Fatty Liver ਦੇ ਸ਼ਿਕਾਰ ਹੋ, ਤਾਂ ਸੁਣੋ ਵੈਦ Subash Goyal ਦੇ ਇਹ ਨੁਸਖੇ,ਸ਼ਰਾਬ ਪੀਣ ਵਾਲੇ ਵੀ ਜਰੂਰ ਦੇਖੋ ਇਹ Video

Поделиться
HTML-код
  • Опубликовано: 22 дек 2024

Комментарии • 350

  • @malkitkaur1978
    @malkitkaur1978 6 месяцев назад +232

    ਮੈਂ ਮਲਕੀਤ ਕੌਰ ਘਨੌਲੀ ਤੋਂ ਮੈਂ ਵੀ ਬਹੁਤ ਬਹੁਤ ਪਸੰਦ ਕਰਦੀ ਹਾਂ ਜੀ ਤੇ ਮੈਂ ਪਹਿਲਾਂ ਤੋਂ ਹੀ ਸਾਰੇ ਪਰਹੇਜ਼ ਰੱਖਦੀ ਹਾਂ ਜੀ ਤੇ ਮੈਂ ਭਾਂਡੇ ਵੀ ਪਿੱਤਲ ਦੇ ਹੀ ਵਰਤਦੀ ਹਾਂ ਜੀ ਧੰਨਵਾਦ ਜੀ ਆਪ ਜੀ ਦਾ ਵਧੀਆ ਵਧੀਆ ਵੀਡੀਓ ਪਾਈ ਜਾ ਓ ਜੀ ਜੇ ਕਿਸੇ ਨੂੰ ਅਸਰ ਹੋ ਜਾਵੇ ਕਿਸੇ ਦੀ ਜ਼ਿੰਦਗੀ ਵੱਚ ਜਾਵੇ ਜੀ ਆਪ ਜੀ ਦਾ ਭਲਾ ਹੋਵੇਗਾ ਜੀ ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ

  • @bikkarsingh194
    @bikkarsingh194 5 месяцев назад +49

    ਗੋਇਲ ਸਾਹਿਬ ਬਹੁਤ ਬਹੁਤ ਜਾਣਕਾਰੀ ਲਈ ਧੰਨਵਾਦ ਸਭ ਤੋਂ ਵਧੀਆ ਮੈਨੂੰ ਤੁਹਾਡਾ ਸੁਭਾਅ ਚੰਗਾ ਲੱਗਿਆ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ

  • @ButtaGrewal-w2n
    @ButtaGrewal-w2n 4 месяца назад +28

    ਘਰ ਦੀ ਕੱਢੀ ਸਭ ਤੋਂ ਮਾੜੀ, ਮੇਰਾ ਬਾਪੂ ਜੀ ਘਰ ਦੀ ਕੱਢੀ ਦਾਰੂ ਨਾਲ, ਮੋਤ ਹੋਈ, ਇਹ ਦਾਰੂ ਬਹੁਤ ਜਿਆਦਾ ਸਟਰੋਗ ਹੋਣ ਕਰਕੇ, ਮੇਰੇ ਬਾਪੂ ਦੇ ਗੁਰਦੇ ਖਤਮ ਕਰ ਦਿੱਤੇ ਸੀ, ਕਮੈਟ ਮੈ ਤਾ ਕਰਿਆ, ਮੇਰਾ ਕਮੈਟ ਪੜਕੇ ਕਿਸੇ ਦਾ ਭਲਾ ਹੋ ਜਾਵੇ

  • @GurjantBrar-l6y
    @GurjantBrar-l6y 6 месяцев назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ ਸਾਹਿਬ ਜੀ

  • @gurnamsingh1941
    @gurnamsingh1941 5 месяцев назад +31

    ਗੋਇਲ ਸਾਹਿਬ ਜੀ ਸਤਿ ਸ੍ਰੀ ਅਕਾਲ 👉 ਧੰਨ ਬਾਤ ਤਾਂ ਤੁਹਾਡਾ ਨਹੀਂ ਸਕਦਾ ਜਿੰਨਾ ਚਿਰ ਅਧੂਰੇ ਨੁਸਖੇ ਦਸਕੇ ਸਾਡਾ ਤੇ ਤੁਹਾਡਾ
    ਨੈਮ ਖ--- 👉 ਭੂਮੀ ਆਵਲਾ ਕਾਲ ਮੇਘ ਕੁਟਕੀ ਦਸੋ ਕਿਵੇਂ ਤੇ ਕਿਤਨੀ ਖਾਈਏ ਕੇ ਸਿਰਚ ਪਾਈਏ ਜਾਂ ਪੁੱਛਣ ਲਈ ਕਦੋਂ ਆਈਏ

    • @baldevmangat3859
      @baldevmangat3859 3 дня назад

      You are right pl. No direction how much to take these things. Nushkhe not explained in detail. Shortcuts only.

  • @jagveersingh6497
    @jagveersingh6497 6 месяцев назад +40

    ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @sukhdevsingh-iv5ic
    @sukhdevsingh-iv5ic 3 месяца назад +4

    ਡਾਕਟਰ ਸਾਹਿਬ ਗੈਸ ਤੇ ਤੇਜਾਬ ਬਾਰੇ ਵੀ ਜਾਣਕਾਰੀ ਦੇਵੋ

  • @nachhatervirk5657
    @nachhatervirk5657 3 месяца назад +2

    ਧੰਨਵਾਦ ਕਰਦੇ ਹਾਂ ਗੋਇਲ ਸਾਹਿਬ ਅਤੇ ਸੋਢੀ ਸਾਹਿਬ ਜੀ ਤੁਹਾਡਾ

  • @nirmalsinghnarain1952
    @nirmalsinghnarain1952 5 месяцев назад +13

    ਗੋਇਲ ਸਾਹਿਬ ਧੰਨਵਾਦ ਤੂਸੀ ਬਹੁਤ ਵਧੀਆ ਗਿਆਨ ਦਿੱਤਾ ਪਰਮਾਤਮਾ ਤੂਹਾੜੂੰ ਲੰਬੀ ਉਮਰ ਬਖਸੇ

  • @BaltejSidhugurunanakdasi-if7wz
    @BaltejSidhugurunanakdasi-if7wz 5 месяцев назад +9

    ਗੋਇਲ ਸਾਹਿਬ ਇੱਕ ਅਹਿਸਾਨ ਹੋਰ ਕਰ ਦਿਆ ਕਰੋ,
    ਹਰ ਜਗ੍ਹਾ ਥੋਡੇ ਵਰਗੇ ਵਿੱਦਵਾਨ ਇਹ ਇੱਕ ਵਾਰ ਜਰੂਰ ਕਹਿ ਦਿਆ ਕਰੋ, ਪੰਜਾਬ ਦਾ ਯੂਥ ਬਹੁਤ ਸਿਆਣਾ ਹੋਗਿਆ ਸੀ, ਜਦੋਂ ਕੱਠੇ ਹੋਕੇ ਏਕਤਾ ਕਰਲੀ ਸੀ,
    ਕਿਸਾਨੀ ਅੰਦੋਲਨ ਵੇਲੇ ਵਾਂਗ , ਸਦਾਂ ਮੁਹੱਬਤ ਨਾਲ ਰਹਿਣ,ਮਾੜੀ ਮੋਟੀ ਗੱਲ ਤੇ ਮਿਹਣੋ ਮਿਹਣੀ ਹੋਣ ਦੀ ਲੋੜ ਨਹੀਂ ਹੁੰਦੀ।

    • @SurinderKaur-zo9oe
      @SurinderKaur-zo9oe 5 месяцев назад

      ਡਾ ਗੋਇਲ ਸਾਹਿਬ ਆਪ ਜੀ ਦਾ ਫੈਟੀ. ਲਿਵਰ ਵਾਲਾ ਪ੍ਰੋਗਰਾਮ ਸੁਣਿਆ ਹੈ ਮੈਂ ਬੋਸਟਨ ਵਿਚ ਰਹਿੰਦੀ ਹਾਂ ਆਪਣੇ ਬੇਟੇ ਪ੍ਰੀਤ ਮਹਿੰਦਰ ਸਿੰਘ ਨਾਲ ਅਗਸਤ 2024 ਨੂੰ ਆਪ ਜੀ ਕੋਲ ਆਵਾਂ ਗਏ ਜੀ

  • @wwesuperstars3040
    @wwesuperstars3040 5 месяцев назад +3

    ਬਹੁਤ ਵਧੀਆ ਗੱਲ ਨੇ ਡਾਕਟਰ ਸਾਹਿਬ ਜੀ

  • @bikkargill6596
    @bikkargill6596 6 месяцев назад +27

    Dr sahib God may you live long

  • @nirmalsinghnarain1952
    @nirmalsinghnarain1952 6 месяцев назад +2

    Good ਗੋਇਲ ਸਾਹਿਬ ਪਾਸਟ ਸਮਾਂ remind karata thanks

  • @SurinderSinghSurinderSinghNepr
    @SurinderSinghSurinderSinghNepr 3 месяца назад +3

    ਬਹੁਤ ਬਹੁਤ ਧੰਨਵਾਦ ਜੀ

  • @jeetuseehra9200
    @jeetuseehra9200 3 дня назад

    Goodਧੰਨਵਾਦ ਜੀ

  • @jasbirsingh-pn1rj
    @jasbirsingh-pn1rj 5 месяцев назад +1

    ਗੋਇਲ ਸਾਬ ਨੂੰ ਕੁਦਰਤ ਨੇ ਵਿਰਸੇ ਨਾਲ ਜੁੜ ਕੇ ਸਿਖਿਆ ਦਿੱਤੀ। ਧੰਨਵਾਦ ਜਸਬੀਰ ਸਿੰਘ ਸ੍ਰੀ ਹਰ ਗੋਬਿੰਦਪੁਰ

  • @harinderpalsharma8841
    @harinderpalsharma8841 3 месяца назад +3

    ਡਾਕਟਰ ਸਾਹਿਬ ਸਲਾਮ ਤੁਹਾਨੂੰ। ਤੁਹਾਡੀਆਂ ਗੱਲਾਂ ਚਾਨਣਾ ਪਾਉਂਦੀਆਂ ਨੇ ਤੰਦਰੁਸਤ ਜਿੰਦਗੀ ਨੂੰ ਜਿਉਣ ਲਈ

  • @surindeekaur1156
    @surindeekaur1156 5 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ , ਧੰਨਵਾਦ ਜੀ

  • @PreetSingh-jq9mz
    @PreetSingh-jq9mz 29 дней назад

    ਬਹੁਤ ਬਹੁਤ ਧੰਨਵਾਦ ਗੋਇਲ ਸਾਹਿਬ ਜੀ

  • @SewakSingh-et5lw
    @SewakSingh-et5lw 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ

  • @GURWINDERSINGH-sm8zz
    @GURWINDERSINGH-sm8zz 6 месяцев назад +41

    ਕਾਲਮੇਗ ਤੇ ਕੁਟਕੀ ਕਿੱਨੀ ਕਿੱਨੀ ਲੈਣੀ ਆ ਜੀ ਲਿਵਰ ਲਈ

  • @ManpreetSingh-wi2pl
    @ManpreetSingh-wi2pl 3 месяца назад

    ਬਹੁਤ ਸੋਹਣੀ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਧੰਨਵਾਦ ਸ਼ੁਕਰੀਆ ❤❤

  • @jagdevraunalt9133
    @jagdevraunalt9133 5 месяцев назад +4

    ਗੋਇਲ ਸਾਹਿਬ ਸਤਸੀ੍ਅਕਾਲ ਜੀ ਜਾਣਕਾਰੀ ਬਹੁਤ ਚੰਗੀ ਲਗੀ ਅੱਗੇ ਬੇਨਤੀ ਹੈ ਕਿ ਦਮੇ ਦਾ ਪੱਕਾ ਇਲਾਜ ਵੀ ਦੱਸਣ ਦੀ ਕਿਰਪਾਲਤਾ ਕਰੋ ਜੀ

  • @NachhattarKler
    @NachhattarKler 6 месяцев назад +11

    So Nice Programme, Thanks Dr Sahab

  • @MalkeetSingh-uf7ux
    @MalkeetSingh-uf7ux 4 месяца назад +1

    ਬਹੁਤ ਵਧੀਆ ਡਾਕਟਰ ਸਾਹਿਬ

  • @GurnekSingh-l6c
    @GurnekSingh-l6c 3 месяца назад

    ਵੈਦ ਸਹਿਬ ਜੀ ਬਹੁਤ ਨੇ ਸਲਾਹ ਐ ਤੇ ਦਿੱਲੋ ਧੰਨਵਾਦ ਕਰਦਾਂ ਹਾਂ ਤੇ ਇਨਸਾਨਾਂ ਨੂੰ ਵੈਦ ਸਹਿਬ ਜੀ ਸਲਾਹ ਤੇ ਚਲਣਾ ਚਾਹੀਦਾ ਹੈ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️☝️☝️✍️✍️💯👏👏

  • @SUKHDEVSINGH-gj2tc
    @SUKHDEVSINGH-gj2tc 6 месяцев назад +7

    Dr sahib thaks alot

  • @hafeezhayat2744
    @hafeezhayat2744 4 месяца назад +1

    ਬਹੁਤ ਵਧੀਆ ਗੱਲ ਬਾਤ ਜੀ

  • @PreetPal-dh6yi
    @PreetPal-dh6yi 4 месяца назад +3

    ਡਾ ਸਾਹਿਬ ਦੀ ਜਾਣਕਾਰੀ ਬਹੁਤ ਕਮਾਲ ਦੀ ਹੈ ਤੇ ਭਾਸ਼ਾ ਬਹੁਤ ਸ਼ੁਧ ਅਤੇ ਮਿੱਠੀ ਹੈ ਬਾਕੀ ਜਾਣਕਾਰੀ ਤੋ ਇਲਾਵਾ ਭਾਸ਼ਾ ਵੀ ਸਿਖੀਏ

  • @SukhdevSingh-rh9pp
    @SukhdevSingh-rh9pp 3 месяца назад

    ਬਹੁਤ ਵਧੀਆ ਗੋਇਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ

  • @baljinderaulakh5540
    @baljinderaulakh5540 3 месяца назад

    ❤❤❤❤ਬਹੁਤ ਵਧੀਆ ਜਾਣਕਾਰੀ ਜੀ ❤❤❤❤❤

  • @chamkaurbassi6871
    @chamkaurbassi6871 3 месяца назад

    ਬਹੁਤ ਬਹੁਤ ਧੰਨਵਾਦ ਵੈਦ ਸਾਹਿਬ ਜੀ ੍ਰ

  • @harmeetdhaliwal3623
    @harmeetdhaliwal3623 4 месяца назад +1

    ਸੁਭਾਸ਼ veer ji thaunu ਪ੍ਰਮਾਤਮਾ tandrusty bakhshe

  • @supinderbedi4753
    @supinderbedi4753 5 месяцев назад +2

    ਸਤਿ ਸ਼੍ਰੀ ਆਕਾਲ ਜੀ,plz ਇਹ ਦਸੋ k amla powder ਕਿੰਨਾ k ਪੁਰਾਣਾ use ਕਰ ਸਕਦੇ ਹਾਂ ya ਨਹੀਂ, ਕਯੋਂ k ਮੇਰੇ ਕੋਲ਼ ਪਿਆ ਹੈ

  • @AmanDeep-lo3zx
    @AmanDeep-lo3zx 5 месяцев назад +1

    ਵਾਹ ਜੀ ਵਾਹ ❤❤😊🙏💐

  • @NirmalSingh-z3l
    @NirmalSingh-z3l 4 месяца назад +1

    ਵਾਹਿਗੁਰੂ ਜੀ

  • @amanbrar-p2o
    @amanbrar-p2o 5 месяцев назад +4

    Bai ji sir ji auge venty hai aa ji uric ESD kurta hai ea kee haiga esde luchn eda elaj te jo sade jodda da durd ea kee hai esda desi elaj jarur dusna shukrea

  • @harmanpreet4887
    @harmanpreet4887 3 месяца назад +1

    Dr goyal ji nice information thanku sir

  • @harnekmalhans7783
    @harnekmalhans7783 Месяц назад +1

    True Thanks

  • @HarwinderSingh-v2d
    @HarwinderSingh-v2d 6 месяцев назад +8

    ਵਾਹਿਗੁਰੂ ਜੀ ਮੇਰੀ ਬੇਨਤੀ ਹੈ ਜੀ ਗੋਡੇਆਤੋ ਉਠਿਆ ਨਹਿ ਜਾਦਾ ਹਾਂ ਜੀ

  • @Gurpreetsingh-mw9ch
    @Gurpreetsingh-mw9ch 2 месяца назад

    Bahut vdia smjhaya Goyal saab...mai kal toh he try krda

  • @sukhdevkaur9697
    @sukhdevkaur9697 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @krishandyal1651
    @krishandyal1651 3 месяца назад +1

    Bahut hi achha program hai thanks very much

  • @RoshanLal-dw1br
    @RoshanLal-dw1br 6 месяцев назад +4

    Asavgandha powder te amla powder sirf alchohlic hi lain ja sabh lai sakdey han? Kindly clear it.🙏

  • @dilbagpannu7799
    @dilbagpannu7799 6 месяцев назад +5

    Good information ❤

  • @parveensaini8862
    @parveensaini8862 2 месяца назад

    Bahut badhiya samjaya doctor shab ne

  • @BalvinderSingh-wq7zr
    @BalvinderSingh-wq7zr 5 месяцев назад +3

    Excellent information Vaid saab
    Hats off
    👌👌🙏🙏

  • @DarshanSingh-ij6ur
    @DarshanSingh-ij6ur 3 месяца назад

    ਦੁਨੀਆ ਦੇ ਸੱਭ ਤੋ ਵੱਡੇ ਵੈਦ ਜੀ ਗੋਲਗੱਪਾ ਜੀ ਹਰ ਬਿਮਾਰੀ ਦਾ ਪੱਕਾ ਇਲਾਜ

  • @GurpreetSandhu-p6m
    @GurpreetSandhu-p6m 4 месяца назад +2

    Bahut bahut dhanyvad ji 🙏🙏

  • @manjeetthakur8203
    @manjeetthakur8203 Месяц назад

    Dr sahib Vvv nice vedio thnxx

  • @BaljinderSingh-nh1li
    @BaljinderSingh-nh1li 6 месяцев назад +5

    Very nice knowledge

  • @gorakhnath5436
    @gorakhnath5436 3 месяца назад +3

    ਗੋਇਲ ਜੀ ਭੂਮੀ ਆਞਲਾ ਕਾਲਮੇਗ ਤੇ ਕਟਕੀ ਕਿੰਨੀ ਮਾਤਰਾ ਤੇ ਕਿਹੜੇ ਸਮੇ ਲੈਣੀ ਜਰੂਰ ਦਸਿਉ

  • @AjmerSingh-y2b
    @AjmerSingh-y2b 5 месяцев назад +1

    Dr. Sahib ji verynice ne samjhaoun da tarika bahut wadhia hai salute hai sir ji

  • @pushkardua6236
    @pushkardua6236 2 месяца назад

    Excellent advice .I shall be thankful if vedio have clip feature also.

  • @balwinderpadda2311
    @balwinderpadda2311 6 месяцев назад +1

    ਸੋਢੀ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ। ਡਾਕਟਰ ਸਾਹਿਬ ਦਾ ਫੋਨ ਨੰਬਰ ਦੱਸੋ ਜੀ।

  • @parmjitdhaliwal7681
    @parmjitdhaliwal7681 6 месяцев назад +19

    Very nice suggestion Dr shaib

  • @shinduustaadnawanpind1344
    @shinduustaadnawanpind1344 4 месяца назад +1

    Bilkul sahi kaha Dr sab

  • @rajeshbhagi433
    @rajeshbhagi433 4 месяца назад

    Thnku dr.saab.nukte de nal nal puriniya yaada v taza krtiya.

  • @rajkumarsingh-hd5yt
    @rajkumarsingh-hd5yt 4 месяца назад +1

    Dr Sahib, you are right

  • @SurjitSingh-o6p
    @SurjitSingh-o6p 24 дня назад

    Very good vichar

  • @HarpalSingh-qd5lp
    @HarpalSingh-qd5lp 5 месяцев назад +1

    Bahut badhiya galvat kiti g thanks g

  • @hardeepsingh-nn8tr
    @hardeepsingh-nn8tr 4 месяца назад +5

    ਗੁਰਦੇ ਦੀ ਪੱਥਰੀ ਬਾਰੇ ਜਾਣਕਾਰੀ ਦਿਉਂ ਕਿਵੇਂ ਬਾਹਰ ਨਿਕਲ ਜਾਵੇ ਦੇਸੀ ਇਲਾਜ

    • @sukhpalsinghmann451
      @sukhpalsinghmann451 4 месяца назад

      Homeopathic dwai Lao,puckka ilaj

    • @user-xc8xo8vk4k
      @user-xc8xo8vk4k 20 дней назад

      ​@@sukhpalsinghmann451veer ji pitte Di pathri nikal jau homeopathic nal?
      Please reply

  • @RajKhosa-dw9te
    @RajKhosa-dw9te Месяц назад

    Thiks doctor sahab❤❤

  • @ਮਿਸਟਰਸਿੰਘ-ਟ3ਪ
    @ਮਿਸਟਰਸਿੰਘ-ਟ3ਪ 4 месяца назад +2

    ਕੰਮ ਦੀ ਗੱਲ ਬਿਲਕੁਲ ਲਾਸਟ ਵਿਚ ਦੱਸੀ ਓਹ ਵੀ ਅਧੂਰੀ ਕਾਲਮੇਘ ਕੁਟਕੀ ਭੂਮੀ ਆਂਵਲਾ ਕਿੰਨੀ ਮਾਤਰਾ ਵਿਚ ਕੁਝ ਨੀ ਦੱਸਿਆ

  • @PapandeepKaur-kf1ry
    @PapandeepKaur-kf1ry 4 месяца назад +1

    Thanks sir jankari lai

  • @ravinderkour8168
    @ravinderkour8168 6 месяцев назад +1

    Doctor sahib bahut vadya dus rahe ho bahut mehrbani ji a s khalsa asr

  • @DavinderVirdi-tr6in
    @DavinderVirdi-tr6in 5 месяцев назад +1

    Very good massage thanks ji

  • @SeemaChopra-p9z
    @SeemaChopra-p9z 2 месяца назад

    Bhut bhut shukriya

  • @7kings56
    @7kings56 Месяц назад

    Thankyou so much sir ji 😊

  • @BalwinderSingh-qx3sz
    @BalwinderSingh-qx3sz 5 месяцев назад +2

    ਗੋਇਲ ਸਾਹਿਬ ਪਿਛਲੀਆਂ ਤਿੰਨ ਚੀਜ਼ਾਂ ਦੀ ਮਾਤਰਾ ਨਹੀਂ ਦੱਸੀ ਕਿਰਪਾ ਕਰਕੇ ਦੱਸੋ ਜੀ।

  • @SandeepKaur-d1h
    @SandeepKaur-d1h 2 месяца назад

    Bohot vadiya gallan dasian doctor sahab parmatma tohanu lambi umar bakhshe 🙏🙏

  • @darshpreetsingh5399
    @darshpreetsingh5399 5 месяцев назад +2

    So great 💯

  • @laxmichandverma2940
    @laxmichandverma2940 4 месяца назад +1

    Excellent suggesstion

  • @Rajwinder-s3i
    @Rajwinder-s3i 4 месяца назад +1

    ਗੋਇਲ ਸਾਹਿਬ ਜੀ ਵਧੀਆ ਗੱਲ ਕੀਤੀ ਹੈ ਤੁਸੀਂ ਵੀਰ ਜੀ ਅਹਾਤੇ ਵਾਲੀ ਗੱਲ ਕੀਤੀ ਹੈ ਬਿਲਕੁਲ ਠੀਕ ਕਿਹਾ ਹੈ ਤੁਸੀਂ ਵੀਰ ਜੀ

  • @virenderkaur8181
    @virenderkaur8181 5 месяцев назад +1

    Bahut achchhi jankari.❤

  • @mohindersharma4179
    @mohindersharma4179 4 месяца назад

    गोयल साहिब बहुत ही जानकारी वालियां गला दासियां।
    धन्यवाद।🎉

  • @dilshauksinghbalbal5264
    @dilshauksinghbalbal5264 5 месяцев назад +1

    Buhat hi vadia ji❤

  • @ManjeetKaur-s5l
    @ManjeetKaur-s5l 5 месяцев назад +2

    Thnkuuuu 🙏

  • @InderSharma-r9f
    @InderSharma-r9f 5 месяцев назад +1

    Thank you sir gee

  • @sandipcarrental4657
    @sandipcarrental4657 3 месяца назад

    ਸਤਿ ਸ੍ਰੀ ਆਕਾਲ ਜੀ

  • @drc.s.chattha1688
    @drc.s.chattha1688 3 месяца назад

    Very imp......Gud.. information..

  • @ransingh5295
    @ransingh5295 6 месяцев назад +1

    Very very much good information thx

  • @manjitkaur5941
    @manjitkaur5941 5 месяцев назад +4

    Doctor ji mera fatty liver a Bhumi amla kalmeh kutki use kive krne ne answer dena please please please

  • @KulwinderKaur-kd7mj
    @KulwinderKaur-kd7mj 5 месяцев назад +2

    Thanks sir gbu 🙏🏻

  • @kuljitkaurkuljit7620
    @kuljitkaurkuljit7620 2 месяца назад +2

    ਭਾਈ ਮੈਂ ਕਦੀ ਸ਼ਰਾਬ ਵੇਖੀ ਵੀ ਨਹੀ ਹੋਣੀ ।ਪਾਣੀ ਅਸੀ ਦੋ ਸਾਲ ਤੋਂ ਮਿਟੀ ਦੇ ਘੜੇ ਦਾ ਪੀ ਰਹੇ ਆ ਫਾਸਟ ਫੂਡ ਪਿਛਲੀ ਵਾਰ ਕਦੋ ਖਾਧਾ ਸੀ ਉਹ ਵੀ ਘੱਟ ਤੋਂ ਘੱਟ ਸਿਰਫ ਸਮੋਸਾ ਮੈਨੂੰ ਚੇਤਾ ਵੀ ਨਹੀਂ ਹੋਣਾ ਕੋਈ ਮੋਟਾਪਾ ਨਹੀ ਆ ਪਰ ਫਿਰ ਵੀ ਜਦੋਂ ਰਿਪੋਰਟ ਵਿਚ ਫੈਟੀ ਲੀਵਰ ਗਰੇਡ ਵਨ ਆਇਆ ਤਾ ਬੰਦਾ ਕੀ ਕਰੇ

  • @SurinderSingh-fg8um
    @SurinderSingh-fg8um 2 месяца назад

    Bohat baria sabal pushai hai

  • @manjitkaur-py2vo
    @manjitkaur-py2vo 2 месяца назад

    Bohat khoob dr. Sahib ji

  • @happygill5653
    @happygill5653 4 месяца назад

    Very good job 👍waheguru ji mehar karan 🙏

  • @rajendersinghmaan1734
    @rajendersinghmaan1734 4 месяца назад +1

    Thank you Goyal ji

  • @gillbrother7786
    @gillbrother7786 4 месяца назад

    Buhat buhat wdia message

  • @jwalagaget8057
    @jwalagaget8057 6 месяцев назад +1

    Lot of thanks

  • @PawanJohal-y9g
    @PawanJohal-y9g 2 месяца назад +1

    Right sir

  • @KhushpalSingh-sx7zw
    @KhushpalSingh-sx7zw 4 месяца назад +1

    I support and advice the people, Good comments and spread it.

  • @amanpreetsingh1753
    @amanpreetsingh1753 3 месяца назад

    Good Job Sir..

  • @jasveersingh3214
    @jasveersingh3214 5 месяцев назад +1

    Thax sir

  • @sharanjeetkaur9839
    @sharanjeetkaur9839 6 месяцев назад +5

    Very good idea.dhanwad do sahib.

  • @dalveerkaur7634
    @dalveerkaur7634 5 месяцев назад +3

    Srab peen nu ja nahaoen nu bni hee dasio dakter sahib

  • @harbaazgill5564
    @harbaazgill5564 2 месяца назад

    Sat shri akal Sir manu ajj pta lgea tusi mere pind ton ho g

  • @harmindersingh3789
    @harmindersingh3789 5 месяцев назад +3

    Liver infection wich ki khaie

  • @Karanpreetkaur-wp5nk
    @Karanpreetkaur-wp5nk 5 месяцев назад +1

    Waheguru ji