ਭੋਲੇਭਾਲੇ ਬੰਦੇ ਤੇ ਕਰਦੇ ਸੀ ਤ/ਸ਼ੱ/ਦ/ਦ ਜਦੋ ਪਿੰਡ ਵਾਲਿਆਂ ਕੀਤਾ ਵਿ'ਰੋ'ਧ ਤਾਂ ਹੀਰ ਗੁੱਜਰਾਂਪਿੰਡ ਖੇੜੀ ,ਰੋਪੜ)

Поделиться
HTML-код
  • Опубликовано: 17 янв 2025

Комментарии • 195

  • @babaratandevsewasocietymarhana
    @babaratandevsewasocietymarhana  Месяц назад +24

    ਸਕੇ ਭਰਾ ਨੇ ਹੀ ਮੰ'ਦ'ਬੁੱਧੀ ਵੀਰ ਨਾ ਕਰਤਾ ਆ ਕੰਮਸਕੇ ਭਰਾ ਨੇ ਹੀ ਮੰ'ਦ'ਬੁੱਧੀ ਵੀਰ ਨਾ ਕਰਤਾ ਆ ਕੰਮruclips.net/video/bbWiiu4_A70/видео.html ਪੰਜਾਬੀ ਬੰਦੇ ਨੂੰ ਗੁ'ਲਾ'ਮ ਬਣਾ ਕੇ ਚ'ਕ'ਵਾ'ਉ'ਦੇ ਸੀ 50 ਮੰਝਾ ਦਾ ਗੋਹਾruclips.net/video/LpivPLBpv8I/видео.htmlsi=zXOcfIbt78nzpvid
    Part 2 ਪੰਜਾਬੀ ਬੰਦੇ ਨੂੰ ਗੁ'ਲਾ'ਮ ਬਣਾ ਕੇ ਚ'ਕ'ਵਾ'ਉ'ਦੇ ਸੀ 50 ਮੰਝਾ ਦਾ ਗੋਹਾ,ਵੀਰ ਦਾ ਲੱਭ ਗਿਆ ਪਿੰਡ ਸੁਰਖਾ।ਕਪੂਰਥਲਾ ruclips.net/video/8pFd_g8P6yI/видео.htmlsi=EmrJj0H1Qwohtg72
    ਪਿੰਡ ਪਰਾਗਪੁਰ ਜਿਲਾ ਤਰਨ ਤਾਰਨ ਦੀ ਘਟਨਾ ruclips.net/video/j4kkk0hVpbc/видео.htmlsi=gHywKu_rYtxfzHGc
    ਲੋਕੀ ਕਹਿੰਦੇ ਇਸਨੇ ਸੇਵਾ ਦੇ ਪੈਸੇ ਚੋ ਲੈ ਲਈ verna ਗੱਡੀ ruclips.net/video/L8Oz37uH1IQ/видео.htmlsi=KHqH4FiBJsO_hEu9
    ਚਿਰਾਂ ਤੋ ਵਿਛੜੇ ਭਗਤ ਨੂੰ ਅੱਖਾਂ ਸਾਹਮਣੇ ਵੇਖਗਲ ਲੱਗ ਕੇ ਰੋ'ਇ'ਆ ਸਾਰਾ ਪਰਿਵਾਰ ਪਿੰਡ ਕਾਮਲਵਾਲਾ ਜਿਲਾ ਫਿਰੋਜਪੁਰ ruclips.net/video/fbol5uPcPpU/видео.htmlsi=UuQj3l_JwHloRmmH
    ਜਿਸ ਬਾਪੂ ਨੂੰ ਪੁੱਤਾਂ ਨੇ ਕੱ'ਢਿ'ਆ ਸੀ ਘਰੋ ਅੱਜ ਉਸ ਬਾਪੂ ਤੋ ਹੀ ਦ'ਬ'ਕੇ ਨਾਲ ਸੰਸਥਾ ਖਿਲਾਫ ਪਵਾ ਰਹੇ ਨੇ ਵੀਡੀੳ ruclips.net/user/liveYyE8SDqYvr8?si=fQ44oCSGkbLkO_KD
    ਅਮੀਰਾਂ ਦਾ ਵਿਆਹ ਤੇ ਹਰ ਕੋਈ ਵੇਖਦਾ ਆਜੋ ਤੁਹਾਨੂੰ ਅੱਜ ਇਕ ਗਰੀਬ ਦੀ ਧੀ ਦਾ ਵਿਆਹ ਵਖਾਈਏ ਪਿੰਡ ਵਰਾਣਾ(ਤਰਨ ਤਾਰਨ)ruclips.net/video/TTE-9LSpvPY/видео.htmlsi=xWH1Fcjm36U7J7Rf
    Part 2 ਅਮੀਰਾਂ ਦਾ ਵਿਆਹ ਤੇ ਹਰ ਕੋਈ ਵੇਖਦਾ ਆਜੋ ਤੁਹਾਨੂੰ ਅੱਜ ਇਕ ਗਰੀਬ ਦੀ ਧੀ ਦਾ ਵਿਆਹ ਵਖਾਈਏ (ਵਰਾਣਾ,ਤਰਨ ਤਾਰਨ)ruclips.net/video/h61rOJGc1rA/видео.htmlsi=LCNx2uApGzuz0nKo
    ਪਿੰਡ ਦੇ ਮੁੰਡਿਆ ਨੇ ਘੇ'ਰਿ'ਆ ਅਣਪਛਾਤਾ ਬੰ'ਦਾ ਪਿੰਡ ਬੰਗਾਲੀਪੁਰ ਜਿਲਾ ਤਰਨ ਤਾਰਨruclips.net/video/sFXLy4egeMU/видео.htmlsi=fMyTBLdhNffJTCeo
    Part 2 ਪਿੰਡ ਬੰਗਾਲੀਪੁਰ ਜਿਲਾ ਤਰਨ ਤਾਰਨ ਤੋ ਮਿਲੇ ਬਜੁਰਗ ਦਾ ਲੱ'ਭ ਗਿਆ ਪਰਿਵਾਰ ruclips.net/video/PmAw6ofGEMg/видео.htmlsi=IfMJqGShkgZHi6WV

    • @RanjitSingh-v4c8n
      @RanjitSingh-v4c8n Месяц назад +1

      ਬਾਬਾ ਜੀ ਬੰਦਾ ਫੜ ਕੇ ਚੰਗੇ ਭਲੇ ਬੰਦੇ ਨੂੰ ਕੋਈ ਦਵਾਈ ਨਸ਼ਾ ਦੇ ਕੇ ਪਾਗਲ ਕਰ ਦਿੰਦੇ ਨੇ

    • @Sahil-km2rk
      @Sahil-km2rk Месяц назад

      Baba g 50 nhe 100 to vadh aa

  • @GurpreetSingh-fi7eq
    @GurpreetSingh-fi7eq 5 часов назад +1

    ਬਾਬਾ ਜੀ ਇਹਨਾਂ ਤੋਂ ਦਿਨ ਰਾਤ ਦੀ ਮਿਹਨਤ ਲਈ ਜਾਵੇ ਜੇ ਮਿਹਨਤ ਨਹੀਂ ਦਿੰਦੇ
    ਤਾਂ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ

  • @gurjitsingh8990
    @gurjitsingh8990 Месяц назад +16

    ਜੱਗੀ ਵੀਰ ਜੀ ਇਹਨਾਂ ਦੀ ਬਣਦੀ ਮਿਹਨਤ ਇਹਨਾਂ ਨੂੰ ਜਰੂਰ ਦਵਾਓ ਜਾਂ ਇਸੇ ਪਿੰਡ ਦੇ ਵਿੱਚ ਕੋਈ ਲੋੜਵੰਦ ਪਰਿਵਾਰ ਜਿਵੇਂ ਕਿਸੇ ਭੈਣ ਦੀ ਮਤਲਬ ਵਿਆਹ ਕਰਨਾ ਹੋਵੇ ਉਹਦੇ ਤੇ ਮਤਲਬ ਜਿਹੜਾ ਇਹ ਪੈਸੇ ਲਾਏ ਜਾਣ

  • @Randhawa336
    @Randhawa336 Месяц назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🏼

  • @gurlalsekhon3268
    @gurlalsekhon3268 Месяц назад +10

    ਵਾਹਿਗੁਰੂ ਜੀ ਬਾਬਾ ਨਾਨਕ ਆਪੇ ਕਰੂ ਕਾਰਵਾਈ ਇਨ੍ਹਾਂ ਗੁੱਜਰਾਂ ਦੇ ਜਿੰਨਾ ਬੰਦੇ ਰੱਖੇ ਆ। 🙏🙏

  • @majorsingh4297
    @majorsingh4297 Месяц назад +21

    ਸਰਪੰਚ, ਨੰਬਰਦਾਰ, ਜਾਂ ਪੁਲਿਸ ਸੱਭ ਇਨਸਾਨੀਅਤ ਭੁੱਲ ਚੁੱਕੇ ਨੇ, ਲਿੱਖਕੇ ਇਨ੍ਹਾਂ ਜ਼ਾਲਮਾਂ ਨੂੰ ਕਿਓਂ ਦੇਂਦੇ ਹੋ, ਇਨ੍ਹਾਂ ਕਿਸਮਤ ਦੇ ਮਾਰਿਆਂ ਨੂੰ, ਕਿਸੇ ਸੰਸਥਾ ਨੂੰ ਦਿਓ, ਇਨ੍ਹਾਂ ਦੇ ਪਾਪਾਂ ਦੇ ਭਾਗੀ ਦਾਰ ਨ ਬਣੋਂ, ਕੁੱਝ ਪੈਸਿਆਂ ਜਾਂ ਵੋਟਾਂ ਲਈ ਆਪਣਾ ਇਮਾਨ,ਨ ਵੇਚੋ

  • @BSinghSidhuSarpanch
    @BSinghSidhuSarpanch Месяц назад +7

    ਸੇਵਾ ਬੱਚਿਆਂ ਨੂੰ ਦੇ ਕੇ ਬਹੁਤ ਵਧੀਆ ਕੰਮ ਕੀਤਾ ਜੱਗੀ ਵੀਰ

  • @kisankaur4459
    @kisankaur4459 Месяц назад +2

    thank you Waheguruji!! FREE FROM Jail.

  • @RajinderKaur-tk3xy
    @RajinderKaur-tk3xy 12 дней назад

    ਵਾਹਿਗੂਰੁ ਜੀ ਵੀਰ ਜੀ ੳਪਰ ਮੇਹਰ ਭਰਿਆ ਹਥ ਰਖਣਾ ਜੀ 🎉

  • @chiranjeev-r2f
    @chiranjeev-r2f Месяц назад +2

    ਲਖ ਲਹਣਤ ਪੰਜਾਬੀ ਤੇ ਸਿੱਖ ਵੀ , ਤੁਹੜੀ ਲਪਰਵਾਹਿ ਦਾਰਾ ਛੋਟਾ ਜੇਹਾ ਪੰਜਾਬ ਵੀ ਸਾਦੇ ਹੱਥੋਂ ਚਲਿਆ ਗਿਆ । Ajj Cristian te Musalman gujjar and Up bihar Khaa rahe Tuhanu

  • @InderButter-i2z
    @InderButter-i2z Месяц назад +7

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 👏

  • @twinsvlogofficial86
    @twinsvlogofficial86 Месяц назад +5

    Baba ਜੀ ਬਾਈ ਸਿਕੰਦਰ ਕਿਉਂ ਨੀ ਆਉਂਦਾ ਬਾਈ ਨੂੰ ਜ਼ਰੂਰ ਲੈ ਕੇ ਆਉ

  • @RajinderSingh-ge9dq
    @RajinderSingh-ge9dq Месяц назад +6

    Good g

  • @0bhatti
    @0bhatti Месяц назад +6

    Waheguru kirpa kre tuhade sab te ji

  • @nachhatarsingh2681
    @nachhatarsingh2681 10 дней назад

    Good 👍🏻 bro Waheguru kirpa kare veer te 🙏🏻

  • @ajitkaur7063
    @ajitkaur7063 Месяц назад +3

    Very good 👍

  • @ajitkaur7063
    @ajitkaur7063 Месяц назад +9

    ਗੁਜਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ

  • @jatinderpalsingh795
    @jatinderpalsingh795 Месяц назад +6

    Ah dangra walu komm bhot zalam aa ah bheawad to v khatrnak kissam aa ahna kolo bacho ho sakda ta ahna nu koi zga koi zmeen na dawo

  • @harbansharbans9979
    @harbansharbans9979 Месяц назад +6

    ਵਾਹਿਗੁਰੂ.. ਜੀ

  • @GurpreetSingh-dd8sf
    @GurpreetSingh-dd8sf Месяц назад +4

    Very good vir❤

  • @EkamdeepSingh-ci2pq
    @EkamdeepSingh-ci2pq Месяц назад +5

    ਬਾਬਾ ਜੀ ਬਹੁਤ ਵਧੀਆ ਕਾਰਜ ਕਰਦੇ ਤਹਾਡੀ ਕੋਈ ਵੀ ਵੀਡੀਓ ਮਿਸ ਨਹੀਂ ਕਰੀ ਦੀ 🎉

  • @baljindersingh4504
    @baljindersingh4504 Месяц назад +7

    ਵਾिਹਗੁਰੂ ਜੀ

  • @jagdeeps8227
    @jagdeeps8227 Месяц назад +4

    Good veer

  • @pammaparmjit3144
    @pammaparmjit3144 16 дней назад

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ

  • @ManjitSingh-e6o
    @ManjitSingh-e6o 12 дней назад

    ਇਹਨਾਂ ਲੋਕਾਂ ਵਿੱਚ ਇਨਸਾਨੀਅਤ ਨਹੀਂ ਹੈ ਇਹਨਾਂ ਨੂੰ ਤਾਂ ਰੱਬ ਹੀ ਪਹਿਚਾਨੇ ਭਗਤ ਬੰਦਿਆਂ ਦਾ ਬਦਲਾ ਰੱਬ ਲਹੂਗਾ

  • @KuldeepKaur-o4v
    @KuldeepKaur-o4v Месяц назад +2

    Good veer ji

  • @lalshinghpandher
    @lalshinghpandher Месяц назад +4

    ਵਾਹਿਗੁਰੂ ਮਿਹਰ ਕਰੇ

  • @kiranpalkaur9565
    @kiranpalkaur9565 Месяц назад +7

    ਇਹ ਲੋਕ ਸਮਝਣ ਵਾਲੇ ਨਹੀ ਛਿੱਤਰ ਪਰੇਡ ਕਰੋ ਕਾਰਵਾਈ ਕਰਾਉ ਜਲਾਦਾ ਤੇ

    • @AvtarGujjar-je8hj
      @AvtarGujjar-je8hj Месяц назад

      Bhen ji karvai krn liye tuanu pta sade sistem da kida var var jana pena penda adalta vich hun veer ji hori sewa krn ja ehna chakra vich pen bhen ji tuanu pta ki pinda vich leedra de chamche hundea oh kuj krn nhi dinde

  • @HarpreetSingh-pj2xn
    @HarpreetSingh-pj2xn Месяц назад +2

    ਜੱਗੀ ਵੀਰ ਜੀ ❤

  • @RameshKumar-fr1vz
    @RameshKumar-fr1vz Месяц назад +3

    ਯਾਰ ਘਟੋ ਘਟ ੨੦੦ ਰੁਪਏ ਦਿਹਾੜੀ ਤਾਂ ਲਾਉਂਦੇ ਇਹਨਾਂ ਕੰਜਰਾਂ ਨੂੰ 600 ਰੁਪਏ ਦਿਹਾੜੀ ਚੱਲਦੀ ਹੈ ਰੱਬ ਇਹੋ ਜਿਹੇ ਦਿਨ ਦਿਖਾਵੇ ਗੂਜ਼ਰਾਂ ਨੂੰ ਕਿ ਡਾਕਟਰ ਦੇ ਸਮਝ ਹੀ ਨਾ ਆਵੇ MRI city scene ਹੀ ਕਰੋਂਦੇ ਰੇਹ ਜਾਣਾਂ ਚਾਹੀਦਾ ਤੇ ਇਹ ਹੋਣਾਂ ਇਹਨਾਂ ਕੰਜਰਾਂ ਨਾਲ਼ ‌‌ਵਾਹਿਗੁਰੂ ਪੱਕਾ ਕਰੁ ਨਬੈੜੇ ਸ੍ਰੀ ਗੰਗਾਨਗਰ ਰਾਜਸਥਾਨ 🙏🙏

  • @JarnailSingh-zg7ji
    @JarnailSingh-zg7ji Месяц назад +4

    Waheguru ji 🙏

  • @kiranpalkaur9565
    @kiranpalkaur9565 Месяц назад +6

    ਸਚ ਤਾ ਕਦੇ ਵੀ ਨਹੀ ਬੋਲਦੇ ਇਹ ਕਰਵਾਈ ਕਰਾਉ

  • @ranjitkaur6445
    @ranjitkaur6445 Месяц назад +1

    Je Punjab Bachauna Gujjar Punjab cho Kadho Ehi lok sade loka kol Nasha lai k aunde aa❤❤❤❤❤

  • @JasverSekhon
    @JasverSekhon Месяц назад +2

    Nice ਜੱਗੀ ਵੀਰ

  • @HardeepSandhu-w2u
    @HardeepSandhu-w2u Месяц назад +4

    Waheguru ji mehar karyo ji

  • @SukhwinderSingh-wq5ip
    @SukhwinderSingh-wq5ip Месяц назад +2

    ਛਿੱਤਰ ਪਰੇਡ ਕੀਤੀ ਜਾਵੇ ਇਹਨਾਂ ਦੀ

  • @sukhdavsingh1947
    @sukhdavsingh1947 Месяц назад +4

    Waheguru mehar Karan ji

  • @SukhwinderSingh-qn4rj
    @SukhwinderSingh-qn4rj Месяц назад +1

    Waheguru ji mehar karo ji es veer te

  • @ShamiSingh-v8x
    @ShamiSingh-v8x Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaswantSingh-c9i
    @JaswantSingh-c9i 15 дней назад

    ਖਾਲਸਾ ਜੀ ਡ੍ਰੋਨ ਕੈਮਰਾ ਦੀ ਮਦਦ ਲਿਆ ਕਰੋ ਜੋ ਕੀ ਉਪਰ ਵਾਲਾ ਸੀਨ ਆ ਜਾਵੇ ਕਿਉ ਕੀ ਜੋੜੇ ਲੋਕ ਭਜਾ ਕੇ ਲੁਕਾ ਦੇਦੇ ਆ 😢❤

  • @GoldyBajaj-ve2vx
    @GoldyBajaj-ve2vx 6 дней назад

    Wahguruu ji❤

  • @JorawarSingh-ub7tn
    @JorawarSingh-ub7tn Месяц назад

    Very Very nice 👌

  • @JasverSekhon
    @JasverSekhon Месяц назад +2

    ਜੱਗੀ ਵੀਰ ਏਨਾ ਕੋਲ ਹੀ ਕਿਉਂ ਆਉਂਦੇ ਆਂ

  • @SukhmanpreetBrar-rf7vk
    @SukhmanpreetBrar-rf7vk 7 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdishram6460
    @jagdishram6460 Месяц назад +1

    Waheguru ji🙏🙏🙏
    Kar bhala ho bhala

  • @DJRam-b9k
    @DJRam-b9k Месяц назад +1

    Dil to salut h ver g

  • @sonudhillon-tm8ib
    @sonudhillon-tm8ib Месяц назад

    Very good

  • @smartphonedoctor1242
    @smartphonedoctor1242 Месяц назад +1

    Waheguru ji kirpa rakhe sab te ji

  • @technicalhindi826
    @technicalhindi826 Месяц назад

    God bless you 22

  • @harsimranjeet7568
    @harsimranjeet7568 Месяц назад +3

    Waheguru Ji mehar karn……. Aa paapi loka da taa hisaab Waheguru Ji kroga

  • @SanghaVlogs265
    @SanghaVlogs265 Месяц назад +1

    ਮੈਨੂੰ ਲੱਗਦਾ ਕਿ ਇਹ ਸੇਵਾ ਹਲੇ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਹੋ ਸਕਦਾ ਇਸ ਦਾ ਪਰਿਵਾਰ ਮਿਲ ਜਾਵੇ

  • @ranjitkaur6445
    @ranjitkaur6445 Месяц назад

    Waheguru ji Waheguru ji Waheguru ji Waheguru ji Waheguru ji

  • @RamSingh-wy8fq
    @RamSingh-wy8fq Месяц назад

    ਕੈਂਸਰ ਦੀ ਦਵਾਈ ਹਿਮਾਚਲ ਪ੍ਰਦੇਸ਼ ਮਕਲੋੜਗੰਜ ਡਾਕਟਰ ਡਾਲੀਮਾ ਹੈ ਜੋਂ ਸਰਤੀਆ ਹੈ ਮੈਂ ਖੁਦ ਦਵਾਈ ਖਾਦੀ ਹੈ ਅਤੇ ਹੁਣ ਬਿਲਕੁਲ ਠੀਕ ਹੈ

  • @pavitarsingh389
    @pavitarsingh389 Месяц назад

    💖🙏SATNAAM SHRI WAHEGURU JI🙏💖

  • @DalerSingh-wr8ed
    @DalerSingh-wr8ed Месяц назад

    Sare singh(veer)shastar rkho ji kerpana di lor a es kam vaste

  • @sehmbibajwa9304
    @sehmbibajwa9304 Месяц назад

    Veer kudiya di hlp kiti oss mandbudhi kar gye Waheguru mehar kre priwar nu mil jangy pka ehh bande v

  • @OmdattSharma-k1z
    @OmdattSharma-k1z Месяц назад

    Jeonda reh veera

  • @Deepak-v9r1x
    @Deepak-v9r1x Месяц назад

    Nice bro 🙏❤️🙏

  • @baldevsinghriar4830
    @baldevsinghriar4830 Месяц назад

    ਇਨ੍ਹਾਂ ਬੇੜਾ ਗ਼ਰਕ ਹੋਇਆ ਇਨ੍ਹਾਂ ਨੂੰ ਬਖਸ਼ਿਆ ਨਾ ਕਰੋ ਜੀ ਵਾਹਿਗੁਰੂ ਜੀ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @RoshanGrover-w5u
    @RoshanGrover-w5u Месяц назад +1

    Waheguru ji

  • @RajuShah-zr3om
    @RajuShah-zr3om Месяц назад

    ਰਾਜੂ ਸਾਹ ਸਾਨੀਪੁਰ ❤🌹🙏🙏🌹🕋🤲🤲🌹👏👏🌹❤👍

  • @KuldeepSingh-yp9un
    @KuldeepSingh-yp9un 29 дней назад

    Waheguru ji kirpa karo

  • @Deepak-v9r1x
    @Deepak-v9r1x Месяц назад

    ਵਾਹਿਗੁਰੂ ਜੀ

  • @BeantKhosa-e9l
    @BeantKhosa-e9l Месяц назад

    ਵੈਰੀ ਗੁੱਡ ਬਾਬਾ ਜੀ ਵੈਰੀ ਗੁੱਡ

  • @KulwinderKaur-e9x9u
    @KulwinderKaur-e9x9u Месяц назад

    ਵਾਹਿਗੁਰੂ ਜੀ🙏🙏🙏🙏🙏🙏

  • @NavtejKhosa-mu7dj
    @NavtejKhosa-mu7dj Месяц назад

    Waheguru meaher Kare sarbet te ji

  • @gurbazsinghaulakh6078
    @gurbazsinghaulakh6078 23 дня назад

    Wmk 🙏🙏

  • @PartapSandhu-yg4ry
    @PartapSandhu-yg4ry Месяц назад

    ਵਹਿਗੁਰੂ ਜੀ

  • @ManinderKamboj-r5q
    @ManinderKamboj-r5q Месяц назад +1

    ਇਹ ਲੋਕ ਛਿੱਤਰ ਦੇ ਮਿੱਤਰ ਨੇ ਪਿਆਰ ਦੀ ਭਾਸ਼ਾ ਨਹੀਂ ਸਮਝਦੇ

  • @ManjitSingh-e6o
    @ManjitSingh-e6o 12 дней назад

    ਸੰਵਿਧਾਨ ਦੇ ਥਰੋ ਤੁਸੀਂ ਮੈਂਟਲੀ ਅਪਸੇਟ ਕੋਲੋਂ ਕੰਮ ਨਹੀਂ ਕਰਵਾ ਸਕਦੇ ਸਰਪੰਚ ਵੀ ਇਸ ਵਿੱਚ ਗਲਤ ਹੋ ਜਾਵੇਗਾ ਬਾਕੀ ਰੋਟੀ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਲੱਖਾਂ ਬੰਦਾ ਗੁਰੂ ਘਰਾਂ ਵਿੱਚੋਂ ਪ੍ਰਸ਼ਾਦਾ ਛਕਦਾ ਹੈ ਅਤੇ ਆਪਣਾ ਢਿੱਡ ਭਰਦਾ ਹੈ

  • @GurpreetSingh-wj8ch
    @GurpreetSingh-wj8ch Месяц назад

    End of Punjab

  • @AdmiringLlama-iu7wu
    @AdmiringLlama-iu7wu 20 дней назад

    🙏🙏🙏🙏

  • @JarnailSingh-xk7qs
    @JarnailSingh-xk7qs Месяц назад

    Purrnia Bihar

  • @bilu-w2h
    @bilu-w2h Месяц назад +1

    I WOULD LIKE TO THANKS,THOSE WHO WERE GIVEN INFORMATION ABOUT THESE SLAVES.
    MR BALVIR SINGH BHACHU UK

  • @shaddafullpunjabimoviedilj5370
    @shaddafullpunjabimoviedilj5370 Месяц назад

    Baba ji jan te jayana karo jan guys rakhia karo

  • @dhaliwal1217
    @dhaliwal1217 Месяц назад +1

    ਬਾਬਾ ਜੀ ਤੁਸੀਂ ਇਹਨਾਂ ਲੋਕਾਂ ਦੇ ਖਿਲਾਫ ਪਰਚਾ ਦਰਜ ਕਿਉਂ ਨੀਂ ਕਰਵਾਉਂਦੇ। ਤੁਸੀਂ ਛੱਡ ਦਿੰਦੇ ਹੋ । ਜਿਹੜਾ ਪਹਿਲਾ ਗੂਜਰ ਬਹੁਤ ਗ਼ਲਤ ਸ਼ਬਦਾਵਲੀ ਵਰਤਦਾ ਸੀ‌।ਉਸ ਖਿਲਾਫ ਕਿ ਕਾਰਵਾਈ ਕਰਵਾਈ ਏ। ਉਸ ਤੇ ਕਾਰਵਾਈ ਜ਼ਰੂਰ ਕਰਵਾਉਣੀ ਸੀ

  • @chamkaursingh6931
    @chamkaursingh6931 Месяц назад

    Bihari a veer poornia ਜਿਲ੍ਹਾ

  • @amritpalsinghchahal2919
    @amritpalsinghchahal2919 Месяц назад

    ❤❤❤❤❤

  • @paramjitnetu
    @paramjitnetu День назад

    sakander singh bahi ajj keo nahi aye oh kthe gaye nahi ta dasd phir ehnu

  • @GauravKumar-j3v4k
    @GauravKumar-j3v4k 19 дней назад +1

    Grib marr na krioo yrr vichariyaa de mehnat ehna de ghar deya nu padoo

  • @CaliStarJatt
    @CaliStarJatt Месяц назад +3

    Masha Lulla ehna de Muhammad Amy aisha da maa da lula

  • @jatindersingh1809
    @jatindersingh1809 Месяц назад

    ਸਾਡੇ ਕੋਲ ਆਉਂਦਾ ਨਹੀਂ ਕੋਈ ਬੰਦਾ ਗੁਜਰਾ ਕੋਲ ਕਿਵੇਂ ਪਹੁੰਚ ਗਿਆ

  • @babaratandevsewasocietymarhana
    @babaratandevsewasocietymarhana  3 дня назад

    ਸਕੇ ਭਰਾ ਨੇ ਹੀ ਮੰ'ਦ'ਬੁੱਧੀ ਵੀਰ ਨਾ ਕਰਤਾ ਆ ਕੰਮਸਕੇ ਭਰਾ ਨੇ ਹੀ ਮੰ'ਦ'ਬੁੱਧੀ ਵੀਰ ਨਾ ਕਰਤਾ ਆ ਕੰਮruclips.net/video/bbWiiu4_A70/видео.html

  • @SinghPal-v4i
    @SinghPal-v4i 27 дней назад

    1 ਗੱਲ ਨੋਟ ਕੀਤੀ ਜਿਨ੍ਹਾਂ ਕਰਦਾ ਸਿੱਖਬਰ ਕਰਦਾ

  • @RajinderSingh-yd9ps
    @RajinderSingh-yd9ps Месяц назад

    ਸਤਿ ਸ੍ਰੀ ਅਕਾਲ ਵੀਰ ਜੀ

  • @AmritSingh-ny7cn
    @AmritSingh-ny7cn Месяц назад +2

    😢😢

  • @gurlalvirk2968
    @gurlalvirk2968 Месяц назад +1

    Enna gujran kol jga kithon ai a

  • @ranjitkaur6445
    @ranjitkaur6445 Месяц назад

    Baza valia Baz nu bhej Mudke Titar fer Odaria karde ne😢😢😢😢😢

  • @CHANATALK
    @CHANATALK 14 дней назад

    ਬਾਈ ਯਾਰ ਤੁਸੀਂ 20 ਹਜਾਰ ਰੁਪਈਆ ਲੈ ਕੇ ਤੁਰ ਪਏ ਛੇ ਮਹੀਨਿਆਂ ਦੀ ਮਿਹਨਤ 20 ਹਜ਼ਾਰ ਬਣਦੀ ਆ

  • @sandeepmultani2797
    @sandeepmultani2797 Месяц назад

    Inna nu punjab vicho bahar kado julam karde ne loka te ja karvai karao inna te

  • @Harmanhammu-n4k
    @Harmanhammu-n4k Месяц назад

    ❤ 🎉🎉🎉

  • @LetsGameWithKaran
    @LetsGameWithKaran Месяц назад

    Ludhiana, sukhwinder

  • @BabbuSaroud-c9e
    @BabbuSaroud-c9e Месяц назад

    Tuhade asha ram 😂😂😂😂

  • @Dhillon-is8nf
    @Dhillon-is8nf Месяц назад

    Bandi ta si va par pasi lana mari gall va

  • @vijaykhurana9328
    @vijaykhurana9328 Месяц назад

    ਕਾਸ਼ ਅੱਜ ਸੰਤ ਜੀ ਹੁੰਦੇ ਤਾਂ ਇਹ ਜ਼ੁਲਮ ਨਹੀਂ ਹੋਣਾ ਸੀ

  • @RajinderSingh-ge9dq
    @RajinderSingh-ge9dq Месяц назад +2

    Hello

  • @ShivaniVassi
    @ShivaniVassi Месяц назад +1

    Sikander veer team ch kithe

  • @samar_editz773
    @samar_editz773 Месяц назад

    ਬਾਬਾ ਜੀ ਮੈਨੂੰ ਇਕ ਗੱਲ ਦੀ ਹੈਰਾਨਗੀਆ ਕੇ ਜਿਹੜੇ ਕੋਰਟ ਸਾਨੂੰ ਇਨਸਾਫ ਦੇ ਰਹੇ ਹਨ ਹਰ ਇੱਕ ਜਿਲੇ ਚ ਸਾਡੇ ਕੋਰਟਾ ਦੇ ਜੱਜ ਸਾਹਿਬਾਨਾ ਨੂੰ ਕੀ ਉਹਨਾਂ ਨੂੰ ਇਹ ਵੀਡੀਓ ਨਹੀਂ ਦਿਖ ਰਹੀਆ ਜਾ ਉਹਨਾਂ ਕੋਲ ਇਹ ਵੀਡੀਓ ਨਹੀ ਜਾਦੀਆ ਜਾ ਉਹ ਇਹ ਵੀਡੀਓ ਦੇਖ ਕੇ ਸੋ ਰਹੇ ਨੇ ਕੋਈ ਕੋਰਟ ਐਕਸਨ ਕਿਉ ਨੀ ਲੈ ਰਿਹਾ ਜਾਲਮ ਲੋਕਾ ਤੇ ਜਦ ਸਾਰਾ ਕੁਝ ਸਾਹਮਣੇ ਆ ਸਬੂਤ ਇਸ ਵੀਡੀਓ ਤੋ ਵੱਡਾ ਹੋਰ ਕੀ ਚਾਹੀਦਾ ਕੋਰਟਾ ਨੂੰ ਜਾ ਝੂਠ ਦਾ ਪਲਾਦਾ ਹੀ ਸੱਚ ਮੰਨਦੀਆ ਨੇ ਕੋਰਟਾ ਜਾ ਜੱਜ ਸਾਹਿਬ ਇਹ ਵੀਡੀਓ ਨਹੀ ਦੇਖਦੇ ਚੁੱਪ ਕਿਉ ਐਕਸਨ ਕਿਉ ਨੀ ਜੀ

  • @tarnveersingh9884
    @tarnveersingh9884 Месяц назад

    Yaar bai jado tusi sewa karni hi a tusi 20000 de deo pariwaar te koi karza Hove agla dae deo

  • @tonibaath.6262
    @tonibaath.6262 Месяц назад

    Purniya paji Bihar vich a ji