ਅਮੀਰ ਬਾਪ ਦੀ ਪੜ੍ਹੀ-ਲਿਖੀ ਧੀ (M.A, B.Ed ) "ਨਿਸ਼ਾ ਗਰਗ " ਵੇਖੋ ਕਿਵੇਂ ...? ਪਟਿਆਲੇ ਰੇਲਵੇ ਸਟੇਸ਼ਨ

Поделиться
HTML-код
  • Опубликовано: 26 ноя 2024

Комментарии • 450

  • @jagmeetmultanian9992
    @jagmeetmultanian9992 2 года назад +55

    ਇੱਕ ਗੱਲ ਤਾਂ ਮੰਨਣ ਵਾਲੀ ਐ ਕਿ ਭੈਣ‌‌ਦਾ ਸੇਵਾ ਵਾਲਿਆਂ ਤੋਂ ਯਕੀਨ ਹੀ ਉਠਿਆ ਪਿਆ,,ਇਹ ਤਾਂ ਜਿਉਂਦਾ ਰਵੇ ਗੁਰਪ੍ਰੀਤ ਬਾਈ ਜਿਸ ਕਰਕੇ ਅੱਜ ਦੇ ਸਮੇਂ ਵਿੱਚ ਸੇਵਾ ਦੀ ਉਦਾਹਰਣ ਜਿਉਂਦੀ ਐ।

  • @gurjitkaur8601
    @gurjitkaur8601 2 года назад +153

    ਇਨੀਆਂ ਗਾਲਾਂ ਸੁਣ ਕੇ ਵੀ ਸੇਵਾ ਕਰਨਾ ਧੰਨ ਹੋ ਤੁਸੀਂ

    • @harmanmaan3890
      @harmanmaan3890 2 года назад +4

      Bht shi gl khi

    • @tanyashukla3171
      @tanyashukla3171 2 года назад

      Sahi aa ....mein oothe hundi aunty di gutdi ghuma dindi

    • @jaibheemjaiambedkarsahib6863
      @jaibheemjaiambedkarsahib6863 2 года назад +3

      Galla Oh Jaan Kai Nahi Kadhdi Eh Sabh Karma Da Chakkar Hunda Va . Bahut Changa Sidha Ballaimansh Nall Ehda Ho Janda Va

    • @luckymaan9928
      @luckymaan9928 Год назад

      ਵਾਹਿਗੁਰੂ ਜੀ ਦੀ ਕਿਰਪਾ ਐ

    • @PanchiSaab
      @PanchiSaab 5 месяцев назад


      ।m
      C । M
      C m
      V v।dm।mmv।m mv m ।d।,।mgm​@@harmanmaan3890

  • @damanoberoi3550
    @damanoberoi3550 2 года назад +20

    ਵਾਹਿਗੁਰੂ ਜੀ ਮੇਹਰ , ਵੀਰ ਜੀ ਅੱਜ ਤੁਹਾਡੀ ਸੇਵਾ ਦੇਖ ਕੇ ਦਿਲ ਰੋ ਪਿਆ ਤੁਸੀਂ ਧੰਨ ਹੋ 🙏🏻

  • @ManpreetSingh-zm3mx
    @ManpreetSingh-zm3mx 2 года назад +32

    ਸੱਚੇ ਪਾਤਸ਼ਾਹ ਵਾਹਿਗੁਰੂ ਜੀ ਭੈਣ ਤੇ ਮੇਹਰ ਕਰੇਓ ਜੀ ਤੁਸੀਂ ਆਪਣੀ ਮੇਹਰ ਨਾਲ 🙏

  • @shababnoor9325
    @shababnoor9325 2 года назад +47

    Dhan veer gurpreet,,aj kal ta koi maa baap di gaal v nhi sunda ,,te veer ....... waheguru g,,,vdiya umra bakshi nek insaan nu

  • @manjitsoni9676
    @manjitsoni9676 2 года назад +18

    ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @eagle6769
    @eagle6769 2 года назад +73

    Bot ਸਬਰ ਚਾਹੀਦਾ ਸਭ ਕੁਝ ਬਰਦਾਸ਼ਤ ਕਰ ਕੇ ਸੇਵਾ ਕਰ ਰਹੇ ਹੋ! God bless you!

  • @makhankalas660
    @makhankalas660 2 года назад +36

    ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਕਰਿਓ ਜੀ ਸ਼ਾਨਤ ਰਹੇ ਜੀ ਦਵਾਈ ਨਾਲ ਠੀਕ ਹੋ ਜਾਵੇ ਜੀ ਤੇ ਆਪਣੀ ਵਧੀਆ ਜਿੰਦਗੀ ਜੀਵੇ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @prabhjotcaur
    @prabhjotcaur 2 года назад +45

    Ur patience level🙌 seriously guru mahrj d boht mehr aa tuhde te . Ehna Politely end tk rehna bht aukhe🙌

  • @KamalJeet-lu2po
    @KamalJeet-lu2po 2 года назад +53

    🌺ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ🌺 ਚੜ੍ਹਦੀਕਲਾ ਵਿਚ ਰੱਖੇ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇 🙏

    • @deepkaur871
      @deepkaur871 2 года назад +1

      Waheguru ji 🙏 dhan sri guru ramdas ji maharaj 🙏 sab da bhala karayo 🙏🙏

  • @makhankalas660
    @makhankalas660 2 года назад +6

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਜਿਸ ਵੀਰ ਜੀ ਨੇ ਮਾਤਾ ਦੀ ਮੱਦਦ ਕੀਤੀ ਹੈ ਵਿਡੀਓ ਬਣਾ ਕੇ ਗੁਰਪ੍ਰੀਤ ਵੀਰ ਜੀ ਕੋਲ ਭੇਜੀ ਹੈ ਸਾਰੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @nishukaur5473
    @nishukaur5473 2 года назад +53

    ਵੀਰ ਜੀ ਤੁਸੀਂ ਕਿਹੜੀ ਮਿੱਟੀ ਦੇ ਬਣੇ ਆ। ਪਰਮੇਸ਼ਵਰ ਤੁਹਾਡੇ ਨਾਲ ਕਦੀ ਵੀ ਬੁਰਾ ਨਹੀਂ ਹੋਣ ਦੇਵੇਗਾ। ਰੱਬ ਤੁਹਾਡੀ ਤੇ ਤੁਹਾਡੇ ਟੀਮ ਮੈਂਬਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਤੁਹਾਡੀ ਲੰਬੀ ਉਮਰ ਕਰਨ।🙏🙏

    • @jasandeepsingh2314
      @jasandeepsingh2314 2 года назад +1

      ਸਹੀ ਕਿਹਾ ਜੀ ਤੁਸੀ

    • @ykmusic7279
      @ykmusic7279 2 года назад

      Sahi aa asi ta ik mint wich gusse wich aa jna rabb ji ehna di umer lami karn 🙏

    • @daniyalabbas5272
      @daniyalabbas5272 2 года назад

      @@jasandeepsingh2314 n..n...n.n.n..nnnknn.nn
      ..n..nn
      ..n.n.nn
      K..n.n.
      nnnn
      ..knn..n..n.n.n.n.n..n.n.nknknnnnnnn
      n
      knn
      nnnnnn
      nnkn
      nn
      k
      nnnnn
      Nnnnnnknn

  • @harjinderkavisher7322
    @harjinderkavisher7322 2 года назад +14

    ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਉਹ ਮੇਰੇ ਸਾਈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mohiniberi2269
    @mohiniberi2269 2 года назад +2

    Manukhta di sewa sanstha bare kuj kehn layee jine vi dunia te wadhia prais de shabad ne oh thohde ne shabash hai Sardar Gurprit Singh ji nu te ohna de nal kam karan wale bache bade hi sabar naal kam kar rahi sanstha nu Rab di mehr bani rheji.

  • @sultansingh7138
    @sultansingh7138 Год назад

    ਗੁਰਪ੍ਰੀਤ ਸਿੰਘ ਜੀ ਤੁਸੀ ਬਹੁਤ ਮਹਾਨ ਹੋ ਗਾਲ੍ਹਾਂ ਸੁਣਕੇ ਵੀ ਤੁਹਾਡੇ ਵਿੱਚ ਨਿਮਰਤਾ ਸੈਨਸੀਲਤਾ ਹੈ ਤੁਹਾਡੇ ਤੇ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ 🙏❤️❤️

  • @daminiaggarwal2462
    @daminiaggarwal2462 2 года назад +9

    Dhan ho sir tuc jo manukhta di seva kr rhe ho.... Waheguru ji tuhanu lambi umra bakshan.....

  • @ignited0555
    @ignited0555 2 года назад +15

    Sardar in police uniform was so humble and nice ,usko koi need nyi thi iss faltu ka kam main padhana ki , I salute to this guy kaun kehta ha police vala bura hote ha he is the real sikh no talwar no bulshit that's true sikhism ❤

    • @freebird2380
      @freebird2380 2 года назад

      Mind your language who are you to tell what is Sikhism and what is Talwar’s significance in Sikhism.. bloody hell idiotss

  • @rajindersinghdhiman1093
    @rajindersinghdhiman1093 2 года назад +15

    ਇਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਦੇਖ।

  • @gurmeetsingh-hv4qs
    @gurmeetsingh-hv4qs 2 года назад +13

    You are doing a great service of humanity. WAHEGURU ji mehar krn aap te sda hi

  • @amrindersingh923
    @amrindersingh923 2 года назад

    ਬਾਈ ਸੱਚੇ ਪਾਤਸ਼ਾਹ ਤੁਹਾਨੂੰ ਚੜਦੀ ਕਲਾਂ ਬਖਸ਼ਣ

  • @monusaggu9751
    @monusaggu9751 2 года назад +3

    ਵੀਰ ਜੀ ਬਹੁਤ ਵਧੀਆ ਸੇਵਾ ਕਰਨ ਲਈ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @Gurbani804
    @Gurbani804 2 года назад +10

    ਵੀਰ ਜੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿ ਕੇ ਸੇਵਾ ਕਰਵਾਂਦੇ ਰਹਿਣ ਜੀ 🙏

  • @gbskaurzzzkaur4552
    @gbskaurzzzkaur4552 2 года назад +3

    sachme bahut hi sabar ditta tohanu......Enna kuj sun k v sewa Karan nu...hmesha tatpar.....waheguru g tohanu hmesha tandurust rakhe🙏🏼🙏🏼🙏🏼🙏🏼🙏🏼🙏🏼

  • @Sandeep_Sandhu
    @Sandeep_Sandhu 2 года назад +11

    ਵਾਹਿਗੁਰੂ ਜੀ ਮੇਹਰ ਕਰਿਓ👏

  • @PawanKumar-is6wt
    @PawanKumar-is6wt 2 года назад +3

    Bhagat puran Singh ji mother traisa ji ne apna Sara jeevan manukhata Lai qurban Kar Dita ose samarap naal mintu veer ji apni ego sukh tyag ke manukhata di Seva Kar rahe han dhan ho mintu Bhaji waheguru aap nu chardi Kala vich rakhan

  • @simranjeet5621
    @simranjeet5621 2 года назад +19

    Veer g ..waheguru tuhanu chngi sehat lambiya ummran bakshan. 🙏🙏🙏

  • @kavitasonu8823
    @kavitasonu8823 2 года назад +2

    Gurpreet ji sbse bhut ache trike se bat krte ho kitni waheguru ji aapko jindgi me hmesha khus rkhe

  • @MandeepSingh4433
    @MandeepSingh4433 2 года назад

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ🙏🙏🙏🙏

  • @pindadalifestyle682
    @pindadalifestyle682 2 года назад +13

    ਵਾਹਿਗੁਰੂ ਜੀ ਮੇਹਰ ਕਰਨ

  • @sumanbhatti1295
    @sumanbhatti1295 2 года назад +2

    ਵਾਹਿਗੁਰੂ,, ਲੰਮੀ ਉਮਰ ਕਰੇ ਬਾਈ ਜੀ ਦੀ

  • @Waheguru487
    @Waheguru487 2 года назад +1

    ਸਰਬ ਰੋਗੁ ਕਾ ਅਉਖਦ ਨਾਮੁ ਵਾਹਿਗੁਰੂ ਜੀ

  • @khanbhai3783
    @khanbhai3783 2 года назад +8

    Very humble love u brother May Allah bless u

  • @lovelykankarwal8028
    @lovelykankarwal8028 Год назад +2

    प्रभु इतनी सहनशीलता धन्य हो आप लाखो सलाम आपको

  • @SunnySingh-ti1bj
    @SunnySingh-ti1bj 2 года назад

    bohat badi ਸੇਵਾ

  • @gurmitkaur6371
    @gurmitkaur6371 2 года назад +2

    Aap ko aur police walo ko meri aur se salute waheguru aap sabh da bhala kare

  • @creativebeautyzone1811
    @creativebeautyzone1811 2 года назад

    ਧੰਨ ਹੋ ਤੁਸੀਂ ਵੀਰ ਜੀ 🙏🙏🙏🙏 ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਚੰਗੀ ਸਿਹਤ ਬਖਸ਼ੇ...🙏🙏🙏🙏🙏

  • @Funny_guru.7870
    @Funny_guru.7870 5 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਵੀਰ ਜੀ 🙏🙏

  • @dixitnahar8967
    @dixitnahar8967 2 года назад +1

    pajji bhot aukha kmm va ehda de patients naal deal krna rbb tuhanu chardikala vich rkhe hmesha

  • @HONEY26HONEY
    @HONEY26HONEY 2 года назад +3

    Veer ji saare patiala walo bahut dhanwaad

  • @jaspreetsingh6352
    @jaspreetsingh6352 2 года назад +6

    ਵਾਹਿਗੁਰੂ ਜੀ ਮਿਹਰ ਕਰਨ🙏🙏

  • @defenderoftrutha2z83
    @defenderoftrutha2z83 2 года назад +1

    Bibi di gall vi sahi lagg rahi mainu kuch na kuch jaroor us naal maada hoya hai te , bilkul sahi gal kardi hai koi, us da lagda pehla vi bahut lokan ne galat vi kita hoya lagda kuch , jide kar ke oh kise upar vi vishvaash nahi kar rahi , us di jaanch karo koi na koi waddi gal nikalni

  • @gursabbajwa6978
    @gursabbajwa6978 2 года назад +4

    ਵਾਹਿਗੁਰੂ ਜੀ ਮੇਹਰ ਕਰਿਓ 🙏🙏

  • @guribanwait787
    @guribanwait787 2 года назад

    ਤੁਸੀ ਬਹੁਤ ਗ੍ਰੇਟ ਹੋ Gurpreet ਪਾਜੀ ਰੱਬ ਤੁਹਨੂ ਲੱਬਿਆ ਉਮਰ ਬਖਸ਼ੇ

  • @Rani_bhua001
    @Rani_bhua001 2 года назад +10

    ਵਾਹਿਗੁਰੂ ਜੀ ਮੇਹਰ ਕਰੇ ਦਵਾਈ ਨਾਲ ਠੀਕ ਹੋ ਜਾਣ

  • @WaqarAhmed-vs3ql
    @WaqarAhmed-vs3ql 2 года назад +6

    Good work and thanks for help of human, plz help financially urgently basics of the trust

  • @MandeepKaur-li9ey
    @MandeepKaur-li9ey 2 года назад +1

    ਇਸ ਭੈਣ ਤੇ ਵਾਹਿਗੁਰੂ ਜੀ ਮੇਹਰ ਕਰਨ

  • @asoinib8235
    @asoinib8235 2 года назад +10

    Waheguru ji meher kre tuhade te🙏🏻🙏🏻😊 itne dangerous logo se milte ho aaplog jaan pr khel kr aaplog itni help krte ❤️ u r doing splendid work veer ji 🙏🏻🙏🏻🙏🏻🙏🏻🙏🏻

  • @bablasekhon1044
    @bablasekhon1044 9 месяцев назад

    ਿੲਨੀਅਾ ਗੱਲਾ ਖਾ ਕੇ ਵੀ ਸੇਵਾ ਕਰਨੀ ਧੰਨ ਹੋ ਬਾੲੀ ਗੁਰਪ੍ਰੀਤ ਤੇ ਨਾਲ ਪੂਰੀ ਟੀਮ ()?,🎉 🎉 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @luckymaan9928
    @luckymaan9928 Год назад +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @harbhajansingh4343
    @harbhajansingh4343 2 года назад

    Veer ji tuhade mata pita ji kine bhagan valle honge jina ne App ji vargi sant mhapursh hasti nu janm dita una mata pita ji nu thankes

  • @shergill1929
    @shergill1929 2 года назад +3

    Waheguru ji SADDE SHER Veer ji nu Hamesha chrdikla Bich rakheo

  • @sarabjeet486
    @sarabjeet486 2 года назад

    Mai v sr ik bar iss bebe nu dakhya c thank u Sr kk thonu iss babe bare pta lga nd hun isdi zindgi sudrjugi Tusi sr bht change dil insan ooo mai jis din is babe nu dakhya c Mai kine din ee iss nu bhula nhi ski cc kioki Oss din v ewe ee uchi uchi bol rhe c

  • @sunnychoudharychoudhary2274
    @sunnychoudharychoudhary2274 2 года назад +3

    Very good work paji. Rab mehar kare tuhade uthe ta tuse eve he loka deya sevava kro Taki eho jehe loka da Pala ho sake

  • @staytunedwithsiyu7351
    @staytunedwithsiyu7351 2 года назад +1

    Bht bht shukriya apka sir God bless uh sir

  • @guribanwait787
    @guribanwait787 2 года назад +1

    ਤੁਸੀ ਰੱਬ ਦਾ ਰੂਪ ਹੋ Gurpreet Singh po ਪਾਜੀ ਲਵ ਯੂ ਸੌ ਮੁੱਚ

  • @pardumansingh5886
    @pardumansingh5886 2 года назад

    Sardar sahib dhan ho tusin dhan tuhadi seba. Sat sh. Akkal.

  • @bablasekhon1044
    @bablasekhon1044 9 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranjeet.singh.1702
    @ranjeet.singh.1702 2 года назад +1

    Veer ji tuci bhaut great veer ji ho 🙏🏻🙏🏻🙏🏻🙏🏻🙏🏻🙏🏻🙏🏻🇮🇳

  • @sumitkapoor192
    @sumitkapoor192 2 года назад

    Bhut taras aaunda aapne punjab de naujwaana nu inj dekh ke oho vi padhey likhey hunde hoye

  • @sandeepkatal2337
    @sandeepkatal2337 2 года назад

    Ur patience and love for humanity is great

  • @tencomplustwo
    @tencomplustwo 2 года назад

    ਹੈ ਮੇਰੇ ਵਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ,ਪਾਰਟ ਟੂ

  • @KamleshKamlesh-dl6hg
    @KamleshKamlesh-dl6hg 2 года назад +1

    Waheguru. Aap da saath deve veer ji bhut sewa krde o 🙏🙏

  • @vaneet018
    @vaneet018 2 года назад +3

    You are The True Sardar 🙏

  • @ykmusic7279
    @ykmusic7279 2 года назад

    Waheguru ji mehar karn tuhade te veer ji ik pal khrud veer vi bohat sohni sewa karde ik tusi 🙏

  • @kshatriyasoul6866
    @kshatriyasoul6866 2 года назад

    Great work veer ji 🙌🙌🙌🙌🙌🙌🙌 jinne tumhari tarrif karni utni kam he 🙌🙌🙌🙌🙌

  • @sandeepkaler4533
    @sandeepkaler4533 2 года назад +2

    Love and respect sir ji salute 🙏🏻🙏🏻🌷🌷🙏🏻🙏🏻🌷🌷🙏🏻🙏🏻🌷

  • @karankalia4858
    @karankalia4858 2 года назад +1

    God bless you veer dhan ho tuci

  • @GurpreetSingh-iq8pz
    @GurpreetSingh-iq8pz 2 года назад

    Bilkul sahi boldi pye va va veer ji sachi gall va gaffi kahh di va n g o wali horr konn karda free sawa karni gurugharr vitch karan bilkul sachi boldi mata di n g o bari

  • @ParveenKumar-vb4gv
    @ParveenKumar-vb4gv 2 года назад +1

    Waheguru tuhadi sewa vich barkat pawe veer ji god bless u bro 🙏

  • @dalbirsinghsingh8144
    @dalbirsinghsingh8144 2 года назад

    ਵਾਹਿਗੂਰ ਮੇਅਰ ਕਰੀਓ ਭੈਣ ਤੇ

  • @mazhariqbalislamicvideos4828
    @mazhariqbalislamicvideos4828 2 года назад +3

    AllahTahala in ko hamesha Sehat o tandrusti vali zindgi ata farmae ameen

  • @dimplepari4541
    @dimplepari4541 2 года назад

    Dhan o bhaazi tusi te thudi sewa
    Sabar wala hi sewa kar sakda. 🙏🙏🙏🙏

  • @BloomingCraft
    @BloomingCraft 2 года назад

    बहुत बढ़िया kar rahe ho वीर मेरे तुसी

  • @harbhajansingh4343
    @harbhajansingh4343 2 года назад

    Veer ji App ji de roop ch bhagat purn singh ji dubara aa gaei hon inj lagda thankes

  • @charanjitsingh4388
    @charanjitsingh4388 2 года назад +1

    ਵਹਿਗੁਰੂ ਜੀ ਮੇਹਰ ਕਰੋ ਜੀ

  • @gurpindersingh1845
    @gurpindersingh1845 2 года назад +2

    Waheguru veer tenu chardi kllla vich rakhe 🙏🙏🙏

  • @simransamuel1977
    @simransamuel1977 2 года назад

    Thanks bro u all are doing gd job wahuguru tuhanu bhut help kerenge

  • @rinkudua5829
    @rinkudua5829 2 года назад +1

    Paji sabar dekhya tah tuhade vich. Zabardast aadmi ho paji tusi. Love u paji from heart. Iniya gala kha k v sewa kar rahe ho.

  • @sklagah8718
    @sklagah8718 2 года назад +3

    ਵਾਹਿਗੁਰੂ ਜੀ ਵਾਹਿਗੁਰੂ

  • @PawanKumar-vq2jt
    @PawanKumar-vq2jt 2 года назад +1

    Bhagwan apko bhut lambi उम्र दे sardar ji

  • @gurmeetkaur9140
    @gurmeetkaur9140 2 года назад

    God bless you veer g bhut vadhia work karda ho veer g app 🙏

  • @karanaulakh7511
    @karanaulakh7511 2 года назад

    dhan a paji tusi ena kuj sunke sewa krde waheguru g alwys bless u bro

  • @palathind4889
    @palathind4889 2 года назад

    Tuc bohot vadiya kaam kar rho ji eda de loka di sewa kar ke waheguru mehar kare 🙏🙏🙏

  • @vikramsharma9943
    @vikramsharma9943 2 года назад

    Es kaljug m itne sewa salute mere veera ko

  • @simirandhawa9064
    @simirandhawa9064 2 года назад

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kri

  • @manavwadhawan8209
    @manavwadhawan8209 2 года назад

    Bhaji salute h tuhanu rab ho tusi ehna loka lai waheguru ji tuhanu lambi Umar den sir ji 👌

  • @rammirammi2000
    @rammirammi2000 2 года назад +1

    Rabh ne bhot sabar paya bai ch .rabh bhla kre tuhada.

  • @preeti7806
    @preeti7806 2 года назад +1

    Waheguru ji😭😭kitna change ho Aap ji🥰🥰🥰god bless you

  • @jagdishkaursodhi9218
    @jagdishkaursodhi9218 2 года назад +3

    WAHEGURU JI GOD BLESS YOU 🙌 🙏

  • @grtv5834
    @grtv5834 2 года назад

    ਪਾਜੀ ਬਹੋਤ ਵਧੀਆ ਨੇ

  • @panjab9523
    @panjab9523 2 года назад

    wahwguru gg tuhanu hor samratha te himmat den dhan dhan babba deep singh gg

  • @saroversingh9379
    @saroversingh9379 2 года назад

    ਲਵ ਯੂ ਵੀਰ ਜੀ

  • @deepkaur871
    @deepkaur871 2 года назад +3

    Waheguru ji 🙏🙏 dhan sri guru ramdas ji 🙏 sab da bhala karayo 🙏🙏

  • @Kingalipb26
    @Kingalipb26 2 года назад

    Bai ji love you sachi tuci tabb o alah o tuci bhut vadiya bai ji akhan bhar ayiya kive shaarde o tuci sachi alah o beshaara lyi, 🥺🙏🙏🙏

  • @gurusharanpalsinghrandhawa6069
    @gurusharanpalsinghrandhawa6069 2 года назад +4

    Waheguru Ji Ka Khalsa
    Waheguru Ji Ki Fateh
    🙏🌹🙏

  • @Drsaab143
    @Drsaab143 Месяц назад

    ਧੰਨ ਹੋ ਤੁਸੀ ਵੀਰ❤❤❤❤❤❤

  • @jasvirdhillon9091
    @jasvirdhillon9091 4 месяца назад

    Waheguru g, waheguru g, waheguru g, waheguru g, waheguru g.....

  • @ramanjitkaur8790
    @ramanjitkaur8790 2 года назад

    ਵਾਹਿਗੁਰੂ ਜੀ ਮੇਹਰ ਕਰੇ

  • @lakhwinderkaur2870
    @lakhwinderkaur2870 2 года назад

    Dhan mere veere tu Inna sabar Waheguru di tuhade te bohat mehar

  • @laddikharoud3285
    @laddikharoud3285 2 года назад +1

    ਹੋ ਵਾਹਿਗੁਰੂ ਜੀ 🙏🙏