ਸਰਦੀਆਂ ‘ਚ ਕਿਵੇਂ ਕਰੀਏ ਦਿਲ ਦੀ ਸੰਭਾਲ ਸੁਣੋ ਚੰਡੀਗੜ੍ਹ ਦੇ ਮੰਨੇ ਪ੍ਰਮੰਨੇ ਮਾਹਿਰ Dr. U P Singh | @echosingh

Поделиться
HTML-код

Комментарии • 189

  • @KirpalSingh-mi8xq
    @KirpalSingh-mi8xq 19 дней назад +91

    Dr UP Singh ਜੀਆਂ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਬਚੀ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਜਰੂਰੀ ਸਵਾਲ ਕੀਤੇ ਤਾਕਿ ਡਾ ਸਾਬ ਵੀ ਸਹੀ ਜਵਾਬ ਦੇ ਸਕਣ ਹਾਰਟ ਅਟੈਕ ਦੇ ਵਖ ਵਖ ਲਛਣ ਦਸੇ ਨੇ ਅਤੇ ਤੁਰੰਤ ਉਸ ਨੂੰ ਰੋਕਣ ਦੇ ਕੁਛ ਨੁਕਤੇ ਤੇ ਦਵਾਈਆਂ ਦਸੀਆਂ ਹਨ ਹਰ ਉਮਰ ਦੇ ਇਨਸਾਨ ਦੇ ਹਾਰਟ ਬਾਰੇ ਸਹੀ ਜਾਣਕਾਰੀ ਦਿਤੀ ਡਾ ਸਾਬ ਨਾਲ ਸਮੇਂ ਸਮੇਂ ਫਿਰ ਤੋ ਗਲਬਾਤ ਕਰਦੇ ਰਿਹਾ ਕਰੋ ਬਹੁਤ ਭਲਾਈ ਹੋਵੇਗੀ

  • @surjitsingh6327
    @surjitsingh6327 17 дней назад +22

    ਬੇਟੀ ਨੇ ਸਵਾਲ ਬਹੁਤ ਵਧੀਆ ਕੀਤੇ ਹਨ , ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਸੁਝਾਅ ਦਿੱਤੇ ਹਨ। ਇਹਨਾਂ ਨੇ ਮਨੋਬਲ ਵਧਾਇਆ ਹੈ। ਧੰਨਵਾਦ।

  • @rbrar3859
    @rbrar3859 19 дней назад +27

    ਪੱਤਰਕਾਰ ਬੱਚੀ ਨੇ ਦਿੱਲ ਦੀਆਂ ਬੀਮਾਰੀਆਂ ਬਾਰੇ ਬਹੁਤ ਵਧੀਆ ਗੱਲ ਬਾਤ ਕੀਤੀ।
    ਧੰਨਵਾਦ ਬੇਟਾ ਜੀ।

  • @kulbirsingh4225
    @kulbirsingh4225 День назад

    ਪਹਿਲੀ ਵਾਰੀ ਕਿਸੇ ਡਾਕਟਰ ਦੀਆਂ ਗੱਲਾ ਵਧੀਆ ਲੱਗੀਆ,,ਕਿਉਂਕਿ ਬਹੁਤ ਸੋਖੇ ਤਰੀਕੇ ਨਾਲ ਗੱਲ ਬਾਤ ਸਮਝਾਈ ਏ,,ਧੰਨਵਾਦ ਡਾਕਟਰ ਸਾਹਿਬ, ,

  • @rajindersinghsaini4964
    @rajindersinghsaini4964 9 дней назад +5

    ਡਾਕਟਰ ਸਾਹਿਬ ਜੀ ਦਾ ਬੇਸ਼ਕੀਮਤੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ,,,,ਧੰਨਵਾਦ ਪੱਤਰਕਾਰ ਭੈਣ ਦਾ ਜਿਸ ਨੇ ਬਹੁਤ ਵਧੀਆ ਢੰਗ ਨਾਲ ਹਰ ਪਹਿਲੂ ਤੋਂ ਜਾਣਕਾਰੀ ਮੁਹਈਆ ਕਰਵਾਈ,,,,❤👍👍❤

  • @rajrani1666
    @rajrani1666 Час назад

    ਬਹੁਤ ਵਧੀਆ ਬਹੁਤ ਕਲੀਅਰ ਪ੍ਰਸ਼ਨ ਉੱਤਰ ਜੀ

  • @gursewaksinghmaahu937
    @gursewaksinghmaahu937 19 дней назад +9

    ਬਹੁਤ ਵਧੀਆ ਜਾਣਕਾਰੀ ਮਿਲੀ ਧੰਨਵਾਦ ਜੀ

  • @rajwantkaur5713
    @rajwantkaur5713 19 дней назад +17

    ਦਮਨ ਥਹੁ ਤ ਵਧੀਆ ਸਵਾਲ ਕੀਤੇ ਬਹੁਤ ਵਧੀਆ ਜਾਣਕਾਰੀ ਦਿਤੀ ਡਾਕਟਰ ਸਾਹਿਬ

  • @VijayKumar-op5if
    @VijayKumar-op5if 9 часов назад

    ਬਹੁਤ ਵਧੀਆ ਜਾਣਕਾਰੀ

  • @amarjitsingh287
    @amarjitsingh287 17 дней назад +6

    ਬਹੁਤ ਹੀ ਵਧੀਆ ਜਾਣਕਾਰੀ ਇਹੋ ਜਿਹੇ ਪ੍ਰੋਗਰਾਮ ਸਮੇਂ ਸਮੇਂ ਤੇ ਦਿਖਾਉਂਦੇ ਰਿਹਾ ਕਰੋ ਜੀ ਧੰਨਵਾਦ

    • @RamSingh-jk7om
      @RamSingh-jk7om 16 дней назад +2

      Very good sister and doctor

    • @surinderpalsingh3154
      @surinderpalsingh3154 16 дней назад

      ❤❤ ਦੀ ਜਾਣਕਾਰੀ ਬਹੁਤ ਵਧੀਆ ਦਿਤੀ ਜੀ

    • @surinderpalsingh3154
      @surinderpalsingh3154 16 дней назад

      ਸ੍ਰ ਬਿਨਾਂ ਘੀ ਡਰਾਈ ਫਰੂਟ ਦੀ ਪਨੀਰੀ ਖਾ ਸਕਦੇ ਹਾਂ

  • @Surinderkaur-j1l
    @Surinderkaur-j1l 6 дней назад +1

    ਡਾਕਟਰ ਸਾਹਿਬ ਜੀ ਅਤੇ ਮੈਡਮ ਬਹੁਤ ਵਧੀਆ ਨਤੀਜੇ ਦੱਸੇ ਧੰਨਵਾਦ ਜੀ

  • @buttarpreet7979
    @buttarpreet7979 19 дней назад +17

    ਬੇਟੀ ਤੁਸੀਂ ਪ੍ਰਸਨ ਬਹੁਤ ਵਧੀਆ ਪੁੱਛਦੇ ਹੋ ਪੁੱਤਰ 😊

  • @gurcharansingh7094
    @gurcharansingh7094 День назад

    ਬਹੁਤ ਵਧੀਆ ਵਿਚਾਰ। ਧੰਨਵਾਦ ਜੀ

  • @rajdawinderkaur2068
    @rajdawinderkaur2068 14 дней назад +1

    Very useful information ❤❤
    Thanks Dr. Sahib ji 🌺💝

  • @rajanarora1110
    @rajanarora1110 19 дней назад +7

    Divya Arjuna rishta ਹਰ ਇਨਸਾਨ ਨੂੰ ਸਰਦੀਆਂ ਵਿੱਚ ਪੀਣਾ ਚਾਹੀਦਾ ਹੈ...ਦਿਲ ਦੀ ਹਰ ਬਿਮਾਰੀ ਤੋਂ ਬਚਾਅ ਰਹੇਗਾ...

  • @neetusekhon3916
    @neetusekhon3916 19 дней назад +4

    Thank u Dr.sahab
    Bahut vadiya information diti sir g.

  • @asharparmar8501
    @asharparmar8501 17 дней назад +1

    This interview regarding heart and health was very good, many things learned from this . Thanks for both of them.

  • @surinderpal953
    @surinderpal953 15 дней назад +1

    Very useful information. Thanks Dr. UP Singh ji.

  • @rbrar3859
    @rbrar3859 19 дней назад +1

    ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ। ਡਾਕਟਰ ਸਾਹਬ।

  • @gurditsingh2268
    @gurditsingh2268 13 дней назад +3

    ਬਹੁਤ ਵਧੀਆ ਪ੍ਰੋਗਰਾਮ ਡਾਕਟਰ ਸਾਹਿਬ ਜੀ ਨਾਲ ਹੋਸਟ ਸਹਿਬਾਨ ਜੀ ਬਹੁਤ ਵਧੀਆ ਧੰਨਵਾਦ ਜੀ

  • @darshansingh3761
    @darshansingh3761 19 дней назад +2

    Thanks for good questioning and helping the people a lot.

  • @balwindersingh-nz2hm
    @balwindersingh-nz2hm 17 дней назад +2

    Dr.U P Singh ਧੰਨ ਜੀ। ਬਹੁਤ ਵਧੀਆ ਉੱਪਰਾਲਾ ਅਤੇ ਜਾਣਕਾਰੀ ਭਰਪੂਰ ਸ਼ਲਾਘਾ ਯੋਗ ਕਦਮ। ਧੰਨਵਾਦ ਜੀਓ ❤❤❤❤❤❤

  • @ajaybedi3582
    @ajaybedi3582 4 дня назад

    Very useful infromation DrUp singh jiThank you

  • @KandharaSinghGill
    @KandharaSinghGill 20 дней назад +7

    ਬਹੁਤ ਵਧੀਆ ਗੱਲਬਾਤ

  • @HARMESHMANAV1
    @HARMESHMANAV1 20 дней назад +12

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ

  • @pardesipardesi8931
    @pardesipardesi8931 16 дней назад

    Very good information Thank you so much Dr Sahib 🙏🌷🌹🇮🇳

  • @amarnath1982
    @amarnath1982 19 дней назад +2

    Dr. Sahib ,
    Very nice. Advice.
    Thanks and regards

  • @narinderladdi1367
    @narinderladdi1367 10 дней назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਤਹਿ ਦਿਲੋਂ ਧੰਨਵਾਦ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ ਤੁਹਾਨੂੰ ਜੀ ਵਾਹਿਗੁਰੂ ਜੀ 🙏🙏

  • @ranjitkaur6445
    @ranjitkaur6445 2 дня назад

    Very good informations Thanks ji❤❤❤❤❤😊😊😊😊😊

  • @GurmeetKaurDhalio
    @GurmeetKaurDhalio День назад

    Very nice information Dr ji 🙏🙏

  • @BalwinderSingh-sv7hp
    @BalwinderSingh-sv7hp 9 дней назад +3

    ਜਲੰਧਰ ਵਿੱਚ ਕੁਝ ਸਾਲ ਪਹਿਲਾਂ ਇੱਕ ਬਹੁਤ ਪ੍ਰਸਿੱਧ ਹਾਰਟ ਸਪੈਸ਼ਲਿਸਟ ਡਾਕਟਰ ਸਨ , ਉਨ੍ਹਾਂ ਦੀ ਆਪਣੀ ਮੌਤ ਹਾਰਟ ਅਟੈਕ ਨਾਲ ਹੋਈ ਸੀ

    • @harkrishanlal9570
      @harkrishanlal9570 7 дней назад

      ਇਹਨਾਂ ਨੇ ਸਿਰਫ ਅੰਗਰੇਜ਼ੀ ਦਵਾਈਆਂ ਨੂੰ ਹੀ ਪਹਿਲ ਦੇਣੀ ਹੁੰਦੀ ਹੈ ਪੱਲੇ ਇਹਨਾਂ ਦੇ ਪੱਲੇ ਕੁਝ ਨਹੀਂ
      ਜਦੋਂ ਤੋਂ ਲੋਕਾਂ ਨੇ ਦੇਸੀ ਘਿਓ ਬੰਦ ਕੀਤਾ ਉਦੋਂ ਤੋਂ ਹਾਰਟ ਟੇਕ ਆਉਣ ਲੱਗ ਪਏ

    • @mnapreetkaursembhi7599
      @mnapreetkaursembhi7599 2 дня назад

      ਡਾਕਟਰ ਆਪਣਾ ਇਲਾਜ਼ ਆਪ ਨਹੀਂ ਕਰਦਾ

    • @ranjitkaur6445
      @ranjitkaur6445 2 дня назад

      @@harkrishanlal9570Dr. ne advice karna hunda bakki tohadi marji😊😊

  • @jasvirchandi7170
    @jasvirchandi7170 10 дней назад

    Bahut vadiya jankari, dr saab🙏🙏

  • @gurmeetkaur3620
    @gurmeetkaur3620 11 дней назад +1

    Good information about health issues and happiness sat Sri akal ji

  • @Sherrydev-ou7ey
    @Sherrydev-ou7ey 5 дней назад

    Nice interview.. good questions..good answers.

  • @BalwinderSingh-zu2xt
    @BalwinderSingh-zu2xt 18 дней назад +3

    ਇਦਾਂ ਦੀਆਂ ਜਾਣਕਾਰੀਆਂ ਜ਼ਰੂਰ ਦਿਆਂ ਕਰੋਂ ਡਾ ਸਾਹਿਬ ਜੀ ਪੱਤਰਕਾਰ ਪੁਤਰ ਜੀ

  • @asbhullar6418
    @asbhullar6418 8 дней назад +1

    ਬਹੁਤ ਸਾਰੇ ਲੋਕਾਂ ਨੂੰ ਹਾਰਟ ਦੀ ਪ੍ਰਾਬਲਮ ਤੋਂ ਬਚਾਏਗੀ ਇਹ ਵੀਡੀਓ । ਸਾਰੇ ਸੁਆਲ ਬੜੇ ਸਾਰਥਕ ਹਨ ਅਤੇ ਆਮ ਲੋਕਾਂ ਨੂੰ ਹਾਰਟ ਅਟੈਕ ਤੋਂ ਬਚਾਉਣ ਵਿੱਚ ਸਹਾਇਕ ਹੋਣਗੇ ।

  • @buttarpreet7979
    @buttarpreet7979 19 дней назад +2

    ਬਹੁਤ ਵਧੀਆ ਜਾਣਕਾਰੀ ਡਾਕਰਟਰ ਸਾਹਿਬ

    • @BalbirSingh-tk9nt
      @BalbirSingh-tk9nt 19 дней назад

      Very nice information vgood question excellent reply. Thanks

  • @amarjitsekhon5675
    @amarjitsekhon5675 12 часов назад

    Thanks ❤❤❤❤❤❤

  • @MalkeetSingh-uf7ux
    @MalkeetSingh-uf7ux 9 дней назад

    ਬੇਟੀ ਨੇ ਸਹੀ ਸਵਾਲ ਪੁੱਛੇ ਡਾਕਟਰ ਸਾਬ ਨੇ ਵਧੀਆ ਜਾਣਕਾਰੀ ਦਿੱਤੀ

  • @KuldeepSingh-ch8xx
    @KuldeepSingh-ch8xx 19 дней назад +1

    Bahut vadhiya jankari dr sab and patarkar madam thanks

  • @santoshkumari5359
    @santoshkumari5359 10 дней назад

    Useful information Thanks Dr sahib ji

  • @gurdevgill8951
    @gurdevgill8951 15 дней назад +1

    Dr sahib nice suggestion for me

  • @bhimsainsharma7766
    @bhimsainsharma7766 17 дней назад

    Good discussion and conclusions by the Doctor and the press reporter

  • @MohansinghMahan
    @MohansinghMahan 8 дней назад +1

    ਧੰਨ ਵਾਦ ਡੀ ਸਾਹਿਬ ਜੀ

  • @panesarsingh-kk6py
    @panesarsingh-kk6py 11 дней назад

    Very nice wonderful good thoughts for health care

  • @parmindarjitpalkaur4307
    @parmindarjitpalkaur4307 10 дней назад +1

    Very informative

  • @KulwindersinghKulwinder-u2i
    @KulwindersinghKulwinder-u2i 7 дней назад

    Very good information doctor shaib thanks for all this

  • @gsantokhsinghgill8657
    @gsantokhsinghgill8657 19 дней назад +5

    Very Nice sawal jawab Dr UP and Daman ji waheguru kirpa karan ji sabh tand Rusat rahan ji🙏🙏

  • @KawaljeetKaur-i3v
    @KawaljeetKaur-i3v 10 дней назад

    Bahut bahut dhanyvad doctor sahab 🙏🙏

  • @JarnailSingh-m7d
    @JarnailSingh-m7d 3 дня назад

    Very nice information Dr Sahab

  • @ManjeetKaur-lf4ws
    @ManjeetKaur-lf4ws 9 дней назад

    Very nice massage.

  • @sbmskhurd9421
    @sbmskhurd9421 19 дней назад +3

    Very nice advice by Dr. Sahib. He seems to be very expert on his past experience I. Such high educated persons in Chandigarh who some time not bother but in rural they strictly following. Er. Har hajan Singh v. Chhapar distt Ludhiana. My family Dr.is Dr Harminder Singh Pannu Directer internal medicines Foris LDH

  • @JanakSingh-p3h
    @JanakSingh-p3h 11 дней назад

    ਜਨਕ ਸਿਘ ਡਾਕਟਰ ਸਾਹੀਬ ਬਹੂਤ ਧਨਵਾਧ ਜੀ

  • @rdx879
    @rdx879 8 дней назад

    ਬ੍ਹਹੁਤ ਵਧੀਆ ਜਾ ਣਕਾਰ੍ਹੀ ਹੈ

  • @KuldeepKumar-uw2ko
    @KuldeepKumar-uw2ko 11 дней назад

    ਡਾ ਸਹਿਬ ਜੀ ਜਿੰਨੀ ਲਿਖੀ ਭੋਗ ਜਾਣਾ ਅਸੀ
    ਉਸ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀ

    • @indianarmysikhregiment1364
      @indianarmysikhregiment1364 9 дней назад

      😂 ਜਾ ਫ਼ਿਰ ਘਰੋ ਨਿਕਲ਼ ਤੇ ਟਰੱਕ ਥੱਲ੍ਹੇ ਸਿਰ ਦੇਦੇ ਤੂੰ ਆਪੇ ਬੱਚ ਜਾਏਗਾ, ਇਹੋ ਜਿਹੇ ਵਹਿਮ ਭਰਮ ਵਿੱਚੋ ਨਿਕਲੋ, ਗੂਰੂ ਸਾਹਿਬਾਨ ਵੀ ਦੱਸ ਕੇ ਗਏ ਨੇ ਸ਼ਰੀਰ ਨੂੰ ਸਾਬਣਾ ਕਿਤੇ ਨਹੀਂ ਦੱਸ ਕੇ ਗਏ ਕਿ ਜਿੰਨੀ ਲਿਖੀ ਉੱਮਰ ਭੋਗੋਗੇ,,,

  • @SurinderSingh-fg8um
    @SurinderSingh-fg8um 9 дней назад

    Very very nice jankari

  • @sushilkumar-v4y
    @sushilkumar-v4y 16 дней назад

    Vary vary important information sir Thanks

  • @harrythind216
    @harrythind216 14 дней назад

    🙏very nice doctor g 🙏🥰🥰👌

  • @ranbirbasra173
    @ranbirbasra173 17 дней назад

    ਸਵਾਲ ਬਹੁਤ ਵਧੀਆ ਪੁਛ ਰਹੇ ਹੋ❤❤❤❤❤❤❤❤❤❤❤❤❤❤❤❤

  • @manjitdhaliwal6024
    @manjitdhaliwal6024 13 дней назад

    Very useful information ji

  • @birwantsingh3815
    @birwantsingh3815 День назад

    Very gud sister

  • @sharmakashmir9498
    @sharmakashmir9498 19 дней назад

    Very good discussion and information ji 👍

  • @JassJassi-f7t
    @JassJassi-f7t 4 дня назад

    Very nice information

  • @gursharanjitkaur3533
    @gursharanjitkaur3533 19 дней назад +2

    Good information ji

  • @drmakhan239
    @drmakhan239 19 дней назад +1

    Very nice dr sahib ji

  • @SarojKumari-jj2zp
    @SarojKumari-jj2zp 17 дней назад

    Good information is shared

  • @jasvirgill3622
    @jasvirgill3622 19 дней назад

    For good information v v thanks.

  • @gulshanpuri6013
    @gulshanpuri6013 19 дней назад

    Valuable information👍

  • @BIKKARSINGH-zu4hb
    @BIKKARSINGH-zu4hb 8 дней назад

    Very good thoughts

  • @hemrajrana4559
    @hemrajrana4559 5 дней назад

    ❤very good

  • @BakshoJaggi
    @BakshoJaggi 19 дней назад

    Very nice information ji🙏🙏🙏🙏🙏

  • @paramjitisinghbaj
    @paramjitisinghbaj 4 дня назад

    Thanks Dr saab

  • @darshansingh3761
    @darshansingh3761 19 дней назад

    Dr.Sahib thanks a lot.

  • @RandhirSingh-sf1ez
    @RandhirSingh-sf1ez 19 дней назад +1

    ❤ good...ਵਧੀਆ ਜਾਣਕਾਰੀ...ਡਾਕਟਰ ਸਾਹਿਬ ਦਾ ਐਡਰੈਸ ਜਾਂ ਫੋਨ ਨੰਬਰ ਦੱਸ ਦਿਉ ਜੇ ਕਿਸੇ ਨੂੰ ਪਤਾ ਆ ਤਾਂ.....

    • @rdproductions1302
      @rdproductions1302  19 дней назад

      Dr. Up singh Prime Diagnostic Center sector 24 Chandigarh 98148 13222

  • @paramjitbhangu
    @paramjitbhangu 15 дней назад

    ਨਾਇਸ jankari

  • @satishgulati4914
    @satishgulati4914 19 дней назад

    Very Very informative

  • @butasingh6401
    @butasingh6401 14 дней назад

    ਬਹੁਤ ਵਧੀਆ ਲੱਗਿਆ

  • @harwindersingh3834
    @harwindersingh3834 10 дней назад

    Good knowledge

  • @darbarasinghbajwa3195
    @darbarasinghbajwa3195 19 дней назад

    Good Infarmation ji

  • @akashgagan5890
    @akashgagan5890 15 дней назад

    ਮੈਨੂੰ ਰਾਤ ਨੂੰ ਸੌਣ ਲੱਗੇ ਦਿਲ ਨੂੰ ਧੜਕਾ ਜਿਹਾ ਜਿਹਾ ਲੱਗ ਜਾਦਾ ਦਿਨੇ ਠੀਕ ਹੁੰਦਾ ਸਭ ਕੁਸ਼ ਕੀ ਮੈਨੂੰ ਕੀ ਗੱਲ ਹਊਗਾ

    • @Daljeetkaur-on6uv
      @Daljeetkaur-on6uv 14 дней назад +1

      ਮੈਨੂੰ ਵੀ ਏਦਾ ਹੀ ਹੁੰਦਾ ਜੀ ਦਿਨ ਵਿਚ ਠੀਕ ਰਹਿੰਦੀ ਹਾਂ

    • @akashgagan5890
      @akashgagan5890 14 дней назад

      @ ਜੀ ਮੈਨੂੰ ਤਾ ਰਾਤ ਵੀ ਡਰ ਲੱਗਣ ਪੈਦਾ ਮੈ ਕਿਹ ਦਿੰਦਆ ਰਾਤ ਨਾ ਪਵੇ😌😌😌😌

    • @Deepi-kaur
      @Deepi-kaur День назад

      ​@@akashgagan5890hyee ਮੈੰ ta ajj he apne ਹਸਬੈਂਡ nu ਕਿਹਾ c ਕੇ ਰਾਤ vdiya ਨਹੀਂ lgdi mnu ta ਜਮਾਂ ਬਹੁਤ dar ਲਗਦਾ ਰਾਤ nu bs din ਮਸਾਂ ਚੜ ਦਾ time ਦੇਖ dekh😢😢dhadkan ਵੱਧ jndi ਰਾਤ nu ਉੱਠ ਕੇ ਬਹਿ jndi aa 🥺🥺🥺age 32 weight 70 ਤੋਂ 72😢

  • @AmmyPannu-mr9nw
    @AmmyPannu-mr9nw 4 дня назад

    Good vnice

  • @shyamdassbhullar1869
    @shyamdassbhullar1869 5 дней назад

    डाक्टर साहब नमस्कार जी मैडम पश्रकार साहब नमस्कार बहुत ही अच्छी जानकारी दी आपने बहुत बहुत धन्यवाद नमस्कार 🕉️🕉️🕉️🕉️🕉️🕉️🕉️🙏🕉️🕉️🕉️🕉️🕉️🕉️🕉️🕉️🕉️🙏🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🙏

  • @Kashmirkaur-i8z
    @Kashmirkaur-i8z 9 дней назад

    Absolutely right

  • @polaram2987
    @polaram2987 8 дней назад

    वेरी गुड विडियो ❤❤

  • @RanjitSingh-tv7ph
    @RanjitSingh-tv7ph 17 дней назад

    Very good Doctor Sahib 17:22

  • @riyakang6704
    @riyakang6704 19 дней назад

    Good doctor good advice

  • @parmindersinghgill6470
    @parmindersinghgill6470 20 дней назад +2

    Very nice 👍

  • @Kulwinderkaur-zy1fp
    @Kulwinderkaur-zy1fp 18 дней назад

    Bhut vdia ji

  • @JasbirSingh-qs9oj
    @JasbirSingh-qs9oj 17 дней назад

    Beti u and dr uttam Preet Singh ji tusi bot saleke nal jawaab dite beta tusi kete v good ur friend dr Jasbir Singh malik Amritsar towatch kar reha c💐💐💐💐💐👌👌👌👌🙏🙏🙏🙏🙏🙏🙏🙏👍

  • @HarvinderKaur-tq6nu
    @HarvinderKaur-tq6nu 18 дней назад

    Very nice galbat

  • @santokhsingh9780
    @santokhsingh9780 19 дней назад

    Very good question good jawab

  • @parvindersingh5710
    @parvindersingh5710 17 дней назад

    Good job doctor and sister 👩

  • @Navneetkaur-ss1ps
    @Navneetkaur-ss1ps 18 дней назад

    Great information

  • @bksashi2149
    @bksashi2149 17 дней назад

    Dr ਸਾਹਿਬ ਨੇ ਵੀ ਰਮਨਿਕਤਾ ਨਾਲ ਜਵਾਬ ਦਿੱਤੇ ਹਨ 😅😅

  • @Godgaming1k-x3u
    @Godgaming1k-x3u 3 дня назад

    Thanks sir

  • @harbhajankaur4315
    @harbhajankaur4315 18 дней назад

    Pattarkar beti ne bahut wadia trike naal swallow kite te dr sahib ne v bahut wadia satisfaction karwai hai

  • @sumanchawla595
    @sumanchawla595 18 дней назад

    Thank you doctor ji

  • @SurinderSingh-fg8um
    @SurinderSingh-fg8um 9 дней назад

    Bohat khas khas sabal pushe putra

  • @GurdevSingh-vs3zn
    @GurdevSingh-vs3zn 17 дней назад

    Very nice thanks

  • @gurvailsingh731
    @gurvailsingh731 18 дней назад

    ਮਿਹਰਬਾਨੀ ਡਾਕਟਰ ਸਾਹਿਬ