Размер видео: 1280 X 720853 X 480640 X 360
Показать панель управления
Автовоспроизведение
Автоповтор
ਚਾਹ ਜਿਸ ਤਰਾਂ ਮਰਜੀ ਬਣਾ ਲਵੋ ਲਿਵਰ ਲਈ ਮਾੜੀ ਹੁੰਦੀ ਹੈ
ਗੱਲਾਂ ਵੱਧ ਤੇ ਕੰਮ ਘੱਟ
ਜਿਵੇਂ ਆਮ ਲੋਕ ਚਾਹ ਬਣਾਉਂਦੇ ਨੇ ਪਹਿਲਾਂ ਇਸ lady ਨੇ ਓਹ ਤਰੀਕਾ ਦੱਸਿਆ ਅਤੇ ਬਾਅਦ ਵਿੱਚ ਆਪਣੇ ਤਰੀਕੇ ਨਾਲ ਚਾਹ ਬਣਾਉਣੀ ਦੱਸੀ ਹੈ ਮੇਰੇ ਮੁਤਾਬਿਕ ਤਾਂ ਸਹੀ ਤਰੀਕੇ ਨਾਲ ਦੱਸਿਆ ਹੈ। ਇਸ lady ਨੇ ਨਾਲ ਇਹ ਵੀ ਦੱਸਿਆ ਹੈ ਕਿ ਕਈ ਲੋਕ ਇਸ ਤਰ੍ਹਾਂ ਚਾਹ ਬਣਾਉਂਦੇ ਹਨ ਅਤੇ ਇਸ ਨੇ ਦੂਜੇ ਤਰੀਕੇ ਨਾਲ ਬਣਾਉਣੀ ਦੱਸੀ ਹੈ ਜੋ ਕਿ ਇਹ ਕਹਿ ਰਹੀ ਹੈ ਕੇ ਦੂਸਰਾ ਤਰੀਕਾ ਸਹੀ ਹੈ।
ਟਾਇਮ ਖਰਾਬ ਵੀਡੀਓ, ਬੀਬਾ ਜੀ ਇਹ ਦੂਜੇ ਵਾਲਾ ਤਰੀਕਾ ਪਹਿਲਾਂ ਹੀ ਦੱਸ ਦੇਂਦੇ ਤਾਂ ਤੁਹਾਡਾ ਕੀ ਘਟ ਜਾਣਾ ਸੀ, ਭਾਰਤ ਵਿਚ ਕਿਸੇ ਨੂੰ ਟਾਇਮ ਦੀ ਕਦਰ ਹੀ ਨਹੀ ਹੈ। ਰੱਬ ਰਾਖਾ।
Nice method
😊🙏
Very nice methed
After wake up first time drink the water only.
ਮੈ ਵੀ ਇਸ ਤਰੀਕੇ ਨਾਲ ਬਣੋਦੀ ਆ ਚਾ ❤❤
@@Lovepreetkaur591 😊
ਬਹੁਤ ਵਧੀਆ ਚਾਹ ਬਣਾਈ ਏ ਜੀ ਤੁਸੀਂ ਬਣਾਉਣ ਦਾ ਤਰੀਕਾ ਵਧੀਆ ਸੀ
@@GurayaKabal-st7qi ਧੰਨਵਾਦ ਜੀ 🙏
ਮੈਡਮ ਮੈਂ ਸਵੇਰੇ ਦੀ ਚਾਹ ਤਿੰਨ ਵਾਰ ਗਰਮ। ਕਰਕੇ ਪੀ ਜਾਂਦਾ ਕਦੇ ਗੈਸ ਨਹੀਂ ਬਣੀ ਤੇ ਨਾਲ ਰੋਟੀ ਖਾ ਲੈਂਦੇ
Very Nice Tea
ਮੈਂਡਮ ਜੀ ਅਸੀਂ ਵੀ ਇਹ ਤਰੀਕਾ ਹੀ ਵਰਤਿਆ ਹੈ
Baut vadia ji thanks
ਬਹੁਤ ਵਧੀਆ ਤਰੀਕਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇਹ ਕਿੱਦਾਂ ਪਤਾ ਲੱਗੂ ਕਿ ਇਸ ਤਰ੍ਹਾਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਅਤੇ ਤੇਜ਼ਾਬ ਤੋਂ ਰਾਤ ਮਿਲੇ
@@mandygrewal1360 ਹਾਂ ਜੀ ਤੁਸੀਂ ਵੀ ਇਹ ਤਰੀਕਾ ਵਰਤ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗਜੂਗਾ😊🙏
ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ। ਗੱਲ ਤਾਂ ਸਾਰੀ ਵਿਊ ਦੀ ਹੈ।
ਆਪ ਦਾ ਗਲਤ ਤਰੀਕਾ ਦੱਸਣ ਦਾ ਕੀ ਮਕਸਦ, ਵੱਕਤ ਦੀ ਕੇਂਦਰ ਕਰੋ। ਪਹਿਲਾਂ ਹੀ ਠੀਕ ਤਰੀਕਾ ਦੱਸੋ। ਧੰਨਵਾਦ।
ਵੀਡੀਓ ਨੂੰ ਛੋਟੀ ਰੱਖੋ ਗੱਲਾਂ ਵੱਧ ਕਰਦੀ ਕੰਮ ਘੱਟ
@@AmarjeetkaurAmarjeet-wc1yv 2 ਤਰੀਕੇ ਦੱਸੇ ਆ ਜੀ ਚਾਹ ਬਣਾਉਣ ਦੇ ਇਸ ਕਰਕੇ ਵੀਡੀਓ ਥੋੜ੍ਹੀ ਵੱਡੀ ਹੋ ਗਈ 🙏😊
@@GurfatheveerVlogsgalt tarika nah v dasdey d koi chakr nahi c.
ਕੰਮ ਘੱਟ ਗਲਾ ਵਧ ਕੀਤੀਆ
@@nsnoorofficial6196 🙏
bahut vadhiya ji
ਪਹਿਲਾਂ ਤੁਸੀ ਕਿਹਾ ੩ ਕੱਪ ਚਾਹ ਬਣੂ ਪਰ ਬਾਅਦ ਵਿੱਚ ੨ ਕੱਪਾਂ ਵਿੱਚ ਹੀ ਪਾਈ। ਕਾਰਨ ਦੱਸਣਾ ਜੀ।
@@santokhsinghsarna3734 ਬਣੀ ਤਾਂ ਤਿੰਨ ਕੱਪ ਹੀ ਸੀ ਜੀ ਸਿਰਫ਼ 2 ਕੱਪ ਭਰ ਕੇ ਦਿਖਾਏ ਸੀ 😊🙏
ਮੈਡਮ ਜੀ ਬਹੁਤ ਵਧੀਆ ਲੇਕਿਨ ਅਸੀਂ rich aroma long life tea ਵਰਤ ਦੇ haa ਉਸ ਨਾਲ ਕਦੇ ਵੀ ਤੇਜਾਬ ਨਹੀ ਬਣਦਾ ਨਾਲੇ ਅਸੀ ਖੰਡ ਨਹੀ ਗੁੜ ਵਰਤ ਦੇ ਹਾਂ
@@variamsingh9550 ਵਧੀਆ ਗੱਲ ਹੈ ਜੀ ਜੇਕਰ ਤੁਸੀਂ ਗੁੜ ਵਰਤਦੇ ਹੋ ਸਾਡੇ ਫ਼ਤਹਿਗੜ੍ਹ ਸਾਹਿਬ ਵੀ ਘੁਲਾੜੀਆਂ ਲਗਦੀਆਂ ਅਸੀਂ ਵੀ ਸਰਦੀਆਂ ਵਿੱਚ ਬਿਲਕੁਲ ਤਾਜ਼ਾ ਗੁੜ ਵਰਤਦੇ ਹਾਂ
ਜੇ ਕੋਈ ਪਿਉਰ ਗੰਨੇ ਦੇ ਰਸ ਤੋਂ ਬਣਾਉਂਦਾ ਹੈ ਤਾਂ ਪਤਾ ਦੱਸਣਾ ਜੀ ਰੇਟ ਵੀ
@BalbirSingh-xg5uj ਹਾਂ ਜੀ ਸਰਹਿੰਦ ਰੋਡ ਤੋਂ ਮੁਹਾਲੀ ਪੂਰਾ ਪਿਉਰ ਗੁੜ ਮਿਲਦਾ ਰੇਟ 80ਰੁਪਏ 🙏😊
ਪਹਿਲਾ ਹੀ ਸਹੀ ਤਾਰੀਕਾ ਦੱਸ ਦੇਣਾ ਸੀ ਸਮੇ ਦੀ ਕਦਰ ਕਰੋ।
Eh tarika kehre garanth vichonparhia h jijra dasna
Saanu te galat trike di cha hi pasand h
shi trika ji
Main hun nyt nu vekh rahi...after Dinner dudh de jgah... Aj cha e p lene aa eh wali.. 😊🎉
Thanks.
Vadhiya recipe
Very nice ❤❤
Eh trika bda wadiya lagya medam ji. Bentie hai ke gud wali chah bnaun da trika vi dasan di kirpalta karna ji. Dhanwaad ji.
@@jagmalsingh5108 ਬਹੁਤ ਬਹੁਤ ਧੰਨਵਾਦ ਜੀ 🙏
ਪਹਿਲੀ ਗੱਲ ਦੁੱਧ ਦੀ ਚਾਹ ਚ ਭਾਵੇਂ ਤੁਸੀਂ ਸੋਨ ਭਸਮ ਪਾ ਲਓ ਜੀ ਤਾਵੀ ਜ਼ਹਿਰ ਹੈ।ਅਸਲੀ ਚਾਹ ਪੱਤੀ ਤੇ ਸਾਨੂੰ ਮਿਲਦੀ ਹੀ ਨਹੀਂ ਤੁਸੀਂ ਦਾਰਜਲਿੰਗ ਜਾਓ ਉਥੇ ਪਿਓਰ ਚਾਹ 6500 ਰੁਪਏ ਕਿਲੋ ਤੋਂ ਸ਼ੁਰੂ ਹੁੰਦੀ ਹੈ 12000 ਤੱਕ ਮਿਲਦੀ ਹੈ।ਸਾਨੂੰ ਜੋ ਚਾਹ ਮਿਲਦੀ ਹੈ ਉਹ ਇਕ ਆਮ ਪੱਤਿਆਂ ਤੇ ਨਿਕੋਟਿਨ ਛਿੜਕਿਆ ਹੁੰਦਾ ਹੈ ਜਦੋਂ ਨਿਕੋਟਿਨ ਦੂਧ ਦੇ ਸੰਪਰਕ ਚ ਆਂਦੀ ਹੈ ਵਿਸ਼ ਜ਼ਹਿਰ ਬਣ ਜਾਂਦੀ ਹੈ।ਨਾਲੇ ਤੁਸੀ ਪੁਰਾਣੀ ਫਿਲਮਾਂ ਚ ਵੀ ਦੇਖਿਆ ਹੋਣਾ ਮਹਿਮਾਨ ਨੂੰ ਪੁੱਛਦੇ ਨੇ ਆਪ ਸ਼ਕਰ ਕਿਤਨੀ ਲੋਗੇ..!ਮਤਲਬ ਇਹ ਕੀ ਚੀਨੀ ਕਦੀ ਵੀ ਉਬਾਲੀ ਨਹੀਂ ਜਾਂਦੀ ਬਾਅਦ ਚ ਘੋਲੀ ਜਾਂਦੀ ਹੈ।
Tin cup cha ch tinchamch khand pati
Buhat badhaya ji
@@SukhdevSingh-yy5gj ਧੰਨਵਾਦ ਜੀ 🙏
Good. Why mitii de cup.?
ਜੀ ਜਿਹੜੀ ਗਲਤ ਤਰੀਕੇ ਨਾਲ ਚਾਹ ਬਣਾਈ ਸੀ ਜੀ ਓਹ ਕੀਹਨੇ ਪੀਤੀ ਜੀ।
@@charanjitsingh375 😂😂😂😂
Video vdia lggi ji... Bohtttt vdia tareeka tan lgea.. Nhi te mai tan cha bnon nu bohttt time lgani...cha rijh rijh kmli ho jndi. 😂.. Te bhra keh dinda gas khtm tahi hunda.. Hun bs aahi way chluga.. J swaad bn de cha eda ❤🎉
@@karamdhami92 hanji 😂😂😂
@GurfatheveerVlogs thik bni c... Ji.. Vaise... Gas consumption ghat hoya.. Par duji trah kai vr jyada tasty 😋bn de... Eda v thik aa
@karamdhami92 ਚੰਗੀ ਤਰ੍ਹਾਂ ਕਾੜ੍ਹ ਲੈਣੀ ਸੀ ਚਾਹ ਫੇਰ ਟੇਸਟੀ ਬਣਦੀ 😊🙏
😂😂😂
ਤਿੰਨ ਕਪ ਥਣਾਏ ਪਰ ਦੋ ਬਣੇ
100% ਸੱਚ ਹੈ ਮੈ ਇਹ ਤਰੀਕਾ ਹੀ ਵਰਤਦਾ ਹਾਂ
@@chamkaursingh475 🙏😊
ਵਧੀਆ ਜੀ
@@gurmeetsinghlearnmusic420 thanks ji 🙏
Caler bohat vadia thanks mam
@@TODDYLODDY406 thanks 🙏
White sugar is bad
Good methed
Bahar di chah chagi hai?
Long vedio
Asi es tran he bnaunde ha
@@gurdevkaur4690 ਚੰਗੀ ਗੱਲ ਹੈ ਜੀ ਵਧੀਆ🙏😊
Very good Tea madam ji
ਤੇਰੀਅ ਆ ਤਾ ਗਲਾ ਨਹੀ ਮੋਕਦੀਅਆ 😅😅
@@SatwinderKaurBansal 😂😂😂😂
Jinian glan kerdi aona chir rishtedar vapis apne gher ja vdhu
Koi na ji risteydar v vehley ee aa don’t worry
Good god bless you bhan ji
@@premmakkar3428 ਧੰਨਵਾਦ ਜੀ 🙏
good ben ji🙏🙏
@@gurjeetsinghsidhu4156 ਧੰਨਵਾਦ ਜੀ 🙏
madam ji,,,adrak pelha paani vich gadkaan naal kde v chai ni futdi...tuci wrong das rhe ho..
ਚੱਲੋ ਹੁਣ 2 ਗਲਾਸ ਵਿੱਚ ਪਾਕੇ ਰੱਖੋ ਮੈਂ ਸਮੋਸੇ ਲੈਕੇ ਆਉਣ ਲੱਗਾ😂
Nice ji 👌 👍
@@bakhshinderpadda2804 thanks 🙏
🎉very good
Bas ehi jmmi aa dunia te baki sare taan mitti ch ugge aa...😂😂
Very nice
ਤੀਜਾ ਕੱਪ ਕਿੱਥੇ ਗਿਆ ਦੋ ਕੱਪ ਚਾਹ ਬਣੀ😂😂
@@omkarsingh3054 ਸਿਰਫ਼ 2 ਕੱਪ ਭਰ ਕੇ ਦਿਖਾਏ ਸੀ ਬਣੀ ਤਾਂ ਤਿੰਨ ਕੱਪ ਸੀ ਜੀ 🙏
Baki macha diti honi aan ji
बहुत अच्छा तरीका चाय बनाने का दीदी जी❤
Good job
ਓਏ ਭਾਈ ਇਸ ਬੀਬੀ ਨੂੰ ਕਿਤੇ ਚਾਇਨਾ ਵਾਲੇ ਨਾਂ ਲੈਣ ਜਾਣ ਨਿਗਾ ਰਖੀਓ।
Hahaha
ਵੀਡੀਓ ਛੋਟੀ ਰੱਖਿਆ ਕਰੋ ਜੀ
@@HarpalSingh-yq4qm ok ji 😊🙏
2 cup hi bani
Very good 👍🏻👍🏻
Good
@@Pindwalebhainji 😊
Very good
Good tea
@@ssukhmindersingh1832 ਧੰਨਵਾਦ ਜੀ 🙏
Chiti chini boht nuksaan kardi ha madam
Best way is English tea. This is a wrong way actually.
I like the cup
@@johnjones-zq2uf 😊
Very nice good message beta ji 👍
ਸਹੀ ਦਸ ਦਿਓ
Thanks didi
ਵਧੀਆ ਕੰਮ ਦੱਸ ਤਾ ਬੀਬੀਆ ਨੂੰ ਚਾਹ ਧਰ ਕੇ ਅਰਾਮ ਨਾਲ ਲੈਫਟਰ ਚੈਫ ਵੇਖ ਦੀਆ ਰਹਿਣ😂😂😂😂
@@defullterdhillon 😂😂😂
@GurfatheveerVlogs ਸਾਗ ਮੂਲੀ ਨਾਲ ਵੀ ਮਾਤਾ ਸਾਡੀ ਦੇ ਤੇਜਾਬ ਬਨਦਾ ਉਦਾ ਵੀ ਕੋਈ ਦੱਸ ਦਉ ਹੱਲ ਜੀ😳
Chah na hi piti Jaye sb to vadhia hai 😂
Unnecessarily long video
ਸਹੀ ਨਹੀਂ ਬਣੀ
Video is long
eh cha nhi jehar ee
Sugeri less half spoon
ਐਵੇਂ ਹੀ ਗੱਲ। ਕਮਾਈ ਜਾਂਦੇ ਓ
@@Gurbachan-qq2im 🙏
ਬਹੁਤ ਵਧੀਆ
ਮੈ 25 ਸਾਲ ਤੋ ਇਦਾ ਹੀ ਚਾਹ ਬਣਾਉਦੀ ਆ
@@MANJITKaur-jx6nl ਵਧੀਆ ਜੀ ਇਹ ਤਰੀਕਾ ਹੀ ਸਹੀ ਹੈ ਚਾਹ ਬਣਾਉਣ ਦਾ 🙏😊
ਐਵੇਂ ਦਸ ਮਿੰਟ ਖਰਾਬ ਕਰਤੇ ਗੱਲ ਦੋ ਮਿੰਟ ਦੀ
U nice
@RajSingh-ec2xu 😊🙏
i think you are right @@ਗੁਰਬਾਣੀਵੀਚਾਰ-ਫ6ਚ
❤❤❤🎉good 👍 👌
@@PushpinderSingh-z1i thanks ji 🙏😊
Thanks
ਇਹ ਤਰੀਕਾ ਸਹੀ ਨਹੀਂ ਹੈ।
ਬਕ ਬਕ ਬਕ 2 ਮਿੰਟ ਦੀ ਗੱਲ ਨੂੰ ਐਨਾ ਸਮਾਂ ਲਗਾ ਦਿੱਤਾ,, ਹੋਰਾਂ ਨਾਲ ਏਹ ਘਟੀਆ ਮਜ਼ਾਕ ਨਾਂ ਕਰੋ
TUSI KAHA C CHAH 3 CUP BANEGI EH TA. 2 CUP BNI
@@vijaykohli6040 ਹਾਂ ਜੀ ਤਿੰਨ ਕੱਪ ਹੀ ਬਣੇ ਸੀ ਚਾਹ ਦੇ ਸਿਰਫ਼ 2 ਭਰ ਕੇ ਦਿਖਾਏ ਸੀ😊🙏
She just needs view
ਲੋਕੋ ਨਾ ਸੁਣੋ ਬਕਵਾਸ ਏ
Jada galan na karo
This way is also absolutely wrong. You didn’t know how to make tea. Rubbish
ਕਮਾਈ ਨਹੀਂ ਵਧਾਈ ਜਾਂਦੇ ਹੋ
ਤੁਸੀਂ ਤਾਂ ਤਿੰਨ ਕੱਪ ਬਣਾਈਂ ਬਣੀ ਦੋ ਕੱਪ
@@JasdeepKaur-j2b ਤਿੰਨ ਕੱਪ ਹੀ ਬਣੇ ਸੀ ਚਾਹ ਸਿਰਫ਼ 2 ਕੱਪ ਭਰ ਕੇ ਦਿਖਾਏ ਸੀ 😊
Wrong method
ਫਾਲਤੂ ਗੱਲਾਂ ਘੱਟ ਕਰੋ।
ਚਾਹ ਜਿਸ ਤਰਾਂ ਮਰਜੀ ਬਣਾ ਲਵੋ ਲਿਵਰ ਲਈ ਮਾੜੀ ਹੁੰਦੀ ਹੈ
ਗੱਲਾਂ ਵੱਧ ਤੇ ਕੰਮ ਘੱਟ
ਜਿਵੇਂ ਆਮ ਲੋਕ ਚਾਹ ਬਣਾਉਂਦੇ ਨੇ ਪਹਿਲਾਂ ਇਸ lady ਨੇ ਓਹ ਤਰੀਕਾ ਦੱਸਿਆ ਅਤੇ ਬਾਅਦ ਵਿੱਚ ਆਪਣੇ ਤਰੀਕੇ ਨਾਲ ਚਾਹ ਬਣਾਉਣੀ ਦੱਸੀ ਹੈ ਮੇਰੇ ਮੁਤਾਬਿਕ ਤਾਂ ਸਹੀ ਤਰੀਕੇ ਨਾਲ ਦੱਸਿਆ ਹੈ। ਇਸ lady ਨੇ ਨਾਲ ਇਹ ਵੀ ਦੱਸਿਆ ਹੈ ਕਿ ਕਈ ਲੋਕ ਇਸ ਤਰ੍ਹਾਂ ਚਾਹ ਬਣਾਉਂਦੇ ਹਨ ਅਤੇ ਇਸ ਨੇ ਦੂਜੇ ਤਰੀਕੇ ਨਾਲ ਬਣਾਉਣੀ ਦੱਸੀ ਹੈ ਜੋ ਕਿ ਇਹ ਕਹਿ ਰਹੀ ਹੈ ਕੇ ਦੂਸਰਾ ਤਰੀਕਾ ਸਹੀ ਹੈ।
ਟਾਇਮ ਖਰਾਬ ਵੀਡੀਓ, ਬੀਬਾ ਜੀ ਇਹ ਦੂਜੇ ਵਾਲਾ ਤਰੀਕਾ ਪਹਿਲਾਂ ਹੀ ਦੱਸ ਦੇਂਦੇ ਤਾਂ ਤੁਹਾਡਾ ਕੀ ਘਟ ਜਾਣਾ ਸੀ, ਭਾਰਤ ਵਿਚ ਕਿਸੇ ਨੂੰ ਟਾਇਮ ਦੀ ਕਦਰ ਹੀ ਨਹੀ ਹੈ। ਰੱਬ ਰਾਖਾ।
Nice method
😊🙏
Very nice methed
After wake up first time drink the water only.
ਮੈ ਵੀ ਇਸ ਤਰੀਕੇ ਨਾਲ ਬਣੋਦੀ ਆ ਚਾ ❤❤
@@Lovepreetkaur591 😊
ਬਹੁਤ ਵਧੀਆ ਚਾਹ ਬਣਾਈ ਏ ਜੀ ਤੁਸੀਂ ਬਣਾਉਣ ਦਾ ਤਰੀਕਾ ਵਧੀਆ ਸੀ
@@GurayaKabal-st7qi ਧੰਨਵਾਦ ਜੀ 🙏
ਮੈਡਮ ਮੈਂ ਸਵੇਰੇ ਦੀ ਚਾਹ ਤਿੰਨ ਵਾਰ ਗਰਮ। ਕਰਕੇ ਪੀ ਜਾਂਦਾ ਕਦੇ ਗੈਸ ਨਹੀਂ ਬਣੀ ਤੇ ਨਾਲ ਰੋਟੀ ਖਾ ਲੈਂਦੇ
Very Nice Tea
ਮੈਂਡਮ ਜੀ ਅਸੀਂ ਵੀ ਇਹ ਤਰੀਕਾ ਹੀ ਵਰਤਿਆ ਹੈ
Baut vadia ji thanks
ਬਹੁਤ ਵਧੀਆ ਤਰੀਕਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇਹ ਕਿੱਦਾਂ ਪਤਾ ਲੱਗੂ ਕਿ ਇਸ ਤਰ੍ਹਾਂ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਅਤੇ ਤੇਜ਼ਾਬ ਤੋਂ ਰਾਤ ਮਿਲੇ
@@mandygrewal1360 ਹਾਂ ਜੀ ਤੁਸੀਂ ਵੀ ਇਹ ਤਰੀਕਾ ਵਰਤ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗਜੂਗਾ😊🙏
ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੁੰਦਾ। ਗੱਲ ਤਾਂ ਸਾਰੀ ਵਿਊ ਦੀ ਹੈ।
ਆਪ ਦਾ ਗਲਤ ਤਰੀਕਾ ਦੱਸਣ ਦਾ ਕੀ ਮਕਸਦ, ਵੱਕਤ ਦੀ ਕੇਂਦਰ ਕਰੋ। ਪਹਿਲਾਂ ਹੀ ਠੀਕ ਤਰੀਕਾ ਦੱਸੋ। ਧੰਨਵਾਦ।
ਵੀਡੀਓ ਨੂੰ ਛੋਟੀ ਰੱਖੋ ਗੱਲਾਂ ਵੱਧ ਕਰਦੀ ਕੰਮ ਘੱਟ
@@AmarjeetkaurAmarjeet-wc1yv 2 ਤਰੀਕੇ ਦੱਸੇ ਆ ਜੀ ਚਾਹ ਬਣਾਉਣ ਦੇ ਇਸ ਕਰਕੇ ਵੀਡੀਓ ਥੋੜ੍ਹੀ ਵੱਡੀ ਹੋ ਗਈ 🙏😊
@@GurfatheveerVlogsgalt tarika nah v dasdey d koi chakr nahi c.
ਕੰਮ ਘੱਟ ਗਲਾ ਵਧ ਕੀਤੀਆ
@@nsnoorofficial6196 🙏
bahut vadhiya ji
ਪਹਿਲਾਂ ਤੁਸੀ ਕਿਹਾ ੩ ਕੱਪ ਚਾਹ ਬਣੂ ਪਰ ਬਾਅਦ ਵਿੱਚ ੨ ਕੱਪਾਂ ਵਿੱਚ ਹੀ ਪਾਈ। ਕਾਰਨ ਦੱਸਣਾ ਜੀ।
@@santokhsinghsarna3734 ਬਣੀ ਤਾਂ ਤਿੰਨ ਕੱਪ ਹੀ ਸੀ ਜੀ ਸਿਰਫ਼ 2 ਕੱਪ ਭਰ ਕੇ ਦਿਖਾਏ ਸੀ 😊🙏
ਮੈਡਮ ਜੀ ਬਹੁਤ ਵਧੀਆ ਲੇਕਿਨ ਅਸੀਂ rich aroma long life tea ਵਰਤ ਦੇ haa ਉਸ ਨਾਲ ਕਦੇ ਵੀ ਤੇਜਾਬ ਨਹੀ ਬਣਦਾ ਨਾਲੇ ਅਸੀ ਖੰਡ ਨਹੀ ਗੁੜ ਵਰਤ ਦੇ ਹਾਂ
@@variamsingh9550 ਵਧੀਆ ਗੱਲ ਹੈ ਜੀ ਜੇਕਰ ਤੁਸੀਂ ਗੁੜ ਵਰਤਦੇ ਹੋ ਸਾਡੇ ਫ਼ਤਹਿਗੜ੍ਹ ਸਾਹਿਬ ਵੀ ਘੁਲਾੜੀਆਂ ਲਗਦੀਆਂ ਅਸੀਂ ਵੀ ਸਰਦੀਆਂ ਵਿੱਚ ਬਿਲਕੁਲ ਤਾਜ਼ਾ ਗੁੜ ਵਰਤਦੇ ਹਾਂ
ਜੇ ਕੋਈ ਪਿਉਰ ਗੰਨੇ ਦੇ ਰਸ ਤੋਂ ਬਣਾਉਂਦਾ ਹੈ ਤਾਂ ਪਤਾ ਦੱਸਣਾ ਜੀ ਰੇਟ ਵੀ
@BalbirSingh-xg5uj ਹਾਂ ਜੀ ਸਰਹਿੰਦ ਰੋਡ ਤੋਂ ਮੁਹਾਲੀ ਪੂਰਾ ਪਿਉਰ ਗੁੜ ਮਿਲਦਾ ਰੇਟ 80ਰੁਪਏ 🙏😊
ਪਹਿਲਾ ਹੀ ਸਹੀ ਤਾਰੀਕਾ ਦੱਸ ਦੇਣਾ ਸੀ ਸਮੇ ਦੀ ਕਦਰ ਕਰੋ।
Eh tarika kehre garanth vichonparhia h jijra dasna
Saanu te galat trike di cha hi pasand h
shi trika ji
Main hun nyt nu vekh rahi...after Dinner dudh de jgah... Aj cha e p lene aa eh wali.. 😊🎉
Thanks.
Vadhiya recipe
Very nice ❤❤
Eh trika bda wadiya lagya medam ji. Bentie hai ke gud wali chah bnaun da trika vi dasan di kirpalta karna ji. Dhanwaad ji.
@@jagmalsingh5108 ਬਹੁਤ ਬਹੁਤ ਧੰਨਵਾਦ ਜੀ 🙏
ਪਹਿਲੀ ਗੱਲ ਦੁੱਧ ਦੀ ਚਾਹ ਚ ਭਾਵੇਂ ਤੁਸੀਂ ਸੋਨ ਭਸਮ ਪਾ ਲਓ ਜੀ ਤਾਵੀ ਜ਼ਹਿਰ ਹੈ।
ਅਸਲੀ ਚਾਹ ਪੱਤੀ ਤੇ ਸਾਨੂੰ ਮਿਲਦੀ ਹੀ ਨਹੀਂ ਤੁਸੀਂ ਦਾਰਜਲਿੰਗ ਜਾਓ ਉਥੇ ਪਿਓਰ ਚਾਹ 6500 ਰੁਪਏ ਕਿਲੋ ਤੋਂ ਸ਼ੁਰੂ ਹੁੰਦੀ ਹੈ 12000 ਤੱਕ ਮਿਲਦੀ ਹੈ।
ਸਾਨੂੰ ਜੋ ਚਾਹ ਮਿਲਦੀ ਹੈ ਉਹ ਇਕ ਆਮ ਪੱਤਿਆਂ ਤੇ ਨਿਕੋਟਿਨ ਛਿੜਕਿਆ ਹੁੰਦਾ ਹੈ ਜਦੋਂ ਨਿਕੋਟਿਨ ਦੂਧ ਦੇ ਸੰਪਰਕ ਚ ਆਂਦੀ ਹੈ ਵਿਸ਼ ਜ਼ਹਿਰ ਬਣ ਜਾਂਦੀ ਹੈ।
ਨਾਲੇ ਤੁਸੀ ਪੁਰਾਣੀ ਫਿਲਮਾਂ ਚ ਵੀ ਦੇਖਿਆ ਹੋਣਾ ਮਹਿਮਾਨ ਨੂੰ ਪੁੱਛਦੇ ਨੇ ਆਪ ਸ਼ਕਰ ਕਿਤਨੀ ਲੋਗੇ..!
ਮਤਲਬ ਇਹ ਕੀ ਚੀਨੀ ਕਦੀ ਵੀ ਉਬਾਲੀ ਨਹੀਂ ਜਾਂਦੀ ਬਾਅਦ ਚ ਘੋਲੀ ਜਾਂਦੀ ਹੈ।