ਸੜਕਾਂ ਤੇ ਬਹੂਤ ਹੀ ਮਾੜੇ ਹਾਲਾਤਾਂ ਵਿੱਚ ਰਹਿ ਰਹੀ ਰਿਟਾਇਰਡ ਟੀਚਰ...

Поделиться
HTML-код
  • Опубликовано: 4 фев 2025

Комментарии • 523

  • @Manukhtadisewasociety
    @Manukhtadisewasociety  Год назад +138

    ਵੀਡੀਓ ਨੂੰ Share ਕਰਕੇ ਆਪਣਾ ਸਮਰਥਨ ਜਰੂਰ ਦੀਓ ਜੀ | ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

    • @Abhishek-qw7ye
      @Abhishek-qw7ye Год назад +8

      Kithe di gal aa eh ?

    • @Jagdishkumar-lx8ox
      @Jagdishkumar-lx8ox Год назад +1

    • @HarpreetKaur-rr7qt
      @HarpreetKaur-rr7qt Год назад

      Sat sri akal. Gurpreet singh and your team members nu ji. Do not waste time they cannot talk take them fast for they treatment then you can stay back and ask people what has happen people are crying in pain first help them when a person becomes normal then you ask them after few days they will tell you

    • @Abhishek-qw7ye
      @Abhishek-qw7ye Год назад

      @@HarpreetKaur-rr7qt par bai ji viewers nu v vishvas dwana dunda k bnda kis tra da bimar aa

    • @abhilashadutta5538
      @abhilashadutta5538 Год назад +1

      Gurpreet ji menu v lai jo. Mai v depression ch han. Eh haal ta nhi. Pr sehat vllo v bimar han boht jada. Bed te han. Mere husband v liver de patient h. Mai ohna nu shudd ke kde apni maa ghar chli jandi han kde bhain kol. Oh v menu rkh lainde c ke sehat theek ho ju ta apne ghar chlo jau gi. Pr hun oh v akk gye. Te mai tadaf di han ke mere husband iklle pr othe jaan da dil nhi krda. Depression ho janda ke othe ja ke kitte toilet v bed te ah haal na ho jave.Jdo v othe jandi han sehat boht khrab ho jandi khana peena ji bund ho janda. Ehna ne mere lyi poore din d maid v lgvayi. Pr........

  • @pawandhuria5022
    @pawandhuria5022 Год назад +79

    22ਜੀ ਹਰ ਕਿਸੇ ਨੇ ਗੁਰਪ੍ਰੀਤ ਸਿੰਘ ਮਿੰਟੂ ਜੀ ਨਹੀਂ ਬਣ ਜਾਣਾਂ ਕੋਈ ਵਿਰਲੀਆਂ ਹੀ ਮਾਵਾਂ ਹੁੰਦੀਆਂ ਹਨ ਜੋ ਕਿ ਸਾਧੂ ਸੰਤਾਂ ਸੇਵਾਦਾਰਾਂ ਨੂੰ ਜਨਮ ਦੇਦੀਆਂ ਹਨ ਧੰਨ ਹੈ ਓ ਮਾਤਾ ਜਿਸ ਨੇ ਸਰਦਾਰ ਸ੍ਰੀ ਗੁਰਪ੍ਰੀਤ ਸਿੰਘ ਮਿੰਟੂ ਜੀ ਨੂੰ ਜਨਮ ਦਿੱਤਾ

  • @mandeepboparai8005
    @mandeepboparai8005 Год назад +60

    ਕਲਿਯੁਗ ਵਿੱਚ ਇੱਕ ਰੱਬੀ ਰੂਹ ਬਾਈ ਗੁਰਪ੍ਰੀਤ ਸਿੰਘ ਜੀ ਨੂੰ salute

    • @anjaananjaan5107
      @anjaananjaan5107 12 дней назад

      It took Manukhta de sewa one year and 7 videos to come see this woman.

  • @pinnupinnu7641
    @pinnupinnu7641 10 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurmailbenipal918
    @gurmailbenipal918 Год назад +116

    ਧੰਨ ਤੇਰੀ ਕਮਾਈ ਗੁਰਪ੍ਰੀਤ ਸਿੰਘ ਜੀ ਮਾਲਕ ਦੀ ਅਪਾਰ ਕਿਰਪਾ ਤੁਹਾਡੇ ਤੇ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਲਮੀਆਂ ਉਮਰਾਂ ਕਰੀਂ ਮੇਰੇ ਮਾਲਕਾ

    • @tarnpreetkaur7213
      @tarnpreetkaur7213 Год назад +2

      Waheguru ji sab te mehr krna ji

    • @Learningisfun.2861
      @Learningisfun.2861 Год назад +2

      Kinna sabar hai iss bande vich. Aehi sacha bhagat aa. Mera salaam Gurpreet ji tuhanu.

    • @BalwinderSandhu-oe6ns
      @BalwinderSandhu-oe6ns Год назад

      ​@@Learningisfun.2861❤

    • @Harman-rz9fm
      @Harman-rz9fm 9 месяцев назад

      ​@@Learningisfun.2861à2 TV'6' ft ft hu ni ae se se red4

  • @avtarsinghsandhu9338
    @avtarsinghsandhu9338 Год назад +18

    ਧੰਨ ਰੱਬ ਦੇ ਬੰਦਿਆ ਧੰਨ ਤੇਰੀ ਕਮਾਈ, ਅੱਜ ਦੌੜ ਭੱਜ ਦੀ ਦੁਨੀਆ ਵਿਚ, ਇੰਨੇ ਚੰਗੇ ਕੰਮ ਕਰ ਰਹੇ ਹੋ ਜੀ ,ਕੋਈ ਲਫਜ ਨਹੀਂ ਹਨ, ਵਾਹ ਗੁਰਪ੍ਰੀਤ ਸਿੰਘ ਜੀ ।।

  • @ParamjeetKaur-x2x
    @ParamjeetKaur-x2x Год назад +21

    ਬਹੁਤ ਚੰਗੇ ਕਰਮਾਂ ਨਾਲ ਇਹੋ ਜਿਹੇ ਫਰਿਸ਼ਤੇ ਪੈਦਾ ਹੁੰਦੇ ਗੁਰਪ੍ਰੀਤ ਵੀਰ ਵਰਗੇ

  • @sunnydimpy
    @sunnydimpy Год назад +6

    ਬੋਹਤ ਦੂਖ ਹੋਇਆ ਇਹ ਦੇਖ ਕੇ ਇਹ ਆਂਟੀ ਮੇਰੇ ਮੰਮੀ ਦੇ ਕੂਲੀਗ ਸਨ । ਸੁਰਗਾਪੂਰੀ ਸਕੂਲ ਹਾਈ ਸਕੂਲ ਕੋਟਕਪੂਰਾ ਵਿੱਚ । ਪਰ ਅੱਜ ਦੇਖ ਕੇ ਜਕੀਨ ਨਹੀ ਹੋ ਰਿਹਾ ਵਾਹਿਗੁਰੂ ਮੇਹਰ ਕਰਨ ਸਭ ਦੀਆਂ ਮਾਵਾਂ ਨੂੰ ਸਲਾਮਤ ਰੱਖਣ ।

  • @CharnjitSingh-b9o
    @CharnjitSingh-b9o Год назад +21

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀ

  • @newuniverse24
    @newuniverse24 Год назад +21

    ਇਨਸਾਨੀਅਤ ਦੇ ਦੇਵਤਾ ਹੋ ਤੁਸੀਂ,,, ਫਰਿਸ਼ਤਿਆਂ ਦੇ ਫਰਿਸ਼ਤੇ ਹੋ ਤੁਸੀਂ,,, ਖੁਦ ਇਨਸਾਨੀਅਤ ਵੀ ਤੇ ਖੁਦ ਫਰਿਸ਼ਤੇ ਵੀ ਸਜਦੇ ਕਰਦੇ ਹੋਣਗੇ ਤੁਹਾਨੂੰ,,,

  • @gurvindersinghbawasran3336
    @gurvindersinghbawasran3336 Год назад +34

    ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਦੀ ਲੰਬੀ ਉਮਰ ਕਰੇ ਵਾਹਿਗੁਰੂ ਜੀ,,,, ਵੀਰ ਏਸੇ ਤਰ੍ਹਾਂ ਸੇਵਾ ਕਰਦਾ ਰਹੇ ਵਾਹਿਗੁਰੂ ਜੀ ਵੀਰ ਜੀ ਨੂੰ ਬਲ ਬਖਸ਼ਣ ਸੇਵਾ ਕਰਨ ਦਾ ❤❤🙏🙏

  • @bhupinderbrar8174
    @bhupinderbrar8174 Год назад +3

    ਮੇਰੇ ਵੀਰ ਗੁਰਪ੍ਰੀਤ ਸਿੰਘ ਜੀ, ਪਰਮਾਤਮਾ ਤੁਹਾਡੀ ਲੰਬੀ ਉਮਰ ਕਰੋ ਤੇ ਤੁਸੀਂ ਇਸ ਲੰਬੀ ਉਮਰ ਵਿਚ ਸਿਹਤਮੰਦ ਰਹੋ।

  • @kiranhargovindsinghkaur323
    @kiranhargovindsinghkaur323 Год назад +5

    ਲੋਕ ਲਗਾਤਾਰ ਡਿਪਰੈਸ਼ਨ ਵੱਲ ਜਾ ਰਹੇ ਹਨ ਉੱਚੀ ਸਪੀਕਰਾ ਦੀ ਰਾਤ ਭਰ ਆਵਾਜ਼ ਲਾਉਣ ਨਾਲ ਨੀਂਦ ਨਹੀਂ ਆਉਂਦੀ ਉੱਚੀ ਪਟਾਕਿਆਂ ਦੀ ਆਵਾਜ਼ ਨਾਲ ਲੋਕ ਕੰਧਾਂ ਵਿੱਚ ਟੱਕਰਾਂ ਮਾਰਦੇ ਹਨ ਸਰਕਾਰ ਨੂੰ ਜਲਦੀ ਤੋਂ ਜਲਦੀ ਸਜਾ ਦੇਣੀ ਚਾਹੀਦੀ ਹੈ ਸਪੀਕਰ ਤੇ ਪਟਾਕੇ ਚਲਾਉਣ ਵਾਲਿਆਂ ਨੂੰ

  • @prbhjitnoor8852
    @prbhjitnoor8852 17 дней назад

    ਗੁਰੂ ਦਾ ਸਿੰਘ... ਵੀਰਾ ਗੁਰਪ੍ਰੀਤ ਸਿੰਘ... ਅਕਾਲ ਪੁਰਖ਼ ਮੇਹਰ ਕਰੇ...

  • @bhupinderarora3756
    @bhupinderarora3756 Год назад +33

    ਉਸ ਦੀਆਂ ਕੁੜੀਆਂ ਇੰਨੀਆਂ ਸਵਾਰਥੀ ਹਨ ਕਿ ਉਹ ਇਹ ਨਹੀਂ ਦੇਖਦੀਆਂ ਕਿ ਇਕੱਲੇਪਣ ਕਾਰਨ ਉਨ੍ਹਾਂ ਦੀ ਮਾਂ ਦੇ ਹਾਲਾਤ ਕਿੰਨੇ ਮਾੜੇ ਹਨ, ਦੋਵੇਂ ਬੇਟੀਆਂ, ਤੁਹਾਨੂੰ ਦੋਵਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ.

    • @jaspalkaur3493
      @jaspalkaur3493 Год назад

      ਕੀ ਕਰਨਾ ਕੈਨੇਡਾ ਨੂੰ ਜਦ ਉਨ੍ਹਾਂ ਦੀ ਮਾਂ ਰੁਲਦੀ ਪਈ husband ਵੀ ਜੀਂਦੇ ਜੀ ਮਰ ਗਿਆ shame on family members ਕਿਸੇ ਦੇ ਬਸ ਦੀ ਗੱਲ ਨਹੀਂ ਇਹੋ ਜਿਹੇ ਹਾਲਾਤ ਉਨ੍ਹਾਂ ਨੇ ਬਣਾਏ ਹਨ ਹੁਣ ਸਾਂਭਣ ਇੰਨ੍ਹਾ ਨੂੰ ,ਇੰਨ੍ਹਾ ਨੇ family ਦੇ ਪਿਆਰ ਨਾਲ ਸਬ ਠੀਕ ਹੋ ਜਾਣਾ ਮਾਤਾ ਜੀ di ਬਦੋਲਤ ਅੱਜ . ਪਰਿਵਾਰ ਕੈਨੇਡਾ ਤੱਕ paunchia ਹੈ ਸੌ ਪਰਿਵਾਰ ਹੀ aghhe ਆਵੇ

  • @sudagarsingh1476
    @sudagarsingh1476 Год назад +11

    ਉਹੀ ਮਾਤਾ ਜੀ ਨੇ ਉਹੀ ਮਾਤਾ ਜੀ ਦਾ ਦਿਮਾਗ ਆ ਜਿਹੜੇ ਕਦੇ ਬੱਚਿਆਂ ਦੇ ਜੀਵਨ ਸੁਧਾਰਦੇ ਸੀ ਪਰ ਅੱਜ ਕਿਹੜੇ ਹਾਲਾਤ ਨੇ ਮਾਤਾ ਦੇ । ਵਾਹਿਗੁਰੂ ਕਿਰਪਾ ਕਰਨ 🙏🙏🙏🙏🙏

  • @resputin8012
    @resputin8012 Год назад +5

    ਲਾਹਨਤ ਤਾਂ ਵੀਰ ਹਰ ਓਸ ਇਨਸਾਨ ਤੇ ਜਿਸਨੇ ਮਾਤਾ ਦੇਖਿਆ ਤੇ ਉਸਦੀ ਮਦਦ ਨਹੀਂ ਕੀਤੀ।

  • @sonygill1311
    @sonygill1311 6 месяцев назад +1

    ਵਾਹ ਉਏ ਮੇਰਿਆ ਰੱਬਾ ਗੁਰਪ੍ਰੀਤ ਸਿੰਘ ਮਾਹਾਰਾਜ ਤੈਨੂੰ ਤੰਦਰੁਸਤੀਆ ਬਖਸੇ

  • @5911Wala-zs5md
    @5911Wala-zs5md Год назад +24

    ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਦੀ ਉਮਰ ਲੰਬੀ ਹੋਵੇ ਜੀ

  • @sukhdevdhillon6187
    @sukhdevdhillon6187 Год назад +31

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਦੀ ਲੰਮੀ ਉਮਰ ਕਰਨੀ ਜੀ

  • @HARJITPAL-te5tr
    @HARJITPAL-te5tr Год назад +5

    ਧੰਨ ਵੀਰ ਤੇਰੀ ਮਾਂ ਜਿਸ ਨੇ ਇਸ ਫ਼ਰਿਸ਼ਤੇ ਨੂੰ ਜਨਮ ਦਿੱਤਾ

  • @ramarani2388
    @ramarani2388 Год назад +1

    ਅਸਲ ਸੇਵਾ

  • @123nah45
    @123nah45 Год назад +13

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਅਤੇ ਸਮੁੱਚੀ ਟੀਮ ਨੂੰ ਤੰਦਰੁਸਤੀ ਬਖ਼ਸ਼ੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ

  • @InderpalKaur-w4p
    @InderpalKaur-w4p Год назад +1

    ਬਹੁਤ ਦੇਰ ਨਾਲ ਆਏ ਸ਼ੁਕਰ ਹੈ ਆ ਗਏ

  • @Iqbal_sibia
    @Iqbal_sibia Год назад +8

    ਲੋਕ ਕਿੰਝ ਰਿਸ਼ਤਿਆਂ ਤੋਂ ਮੁੱਕਰ ਜਾਂਦੇ ਨੇ , ਖਾਸ ਤੌਰ ਤੇ ਭਰਾ …

  • @ਫੈਸਲਾਬਾਦਆਲੇ

    ਮੇਰੀ ਧੀ ਭਵਨਜੋਤ ਕੌਰ ਦੁਨੀਆਂ ਦੀ ਸੱਭ ਤੋਂ ਖੁਸ਼ਕਿਸਮਤ ਬੇਟੀ ਹੈ ਜਿਸਦਾ ਬਾਪ ਇੱਕ ਰੱਬਰੂਪ ਸ਼ਖਸ ਹੈ।

  • @Guransh_2012
    @Guransh_2012 10 месяцев назад

    Bhai m aapki video Delhi se dekh rhi hu 2din se hi dekh rhi hu bhai aap bhut accha kaam Kar rhe ho aap jaisa bhai beta sabko de

  • @JaiKishanGautam-d5d
    @JaiKishanGautam-d5d 7 месяцев назад

    Gurpreet bhaji ji Kamal di sewa karda ho god bless your team

  • @NoorPavneetkaur
    @NoorPavneetkaur 25 дней назад

    ਵਾਹਿਗੁਰੂ ਵਾਹਿਗੁਰੂ ਜੀ ❤❤❤

  • @NarinderKaur-lo5vv
    @NarinderKaur-lo5vv Год назад +19

    Maa ne kida veer da hath pakad rahkia... Pyaar d kmi te ikale rehn de naal eh halt hoi aa mam g d... Waheguru g zroor tandrust krnge... 🙏🙏

  • @NarinderKumar-t5z
    @NarinderKumar-t5z Год назад

    Very nice sir

  • @anusandhu2312
    @anusandhu2312 Год назад +13

    ਪੁਤਰਾਂ ਬਾਰੇ ਤਾਂ ਸੁਣਿਆ ਸੀ ਪਰ ਧੀਆਂ ਵੀ ਇਸ ਤਰ੍ਹਾਂ ਕਰਦੀਆਂ ਹਨ। ਪਹਿਲੀ ਵਾਰ ਸੁਣਿਆ ਹੈ।

    • @NirmalSamra-ee2bs
      @NirmalSamra-ee2bs Год назад

      Shi aa veer

    • @ibbanPB09
      @ibbanPB09 11 месяцев назад +1

      Kaljug pure sikhra te. Pra. Bhut kuj dekhn nu milna a g. Dekhi chlo Dunia Dari. Berha gark ho GIA a. Paji. Hun ta 2/3roj Rab de nam nal kat lio Rab nu time dwo ta hi sukh ni ta dukh hi dukh

  • @darshansingh294
    @darshansingh294 Год назад +1

    Aj diFilma vekhn naal aj tak siksha nhi mili
    Jini app ji di video vekh kar siksha mili aa
    Waheguru ji ise tarh bakshish karn

  • @lakhvirsingh-zr6mm
    @lakhvirsingh-zr6mm Год назад +6

    ਬਹੁਤ ਵਧੀਆ ਵੀਰ ਜੀ ਧੰਨ ਹੈ ਤੁਸੀਂ ਵੀਰ ਜੀ ਤੁਸੀਂ ਜਾਣਦੇ ਹੋ ਕਿ ਤੁਸੀਂ ਬਹੁਤ ਪਿਆਰ ਕਰਦੇ ਹਾਂ ਸਾਰਿਆ ਨੂੰ ਦਿਲ ਤੇ ਪਿਆਰ ਕਰਦੇ ਹਾਂ ਰੱਬ ਤੁਹਾਨੂੰ ਚਾੜਦੀ ਕਲਾ ਰਖੇ ਵੀਰ ਜੀ ਤੁਸੀਂ ਬਹੁਤ ਵਧੀਆ ਲਗਦੇ ਨੇ ਜਦੋਂ ਕਹਿਦੇ ਹਨ ਕਿ ਜਸਵੰਤ ਕੁੜੇ ਵੀਰ ਜੀ ਇਹ ਗੱਲ ਹੈ ਤੁਸੀਂ ਹੋਰ ਵੀ ਗੱਲ ਕਰਦੇ ਹਾਂ ਇਨ੍ਹਾਂ ਨਾਲ ਬਹੁਤ ਵਧੀਆ ਲਗਦੇ ਹਨ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ

  • @partaphundal2911
    @partaphundal2911 Год назад +6

    ਹੇ।ਵਾਹਿਗੁਰੂ।ਕਿਰਪਾ।ਕਰਿਉ ਜੀ।ਵੀਰ ਗੁਰਪ੍ਰੀਤ ਸਿੰਘ ਜੀ।ਨੂੰ।ਹਮੇਸਾ।ਚੜਦੀ।ਕਲਾ।ਰਖਿਉ ਰਬ।ਨੇ।ਭੇਜਿਆ ਵੀਰ ਜੀ।ਧੰਨ
    ਹੇ।ਕਮਾਈ ਜੀ🙏🙏🙏🙏🙏❤

  • @harpreetbhagta6550
    @harpreetbhagta6550 Год назад +9

    ਇਹ ਮਾ ਦਾ ਪਤੀ ਇਹ ਦੀਆ ਬੇਟੀਆਂ ਜਰੂਰ ਦੇਖ ਰਹੀਆ ਤੇ ਮੈ ਜਾਣਦਾ ਓਹ ਕਮੇਂਟ ਵੀ ਪੜੰਗੀਆ ਭਾਈ ਭੈਣੋ ਮੇਰੀਓ ਕੀ ਤੁਸੀ ਚਾਹੋਗੇ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਇਦਾ ਕਰਨ? ਥੋਡਾ ਕੋਈ ਕਸੂਰ ਨਹੀਂ ਭੈਣੋ 🙏 ਪਰ ਤੁਸੀ ਇਸਤੇ ਤਰਸ ਕਰੋ ਤੇ ਮਿਲੋ ਮਾਂ ਨੂੰ ਵਰਨਾ ਵਕਤ ਨੇ ਥੋਨੂੰ ਮਾਫ ਨਹੀ ਕਰਨਾ ਭਾਈ ਮੇਰੀਓ 🙏ਅੰਕਲ ਜੀ🙏 12 14 ਸਾਲ ਬਾਅਦ ਤਾਂ ਉਮਰ ਕੈਦ v ਖ਼ਤਮ ਹੋ ਜਾਂਦੀ ਰੂੜੀ ਦੀ ਵੀ ਸੁਣੀ ਜਾਂਦੀ ਅਕਾਲ ਵੀ ਖਤਮ ਹੋ ਜਾਂਦੇ ਤੇ ਬਣਵਾਸ ਵੀ ਖਤਮ ਹੋ ਜਾਂਦੇ ਤੁਸੀ ਵੀ ਇਸਤੇ ਤਰਸ ਕਰੋ ਤਰਸ ਕਰੋ🙏🙏🙏🙏🙏

    • @sainijassi9140
      @sainijassi9140 Год назад

      Sahi keha veer ji ..kina selfish ho gaya aaj da insaan😢

  • @lakhvirsingh-zr6mm
    @lakhvirsingh-zr6mm Год назад +1

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੀ 🌹🌷🙏🙏🙏🙏🙏🙏🙏🙏

  • @bajsinghpannu
    @bajsinghpannu Год назад +5

    ਧੰਨ ਗੁਰੂ ਧੰਨ ਗੁਰੂ ਦੇ ਸਿੰਘ ਧੰਨ ਇਹਨਾਂ ਦੀ ਸੇਵਾ

  • @jaswindersingh9351
    @jaswindersingh9351 Год назад +12

    ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਬਾਈ ਜੀ ਲੰਮੀਆਂ ਉਮਰਾਂ ਬਖਸ਼ੇ

  • @ajmerbrar7490
    @ajmerbrar7490 3 месяца назад

    Very nice and Very good Munkhata di Sewa God bless you beta Gurpreet Singh mintu beta ji Super ho

  • @rattandhaliwal
    @rattandhaliwal Год назад +6

    ਵਾਹਿਗੁਰੂ ਜੀ ਮਾਤਾ ਤੇ ਮੇਹਰ ਕਰਨ ਤੇ ਗੁਰਪ੍ਰੀਤ ਵੀਰ ਨੂੰ ਲੰਮੀ ਉਮਰ ਦੇਣ, ਵਾਹਿਗੁਰੂ।

  • @arifabdullah4237
    @arifabdullah4237 10 месяцев назад

    U r great lover of mankind

  • @lakhvirsingh-zr6mm
    @lakhvirsingh-zr6mm Год назад +2

    ਵਾਹਿਗੁਰੂ ਭਲੀ ਕਰੇ ਵੀਰ ਜੀ ਮਾਤਾ ਠੀਕ ਹੋ ਜਾਵੇ

  • @navneetasharma4873
    @navneetasharma4873 Год назад +7

    No words to Praise you. Always stay blessed my son

  • @Mintadairyfarm
    @Mintadairyfarm Год назад

    Very nice work ji ❤️❤️

  • @narinderpal1854
    @narinderpal1854 Год назад +30

    ਬੱਚੇ ਕਿਵੇਂ ਛੱਡ ਦਿੰਦੇ ਨੇ,,, ਮਾਂ ਨੂੰ।,,,, ਸੰਭਾਲ ਲਓ ਬੇਟਾ,ਦੋਬਾਰਾ ਇਸ ਮਾਂ ਦੇ ਪੇਟੋਂ ਜਨਮ ਨੀ ਲੈਣਾ।

    • @NirmalSamra-ee2bs
      @NirmalSamra-ee2bs Год назад

      Bevkuf banda maa nhi saabh da greeb v maava sanbhi jande aa

    • @jaspalkaur3493
      @jaspalkaur3493 Год назад

      ਬੱਚੇ ਕਦੇ ਮਾਂ ਦਾ ਕਰਜ਼ ਨਹੀਂ ਚੁਕਾ ਸਕਦੇ ਬੱਚਿਓ ਮਾਂ ਨੂੰ ਪਿਆਰ . ਨਾਲ samzo ਮਾਂ ਨੂੰ

  • @harinderkaur3219
    @harinderkaur3219 Год назад +16

    ਧੰਨ ਮੇਰੇ ਮਾਲਕਾ

  • @Pannu_Saabh_
    @Pannu_Saabh_ Год назад

    Waheguru ji aap ji nu tandrusti bakhse ji veer gurpreet veer ji nu ji

  • @notofthisworld6467
    @notofthisworld6467 Год назад +9

    Allah appko khush raky bhot neeki ka kaam kar rahy hai Gurpreet Sing brother,Allah appki zindgi lambi raky ,, love and respect from Pakistan❤

    • @loveme6067
      @loveme6067 Год назад +1

      The most powerful is insaaniat..
      Humanity

  • @raghvirsingh5769
    @raghvirsingh5769 Год назад +23

    ਧੰਨ ਕਮਾੲੀ ਗੁਰਪ੍ਰੀਤ ਪੁੱਤ🙏👏

  • @KrishanKumar-nv8tq
    @KrishanKumar-nv8tq Год назад +3

    Bahut badhiya vichar hai sir Ji AAP Ji de 🌷🌹🌺🌼🌺🌹🌷🌷🌼🌺🌹🌷🌷🌼🌺🌷🙏

  • @use_171
    @use_171 Год назад

    Bhutt vada kamm kar rehe ho tusi veer j🙏🙏🙏🙏🙏🙏

  • @jindugill2203
    @jindugill2203 Год назад +5

    ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ,ਬੇਟੀ ਭਵਨਜੋਤ ਦਾ ਤੇ ਹੋਰ ਵੀ ਜਿੰਨੇ ਵੀਰ ਭੈਣਾਂ ਮਨੁੱਖਤਾ ਦੀ ਸੇਵਾ ਕਰ ਰਹੇ ਆ। ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ਣ।🙏🏻

  • @parmjeetkaur5256
    @parmjeetkaur5256 Год назад +4

    ਗੁਰਪ੍ਰੀਤ beta slute h tuhanu waheguru sari teamn nu chadicla bakse ❤🎉

  • @sukhdevkaur9697
    @sukhdevkaur9697 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤🙏

  • @harrykallah4404
    @harrykallah4404 Год назад +6

    ਵੀਰ ਜੀ ਪਤਾ ਨਹੀਂ ਕਿਵੇਂ ਦਾ ਸਮਾਂ ਆ ਰਾਹੇ ਜਿਨ ਬੱਚੇ ਲਈ ਰਾਤ ਦਿਨ ਮਿਹਨਤ ਕਰ ਕੇ ਚੰਗੀ ਲਾਇਫ ਦਿੱਦੇ ਆ;ਉਹ ਬੱਚੇ ਬੁੱਢਪਾ ਵਿੱਚ ਪੁੱਛ ਦੇ ਹੀ ਨਹੀਂ

  • @harpreetkaur5022
    @harpreetkaur5022 Год назад +1

    Navneet bhain ji nu dekh ke bhut khushi hoi

  • @BinderThind-di1ie
    @BinderThind-di1ie Год назад +2

    Gurpreet veer tusi rabb o 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @tejindersingh9676
    @tejindersingh9676 Год назад

    ਵਹਿਗੂਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਹੋ ਜਿਹਾ ਸਮਾ ਆ ਗਿਆ ਗੁਰਪ੍ਰੀਤ ਵੀਰੇ ਤੈਨੂੰ ਦਿਲੋ ਸਲੂਟ ਵਾਹਿਗੁਰੂ ਲੰਬੀ ਉਮਰ ਕਰੇ ਤੇਰੀ ਆਪਣਿਆ ਦਾ ਤਾ ਖ਼ੂਨ ਦਾ ਪਾਣੀ ਬਣ ਗਿਆ

  • @RamandeepRam-dx1xg
    @RamandeepRam-dx1xg Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmitSharma-lo1hg
    @AmitSharma-lo1hg Год назад

    Bht vadiA km.kita tusi

  • @barinderkaurhundal9856
    @barinderkaurhundal9856 Год назад +6

    ਵਾਹਿਗੁਰੂ ਜੀ ਮੇਹਰ ਕਰੀ ਇਸ ਮਾਤਾ ਜੀ ਤੇ

  • @JaswinderGujjar-i3z
    @JaswinderGujjar-i3z 4 месяца назад

    Love you Gurpreet Bai g parmatma tuhade te apni kirpa bnayi rakhe love you bai May live you long

  • @jaskiratsingh-r9p
    @jaskiratsingh-r9p Год назад +9

    Waheguru ji aap ji nu vere chrdikla vich rakhen waheguru ji🙏

  • @YashpalKaushel
    @YashpalKaushel Год назад

    Gurpreet ji tusin ik rbb rup ho, rbb chdi kla bkshe tuhanu, loka da bhla kr rhe ho

  • @monumakofficial6978
    @monumakofficial6978 Год назад +4

    Waheguru ji 🙏
    Waheguru ji 🙏
    Waheguru ji 🙏
    Waheguru ji 🙏

  • @vikashsaharan2342
    @vikashsaharan2342 Год назад

    Bhai ji aap bahut achha kaam kar rahe ho.....❤❤❤❤❤

  • @ritusaini9585
    @ritusaini9585 Год назад

    Jitna salute kare utna kam hai bhai ji

  • @AmitSharma-lo1hg
    @AmitSharma-lo1hg Год назад

    Veer ji tusi dhan ho

  • @bhartibhandari7705
    @bhartibhandari7705 Год назад

    Really nice behaviour auncle ji

  • @MalkitSingh-gz6zb
    @MalkitSingh-gz6zb Год назад +1

    Bahut Vadhiya Kam

  • @Sukhdevsingh-wk3jj
    @Sukhdevsingh-wk3jj Год назад +4

    God bless you and your team

  • @dkkhalsa1551
    @dkkhalsa1551 Год назад

    Dunia da ikk hi putt aa jo sabh nu ma,bhen dhee samjh ke treatment kra riha ,,,charhdi kla ch rho veer ji

  • @nachhatarpal5829
    @nachhatarpal5829 7 дней назад

    ਵਹਿਗੁਰੂ ਜੀ 🙏🙏

  • @NarinderKaur-lo5vv
    @NarinderKaur-lo5vv Год назад +6

    Veer g ne kinne pyar de naal sab handle kar lya... Waheguru g veer Gurpreet te apni mehar sda hi bna ke rhkn g..🙏🙏

  • @sanjaysapra7968
    @sanjaysapra7968 17 дней назад

    Waheguru ji waheguru ji
    Mehar karna ji 🙏🙏🙏🙏🙏

  • @zubirali4876
    @zubirali4876 Год назад +8

    May Almighty Allah Ta'ala n Waheguru Ji Bless our Mata Ji with full recovery from her mental health, Aamiin 🤲🙏

  • @baljindergrewal4378
    @baljindergrewal4378 Год назад +1

    Dhan teri sikhi te dhan tere sikh oh mere gobind jiyo
    Gurprit bai eh dunia tuca da den kde v nhi de sakdi... Rabb meri umar v tuca nu laa deve bs ikko hi ardas aa waheguru ji de charana vich

  • @ministories_narinder_kaur
    @ministories_narinder_kaur Год назад +2

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ।
    ਧੰਨਵਾਦ,। ਤੁਹਾਡੀ ਮਦਦ ਕਿਸੇ ਵੀ ਤਰ੍ਹਾਂ ਕਰਨਾ ਚਾਹੁੰਦੇ ਹਾਂ।

  • @amarjitkaur4333
    @amarjitkaur4333 Год назад +11

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਤੇ ਮਿਹਰ ਭਰਿਆ ਹੱਥ ਰੱਖਿਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ❤❤❤❤❤🎉

  • @BalkarSingh-dc1oq
    @BalkarSingh-dc1oq Год назад

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @neelamdhiman6440
    @neelamdhiman6440 Год назад +4

    Great humanity work 👏

  • @richaguru6018
    @richaguru6018 Год назад +1

    salute hai brother

  • @KrishanKumar-nv8tq
    @KrishanKumar-nv8tq Год назад +4

    Waheguru Ji ka khalsa waheguru Ji ki Fateh 🌷🌹🌺🌼🌺🌹🌹🌷🌷🌺🌼🌷🙏

  • @binderpalsingh2253
    @binderpalsingh2253 Год назад +1

    ਪਰਮਾਤਮਾ ਮਾ ਨੂ ਤੰਦਰੁਸਤੀ ਬਖਸ਼ੇ

  • @manitkaur8375
    @manitkaur8375 Год назад +1

    Good bless u ❤veer ji

  • @jaswinderrekhi9614
    @jaswinderrekhi9614 Год назад +2

    Jug 2jeo gurpreet singh ji and team

  • @drskmann
    @drskmann Год назад +9

    Punjab is really going through very serious depression and should be recognized as wide-spread ailment

  • @poojabhagat5844
    @poojabhagat5844 Год назад

    Sai ji blessed you sir rab tuhanu hmesha khush rkhe

  • @RamanSandhu388
    @RamanSandhu388 Год назад +5

    God bless you all family members always be happy

  • @AjitSingh-hz9ze
    @AjitSingh-hz9ze Год назад +6

    Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan 🙏🙏

  • @rajwindershergill9251
    @rajwindershergill9251 Год назад +2

    ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ

  • @jagdishbahia9162
    @jagdishbahia9162 Год назад +3

    Waheguru ji bless Manukhta Di Sava Society and all volunteers who are supporting 🙏🙏🙏🙏🙏🙏🙏🙏🙏🙏🙏

  • @gurindergrewal5450
    @gurindergrewal5450 Год назад +6

    ਗੁਰਪ੍ਰੀਤ ਸਿੰਘ ਸਲੂਟ ਆ ਛੋਟੇ ਵੀਰ ਤੈਨੁੰ

  • @jaspalkaur2884
    @jaspalkaur2884 Год назад

    Dhan Gurpreet Veer ji wehguru hamesh tahnu hor himat bakhshy 🙏🙏
    Nanak nam sarbat da bhala

  • @BalvinderSidhu-lf6go
    @BalvinderSidhu-lf6go Год назад +2

    Waheguru ji 🙏
    Waheguru ji 🙏

  • @HAPPYMALHI-un3lk
    @HAPPYMALHI-un3lk Год назад +1

    dhan aa Gurpreet veer rab vekh lea

  • @kanwaljitkaur6223
    @kanwaljitkaur6223 Год назад +2

    Waheguruji veer ji nu lambi umar
    Bakshy tan jomanukhta di sewa
    Kardy rahan waheguruji chardikala bakshy ji 🙏🙏

  • @Mann-d2q
    @Mann-d2q 9 месяцев назад +1

    Amen ❤️

  • @RamandeepRam-dx1xg
    @RamandeepRam-dx1xg Год назад +2

    Satnam veere waheguru ji tere vi sirr te mehar bhera hath rakhn 🙏🙏🙏