Dr Harshinder Kaur Patiala ਗਰਜੀ....ਜੇ ਗਲਤ ਕੀਤਾ ਤਾਂ ਸਿਰ ਵੱ.ਢ ਦਿਓ, ਮਾਫ਼ੀ ਨਹੀਂ ਮੰਗਾਂਗੀ

Поделиться
HTML-код
  • Опубликовано: 21 дек 2024

Комментарии • 462

  • @Gurmeet_kaur_khalsa
    @Gurmeet_kaur_khalsa 2 дня назад +82

    ਸਾਰੀ ਪਬਲਿਕ ਤੁਹਾਡੇ ਨਾਲ ਹੈ ਹਰਸ਼ਿੰਦਰ ਕੌਰ ਜੀ ਜੱਜ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਹਾਂ ਸੱਚ ਦਾ ਸਾਥ ਦੇਣ ਲਈ ਵਾਹਿਗੁਰੂ ਜੀ ਮਿਹਰ ਕਰੇ 💝💕👏

  • @pardeepwaraich7300
    @pardeepwaraich7300 2 дня назад +118

    ਡਾਕਟਰ ਸਾਹਿਬ ਸਲੂਟ ਆ ਜੀ ਤੁਹਾਡੀ ਸੇਵਾ ਤੇ ਤੁ਼ਹਾਡੀ ਇਨਸਾਨੀਅਤ ਨੂੰ

  • @bhupinderkaur8380
    @bhupinderkaur8380 2 дня назад +98

    ਡਾ:ਸਾਹਿਬ ਸ਼ੁਕਰ ਹੈ ਉਸ ਵਾਹਿਗੁਰੂ ਦਾ ਜਿਸਨੇ ਤੁਹਾਨੂੰ ਇੰਨਾ ਮਜ਼ਬੂਤ ਹਿਰਦਾ ਤੇ ਅਡੋਲਤਾ ਦਿੱਤੀ ਹੈ।

  • @baldevsinghgill6557
    @baldevsinghgill6557 2 дня назад +127

    ਆਪ ਜੀ ਦੀ ਬੁਲੰਦ ਆਵਾਜ਼ ਨੂੰ ਸਲਾਮ ਮੇਰੀ ਮਾਣਮੱਤੀ ਭੈਣ ਡਾ ਹਰਸ਼ਿੰਦਰ ਜੀ।।

    • @balwantram3574
      @balwantram3574 День назад +3

      ਹੱਕਾਂ ਲਈ ਲੜਾਈ ਜਾਰੀ ਰੱਖੋ ਭੈਣੇ❤❤❤❤❤❤❤😅😅😅😅😅😅

    • @ShamsherSingh-go7db
      @ShamsherSingh-go7db День назад +3

      We support Dr sahib .

  • @manjitvirk3765
    @manjitvirk3765 7 часов назад +2

    ਡਾਕਟਰ ਸਾਹਿਬਾ ਆਪ ਜੀ ਨੂੰ ਏਨੀ ਹਿੰਮਤ ਤੇ ਦਲੇਰੀ ਬਖਸ਼ਣ ਵਾਲਾ ਪਰਮਾਤਮਾ ਹਮੇਸ਼ਾ ਆਪ ਜੀ ਦੇ ਨਾਲ ਹੈ ਤੇ ਰਹੇਗਾ |

  • @nirmalsinghsidhu3098
    @nirmalsinghsidhu3098 2 дня назад +39

    ਡਾਕਟਰ ਸਾਹਿਬ ਆਪ ਜੀ ਦਾ ਧੰਨਵਾਦ ਜਾਣਕਾਰੀ ਦੇਣ ਲਈ ਅਤੇ ਜਾਗਰੂਕ ਕਰਨ ਲਈ ਜੇਕਰ ਇਹੀ ਗੱਲ ਹੁਕਮਰਾਨਾਂ ਸਰਕਾਰਾਂ ਦੇ ਪੱਲੇ ਪੈ ਜਾਵੇ ਕਿ ਖਾਣੀਆਂ ਤਾਂ ਦੋ ਰੋਟੀਆਂ ਹੀ ਹਨ

  • @Vinca54
    @Vinca54 День назад +29

    ਡਾ ਸਾਹਿਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਕੀਤੀ ਹੈ। ਲੋਕੀਂ ਦੇਖਕੇ ਚੁੱਪ ਰਹੇ ਤਾਂ ਕਰਕੇ ਹੀ ਸਮਾਜ ਅੱਜ ਵਾਲੀ ਸਟੇਜ ਤੇ ਪਹੁੰਚ ਚੁੱਕਾ ਹੈ। ਤੁਹਾਡੀ ਆਵਾਜ਼ ਨਾਲ ਜ਼ਰੂਰ ਹੀ ਅਸਰ ਪਵੇਗਾ।

    • @CharanpalSingh-wi3vi
      @CharanpalSingh-wi3vi 21 час назад +1

      ਵਾਹਿਗੁਰੂ ਜੀ ਡਾਕਟਰ ਸਾਹਿਬਾ ਤੇ ਕਿਰਪਾ ਕਰੋ ਜੀ

  • @palwinderkaur1126
    @palwinderkaur1126 2 дня назад +59

    ਵਾਹਿਗੁਰੂ ਜੀ ਹੱਕ ਸੱਚ ਲਈ ਲੜਨ ਲਈ ਬੱਲ ਤੇ ਬੁੱਧੀ ਬੱਖਸ਼ਣ।

  • @gurjeetkaur7991
    @gurjeetkaur7991 2 дня назад +55

    D r ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ ਤੇ ਤਰੱਕੀਆਂ ਬਖਸੇ

  • @GulshanKumar-pl7pd
    @GulshanKumar-pl7pd 10 часов назад +2

    ਭੈਣ ਹਰਸ਼ਿੰਦਰ ਕੌਰ ਜੀ ਦੀ ਸੋਚ ਨੂੰ ਸਲਾਮ ਹੈ।
    ਵਾਹਿਗੁਰੂ ਜੀ ਮਿਹਰ ਕਰਨ।

  • @KatodSingh
    @KatodSingh 11 часов назад +2

    ਬਹੁਤ ਚੰਗੀ ਗੱਲ ਕਰ ਰਹੀ ਮੌਡਮ ਜੀ ਤੁਹਾਡੇ ਵਰਗੇ ਿੲਨਸਾਨਾ ਦੀ ਪੰਜਾਬ ਨੂੰ ਬਹੁਤ ਲੋੜ ਹੈ

  • @gurdevsingh-zc5xw
    @gurdevsingh-zc5xw 2 дня назад +31

    ਡਾ ਸਾਹਿਬ ਤੁਹਾਡੇ ਤੇ ਮਾਣ ਹੈ ਸੱਚ ਤੇ ਪਹਿਰਾ ਦੇਣ ਲਈ । ਲੋਕਾਂ ਦੀ ਪੀੜ ਸਰਕਾਰ ਤੱਕ ਪਹੁਚਾੳਣ ਲਈ ।

  • @ranbirbasra173
    @ranbirbasra173 2 дня назад +57

    ਡਾਕਟਰ ਸਾਹਿਬ ਤੁਹਾਡੇ ਵਰਗੇ ਡਾਕਟਰ ਵੀ ,, ਕਿਤੇ , ਕਿਤੇ , ਹਸਪਾਤਲ ਚ ਹੈ ਨੇ ,,, ਵਾਹਿਗੁਰੂ ,,,,,,,,, , ਤੁਸਾ ਤੇ ਕਿਰਪਾ ਜਰੂਰ ਕਰਨਗੇ ❤❤❤❤❤❤❤❤❤❤❤❤❤❤❤❤❤

  • @kirankaur4504
    @kirankaur4504 2 дня назад +33

    ਡਾਕਟਰ ਸਾਹਿਬ ਸਲੂਟ ਆ ਜੀ ਤੁਹਾਡੀ ਸੇਵਾ ਤੇ ਤੁਹਾਡੀ ਇਨਸਾਨੀਅਤ ਨੂੰ 🙏🙏👍👍❤️❤️

  • @BalwinderKaur-nx4kv
    @BalwinderKaur-nx4kv 2 дня назад +39

    ਬਿਲਕੁਲ ਸਹੀ ਗੱਲ ਆ ਮੈਂ ਵੀ ਬਹੁਤ ਕੁੱਝ ਝੱਲਿਆ ਸੱਚ ਤੇ ਚੱਲ ਕੇ ਪਰ ਗਿਲਾ ਨਹੀਂ ਹੈ ਕੋਈ ਕਿਉਂਕਿ ਇਹ ਪਰਮਾਤਮਾ ਆਪ ਕਰਵਾਉਂਦਾ ਬਲਕਿ ਮਹਿਸੂਸ ਹੁੰਦਾ ਕਿ ਓਹ ਉਪਰ ਵਾਲਾ ਆਪ ਮੇਰੇ ਨਾਲ ਹੈ 🙏🏻

  • @kundansingh6441
    @kundansingh6441 2 дня назад +54

    ਸੱਚ ਬੋਲਣਾ ਵੀਂ ਸਜ਼ਾ ਹੈ ਤਾਂ ਤੁਸੀਂ ਬਹੁਤ ਵਧੀਆ ਕੀਤਾ ਭੈਣੇ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਸਲੂਟ ਹੈ ਭੈਣੇ ਸਤਿ ਸ੍ਰੀ ਆਕਾਲ ਭੈਣੇ

  • @Baldev-o2o
    @Baldev-o2o День назад +7

    ਇਕੋ ਇਕ ਸਚ ਤੇਪਹਿਰਾ ਦੇਣ ਵਾਲੀ ਪੰਜਾਬ ਦੀ ਦਲੇਰ ਧੀ ਜੀਉਂਦੀ ਰਹਿ ਧੀਈਏ।

  • @HarwinderSingh-rj1zr
    @HarwinderSingh-rj1zr День назад +16

    ਡਾਕਟਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੀ ਇਨੀਆਂ ਗੱਲਾਂ ਕਹੀਆਂ ਹਨ

  • @MrSingh-ii6yl
    @MrSingh-ii6yl День назад +4

    ਸ਼ਾਨਦਾਰ ਖੂਬਸੂਰਤ ਮਜ਼ਬੂਤ ਬਹਾਦਰ ਔਰਤਾਂ ਲਈ ਚਾਨਣ ਮੁਨਾਰਾ ਡਾ ਹਰਸ਼ਿੰਦਰ ਕੌਰ ਜੀ ਪਟਿਆਲਾ ਡਟੇ ਰਹੋ।

  • @RajinderSingh-en4wh
    @RajinderSingh-en4wh 2 дня назад +28

    ਭੈਣੇ," ਸੱਚ ਨੂੰ ਫਾਂਸੀ ਆ।" ਘਬਰਾਈ ਨਾ। ਮੇਰੇ ਵਰਗੇ ਵੀ ਹੋਰ ਲੋਕਾਂ ਨਾਲ ਹੁੰਦੇ ਅਜਿਹੇ ਅਜਿਹੇ ਵਤੀਰੇ ਤੋਂ ਬਹੁਤ ਦੁੱਖੀ ਆਂ। ਬਹੁਤ ਜਲਦੀ ਆਪ ਜੀ ਦਾ ਸਾਥ ਦੇਣ ਵਾਲਿਆਂ ਦੀ ਕਤਾਰ ਲੰਬੀ ਹੋਵੇਗੀ। "ਸੰਘਰਸ਼ ਜਾਰੀ ਰੱਖੋ, ਸਫਲਤਾ ਤੁਹਾਡੇ ਪੈਰ ਚੁੰਮੇਗੀ।"

  • @kesarsingh6754
    @kesarsingh6754 2 дня назад +30

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jaspalkaur572
    @jaspalkaur572 День назад +30

    ਸਲੂਟ ਹੈ ਡਾਕਟਰ ਸਾਹਿਬਾ ਜੀ ਸੱਚ ਬੋਲਣ ਲਈ 🙏🏻🙏🏻

  • @veerpalsidhu8986
    @veerpalsidhu8986 2 дня назад +18

    ਅਸੀ ਮਾਫੀ ਨਹੀਂ ਮੰਗਣੀ ਮਿਲ ਜਾਣੀ ਜੀ ਤੁਹਾਡੀ ਮਿਹਨਤ ਕੌਈ ਨੀ ਰੱਖ ਸਕਦਾ ਅਸੀਂ ਕਿੱਤਾ ਹੋਇਆ ਸਰਕਾਰ ਨਾਲ ਏਹੀ ਪੰਗਾ ਸਾਨੂੰ ਮਿਲੇ ਫਿਰ ਦੇਣੇ ਪਏ ਓਹਨਾਂ ਨੂੰ ਜੌ ਮਿਹਨਤ ਬਣਦੀ ਸੀ, ਵਾਹਿਗੁਰੂ ਜੀ ਫਤਿਹ ਕਰਨਾ ਜੀ ਦੇਖਦੇ ਜਾਓ ਤੁਸੀ

  • @joginderkassana-to2do
    @joginderkassana-to2do 2 дня назад +71

    Dr ਸਾਹਿਬ ਨੇ ਸਹੀ ਕਿਹਾ

  • @rajindersingh-bm4gt
    @rajindersingh-bm4gt 2 дня назад +25

    ❤🎉❤🙏 ਸੱਚਾ ਰੱਬ ਆਪ ਜੀ ਨੂੰ ਗੁਰਸਿੱਖੀ ਜੀਵਨ ਬਖ਼ਸ਼ਿਸ਼ ਕਰਨ । ਆਪ ਜੀ ਬਹੁਤ ਲਂਬੇ ਸਮੇਂ ਤੋਂ ਕਿਰਤ ਕਰਨ , ਨਾਮ ਜਪਣ , ਵੰਡ ਛਕਣ ਦੇ ਸਿਧਾਂਤ ਤੇ ਚੱਲ ਰਹੇ ਹੋ । 🎉❤🎉❤

  • @rupinderkaur7252
    @rupinderkaur7252 2 дня назад +25

    ਵਾਹਿਗੁਰੂ ਜੀ ਵਾਹਿਗੁਰੂ ਜੀ
    God bless you, doctor sahb ji

  • @AmrikSingh-ec8ge
    @AmrikSingh-ec8ge 2 дня назад +21

    ਭੈਣ ਜੀ ਸਹੀ ਗੱਲ ਕਹਿ ਰਹੇ ਹਨ ਅੱਜ ਦੇ ਮੁਰਖ ਮੰਤਰੀ ਭੰਡ ਨੇ ਹੁਣ ਤੱਕ ਗੈਰ ਪੰਜਾਬੀਆਂ ਨੂੰ ਹੀ ਨੌਕਰੀਆਂ ਦਿੱਤੀਆਂ।

  • @surinderpal953
    @surinderpal953 День назад +3

    ਬੇਅੰਤ ਸਲੂਟ ਸਤਿਕਾਰ ਯੋਗ ਡਾਕਟਰ ਹਰਸ਼ਿੰਦਰ ਕੌਰ ਜੀ । ਅੱਜ ਦੇ ਸਮੇ ਆਪ ਜਿਹੀ ਸ਼ਖਸ਼ੀਅਤ ਵਾਲੇ ਲੋਕ ਬੜੀ ਮੁਸ਼ਕਿਲ ਨਾਲ ਕਰੋੜਾਂ ਵਿੱਚੋਂ ਇੱਕ ਹੋਵੇਗਾ । ਇੱਕ ਵਾਰ ਫਿਰ ਆਪਦੇ ਜ਼ਜ਼ਬੇ ਨੂੰ ਪ੍ਰਣਾਮ ।
    ਸੁਰਿੰਦਰ ਪਾਲ, ਗੂਹਲਾ-ਚੀਕਾ ਜਿਲਾ ਕੈਥਲ ।

  • @balbirkalsi1237
    @balbirkalsi1237 2 дня назад +19

    Salute ha Dr Sahib ji tuhadi buland soch nu.ethe sach nu hi fansi ha🙏🙏

  • @pargatbal1065
    @pargatbal1065 2 дня назад +21

    ਹਾਸ਼ਿਮ ਫਤਹਿ ਨਸੀਬ ਤਿਨਾ
    ਜਿੰਨਾ ਹਿੰਮਤ ਯਾਰ ਬਣਾਈ
    🌹🙏🌹🙏🌹🙏 Good job.

  • @giansoundmind
    @giansoundmind 2 дня назад +19

    Salute to you Dr Harshinder Kaur g,
    Punjab is proud of you.
    God bless you.

  • @ballidhillon9431
    @ballidhillon9431 День назад +10

    ਡਾਕਟਰ ਸਾਹਿਬ ਜੀ ਰੱਬ ਤੁਹਾਡੇ ਨਾਲ ਹੈ ਸੱਚ ਕੌੜਾ ਹੁੰਦਾ ਸਰਕਾਰ ਕੁਝ ਨਹੀਂ ਕਰ ਸਕਦੇ

  • @jasvirsinghjasvirsinghshahpur
    @jasvirsinghjasvirsinghshahpur 2 дня назад +23

    ਵਾਹਿਗੁਰੂ ਹਮੇਸਾ ਤੁਹਾਡੇ ਨਾਲ ਹੈ

  • @HarpreetKaur-en8tt
    @HarpreetKaur-en8tt 2 дня назад +15

    Salute to ur great thinking Dr Sahib Good job God bless you always

  • @GurdevSingh-m3t
    @GurdevSingh-m3t День назад +6

    ਸਦਾ ਚੜ੍ਹਦੀ ਕਲਾ ਵਿੱਚ ਰਹੋਗੇ ਡਾਕਟਰ ਹਰਜਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤

  • @boharsingh5371
    @boharsingh5371 2 дня назад +25

    Punjab Di Sherni doctor harshinder Kaur

  • @jagjitkaur3867
    @jagjitkaur3867 День назад +2

    ਡਾਕਟਰ ਸਾਬ ਤੁਸੀਂ ਬਿਲਕੁਲ ਠੀਕ ਕਿਹਾ ਹੈ ਜੀ । ਸਚ ਬੋਲਣ ਵਾਲਿਆਂ ਨੂੰ ਹੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ । ਸਰਕਾਰੀ ਹਸਪਤਾਲਾਂ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਤੁਸੀਂ ਦੱਸਿਆ ਹੈ ।

  • @pinkysaharan2403
    @pinkysaharan2403 2 дня назад +16

    She is a real woman!!
    God bless!!❤

  • @BaljitSingh-bj4vm
    @BaljitSingh-bj4vm 2 дня назад +22

    ਆਮ ਆਦਮੀ ਪਾਰਟੀ ਭਗਵੰਤ ਮਾਨ ਸ਼ਰਾਬੀ ਬੁਚੜ ਦਲਾ ਬੇਸ਼ਰਮ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਅਜ ਮੈਂ ਅਜਨਾਲਾ ਕਲੀਨਿਕ ਗਿਆ ਨਾ ਡਾਕਟਰ ਨਾ ਦਵਾਈਆਂ ਕੁਲਦੀਪ ਧਾਲੀਵਾਲ ਕਿਥੇ ਆ ਡਾਕਟਰ ਸਾਹਿਬ ਜੀ ਦੀ ਪੈਨਸ਼ਨ ਤੇ ਬਣਦੇ ਹਕ ਕਿਉਂ ਨਹੀਂ ਦਿਤੇ

    • @rajinderbhogal9280
      @rajinderbhogal9280 День назад

      Every government has messed it up. Current government has only been in the power for three years. Corruption doesn't go away overnight.

  • @surinderkumar2125
    @surinderkumar2125 2 дня назад +10

    Very good dr. Harshinder kaur ji,God bless you I am very happy on ur decision

  • @jasmersingh9725
    @jasmersingh9725 2 дня назад +14

    ਇਹ ਤਾਂ ਸੱਚ ਬੋਲਿਆ ਹੈ ਇਨ੍ਹਾਂ ਨੇ ਸਲੂਟ ਹੈ ਡਾਕਟਰ ਸਾਹਿਬਾ ਨੂੰ

  • @HarbhajanSingh-ii8ej
    @HarbhajanSingh-ii8ej 2 дня назад +11

    Bibi ji thank you for standing up for justice guru bhali kare ga .sach is costly we all know standing for it make you immortal.

  • @pardeepwaraich7300
    @pardeepwaraich7300 2 дня назад +14

    ❤❤❤❤❤ ਮੌਲਾ ਦੀ ਝਲਕ ਇਨਸਾਨ ਵਿੱਚੋਂ ਵੀ ਪੈਂਦੀ ਹੈ

  • @SS-tr7vn
    @SS-tr7vn 2 дня назад +12

    High regards to Dr Sahib ji. Punjab government has done low level activity by stopping pension to Dr Sahib. Waheguru bless you Dr Sahib ji.

  • @paramveersingh7736
    @paramveersingh7736 День назад +2

    ਵਾਹਿਗੁਰੂ ਚੜ੍ਹਦੀ ਕਲਾ ਚ ਰਖੇ ਕਿ ਗਲਤ ਕਿਹਾ ਸੱਚ ਹੀ ਤਾਂ ਕਿਹਾ ਨੋਕਰੀਆਂ ਚ ਪਹਿਲ ਪੰਜਾਬ ਦੇ ਪੰਜਾਬੀਆਂ ਨੂੰ

  • @sukhwinderdhillon7407
    @sukhwinderdhillon7407 2 дня назад +10

    Salute dr. Sahiba ❤ you are role model for women 🫶💪💪💪

  • @sukhwindersahi4522
    @sukhwindersahi4522 Час назад

    ਲਖ ਲਾਹਨਤ ਹੈ ਐਸੇ ਸਿਸਟਮ ਉੱਤੇ ਜਿਸ ਵਿਚ ਇਮਾਨਦਾਰੀ ਦੀ ਵੀ ਸਜ਼ਾ ਮਿਲਦੀ ਹੈ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ। ਕੂੜ ਨਿਖੁਟੈ ਨਾਨਕਾ ਓੜਕ ਸੱਚ ਰਹੇ।

  • @KuldeepKaur-pd7lm
    @KuldeepKaur-pd7lm День назад +6

    ਵਾਹਿਗੁਰੂ ਜੀ ਚੜ੍ਹਦੀ ਕਲਾਂ ਰਹੇ ❤❤

  • @gurbhejsingh6377
    @gurbhejsingh6377 День назад +1

    ਬਹੁਤ ਹੀ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਹੀ ਵਧੀਆ ਜੀ

  • @sharanjeetkaur9839
    @sharanjeetkaur9839 2 дня назад +12

    Dr sahiba khuda tuhadi madad jroor krega.

  • @JaspreetKaur-f8b
    @JaspreetKaur-f8b 8 часов назад

    ਮੈਡਮ ਜੀ ਤੁਸੀਂ ਬਹੁਤ ਅਣਖੀ ਜੇ ਗੁਰੂ ਰਾਮਦਾਸ ਸਾਹਿਬ ਜੀ ਦਾ ਤੁਹਾਡੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰਹੇ 🙏🙏

  • @mohinderpalsingh2581
    @mohinderpalsingh2581 2 дня назад +8

    ਕਿਆ ਪਹਿਲੀਆਂ ਸਰਕਾਰਾਂ ਵੇਲੇ ਸਭ ਸਹੀ ਸੀ ਜੋਂ ਹੁਣ ਸਭ ਸਿਸਟਮ ਅਤੇ ਸਹੁਲਤਾਂ ਜੋਂ ਆਮ ਪਬਲਿਕ ਲਈ ਪਹਿਲਾਂ ਆਉਂਦਿਆਂ ਸਨ ਜੋਂ ਮੋਜੁਦਾ ਸਰਕਾਰ ਵੇਲੇ ਆਉਂਣੀਆਂ ਬੰਦ ਹੋ ਗਈਆਂ? ਬਾਕੀ ਆਮ ਲੋਕਾਂ ਦੇ ਹੱਕਾਂ ਅਤੇ ਵਾਜਬ ਸਹੁਲਤਾਂ ਲਈ ਅਵਾਜ਼ ਚੁਕਣੀ ਇਕ ਸ਼ਲਾਘਾਯੋਗ ਕਦਮ ਹੈ।

    • @gopidhanoa
      @gopidhanoa День назад +4

      ਭਾਈ ਸਾਬ ਜੇ ਪਹਿਲੇ ਮਾੜੇ ਸੀ ਤਾਂ ਹੀ ਲੋਕਾਂ ਨੇ ਨਵਿਆਂ ਨੂੰ ਮੌਕਾ ਦਿੱਤਾ ਸੀ। ਪਰ ਇਹ ਤਾਂ ਉਨ੍ਹਾਂ ਤੋਂ ਵੀ ਮਾੜੇ ਨਿਕਲੇ। ਸਮਾਂ ਬਲਵਾਨ ਆ 27 ਵੀ ਆਈ ਖੜੀ ਆ। ਤਿਆਰ ਰਹੋ।

    • @balvirsingh9650
      @balvirsingh9650 День назад +1

      27 ਚ ਕੀ ਫਿਰ ਕਾਂਗਰਸ ਤੋਂ ਤੋਪਾਂ ਟੈਂਕਾ ਦੇ ਗੋਲ਼ੇ ਖਾਣ ਲਈ ਤਿਆਰ ਰਹੀਏ😢​@@gopidhanoa

  • @laxmansingh11
    @laxmansingh11 21 час назад

    ਬਹੁੱਤ ਬਹੁੱਤ ਧੱਨਵਾਦ ਭੈਣ ਜੀ ਆਪ ਜੀ ਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ

  • @gurbaxsingh6335
    @gurbaxsingh6335 2 дня назад +2

    ਲਾਹਣਤ ਲਾਹਣਤ ਇਹਨਾਂ ਲੀਡਰਾਂ ਤੇ ਪੰਜਾਬ ਦੇ ਲੋਕ ਬਹੁਤ ਹੀ ਘੱਟ ਜਾਣਦੇ ਹਨ ਤੁਹਾਡੇ DNA 🧬 ਨੂੰ ਜੇ ਇਹ DNA ਹਰੇਕ ਵਿਅਕਤੀ ਵਿੱਚ ਹੋਵੇ ਤਾ ਪੰਜਾਬ ਨੂੰ ਸਵਰਗ ਬਣਾ ਸਕਦੇ ਹਾਂ ਆਪਾਂ ਬਹੁਤ ਸਤਿਕਾਰਯੋਗ ਹੋ ਤੁਸੀ ਮੇਰੇ ਦਿਲ ਵਿੱਚ ਬਹੁਤ ਕੁੱਝ ਸਿੱਖਿਆ ਹੈ ਮੈਂ ਤੁਹਾਡੇ ਪਰਿਵਾਰ ਕੋਲੋਂ

  • @GurdevSingh-m3t
    @GurdevSingh-m3t День назад +5

    ਪੰਜਾਬ ਦੇ ਸਰਕਾਰੀ ਡਾਕਟਰਾਂ ਦਾ ਫਰਜ਼ ਬਣਦਾ ਹੈ ਕਿ ਉਹ ਡਾਕਟਰ ਹਰਸ਼ਿੰਦਰ ਕੌਰ ਦਾ ਸਾਥ ਦੇਣ ❤❤❤

    • @sarabsingh5487
      @sarabsingh5487 День назад

      ਬਹੁਤੇ ਸਰਕਾਰੀ ਡਾਕਟਰ ਤਾਂ ਡਿਊਟੀ ਵੀ ਪੂਰੀ ਨਹੀਂ ਦਿੰਦੇ,, ਉਹ ਕਿਸੇ ਨਾਂ ਕਿਸੇ ਤਰੀਕੇ ਆਪਣੇ ਪ੍ਰਾਈਵੇਟ ਕੰਮ ਵੀ ਚਲਾਉਂਦੇ ਹਨ,, ਸਰਕਾਰੀ ਹਸਪਤਾਲ ਤੇ ਉਹ ਆਵਦੀ ਮਸ਼ਹੂਰੀ ਦੇਣ ਆਉਂਦੇ ਹਨ,,
      ਉਹਨਾਂ ਨੂੰ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਸੱਚ ਚੰਗਾ ਨਹੀਂ ਲੱਗਣਾਂ, ਫਿਰ ਉਹ ਕਿਵੇਂ ਸਾਥ ਦੇਣਗੇ??

  • @ManjitKaur-ph3ue
    @ManjitKaur-ph3ue 2 дня назад +4

    Dr Bhanji truth is ever green. Waheguru ji are with you, and all daughters of Punjab.

  • @malkitkaur8481
    @malkitkaur8481 2 дня назад +10

    You are the great dr great women god bless you sadda khush rho❤❤

  • @brijmohansharma1150
    @brijmohansharma1150 14 часов назад

    Sach di awaj buland krn lai thanks. All the punjabis should support dr sahib.She is absolutely right.Dramewaj govt murdabad✊

  • @harbanskaur4126
    @harbanskaur4126 День назад +2

    Salute dr Sahib, bilkul ji jado sach boleya tan mafi kahdi,dr Sahib sach bolan laee bi himt chahidi aa,jo tuhadey vich hai, waheguru ji tuhady naal hai,you are really great personality

  • @jalourSingh-bz4dj
    @jalourSingh-bz4dj День назад +1

    ਡਾਕਟਰ ਭੈਣ ਜੀ ਸਤਿ ਸ੍ਰੀ ਅਕਾਲ ਤੁਹਾਡੀ ਹਰ ਇੱਕ ਹੀ ਗੱਲ ਸਹੀ ਹੈ ਇੱਕ ਤੁਸੀਂ ਹੋ ਜਿਹੜੇ ਕਿ ਲੋਕਾਂ ਦੀ ਖਾਤਰ ਆਵਾਜ਼ ਉਠਦੇ ਹੋ ਗੌਰਮੈਂਟ ਪੁਛ ਕਰੀ ਜਾਵੇ ਅਸੀਂ ਤੁਹਾਡੇ ਨਾਲ ਹਾਂ ਪਰਮਾਤਮਾ ਤੁਹਾਡੇ ਨਾਲ ਹੈ ਪਰਮਾਤਮਾ ਤੁਹਾਨੂੰ ਬਲ ਬਖਸ਼ਿਆ ਤੇ ਲੰਮੀ ਉਮਰ ਬਖਸ਼ੀ ਸਾਰਾ ਪੰਜਾਬ ਤੁਹਾਡੇ ਨਾਲ ਹੈ

  • @sawindersingh4851
    @sawindersingh4851 День назад +1

    ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਹੀ ਵਧੀਆ ਲਾਈਕ ਬੱਚਿਆਂ ਦੇ ਡਾਕਟਰ ਸਾਹਿਬ ਹਨ ਜੋਂ ਵੀ ਲਿਖਦੇ ਹਨ ਇਹ ਸੱਚ ਹੀ ਲਿਖਦੇ ਹਨ ਵਾਹਿਗੁਰੂ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤🎉❤🎉❤🎉❤🎉❤🎉❤🎉❤🎉

  • @harbansbhullar7318
    @harbansbhullar7318 День назад +2

    ਭੈਣ ਜੀ ਸੱਚ ਬੋਲਣ ਲਈ ਤੁਹਾਡਾ ਧੰਨਵਾਦ

  • @harshdeol5169
    @harshdeol5169 2 дня назад +9

    ਤੇ ਅੰਧ ਭਗਤ ਪਾਕਿਸਤਾਨ ਤੇ ਹੱਸਦੇ.....ਜਿਨ੍ਹਾਂ ਇੰਡੀਆ ਦਾ ਬੇੜਾ ਗ਼ਰਕ ਇਸ ਟਾਈਮ ਹੋਰ ਕਿਤੇ ਨੀ

  • @jaswantsingh1555
    @jaswantsingh1555 День назад

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ 💪💪 ਜਸਵੰਤ ਸਿੰਘ ਰੰਘਰੇਟਾ 💪💪

  • @JasbirKaur-qh9ej
    @JasbirKaur-qh9ej День назад

    ਡਾਕਟਰ ਹਰਸ਼ਿੰਦਰ ਜੀ ਸਲੂਟ ਹੈ ਤੁਹਾਡੀ ਸੋਚ ਤੇ ਜੋ ਸੱਚ ਤੇ ਅੜੇ ਹੋਏ ਹੋ ਵਾਹਿਗੁਰੂ ਜੀ ਜਰੂਰ ਇਨਸਾਫ ਦੇਣਗੇ ❤💐❤️

  • @parminderkaurgill9000
    @parminderkaurgill9000 День назад

    ❤❤🙏🏻🙏🏻ਵਾਹਿਗੁਰੂ ਤੁਹਾਡੀ ਸੱਚ ਦੀ ਅਵਾਜ ਨੂੰ ਸ਼ੁਨਣ ਗੇ ਭੈਣ ਜੀ

  • @BalwinderSingh-mc1lq
    @BalwinderSingh-mc1lq 2 дня назад +7

    Behen ji Harshinder ji mahan brave doctor ❤

  • @RameshSingh-qi1kv
    @RameshSingh-qi1kv 7 часов назад

    ਇੰਨਾ ਸੱਚ ਬੋਲਣ ਤੇ ਜੀ ਡਾਕਟਰ ਸਾਹਿਬ ਜੀ ਤੁਹਾਡਾ ਧੰਨਵਾਦ ਜੀ

  • @MewaSingh-q3f
    @MewaSingh-q3f 2 дня назад +6

    ਸਹੀ ਕਿਹਾ ਵਾਹਿਗੁਰੂ ਜੀ

  • @SinghSingh-ue1pv
    @SinghSingh-ue1pv День назад

    ਡਾਕਟਰ ਸਾਹਿਬ
    ਬਿਲਕੁਲ ਸੱਚ
    ਇਹ ਸਾਡੇ ਰੰਗਲੇ ਪੰਜਾਬ ਦਾ
    ਹਾਲ ਆ
    ਸਿਰਫ
    ਗੱਲਾਂ ਦਾ ਕੜਾਹ ਆ
    ਮੌਜੂਦਾ ਚਿੱਟੀਆਂ ਟੋਪੀਆਂ ਵਾਲੇ
    ਬਣਾਈ ਜਾਂਦੇ ਆ
    ਵੀਰੋ
    ਖਾਈ ਜਾਉ ਖਾਈ ਜਾਉ

  • @RavinderKaur-w5u
    @RavinderKaur-w5u День назад +1

    ਡਾਕਟਰ ਭੈਣ ਜੀ 🙏ਤੁਸੀ ਹਮੇਸ਼ ਸੱਚ ਬੋਲਦੇ ਸੱਚ ਬੋਲਣ ਤੇ ਸਜ਼ਾ ਤਾਂ ਭੁਗਤਣੀ ਪੈਣੀ ਸਾਡੇ ਪੜੇ ਲਿਖੇ ਰੁਲਦੇ ਕਤੀੜਾ ਰਾਜ ਕਰਦੀਆਂ ਮਰ ਜਾਣ ਗੰਦੀਆਂ ਸਰਕਾਰਾਂ ਇਨਾ ਦਾ ਬੀਜ਼ ਨਾਸ਼ ਹੋ ਜਾਵੇ ।

  • @SikanderSingh-ve7us
    @SikanderSingh-ve7us 18 часов назад

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਭੈਣ ਜੀ ।

  • @b.scheema6392
    @b.scheema6392 День назад +1

    ਸੱਚ ਹੈ ਜਿਹੜੇ ਲੋਕ ਸੱਚ ਬੋਲਦੇ ਹਨ ਉਨ੍ਹਾਂ ਨਾਲ ਇਸ ਤਰਾਂ ਹੀ ਹੁੰਦਾ ਹੈ ਸਾਡੇ ਸਤਿਕਾਰ ਯੋਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੁਣੇ ਹੁਣੇ ਇਹ ਸਭ ਕੁਝ ਹੋਇਆ ਹੈ

  • @satvinderkaurtamber8927
    @satvinderkaurtamber8927 2 дня назад +19

    Great women

  • @randhirsinghguggal575
    @randhirsinghguggal575 14 часов назад

    ਹਰਸ਼ਿੰਦਰ ਕੌਰ ਜੀ ਤੁਹਾਡੇ ਨਾਲ ਸਾਰੀ ਜਨਤਾ ਇਹੋ ਜਿਹੇ ਘਬਰਾਉਣ ਦੀ ਲੋੜ ਨਹੀਂ ਹੈ

  • @amanpreetkaur4096
    @amanpreetkaur4096 День назад

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਭੈਣ ਜੀ ਤੁਹਾਨੂੰ ਦੇਖ ਕੇ ਹੋਰ ਵੀ ਬਹੁਤ ਸਾਰੇ ਲੋਕ ਆਪਣੇ ਹੱਕਾਂ ਲਈ ਜਾਗਰੂਕ ਹੋਣਗੇ ❤

  • @gs_munna2252
    @gs_munna2252 День назад +1

    ਲਾਹਨਤ ਹੈ ਸਰਕਾਰ ਤੇ ਜੋ ਪੰਜਾਬੀਆਂ ਦੀ ਥਾਂ ਹੋਰ ਸੂਬਿਆਂ ਦੇ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ।

  • @ਲੰਡਰਕੁੱਤੇ
    @ਲੰਡਰਕੁੱਤੇ День назад +1

    ਰੱਬ ਸੱਚਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।

  • @abhijeetsinghchahal860
    @abhijeetsinghchahal860 День назад +2

    ਤੁਹਾਡੀ ਨਿਡੱਰਤਾ ਨੂੰ ਸੈਲੂਟ ਹੈ ਭੰਡ ਸਰਕਾਰ ਮੁਰਦਾਬਾਦ

  • @gurmitlalkainth6943
    @gurmitlalkainth6943 13 часов назад

    ਡਾਕਟਰ ਸਾਹਿਬਾ ਤੁਹਾਡੀਆਂ ਗੱਲਾਂ ਸੱਚੀਆਂ ਹਨ ਪਰ ਕੋਈ ਵੀ ਸਰਕਾਰ ਸੱਚ ਸੁਣਨ ਲਈ ਤਿਆਰ ਨਹੀਂ,, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ,,,,,,,,,

  • @charankaur4886
    @charankaur4886 День назад

    ਬਹੁਤ ਵਧੀਆ ਡਾ. ਹਰਸ਼ਿੰਦਰ ਕੌਰ ਜੀ.ਇਮਾਨਦਾਰ ਤੇ ਨਿਡਰ ਡਾਕਟਰ ,ਹਨ ।ਸਲਾਮ ਹੈ ਇਹਨਾ ਨੂੰ❤

  • @AmrikSingh-ec8ge
    @AmrikSingh-ec8ge 2 дня назад +5

    ਭਗਵੰਤ ਭੰਡ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ।

  • @bikarjitsingh34bikarjitsin10
    @bikarjitsingh34bikarjitsin10 День назад

    ਡਾਕਟਰ ਹਰਸ਼ਿੰਦਰ ਕੌਰ ਜੀ ਤੁਹਾਡਾ ਬਹੁਤ ਧੰਨਵਾਦ ਇਹ ਸਰਕਾਰ ਐਨੀ ਘਟੀਆ ਹੈ ਕਿਸੇ ਨੂੰ ਬੋਲਣ ਵੀ ਨਹੀਂ ਦੇ ਰਹੀ ਪਤਾ ਨਹੀਂ ਐਨਾ ਕਰਜ਼ਾ ਲੈ ਕਿ ਵੀ ਲੋਕਾਂ ਦਾ ਭਲਾ ਨਹੀਂ ਕਰ ਰਹੇ

  • @RamSinghshergill-yk6wz
    @RamSinghshergill-yk6wz День назад

    ਵਾਹਿਗੁਰੂ ਜੀ ਭੈਣ ਜੀ ਨੂੰ ਹਮੇਸ਼ਾ ਚੜਦੀ ਕਲਾ ਬਖਸਣ

  • @gurpalsingh9364
    @gurpalsingh9364 2 дня назад +7

    Dhan guru Ramdas ji tuhanu sada khush rakhan

  • @LakhwinderSingh-q6v
    @LakhwinderSingh-q6v День назад

    ਮੈਡਮ ਡਾਕਟਰ ਸਾਹਿਬਾ ਜੀ ਵਾਹਿ ਗੁਰੂ ਤੁਹਾਨੂੰ ਹਿੰਮਤ ਦੇਵੇ ਤੁਸੀ ਚੜਦੀ ਕਲਾ ਰਹੋਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਹਮਾਰੀ

  • @Aaj361
    @Aaj361 День назад +1

    ਦੁਨੀਆਂ ਸਭ ਕੁੱਛ ਮੁਫ਼ਤ ਹੀ ਭਾਲਦੀ ਹੈ ਏਨਾ ਵੀ ਮੁਫ਼ਤ ਨੀ ਚਲਣਾ l
    ਨਾਲ਼ੇ ਬਾਹਰਲੀ ਕਿਸੇ ਵੀ ਸਟੇਟ ਵਿੱਚ ਇੱਕ ਵੀ ਪੰਜਾਬੀ ਨੁੰ ਮੁਫ਼ਤ ਕੁੱਛ ਨਹੀ ਮਿਲਦਾ l ਪਰੰਤੂ ਪੰਜਾਬ ਚ ਬਿਜਲੀ ਪਾਣੀ ਅਨਾਜ ਇਲਾਜ ਮੁਫ਼ਤ ਲੈਣ ਵਾਲੇ ਸਭ ਪੰਜਾਬ ਤੋਂ ਬਾਹਰਲੇ ਹੀ ਨੇ l
    ਮੇਰੀ ਬੇਨਤੀ ਹੈ ਪ੍ਰਾਈਵੇਟ ਹਸਪਤਾਲ ਚ ਇਲਾਜ ਸਸਤਾ ਕਰਵਾਓ ਤੇ ਹੋਣਾ ਚਾਹੀਦਾ l

  • @charanjitsingh4388
    @charanjitsingh4388 День назад

    ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ । ਇਹ ਲੋਕ ਹੰਕਾਰ ਵਿੱਚ ਫ਼ਸੇ ਨੇ ਅਸੀਂ ਜਿੱਤ ਗਏ ਹਾਂ ਅਗੇ ਵੀ ਜਿੱਤ ਜਾਣਾ ਹੈ ।

  • @Gupreet_Singh
    @Gupreet_Singh 2 дня назад +3

    Truth matters and service madam salute for doing the right thing

  • @ParminderSingh-pl3td
    @ParminderSingh-pl3td День назад +1

    ਪੰਜਾਬ ਸਰਕਾਰ ਮੁਰਦਾਬਾਦ ਭੈਣ ਜੀ ਰੱਬ ਤੁਹਾਡੀ ਚੜ੍ਹਦੀ ਕਲਾ ਕਰੇ ਜੀ

  • @surjitkaur1895
    @surjitkaur1895 День назад

    ਵਾਹਿਗੁਰੂ ਜੀ ਮੇਹਰ ਕਰਨ, ਚੜ੍ਹਦੀ ਕਲ੍ਹਾ ਬਖਸ਼ਣ ਜੀ।

  • @husanpreetkaur5295
    @husanpreetkaur5295 День назад +1

    ਵਾਹਿਗੁਰੂ ਜੀ ਸਦਾ ਤੁਹਾਨੂੰ ਤਰੱਕੀਆਂ ਤੇ ਖੁਸ਼ੀਆ ਬਕਸੇ 🙏🙏

  • @gurbhajansingh3460
    @gurbhajansingh3460 День назад +1

    ਭੈਣ ਜੀ ਸਲਾਮ ਹੈ ਆਪ ਜੀ ਦੇ ਹੌਸਲੇ ਅਤੇ ਇਮਾਨਦਾਰੀ ਨੂੰ।

  • @HarbhajanSingh-ep1ne
    @HarbhajanSingh-ep1ne День назад +1

    ਧੰਨਵਾਦ ਡਾਕਟਰ ਸਾਹਿਬ ਸੱਚ ਬੋਲਣ ਦੀ ਹਿੰਮਤ ਹਰ

  • @bhullarਚ
    @bhullarਚ 42 секунды назад +1

    ਬਹੁਤ ਹੀ ਮਾੜਾ ਹਾਲ ਹੈ ਸਰਕਾਰ ਦਾ ਸਰਕਾਰੀ ਹਸਪਤਾਲਾਂ ਵਿੱਚ ਕੋਈ ਨਹੀਂ ਸੁਣਦਾ ਆਹ ਵੇਖਲੋ ਓਟ ਸੈਟਰਾ ਦਾ ਵੀ ਬੜਾ ਹਾਲ ਹੈ ਪਹਿਲਾਂ ਹੋਮ ਡੋਜ ਮਿਲਦੀ ਸੀ ਪਰ ਸਰਕਾਰ ਨੇ ਉਹ ਵੀ ਬੰਦ ਕਰਤੀ ਹੈ ਲੋਕ ਚਾਹੁੰਦੇ ਨੇ ਸਾਨੂੰ ਮੁੱਲ ਹੀ ਦੇ ਦਿਉ ਪਰ ਉਹ ਵੀ ਨਹੀਂ ਦੇਣੀ ਗਰੀਬ ਲੋਕਾਂ ਨੂੰ ਬੇਰੁਜ਼ਗਾਰੀ ਵਲ ਧੱਕਿਆ ਜਾ ਰਿਹਾ ਹੈ ਸਾਰੀ ਦਿਹਾੜੀ ਖਤਮ ਹੋ ਜਾਂਦੀ ਹੈ ਸਿਰਫ 2 ਗੋਲੀਆਂ ਲੈਣ ਲਈ 😢😢😢😢😅😅😅

  • @manjitbhandal595
    @manjitbhandal595 День назад

    ਸੱਚ INDIA ਪੰਜਾਬ ਵਿਚ ਸਰਕਾਰਾ ਨੂੰ ਪਸੰਦ ਨੀ ❤❤ਧੰਨਵਾਦ

  • @surindersidana1653
    @surindersidana1653 19 часов назад +1

    Very True Videos Yeh Bilkul Sahi Hai ji,Yeh Bilkul Sahi Hai ji

  • @dr.kuldeepsinghmakhu1532
    @dr.kuldeepsinghmakhu1532 День назад

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @DEEPHarSingh9272
    @DEEPHarSingh9272 День назад +1

    ਵਾਹਿਗੁਰੂ ਗੁਰੂ ਜੀ ਸੱਚ ਦੀ ਚੱਹੜਦੀ ਕਲਾ ਕਰਨੀ। ਸਿਆਸਤ ਕੂੜ ਹੈ ਇਸ ਦਾ ਨਾਸ ਕਰਨਾ।

  • @NarinderSingh-kt8qq
    @NarinderSingh-kt8qq День назад +1

    Waheguru ji ❤️🙏🙏❤️ you are very true bhain ji 🙏🙏❤️❤️❤️🙏