ਸਲੁਟ ਗੁਰੂ ਜੀ ਚਰਨਜੀਤ ਅਹੂਜਾ ਸਾਭ ਜੀ ਨੂੰ
Kiya baat hai ji dhammi Veer Ji god bless you ji Ahuja saab ji di kiya baat hai ji
ਅਹੂਜਾ ਸਾਹਿਬ ਤੁਸੀ ਮਹਾਨ ਉ ਪਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਦਾ ਜਿਕਰ ਨਾ ਕਰਕੇ ਜਿਵੇ ਤਾਹਨੂੰ ਆਪਣਾ ਨਾਮ ਨਾ ਲੈਣ ਤੇ ਦੁੱਖ ਲੱਗਾ ਉਦਾ ਈ ਮੈਨੂੰ ਵੀ ਉਸ ਮਹਾਨ ਜੋੜੀ ਦਾ ਨਾ ਲੈਣ ਤੇ ਦੁੱਖ ਲੱਗਾ
Ahuja sahb uhna singers da naam lai rahe c jihna ne othe gaya os wele.....jihna nu record keeta uhna di gall nahi kar rahe
Wah g wah... Guru g.... Mza a gya.... Plz ek vari dobara toh eh collaboration wapis ana chahida....ek vari fer Ahuja sir te dhammi sir da new song ana chahida.... Meri dua hai Parmatma agge....
Bhaji very nice rooh khush ho gae thanks ji
ਅਮਰ,,ਸਿਘ,,ਚਮਕੀਲਾ,,ਦੀ,,ਬਾਰਸੀ,,8,,ਮਾਰਚ,,20,,21,,ਪਿਡ,,ਦੂਗਰੀ,,ਲਧਿਆਣਾ,,ਪਜਾਬ,,ਖੂਲ,,ਸਦਾ,,
good luck sir good speech
Ahuja ji great The Legend Creater .........be blessed