ਆਟਾ ਚੱਕੀ ਬਾਰੇ ਪੂਰੀ ਜਾਣਕਾਰੀ ! Atta making machine ! Domestic Atta chakki Price and Demo ! Rupblogars

Поделиться
HTML-код
  • Опубликовано: 16 янв 2025

Комментарии • 596

  • @sapainderpurewal902
    @sapainderpurewal902 2 года назад +7

    ਭੇਟੇ ਤੂਹਾਡਾ ਸਮਝਾਉਣ ਦਾ ਯਤਨ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਲੱਮੀਆ ਉਮਰਾ ਬਖਸ਼ਣ ਅਤੇ ਵਾਹਿਗੁਰੂ ਅੱਗੇ ਅਰਦਾਸ ਹੈ ਜੀ ❤️🙏🙏🙏🙏🙏❤️

  • @satwantkaur43
    @satwantkaur43 2 года назад +2

    Bauht ਵਧੀਆ ਜਾਣਕਾਰੀ ਦਿੱਤੀ ਤੁਸੀਂ । Bauht ਮਿਹਨਤੀ ਹੋ ਤੁਸੀ। ਤੁਹਾਡਾ bauht bauht ਧੰਨਵਾਦ ਜੀ।

  • @jagrajsandhu8421
    @jagrajsandhu8421 3 года назад +21

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ, ਆਟਾ ਚੱਕੀ ਬਾਰੇ,
    ਤੁਸਾਂ ਦਾ ਬੋਲਬਾਲਾ ਬਹੁਤ ਵਧੀਆ ਹੈ ਜੀ ਬੇਟਾ ਜੀ,

    • @rajinderkaur5966
      @rajinderkaur5966 2 года назад +2

      ਮੈਡਮ੍ਹ ਜੀ ਬੁਹਤ ਵਧਈਆ ਦ੍ਹਸੀਆ ਜੀ ਧਨਵਾਧ ਜੀ

  • @rajplsingh1309
    @rajplsingh1309 6 месяцев назад +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ

  • @arashdeepsingh3921
    @arashdeepsingh3921 7 месяцев назад +1

    Very helpful video mother ghar ikalli hon krke mai bhi leni aa eh Aata chakki ,,, thnx ji

  • @jasbir10333
    @jasbir10333 3 года назад +2

    ਵਧੀਆ ਤਰਾਂ ਦਸਿਆ ਤੁਸੀ,
    ਪਰ ਦਰਸ਼ਕਾਂ ਦੇ ਸੁਭਾ ਨੂੰ ਪਛਾਣਦਿਆਂ ਉਹਨਾਂ ਨੂੰ ਨਾਲ ਬੰਨ੍ਹਣ ਦੀ ਵਿਉਂਤ ਵੀ ਚੰਗੀ ਲੱਗੀ ਕਿ, “ਮਸ਼ੀਨ ਦੀ ਕੀਮਤ ਵੀਡੀੳ ਵਿੱਚ ਕਿਤੇ ਵੀ ਦਸ ਸਕਦੀ ਹਾਂ”। ਵਾਹ ਬਹੁਤ ਖੂਬ 👍👍

  • @narindersanghera7803
    @narindersanghera7803 2 года назад +4

    ਆਪਣੀ ਸੇਹਤ ਨੂੰ ਚੰਗਾ ਰੱਖਣ ਦੇ ਲਈ ਇਸ ਚੀਜ ਦਾ ਇਸਤੇਮਾਲ ਕਰਨਾ ਬਹੁਤ ਜਰੂਰੀ ਹੈ ਭੈਣ ਜੀ ਦਾ ਇਹ ਬਹੁਤ ਵੱਡਾ ਓੁਪਰਾਲਾ ਹੇੈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @beantpalkaur3473
    @beantpalkaur3473 2 года назад +3

    ਭੈਣ ਜੀ ਅਸੀਂ ਵੀ ਲੈ ਆਏ ਚੱਕੀ ਤੁਹਾਡੀ ਦੱਸੀ ਦੁਕਾਨ ਤੋਂ, ਬਹੁਤ ਵਧੀਆ ਡੀਲ ਕੀਤਾ ਉਹਨਾਂ ਨੇ,,,

  • @KamalSingh-dl6yc
    @KamalSingh-dl6yc 8 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ

  • @jaswantsingh-xf6sh
    @jaswantsingh-xf6sh 3 года назад +2

    ਬਹੁਤ ਵਧੀਆ ਭੈਣ ਜੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @babashrichandjidesidwakhan1215
    @babashrichandjidesidwakhan1215 3 года назад +17

    ਬਹੁਤ ਬਹੁਤ ਵਧੀਆ ਪੁੱਤਰ ਜੀ ਤੁਹਾਡੇ ਬੋਲਣ ਤੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @harsimransingh5241
    @harsimransingh5241 2 года назад +3

    ਬਹੁਤ ਵਧੀਆ ਜਾਣਕਾਰੀ

  • @Official-vx5ux
    @Official-vx5ux 2 года назад +2

    Tusi bhut vdia Jankari dide ho

  • @tejreetkaur2068
    @tejreetkaur2068 3 месяца назад +1

    ਮੈਡਮ ਆਪ ਬਹੁਤ ਹੀ ਸੁੰਦਰ ਲੱਗ ਰਹੀ ਓ❤

  • @DaljitKaur-ic3gl
    @DaljitKaur-ic3gl 6 месяцев назад +1

    Thank u bete jankari di aap ne

  • @narinderkaur2798
    @narinderkaur2798 3 года назад +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀ ਸਾਨੂੰ ਉਸ ਦੁਕਾਨ ਬਾਰੇ ਵੀ ਦਸੋ ਜਿਸ ਦੁਕਾਨ ਤੋਂ ਮਿਲਦੀ ਹੈ ਅਸੀ ਫ਼ਿਲੌਰ ਤੋ ਹਾ ਤੇ ਸਾਨੂੰ ਗੁਰਾਇਆ ਜਾ ਲੁਧਿਆਣਾ ਨੇੜੇ ਹੈ

    • @rajwinderbhambra6999
      @rajwinderbhambra6999 3 года назад +1

      ਇਹ ਲੁਧਿਆਣਾ ਬਸ ਸਟੈਂਡ ਕੋਲ ਦੁਕਾਨ ਹੈ

    • @narinderkaur2798
      @narinderkaur2798 3 года назад +1

      ਹਾਂਜੀ ਤੁਸੀ ਦੁਕਾਨ ਦਾ ਨਾਮ ਦੱਸ ਦਿੰਦੇ ਤਾਂ ਵਧੀਆ ਸੀ

    • @Rupblogars
      @Rupblogars  3 года назад

      Ase vedo vch dasa h

  • @reetdhillon6974
    @reetdhillon6974 3 года назад +4

    ਵਾਹਿਗੁਰੂ ਜੀ ਮੇਹਰ ਕਰਨਾ ਤੁਹਾਨੂੰ ਤੰਦਰੁਸਤੀ ਬਖਸ਼ਨ ਬਹੁਤ ਮਿਹਨਤੀ ਓ ਤੁਸੀ ਦਸ ਦਿਨਾਂ ਤੋਂ ਤੁਹਾਡੀਆਂ ਵੀਡੀਓ ਦੇਖ ਰਹੀ ਐ ਤੁਸੀ ਮੈਨੂੰ ਚੰਗੇ ਲੱਗੇ ਸਤਿ ਸ੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਲੰਮੀਆਂ ਉਮਰਾਂ ਬਖਸ਼ਣ

    • @Rupblogars
      @Rupblogars  3 года назад

      Thanks for reply ji dhanwad

  • @butasingh6136
    @butasingh6136 3 года назад +6

    ਰੁਪਿੰਦਰ ਕੌਰ ਜੀ ਅਤਿਅੰਤ ਖੁਸ਼ੀ ਹੋਈ ਹੈ ਜੀ ਤੁਹਾਡੇ ਜੀਵਨ ਦੀ ਸ਼ੁੱਧਤਾ ਨੂੰ ਵੇਖ ਕੇ। ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ।

  • @palwinderseehra3144
    @palwinderseehra3144 2 года назад +2

    Very nice video Thank you good information

  • @ramarani2388
    @ramarani2388 3 года назад +6

    ਤੁਹਾਡੀ ਜੀਵਨ ਸ਼ੈਲੀ ਬਹੁਤ ਵਧੀਆ ਜੀ।

  • @kulwantsidhu1460
    @kulwantsidhu1460 3 года назад +2

    ਬਹੁਤ ਵਧੀਆ ਜਾਣਕਾਰੀ ਵਾਸਤੇ ਦਿਲੋਂ ਧੰਨਵਾਦ

    • @Rupblogars
      @Rupblogars  3 года назад

      Thanks for reply ji bot bot dhanwad ji

  • @singarnathjandjandwala9837
    @singarnathjandjandwala9837 3 года назад +1

    ਜਾਣਕਾਰੀ ਦਿੱਤੀ ਬਹੁਤ ਵਧੀਆ ਜੀ

  • @darshansingh5543
    @darshansingh5543 3 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਰਬ ਤੁਹਾਡੀ ਲੰਮੀ ਉਮਰ ਕਰੇ

  • @happygoyal496
    @happygoyal496 3 года назад +1

    ਮੈਡਮ ਜੀ ਸਤਿ ਸ੍ਰੀ ਅਕਾਲ
    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ

  • @jasbirgrewal7259
    @jasbirgrewal7259 3 года назад +6

    ਲੁਧਿਆਣੇ ਵੀ ਹੈ ਭਾਰਤ ਨਗਰ ਚੌਕ ਦੇ ਕੋਲ ਗਰੇਵਾਲ਼ ਘਰੇਲੂ ਆਟਾ ਚੱਕੀ ਵਾਲੇ ਬੱਸ ਸਟੈਂਡ ਵਾਲੀ ਸਾਈਡ ਵੱਲ ਭਾਰਤ ਨਗਰ ਚੌਕ ਦੇ ਨਾਲ ਹੀ ਈ ਐਸ਼ ਆਈ ਹਸਪਤਾਲ ਦੇ ਸਾਹਮਣੇ

  • @jaipalsingh8374
    @jaipalsingh8374 2 года назад +2

    Bhoot kam ki video good

  • @northtwister5261
    @northtwister5261 3 года назад +11

    ਬੁਹਤ ਵਧੀਆ ਆਟਾ ਚੱਕੀ ਮਸ਼ੀਨ 👍👍

  • @jaspreet2908
    @jaspreet2908 2 года назад +3

    ਬਹੁਤ ਵਧੀਆ ਮਸ਼ੀਨ ਹੈ ਮੈਂ ਵੀ ਰੋਪੜ ਤੋਂ ਖਰੀਦੀ ਸੀ ਤੁਹਾਡੇ ਦੱਸੀ ਹੋਈ ਦੁਕਾਨ ਤੋਂ

  • @satwantkaur4625
    @satwantkaur4625 3 года назад +3

    ਸਤਿਸ਼ਰੀ ਆਕਂਲ ਮੈਨੂੰ ਬਹੁਤ ਵਧੀਆ ਲਗਦੀਆ ਹਨ
    ਤੁਹਾਡੀਆ ਗਲਾਂ ਬਹੁਤ ਬਹੁਤ ਧੰਨਵਾਦ ਕਰਦਿਆਂ ਹਾਂ
    ਬਾਕੀ ਚੱਕੀ ਬਾਰੇ ਤਾਂ ਤੁਸੀਂ ਬਹੁਤ ਸਹੀ ਢੰਗ ਨਾਲ਼ ਸਾਨੂੰ
    ਜਾਣਕਾਰੀ ਦਿੱਤੀ ਹੈ ਦਿੱਲ ਕਰਦਾ ਹੈ ਕਿ ਆਜ ਹੁਣ ਹੀ
    ਆਡਰ ਕਰਕੇ ਮੰਗਵਾ ਲੇਈਏ ਮੰਨ ਨੂੰ ਤੁਹਾਡਾ ਲੇਕਿਚਰ
    ਚੁਬ ਗਿਆ ਹੈ ਆਪਾ ਫੋਨ ਕਰ ਕਰਕੇ ਮਗਵਾਉਦੇ ਹਾ ਜੀ

  • @balvirslnghsahokesingh7446
    @balvirslnghsahokesingh7446 3 года назад +1

    ਵਾਹ ਜੀ ਵਾਹ, ਬਹੁਤ ਹੀ ਵਧੀਆ, ਰੂਪ ਤਹਾਡਾ ਸਮਝਆਉਣ ਦਾ ਤਰੀਕਾ ਨੰਬਰ ਹੈ।ਰੂਪ ਨਗਰ ਤੋਂ ਇਲਾਵਾ ਸੰਗਰੂਰ ਦੇ ਨੇੜੇ ਕੋਈ ਸ਼ਹਿਰ ਹੈ ਹੋਰ ਕਿੱਥੇ ਮਿਲਦੀ ਏ।ਧਫੋਨ ਜ਼ਨਵਾਦ ਜੀ ਮਿਹਰਬਾਨੀ।ਜੇਕਰ ਫੋਨ ਨੰਬਰ ਦਿੱਤਆ ਜਾ ਵੇ ਤਾਂ ਹੋਰ ਵਧੀਆ ਹੁੰਦਾ।ਫੋਨ

    • @Rupblogars
      @Rupblogars  3 года назад

      Pl ਪੂਰੀ ਵੀਡੀਓ ਦੇਖੋ ਮੈਂ ਫੋਨ no, ਦਸਿਆ ਹੈ

  • @kulwindersingh979
    @kulwindersingh979 3 года назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ 🙏

  • @balbirsinghgill1595
    @balbirsinghgill1595 3 года назад +1

    Very good idea, I should buy one when I come to India, thanks batta

  • @MalkitSingh-xj2ik
    @MalkitSingh-xj2ik 3 года назад

    Good. Infarmesion

  • @ForSamsung-t5v
    @ForSamsung-t5v Год назад +1

    Very nice 👌

  • @abhaijeetsingh5657
    @abhaijeetsingh5657 2 года назад +2

    Nice video

  • @vanindersandhu
    @vanindersandhu 3 года назад +3

    ਜਾਣਕਾਰੀ ਵਧੀਆ ਲੱਗੀ ਹੈ

    • @Rupblogars
      @Rupblogars  3 года назад

      So nice of you
      Thanks for reply ji

  • @inderjeetkaur2948
    @inderjeetkaur2948 2 года назад +1

    useful machine

  • @preetrathor8726
    @preetrathor8726 2 года назад +2

    ਵੈਰੀ nice sister ਮਨੀ ਫਰੋਮ ਇਟਲੀ

  • @lakhbirbassi50
    @lakhbirbassi50 3 года назад +1

    Very good so nice thx

  • @MalkitSingh-bm9fy
    @MalkitSingh-bm9fy 3 года назад +14

    ਮੈਡਮ ਤੁਸੀਂ ਬੋਲਦੇ ਬਹੁਤ ਵਧੀਆ ਹੋ ਜਾਣਕਾਰੀ ਦੇਣ ਲਈ ਸੁਕਰੀਆ। ਪਰ ਥੋੜੀ ਮਹਿੰਗੀ ਹੈ ਰੇਟ 4,5ਹਜਾਰ ਹੋਣਾ ਚਾਹੀਦਾ ਸੀ। ਧੰਨਵਾਦ😘💕😘💕

  • @kulwinderkaur3348
    @kulwinderkaur3348 3 года назад +1

    Im kulwinder Italia karmona vere nice beta ji Good bals you wahegur ji maher karn ji

  • @satyadevi5508
    @satyadevi5508 2 года назад +1

    Bahut vadhia g ròop Nagar makki da ghar hai mera myka nurpur bedi hai mam but in-laws sangrur ne

    • @Rupblogars
      @Rupblogars  2 года назад +1

      Ji mam tusi sade pind de ho ji

  • @ravinderpalsingh3621
    @ravinderpalsingh3621 3 года назад +1

    Helpful information. Thanku ji for explaining in a decent way.

  • @karnailsinghkhalsausa176
    @karnailsinghkhalsausa176 3 года назад +4

    ਬਹੁਤ ਵਧੀਆ ਜੀ। ਧੰਨਵਾਦ

  • @NavdeepKaur-ot9pu
    @NavdeepKaur-ot9pu 3 года назад +3

    Bhut vadia jankari diti aa tusi ji bhut bhut thanku ji 🙏🙏👌😊😊

  • @SatishKumar-zi6qg
    @SatishKumar-zi6qg 3 года назад +1

    बहुत बढ़िया

  • @satbirsingh9049
    @satbirsingh9049 3 года назад +8

    ਬਹੁਤ ਵਦੀਆ ਜਾਣਕਾਰੀ,
    ਧੰਨਵਾਦ ਪੁੱਤਰ ਜੀ,

  • @RajwinderKaur-on1qn
    @RajwinderKaur-on1qn 3 года назад

    Bahut vadhia lagi chakki

  • @singhjagroop4832
    @singhjagroop4832 3 года назад +1

    Bahut vadhia atta chaki

  • @dilawersingh3346
    @dilawersingh3346 3 года назад

    BAHUT VADHIA VIDEO HAI MADAM JI

  • @ManjitKaur-tj6gv
    @ManjitKaur-tj6gv Год назад +1

    Thanx didi

  • @balbirsingh3828
    @balbirsingh3828 3 года назад +1

    Very good

  • @kismatchannel1365
    @kismatchannel1365 3 года назад

    Bhut vadia jaankari a ji

  • @mehtabsingh1686
    @mehtabsingh1686 3 года назад +3

    *BHOUT VADHYIA JANKARI DITI DI FROM ITALY* 🇮🇹❤

  • @MadanLal-do3si
    @MadanLal-do3si 3 года назад +2

    Good demostrtion

  • @newlife1488
    @newlife1488 3 года назад +4

    Thanks 👍👍

  • @arshnagra5956
    @arshnagra5956 2 года назад +1

    Very nice chakki 👍

  • @satvinderkaur8338
    @satvinderkaur8338 3 года назад +7

    Roop tohada blood group ke daeonfer mai tohanu ikk pdf file bhejangi ta k tusi apne blood group de according hor v chamgi yran apni care kr akohey God bless you my dear u r very positive and motivationiol

  • @rajasandhuchatha2201
    @rajasandhuchatha2201 2 года назад +1

    Verynice

  • @jasskumar6106
    @jasskumar6106 3 года назад

    Bahut vadya bhenji...

  • @kamaljitkaur9656
    @kamaljitkaur9656 2 года назад +1

    Nice ji👌👌👌👌👌

  • @simratsandhu8069
    @simratsandhu8069 2 года назад

    Roop ji plz daso ikali makki ya ikalle kale channe asi is chakki cho pih sakde a?????
    Plz reply

  • @RanjitKaur-mu7wj
    @RanjitKaur-mu7wj 3 года назад +1

    Bhut vadia jankari

  • @jaenailsingh446
    @jaenailsingh446 3 года назад

    Thanks very mutch

  • @mahinderkaur878
    @mahinderkaur878 3 года назад +2

    ਵਾਹਿਗੁਰੂ ਭਲੀ ਕਰੇ ਜੀ

  • @JasbirKaur-fo3jh
    @JasbirKaur-fo3jh 2 года назад

    Sat shri akal rup ji Jasbir Kaur Ambala City very nice

  • @sukhwantsidhu7281
    @sukhwantsidhu7281 2 года назад +3

    ਸਾਡੇ ਵੀ ਹੈ 5 ਸਾਲ ਹੋ ਗਿਆ ਚੱਕੀ ਨੂੰ 12500 ਦੀ

  • @manjotgrewal5819
    @manjotgrewal5819 2 года назад

    Very nice bhain ji 🙏🥰

  • @ramghriakaur9113
    @ramghriakaur9113 3 года назад +1

    Very nice vedio didi

  • @rajvirsingh4558
    @rajvirsingh4558 3 года назад +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏

  • @jinderSingh-zl1sz
    @jinderSingh-zl1sz 3 года назад

    Very nice good information ji

  • @sardarparmjeetsingh6052
    @sardarparmjeetsingh6052 3 года назад

    Good madam thanks.

  • @sardarnislifestylevlog
    @sardarnislifestylevlog 3 года назад

    Bahut badiea

  • @surinderkaur4022
    @surinderkaur4022 3 года назад +4

    Nice video
    Great demonstration

  • @laggamerz3938
    @laggamerz3938 2 года назад +1

    nice video jo

  • @amritpalsinghdyalghagonwal7738
    @amritpalsinghdyalghagonwal7738 3 года назад

    ਵਧੀਆ

  • @maninderkaur5514
    @maninderkaur5514 2 года назад

    asi laini a chaki pr m tuhade to a pushna v vdia chall rhi a chaki
    jroor daseo mainu

  • @skbainsverynicejaigurudevj6631
    @skbainsverynicejaigurudevj6631 3 года назад

    Bahot vadia jankari diti menu tan lagda sarean Di jaroorat Di cheej a gher Ch rakhni chahidi a

    • @Rupblogars
      @Rupblogars  3 года назад

      Thanks for reply ji dhanwad ji

  • @principaldhillon
    @principaldhillon 2 года назад +2

    ਭੈਣ ਜੀ ਇਹ ਆਟਾ ਚੱਕੀ ਕਿਸ ਕੰਪਨੀ ਦੀ ਹੈ, ਕਿਥੋਂ ਮਿਲੇਗੀ ਅਤੇ ਇਸ ਦੀ ਕਿੰਨੀ ਕੀਮਤ ਹੈ?

    • @Rupblogars
      @Rupblogars  2 года назад

      Please poori video deko shop da number and price v ha ji

  • @SahilSharma-sd6lh
    @SahilSharma-sd6lh 3 года назад +3

    Thankyou so much for this information

  • @gurpreetkaur1609
    @gurpreetkaur1609 3 года назад

    Bohat vadia dusia madam thank you

  • @darkevilbt2495
    @darkevilbt2495 3 года назад +2

    Good👍👌👌

  • @renukaahuja664
    @renukaahuja664 3 года назад +3

    I have this already, it is very useful, l am using it since15years.

  • @jaspreetsingh-mw2om
    @jaspreetsingh-mw2om 2 года назад +1

    ਅਸੀਂ ਤੁਹਾਨੂੰ ਉਸ ਦੀ ਵੀਡੀਓ ਵੀ ਭੇਜਾ ਗੇ ਤਾਂ ਸਾਨੂੰ ਕੋਈ ਹੱਲ ਦਸਿਆ ਜੇ

  • @payelphotography718
    @payelphotography718 3 года назад

    Very Nice Ji

  • @malkeetsingh9453
    @malkeetsingh9453 3 года назад +2

    Vvvvnice video 👌🏻👌🏻👍👍🙏🏻🙏🏻

    • @Rupblogars
      @Rupblogars  3 года назад

      So nice of you
      Thanks for reply ji

  • @babbarshersingh7465
    @babbarshersingh7465 3 года назад +1

    Vdia ਜਾਣਕਾਰੀ ਦਿੱਤੀ medm ਜੀ

  • @gurpreetmahaldigityoutubec0786
    @gurpreetmahaldigityoutubec0786 3 года назад +1

    Thanks you

  • @clothehouse859
    @clothehouse859 3 года назад +12

    Nice ji ਬਹੁਤ ਵਧੀਆ ਚੀਜ਼ ਹੈ

  • @harbanssidhu5234
    @harbanssidhu5234 3 года назад

    Thanks mdm ji 👍 good information 🙏 f.(Sangrur)

  • @neelamrani2377
    @neelamrani2377 3 года назад

    Nice very nice

  • @gurarpansingh3475
    @gurarpansingh3475 3 года назад +8

    ਮੈਡਮ ਜੇ ਆਟਾ ਸ਼ਾਣਨ ਵਾਲੀ ਜਾਲੀ ਫਟ ਜਾਏ ਤਾਂ ਦੁਬਾਰਾ ਮਿਲ ਜਾਏਗੀ ਚੱਕੀ ਦੀ ਰਿਪੇਅਰ ਕਿੰਨੀ ਕੁ ਮਹਿੰਗੀ ਹੈ

  • @hskaler5461
    @hskaler5461 3 года назад +1

    Like 👍👍

  • @pappusidhu3462
    @pappusidhu3462 3 года назад +3

    ਇਕ ਮਾਡਲ ਇਸ ਚੱਕੀ ਦਾ ਹੋਰ ਆਉਂਦਾ ਜਿਸ ਵਿਚ ਵੈਕਿਉਮ ਕਲੀਨਰ ਲਗਾ ਹੁੰਦਾ ਜਿਸ ਨਾਲ ਇਸ ਮਸ਼ੀਨ ਦੀ ਸਫਾਈ ਸੋਖੀ ਅਤੇ ਵਧੀਆ ਹੋ ਜਾਂਦੀ ਹੈ।

    • @Rupblogars
      @Rupblogars  3 года назад

      I'd know sir
      Pl apne city to pata karo ji
      Thanks for reply ji

    • @Rupblogars
      @Rupblogars  3 года назад

      Ok ji thanks

    • @dilpreetsingh9522
      @dilpreetsingh9522 2 года назад

      ਕਿਹੜੇ ਸ਼ਹਿਰ, ਕਿੰਨੇ ਦੀ ਵੀਰ

  • @bikkarsingh1624
    @bikkarsingh1624 Год назад +1

    👋

  • @Jagtarsinghkhas
    @Jagtarsinghkhas 3 года назад +1

    Nice ji

  • @ashutosh3071
    @ashutosh3071 3 года назад

    Very good information.

  • @gurpreetsingh-pu6tb
    @gurpreetsingh-pu6tb Год назад +1

    Bhen meriye dusri chakki bare ni dasya steel wali di

  • @GurpreetSingh-gv9zv
    @GurpreetSingh-gv9zv 3 года назад

    Didi ah ta vaddiaw sceme aa asi v pehla kanak nu shaande shttde fr wash krde aa chngi trah fr dry krke fr chakki te rakh ke aai da but kai war pasand ni onda kai war kise da atta badl ke de dinde aa

  • @jaswindersinghgrewal6459
    @jaswindersinghgrewal6459 3 года назад

    Thanks bhene.