ਕਈ ਵਾਰੀ ਅਸੀਂ ਆਪਣੇ ਬੱਚਿਆਂ ਲਈ ਆਪਣੇ ਭਰਾਵਾਂ ਦਾ ਹੱਕ ਮਾਰਦੇ ਹਾਂ ਇਸ ਦਾ ਰਿਜ਼ਲਟ ਆਪਾਂ ਨੂੰ ਕੁਦਰਤ ਕਿਵੇਂ ਦਿੰਦੀ ਹੈ

Поделиться
HTML-код
  • Опубликовано: 3 янв 2025

Комментарии • 279

  • @GurpalSingh-qo9qc
    @GurpalSingh-qo9qc 5 дней назад +92

    ਸੱਚੀ ਜੱਗਬੀਤੀ ਕਹਾਣੀ ਹੈ ਜਿਹੜੇ ਪਰਿਵਾਰਾਂ ਦੇ ਵਿੱਚ ਆਪਣੇ ਸਕੇ ਭਰਾਵਾਂ ਦਾ ਹੱਕ ਖਾਦਾਂ ਜਾਂਦਾ ਹਨ ਉਨ੍ਹਾਂ ਦਾ ਅਖੀਰ ਆਹੀ ਹਾਲ ਹੁੰਦਾ ਹੈ ਐਸ ਹੱਥ ਕਰ ਤੇ ਦੂਜੇ ਹੱਥ ਨੂੰ ਭਰਨਾ ਪੈਂਦਾ ਹੈ

    • @ViahShadi1
      @ViahShadi1  5 дней назад +2

      Thanks ji

    • @sukhvinder5191
      @sukhvinder5191 3 дня назад +5

      Waheguru ji har ghar vich ehi haal e sade naal b ehi hoya wahe guru ji mape kmape ho gye aa

    • @GurdevSingh-vd5ie
      @GurdevSingh-vd5ie 3 дня назад

      ਬਿਲਕੁੱਲ ਸਹੀ ਗੱਲ ਹੈ 😮 ਜਿਸ ਦੇਸ਼ ਦੇ ਲੀਡਰਾਂ ਨੇਤਾਵਾਂ ਨੇ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ ਦੇ ਨਾਲ ਮਿਲਕੇ ਛਕੁਨੀਵਾਦ ਯੁੱਗ ਦਾ ਰੂਪ ਧਾਰ ਲਿਆ ਹੋਵੇ 😢ਜਿਸ ਲੀਡਰੀ ਨੇ ਸਾਰੇ ਸਮਾਜ ਨੂੰ ਲਾਲਚੀ ਬਿਰਤੀ ਬੁਰਾ ਬਣੋਣ ਲਈ ਦਿਨ ਰਾਤ ਇੱਕ ਕਰ ਤਾ 😢ਉਸ ਦੇਸ਼ ਦੀ ਜਨਤਾ ਦਾ ਇਹ ਹਾਲ ਹੋਣਾ ਹੀ ਸੀ 😢 ਬਹੁਤ ਵਾਰੀ ਨਹੀਂ ਹਰ ਸਾਹ ਨਾਲ ਏਹੀ ਕਹਿੰਦਾ ਹਾਂ ਕਿ 😢ਭਾਈ ਜਦੋਂ ਤੱਕ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਸਾਰੇ ਜਾਣੇ ਨਹੀ ਬਣੋਉਦੇ 😢 ਏਦਾਂ ਹੀ ਵਿਨਾਸ਼ ਹੋਣਾ ਹੈ ਸਮਾਜ ਦਾ 😢 ਅਜੋਕੇ ਸਮੇਂ ਸਮਾਜ ਚ ਨਫ਼ਰਤਾਂ ਚਰਮ ਸੀਮਾ ਤੇ ਪੁਜ ਚੁੱਕੀ ਹੈ 😢ਭਰਾ ਭਰਾ ਦਾ ਦੁਸ਼ਮਣ ਹੈ 😢 ਇੱਕ ਗੱਲ ਹੋਰ ਨੋਟ ਕੀਤੀ ਹੋਣੀ ਹੈ 😢ਜੋ ਮੈਂ ਨੋਟ ਕੀਤੀ 😢ਜਿੰਨੇ ਵੀ ਬੂਰੇ ਲੋਕਾਂ ਦਾ ਜਮਾਵੜਾ ਹੈ।। ਐਨਾਂ ਦਾ ਬੜਾ ਏਕਾ ਕੀਤਾ ਗਿਆ ਹੈ।।😢ਛੁਕਨੀਵਾਦੀਆ ਦੇ ਵਲੋਂ 😢ਭਾਵੇ ਆਪ ਵੇਖ ਲਓ 😢ਔਰ ਐਨਾਂ ਪਾਪੀਆਂ ਨੇ ਚੰਗੇ ਲੋਕਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਸਿੱਖੀ ਜੀਵਨ ਜੀਊਣ ਵਾਲੇ ਆਂ ਨੂੰ ਇਕੱਲੇ ਕਰਕੇ ਸਾਈਡ ਕਰਾ ਦਿੱਤਾ ਹੈ 😢ਇਹ ਵਿਚਾਰੇ ਇਕੱਲੇ ਜਿਹੇ ਪੈ ਚੁੱਕੇ ਨੇ ਸਮਾਜ ਚ 😢ਇਸਦਾ ਕਾਰਨ ਵੀ ਏਹੀ ਕਿ ਬਹੁਤਾ ਸਮਾਜ 😢ਪੁੰਜੀਵਾਦੀਆ ਛੁਕਨੀਵਾਦੀਆ ਵਾਲਾ ਜੀਵਨ ਬਤੀਤ ਕਰਨ ਕਰਕੇ ਬਰਬਾਦ ਹੋ ਰੇਹਾ ਹੈ 😢 ਜਦੋਂ ਸਿੱਖੀ ਜੀਵਨ ਜੀਊਣ ਵਾਲਾ।। ਏਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਕਿ ਭਾਈ ਬਰਬਾਦ ਹੋ ਜਾਉਂਗੇ 😢ਇਹ ਖੁਰ ਚੁੱਕ ਕੇ ਪੈ ਜਾਂਦੇ ਹਨ 😢😢😢😢😢

    • @GurdevSingh-vd5ie
      @GurdevSingh-vd5ie 3 дня назад +1

      ​@@sukhvinder5191ਵੀਰਜੀ ਮੇਰੇ ਕਮੇਂਟ ਪੜੋ ਜੀ 😮ਅਸਲ ਚ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਨ ਜਿਊਣ ਕਰਦਾ ਹੈ 🎉 ਉਸਨੂੰ ਸਾਰਾ ਸਮਾਜ ਦਿਨੋਂ ਦਿਨ ਗਰਕਦਾ ਦਿਖਾਈ ਵੀ ਦਿੰਦਾ 😢ਇਸਦਾ ਹੱਲ ਵੀ ਪਤਾ ਹੈ 😢ਪਰ ਇਸ ਦੇਸ਼ ਨੂੰ ਚਲਾਉਣ ਵਾਲੇ ਲੋਕ।। ਛਕੁਨੀਵਾਦੀਆਂ ਦਾ ਰੂਪ ਧਾਰ ਚੁੱਕੇ ਹਨ 😢ਛਕੁਨੀ ਔਹੀ ਜੋ ਮਹਾਂਭਾਰਤ ਚ ਦਰਯੋਧਨ ਦਾ ਮਾਮਾ ਸੀ 😢ਛਕੁਨੀ ਨੂੰ ਸਮਾਜ ਚ ਦੁਖ ਹੀ ਦੁਖ ਦੇਖਕੇ ਬੜਾ ਆਨੰਦ ਆਉਂਦਾ ਹੈ 😢😢😢😢😢😢

    • @GurdevSingh-vd5ie
      @GurdevSingh-vd5ie 3 дня назад

      ​@@sukhvinder5191ਵਾਹਿਗੁਰੂ ਜੀ ਮੇਰਾ ਕਮੇਂਟ ਹੈ ਜੀ 😮 ਇਸਨੂੰ ਧਯਾਨ ਨਾਲ ਪੜੋ ਜੀ।।ਵਾੜ ਖੇਤ ਨੂੰ ਕਯੋਂ ਖਾ ਰਹੀ ਹੈ 😢ਜਿਸ ਦੇਸ਼ ਦੇ ਨੇਤਾ ਚੋਰਾਂ ਡਾਕੁਆ ਤੋ ਵੀ ਖਤਰਨਾਕ ਹੋਣ।।।ਅਤੇ ਇਹ ਦੇਸ਼ ਦੀ ਦੁਨੀਆਂ ਵੀ ਤਾਕਤਾ ਦੇ ਮਾਲਿਕ ਬਣ ਜਾਣ 😢ਉਸ ਦੇਸ਼ ਦੀ ਜਨਤਾ ਦਾ ਰੱਬ ਹੀ ਰਾਖਾ ਹੈ ਵੀਰਜੀ 😢ਇਹ ਲੋਕ ਸਮਾਜ ਨੂੰ ਗੰਧਲਾ ਬੁਰਾ ਬਣੋਣ ਲਈ ਛਕੁਨੀਵਾਦ ਯੁੱਗ ਚ ਲੈ ਗਏ ਦੇਸ਼ ਨੂੰ।।ਛਕਨੀ ਔਹੀ ਮਾਮਾ ਦਰਯੋਧਨ ਦਾ 😢😢😢😢

  • @jagveersingh6497
    @jagveersingh6497 3 дня назад +79

    ਭਾਵੇਂ ਰੱਬ ਕਿੰਨਾ ਮਰਜ਼ੀ ਦੇ ਦੇਵੇ , ਪਰ ਆਪਣਾ ਹੱਕ ਬੰਦੇ ਨੂੰ ਤਾਅ ਉਮਰ ਨਹੀਂ ਭੁੱਲਦਾ ।ਬੇ ਸੱਕ ਉਹ ਮੂੰਹੋਂ ਕੁਝ ਵੀ ਨਾ ਆਖੇ ਦਿਲੋਂ ਬਦਦੁਆਵਾਂ ਚੱਲਦੀਆਂ ਹੀ ਰਹਿੰਦੀਆਂ ਨੇ ।ਆਖਰ ਹੱਕ ਤਾਂ ਹੱਕ ਹੀ ਹੈ।

    • @AgamVeer-f4k
      @AgamVeer-f4k 3 дня назад +9

      ਬਿਲਕੁਲ ਸਹੀ ਕਿਹਾ ਬੱਦਦੂਆ ਨਾਂ ਵੀ ਦੇਣਾ ਚਾਹਿਏ ਜਦੋਂ ਕੋਈ ਵਿਅਕਤੀ
      ਇਮਾਨਦਾਰ ਨਾਲ ਧੋਖਾ ਕਰਦਾ ਦਿਲੋਂ ਆਪਣੇ ਆਪ ਹੀ ਬੱਦਦੂਆ ਨਿਕਲ ਹੀ ਜਾਂਦੀਆਂ ਰੱਬ ਤੇ ਛੱਡੀਦਾ ਪਰ ਫੇਰ ਵੀ
      ਵਾਹਿਗੁਰੂ ਜੀ ਸੱਭ ਨੂੰ ਸੁਮੱਤ ਬਖਸ਼ੇ 🙏🙏

    • @gurbirsingh1415
      @gurbirsingh1415 3 дня назад +4

      ਠੀਕ ਕਿਹਾ ਵੀਰ. ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ।ਸਾਡੇ ਨਾਲ ਇਹੀ ਕੁਝ ਹੋਇਆ।

    • @satwantmakeovers2402
      @satwantmakeovers2402 3 дня назад +3

      Bilkul sahi ..kuch ni bhulda hunda ...akhir tak naal e jaanda eh dukh....chahe rab bahut kuch de deve eh dukh sivean ta naal e janda k kise apne ne dhikha kita sadde naal

    • @GurdevSingh-vd5ie
      @GurdevSingh-vd5ie 3 дня назад +2

      ਦੌ ਸਾਂਢੂ 😢 ਦੋਨੋਂ ਹੀ ਡੇਰੇਦਾਰ ਰਾਧਾ ਸੁਆਮੀ ਦੇ ਚੇਲੇ 😢ਬੜੀ ਵਾਰੀ ਕੇਹਾ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਯੋਂ ਹੋਰ ਗੁਰੂ ਬਣਾਈ ਬੈਠੇ ਹੋ 😢ਬੜਾ ਗੁੱਸਾ ਕਰਦੇ 😢 ਇੱਕ ਸਾਂਢੂ ਨੂੰ।ਚੰਗਾ ਖਾਸਾ ਕਿਰਾਇਆ ਆਉਂਦਾ।। ਲੱਗਭਗ ਪੰਜ ਲੱਖ ਦੇ ਕਰੀਬ।। ਦਿੱਲੀ ਵਿੱਖੇ 😢ਦੁਜਾ ਸਾਂਢੂ ਪੂਰਾ ਸੂਰਾ ਜੇਹਾ 😢ਮਾਤੜ ਬੰਦਾ 😮ਇਹ ਅਮੀਰ ਹੀ ਉਸਨੂੰ ਡੇਰੇ ਦਾਰ ਦਾ ਭਗਤ ਬਣਾ ਲਿਆ 😢ਅਮੀਰ ਨੇ ਕੇਹਾ 😢 ਤੂੰ ਐਥੇ ਜਗਾ ਛੋਟੀ ਚ ਮਸ਼ੀਨਾਂ ਚਲੋਉਦਾ ਹੈ।। ਮੇਰੇ ਕੋਲ ਲੈ ਆ ਫੈਕਟਰੀ ਏਰਿਆ ਵਾ 😮 ਜਗ੍ਹਾ ਖੁਲੀ ਵਾ 😮ਔਥੇ ਆਪਾਂ ਕੰਮ ਕਰਦੇ ਹਾਂ 😢 ਮੇਰੇ ਨਾਲ ਪਾਰਟਨਰ ਛਿਪ ਕਰ ਲੈ 😢ਮਾਤੜ ਨੇ ਸੋਚਿਆ ਏਨਾਂ ਅਮੀਰ ਹੋ ਮੈਨੂੰ ਵੀ ਤਾਰੂ ਗਾ 😢ਪਰ ਇਸ ਅਮੀਰ ਨੇ ਛੇ ਮਹੀਨੇ ਚ ਹੀ ਉਸਦੀਆਂ ਮਸ਼ੀਨਾਂ ਦਬ ਲਿਆਂ 😢ਕਈ ਇਲਜ਼ਾਮ ਲਗਾ ਤੇ 😢ਅਖੇ ਤੂੰ ਮੈਨੂੰ ਘਾਟਾ ਪਵਾ ਤਾ 😢ਮੇਰੀ ਜਗ੍ਹਾ ਦਾ ਕਿਰਾਇਆ ਦੇ।। ਮੈਨੂੰ ਮੇਰੇ ਟਾੰਇਮ ਦੀ ਕੀਮਤ ਦੇ 😢 ਮੈਨੂੰ ਜੋ ਕੰਮ ਤੂੰ ਲੇਟ ਕੀਤਾ ਹੈ ਉਸ ਨੁਕਸਾਨ ਦੀ ਭਰਪਾਈ 😢ਔ ਮਾਤੜ ਬੰਦੇ ਨੂੰ ਸਾਲ ਤੋ ਪਹਿਲਾਂ ਹੀ ਸੜਕ ਤੇ ਲੀਆ ਤਾ 😢 ਅਮੀਰਾਂ ਤੋਂ ਬਚਕੇ ਰਹੋ ਭਾਈ 😢ਇਹ ਲਾਲਚ ਬਿਰਤੀ ਦੇ ਰੋਗੀ ਹਨ 😢 ਮੈਂ ਉਸ ਮਾਤੜ ਦੇ ਹੱਕ ਚ ਹਾਅ ਦਾ ਨਾਹਰਾ ਲਾਇਆ 🎉ਉਸ ਦੇ ਨਾਲ ਖੜਾ ਹੋਇਆ 😮ਬਾਕੀ ਸਾਰੇ ਰਿਸ਼ਤੇਦਾਰ ਉਸ ਅਮੀਰ ਮਲਕਭਾਗੋ ਦੇ ਵਲ 😢😢😢😢 ਕੁੱਝ ਨਾ ਬਣਿਆਂ ਹੋਇਆ ਸਾਰੇ ਕੰਮ ਅਮੀਰ ਪਾਪੀ ਨੇ ਪੱਕੇ ਕੀਤੇ ਸੀ ਲਿਖਾ ਪੜ ਕੇ 😢 ਮੇਰੇ ਵੀ ਰਿਸ਼ਤੇਦਾਰ ਲਗਦੇ ਸੀ।ਦੁਰੋ ਦੇ 😢ਇਸ ਲਈ ਇਸ ਤੋਂ ਬਾਅਦ ਕੀ ਹੋਇਆ।।। ਸਾਰੇਆਂ ਨੇ ਮੇਥੋ ਔਲਾ ਰੱਖਿਆ 😢😢😢😢 ਇੱਕ ਦਿਨ ਮੇਰੇ ਵਟਸਐਪ ਤੇ।।ਭੋਗ ਦਾ ਕਾਰਡ ਆਇਆ 😢ਪੜਕੇ ਵੇਖਿਆ ਔਹੀ ਲਾਲਚੀ ਬੰਦੇ ਦਾ ਸੀ।।। ਫੋਨ ਕਰਕੇ ਪੁੱਛਿਆ ਜਿਸਨੇ ਕਾਰਡ ਦਾ ਸਧਾ ਦਿੱਤਾ ਸੀ 😢ਅਖੇ ਕੈਂਸਰ ਹੋ ਗਿਆ ਸੀ ਦੋਵੇਂ ਮੀਆਂ ਬੀਵੀ ਨੂੰ 😢ਮਰ ਗਏ 😢😢😢ਮੰਨ ਚ ਤਰ੍ਹਾਂ ਤਰ੍ਹਾਂ ਦੇ ਸਵਾਲ ਔਣ ਲੱਗੇ 😢 ਪਤੰਦਰਾ ਮਰਨ ਵੇਲੇ ਹੀ ਆਵਦੀ ਗਲਤੀ ਮੰਨ ਲੈਦਾ।।ਉਸ ਦੀਆਂ ਮਸ਼ੀਨਾਂ ਮੋੜ ਦਿੰਦਾ 😢ਵਈ ਮੇਥੋ ਭੁੱਲ ਹੋ ਗਈ ਹੈ 😢ਪਰ ਨਹੀਂ।।।ਲਾਲਚੀ ਬਿਰਤੀ ਕਦੇ ਵਿਰਲੇ ਦੀ ਬੁੱਝੀ ਹੈ 😢😢😢😢😢😢

    • @SinghLaddi-m7w
      @SinghLaddi-m7w 2 дня назад

      Mere nav es tra da dhokha hoya h😢😢😢

  • @Lovenature-nt8zm
    @Lovenature-nt8zm 4 дня назад +65

    ਇਮਾਨਦਾਰੀ ਦੀ ਕਮਾਈ ਵਿੱਚ ਹੀ ਬਰਕਤ ਹੁੰਦੀ ਹੈ 🙏

    • @ViahShadi1
      @ViahShadi1  4 дня назад +2

      Thanks ji

    • @GurdevSingh-vd5ie
      @GurdevSingh-vd5ie 3 дня назад +1

      ਪਰ ਇਸ ਦੇਸ਼ ਦੀ ਜਨਤਾ ਨੂੰ ਕੁਰਾਹੇ ਪਾਉਣ ਵਾਲੇ ਲੀਡਰਾਂ ਨੂੰ ਕਦੋਂ ਅਕਲ ਆਉ 😢ਇਹ ਪਾਪੀ ਦੁਸ਼ਟ ਦਿਨ ਰਾਤ ਪਾਪ ਕਰੀ ਜਾਂਦੇ ਨੇ 😢😢😮

  • @gurbirsingh1415
    @gurbirsingh1415 3 дня назад +28

    ਬਿਲਕੁਲ ਸਾਡੇ ਨਾਲ ਵੀ ਇਹੀ ਹੋਇਆ ਹੈ, ਸਾਡਾ ਤਾਂ ਸਾਰਾ ਸਮਾਨ ਗਲੀ ਵਿਚ ਸੁੱਟ ਦਿੱਤਾ।ਅਸੀਂ ਦੂਸਰੀ ਜਗ੍ਹਾ ਤੇ ਰਹਿੰਦੇ ਸੀ।ਅਸੀਂ ਸਰਪੰਚ ਨੂੰ ਕਹਿ ਕੇ ਚੁਕਾਇਆ ਸੀ।ਬਦ ਦੁਆ ਤਾਂ ਨਹੀਂ ਦੇ ਰਹੀ ਪ੍ਰੰਤੂ ਭੁੱਲਦਾ ਕੁਝ ਵੀ ਨਹੀਂ।ਵਾਹਿਗੁਰੂ ਦਾ ਭਾਣਾ ਮੰਨ ਕੇ ਬੈਠ ਗਏ।ਕਿਸੇ ਪੁਲਸ ਨੇ ਵੀ ਨਹੀਂ ਸੁਣੀ।

  • @godisone7569
    @godisone7569 5 дней назад +40

    ਕੱਪੜ ਛਾਣ :
    ਗੱਲ ਸਬਰ, ਸੰਤੋਖ ਤੇ ਵਿਸ਼ਵਾਸ ਦੀ ਹੈ ਜਿਸ ਦੀ ਪਰਖ ਅਖੀਰ ਹੁੰਦੀ ਐ, ਉਹਦੀ ਕਚਿਹਰੀ ਵਿੱਚ ਅਪੀਲ, ਦਲੀਲ ਤੇ ਵਕੀਲ ਨਹੀਂ ਹੁੰਦੇ , ਪਰ ਫੈਂਸਲੇ ਦੀ ਮੋਹਰ , ਪੱਥਰ ਤੇ ਲਕੀਰ ਹੁੰਦੀ ਐ...

  • @AmanSingh-on7ky
    @AmanSingh-on7ky 3 дня назад +20

    ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ

  • @sukhpinderkaursandhu1294
    @sukhpinderkaursandhu1294 4 дня назад +19

    ਪ੍ਰਮਾਤਮਾ ਆਪਣਾ ਹੱਕ ਖਾਣਾ ਦੇਵੇ ਸਮਾ ਬਹੁਤ ਖਤਰਨਾਕ ਹੈ Waheguru Waheguru Waheguru Waheguru ji

  • @YuvrajSingh-ge3rb
    @YuvrajSingh-ge3rb 6 дней назад +40

    ਇਹ ਗੱਲ ਬਿਲਕੁਲ ਸਹੀ ਹੈ ਮੇਰੇ ਨਾਲ ਘਰ ਦਿਆਂ ਨੇ ਇਸੇ ਤਰਾਂ ਕੀਤਾ ਸੀ ਪਰ ਹੁਣ ਰੱਬ ਦੀ ਕਿਰਪਾ ਹੈ ਮੇਰੇ ਤੇ

  • @NarinderSingh-qu9gy
    @NarinderSingh-qu9gy 3 дня назад +19

    ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਕੁਦਰਤ ਖੁਦ ਇਨਸਾਨ ਕਰ ਦਿੰਦੀ ਹੈ

  • @virsasambhalo4609
    @virsasambhalo4609 3 дня назад +14

    ਬਿੱਲਕੁਲ ਇੰਨ ਬਿੰਨ ਵੀਰੇ ਸਾਡੀ ਕਹਾਣੀ ਲੱਗ ਰਹੀ ਐ ਸਾਰੀਆਂ ਗੱਲਾਂ ਸਾਡੀਆਂ ਸੁਣਾਈਆਂ ਨੇ ਤੁਸੀਂ ਵੀਰੇ ਅਸੀਂ ਵੀ ਹੁਣ ਬਜ਼ੁਰਗ ਹੋਗੇ ਪਰ ਵਾਹਿਗੁਰੂ ਨੇ ਅੱਜ ਵੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਹੋਇਐ ਤੇ ਮੇਰਾ ਦਿਉਰ ਜੀਹਨੇ ਆਹ ਸਾਰਾ ਕੁੱਝ ਸਾਡੇ ਨਾਲ ਕੀਤਾ ਉਹ ਇਸ ਵੇਲੇ ਲੱਖਾਂ ਦੇ ਕਰਜ਼ੇ ਹੇਠ ਐ ਮੁੰਡਾ ਉਹਦਾ ਸ਼ਰਾਬੀ ਐ ਪੋਤਾ ਦਸ ਬਾਰਾਂ ਸਾਲ ਦਾ ਹੈ ਉਹਦਾ ਪੱਟ ਟੁੱਟਿਆ ਹੋਇਐ ਪਰ ਅਸੀਂ ਹਾਲੇ ਵੀ ਰੱਬ ਤੋਂ ਸਰਬੱਤ ਦਾ ਭਲਾ ਮੰਗਦੇ ਹਾਂ ਕਦੇ ਅੱਜ ਤੱਕ ਉਹਨੂੰ ਗਾਲ਼ ਕੱਢਕੇ ਨੀਂ ਦੇਖੀ ਸਾਡਾ ਵੀ ਇਹੋ ਮੰਨਣਾ ਕਿ ਵਾਹਿਗੁਰੂ ਸਭ ਦੇਖ ਰਿਹੈ ਪਰ ਯਾਦ ਤਾਂ ਹਮੇਸ਼ਾਂ ਰਹਿੰਦੈ ਕਿ ਇਹਨੇ ਸਾਨੂੰ ਕਿੰਨੇ ਦੁੱਖ ਦਿੱਤੇ ਨੇ ਭੈਣਾਂ ਵੀ ਉਹਦੇ ਵੱਲ ਹੀ ਹੋ ਗਈਆਂ ਜਦੋਂ ਕਿ ਮੈਂ ਆਪਣੇ ਹੱਥੀਂ ਮੇਰੇ ਦੋ ਦਿਉਰ ਅਤੇ ਦੋ ਨਣਦਾਂ ਦਾ ਵਿਆਹ ਕੀਤਾ ਕਿਸੇ ਨੇ ਕੋਈ ਕਦਰ ਨੀਂ ਜਾਣੀਂ 🙏🙏

  • @GaganDeep-pu7re
    @GaganDeep-pu7re 12 часов назад +1

    ਵੀਰ ਇਹ ਗੱਲ ਬਿਲਕੁਲ ਸਹੀ ਹੈ ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਹੈ ਸਾਡਾ ਵੀ ਸਬਰ ਕੀਤਾ ਹੋਇਆ ਰੱਬ ਵੇਖੇ ਗਾ ਇਹੋ ਜਿਹੇ ਲੋਕਾਂ ਨੂੰ

  • @Pax36ui
    @Pax36ui 4 дня назад +45

    ਅੱਜ ਦੇ ਟਾਈਮ ਵਿਚ ਜਿਆਦਾਤਰ ਬੇਈਮਾਨ ਲੋਕ ਕਾਮਯਾਬ ਹਨ

  • @gurjitsingh1914
    @gurjitsingh1914 2 часа назад +1

    Last part was really noticeable. Thank you!

  • @harinderkaur3397
    @harinderkaur3397 2 дня назад +2

    ਇਸ ਸੱਚਾਈ ਵਿੱਚ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਬਾਕੀ ਸਭ ਉਹ ਲੋਕ ਜਾਣਦੇ ਹਨ ਜਿਨ੍ਹਾਂ ਨੇ ਆਪਣਿਆਂ ਨਾਲ ਧੋਖਾ ਕੀਤਾ ਬਹੁਤ ੨ ਧਨਵਾਦ

  • @gursewakgrewal
    @gursewakgrewal 22 часа назад +1

    Bhut bhut ਧੰਨਵਾਦ ਸਰਦਾਰ ਸਾਹਿਬ

  • @harjitsaini4370
    @harjitsaini4370 3 дня назад +11

    ਸਾਡੇ ਉਲਟ ਹੋਇਆ, ਦੋ ਵਡੇ ਭਰਾਵਾਂ ਨੇ ਆਪਣੇ ਛੋਟੇ ਭਰਾ ਨੂੰ ਘਰੋਂ ਖਾਲੀ ਹੱਥ ਕਡ ਦਿੱਤਾ। ਸਬ ਕੁਝ ਆਪ ਰੱਖ ਲਿਆ। ਛੋਟਾ ਭਰਾ ਮੇਰਾ husband e, ਮੇਰੇ ਹਸਬੈਂਡ ਬਸ ਇਕੋ ਗਲ kehde ne ਕਿ ਆਪਣੇ ਭਰਾਵਾਂ ਨਾਲ ਲੜ ਕੇ ਮੈਂ ਆਪਣੇ ਪਿਤਾ ਦੀ ਇੱਜਤ ਨੀ ਖ਼ਰਾਬ ਕਰਨੀ।

    • @RenuThakur-b6f
      @RenuThakur-b6f 2 дня назад

      Haji dede ji mare nal be ida hoi par rab a aje tak insaf ne kita😢😢😢😢

  • @satnamkaur9618
    @satnamkaur9618 3 дня назад +4

    ਵਾਹਿਗੁਰੂ ਜੀ ਤੁਸੀਂ ਸਾਡੀ ਕਹਣੀ ਸੁਣਾ ਦਿੱਤੀ ਜੀ ਸਾਨੂ 7 ਸਾਲ ਹੋਗੇ ਕਰਾਏ ਤੇ ਰਹਿਦੇ ਏ ਦੋ ਭਰਾ ਨੇ ਸੋਟਾ ਸਰਕਾਰੀ ਟੀਚਰ ਆ ਤੇ ਉਸ ਨੇ ਸਾਡਾ ਘਰ ਵੀ ਦਬ ਲਿਆ ਤੇ ਟਾਹ ਵੀ ਦਿੱਤਾ ਤੇ ਕੋਠੀ ਪਾਂ ਕੇ ਬੈਠਾ ਅਸੀ ਕਰਾਏ ਤੇ ਤਕੇ ਖਦੈ ਫਿਰਦੇ ਅ ਮੇਰੇ ਇਕ ਬੇਟੀ ਜਦ ਕੋਈ ਕਹਿ ਦਿੰਦਾ ਖਲੀ ਕਰਦੋ ਸਾਨੂੰ ਕਰਨਾ ਪੈਂਦਾ 😢

  • @gurdevkaur1209
    @gurdevkaur1209 2 дня назад +3

    ❤❤ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਇਹੋ ਕੁਝ ਹੁੰਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @Harjinderbrar-j2e
    @Harjinderbrar-j2e День назад +1

    ਬਾਈ ਜੀ।
    ਅਸਲ ਵਿੱਚ ਤਾਂ ਭਰਾਵਾਂ ਨੂੰ ਅਲੱਗ ਹੋਣ ਸਮੇਂ ਸਾਰੀ ਜਾਇਦਾਦ ਦੀ ਵੰਡ ਕਰਨ ਲਈ ਜਾਇਦਾਦ ਦੇ ਨਾਮ ਗੁਪਤ ਪਰਚੀਆਂ ਉਪਰ ਲਿਖ ਕੇ ਲਾਟਰੀ ਸਿਸਟਮ ਦੇ ਵਾਂਗ ਕਿਸੇ ਵੀ ਬੱਚੇ ਤੋਂ ਉਹਨਾਂ ਪਰਚੀਆਂ ਦੀ ਵੰਡ ਕਰਵਾ ਲੈਣੀ ਚਾਹੀਦੀ ਹੈ।
    ਇਹ ਕੰਮ ਕਰਨ ਨਾਲ ਸਾਰੇ ਭਰਾਵਾਂ ਦੇ ਮਨਾਂ ਵਿੱਚ ਕੋਈ ਵੀ ਸ਼ੰਕਾਂ ਤੱਕ ਨਹੀਂ ਰਹਿੰਦੀ ਹੈ।।।ਇਹ ਜਾਇਦਾਦ ਦੀ ਵੰਡ ਕਰਨ ਲਈ ਬਹੁਤ ਹੀ ਖਾਸ ਵਧੀਆ ਢੰਗ ਹੈ।
    ਪਰ ਕਿਸੇ ਵੀ ਭਰਾ ਨੂੰ ਆਪਣੇ ਮਨ ਦੀ ਪਸੰਦ ਅਨੁਸਾਰ ਕਿਸੇ ਖਾਸ ਜਾਇਦਾਦ ਲੈਣ ਲਈ ਖੁਦ ਹੀ ਮੰਗ ਨਹੀਂ ਕਰਨੀ ਚਾਹੀਦੀ ਹੈ।
    ਇਹ ਸਾਰੇ ਭਰਾਵਾਂ ਵੱਲੋ ਸਾਰੀ ਹੀ ਜਾਇਦਾਦ ਦੀ ਆਪਸ ਵਿੱਚ ਵੰਡ ਕਰ ਲੈਣ ਤੋਂ ਤੁਰੰਤ ਬਾਅਦ ਉਸ ਜਾਇਦਾਦ ਦੀ ਵੰਡ ਕਰਨ ਦੇ ਬਾਵਜੂਦ ਪਰ ਫਿਰ ਵੀ ਵੰਡ ਹੋਣ ਦੇ ਅਨੁਸਾਰ ਹੀ ਸਾਂਝਾਂ ਖਰਚਾ ਕਰਕੇ ਸਰਕਾਰੀ ਤੌਰ ਤੇ ਇੰਤਕਾਲ ਕਰਵਾ ਕਿ ਹਰੇਕ ਭਰਾ ਦੇ ਨਾਮ ਜਾਇਦਾਦ ਨੂੰ ਤਬਦੀਲ ਕਰਵਾ ਲੈਣ-ਦੇਣ ਦੀ ਤਾਂ ਬਹੁਤ ਹੀ ਖਾਸ ਜ਼ਰੂਰਤ ਹੈ।
    ਧੰਨਵਾਦ ਜੀ।

    • @ViahShadi1
      @ViahShadi1  День назад

      ਵੀਰ ਜੀ ਬਹੁਤ ਵਧੀਆ ਵਿਚਾਰ ਆ ਤੁਹਾਡਾ ਧੰਨਵਾਦ ਜੀ

  • @HardevSingh-dt5ui
    @HardevSingh-dt5ui 22 часа назад +1

    Waheguru ji waheguru ji waheguru ji waheguru ji waheguru ji

  • @viranshubhardwaj2356
    @viranshubhardwaj2356 16 часов назад +1

    ਵੱਡੇ ਨੂੰਹ ਪੁੱਤ ਨਾਲ ਇਹੋ ਹੁੰਦਾ, ਛੋਟੇ ਦਾ ਸਭ ਕਿਨਾਰੇ ਲਵਾ ਕੇ ਮਾਂ ਹੀ ਲੱਤ ਮਾਰਦੀ ਏ,, ਅਸੀਂ ਤਾਂ ਛੋਟੇ ਦਾ ਕਰਦੇ ਕਰਦੇ ਆਪਣੇ ਬੱਚਿਆਂ ਲਈ ਕੁੱਝ ਵੀ ਨਹੀਂ ਬਣਾ ਸਕੇ 😢😢। ਤੇ ਸਭ ਲੁੱਟ ਕੇ ਮਾਂ ਪੁੱਤ ਪਾਸਾ ਹੀ ਵੱਟ ਗਏ

  • @jassijingles
    @jassijingles 17 часов назад +1

    Nishani jmi bilkul shi dsi....sachia gllan uncle ji...pr Rab sab kuj dekhnda🙏

  • @gurdevkaur1209
    @gurdevkaur1209 2 дня назад +2

    ❤❤ ਵੀਰ ਜੀ ਇਹ ਸੱਚਾਈ ਹੈ ਜੀ ਜੋ ਕਰੇ ਕਿਸੇ ਨਾਲ ਅੰਤ ਕਾਲ ਉਸੇ ਨਾਲ ਇਹ ਕਹਾਵਤ ਬਿਲਕੁਲ ਸਹੀ ਹੈ ਜੀ ਇਹ ਸੱਚਾਈ ਹੈ ਜੀ ਜਿੰਦਗੀ ਦੀ

  • @ManpreetSingh-ql6mc
    @ManpreetSingh-ql6mc День назад +1

    ਬਿਲਕੁਲ ਸਹੀ ਗੱਲ ਹੈ ਜੀ
    ਬੇਈਮਾਨੀ ਦਾ ਪਿੜ ਖਾਲੀ ਈ ਹੁੰਦਾ ਹੈ ਜੀ

  • @BaljeetKaur-fs5hg
    @BaljeetKaur-fs5hg 2 дня назад +3

    ਸੱਚ ਗੱਲ ਆ ਅੰਕਲ ਜੀ ਸਾਡੇ ਨਾਲ ਵੀ ਇਦਾ ਹੀ ਹੋਇਆ ਆ ਸੱਕਿਆ ਨਾਲੋਂ ਵਗਾਨੇ ਚੰਗੇ ਰੀਤ ਲੁਧਿਆਣਾ

  • @Kamaljeetkaur-h1z
    @Kamaljeetkaur-h1z 3 дня назад +1

    Sade v ਇਹੋ ਜਿਹੀ ਆ ਜਿਹੜੀ ਨਿਸ਼ਾਨੀ tuc ਦਸੀ ਆ ,,ਸਾਡੇ ਨਾਲ ਬਹੁਤ ਮਾੜੀ ਕੀਤੀ ਆ ਓਹਨੇ ਅਸੀ ਤਾਂ ਵਾਹਿਗੁਰੂ ਤੇ ਭਰੋਸਾ ਰਖੇਆ ਹੋਇਆ ਜੋ ਸਾਡੇ ਨਾਲ ਕੀਤਾ waheguru ohnu ਦਸ ਗੁਣਾ ਕਰਕੇ ਦੇਵੇ ਸਾਨੂੰ ਤਾਂ ਵਾਹਿਗੁਰੂ ਦੀ ਆਸ ਓਟ ਆ ,👏

  • @PawanKumar-wx2ml
    @PawanKumar-wx2ml День назад +1

    Sardar ji aaj rone ko dil karta hai. Jawan sachian gallan chhote karte aise hain.

  • @BhupinderSinghdhillon-tb4ep
    @BhupinderSinghdhillon-tb4ep 3 дня назад +6

    ਵੀਰ ਜੀ ਬਿਲਕੁਲ ਗੱਲ ਸੱਚੀ ਤੁਹਾਡੀ ਇਸ ਤਰ੍ਹਾਂ ਹੀ ਭਰਾ ਕਰਦੇ ਆ ਮੈਂ ਵੀ ਵੱਡਾ ਹੈ ਤੇ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਗਿਆ ਹੈ

  • @ManjitKaur-yz6oj
    @ManjitKaur-yz6oj 3 дня назад +7

    ਬਹੁਤ ਸਾਰੇ ਘਰਾਂ ਵਿੱਚ ਇਹ ਹੀ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਮਾਂ ਬਾਪ ਵੀ ਆਪਣੇ ਪੁੱਤਰਾਂ ਵਿੱਚ ਆਪ ਫ਼ਰਕ ਕਰਦੇ ਹਨ ਤੇ ਭਰਾਵਾਂ ਵਿੱਚ ਵੀ ਫਰਕ ਪਵਾਉਂਦੇ ਹਨ ਬਾਕੀ ਗੱਲ ਇਹ ਹੈ ਕਿ ਜੇਕਰ ਵੱਡਾ ਭਰਾ ਜਾਂ ਛੋਟਾ ਭਰਾ ਆਪਣੀ ਸਮਝ ਨਾਲ ਚੱਲੇ ਤਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਤੇ ਨਾਂ ਕਿਤੇ ਤਾਂ ਜੋ ਭਰਾ ਮਾਂ ਪਿਓ ਨਾਲ ਰਲ ਕੇ ਚੱਲਦਾ ਹੈ ਉਹ ਲਾਲਚੀ ਬਿਰਤੀ ਦਾ ਹੁੰਦਾ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਜੇ ਮੈਂ ਮਾਂ ਪਿਓ ਦੇ ਨਾਲ ਰਲ ਕੇ ਚੱਲਾਂਗਾ ਤਾਂ ਸਾਰੀ ਪ੍ਰਾਪਰਟੀ ਮੇਰੀ ਹੀ ਹੈ ਅੱਜ ਕੱਲ ਰਿਸ਼ਤੇ ਜ਼ਰੂਰੀ ਨਹੀਂ ਪ੍ਰਾਪਰਟੀ ਜ਼ਰੂਰੀ ਹੈ ਉਹ ਮਾਂ ਪਿਓ ਪਤਾ ਨਹੀਂ ਕਿਉਂ ਆਪਣੇ ਬੱਚਿਆਂ ਵਿੱਚ ਆਪ ਹੀ ਦਰਾੜ ਪਾ ਕੇ ਰੱਖਦੇ ਹਨ ਉਨ੍ਹਾਂ ਨੂੰ ਇਹ ਹੁੰਦਾ ਕਿ ਸਾਡੇ ਜੀਂਦੇ ਜੀਂਦੇ ਸਭ ਕੁਝ ਸਾਡੇ ਛੋਟੇ ਪੁੱਤਰ ਕੋਲ ਸਭ ਕੁਝ ਹੋ ਜਾਵੇ ਤੇ ਅਸੀਂ ਆਪਣੇ ਜੀਂਦੇ ਜੀ ਉਨ੍ਹਾਂ ਦੇ ਧੀਆਂ ਪੁੱਤਰਾਂ ਦੇ ਵਿਆਹ ਵੀ ਕਰ ਦੇਈਏ ਤੇ ਵੱਡੇ ਨੂੰ ਕੋਈ ਨਹੀਂ ਪੁੱਛਦਾ ਤੇ ਉਹ ਭਾਵੇਂ ਕਰਾਇਆਂ ਤੇ ਜਿੱਥੇ ਮਰਜ਼ੀ ਧੱਕੇ ਖਾਵੇ ਉਸ ਨੂੰ ਘਰੋਂ ਵੀ ਕੁੱਝ ਨਹੀਂ ਦਿੱਤਾ ਜਾਂਦਾ ਤੇ ਫਿਰ ਉਹ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੀ ਮਿਹਨਤ ਨਾਲ ਉਹ ਕਾਮਯਾਬ ਹੁੰਦਾ ਹੈ ਤਾਂ ਫਿਰ ਮਾਂ ਪਿਓ ਭਰਾ ਉਨ੍ਹਾਂ ਦੀ ਨਿਗ੍ਹਾ ਵਿੱਚ ਉਸ ਵੱਡੇ ਪੁੱਤਰ ਵੱਡੇ ਭਰਾ ਦੀ ਪ੍ਰਾਪਰਟੀ ਤੇ ਹੀ ਹੁੰਦੀ ਹੈ ਕਿ ਕਿਸ ਤਰਾਂ ਐਥੇ ਤੱਕ ਪਹੁੰਚ ਗਿਆ ਜੇਕਰ ਉਨ੍ਹਾਂ ਦੇ ਹੱਥ ਵਿੱਚ ਹੋਵੇ ਤਾਂ ਉਹ ਵੀ ਖੋਹ ਲੈਣ ਪਰ ਪ੍ਰਮਾਤਮਾ ਬਹੁਤ ਬਿਅੰਤ ਹੈ ਜੋ ਕਿਸੇ ਦੀ ਕਿਸਮਤ ਵਿੱਚ ਲਿਖਿਆ ਹੈ ਉਹ ਉਸ ਨੂੰ ਜ਼ਰੂਰ ਮਿਲਦਾ ਹੈ ਸਿਆਣੇ ਕਹਿੰਦੇ ਨੇ ਬੰਦਾ ਹੱਥ ਦੀ ਖੋਹ ਸਕਦਾ ਜੋ ਕਿਸਮਤ ਵਿੱਚ ਲਿਖਿਆ ਹੈ ਰੱਬ ਨੇ ਉਸ ਨੂੰ ਕੋਈ ਨਹੀਂ ਖੋਹ ਸਕਦਾ ਇਸ ਲਈ ਪ੍ਰਮਾਤਮਾ ਦਾ ਕੋਟਿ ਕੋਟਿ ਵਾਰ ਧੰਨਵਾਦ ਕਰ ਕੇ ਵੀ ਉਸ ਦਾ ਕਰਜ਼ ਨਹੀਂ ਚੁਕਾ ਸਕਦੇ ਪ੍ਰਮਾਤਮਾ ਉਨ੍ਹਾਂ ਲੋਕਾਂ ਨੂੰ ਸੱਦਬੁੱਧੀ ਬਖ਼ਸ਼ੇ ਜੋ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਵਿਤਕਰਾ ਕਰਦੇ ਹਨ ਵਾਹਿਗੁਰੂ ਮਿਹਰ ਕਰੇ ਸਭ ਤੇ

    • @sukhrajjitkaur2060
      @sukhrajjitkaur2060 3 дня назад

      @@ManjitKaur-yz6oj mere do bete mainu tan ih v keh ਦਿੱਤਾ c k tere tan do ho gaye daso ithe tu c ske pio nu ki khoge

  • @Virk-2022
    @Virk-2022 2 дня назад +4

    ਵੀਰ ਰੱਬ ਸਭ ਕੁੱਝ ਦੇਖਦਾ ਆ ਹੁਣ ਤਾ ਇਥੇ ਹੀ ਹਿਸਾਬ ਕਰ ਦਿੰਦਾ ਆ

  • @HarpreetKaur-x9t
    @HarpreetKaur-x9t 2 дня назад +3

    ਬਾਈ ਜੀ ਸਾਡੇ ਨਾਲ ਵੀ ਇਵੇਂ ਹੋਈਆਂ 1999 ਵਿਚ ਅਜ ਸਾਡੇ ਬੱਚੇ ਕਾਮਯਾਪ ਹਨ🙏👍

  • @gurdevkaur4691
    @gurdevkaur4691 2 дня назад +1

    Bahut vdhia jankari jekr loka nu gian ho ,agianta karan hun eh lobh lalch hor v vadh chuka ,sae naal v bahut loka ne esa hi kita,sari umar mar marr ke mehnat kiti, hun te kise te v yakeen nhi kita ja skda,guru da darr bhau te pta hi nhi,na koi juban rhi

  • @gurgurgur
    @gurgurgur День назад +2

    Dheeya da dhan khana vi nukasan karda jay vivah hoye hovay dhee . Sohray parwar vich dhee lashmi hundi ha ous di respect nal dhan sath dinda . Rishtaya di respect dhram ha , ma bap di respect dhram ha nirkar parmatma sab vich ha ,stress ha ta wheheguru nu day dayvo app bharosa rakho kam ho jana da bina dhan ditay kam bharosay nal ho janday hun

  • @GurdeepSingh-oz7ei
    @GurdeepSingh-oz7ei 3 дня назад +1

    Very nice waheguru ji 🙏

  • @gurmelsinghmalhi8684
    @gurmelsinghmalhi8684 3 дня назад +7

    ਮੇਰੇ ਨਾਲ ਵੀ ਸਕੇ ਭੈਣ ਭਰਾਵਾਂ ਨੇ ਵੀ ਜਮੀਨ ਵੰਡ ਚ ਬਹੁਤ ਵੱਡਾ ਧੋਖਾ ਕੀਤਾ ਤਕਰੀਬਨ ਮੇਰਾ ਅੱਧ ਵੱਢ ਲਿਅਾ ਮੈਂ ਸਬਰ ਕਰ ਲਿਅਾ ਮੈਂ ਕੋੲੀ ਲੜਾੲੀ ਝਗੜਾ ਨਹੀਂ ਕੀਤਾ ਮੈਂ ਸਾਰਿਅਾਂਤੋਂ ਵੱਡਾ ਹਾਂ

    • @narinderpal1854
      @narinderpal1854 3 дня назад

      ਸਾਊ ਬੰਦੇ ਨਾਲ ਇਹੀ ਹੁੰਦਾ। ਪਹਿਲਾਂ ਮੇਰੇ ਦਾਦਾ ਜੀ ਨਾਲ,,, ਸਕੀ ਭਰਜਾਈ ਸਾਲੀ ਵੀ ਲਗਦੀ ਸੀ,ਓਹਨੇ ਧੱਕਾ ਕੀਤਾ,ਫੇਰ ਚਾਚੇ ਤੇ ਭੂਆ ਨੇ ਡੈਡੀ ਨਾਲ,ਫੇਰ ਮੇਰੀ ਨਣਦ ਸੱਸ, ਮੇਰੀਆ ਦੋ ਸਕੀਆਂ ਭੈਣਾਂ ਨੇ ਮੇਰੇ ਨਾਲ ਤੇ ਹੁਣ ਮੇਰੀ ਬੇਟੀ ਤੇ ਜੁਆਈ ਨਾਲ਼ ਹੋ ਰਿਹਾ।l

  • @manjitkaurpelia3506
    @manjitkaurpelia3506 3 дня назад +3

    Werynice werygood story 🎉🎉

  • @jotkhangura8565
    @jotkhangura8565 День назад +1

    Good 👍👍

  • @manjitmann7943
    @manjitmann7943 2 дня назад +1

    ਬਹੁਤ ਵਧੀਆ ਗੱਲਬਾਤ ਕੀਤੀ ਜੀ

  • @Jasbirkaur-b7d
    @Jasbirkaur-b7d 2 дня назад +1

    Sahi kiha tuc meri bhen ne kita mere nal ah snb khan ge Mera hisa ape waheguru g deknge

  • @sukhrajjitkaur2060
    @sukhrajjitkaur2060 3 дня назад +2

    waheguru Ji same sadi story aa ji asi v vade aa te sade pio ni bahut ਵਿਤਕਰਾ ਕੀਤਾ

  • @SandeepGrewal-o7b
    @SandeepGrewal-o7b 3 дня назад +6

    ਬਿਲਕੁਲ ਸਹੀ ਗੱਲ ਅੰਕਲ ਜੀ ਮੇਰੇ ਅੱਖੀ ਦੇਖਣ ਦੀ ਗੱਲ ਆ

  • @bikkarsingh338
    @bikkarsingh338 3 дня назад +20

    ਜਿਥੇ ਮਾਤਾ ਪਿਤਾ ਕਾਣੀ ਵੰਡ ਕਰਦੇ ਉਥੇ ਤੁਸੀਂ ਕੀ ਕਰੋਗੇ

    • @virsasambhalo4609
      @virsasambhalo4609 3 дня назад +4

      ਹਾਂ ਵੀਰੇ ਇਹ ਸਭ ਮਾਂ ਪਿਓ ਦੀ ਕਾਣੀ ਵੰਡ ਕਰਨ ਕਰਕੇ ਹੀ ਹੁੰਦੈ

    • @KuldeepKaur-xb9jk
      @KuldeepKaur-xb9jk 2 дня назад

      Right 👍🏻

  • @KulvirGill-g1g
    @KulvirGill-g1g 2 дня назад +1

    Very nice weheguru ji🙏🙏

  • @kdr-TheVoiceOfIndia
    @kdr-TheVoiceOfIndia День назад +1

    Meri maa ne, mere naal dhokha kita. 42 saal di umar te aa ke, kendi, property ch meri 2 tiyan da v hak hai. Ah gal tan bahar aayi, jad mein maata nu keha, ek floor bech ke mein kam set karna. Tan kendi saari property teri nahi, 2 kudiyan nu ek ek floor devangi. Aaj kaum da boora haal ho gaya hai. Patta-patta nahi aj sikh sikh da veri, pena prava di veri ho gayian han.. Rab sammati deve🙏🙏🙏...

  • @user-wj2nl9ml9s
    @user-wj2nl9ml9s 2 дня назад +1

    ਸਾਡੇ ਨਾਲ ਤਾਂ ਆਪ ਬਾਈ ਜੀ ਇਦਾਂ ਹੀ ਹੋਇਆ

  • @sukhdeepsinghclass-7broll-442
    @sukhdeepsinghclass-7broll-442 3 дня назад +1

    Wahaguru waheguru waheguru waheguru

  • @GurjeetSingh-ry5mf
    @GurjeetSingh-ry5mf 2 дня назад +1

    ਵੀਰ ਜੀ ਸਾਡੇ ਨਾਲ ਬਹੂਤ ਕੂਝ ਹੋਇਆ ਜਿਹਨਾ ਨੇ ਕੀਤਾ ਉਹ ਰੁਲਦੇ ਫਿਰਦੇ ਨੇ ਅਸੀ ਬਹੁਤ ਵਧੀਆ ਜਿੰਦਗੀ ਗੁਜਾਰ ਰਹੇ ਹਾ ਅਸੀ ਬੇਈਮਾਨੀ ਨੀ ਕੀਤੀ ਅਸੀ ਹੱਥੀ ਕਿਰਤ ਕੀਤੀ ਜਿਹੜਿਆਂ ਲੋਕਾਂ ਨੂੰ ਪਤਾ ਉਹ ਇਹੋ ਕਹਿੰਦੇਬਹੂਤ ਦੁੱਖੀ ਕੀਤਾ ਇਹਨਾ ਨੂੰ ਪਰ ਇਹਨਾ ਨੇ ਕਦੇ ਕਿਸੇ ਦਾ ਮਾੜਾ ਨੀ ਚਾਹੀਦਾ ਇਹ ਸੁੱਖੀ ਨੇ ਚਾਹੀਦਾ ਇਸ ਲਈ ਕਿਸੇ ਦਾ ਮਾੜਾ ਨਾ ਬੇਈਮਾਨੀ ਨਾ ਕਰੋ ਪਰਮਾਤਮਾ ਆਪੇ ਸੁਣਦਾ ਮੈ ਆਪ ਦੇਖਿਆ ਲੋਕਾ ਨਾਲ ਹੁੰਦੀਆ ਮਾੜੇ ਦਾ ਮਾੜਾ ਹੁੰਦਾ

  • @BalwinderKaur-mf2hn
    @BalwinderKaur-mf2hn 3 дня назад +6

    ਸਾਡੇ ਨਾਲ ਵੀ ਬਹੁਤ ਵੱਡੀ ਬੇਈਮਾਨੀ ਹੋਈ ਹੈ ਮੇਰੇ ਸੱਸ ਸਹੁਰਾ ਦੀ ਡੈਥ ਤੋਂ ਬਾਅਦ ਮੇਰੇ ਦਿਓਰ ਤੇ ਮੇਰੀ ਨਣਦ ਨੇ ਸਾਰਾ ਕੁਝ ਆਪ ਰੱਖ ਲਿਆ ਮੇਰੇ ਘਰ ਵਾਲੇ ਨੂੰ ਕੁਝ ਵੀ ਨਹੀਂ ਦਿੱਤਾ ਬੇਈਮਾਨੀ ਤਾਂ ਰੱਬ ਕੱਢ ਹੀ ਦਿੰਦਾ ਅੱਜ ਜਾਂ ਕੱਲ ਉਸ ਪਰਮਾਤਮਾ ਤੇ ਭਰੋਸਾ ਕੀ ਇਕ ਨਾ ਇਕ ਦਿਨ ਉਹਨਾਂ ਨੂੰ ਇਸ ਬੇਈਮਾਨੀ ਦੀ ਸਜਾ ਜਰੂਰ ਦੇਵੇਗਾ 🙏🙏🙏🙏

  • @sukhwinder4652
    @sukhwinder4652 День назад +1

    💯 sahi gall h veer jee

  • @KanwaljitGill1981
    @KanwaljitGill1981 3 дня назад +2

    Right sir ji🙏🙏🙏🙏

  • @jasbirkaurchahal1021
    @jasbirkaurchahal1021 3 дня назад +11

    ਮੈਨੂੰ ਲੱਗਿਆ ਵੀਰ ਸਾਡੀ ਕਹਾਣੀ ਸੁਣਾ ਰਿਹਾ ਐ ।

  • @RitaKumari-n8x2i
    @RitaKumari-n8x2i 3 дня назад +1

    Asi v sbkuj shad aye aa apne ser te apne ghar de shutt bnai aa vee ji story sunke mai ene emosonal ho gye k Sara seen mere ankha samne aa gya

  • @mandeepkaur269
    @mandeepkaur269 День назад +1

    Sade nl bro eda e hoya asi v sbrr krk tym kdd rhe a sara kuj waheguru de hath dita hoya ap e dejhu rabb

  • @ParamK-mp9eb
    @ParamK-mp9eb 4 дня назад +7

    ਮੈਨੂੰ ਤਾਂ ਮੇਰੇ ਮਾ ਪਿਉ ਨੇ ਮੇਰੇ ਭਰਾ ਨੇ ਮੈਨੂੰ ਘਰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਸੀ ਤੇ ਮੈਂ ਆਪਣੀ ਫੈਮਲੀ ਲੇ ਕੇ ਚਲਾ ਗਿਆ ਸੀ 20 ਸਾਲ ਹੋ ਗਏ ਹੁਣ ਮੈਨੂੰ ਬਾਹਰ ਰਹਿੰਦੇ ਨੂੰ। ਮਾਂ ਮਰ ਗਈ ਆ ਪੀਉ ਹਜੇ ਜੀਉਦਾ ਆ

    • @ViahShadi1
      @ViahShadi1  4 дня назад +1

      ਪਰਮਾਤਮਾ ਜੋ ਕਰਦਾ ਵਧੀਆ ਹੀ ਕਰਦਾ ਧੰਨਵਾਦ ਵੀਰ

    • @jogindersingh7021
      @jogindersingh7021 4 дня назад +1

      Bahut vadia Stori h

  • @Sukhchain1926
    @Sukhchain1926 3 дня назад +1

    ਇਹ ਸੱਚ ਹੈ 👍

  • @amritpalsingh8271
    @amritpalsingh8271 3 дня назад +1

    Bilkul shi keha Tuc kudrat to upper kuj ni o app kronda sb kuj , kise nal galat na kro waheguru sb vekhda

  • @SukhwinderSekhon-d5b
    @SukhwinderSekhon-d5b 2 дня назад +1

    ਮੇਰੇ ਪਾਪਾ ਨਾਲ ਵੀ ਇਦਾਂ ਦਾ ਹੀ ਹੋਇਆ ਸੀ ਮੇਰੇ ਦਾਦੇ ਨੇ ਦਾਦੀ ਨੇ ਤੇ ਭੂਆ ਨੇ ਰਲ ਕੇ ਚਾਚੇ ਨੂੰ ਸਭ ਗੁੱਜਰ ਦੇ ਦਿੱਤਾ ਤੇ ਮੇਰੇ ਪਾਪਾ ਨੂੰ ਮੱਝਾਂ ਵਾਲਾ ਇੱਕ ਕਮਰਾ ਦਿੱਤਾ ਅੱਜ ਮੇਰੇ ਪਾਪਾ ਕੋਲ ਬਹੁਤ ਕੁਝ ਹੈ ਤੇ ਚਾਚੇ ਤੋਂ ਕਿਤੇ ਅੱਗੇ ਪਹੁੰਚ ਗਏ ਹਨ

  • @KiranjitKaur-f1k
    @KiranjitKaur-f1k 20 часов назад +1

    Exact same story of my house

  • @NarinderKour-n7i
    @NarinderKour-n7i 3 дня назад +2

    Waheguru ji waheguru ji waheguru ji

  • @jattmalkitmalaysia123
    @jattmalkitmalaysia123 3 дня назад +2

    ਜੰਮੇਂ ਨਾਲ੍ ਦੇ ਕਦੇ ਨ੍ਹੀਂ ਮੁੱਲ ਥਿਆਉਂਦੇ,,ਕੁੱਲ ਚੀਜ਼ ਮੁੱਲ ਵਿੱਕਦੀ,,,, ,,,,, ਬਲਵੰਤ ਸਿੰਘ ਭਵਾਨੀਗੜ੍ਹ।

  • @sandaurwalekabooter5812
    @sandaurwalekabooter5812 4 дня назад +2

    Good job sir ❤❤❤❤❤❤❤

  • @BabaSingh-un9rb
    @BabaSingh-un9rb 2 дня назад +3

    ਵੀਰੇ ਬਹੁਤ ਪਿੰਡਾਂ ਵਿਚ ਇਵੇ ਹੀ ਹੋਇਆ ਹੈ ਵੀਰੇ ਜਿੰਦ ਨਾਲ ਮਾਂ ਬਾਪ ਹੁੰਦਾ ਹੈ ਉਹ ਸਭ ਕੁਝ ਖਾਂ ਜਾਂਦੇ ਹਨ

  • @kulwinderkaurbrar1718
    @kulwinderkaurbrar1718 4 дня назад +3

    Bilku shi kiha vadian nal hundi a aiven he

  • @gurnamsingh5820
    @gurnamsingh5820 18 часов назад +1

    ਬਾਈ ਸਾਡੇ ਛੋਟੇ ਭਰਾ ਨੇ ਸਾਡੇ ਬਾਪ ਨੂੰ ਹੱਥ ਚ le ਕੇ ਕੋਠੀ ਆਪਣੇ ਨਾਂ ਤੇ ਲਵਾ ਲਈ ਸੀ, ਭਰਾ ਦੀ ਘਰਵਾਲੀ ਦੇ ਸਾਡੇ ਬਾਪ ਨਾਲ਼ ਨਾਜ਼ਾਯਾਜ ਸੰਬੰਧ ਸੀ,

    • @ViahShadi1
      @ViahShadi1  3 часа назад

      ਕੋਈ ਗੱਲ ਨਹੀਂ ਪਰਮਾਤਮਾ ਤੁਹਾਡੇ ਨਾਲ ਭਲੀ ਕਰੂ

  • @stl930
    @stl930 2 часа назад

    ਇਹ ਤਾਂ ਘਰ ਘਰ ਦੀ ਕਹਾਣੀ ਹੈ। ਜਿੱਧਰ ਮਾਪੇ ਰਹਿੰਦੇ ਹਨ ਉਹ ਫਿਰ ਆਪਣੇ ਹਿੱਸੇ ਦਾ ਵੀ ਉਸੇ ਪੁੱਤ ਲਈ ਛੱਡ ਦਿੰਦੇ ਹਨ। ਪਹਿਲਾਂ ਵੱਡੇ ਸੋਚਦੇ ਹਨ ਕਿ ਮਾਂ ਬਾਪ ਦਾ ਦਿਲ ਦੁਖੀ ਨਹੀਂ ਕਰਨਾ ਉਹਨਾਂ ਦੇ ਜਿਉਂਦੇ ਜੀਅ ਮੰਗਕੇ ਤੇ ਮਰਨ ਤੋਂ ਬਾਅਦ ਛੋਟੇ ਕਬਜਾ ਕਰ ਲੈਂਦੇ ਹਨ।

  • @Rajkaur100-h9y
    @Rajkaur100-h9y 3 дня назад +3

    ਦੂਜੇ ਦਾ ਹੱਕ ਖਾ ਕੇ ਭਰਨ ਦਾ ਡਰ ਨਹੀਂ ਲੱਗਦਾ,ਮਾਲਿਕ ਕੋਲ ਹਿਸਾਬ ਦੇਣਾ ਪੈਣਾ.

  • @audacious7262
    @audacious7262 3 дня назад +2

    Sadde naal hoi ta par oh ta puri tarakiya kar rahe ne ...modeyo thukde ne...bas sadda ta sabar hi aa

  • @kirpalkaur6398
    @kirpalkaur6398 3 дня назад +3

    ਸੇਮ ਸਟੋਰੀ ਜੀ।

  • @onkarsingh6616
    @onkarsingh6616 3 дня назад +1

    Very true same happened with us my husband brother took all his properties 😢

  • @karamjitkaur3968
    @karamjitkaur3968 3 дня назад +1

    Bai ji ih tan bilkul sadi story vargi a , sade nall bi ih hi Hoya par Mai sabar Kita te waheguru te chad Dita te Ajj us nu waheguru me saja diti a

  • @swarankaur7832
    @swarankaur7832 23 часа назад +1

    🙏🙏

  • @Bestone55
    @Bestone55 3 дня назад +1

    Jehda Face Expression tusi Dassea ohh 100% true aa.

  • @lalghuman9529
    @lalghuman9529 2 дня назад +1

    Veer ji Harrami lok eho hi krde ne. Mere naal v eho hoiya c. But oh ssaare parmatma ne chuk le. Insaaf ho gia.

  • @ManjinderKaur-xr1ui
    @ManjinderKaur-xr1ui 3 дня назад +2

    ਸਾਡੇ ਨਾਲ ਵੀ ਸੇਮ ਹੋਇਆ ਜੀ ਵੀਰ ਜੀ

  • @desijattigurpreet
    @desijattigurpreet 2 дня назад +1

    👍👍👍

  • @gurdipsingh6962
    @gurdipsingh6962 День назад +1

    Sade nal v idda hi hoi c , sade tae ne haq marea c sada , me 10 sal da c 1991 di gal aa,

  • @MR.KING15
    @MR.KING15 9 дней назад +5

    Vahut vadhiya sikhea mili ji ke jehdi teemi akh dab ke ja tedhi akh naal gal kre os to bach ke rehna chahida ji👌🏻👍🏻👏🏻👏🏻👏🏻

  • @gurgurgur
    @gurgurgur День назад +1

    Jeed , joth , baymani da result old age vich jal ban janda agir jawani vich asi parwar nal ör loka nal chalakeya chustiya keytiya hundi parwar sath nahi dinday jeewan nark ho janda dhan bhi shahad diya makeeya wag lok or par khrab kar dinda end up wheheguru da bharosa he dhan roop vich mannn nu sukh dinda apna lagda jis nal parwar ör lok sath dinday hun .

  • @karmjitmaan322
    @karmjitmaan322 3 дня назад +1

    ਵੀਰੇ ਸਾਡੇ ਨਾਲ ਵੀ ਬੇਈਮਾਨੀ ਕਰਕੇ ਭਰਾ ਭਤੀਜੇ ਰਲ ਕੇ ਹੁਣ ਡੈਥ ਸਾਲ ਪੇਲਾ ਤੀਜੇ ਦਿਨ ਰੱਥ ਨੇ ਨਿਆ ਕੀਤਾ ਪਰ ਉਹਨਾ ਨੰ ਕੋੲਈ ਫਰਕ ਨੀ ਪਿਆ ਸਾਡਾ ਘਰ ਨੱਪੀ ਬੇਠੈ ਨੇ ਨਾਲੇ ਹੁਣ ਸੁਪਰੀਮ ਚੋ ਜੇੜੀ ਜਮੀਨ ਅਸੀ ਚਾਲੀ ਸਾਲ ਹੋ ਗੱੲਏ ਅਸੀ ਬਾਹਰਲੇ ਸੀ ਹੁਣ ਭਰਾ ਭਤੀਜੇ ਨੇ ਵਾਹ ਲੱਈ ਏਹ ਸਾਡੀ ਜਮੀਨ ਐ

  • @HarjeetKaur-cj2vx
    @HarjeetKaur-cj2vx 2 дня назад +1

    Sade nal vi same hoyia par waheguru ji ne rag lagate

  • @karmjitmaan322
    @karmjitmaan322 3 дня назад +4

    ਜੱਦ ਬਾਪੂ ਗੁਜਰੇ ਨੰ 25 ਸਾਲ ਹੋ ਗੱਏ ਜੱਦ ਹੁਣ ਕੋਈ ਹੱਕ ਨੀ ਬੇਈਮਾਨੀ ਕਰ ਕੇ ਐ ਫਿਰਦੇ ਨੇ ਵੀ ਅੱਸੀ ਪੱਤਾ ਨੀ ਕਈ ਜੱਗ ਜਿੱਤ ਲਈ

  • @universalstories-mn8tw
    @universalstories-mn8tw 2 дня назад +1

    u r 10000% true bai jiii

  • @JaswinderKaur-t1l
    @JaswinderKaur-t1l 3 дня назад +3

    , ਵਾਹਿਗੁਰੂ

  • @SandeepKaur76657
    @SandeepKaur76657 3 дня назад +3

    ਮੇਰੇ ਚਾਚਾ ਨੇ ਸਡਾ 2 ਕਿਲਾ ਦਬ ਲਏ ਮਾਤਾ ਪਿਤਾ ਚਲ ਵਸੇ 😢😢😢😢😢😢

  • @JasvirKaurr-t1h
    @JasvirKaurr-t1h 4 дня назад +5

    sade naal v inj hi hoya mera gharwala thora shiirfeef aa par mai rab te yeek rakdii aa insaf ohdi adalat viich hunda

  • @mamtareyhandeep9933
    @mamtareyhandeep9933 2 дня назад +1

    Mere jeth ne mera husbund da haq mar hai sanjhe bussiness dhabe ch ek noker di trah rakhya waheguru aghe ardaas keede pawe marde dam tak meri aehi badua hai merei

  • @SukhwinderSingh-xm1dz
    @SukhwinderSingh-xm1dz 4 дня назад +3

    Bai g mere nal v es tarh hi hoya. Mai v parmatma te vishwash rakhya..

  • @369-q6y
    @369-q6y 2 дня назад +1

    My mom family did the same , I was just youngest in 4 siblings !

  • @sardaarni8877
    @sardaarni8877 3 дня назад +3

    Eh time asi bachpn ch dekhya mere daddy g di America death ho gyi c,, mere daddy g de judwa bhraa ne hi sade ghar te kabza kr lya c,, asi thaane , Panchayat tk gye,,, asi otho baki jameen bech k phagware a gye,,, mera viah hoya fr ohi sab,, mere Jeth te jathani ne jameen lyi bahut kuch kita😢😢😢😢😢😢,, hun 2 saal ho jaane sanu rent te rehnde hoye
    Kyi baar Mann akk janda a k life ch aahi kuch dekhya reh ki gya peo Marya ta jameen da raula dekhya
    Viah hoya fr ohi sab,,, mnya rab insaaf krda a sab pr jehda bnda sehnda oh adha reh janda,, baaki karma da Mann fr keh deida koi na mnaaa rab haiga a

  • @rubalsidhu3881
    @rubalsidhu3881 3 дня назад +1

    God see everything

  • @manjitkaur-hj6ex
    @manjitkaur-hj6ex 4 дня назад +1

    ਠੀਕ ਹੈ ਵੀਰ ਜੀ ਸਾਡੇ ਨਾਲ ਵੀ ਇਹ ਹੀ ਹੋਇਆ ਸੀ ਪਰ ਸਾਡੇ ਨਾਲ

  • @sarbjitsingh2613
    @sarbjitsingh2613 2 дня назад +1

    Ssa paji ji same my story paji god bless you

  • @anita-lb4bw
    @anita-lb4bw 3 дня назад

    My life story is 90 percent similar to this story my younger brother took everything from my parents. And my mother supported my younger brother All the time' now my parents are dead. I am 65 years old. Left north India. Living south india away from my brother and his wife.. Punjabi families are very heavy in Karma. 😢😢😢😢🎉🎉🎉🎉🎉🎉🎉

  • @mamtareyhandeep9933
    @mamtareyhandeep9933 2 дня назад +1

    Mere jeth de keede pa ke mari waheguru ji

  • @soniabhatia8855
    @soniabhatia8855 19 часов назад +1

    Veer ji sade nal v edaa hoya ji

  • @ParamK-mp9eb
    @ParamK-mp9eb 4 дня назад +8

    ਮੇਰੇ ਨਾਲ ਤਾ ਇਸ ਤੋ ਵੀ ਵੱਧ ਮਾੜਾ ਹੋਇਆ ਆ

    • @ViahShadi1
      @ViahShadi1  4 дня назад +1

      ਤੁਸੀਂ ਆਪਣੀ ਕਹਾਣੀ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ 9872250817

    • @BaljitKaur-yk9sj
      @BaljitKaur-yk9sj 3 дня назад

      Mare nl v es tu v buhut mara huea ma ta bilkul arsh tu frsh ta gye o time jadu jad audha sare body kab jade ha😢😢😢

  • @baljitsandhu6937
    @baljitsandhu6937 2 дня назад +1

    ਘਰ ਘਰ ਦੀ ਕਹਾਣੀ

  • @swarankaur7832
    @swarankaur7832 23 часа назад +1

    Ahi story paji kai bndya nal hoi hundi aa

  • @sukhwinderkaur4026
    @sukhwinderkaur4026 День назад +1

    Bul kul turu

  • @gurwinderkaur962
    @gurwinderkaur962 3 дня назад +1

    Good story