ਕੰਨਾਂ ਨੂੰ ਕਿਵੇਂ ਰੱਖੀਏ ਸਾਫ Good Information By Dr. Gurmail Singh Virk

Поделиться
HTML-код
  • Опубликовано: 22 окт 2024

Комментарии • 369

  • @harjitsingh4697
    @harjitsingh4697 11 месяцев назад +6

    ਬਹੁਤ ਵਧਿਆ ਸੇਵਾ ਹੈ ।ਜੋਅਖਾ ਕੰਨਾ ਦੀ ਟੈਕਨੀਕ ਦਸੀ ਹੈ ਬਹੁਤਭਲਾ ਕੰਮ ਹੈ ੍ਹ

  • @preetkaur6054
    @preetkaur6054 Год назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨਵਾਦ ਡਾਕਟਰ ਜੀ ਤੇ ਨਾਲ਼ੇ ਪੱਤਰਕਾਰ ਜੀ ਦਾ ਨੋਕਤਾ ਬਹੁਤ ਬਦਿਆ ਲਗਾ 🙏🏻

  • @baljitsidhu8912
    @baljitsidhu8912 22 дня назад +4

    ਮੇਰੇ ਕੰਨਾਂ ਵਿੱਚ ਖਾਰਿਸ਼ ਹੁੰਦੀ ਰਹਿੰਦੀ ਸੀ ਚਾਰ ਪੰਜ ਵਾਰ ਡਾਕਟਰ ਭਜਾਈ ਫਿਰਦਾ ਰਿਹਾ ਓ ਟੈਸਟ ਆ ਟੈਸਟ। ਅਖੀਰ ਆਪਣੇ ਆਪ ਖਿਚਿਆ ਨੱਪਿਆ ਪਰ ਜਿਵੇਂ ਡਾ: ਸਾਹਿਬ ਨੇ ਦੱਸਿਆ ਹੈ ਇਸ ਤਰਾਂ ਨਹੀਂ।ਪਰ ਇਹਨਾਂ ਦਾ ਦੱਸਣਾ ਇਕਸਾਰ ਇੱਕ ਸਿਸਟੇਮੈਟਿਕ ਹੈ ਜਰੂਰ ਕੰਮ ਕਰਨਗੇ ਇਹ। ਜਾਣਕਾਰੀ ਬਹੁਤ ਵਧੀਆ ਲੱਗੀ ਜੀ। ਧੰਨਵਾਦ ਜੀਓ।❤❤❤

  • @SukhpalSingh-ze4tp
    @SukhpalSingh-ze4tp Год назад +8

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਬ ਜੀ ਨੇ ਧੰਨਵਾਦ ਜੀ 💝🙏🏻

  • @AmarjitSingh-kh9xs
    @AmarjitSingh-kh9xs Год назад +8

    ਡਾਕਟਰ ਸਾਬ ਦਾ ਸਮਝਾਉਣ ਦਾ ਬਹੁਤ ਵਧੀਆ ਉਪਰਾਲਾ ਹੈ ਜੀ

  • @gurmailkaur4389
    @gurmailkaur4389 Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ

  • @gamdoorbrar3417
    @gamdoorbrar3417 Год назад +2

    ਬਹੁਤ ਵਧੀਆ ਜਾਣਕਾਰੀ,,

  • @kultarsinghcheema7452
    @kultarsinghcheema7452 Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।

  • @avtarsinghchanne5720
    @avtarsinghchanne5720 Год назад +6

    ਗੱਲ ਛੋਟੀ ਹੁੰਦੀ ਹੈ ਪਰ ਐਂਕਰ ਗੱਲ ਨੂੰ ਬਹੁਤ ਲੰਮੀ ਲੈ ਜਾਂਦਾ ਹੈ।

  • @AmarjitSingh-kh9xs
    @AmarjitSingh-kh9xs Год назад +16

    ਡਾਕਟਰ ਸਾਬ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਜੀ

  • @gurindersingh8353
    @gurindersingh8353 Год назад +1

    ਬਹੁਤ ਵਧੀਆ ਜਾਣਕਾਰੀ ਜੀ

  • @satishevergreen17
    @satishevergreen17 Год назад +5

    ਬਹੁਤ ਹੀ ਵਧੀਆ ਜੀ 🙏😊🌹
    ੳਸ ਵੀਡਿਓ ਦਾ ਲਿਂਕ ਭੇਜੋ ਜਿਹੜਾ ਡਾ ਸਾਹਿਬ ਨੇ ਕਿਹਾ ਕਿ ਪੰਜ ਰੱਖਣੇ ਪੰਜ ਛੱਛਣੇ 🙏😊🌹

  • @Nirmalsingh-et1pi
    @Nirmalsingh-et1pi 11 месяцев назад +2

    ਬਹੁਤ ਬਹੁਤ ਧੰਨਵਾਦ ਜੀ

  • @SukhdevSingh-ql6xt
    @SukhdevSingh-ql6xt Год назад +13

    ਬਹੁਤ ਹੀ ਵਧੀਆ ਦੱਸਿਆ ਹੈ ਡਾਕਟਰ ਸਾਹਿਬ ਨੇ

  • @inderjitbhatti3288
    @inderjitbhatti3288 Год назад +6

    ਵਾਹਿਗੁਰੂ ਜੀ, ਬਹੁਤ ਵਧੀਅਾ ਜਾਣਕਾਰੀ ਦਿੱਤੀ ,ੲਿਕ ਜਾਣਕਾਰੀ ਹੋਰ ਦੇਣ ਬਾਹਰਲੇ ਮੁਲਕਾ ਚ ਕੰਨਾ ਦੀ ੲਿੰਨਫੈਕਸਨ ਬਹੁਤ ਹੁੰਦੀ ਹੈ ਬੱਚਿਅਾ ਨੂੰ ਦਸੋ ੲਿਲਾਜ

    • @paramjitkaur6540
      @paramjitkaur6540 Год назад

      ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹਨ

  • @sandeepkhattra9298
    @sandeepkhattra9298 Год назад +11

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ 🙏🙏

    • @suchasingh-ok1zw
      @suchasingh-ok1zw Год назад

      Bbye book seen vr bhul seema bbye bbye lo pp bhul bbye

  • @MalkitSingh-su9nu
    @MalkitSingh-su9nu Год назад +6

    ਬੁਹਤ ਵਧੀਆ ਜਾਣਕਾਰੀ, ਧੰਨਵਾਦ ਜੀ

  • @satnamaujla2203
    @satnamaujla2203 Год назад +4

    ਡਾਕਟਰ ਵੀਰ ਜੀ ਸ਼ਤਿ ਸ਼੍ਰੀ ਅਕਾਲ 🙏🙏ਜੀ ਮੇਰੇ ਕੰਨਾ ਵਿੱਚ ਬਹੁਤ ਬਹੁਤ ,ਆਵਾਜਾ ਆਉਦੀ ਆ ਹਨ ਬਹੁਤ ਪ੍ਰੇਸ਼ਾਨ ਹਾ ਆਵਾਜ ਇੰਨੀ ਜਿ ਆਦਾ ਆਉਦੀ ਹੈ ਮੈਨੂੰ ਇੰਝ ਲਗ ਦਾ ਕਿ ਰੋਲਾ ਬਾਹਰ ਨਾਲ-ਨਾਲ ਬੈਠੇ ਆ ਨੂੰ ਵੀ ਸੁਣਦੀ ਹੈ ਉਤਰ ਮਿਲਦਾ ਸਾਨੂੰ ਕੁਝ ਨਹੀ ਸੁਣਦਾ ਮੈ ਬਹੁਤ ਦੁੱਖੀ ਹਾ ਮਦਦ ਕਰੋ ਧੰਨਵਾਦ ਜੀ🙏🙏🙏🙋‍♀️🙋‍♀️

    • @gurdeepdhother7337
      @gurdeepdhother7337 Год назад

      ਮਸ਼ੀਨ ਲਗਵਾਉ ਅਤੇ ਕੰਨਾਂ ਦੇ ਡਾਕਟਰ ਤੋਂ ਦਵਾਈ ਲਉ

  • @sunitarani3073
    @sunitarani3073 Год назад +2

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ 🙏🏻🙏🏻

  • @sarbjitrano4153
    @sarbjitrano4153 Год назад +10

    ਬਹੁਤ ਵਧੀਆ ਡਾਕਟਰ ਸਾਹਿਬ ਜੀ

  • @sandeepvirk6628
    @sandeepvirk6628 Год назад +3

    ਬਹੁਤ.ਵਧੀਅਾਡਕਟਰ.ਜੀ

  • @balwinderbrar3739
    @balwinderbrar3739 Год назад +17

    ਬਹੁਤ ਬਹੁਤ ਧੰਨਵਾਦ ਜੀ 😍😍😍

  • @bahadursingh9718
    @bahadursingh9718 Год назад +20

    ਡਾਕਟਰ ਸਰ ਨਵੇਂ ਨਵੇਂ ਨੁਕਤੇ ਦੱਸਦੇ ਹਨ ਉਨ੍ਹਾਂ ਦਾ ਕਹਿਣਾ ਬਿਲਕੁਲ ਸਹੀ ਹੈ ਜੋਂ ਆਪਣੇ ਬੱਚੇ ਸੌਗ ਸੁਣਦੇ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਕੰਨਾਂ ਵਿੱਚ ਗੀਤ ਬਗੈਰਾ ਨਹੀਂ ਸੁਨਣੇ ਚਹਿੰਦੇ ਧੰਨਵਾਦ ਡਾਕਟਰ ਸਾਬ੍ਹ ਦਾ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਪਹਿਲਵਾਨ

  • @majorsinghrai5152
    @majorsinghrai5152 Год назад +43

    ਜੋ ਪੰਜਾਬੀ ਵੀਰ ਕੁਮੈਨੰਟਸ ਅੰਗਰੇਜ਼ੀ ਵਿਚ ਲਿਖਦੇ ਨੇ,ਉਹ ਸ਼ਾਇਦ ਪੰਜਾਬੀ ਵਿਚ ਲਿਖਣਾ ਆਪਣੀ ਬੇਜ਼ਤੀ ਸਮਝਦੇ ਹੋਣਗੇ ਕਿ ਇਹਦਾ ਤਾਂ ਪ੍ਰਾਇਮਰੀ ਸਕੂਲ ਦਾ ਹੀ ਸਟੈਂਡਰਡ ਹੈ ਇਸ ਤੋਂ ਅੱਗੇ ਮਿਡਲ ਜਾਂ ਹਾਈ ਪੜਿਆ ਨਹੀਂ ਹੋਣਾ, ਇਸ ਕਰਕੇ ਅੰਗਰੇਜ਼ੀ ਚ ਲਿਖਣਾ ਆਪਣੀ ਟੌਹਰ ਸਮਝਦੇ ਹੋਣਗੇ, ਜਾਂ ਫਿਰ ਇਹ ਵੀ ਕਾਰਨ ਹੋ ਸਕਦਾ ਹੈ ਕਿ ਉਹ ਪੰਜਾਬੀ ਵਿਚ ਲਿਖਣਾ ਭੁੱਲ ਹੀ ਗਏ ਹੋਣਗੇ, ਉਮੀਦ ਹੈ ਕਿ ਉਹ ਆਪ ਹੀ ਸਮਝ ਜਾਣਗੇ। ਆਪਣੇ ਆਪ ਨੂੰ ਪੰਜਾਬੀ ਪੰਜਾਬੀ ਕਹੀ ਜਾਦੇ ਨੇ

    • @amrikqq8240
      @amrikqq8240 23 дня назад

      The

    • @myland973
      @myland973 18 дней назад +1

      ਦਾਸ ਵੀ ੧੦੦% ਸਹਿਮਤ ਹੈ। ਜੀ🙏

  • @nihangsingh4503
    @nihangsingh4503 Год назад +4

    ਬਹੁਤ ਵਧੀਆ, ਧੰਨਵਾਦ ਜੀ।

  • @sarwansingh7913
    @sarwansingh7913 Год назад +1

    ਇਹ ਡਾਕਟਰ ਸਾਹਿਬ ਡਾਕਟਰੀ ਤੇ ਘੱਟ ਅਤੇ ਰਿਸ਼ੀ ਮੁਨੀਆਂ ਉਤੇ ਜ਼ਿਆਦਾ ਜ਼ਕੀਨ ਹੈ।

  • @ministories_narinder_kaur
    @ministories_narinder_kaur Год назад +9

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
    ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ। ਮੈਨੂੰ ਇਸ ਬਾਰੇ ਜ਼ਰਾ ਵੀ ਗਿਆਨ ਨਹੀਂ ਸੀ।
    ਧੰਨਵਾਦ

  • @sonikarani5462
    @sonikarani5462 9 дней назад

    ਬਹੁਤ ਵਧੀਆ ਦਸਿਆ ਜੀ

  • @RanjitSingh-ms2yu
    @RanjitSingh-ms2yu Год назад +4

    ਬਹੁਤ ਵਧੀਆ ਜਾਣਕਾਰੀ ਦਿੰਦੇ ਧੰਨਵਾਦ ਜੀ 🙏
    ਵੀਰਾ ਜੀ ਗੱਲ ਵਿਚ ਰੇਛਾ ਬਹੁਤ ਬਣਦਾ ਇਸ ਬਾਰੇ ਜਾਣਕਾਰੀ ਦਿਉ

  • @sunitarani3073
    @sunitarani3073 Год назад +4

    ਸਤਿ ਸ਼੍ਰੀ ਆਕਾਲ ਡਾਕਟਰ ਸਾਹਿਬ ਜੀ 🙏🏻🙏🏻

  • @arvinderkler1254
    @arvinderkler1254 Год назад +3

    ਬਹੁਤ ਕੰਮ ਦੀਆਂ ਗੱਲਾਂ ਦੱਸਣ ਲਈ ਧੰਨਵਾਦ🙏

  • @gurbhindersandhu8654
    @gurbhindersandhu8654 Год назад +1

    ਧੰਨਵਾਦ ਡਾਕਟਰ ਸਾਬ ਜੀ

  • @sunitarani3073
    @sunitarani3073 Год назад +5

    ਪੱਤਰਕਾਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ 🙏🏻

  • @KaramjitSingh-xj1hm
    @KaramjitSingh-xj1hm 22 дня назад

    ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਡਾਕਟਰ ਸਾਹਬ ਜੀ ਬਹੁਤ ਬਹੁਤ ਧੰਨਵਾਦ ਜੀ 🙏

  • @gurbanishorts5706
    @gurbanishorts5706 Год назад +18

    ਬਹੁਤ ਵਧੀਆ ਜਾਣਕਾਰੀ ਦਿੱਤੀ। ਡਾਕਟਰ ਸਾਹਿਬ ਤੇ ਫਾਰੂਕੀ ਸਾਬ ਦਾ ਬਹੁਤ ਬਹੁਤ ਧੰਨਵਾਦ।

  • @nanakji5936
    @nanakji5936 20 дней назад +3

    ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥
    ਵਾਹਿਗੁਰੂ ਜੀ ਸੰਸਾਰ ਬੇਦ ਕਤੇਬ ਪੜ-ਪੜ ਜਿਵੇਂ ਆਪਾਂ ਗੁਰਬਾਣੀ ਪੜ ਰਹੇ ਹਾਂ ਵਿਚਾਰ ਨਹੀਂ ਰਹੇ ਤੇ ਆਪਾਂ ਮਿਲਣਾ ਮਾਲਕ ਨੂੰ ਚਾਹੁੰਦੇ ਹਾਂ ਸਿਰਫ ਅੱਖਰਾਂ ਰਾਹੀਂ ਜਦਕਿ ਪ੍ਭੂ ਅੱਖਰਾਂ ਤੋਂ ਨਿਰਲੇਪ ਹੈ॥ ਮਾਲਕ ਬੇਦਾਂ ਕਤੇਬਾਂ ਧਾਰਮਿਕ ਗ੍ੰਥਾਂ ਚ ਨਹੀਂ ਇਹਨਾਂ ਤੋਂ ਬਾਹਰ ਹੈ॥ਇਹਨਾਂ ਚ ਕੇਵਲ ਉਸਨੂੰ ਵੇਖਣ(ਮਿਲਾਪ) ਦਾ ਭੇਦ ਲਿਖਿਆ ਹੋਇਆ ਹੈ॥
    ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
    ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥
    ਜਹਾ ਬੋਲ ਤਹ ਅਛਰ ਆਵਾ ॥
    ਜਹ ਅਬੋਲ ਤਹ ਮਨੁ ਨ ਰਹਾਵਾ ॥
    ਬੋਲ ਅਬੋਲ ਮਧਿ ਹੈ ਸੋਈ ॥
    ਜਸ ਓਹੁ ਹੈ ਤਸ ਲਖੈ ਨ ਕੋਈ ॥
    ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥
    ਅਖਰ ਕਰਿ ਕਰਿ ਬੇਦ ਬੀਚਾਰੇ ॥
    ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥
    ਅਖਰ ਨਾਦ ਕਥਨ ਵਖੵਾਨਾ ॥
    ਅਖਰ ਮੁਕਤਿ ਜੁਗਤਿ ਭੈ ਭਰਮਾ ॥
    ਅਖਰ ਕਰਮ ਕਿਰਤਿ ਸੁਚ ਧਰਮਾ ॥
    ਦ੍ਰਿਸਟਿਮਾਨ ਅਖਰ ਹੈ ਜੇਤਾ ॥
    ਨਾਨਕ ਪਾਰਬ੍ਰਹਮ ਨਿਰਲੇਪਾ ॥
    ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
    ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
    ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥
    ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥
    ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥
    ਜੋ ਸੰਸਾਰ ਦਾ ਸਿ੍ਸ਼ਟੀ ਦਾ ਪਾਲਣ ਹਾਰ ਪਾਤਸਾਹ ਹੈ ,ਉਹ ਤਾਂ ਸਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ-ਨਾਜ਼ਰ ਹੈ॥ਅਸੀਂ ਉਸਨੂੰ ਦੇਖ ਰਹੇ ਹਾਂ॥
    ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥
    ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥
    ਸਰਬ ਜੋਤਿ ਤੇਰੀ ਪਸਰਿ ਰਹੀ ॥
    ਜਹ ਜਹ ਦੇਖਾ ਤਹ ਨਰਹਰੀ ॥
    ਕਿ ਜਾਹਿਰ ਜਹੂਰ ਹੈਂ ॥
    ਕਿ ਹਾਜਿਰ ਹਜੂਰ ਹੈਂ ॥
    ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ॥
    ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥
    🌹🙏🏻🌹

  • @nimratbrar5228
    @nimratbrar5228 Год назад +8

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 🙏🙏

  • @bhullarsahib69
    @bhullarsahib69 Год назад +37

    ਡਾਕਟਰ ਸਾਹਿਬ ਬਹੁਤ ਵੱਧੀਆ ਸਮਝਾਇਆ ਹੈ ਧੰਨਵਾਦ ਜੀ 🙏🙏🙏👍

  • @varindersinghbrar5665
    @varindersinghbrar5665 Год назад +15

    ਸ਼ੁਕਰੀਆ ਜੀ 🙏

  • @jarnailsingh2053
    @jarnailsingh2053 Год назад +6

    ਬਹੁਤ ਵਧੀਆ ਜੀ 🙏

  • @manjeetkaurwaraich1059
    @manjeetkaurwaraich1059 22 дня назад

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉😢🎉🎉🎉😢

  • @SukhdeepkaurBrar-gk1eu
    @SukhdeepkaurBrar-gk1eu Год назад +1

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ🙏🙏

  • @sukhisidhu9361
    @sukhisidhu9361 20 дней назад +2

    waha guru ji

  • @narindersingh-gw4fp
    @narindersingh-gw4fp 21 день назад

    ਬਹੁਤ ਹੀਂ ਕੀਮਤੀ ਵਿਚਾਰ ਕੀਤੀ ਹੈ ਜੀ

  • @IqbalSingh-uf5yi
    @IqbalSingh-uf5yi Год назад +1

    ਧੰਨਵਾਦ ਜੀ

  • @gurdevsingh-vg7hk
    @gurdevsingh-vg7hk Год назад +3

    ਵਾਹਿਗੁਰੂ ਜੀ

  • @AmrinderSingh-dw4fp
    @AmrinderSingh-dw4fp 7 месяцев назад

    ਬਹੁਤ ਸਾਰੇ ਲੋਕ ਘੱਟ ਪੜ੍ਹੇ ਹੁੰਦੇ ਹਨ ਉਹ ਅੰਗਰੇਜ਼ੀ ਨਹੀਂ ਜਾਣਦੇ ਪਰ ਉਹ ਵੀ ਗੱਲ ਬਾਤ ਸਮਝਣੀ ਚਾਹੁੰਦੇ ਹਨ ਪਰ ਉਹ ਨਹੀਂ ਸਮਝ ਪਾਂਉਦੇ ਇਸ ਲਈ ਪੰਜਾਬੀ ਬੋਲਣੀ ਜ਼ਰੂਰੀ ਹੈ ਧੰਨਵਾਦ ਜੀਓ

  • @manjitsinghchadhamanjitsin8743
    @manjitsinghchadhamanjitsin8743 Год назад +8

    ਜਿਸ ਮਾਂ ਨੂੰ ਬੱਚਾ ਚੁੰਘਦਾ ਸੀ ਉਸਦੀ ਧਾਰ ਵੀ ਦਰਦ ਬੰਦ ਕਰ ਦੇਂਦੀ ਸੀ

  • @veerpalkaur4499
    @veerpalkaur4499 Год назад +7

    ਬਹੁਤ ਵਧੀਆ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @BalwinderSingh-yu4tq
    @BalwinderSingh-yu4tq Год назад +8

    ਇਹ ਲੋਕ ਪੰਡ ਪੈਸਿਆਂ ਦੀ ਲੈਂਦੇ ਪਰ ਸਮਝ ਨਹੀਂ ਆਉਂਦੀ ਪੈਸਿਆਂ ਨਾਲ ਬੈਂਕਾ ਭਰਕੇ ਕੀ ਕਰੋਂਗੇ। ਸਿਕੰਦਰ ਬਣਦੇ ਨੇ ਗਿਆ ਉਹ ਵੀ ਪੁਠੇ ਹੱਥ ਕਰਕੇ।ਸੇਵਾ ਵੀ ਕਰ ਲਵੋ ਕੁਝ

  • @sukhdevkaur9697
    @sukhdevkaur9697 18 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @sukhwindersingh-fu4rq
    @sukhwindersingh-fu4rq Год назад +9

    ਬਹੁਤ ਵਧੀਆ ਲੱਗਿਆ ਜੀ ।

  • @darbarasinghbajwa3195
    @darbarasinghbajwa3195 26 дней назад

    Good infarmation Dr Shaib ji🙏🙏

  • @ramloksingh859
    @ramloksingh859 2 месяца назад

    Bahut badhiya Dr sahib ji,te paterkaar Bai ji 🎉🎉🎉🎉🎉

  • @Rajwantkaur-r1f
    @Rajwantkaur-r1f Год назад

    ਡਾਕਟਰ ਸਾਹਿਬ ਛਾਤੀ ਦੇ ਕੈਸਰ ਦੇ ਇਲਾਜ ਬਾਰੇ ਦੱਸੋ ਬਹੁਤ ਧਨਵਾਦ।

  • @Lifelongline65
    @Lifelongline65 Год назад +1

    Respected Dr shaib ji good information thanks

  • @kulwantbassi7675
    @kulwantbassi7675 23 дня назад

    Very good information Thank you so much.

  • @rbrar3859
    @rbrar3859 Год назад +4

    ਬਹੁਤ ਵਧੀਆ ਜਾਣਕਾਰੀ ਮਿਲੀ
    ਧੰਨਵਾਦ ਜੀ।

  • @ਭੀਮਸਿੰਘਖਾਲਸਾਸਿੰਘ

    ਬਹੁਤ ਹੀ ਵਧੀਆ ਗੱਲਾਂ ਜੀ

  • @RanjeetKaur-dn4zk
    @RanjeetKaur-dn4zk Год назад

    Very nice Gud bless you

  • @PamKaur-ku5wx
    @PamKaur-ku5wx Год назад

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @ParwinderSingh-gb4dj
    @ParwinderSingh-gb4dj Год назад +18

    Waheguru ji

  • @SurindersinghUjagarsinvh-s7o
    @SurindersinghUjagarsinvh-s7o 22 дня назад

    Dr. Bahut Dhanwad ji

  • @amritpaulkaur6632
    @amritpaulkaur6632 Год назад +3

    Thanks Sir for this best information.

  • @JaswinderKaur-df7ps
    @JaswinderKaur-df7ps Год назад +3

    Thanks veer ji very good information God bless both of you Thanks aloud

  • @nirmalkaur7131
    @nirmalkaur7131 Год назад +19

    Thanks a lot Dr Virk for this 😮 very useful information .

  • @amanmatharu2302
    @amanmatharu2302 Год назад +1

    Very very thanks to team

  • @baljeetkaur2072
    @baljeetkaur2072 Год назад +4

    Bahut khoob samajh ji

  • @sukhmandeep6609
    @sukhmandeep6609 Год назад +2

    Thinks veerji

  • @rakabganj7738
    @rakabganj7738 11 дней назад

    Nae palley pai😂 vadhi taking Kalam.very informative program.

  • @harjinderkaur3707
    @harjinderkaur3707 Год назад +7

    Dr Sahib dia hor video v banaio.bahut wadhia hundia ina dia jankaria.

  • @pritamkaur7580
    @pritamkaur7580 Год назад +6

    🙏❤ ji, very nice information ,Thanks so much

  • @ranjitkaur4948
    @ranjitkaur4948 Год назад +2

    Tq dr sahib ji vohat vadia ਵਿਚਾਰ ਹੈ ਜੀ

  • @manjeetkaurwaraich1059
    @manjeetkaurwaraich1059 Год назад +1

    😮ਡਾ ਸਾਹਿਬ ਜੀ ਤੁਹਾਡਾ ਬਹੁਤ ਵਧੀਆ ਧੰਨਵਾਦ ਜੀ

  • @gurjeetbhinder2113
    @gurjeetbhinder2113 Год назад +1

    O dah jankari ❤🎉 Aameen

  • @manjitji4495
    @manjitji4495 11 месяцев назад

    Bahuot vadia jankari

  • @drmintukhan6214
    @drmintukhan6214 Год назад +1

    ਬਹੁਤ ਵਧੀਆ ਜੀ

  • @HarjinderSingh-cz7pg
    @HarjinderSingh-cz7pg Год назад +4

    Awesome ji Thankyou ji

  • @InderjitSingh-mu5co
    @InderjitSingh-mu5co Год назад +1

    Dr. Sahib thanks. Laajawab information.

  • @kaursingh3517
    @kaursingh3517 Год назад +4

    Thanks Dr Virk Sir for valuable information

    • @paramjitmehroke2354
      @paramjitmehroke2354 Год назад

      ਡਾਕਟਰ ਜੀ ਮੇਰੇ ਅੰਕਲ ਦੇ ਪੇਰ ਮੱਚਦੇ ਬਹੁਤ ਇਲਾਜ ਕਰਾਇਆ ਪਰ ਕੋਈ ਆਰਾਮ ਨਹੀਂ ਆਇਆ ਇਲਾਜ ਦੱਸੋ 🙏🏻

  • @jass2386
    @jass2386 Год назад +1

    Dr. Virk very very thanks

  • @JaswintSingh-d7x
    @JaswintSingh-d7x Год назад

    Bhut vadia ji

  • @HarmanSingh-ys5or
    @HarmanSingh-ys5or 25 дней назад

    ਬਹੂਤਵਧੀਅ

  • @Manjot_kaur70
    @Manjot_kaur70 Год назад +1

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ

  • @samrajsingh9762
    @samrajsingh9762 Год назад +3

    ਞਾਹਿਗੂਰੂ,ਜੀ

  • @balbirsobti3234
    @balbirsobti3234 22 дня назад

    Nice informations and nuskhas.

  • @kevalkrishan8413
    @kevalkrishan8413 Год назад +4

    Very good👍 sir pala pa gi

  • @surinderdhindsarcm5919
    @surinderdhindsarcm5919 Год назад

    Doctor sahib.....bhut vadia

  • @kuldipdhak7972
    @kuldipdhak7972 11 месяцев назад

    Very nice technique thanks

  • @jasveersidhu8991
    @jasveersidhu8991 Год назад +1

    Thanks Dr virk buht vadiya daseya 🙏

  • @harneksingh9790
    @harneksingh9790 Год назад +5

    Dr sahib thanks so much for guiding ear care

  • @charanjeetsingh9799
    @charanjeetsingh9799 Год назад +2

    ਕੰਨਾ ਵਾਟੀ ਕੁਰਰ ਹਜਾਰ ਮੀਲ ਤੱਕ ਸੂਣਦੇ ਸਨ ਰਿਸੀ ਮੁਨੀ ਡਾਕਟਰ ਸਾਹਿਬ ਜੀ ਠੀਕ ਠੀਕ ਲਾ ਲਓ ਨਹੀਂ ਤਾਂ ਤੁਹਾਡੀਆਂ ਬਾਕੀ ਗੱਲਾਂ ਵੀ ਬੇ-ਅਸਰ ਹੋ ਜਾਣਗੀਆਂ

  • @neetugold6136
    @neetugold6136 Год назад +1

    ਧੰਨਵਾਦ

  • @kishanbhumbli5701
    @kishanbhumbli5701 Год назад +4

    Very nice dr sahib ji 👍🙏

  • @arunkumar-m8n7o
    @arunkumar-m8n7o Год назад +2

    arun kumar..
    ਜੇ ਤੁਸੀਂ ਡਾਕਟਰ ਹੁੰਦੇ ਤਾਂ ਲੋਕਾ ਨੇ ਕੰਨਾ ਨੂੰ ਮਸ਼ੀਨਾਂ ਹੀ ਲਾਣੀਆਂ ਸੀ ਐਵੇਂ ਲੁੱਟ ਮਾਰ ਵਾਲਾ ਕੰਮ ਆ

  • @amarjitkaur1082
    @amarjitkaur1082 Год назад +4

    ਕੰਨਾਂ ਵਿਚ ਖਾਜ ਬਹੁਤ ਹੁੰਦੀ ਹੋਵੇ ਤਾਂ ਕੀ ਕਰੀਏ

  • @arvinderkler1254
    @arvinderkler1254 Год назад +3

    ਡਾ:ਸਾਹਿਬ ਮੇਰੇ ਕੰਨਾਵਿੱਚ ਸਿੱਕਰੀ ਜਿਹੀ ਬਣਦੀ ਹੈ ਕੀ ਕਰਾਂ ,ਖਾਜ ਬਹੁਤ ਹੁੰਦੀਹੈ

  • @parminderkaur-fl6mh
    @parminderkaur-fl6mh Год назад +1

    Thanks Dr saab mere v machine lagi hoi aa g bahut ghat sunai denda machine naal v ki karan

  • @aminishsingh3229
    @aminishsingh3229 Год назад +29

    ਸਤਿ ਸ੍ਰੀ ਅਕਾਲ🙏🙏🙏

  • @sukhmindersidhu6429
    @sukhmindersidhu6429 Год назад +1

    Very nice🙏🙏🌹🌹