Khabran Da Prime Time | ਪੰਜਾਬ ਬੰਦ ਦੌਰਾਨ ਫੌਜ, ਡਾਕਟਰਾਂ ਨਾਲ ਬਦਤਮੀਜ਼ੀ ਕਿਉਂ ? | Punjab Bandh | News18

Поделиться
HTML-код
  • Опубликовано: 1 янв 2025

Комментарии • 505

  • @BalkarSingh-og4xb
    @BalkarSingh-og4xb 2 дня назад +37

    ਫੌਜ ਨੂੰ ਰੋਕਣਾ ਗਲਤੀ ਅੱਗੇ ਤੋਂ ਫੌਜੀਆਂ ਨੂੰ ਵੀ ਛੋਟ ਹੋਣੀ ਚਾਹੀਦੀ ਹੈ।

  • @bsr840
    @bsr840 2 дня назад +70

    ਇਨ੍ਹਾਂ ਨੇ ਮੰਨਣਾ ਹੀ ਨਹੀਂ। ਗੁੰਡਾਗਰਦੀ ਖੂਨ ਵਿੱਚ ਹੈ। ਇਨ੍ਹਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਹੈ, ਓਨੀ ਦੇਰ ਇਨ੍ਹਾਂ ਨੇ ਟਿਕ ਨਹੀਂ ਬੈਠਣਾ

    • @puneetsharma8426
      @puneetsharma8426 2 дня назад +4

      Exactly

    • @kingsofmirzapur6039
      @kingsofmirzapur6039 День назад

      ​@@puneetsharma8426ਤੇਰੀ ਨਾਲੇ ਉਸ ਦੀ ਭੈਣ ਦੀ ਫੁੱਦੀ ਸਾਲੇ ਆਰਐਸਐਸ ਦੀ ਨਾਜਾਇਜ਼ ਉਲਾਦ ਗੋਬਰ ਖਾਣੀ ਜਾਤ

  • @avtarsingh4833
    @avtarsingh4833 2 дня назад +108

    ਇਸ ਨੂੰ ਸਫਲ ਬੰਦ ਨਹੀਂ ਕਹਿੰਦੇ, ਇਸ ਨੂੰ ਧੱਕੇ ਨਾਲ ਕਰਾਇਆ ਬੰਦ ਕਹਿੰਦੇ ਹਨ। ਪੱਤਰਕਾਰ ਜੀ ਤੁਸੀਂ ਅੱਜ ਕੁੱਝ ਗੱਲਾਂ ਸੱਚੀਆਂ ਕਹਿ ਦਿੱਤੀਆਂ ਹਨ।

    • @kingsofmirzapur6039
      @kingsofmirzapur6039 День назад

      ਤੇਰੀ ਭੈਣ ਦੀ ਫੁੱਦੀ ਆਖਦੇ ਲੀਰ ਦੀ ਸਾਲਾ ਨਾਜਾਇਜ਼ ਉਲਾਦ ਆਰਐਸਐਸ ਦੀ ਗੋਬਰ ਖਾਣੀ ਜਾਤ

  • @BuntySingh-rk5vc
    @BuntySingh-rk5vc 2 дня назад +44

    ਬਰਾੜ ਸਾਹਿਬ ਬਹੁਤ ਗਲਤ ਹੋਇਆ ਬਹੁਤ ਜਿਆਦਾ ਵੈਰੀ ਗੁੱਡ ਤੁਸੀਂ ਜਿਹੜਾ ਸਵਾਲ ਕੀਤਾ

  • @KaramjeetSingh-zi3vl
    @KaramjeetSingh-zi3vl 2 дня назад +32

    ਬਰਾੜ ਸਾਹਿਬ ਬੰਦ ਹੋਇਆ ਨਹੀਂ ਧੱਕੇ ਨਾਲ ਕਰਵਾਇਆ ਗਿਆ
    ਮੌਤ ਹੋਣੀ ਬਮਾਰ ਹੋਣਾ ਇਹ ਕਿਸੇ ਦੇ ਬਸ ਦੀ ਗੱਲ ਹੈ

    • @kingsofmirzapur6039
      @kingsofmirzapur6039 День назад

      ਤੇਰੀ ਨਿੱਕੀ ਦੀ ਫੁੱਦੀ ਕਰਵਾਈ ਆ ਆਰਐਸਐਸ ਦੇ ਦਲਾਲ ਦੀ

  • @Kamal-nj5ir
    @Kamal-nj5ir 2 дня назад +53

    ਧੱਕੇ ਨਾਲ ਜਾ ਕਿ ਦੂਕਾਨਾਂ ਬੰਦ ਕਰਵਾਈਆਂ ਕਿਸੇ ਨੇ ਨਹੀਂ ਮੰਨੀ ਜਦੋ ਪਰਾਲੀ ਸਾੜਦੇ ਹੋ ਕਿੰਨੇ ਲੋਕ ਅੱਗ ਵਿੱਚ ਸੜਦੇ ਐ ਇਹ ਹਟਦੇ ਆਂ

    • @BaljinderSingh-cw9yt
      @BaljinderSingh-cw9yt День назад +1

      ਪ੍ਰੈਸਰੇਪੋਟਰ V V Good

    • @BaljinderSingh-cw9yt
      @BaljinderSingh-cw9yt День назад +2

      ਜਿਹੜਾ ਕੰਟਰੋਲ ਚ ਨਈ ਰਹਿੰਦਾ ਉਸ ਨੂੰ ਨਾ ਸਦੋ

  • @lachhmanyousingh8620
    @lachhmanyousingh8620 2 дня назад +53

    ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾ ਲੋਕਾਂ ਨੇ ਆਪਣੇ ਜੀ

  • @balwantsingh6251
    @balwantsingh6251 2 дня назад +37

    ਪੰਜਾਬ ਬੰਦ ਨਾਲ ਨੁਕਸਾਨ ਹੋਇਆ ਔਰ ਹੋਰ ਜ਼ਿਆਦਾ ਨੁਕਸਾਨ ਹੋਵੇਗਾ ਫੌਜ ਦੇਸ਼ ਦਾ ਮਾਣ ਹੈ

    • @ParamjeetKaur-tn5px
      @ParamjeetKaur-tn5px День назад +1

      ਫੌਜ ਨੀ h ਅਗਨੀ ਲੀਰ ਹ,

    • @sikandersingh7611
      @sikandersingh7611 День назад +2

      ​@@ParamjeetKaur-tn5pxਅਗਨੀ ਵੀਰ ਹੈ ਲੀਰ ਨਹੀਂ

    • @ParamjeetKaur-tn5px
      @ParamjeetKaur-tn5px 23 часа назад

      @sikandersingh7611 nahi g agni leera hi ne e 4 saale yes it's

  • @GurmeetSingh-xs2fr
    @GurmeetSingh-xs2fr 2 дня назад +33

    ਬੰਦ ਕਰਨਾ ਬਿਲਕੁਲ ਗਲਤ, ਜਿਹੜਾ ਐਲਾਨ ਕਰਦਾ ਉਹ ਸੋਚਣ ਕਿ ਲੋਕਾਂ ਦੀ ਅਜਾਦੀ ਵਿੱਚ ਬਿਘਨ ਪਾਉਣਾ ਜਾਣਿਆ ਹੈ। ਧੱਕਾ ਕਰਨਾ ਗਲਤ ਹੈ ਜੇ ਅਸੀਂ ਨਹੀਂ ਚਾਹੁੰਦੇ ਤਾਂ ਜਬਰਦਸਤੀ ਕਿਉਂ?

  • @bsr840
    @bsr840 2 дня назад +46

    ਧੱਕੇ ਨਾਲ ਅੰਨ ਦਾਤਾ ਅਖਵਾਉਂਦੇ ਨੇ ਜਦ ਕਿ ਹਰ ਜਿਨਸ ਮੁੱਲ ਵੇਚਦੇ ਹਨ।

  • @BahadurSinghDhaliwal-gr8nz
    @BahadurSinghDhaliwal-gr8nz 2 дня назад +39

    ਹੁਣ ਪਹਿਲਾਂ ਵਾਲੀ ਗੱਲ ਨਹੀ ਕਿਸਾਨਾਂ ਦੇ ਨਾਮ ਉੱਪਰ ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਹੈ 😂ਇਹ ਡਾਂਗਾਂ ਦੇ ਯਾਰ ਹਨ

  • @gulshanattri9833
    @gulshanattri9833 2 дня назад +13

    ਹੁਣ ਨਹੀਂ ਮੋਦੀ ਨੇ ਮੰਨਣਾ ਉਹ ਪਹਿਲਾਂ ਹੀ ਸੀ ਇੱਕ ਵਾਰੀ ਦਿੱਲੀ ਪਹੁੰਚ ਗਏ ...ਹੁਣ ਇਹ ਸਾਡੇ ਆਮ ਲੋਕਾਂ ਦਾਂ ..ਸਾਡੇ ਪੰਜਾਬੀਆ ਦਾਂ ਸਾਡੇ ਪੰਜਾਬ ਦਾਂ ਨੁਕਸਾਨ ਬਹੁਤ ਹੋ ਰਹਿਆਂ

  • @parwindersingh8057
    @parwindersingh8057 2 дня назад +33

    ਕਿਸਾਨ ਗਲਤ ਨੇ ਅਸੀ ਬਹੁਤ ਜਾਦਾ ਗਲਤ ਹੈ ਪੰਜਾਬ ਦੇ ਲੋਕ ਇਨਾ ਕਿਸਾਨ ਦਾ ਬੇੜਾ ਗਰਕ ਹੋਵੇ ਪੂਰੇ ਦੇਸ ਵਿੱਚ ਕੋਈ ਧਰਨੇ ਨਹੀ ਪਰ ਪੰਜਾਬ ਵਿੱਚ ਬੱਸ ਕਰੋ

    • @Naseebchand-z7w
      @Naseebchand-z7w День назад +2

      ਕਿਸਾਨਾਂ ਦਾ ਬੇੜਾ ਗਰਕ ਕਰਨ ਤੋ ਪਹਿਲਾ ਬੇੜਾ ਗਰਕ😂ਕਹਿਣ ਵਾਲੇ ਦਾ ਹੋਵੇ ਅੰਨਦਾਤਾ,,,,, ਜਿਸ ਵੇਲੇ ਲਾਲ ਬਾਹਾਦਰ ਸਸਤਰੀ ਨੇ ਇੰਕ ਦਿਨ ਦਾ ਵਰਤ ਰੱਖਣ ਲਈ ਕਿਹਾ ਸੀ ਦੁਨੀਆ ਭੁੱਖੀ ਮਰਦੀ ਸੀ ਅੱਜ ਕਿਸਾਨ ਦਾ ਬੇੜਾ ਗਰਕ ਕਰਦੇ ਹੋ ਬੇੜਾ ਗਰਕ ਹੋਵੇ ਦਿੱਲੀ ਸੰਸਦ ਦਾ

    • @amansyag5396
      @amansyag5396 2 часа назад

      गुरु साहिबान वेलै वि पुरा भारत जबर जुल्म सह रैहा सी जद वि गुरु साहिब ने जुल्म दे विरूद्ध आवाज कलै ने चुकी सी ते आपणा पुरा परिवार एस देश लई वार दिता सी अज पंजाब दे किसान अणखी अते जुल्म दे विरूद्ध लड़ना जाणदे ने अंध भक्ता नूं छडके पुरे भारत दे किसान पंजाब दे नाल खडे़ ने जय जवान जय किसान जय संविधान जय भारत जय भिम सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम वाहेगुरु सतनाम सत श्री अकाल सभ नूं जी

  • @Kamal-nj5ir
    @Kamal-nj5ir 2 дня назад +27

    ਆਮ ਜਨਤਾ ਜਿੰਦਾਬਾਦ ਕਰਜਾ ਲੈਦੇ ਆਂ ਉਤਾਰ ਦੇ ਆਂਪਰ ਧਰਨੇ ਨੀ ਲਗਾਓਦੇ

    • @goldychahal2845
      @goldychahal2845 2 дня назад

      So TRUE.....who are they....who give them authority to check anybody identity....they r not police or any higher officer ....
      Nonsense people....and we common people watching silently.....anndata kehke ser te Chada ta....padan likhan ch zero ne eho jehe bus faltu di Chaudhar Sadka te dikhaunde..gareeb insan loan lenda poora chup chap chaukaunda nake dharna lake baith jande....before I had sympathy with them but now they are strangulating common people and taking advantage

    • @GILLBROZ
      @GILLBROZ 2 дня назад

      Tenu pta kuj farmer karje bare?

    • @GILLBROZ
      @GILLBROZ 2 дня назад

      Amm jannta owdi cheej da mull app lounde... Tea kissaan di fassl da rate vipari kyon louna

    • @ParamjeetKaur-tn5px
      @ParamjeetKaur-tn5px День назад

      ਇਨ੍ਹਾਂ ਨੂੰ ਕੁਛ ਲੈਣਾ ਦੇਣਾ ਨੀ ਅੰਡਭਕਤੀ ਚ ਅੰਨੇ ਹੋਏ

    • @Dsp_singh-f9e
      @Dsp_singh-f9e День назад +1

      @@GILLBROZ tere badi mirch lagi aw...karja khau kom

  • @ramandeepkaur4711
    @ramandeepkaur4711 2 дня назад +12

    ਮੈਂ ਜਥੇਬੰਦੀਆਂ ਨੂੰ ਪੁੱਛਦਾ ਹਾਂ ਕਿ ਰਾਸਤੇ ਬੰਦ ਕਰਨ ਨਾਲ ਪੰਜਾਬ ਦੀ ਤਰੱਕੀ ਹੋਵੇਗੀ ਤੇ ਹੋਈ ਹੈ ਇਹ ਕਿਸਾਨ ਆਗੂਆਂ ਨੇ ਦਾਣਾ ਮੰਡੀਆਂ ਵਿੱਚ ਝੋਨਾ ਵੱਧ ਤੋਲ ਦੇ ਕੰਡੇ ਵਾਲਿਆਂ ਦੇ ਰਾਸਤੇ ਬੰਦ ਕਿਉਂ ਨਹੀਂ ਕੀਤਾ ਉਸ ਵਕਤ ਆਮ ਕਿਸਾਨਾਂ ਦੀ ਲੁੱਟ ਖ਼ਿਲਾਫ਼ ਕਿਉਂ ਨਹੀਂ ਖੜ੍ਹੇ ਇਹ ਆਗੂ,,,ਆਮ ਲੋਕਾਂ ਨੂੰ ਸਿਆਣੇ ਹੋਣ ਤੇ ਜੁੱਤੀ ਨੂੰ ਫੜਨ ਲੋੜ ਹੈ

  • @JagdevSinghGill-h4t
    @JagdevSinghGill-h4t 2 дня назад +12

    ਬਾਈ ਜੀ, ਸਾਰੀ ਜਨਤਾ ਆਪਣੀ ਕਿਰਤ ਕਰਕੇ ਖਾਂਦੀ ਐ। ਹਰ ਕੋਈ ਜਿੰਨੇਂ ਜੋਗਾ ਹੈਗਾ ਓਨੀਂ ਕਿਰਤ ਕਰਦੈ ਤੇ ਆਪਣੇਂ ਟੱਬਰ, ਬੱਚਿਆਂ ਦੇ ਪੇਟ ਪਾਲਦੈ। ਰਹੀ ਗੱਲ ਕਿਸਾਨੀਂ ਦੀ , ਫਸਲ ਉਗਾਉਣੀ, ਪਾਲਣੀਂ , ਵੱਢਣੀਂ ਮੰਡੀ ਤੱਕ ਲਿਜਾ ਵੇਚ -ਵੱਟ ਕਰਨੀਂ, ਇਹ ਕਿਸਾਨਾਂ ਦਾ ਕਿੱਤਾ, ਓਹ ਆਪਣੇਂ ਲਈ ਕਰਦੇ ਆ ਨਾਂ ਕਿ ਜਨਤਾ ਦੇ ਢਿੱਡ ਭਰਨ ਵਾਸਤੇ । ਬਗੈਰ ਕਿਸਾਨੀਂ ਤੋਂ ਜੋ ਲੋਕ ਖਾਂਦੇ ਨੇਂ ਜਾਂ ਬਾਕੀ ਕਾਰਜ ਵਿਹਾਰ ਕਰਦੇ ਨੇਂ ਆਪਣੀਂ ਜੇਬ ਮੁਤਾਬਕ ਕਰਦੇ ਨੇਂ । ਕਾਹਦੇ ਅੰਨ ਦਾਤੇ। ਆਪਣਾ ਢਿੱਡ ਭਰਨ ਲਈ ਕਰਦੇ ਨੇਂ ਵੀਰ ਨਾਂ ਕਿ ਆਮ ਪਬਲਿਕ ਲਈ । ਹਰੇਕ ਪਿੰਡ ਚ ਕਿਸਾਨ ਖੁਦ ਮੁਫ਼ਤ ਰਾਸ਼ਨ ਵਾਲੇ ਕਾਰਡ ਬਣਾਈ ਬੈਠੇ ਨੇਂ । ਕੋਈ ਵੀ ਸਰਕਾਰੀ ਸਹੂਲਤ ਤੋਂ ਹਰੇਕ ਗ਼ਰੀਬ ਪਰਿਵਾਰ ਵਾਂਝਾ ਰਹਿ ਜਾਂਦਾ ਕਾਉਂਕਿ ਹਰੇਕ ਸਹੂਲਤ ਬਣੀਂ ਹੀ ਕਿਸਾਨੀਂ ਵਾਸਤੇ ਆ । ਇਹ ਸਭ ਕੁੱਤੀਆਂ ਸਰਕਾਰਾਂ ਦੀਆਂ ਸੌੜੀਆਂ ਨੀਤੀਆਂ ਕਰਕੇ ਹੁੰਦੈ। ਕਦੇ ਕਿਸੇ ਹੋਰ ਸੂਬੇ ਚ ਇਹੋ ਜਿਹਾ ਕੁੱਝ ਹੁੰਦਾ ?

  • @avtarsingh4833
    @avtarsingh4833 2 дня назад +29

    ਹੁਣ ਇਨ੍ਹਾਂ ਨੇ ਸੁਰੱਖਿਆ ਜਵਾਨਾਂ ਦੀਆਂ ਗੱਡੀਆਂ ਰੋਕ ਕੇ ਸੁਰੱਖਿਆ ਜਵਾਨਾਂ ਦੀ ਨਰਾਜ਼ਗੀ ਮੁੱਲ ਲੈ ਲਈ। ਫਿਰ ਵੀ ਸੁਰੱਖਿਆ ਜਵਾਨ ਸਮਝਦਾਰੀ ਦਿਖਾਉਂਦੇ ਹੋਏ ਚੁੱਪ ਚਾਪ ਖੜ੍ਹੇ ਰਹੇ।

    • @rajindersinghkhangura6390
      @rajindersinghkhangura6390 2 дня назад +1

      Ehi ta galti kiti ona ne mukdma drz kyu nhi hoea😊

    • @HarpalSingh-v7y7w
      @HarpalSingh-v7y7w 2 дня назад +1

      Bus ik order mile je jawan Nu headquarter tu ihe te agle 7 janam supne wich be daharn nhi lune ge

    • @ਅੜਬੰਗਸਿੰਘ
      @ਅੜਬੰਗਸਿੰਘ 2 дня назад +1

      @@HarpalSingh-v7y7w ਤੁਵੀ ਆ ਜੀ ਬਾਂਦਰਾ ਓਹਨਾ ਨਾਲ

    • @HarpalSingh-v7y7w
      @HarpalSingh-v7y7w 2 дня назад

      @@ਅੜਬੰਗਸਿੰਘ tu us time dekhni nhi sala ,, je Maa da dudh pite je na Lago fir haryana ,,aje te crpf lagi aa agle chak ke pull tu thale sutte dide a

  • @LovepreetSingh-yg2yu
    @LovepreetSingh-yg2yu 2 дня назад +14

    ਪੱਤਰਕਾਰ ਨੇ ਗੱਲਾ ਗੱਲਾ ਵਿੱਚ ਗੁੱਸਾ ਬਹੁਤ ਕੱਢਿਆ 😂😂😂 good Bai

  • @BuntySingh-rk5vc
    @BuntySingh-rk5vc 2 дня назад +24

    ਪੰਜਾਬ ਦਾ ਨੁਕਸਾਨ ਹੋ ਰਿਹਾ ਬਹੁਤ

  • @SimarjitKaur-gm5es
    @SimarjitKaur-gm5es 2 дня назад +16

    ਭੇਡਾਂ ਇਕਠੀਆਂ ਹੋ ਕੇ ਕਾਮਰੇਡਾਂ ਪਿਛੇ ਲੱਗਕੇ ਬਹਿ ਜਾਂਦੀਆਂ ਕਿਸੇ ਨੂੰ ਅਕਲ ਨਹੀਂ ਕਿਸ ਨਾਲ ਕਿਸ ਤਰ੍ਹਾਂ ਵਰਤਾਉ ਕਰਨਾਂ

  • @darshanram5643
    @darshanram5643 2 дня назад +20

    ਬਿਲਕੁਲ ਧੱਕਾ ਕੀਤਾ

    • @talwindersingh463
      @talwindersingh463 2 дня назад

      Kishana. Bate. Madara. Choda. De. Jutta. Maro. Gardar. Dalle. Lok. Ne. 🦥🥒🥾🦥🥾🦥🥾. Kanjar. Lok. Ne. Mande.

  • @SHIVDEEPSingh-d2y
    @SHIVDEEPSingh-d2y 2 дня назад +7

    Good reporting to Brar bhai 👍

  • @BalvirKumar-q2g
    @BalvirKumar-q2g 2 дня назад +6

    ਬਾਈ ਜੀ, ਧੱਕੇ, ਨਾਲ, ਬੰਦ, ਕਰਵਾਇਆ

  • @muskankhurma9609
    @muskankhurma9609 2 дня назад +7

    ਕੋਈ ਪੰਜਾਬ ਨਹੀਂ ਬੰਦ ਸੀ ਗਾ ਪੂਰਾ 11 ਵਜੇ ਤੱਕ ਪੰਜਾਬ ਬੰਦ ਸੀ 11 ਵਜੇ ਤੋਂ ਬਾਅਦ ਪੂਰਾ ਪੰਜਾਬ ਖੁੱਲ ਗਿਆ ਸੀ ਸਿਰਫ ਹਾਈਵੇ ਸੀ ਕਿਤੇ ਬੰਦ ਸੀ ਜਾਂ ਜਿੱਥੇ ਕਿਸਾਨ ਚਾਰ ਪੰਜ ਸੀ ਉਥੇ ਬੰਦ ਬਾਕੀ ਸਾਰਾ ਪੰਜਾਬ ਖੁੱਲਾ ਸੀਗਾ

  • @bohrsingh2569
    @bohrsingh2569 2 дня назад +7

    ਪੱਤਰ ਸਾਬ ਇਹ ਧਾਕਾ ਸਾਹੀ
    ਜੇ ਇੰਨਾ ਫੌਜ ਨਹੀਂ ਛੱਡਿਆ ਤੇ ਆਮ ਲੋਕ ਕੀ ਲੱਗਦੇ ਆ ਇਸ ਵਿੱਚ ਪੀਸ ਫੁੱਲ ਕੀ ਆ ਜਿੰਨਾ ਦਾ ਨੁਕਸਾਨ ਕਿਸੇ ਮਜਦੂਰ ਦਾ ਕੰਮ ਼ਬੰਦ ਹੋਇਆ ਉਸ ਕੰਮ ਭਰਭਾਈ ਕੋਣ ਕਰੋ

  • @balvirsingh9650
    @balvirsingh9650 2 дня назад +11

    ਬੰਦ ਦਾ ਅਸਰ ਇਹੋ ਜਿਹਾ ਲੱਗਾ ਜਿਵੇਂ ਕੋਈ ਬਾਹਰੋਂ ਛਿੱਤਰ ਖਾਣ ਤੋਂ ਬਾਅਦ ਘਰ ਆਕੇ ਆਪਣੇ ਪਰਿਵਾਰ ਨੂੰ ਕੁੱਟੇ ਬਈ ਕੇਂਦਰ ਸਰਕਾਰ ਨਾਲ਼ ਰੌਲ਼ਾ ਪਰ ਪ੍ਰੇਸ਼ਾਨ ਪੰਜਾਬ ਨੂੰ ਕੀਤਾ ਗਿਆ

  • @RupinderSingh-qc4hp
    @RupinderSingh-qc4hp 2 дня назад +7

    ਮਜ਼ਦੂਰ ਦਾ ਹਾਲ ਸਭਤੋਂ ਮਾੜਾ ਪਰ ਉਹ ਇੰਨਾ ਹਰਾਮਦੇ ਲੋਕਾਂ ਵਾਂਗ ਨਹੀਂ

  • @somnath9824
    @somnath9824 2 дня назад +8

    ਆਮ ਆਦਮੀ ਦੇ ਧੱਕੇ ਨਾਲ ਕੰਮ ਕਾਰ ਬੰਦ ਕਰਕੇ ਇਸ ਨੂੰ ਸਫਲ ਕਹੰਦੇ ਹੋ

  • @parkashom4803
    @parkashom4803 2 дня назад +5

    ਜਦੋਂ ਫੌਜ਼ ਦੀ ਕੋਈ ਟੁਕੜੀ ਆਪਣੀ ਡਿਊਟੀ ਨਿਭਾਉਦੀ ਇਹਨਾਂ ਤੇ ਕੋਈ ਸਖਤ ਕਾਰਵਾਈ ਕਰਦੀ ਹੈ ਤਾਂ ਇਹਨਾਂ ਦੇ ਪ੍ਰਾਣ ਨਿਕਲ ਜਾਂਦੇ ਨੇ।

  • @Lavishchora22
    @Lavishchora22 2 дня назад +5

    ਇਹਨਾ ਕਾਰਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ, ਅੱਜ ਦੇ ਸਮੇਂ ਵਿੱਚ ਕੋਈ ਵੀ ਬਾਹਰ ਦੀ ਕੰਪਨੀ ਪੰਜਾਬ ਵਿੱਚ ਕਾਰੋਬਾਰ ਨਹੀਂ ਕਰਨਾ ਚਾਹੁੰਦੀ, ਏਹ ਆਪ ਤਾਂ ਵੇਹਲੜ ਹੈ ਤੇ ਲੋਕਾਂ ਦਾ ਵੀ ਬੇੜਾ ਗ਼ਰਕ ਕਰ ਰਹੇ ਹਨ, ,

  • @ramandeepkaur4711
    @ramandeepkaur4711 2 дня назад +7

    ਬੰਦ ਕੋਈ ਨਹੀ ਜੇਕਰ ਇਹ ਜਥੇਬੰਦੀਆਂ ਸਹੀ ਨੇਂ ਤਾਂ ਬੰਦ ਕਰੋਂ,,ਐਮ ਪੀ,,ਐਮ ਐਲ ਏ,, ਮੁੱਖ ਮੰਤਰੀ,,ਆਈ ਪੀ ਐਸ,, ਦਫ਼ਤਰ ਆਮ ਲੋਕਾਂ ਨੂੰ ਤਾਂ ਇਹ ਲੋਕ ਹੋਰ ਤਕਲੀਫ ਦਿੱਦੇ ਨੇ,, ਇਸ ਤਰ੍ਹਾਂ ਪੰਜਾਬ ਦੀ ਤਰੱਕੀ ਹੋਵੇਗੀ ਜਾਂ ਆਗੂਆਂ ਨੂੰ ਪੈਸੇ ਇਕੱਠੇ ਹੋਣ ਗੇ

  • @Rolandspdsx
    @Rolandspdsx 2 дня назад +4

    ਸੈਂਟਰ ਦਾ ਕੀ ਵਿਗੜਿਆ ਪੰਜਾਬ ਬੰਦ ਕਰਨ ਨਾਲ਼ ਕੋਈ ਵੱਡਾ ਵਿਦਵਾਨ ਦੱਸ ਸਕਦਾ,,,,,,,,,,,,?????

    • @VikramVicky-v7i
      @VikramVicky-v7i 2 дня назад +1

      ਖੁਜਲੀ ਵੀ ਨਹੀਂ ਹੋਈ... ਮੋਦੀ ਨੂੰ... ਦਿੱਲੀ ਵਾਲੇ ਖੁਸ਼ ਹੁੰਦੇ ਹਨ... ਪੰਜਾਬੀਆਂ ਨੂੰ ਦੇਖ ਕੇ

  • @varinderkumar863
    @varinderkumar863 2 дня назад +4

    Vijay Brar ji ❤ very brave question🙋

  • @harpreetbrar4443
    @harpreetbrar4443 2 дня назад +4

    ਵਿਜੈਪਾਲ ਬਰਾੜ ਪ੍ਰਾਉੱਡ ਆਫ ਯੂ ਸਰ

  • @davinderkumar2267
    @davinderkumar2267 2 дня назад +5

    ਇਹਨਾਂ ਨੂੰ ਹਾਰਾਮ ਦਾ ਖਾਣ ਦੀ ਆਦਤ ਪੈ ਗਈ ਹੈ। ਪਹਿਲਾਂ ਇਹਨਾਂ ਦੇ ਲਈ ਬਹੁਤ ਆਦਰ ਸਤਿਕਾਰ ਸੀ ਪਰ ਇਹਨਾਂ ਦੀ ਹਰਕਤਾਂ ਕਾਰਣ ਇਹਨਾਂ ਦਾ ਸਤਿਕਾਰ ਕਰਨ ਨੂੰ ਜੀ ਨੀ ਕਰਦਾ।

  • @RajinderSingh-vz6pq
    @RajinderSingh-vz6pq День назад +2

    ਲੋਕਾਂ ਨੂੰ ਤੰਗ ਕਰਨਾ ਬਹੁਤ ਗ਼ਲਤ ਹੈ। ਕੁਛ ਵੀ ਕਰੋ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਗ਼ਲਤ ਹੈ

  • @KuldeepSingh-wc6eh
    @KuldeepSingh-wc6eh 2 дня назад +4

    ਧੱਕੇਸ਼ਾਹੀ ਕਰਕੇ ਬਹੁਤ ਬਦਨਾਮੀ ਹੋਈ ਹੈ, ਅਜਿਹਾ ਨਹੀਂ ਕਰਨਾ ਚਾਹੀਦਾ

  • @shaandil7039
    @shaandil7039 2 дня назад +11

    ਜਦੋਂ ਦੂਸਰੇ ਲੋਕ ਬੰਦ ਕਰਵਾਉਦੇ ਆ ਤਾ ਫ਼ਿਰ ਦੁਕਾਨਾਂ ਦੇ ਸੀਸੇ ਵੀ ਤੋੜਦੇ, ਉਸ ਟਾਇਮ ਬਹੁਤ ਜਲਦੀ ਬੰਦ ਹੁੰਦੇ ਬਜਾਰ

  • @jasbirjasbirsingh3272
    @jasbirjasbirsingh3272 2 дня назад +2

    ਇੰਨਾ ਦੇ ਬੰਦਾਂ ਦੇ ਨਾਲ ਜਨਤਾ ਦੂਰ ਹੋ ਰਹੀ ਆ,ਜਨਤਾ ਬਹੁਤ ਦੁਖੀ ਆ,ਲੜਾਈ ਕੇਂਦਰ ਨਾਲ ਦੁਖੀ ਪੰਜਾਬ ਹੋ ਰਿਹਾ ਹੈ,ਇਸ ਨੂੰ ਬੰਦ ਨਹੀ ਕਿਹਾ ਜਾ ਸਕਦਾ,ਬੰਦ ਦੌਰਾਨ ਪੰਜਾਬ ਨੂੰ ਬਣਦਾ ਮਾਣ ਸਤਿਕਾਰ ਦਿਉ ਜੇ ਕੇਂਦਰ ਸਰਕਾਰ ਨਾਲ ਲੜਾਈ ਜਿੱਤਣੀ ਹੈ।

  • @lovejeetbhullar9068
    @lovejeetbhullar9068 2 дня назад +2

    ਭਰਾਵੋ ਇੱਕ ਦਿਨ ਆਮ ਬੰਦੇ ਨਾਲ ਧੱਕਾ ਹੋਇਆ ਪੱਤਰਕਾਰ ਨੂੰ ਗੁੱਸਾ ਆਇਆ ਪਰ ਗਿਆਰਾਂ ਮਹੀਨੇ ਬਾਡਰਾਂ ਤੇ ਬੈਠੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਕੋਈ ਗੁੱਸਾ ਨਹੀਂ ਆਉਂਦਾ

  • @Rajkumar-ph1cv
    @Rajkumar-ph1cv 2 дня назад +4

    ਗੁਡਾ ਰਾਜ ਆ ਗਿਆ

  • @gsrajpoot3894
    @gsrajpoot3894 2 дня назад +4

    ਆਪਣਾ ਹੀ ਪੰਜਾਬ ਬੰਦ ਕਿਉਂ

    • @JagdevSinghGill-h4t
      @JagdevSinghGill-h4t 2 дня назад

      @@gsrajpoot3894 ਕਿਓਂਕਿ ਪੰਜਾਬ ਚ ਮਰੇ ਜ਼ਮੀਰਾਂ ਵਾਲੇ ਲੋਕ ਰਹਿੰਦੇ ਆ। ਜਿੰਨ੍ਹਾਂ ਦਾ ਕੋਈ ਯਕੀਨ ਨ੍ਹੀਂ, ਕੋਈ ਦੀਨ ਧਰਮ ਨ੍ਹੀਂ ।

  • @Gurjit759
    @Gurjit759 2 дня назад +18

    ਇਹਨਾ ਲੋਕਾਂ ਤੋਂ ਜਾਮੀਨਾ ਲੈਣ ਕੇ ਲੋੜਵੰਦਾਂ ਨੂੰ ਦਿੱਤੀ ਜਾਵੇ ਇਕ ਦਿਨ ਵੀ ਧਰਨਾ ਲੱਗ ਜਾਊ ਤਾਂ ਫਿਰ ਦੱਸਿਓ

    • @Lavishchora22
      @Lavishchora22 2 дня назад +3

      सही कहा 😅😅

    • @NarinderSingh-d3s
      @NarinderSingh-d3s День назад +1

      ਬਿਲਕੁਲ ਸਹੀ ਕਿਹਾ 👍👍👍👍

  • @ajaypal2060
    @ajaypal2060 2 дня назад +3

    ਧੱਕਾ ਕਹੋ ਇਸਨੂੰ, ਸਫ਼ਲ ਨਹੀਂ ਹੋਇਆ

  • @MSingh-ue5wf
    @MSingh-ue5wf 2 дня назад +27

    ਏ ਵਿਹਲੜ ਪੰਜਾਬ ਦੀ ਆਮ ਜਨਤਾ ਨੂੰ ਤੰਗ ਕਰ ਰਹੇ ਜੇ ਉ ਦੱਲਾ 35 ਦਿਨਾ ਤੋ ਭੁੱਖਾ ਹੁੰਦਾ ਤਾ ਹੁਣ ਤੱਕ ਗੱਡੀ ਚੜ ਜਾਦਾ ਹੁਣ ਤੁਹਾਡਾ ਨਾਟਕ ਸਭ ਸਮਝ ਗਏ ਹਨ ਕਿ ਤੁਸੀ ਵਿਹਲੜ ਹੋ ਕੋਈ ਤੁਹਾਡਾ ਸਾਥ ਦੇਣ ਲਈ ਤਿਆਰ ਨਹੀ

    • @JagdevSinghGill-h4t
      @JagdevSinghGill-h4t 2 дня назад +5

      @@MSingh-ue5wf ਬਾਈ ਢੰਗ ਕਰੀ ਜਾਂਦੇ ਆ ਬੈਠੇ। ਛਿੱਤਰਾਂ ਦੀ ਕਮੀਂ ਐ ਬੱਸ। ਸਭ ਕੁਝ ਮਿਲੀ ਜਾਂਦੈ ਫਿਰ ਵੀ ਹਾਲੇ ਤੱਕ ਕਿਸੇ ਸਰਕਾਰ ਤੋਂ ਇੰਨ੍ਹਾਂ ਮੰਗਤਿਆਂ ਦੀਆਂ ਮੰਗਾਂ ਪੂਰੀਆਂ ਨ੍ਹੀਂ ਹੋਈਆਂ। ਐਨੀਆਂ ਕਿਨ੍ਹੀਆਂ ਕੁਮੰਗਾਂ, ਕਿਹੋ ਜਿਹੀਆਂ ਮੰਗਾਂ ਜਿਹੜੀਆਂ ਕਦੇ ਪੂਰੀਆਂ ਨ੍ਹੀਂ ਹੁੰਦੀਆਂ। ਅੰਨ ਦਾਤਿਆਂ ਦੀਆਂ ਆਪਦੀਆਂ ਝੋਲੀਆਂ ਈ ਨ੍ਹੀਂ ਕਦੇ ਭਰਦੀਆਂ । ਇਹ ਭੁੱਖੇ ਦੇ ਭੁੱਖੇ , ਮੰਗਦੇ ਦੇ ਮੰਗਦੇ । ਜਿੰਨਾਂ ਚਿਰ ਸਰਕਾਰਾਂ ਤੇ ਪ੍ਰਸ਼ਾਸਨ, ਅਦਾਲਤਾਂ ਸਖਤ ਨ੍ਹੀਂ ਹੁੰਦੀਆਂ ਇਹ ਏਦਾਂ ਈ ਸਿਰੇ ਚੜ੍ਹੀ ਜਾਣਗੇ।
      ਰਹੀ ਗੱਲ ਡੱਲੇ ਦੀ , ਇੱਕ ਤਾਂ ਬਜ਼ੁਰਗ, ਦੂਜਾ ਕਹਿੰਦੇ ਇਹ ਕੈਂਸਰ ਦਾ ਮਰੀਜ਼ ਐ, ਤੀਜਾ। ਬੀ.ਪੀ. ਹੋਰ ਪਤਾ ਨ੍ਹੀਂ ਕੀ, ਮਹੀਨੇ ਤੋਂ ਉੱਪਰ ਦਾ ਭੁੱਖਾ ਤੇ ਉੱਤੋਂ ਪੋਹ ਦਾ ਮਹੀਨਾਂ । ਕੈਂਸਰ ਤਾਂ ਵੈਸੇ ਹੀ ਬੰਦੇ ਨੂੰ ਦਿਨਾਂ ਚ ਖਾ ਜਾਂਦੈ । ਕੁੱਲ ਮਿਲਾ ਕੇ ਝੂਠਤੰਤਰ ਇਕੱਠਾ ਕੀਤਾ ਹੋਇਆ। ਖਾਣ ਪੀਣ ਤੋਂ ਬਿਨਾਂ ਹੋ ਈ ਨ੍ਹੀਂ ਸਕਦਾ ਸੀ ਕਿ ਇਹ ਦੋ ਹਫ਼ਤੇ ਵੀ ਰਹਿ ਜਾਂਦਾ, ਇੱਕ ਕੈਂਸਰ ਦੇ ਮਰੀਜ਼ ਦੇ ਰੂਪ ਚ। ਜਿਹੜੇ ਗ੍ਰਹਿਆਂ ਤੇ ਜਾਂਦੇ ਨੇਂ ਉਸ ਕਿੰਨੇਂ ਕਿੰਨੇਂ ਦਿਨ ਜਾਂ ਮਹੀਨੇਂ ਕੁਝ ਵੀ ਸੇਵਨ ਨ੍ਹੀਂ ਕਰਦੇ, ਕੁੱਝ-ਇੱਕ ਖਾਸ ਪਦਾਰਥ ਸੇਵਨ ਕਰਕੇ ਕਈ-ਕਈ ਦਿਨ ਮਹੀਨੇ ਲੰਘਾ ਦਿੰਦੇ ਨੇਂ। ਮਾਰਕਿਟ ਚ ਅਜਿਹੇ ਬਹੁਤ ਪਦਾਰਥ, ਭੋਜਨ ਨੇਂ ਜਿੰਨ੍ਹਾ ਦੇ ਨਾਂ-ਮਾਤਰ ਖਾਣ ਨਾਲ ਈ ਕੇਈ-ਕਈ ਦਿਨ ਲੰਘ ਜਾਂਦੇ ਨੇਂ । ਸਭ ਝੂਠ ਦਾ ਤਾਣਾਂ ਬਾਣਾਂ।

    • @GILLBROZ
      @GILLBROZ 2 дня назад

      ਤੁਹਾਡੇ ਮਾ ਦਾ ਕੂਸਾ।। ਦਲਾ ਤੇਰਾ ਪਿਉ।।

    • @GILLBROZ
      @GILLBROZ День назад

      ​@@JagdevSinghGill-h4t ।। Tu ਉਗਰਾਹਾ ਦੀ ਗੰਦੀ ਨਸਲ ਆ

    • @GILLBROZ
      @GILLBROZ День назад

      Pheanchoooo....... Gandiyan nassaaln tuci

    • @GILLBROZ
      @GILLBROZ День назад +2

      Maa ਲੰਮੀ ਪਾ ਦੇ ਵਿਹਲੜਾਂ ਨਾਲ ਆ ਕੇ

  • @manibains2091
    @manibains2091 2 дня назад +20

    ਜੱਟਾ ਦੀਆ ਜਮੀਨਾ ਨੂੰ ਮਿਹਨਤੀ ਲੋਕਾ ਚ ਵੰਢੇ ਕੇਂਦਰ ਸਰਕਾਰ, ਜੱਟਾ ਤੋ ਖੇਤੀ ਨਹੀਂ ਹੁੰਦੀ , ਬਾਹਰ ਮੁਲਖਾ ਚ ਇਨਾ ਨੇ ਆਪਣੇ ਨਿਆਣੇ ਭੇਜ ਤੇ , ਸਰ ਗਿਆ ਜੱਟਾ ਦਾ , ਇਨਾ ਤੋ ਜਮੀਨ ਲੈ ਕੇ ਲੋੜ ਵੰਦ ਭਾਈਚਾਰਿਆ ਚ ਵੰਢੇ ਸਰਕਾਰ,

    • @HgvjVi
      @HgvjVi 2 дня назад

      Paise deo lai lo

    • @Dsp_singh-f9e
      @Dsp_singh-f9e 2 дня назад

      ​@@HgvjVi angreja di bund chat k layi jamina nhi vik diyan

    • @brocklesnarmaanmeet7597
      @brocklesnarmaanmeet7597 2 дня назад

      Tuhi kehra paise de ke layia si​@@HgvjVi

    • @DarshanSingh-xn9xi
      @DarshanSingh-xn9xi 2 дня назад

      hajaran arbpatian nu v eh apeal jaroor send karo। sari gareebi , bhukhmari , berujgari apne app khatam ho jayegi। andolan v ghat jange। desh khushali val turan lag jayega । thank u

    • @goldychahal2845
      @goldychahal2845 2 дня назад

      Very true....they were given lands by Baba Banda singh ji...maybe us time ohna nu vi khyal nhi aya Huna ke eho agge jake apne ap nu jatt te dujya nu lower castes samjange....hun eh sab thik karna chahida....khairat ch miliya jameena leke apne ap ch eh vadee bane firde....apne ap punjab cho gareebi khatam ho jao...te so called lower castes convert hona vi band Kar den sayed....te ehna di vi loan laundi sir dard khatam hou

  • @VikramjeetSingh-wi2xx
    @VikramjeetSingh-wi2xx 2 дня назад +1

    ਸਾਡੀ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਅਸੀਂ ਸ਼ਿਸ਼ਟਾਚਾਰ ਹੀ ਭੁੱਲ ਗੇ । ਕਿਸੇ ਦੀ ਗੱਲ ਸੁਣਨ ਨੂੰ ਰਾਜੀ ਹੀ ਅਸੀਂ ਸਾਰੇ ਹੀ ਜਰਨੈਲ ਹਾਂ ਸੇਵਾਦਾਰ ਕੋਈ ਵੀ ਨਹੀਂ। ਚੰਗਾ ਰੱਬ ਰਾਖਾ

  • @DaljitSingh-r3w
    @DaljitSingh-r3w 2 дня назад +3

    ਇਹਨਾਂ ਨੇ ਤਾਂ ਬਿਜਨਸ ਬਣਾ ਲਿਆ

  • @havensanjeev7847
    @havensanjeev7847 2 дня назад +3

    ਪੰਜਾਬ ਦਾਂ ਬੇੜਾ ਗ਼ਰਕ ਕੀਤਾ ਹੋਇਆ
    ਇਹਨਾਂ ਵੇਲੜਾ ਕਿਸਾਨਾਂ ਨੇ
    ਜੇਕਰ ਸਰਕਾਰ ਨੇ ਇਹਨਾਂ ਨੂੰ ਸੜਕਾਂ ਜਾਮ ਕਰਨ ਤੋਂ ਨਾ ਵਰਜਿਆ
    ਤਾਂ ਉਹ ਦਿਨ ਦੂਰ ਨਹੀਂ
    ਹਰ ਆਮ ਆਦਮੀ , ਇਹਨਾਂ ਕਿਸਾਨਾਂ ਤੋਂ ਦੂਖੀ ਹੈ।
    ਜਨਤਾ ਨੇ ਇਹਨਾਂ ਖਿਲਾਫ਼ ਹੱਦ ਤੋਂ ਵੱਧ ਹੋ ਜਾਣਾ ਏ
    ਤੇ ਫਿਰ ਜਨਤਾ ਤੇ ਕੰਟਰੋਲ ਕਰਨਾ ਮੁਸ਼ਕਲ ਹੋਵੇਗਾ

  • @gobindsinghgillpk4656
    @gobindsinghgillpk4656 День назад +1

    ਪਤਰਕਾਰ ਸਾਹਿਬ ਤੁਸਾਨ ਏਹੇ ਨਹੀਂ ਦਿਖਾਈ ਦਿੰਦਾ ਕਿ ਸਰਕਾਰ ਨੇ ਕਿਸਾਨਾਂ ਦਾ ਰਸਤਾ ਰੋਕਿਆ ਹੈ 11 ਮਹੀਨੇ ਹੋ ਗਏ ਨੇ ਕੀ ਏਹੇ ਸਰਕਾਰ ਦੀ ਗਲਤੀ ਨਹੀਂ ਹੈ ਜੀ

  • @nirbhaisinghmandahar-rc7ol
    @nirbhaisinghmandahar-rc7ol 2 дня назад +11

    ਆਪਣੀ ਗੱਲ ਰੱਖਣ ਦਾ ਤਰੀਕਾ ਹੋਰ ਹੋਣਾ ਚਾਹੀਦਾ ਇਸ ਤਰ੍ਹਾਂ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ

  • @NirmalSingh-bz3si
    @NirmalSingh-bz3si 2 дня назад +5

    ਤੁਸੀ ਯਾਦ ਰੱਖਿਆ ਕੋਈ ਦਿਨ ਅਜਿਹਾ ਆ ਜਾਣਾ ਜਦੋਂ ਪਿੰਡ ਆਂ ਦੇ ਲੋਕ ਹੀ ਇਨਾ ਦੀ ਛਿੱਤਰ ਪਰੇਡ ਕਰਿਆ ਕਰਨ ਗੇ ਲੋਕ

  • @polaram2987
    @polaram2987 2 дня назад +15

    एक हैरानी की बात 35 दिन मरन व्रत पर अजे मरिया नहीं दला

    • @sohalsohalmalik5475
      @sohalsohalmalik5475 2 дня назад +1

      😅😅😅😂😂😂

    • @Singh71-o8v
      @Singh71-o8v 2 дня назад +3

      उसको आदत है हर साल ड्रामा करने की हर साल मरण व्रत रखने की पर इस बार फंस गया है

    • @Kamal-nj5ir
      @Kamal-nj5ir 21 час назад +1

      ​@@Singh71-o8vसही कहा आप ने

  • @rampaulchani4249
    @rampaulchani4249 2 дня назад +1

    Very good and brave attempt, Brar Sahib. Thanks for speaking for innocent and helpless commuters.

  • @RanjitSraa
    @RanjitSraa 2 дня назад +3

    ਦਲਾਲਾ ਤੇ ਵਿਹਲੜ ਜਿਮੀਂਦਾਰਾ ਦੀ ਕੇੰਦਰ ਨਾਲ ਉਲਝਣ ਦੀ ਹਿੰਮਤ ਨਹੀ ਆਮ ਬੰਦੇ ਨੂੰ ਧਮਕਾਕੇ ਪ੍ਰੇਸ਼ਾਨ ਕਰਕੇ ਆਪਣੇ-ਆਪ ਨੂੰ ਤਸੱਲੀ ਦੇ ਰਹੇ ਆ। ਪਤਾ ਏਹਨਾ ਵਿਹਲੜਾ ਨੂੰ ਵੀ ਆ ਕਿ ਅਥਾਰਿਟੀ ਚ ਪੜ੍ਹੇ ਲਿਖੇ ਬੰਦੇ ਹੁੰਦੇ ਉਹਨਾ ਦੇ ਜਵਾਬ ਨਹੀ ਦਿੱਤੇ ਜਾਣੇ।

  • @gurgurgur
    @gurgurgur 8 часов назад +1

    Dhram kahday ha apni mushkil tao bayperbhah ho javo gurbani day bharosay wal nu mukh karo sab kam ras ho janday hun , niga na lagow kam ouper ous nal kam ruk janday hun chup nal moni hon nal or bayperbhahi nal he kam successful hunday hun sansar say fer he nirkari shakti da rah open hunda ha

  • @Rajkumar-ph1cv
    @Rajkumar-ph1cv 2 дня назад +1

    ਪੰਜਾਬ ਦੀ ਤਰੱਕੀ ਵਿੱਚ ਬਹੁਤ ਵਧਿਆ ਯੋਗਦਾਨ ਜੀ

  • @SharmaJiya-j8e
    @SharmaJiya-j8e 5 часов назад

    Wahh kya report aa

  • @harcharansingh1737
    @harcharansingh1737 День назад

    ਫੌਜ ਨੂੰ ਰੋਕਣਾ ਬਿਲਕੁਲ ਗਲਤ ਹੈ

  • @singhjatinder5228
    @singhjatinder5228 2 дня назад +1

    ਬਰਾੜ ਸਾਬ ਨੇ ਸਿੱਧੀ ਮੂੰਹ ਤੇ ਬੇਜਤੀ ਕੀਤੀ।

  • @GurpreetSingh-jg8pw
    @GurpreetSingh-jg8pw 2 дня назад

    Very very good pattarkar bi ji sach kiha tusi

  • @baljeetsinghkang1475
    @baljeetsinghkang1475 3 часа назад

    ਫੌਜ ਨੂੰ ਰੋਕਣਾਂ ਬਹੁੱਤ ਬਹੁੱਤ ਗਲਤ ਹੈ

  • @gurgurgur
    @gurgurgur 8 часов назад +1

    Jeed nal nahi kush bhi hunda kudrat peace vich he san kam ras kardi ha apni problem day time gurbani kahdi ha simrati gurbani vich rakho nirkari shaktiya app he kam karwa dindiya hun atmaya tao jeed nal nahi , nimerta hovay saywa hovay gurbani da kangir hovay , jitha javo dhram karo kaysay nu dukh na karo mushkila na dayvo normal loka nu ous nal loka di vi hamdardi nahi mildi , peropkari bano satsantokh rakho dhram karo kam sahij vich peace vich he hona ha name japo

  • @varinderkumar863
    @varinderkumar863 2 дня назад +2

    Jado Brar sahab ne sahi question kita ta mircha badia lagian😂😂😂

  • @VipanKumar-z8e
    @VipanKumar-z8e 2 дня назад +1

    Sir g good ha

  • @LolPersonnnnn
    @LolPersonnnnn 8 часов назад +1

    Dhukke nal bhut jagah band krvaya Govt offices ch vudke officers nal misbehace kita gaya ae

  • @RjFitnessPoint
    @RjFitnessPoint 2 дня назад +1

    Really true News18

  • @Prempal-n4x
    @Prempal-n4x 2 дня назад +2

    Very good pater kar shab

  • @AmarjitSingh-rt2cz
    @AmarjitSingh-rt2cz 2 часа назад

    पहली बार किसान आंदोलन सब ने साथ दिया जिन लोगों ने साथ दिया अब किसान उन लोगों को तंग परेशान कर रहे हैं

  • @dilpreetsingh-di3gy
    @dilpreetsingh-di3gy 2 дня назад +1

    Great Mr. Brar.

  • @Singhsbhagurudwara
    @Singhsbhagurudwara День назад

    ਪੱਤਰਕਾਰ ਸਾਹਬ ਜਹਿੜੇ ਲੋਕ ਐਬੂਲੈਂਸ ਬੰਦਿਆ ਦੀ ਭਰ ਕੇ ਲੈਕੇ ਜਾਦੇ ਸੀ ਬਰਾੜ ਸਾਹਬ ਉੱਨਾ ਵਾਰੇ ਤੁਸੀ ਕੀ ਕਹੋਗੇ।

  • @jeetsadstatus5613
    @jeetsadstatus5613 2 дня назад +3

    ਸਭ ਕੁਝ ਆ ਵੀਰੇ ਇਹਨਾਂ ਕੋਲ ਇਹ ਖਾਂਦੇ ਪੀਂਦੇ ਪਾਟਦੇ ਆ ਬਸ ਹੋਰ ਕੁਝ ਨੀ ਜਿਹੜਾ ਬੰਦਾ 300 ਦਿਹਾੜੀ ਕਮਾਓਂਦਾ ਓਹ ਸੌਖਾ ਪੰਜਾਬ ਚ ਇਹ ਲੱਖਾਂ ਕਰੋੜਾਂ ਚ ਕਮਾਉਣ ਵਾਲੇ ਭੂੱਖੇ ਮਰਦੇ ਨੇ ਇਹ ਸੋਚਣ ਵਾਲੀ ਗੱਲ ਏ ਜਿਹਦੇ ਕੋਲ 4 ਕਿੱਲੇ ਨੇ ਓਹ ਦਾ ਗੁਜ਼ਾਰਾ ਅਉਖਾ ਓਹ ਇਹਨਾਂ ਨਾਲ ਤੁਰਦੇ ਵੀ ਨੀ

  • @kalasinghpb1986
    @kalasinghpb1986 2 дня назад

    ਇੱਕ ਸਮਾਂ ਸੀ ਬੰਗਾਲ ਦੇ ਵਿਚ ਵੀ ਇਹੋ ਹੀ ਹਾਲ ਸੀ ਰੋਜ਼ਾਨਾ ਹੀ ਲਾਲ ਝੰਡਾ ਲੈਕੇ ਬੈਠ ਜਾਂਦੇ ਸੀ ਯੁਨਿਅਨ ਵਾਲੇ ਚੁਲਬੇ ਨਾ ਚੁਲਬੇ ਨਾ ਦੇ ਨਾਹਰੇ ਲਾ ਕੇ ਸਾਰੀ ਇੰਡਸਟਰੀ ‍ਬੰਗਾਲ ਚੋ ਭਜਾਤੀ ਸਾਰੀਆਂ ਹੀ ਫੈਕਟਰੀਆਂ ਦੇ ਮਾਲਕਾਂ ਨੇ ਲੌਕ ਆਊਟ ਕਰਤਾ ਅੱਜ ਬੰਗਾਲ ਵਿਚ ਭੁੱਖ ਮਰੀ ਫੈਲੀ ਪ‌ਈ ਹੈ ਇਹੋ ਹੀ ਹਾਲ ਪੰਜਾਬ ਵਿੱਚ ਹੋ‌ਣ ਜਾ‌ ਰਿਹਾ ਹੈ

  • @KulwantSingh-c5v
    @KulwantSingh-c5v 11 часов назад

    ਪੰਜਾਬ ਬੰਦ ਕਰਕੇ ਤੇ ਪੰਜਾਬੀਆਂ ਨੂੰ ਪ੍ਰੇਸ਼ਾਨ ਕਰ ਕੇ ਕੀ ਸੈਂਟਰ ਨੇ ਇਹਨਾਂ ਦੀ ਮੰਗ ਮੰਨ ਲਈ ਹੈ, ਪਰ ਪੰਜਾਬ ਦੇ ਲੋਕ ਇਹਨਾਂ ਦੇ ਵਿਰੁੱਧ ਜ਼ਰੂਰ ਹੋ ਗਏ ਹਨ

  • @baljitkalsi4609
    @baljitkalsi4609 День назад

    Thank you ਬਰਾੜ sahb

  • @gss6617
    @gss6617 День назад

    ਪੱਤਰਕਾਰ ਸਰਕਾਰ ਦਾ ਦੱਲਾ,,

  • @harkrishanlal9570
    @harkrishanlal9570 2 дня назад

    ਪੱਤਰਕਾਰ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਹਾਡੇ ਘਰ ਦੇ ਸਾਰੇ ਮੈਂਬਰ ਤੁਹਾਡੀ ਗੱਲ ਮੰਨਦੇ ਹਨ ਜੇ ਨਹੀਂ ਤਾ ਫਿਰ ਐਨੇ ਇਕੱਠ ਵਿੱਚ ਬੀ ਜੇ ਪੀ ਦੇ ਸ਼ਰਾਰਤੀ ਅਨਸਰਾਂ ਵੱਲੋਂ ਵੀ ਅਜਿਹਾ ਕੀਤਾ ਜਾ ਸਕਦਾ ਹੈ

  • @varinderkumar863
    @varinderkumar863 2 дня назад +1

    Brar sahab salute aa tuhanu great ho Tusi

  • @NirmalSingh-f2b
    @NirmalSingh-f2b 2 дня назад +1

    Very good Brar Shab Ji

  • @ਅੜਬੰਗਸਿੰਘ
    @ਅੜਬੰਗਸਿੰਘ 2 дня назад

    ਗੂੰਹ ਖਾਣ ਵਾਲੇ ਕਿਸਾਨਾਂ ਨੂੰ ਜੀਜਾ ਕਹਿਣਗੇ ਕੋਈ ਗੱਲ ਨਹੀਂ

  • @baliharchand2134
    @baliharchand2134 День назад

    100parsand sahi veer

  • @BalwinderSingh-ch4ly
    @BalwinderSingh-ch4ly 2 дня назад

    Waheguru ji waheguru ji

  • @kamaljitsingh6286
    @kamaljitsingh6286 2 дня назад +2

    ਕੀ ਸਪੋਟ ਕਰਦਾ ਤੂੰ ਬਕਵਾਸ ਕਰੀ ਜਾਨਾਂ
    ਬੰਦ ਆ ਤਾਂ ਫੌਜ ਲਈ ਵੀ ਬੰਦ ਸਮਝਿਆ 😡

  • @KajalRajput-g1l
    @KajalRajput-g1l 2 дня назад +2

    Ya Band karna Galt ha je. City da dukandar ketha Jan ga. Thoda koll janena ve ha ferr ve karja nall mar raha ho je. Ferr greb ketha Jan. Na una koll. Jamen ha. Ferr ve karja maff de mag ne karda oh.

  • @RakeshKumar-hf8pm
    @RakeshKumar-hf8pm 9 часов назад +1

    LOGA NE SATH DITA PR EH NHI MNDE

  • @gurjeetnagra1104
    @gurjeetnagra1104 День назад

    ਹੱਥ ਜੋੜਣ ਨੂੰ ਹੁਣ ਤੇਰੀ ਜੂਤੀਆ ਤਾ ਕਿਸਾਨ ਚਟਣ ਨਹੀ ਲੱਗੇ ਅਡੀਟਰ ਸਾਹਿਬ .ਤੂਸੀ ਕਿਸਾਨਾ ਦਾ ਚੰਗਾ ਕੰਮ ਕਦੀ ਨਹੀ ਵਖਾਣਾ .ਬਦਨਾਮ ਕਰਨ ਵਾਲੇ ਦਾ ਰੋਲਾ ਪਾਣੇ .

  • @GILLBROZ
    @GILLBROZ 2 дня назад +1

    Farmers❤ ਡੱਲੇਵਾਲ ਸਾਬ❤

  • @GurmailSingh-e2v
    @GurmailSingh-e2v День назад

    ਸੜਕਾਂ ਬੰਦ ਕਰਨਾ ਗ਼ਲਤ ਹੈ ਇਸ ਦਾ ਕੋਈ ਹੋਰ ਬਦਲ ਲੱਭਣਾ ਚਾਹੀਦਾ ਹੈ।

  • @parmjitsingh4077
    @parmjitsingh4077 День назад

    ਰਹਿੰਦੀ ਇੰਡਸਟਰੀ ਵੀ ਚੱਲੀ ਜਾਵੇ ਗੀ ਝੋਨਾ ਕਿਸੇ ਨੇ ਲੈਣਾ ਨੀਂ ਫੇਰ ਹੋਵੇ ਗਾ ਪੱਕਾ ਪੰਜਾਬ ਦਾ ਬੰਦਾ ਨਹੀਂ ਪੰਜਾਬ ਮਰਡਰ

  • @Sachbol1313
    @Sachbol1313 День назад

    Vijay pal brar 👍🏻👍🏻👍🏻👍🏻

  • @davindervermadavinderverma6700
    @davindervermadavinderverma6700 2 дня назад

    ਪੰਜਾਬ ਬੰਦ ਕਰਨਾ ਪੰਜਾਬ ਚੋਂ ਐਮਐਸਪੀ ਮਿਲ ਗਈ ਇਹਨਾਂ ਨੂੰ

  • @RupinderSINGHUppal
    @RupinderSINGHUppal 2 дня назад

    ਪੱਤਰਕਾਰ ਵੀਰ ਫ਼ੋਜ ਨੇ ਟਰੈਕਟਰ ਗੱਡੀਆਂ ਭੰਨੀਆਂ ਪੁੱਤਰ ਕੁੱਟੇ ਉਦੋਂ ਤੁਹਾਡੇ ਕੋਲ ਆਹ ਜਵਾਬ ਕਿੱਥੇ ਸੀ

  • @SukhjinderSingh-ru1ts
    @SukhjinderSingh-ru1ts День назад

    ਜੱਟ ਬੁਰਛਾਗਰਦੀ ਕਰਨ ਤੋਂ ਬਾਜ਼ ਨਹੀ ਆਉਂਦੇ

  • @AvtarSingh-bv5eq
    @AvtarSingh-bv5eq День назад

    ਇਨ੍ਹਾਂ ਵਿਚ 26, ਜਨਵਰੀ ਵਾਲੇ ਸੱਜਣ ਜੀ ਪਹਿਲਾਂ ਕਦੇ ਵੀ ਬਦਸਲੂਕੀ ਨਹੀਂ ਕੀਤੀ ਬੰਦ ਦੌਰਾਨ ਕਿਸਾਨਾਂ ਨੇ

  • @baloursingh4851
    @baloursingh4851 День назад +1

    Band kamyab nahi se

  • @ankushnarula2646
    @ankushnarula2646 10 часов назад

    we should support our farmers

  • @SatinderSingh1
    @SatinderSingh1 2 дня назад +1

    Kissan Ekta zindabad

  • @RAJESHKUMAR-ix6of
    @RAJESHKUMAR-ix6of 2 дня назад

    Per hoia jaberdasti hoia

  • @waliakapil7628
    @waliakapil7628 2 дня назад +1

    लराई साकार नाल
    दुखी सारा पंजाब.
    पंजाबी....
    लरो zurar सरकार
    नाल.....
    आम जनता बहुत दुखी.... 😊

  • @PremNathArora-h6c
    @PremNathArora-h6c День назад

    Aam Janta 99% Khilaf haa😮😮😮😮😮