Bahut hi vadia laga ji aap ji da program Maan Marra valay ji nu Gold madel nail Sanmanet kita Bahut hi vadia uprala kita aap ji ney aap sari teem da Dilo tahnvad karda ha ji. Madan Lal leer
I also requested Mr Babu Singh Mann to write motivational item as Police Anthem , which he wrote and got sung by his friend and trusted fellow Mr Sukhwinder Singh. It is part of History of Punjab Police . We honoured Mr Babu Singh Mann at PAP Complex Jalandhar,in the presence of then Dy Chief Minister Mr Sukhbir Singh Badal.
Paida hotte he man marra wale de geet sunn rahe ha kisi ne nuktachini nahi kare shell da gulabi gaghra witch sapp de bacche da nalla oh terake lagda Jeth bakriya wala
Hatthe tore sazna nu nale yadh Kara nale rova kahnu Marda chanderiya chamka Mai kach de glass wargi fer rove ga dhille ke bull karke tavitta wali jaddo marr gai
ਮਾਨ ਸਾਹਿਬ ਨੇ ਆਪਣੇ ਪਿੰਡ ਨੂੰ ਜ਼ਿਲ੍ਹੇ ਨਹੀਂ ਪੰਜਾਬ ਨਹੀਂ ਭਾਰਤ ਨਹੀਂ ਬਲਕਿ ਸਾਰੀ ਦੁਨੀਆਂ ਵਿੱਚ ਮਸ਼ਹੂਰ ਕਰਨ ਦੇ ਨਾਲ ਨਾਲ ਪੰਜਾਬੀ ਸਾਹਿਤ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਬੋਲੀ ਨੂੰ ਪੰਜਾਬੀ ਗੀਤਾਂ ਨੂੰ ਪੰਜਾਬੀ ਕਲਾਕਾਰਾਂ ਨੂੰ ਸਾਰੀ ਦੁਨੀਆਂ ਵਿੱਚ ਪਹੁੰਚਾਉਣ ਵਾਲੇ ਮਾਨ ਮਰਾੜ੍ਹਾਂ ਵਾਲੇ ਨੂੰ ਜੋ ਸਨਮਾਨ ਮਿਲਿਆ ਉਹ ਉਸ ਲਈ ਵਧਾਈ ਦੇ ਪਾਤਰ ਹਨ।
ਮਾਨ ਸਾਹਿਬ ਉਹ ਸੂਰਜ ਹਨ, ਜਿਸ ਦਾ ਚਾਨਣਾ ਕਿਸੇ ਥਾਂ ਤੇ ਨਾ ਪਿਆ ਹੋਵੇ।
ਬਹੁਤ ਛੋਟੇ ਹੁੰਦੇ ਸੀ, ਜਦੋਂ ਲੋਕਾਂ ਦੇ ਬਨੇਰਿਆਂ ਤੇ ਵੱਜਦੇ "ਆਪੇ ਭੌਰ ਨੇ ਥੱਪੀਆਂ ਰੋਟੀਆਂ, ਕੱਸੀ ਤੇ ਵਜਾਵੇ ਵੰਝਲੀ ਵਰਗੇ ਗੀਤ ਸੁਣਦੇ ਹੁੰਦੇ ਸੀ, ਫੇਰ ਸੁਰਤ ਸੰਭਲੀ ਤਾਂ ਗੀਤਕਾਰ ਤੇ ਗਾਇਕ ਬਾਰੇ ਪਤਾ ਲੱਗਿਆ। ਸਦੀਕ ਰਣਜੀਤ ਕੌਰ ਦੇ ਕਈ ਅਖਾੜੇ ਸੁਣੇ। 34 ਸਾਲ ਪੁਲਿਸ ਦੀ ਨੌਕਰੀ ਕਰਕੇ 8 ਸਾਲ ਪਹਿਲਾਂ ਸੇਵਾ ਮੁੱਕਤ ਵੀ ਹੋ ਗਏ ਹਾਂ, ਹੁਣ ਵੀ ਮਾਨ ਮਰਾੜਾਂ ਵਾਲਿਆਂ ਦੀ ਕਲਮ ਦੇ ਸ਼ੌਦਾਈ ਹਾਂ। ਪਰਮਾਤਮਾ ਇਹਨਾਂ ਨੂੰ ਚੜਦੀ ਕਲਾ ਬਖਸ਼ੇ। ਮਿਊਜ਼ਿਕ ਵੇਵ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ!
ਗੀਤਕਾਰੀ ਦੇ ਥਮ ਬਾਬੂ ਸਿੰਘ ਮਾਨ ਹੋਰਾਂ ਦਾ ਸਨਮਾਨ ਸਮਾਰੋਹ ਇਕ ਯਾਦਗਾਰੀ ਪਲ ਬਣ ਗਯਾ ,ਮਿਊਜ਼ਿਕ ਵੇਵਸ ਦੇ ਵਡੇ ਉਪਰਾਲੇ ਲਈ ਧੰਨਵਾਦ ,
ਮਾਨ ਸਾਹਿਬ ਦਾ ਸਨਮਾਨ ਕਰਨ ਲਈ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਇਸ ਸਮਾਗਮ ਵਿੱਚ ਜੇ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ ਹੁੰਦੇ ਤਾਂ ਸੋਨੇ ਤੇ ਸੁਹਾਗਾ ਹੁੰਦਾ
ਮੁਹੰਮਦ ਸਦੀਕ, ਰਣਜੀਤ ਕੌਰ ਅਤੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ, ਤਿੱਕੜੀ ਦਾ ਕਾਲ ਇੱਕ ਸੁਨਿਹਰੀ ਯੁੱਗ ਕਦੇ ਨਹੀਂ ਭੁੱਲ ਸਕਦੇ।
ਕੋਈ ਸ਼ੱਕ ਨਹੀਂ ਵੀਰ ਜੀ
ਵਾ ਜੀ ਮਾਨ ਸਾਹਿਬ ਬਹੁਤ ਵੱਡੀ ਸ਼ਖਸੀਅਤ 60 ਸਾਲ ਤੋ ਲੰਮਾ 6,7 ਦਹਾਕੇ ਲਿਖਣਾ ਐਖਾ ✒🙏💝
Bahut vadia programe ji
Bahut hi vadia laga ji aap ji da program Maan Marra valay ji nu Gold madel nail Sanmanet kita Bahut hi vadia uprala kita aap ji ney aap sari teem da Dilo tahnvad karda ha ji. Madan Lal leer
Very nice program 🎉
Salute to Babu Singh Mann
Salute❤❤
Sare Veera Nu SSA ji BATHINDA 🙏🌹🙏
ਬੈਠਾ ਨਿੰਮ ਥੱਲੇ ਨੀ ਜਵਾਈ ਤੇਰੇ ਬਾਪ ਦਾ, ਗਾਇਕ : ਸਾਬਰ ਹੁਸੈਨ ਸਾਬਰ ਤੇ ਬੀਬਾ ਪਰਕਾਸ਼ ਸਿੱਧੂ
Punjab Di sann Babu Singh Mann singh mrara wala
Good v log
ਤੇਰੀ ਮਾਨ ਮਰਾੜਾਵਾਲੇ ਵਰਗੀ ਬੂਥੀ ਹੋ ਜੂਗੀ
ਕਿਆ ਬਾਤ ਹੈ ਜੀ
Baut wadia uprala g,, vaise kade Maan sabh varge kalakara da mull nahi payea ja sakda,, par payar naal kite kadar v baut vadde gal hai🍂
Congratulations
ਪਿੰਡ ਮਰਾੜ ਝੂਠ ਨਾ ਜਾਣੀ ਮੇਰੇ ਮੂਰੇ ਭਰਦਾ ਪਾਣੀ ਤੂੰ ਸਮਜੀ ਨਾਂ ਜੱਟ ਜੇ ਤੇਰੀ ਗੲੀ ਨਾ
❤❤❤
Congratulations ❤❤❤❤❤
I also requested Mr Babu Singh Mann to write motivational item as Police Anthem , which he wrote and got sung by his friend and trusted fellow Mr Sukhwinder Singh. It is part of History of Punjab Police . We honoured Mr Babu Singh Mann at PAP Complex Jalandhar,in the presence of then Dy Chief Minister Mr Sukhbir Singh Badal.
ਮੇਰਾ ਲੌਂਗ ਗੁਆਚਾ,ਹੱਸਦੀ ਨੇ ਫੁੱਲ ਮੰਗਿਆ,ਛੜੇ ਜੇਠ ਨੂੰ ਲੱਸੀ ਨਹੀਂ ਪਿਆਉਣੀ,ਚਰਖ਼ੇ ਨੇ ਸੂਤ ਲਈਆਂ ਵੰਗਾਂ ਵਾਲੀਆਂ ਗੋਰੀਆਂ ਬਾਹਵਾਂ
Es duniya te koi mann marra wala dobara paida na hua or na paida hona itna lamba time geet likhne
Long live ma’am veer je save Punjab
ਸੁਨੀਆਂ ਉਜਾੜਾਂ ਗੁਲਜ਼ਾਰਾਂ ਬਣ ਜਾਣ ਜਦੋਂ ਮਿਲਦੇ ਹਾਣ ਨੂੰ ਹਾਣੀ ਗੋਡੀ ਲਾ ਕੇ ਪੀ ਲੈ ਬੱਲੀਏ ਠੰਡਾ ਠਾਰ ਨੀ ਕੱਸੀ ਦਾ ਪਾਣੀ
Wah MAAN SAHIB Slute you
ਕਿਯਾ ਬਾਤ ਆ ਯਾਰ ? ਮਾਨ ਸਾਹਿਬ ਅਤੇ ਹੋਰ ਸਖਸ਼ੀਅਤਾਂਨੂੰ ਸਤਿ ਸ੍ਰੀ ਅਕਾਲ
ਮੈ ਇਕ ਪੁਲੀਸ ਅਫਸਰ ਆਂ ਮਾਨ ਸਾਹਿਬ ਹੋਰਾਂ ਨਾਲ ਡਿਉਟੀ ਵੀ ਕੀਤੀ ਆ ? ਕੋਈ ਅੱਖਰ ਨੀ ਲਿਖਣ ਵਾਸਤੇ ? ਪੰਜਾਬੀਅਤ ਗੀਤਕਾਰੀ ਦੇ ਖੇਤਰ ਦੀ ਸਭ ਤੋ ਵੱਡੀ ਕਲਮ ? ਕਮੇਡੀਅਨ?ਹਾਜਰ ਜਬਾਬ? ਕੋਈ ਲਫਜ ਹੀ ਨਹੀ ਅਸੀਂ ਤਾਂ ਹਰ ਵਕਤ ਸੁਣਦੇ ਮਾਨ ਸਾਹਿਬ ਨੂੰ ਫਿਰ ਸਾਰਿਆਂ ਨੂੰ ਸਸਅ 🎉
ਨਿਰਮਲ ਸਿੰਘ ਨਰੂਲਾ
ਕੁੰਭੜਵਾਲ
ਪਟਿਆਲਾ
ਆ ਗਿਆ ਵਣਜਾਰਾ ਨੀ ਚੜ੍ਹਾ ਲੈ ਭਾਬੀ ਚੂੜੀਆਂ

Golu kajake
❤❤