Это видео недоступно.
Сожалеем об этом.

ਅੱਜ ਲੱਕੀ ਵੀਰ ਡਿੱਗ ਕੇ ਫਿਰ ਉਠਣ ਦੀ ਕੋਸ਼ਿਸ਼ ਕਰ ਰਿਹਾ ਹੈ ਆਉ ਸਾਰੇ ਰਲ ਕੇ ਵੀਰ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ

Поделиться
HTML-код
  • Опубликовано: 9 сен 2023
  • ਅੱਜ ਲੱਕੀ ਵੀਰ ਡਿੱਗ ਕੇ ਫਿਰ ਉਠਣ ਦੀ ਕੋਸ਼ਿਸ਼ ਕਰ ਰਿਹਾ ਹੈ
    ਆਉ ਸਾਰੇ ਰਲ ਕੇ ਵੀਰ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 607

  • @manjitsoni9676
    @manjitsoni9676 11 месяцев назад +132

    ਕੋਟਕਪੂਰਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਲੱਕੀ ਗੁਪਤਾ ਵੀਰ ਜੀ ਦੀ ਦੁਕਾਨ ਤੋਂ ਵੀ ਕੁੱਝ ਸੌਦੇ ਦੀ ਖਰੀਦ ਜਰੂਰ ਕਰ ਲਿਆ ਕਰੋ ਜੀ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਜੀ।🙏 ਅਸੀਂ ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ।🙏

    • @balvirdhaliwal1041
      @balvirdhaliwal1041 11 месяцев назад +4

      🙏

    • @JaspalSingh-ih6xd
      @JaspalSingh-ih6xd 11 месяцев назад +4

      🙏🙏

    • @rahulvigour
      @rahulvigour 11 месяцев назад +5

      Best of luck

    • @Plwnder1550
      @Plwnder1550 11 месяцев назад +1

      @@rahulvigour Only that thing we alao with us Karma.
      not a Soul with us that make we selfish ego ahnkaar only totallly we element things r left here..

    • @The_Streets_of_Punjab
      @The_Streets_of_Punjab 10 месяцев назад +1

      Bohat bohat wadia laga, Rab kirpa kry

  • @samav.
    @samav. 11 месяцев назад +127

    ਕੋਈ ਸ਼ਬਦ ਨਹੀਂ, ਬਸ ਵਾਹਿਗੁਰੂ ਤੁਹਾਡੀ ਪੂਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ।

  • @sarbat13
    @sarbat13 11 месяцев назад +54

    ਜਿਉਂਦੇ ਰਹੋ ਇਹ ਹੀ ਸਾਡਾ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲਾ ਪੰਜਾਬ ਹੈ

  • @SgndeepGill-hp2lt
    @SgndeepGill-hp2lt 11 месяцев назад +22

    Dekh lo ਅੱਤਵਾਦੀ ਕਹਿਣ ਆਲੇ ਦੇਸ਼ bhagto ,ਇਹ ਅੱਤਵਾਦੀ ਕਿਸੇ ਦਾ ਧਰਮ ਨੀ ਪੁਸਦਾ ਹੈਲਪ ਕਰਨ ਤੋ ਪਹਿਲਾ,ਜਿਊਂਦਾ ਰਹਿ ਗੁਰਪ੍ਰੀਤ ਵੀਰੇ

  • @swarnjitkaur2126
    @swarnjitkaur2126 3 месяца назад +2

    ਬਹੁਤ ਖੁਸ਼ੀ ਹੋਈ ਲੱਕੀ ਵੀਰ ਨੂੰ ਮੁਸਕੁਰਾਉਂਦਾ ਦੇਖ ਕੇ

  • @sonyjassal2083
    @sonyjassal2083 11 месяцев назад +81

    ਬਾਬਾ ਜੀ ਗੁਰਪ੍ਰੀਤ ਵੀਰ ਨੂੰ ਹਮੇਸ਼ਾਂ ਤੰਦਰੁਸਤੀ ਬਖਸ਼ਣ ਬਹੁਤ ਸੋਹਣਾ ਕੰਮ ਕਰਦੇ ਨੇ ਵੀਰ 🌹🌹❤️❤️

  • @jasspreetkaur9118
    @jasspreetkaur9118 11 месяцев назад +92

    ਜੀਵਨ ਦਾਨ ਸਭ ਤੋਂ ਵੱਡਾ ਦਾਨ, ਇੱਕ ਨਵਾਂ ਜੀਵਨ ਦੇਣ ਵਾਲੇ ਉਸ ਵਾਹਿਗੁਰੂ ਦਾ ਇੰਨਾ ਰੱਬ ਵਰਗੇ ਪਿਆਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੂਰੂ ਆਪ ਸਭ ਨੂੰ ਵੀ ਤਰੱਕੀ ਬਖਸ਼ਣ, ਤੰਦਰੁਸਤੀ ਬਖਸ਼ਣ 🙏🙏🙏🙏

  • @TheJaishvikvLoge
    @TheJaishvikvLoge 11 месяцев назад +13

    ਅਸੀ ਵੀ ਲੱਕੀ ਵੀਰੇ ਦੀ ਸ਼ੋਪ ਤੇ ਜਾਵਾ ਗੇ ਜਲਦੀ ❤️😘

  • @pb13kabootarbaj37
    @pb13kabootarbaj37 11 месяцев назад +3

    ਬਾਈ,ਸਾਡੀ,ਤਾ,ਮਜਬੂਰੀ,ਹੈ,ਅਸੀ,ਸਗਰੂਰ,ਦੇ,ਹਾ,ਪਰ,ਵੀਰ,ਦੇ,ਨੇੜੇ,ਦੇ,ਜਰੂਰ,ਵੀਰ,ਤੋ,ਸਮਾਨ,ਲੈਕੇ,ਜਾਉ,ਤਾ,ਜੋ,ਇਹ,ਫੇਰ,ਤੋ,ਆਪਣਾ,ਘਰ,ਹਸਦਾ,ਵਸਦਾ,ਕਰ,ਸਕੇ,,

  • @wadhawanpathshala1288
    @wadhawanpathshala1288 11 месяцев назад +61

    मै पंजाबी हिन्दू हूँ
    आप जैसे इन्सानों की समाज में जरूरत है
    वाहेगुरु जी का खालसा
    श्री वाहेगुरु जी की फतेह।

    • @balvirdhaliwal1041
      @balvirdhaliwal1041 11 месяцев назад +1

      🙏

    • @Plwnder1550
      @Plwnder1550 11 месяцев назад +4

      Firstly we Punjabi and love Punjab is our Motherr land gave all same Nature Sprits ...after that we a Hindu,Muslims and Sikhs also..
      Firstly Proud to be Punjabi

  • @gagansekhon1234
    @gagansekhon1234 10 месяцев назад +2

    ਇਹ ਹੁੰਦੀ ਆ ਨਿਸ਼ਕਾਮ ਸੇਵਾ... ਬਿਨਾ ਜਾਤ ਧਰਮ ਮਜਬ ਦੇਖੇ.. ਪਰ ਅੱਜ ਕੱਲ ਦੇ ਕੁਝ ਸਿੱਖ ਆਖਦੇ ਨੇ ਪਹਿਲਾਂ ਸਿੱਖਾਂ ਨੂੰ ਰਜਾਓ, ਓਏ ਭਲਿਓ ਮਾਣਸੋ ਰੱਜਦਾ ਢਿੱਡ ਨੀ ਹੁੰਦਾ ਰੱਜਦੀ ਰੂਹ ਹੁੰਦੀ ਆ ਭੁੱਖੇ ਨੂੰ ਕਦੇ ਨੀ ਰਜਾਇਆ ਜਾ ਸਕਦਾ.. ਗੁਰੂਆਂ ਨੇ ਆਹੀ ਸੇਵਾ ਦੱਸੀ ਸੀ ਜਿਸ ਵਿੱਚ ਕੋਈ ਧਰਮ ਜਾਤ ਪਾਤ ਨੀ ਦੇਖੀ ਜਾਂਦੀ, ਤੇਰੀ ਸੇਵਾ ਨੂੰ ਲੱਖ ਵਾਰ ਪਰਨਾਮ ਵੀਰ, ਰੱਬ ਤੈਨੂੰ ਲੰਬੀ ਉਮਰ ਵਖਸੇ

  • @dkkhalsa1551
    @dkkhalsa1551 8 месяцев назад +5

    ਧੰਨ ਨੇ ਗੁਰਪ੍ਰੀਤ ਸਿੰਘ ਖਾਲਸਾ ਜੀ

  • @sunilkailey9142
    @sunilkailey9142 11 месяцев назад +24

    ਮਨ ਨੂੰ ਬਹੁਤ ਖੁਸ਼ੀ ਹੋਈ, ਲੱਕੀ ਵੀਰ ਨੂੰ , ਦੁਬਾਰਾ ਉਸੇ ਦੁਕਾਨ ਚ ਕੰਮ ਕਰਦੀਆਂ ਵੇਖ ਕੇ ❤❤

  • @dalbirsinghsingh8144
    @dalbirsinghsingh8144 11 месяцев назад +18

    ਸਲੂਟ ਆ ਗੁਰਪ੍ਰੀਤ ਵੀਰੇ ਤੇਰੇ ਕੰਮਕਾਜ ਨੂੰ

  • @iamvinnay
    @iamvinnay 10 месяцев назад +7

    ਜਿਹੜਾ ਹੌਂਸਲਾ ਵੀਰ ਜੀ ਦੀ ਸੰਸਥਾ ਦੇ ਰਹੇ ਨੇ, ਕੋਈ ਮੁੱਲ ਨਹੀਂ ਉਸਦਾ । ਚੜ੍ਹਦੀ ਕਲਾਂ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ 🙏 ਲੱਕੀ ਜੀ ਨੂੰ ਸ਼ੁਭਕਾਮਨਾ ਸਾਡੀ ਤਰਫ਼ ਤੋਂ ❤️

  • @HarjinderSingh-ul6lp
    @HarjinderSingh-ul6lp 11 месяцев назад +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਗੁਰਪ੍ਰੀਤ ਸਿੰਘ ਨੂੰ ਬਹੁਤ ਬਹੁਤ ਲੰਮੀਆਂ ਉਮਰਾਂ ਵਖਸੀ ਸਚੀ ਸੋਚ ਹੈ

  • @ShamsherSingh-ns4rp
    @ShamsherSingh-ns4rp 11 месяцев назад +9

    ਵਹਿਗੁਰੂ ਜੀ ਗੁਰਪ੍ਰੀਤ ਬੇਟਾ ਨੂੰ ਤਰੱਕੀ ਬਖਸ਼ੇ ਤੇ ਏਸੇ ਤਰ੍ਹਾਂ ਹੀ ਮਨੁਖਤਾ ਦੀ ਸੇਵਾ ਕਰਦੇ ਰਹਿਣ

  • @unitedcolors2920
    @unitedcolors2920 11 месяцев назад +12

    ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ 🙏

  • @lovelylovely5018
    @lovelylovely5018 3 месяца назад +1

    Shukriya waheguru ji da te sari sangat da dhanwad ji

  • @RanjeetSandhu-ne4wr
    @RanjeetSandhu-ne4wr Месяц назад

    ਸ਼ਬਦ ਮੁੱਕ ਗਏ ਬਾਈ ਗੁਰਪ੍ਰੀਤ ਸਿੰਘ ਵਾਹਿਗੁਰੂ ਮੇਹਰ ਕਰੇ 🙏🙏🙏🙏🙏

  • @laddichumber1310
    @laddichumber1310 11 месяцев назад +21

    ਬਹੁਤ ਵੱਡੀ ਸੇਵਾ ਹੈ ਤੁਹਾਡੀ ਵੀਰ ❤

  • @harekrishna3468
    @harekrishna3468 11 месяцев назад +14

    Kaash eh saari duniya Tuhaade vargi hundi, Veer Ji..te kinni sohni hundi 🙏🏻🥹🙏🏻
    Sukoon milya aatma nu eh video dekh ke..dilon dhanwaad tuhaada 🙏🏻🙏🏻🙏🏻🙏🏻🙏🏻🙏🏻🙏🏻

  • @89742
    @89742 11 месяцев назад +8

    Kotakpura waliyo support krdo veer nu ❤

  • @prabhjotbrar2145
    @prabhjotbrar2145 11 месяцев назад +2

    ਵੀਰ ਜੀ ਬਹੁਤ ਖੁਸ਼ੀ ਹੋਈ ਲੱਕੀ ਵੀਰ ਨੂੰ ਦੁਕਾਨ ਤੇ ਦੇਖ ਕੇ ਅਸੀਂ ਵੀ ਕੋਟਕਪੂਰੇ ਇਹਨਾਂ ਦੇ ਚਾਚਾ ਜੀ ਦੀ ਦੁਕਾਨ ਤੋ ਸਮਾਨ ਲੈ ਕੇ ਜਾਦੇ ਹਾਂ ਹੁਣ ਅਸੀਂ ਲੱਕੀ ਵੀਰ ਤੋਂ ਹੀ ਸਮਾਨ ਲੈਕੇ ਜਾਵੇਗੇ

    • @balvirdhaliwal1041
      @balvirdhaliwal1041 11 месяцев назад

      ਬਹੁਤ ਬਹੁਤ ਧੰਨਵਾਦ। 🙏

  • @gurnukhvnelam5932
    @gurnukhvnelam5932 11 месяцев назад +2

    ਕੋਟੀ ਕੋਟੀ ਪ੍ਰਣਾਮ ਬਾਈ ਮਿੰਟੂ ਤੇਰੀ ਸੇਵਾ ਨੂੰ

  • @rajdix2313
    @rajdix2313 11 месяцев назад +2

    Veer g dil khush ho gya aj vir tu vakaye rab ne bhejea tainu loka de dukh katan li vir

  • @simransidhu8344
    @simransidhu8344 11 месяцев назад +4

    ਮਿੰਟੂ ਵੀਰ ਨੇ ਜ਼ਿੰਦਗੀ ਬਣਾ ਤੀ ਰੱਬ ਇਸ ਤਰਾਂ ਦੇ ਇਨਸਾਨ ਵਿੱਚ ਵੱਸਦਾ

  • @AnjuSharma-it1nu
    @AnjuSharma-it1nu 11 месяцев назад +20

    Waheguru ji waheguru ji waheguru ji waheguru ji waheguru ji waheguru ji

  • @ManjeetSingh-ge8jn
    @ManjeetSingh-ge8jn 10 месяцев назад +1

    Gurpreet ji rab tenu and teri team nu chardi klaw ch rakheeeee

  • @AnjuSharma-it1nu
    @AnjuSharma-it1nu 11 месяцев назад +35

    Bhagwaan ji Gurpreet Singh Ji ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐

  • @shergillpenduvlog4600
    @shergillpenduvlog4600 11 месяцев назад +4

    ਸਤਿਨਾਮ ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਲੱਕੀ ਦੀ ਦੁਕਾਨ ਦੁਵਾਰਾ ਆਬਾਦ ਹੋ ਗਈ

  • @satwantsinghwaheguruji843
    @satwantsinghwaheguruji843 11 месяцев назад +5

    ਸਾਰੇ veera ਨੂੰ ਬੇਨਤੀ ਆ ਸਮਾਨ ਬਾਈ ਤੇ ਲਓ ਜੀ ❤❤❤❤❤❤

  • @AnjuSharma-it1nu
    @AnjuSharma-it1nu 11 месяцев назад +5

    Bhagwaan ji MANUKHTA DI SEVA SAB TO WADDI SEVA sanstha may aaney waley har prani ko theek karna 🌹💐🌹🏵️💐🌹💐🏵️💐🌹💐🏵️💐

  • @AnjuSharma-it1nu
    @AnjuSharma-it1nu 11 месяцев назад +24

    Bhagwaan ji team members ko hamesha healthy wealthy rakhey 🏵️💐🏵️🌹💐🏵️💐🌹💐🏵️💐🌹💐🏵️

  • @deepdeepdeep8148
    @deepdeepdeep8148 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rajputwarrior8591
    @rajputwarrior8591 10 месяцев назад +1

    Shankar g tohanu laambi umar den dil to parnaam hai veer g

  • @surjitmander5498
    @surjitmander5498 11 месяцев назад +10

    ❤🙏🏼🙏🏼❤ ਬਾਈ ਜੀ ਵਾਹਿਗੂਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

  • @user-jw9cj3iw5j
    @user-jw9cj3iw5j 11 месяцев назад +3

    🙏🏻🙏🏻🙏🏻🙏🏻🙏🏻🙏🏻 Bhuttttt Khushi mili dekh k

  • @HarpalSingh-uv9ko
    @HarpalSingh-uv9ko 11 месяцев назад +4

    ਬਹੁਤ ਵਧੀਆ ਵੀਰ ਜੀ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ।

  • @ramanthapar9857
    @ramanthapar9857 11 месяцев назад +3

    ਵਾਹ ਬਈ। ਬਹੁਤ ਖੁਸ਼ੀ ਹੋਈ ਬਾਈ ਨੂੰ ਦੇਖ ਕੇ।🙏🙏👏👏

  • @shivraj3004
    @shivraj3004 11 месяцев назад +2

    ये तो चमत्कार हो गया साहब 🙏ऊस ईन्सान को नमन जिसने लक्की कि सुचना आपको दी और आपका आभार सर 🙏🙏

  • @sahilbaisal7374
    @sahilbaisal7374 11 месяцев назад +6

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਲੱਗਿਆ ਲੱਕੀ ਵੀਰ ਨੂੰ ਦੇਖ਼ ਕੇ ❤❤❤❤❤❤

  • @santokhsingh1112
    @santokhsingh1112 11 месяцев назад +2

    भाई साहब जी आप हमेशा स्वस्थ रहे,खुश रहे ,भगवान से यही प्रार्थना है ।

  • @Jagjit.Singh21
    @Jagjit.Singh21 11 месяцев назад +3

    ਰੱਬ ਤੁਹਾਡੇ ਵਰਗੇ ਨੇਕ ਵੀਰਾਂ ਰਾਹੀਂ ਹੀ ਮਦੱਦ ਕਰਦਾ ਮਿੰਟੂ ਵੀਰ 🙏

  • @ajaibsingh6044
    @ajaibsingh6044 11 месяцев назад +2

    ਵਾਹ ਜੀ ਵਾਹ
    ਰੱਬ ਦੇ ਬੰਦੇ ਬਹੁਤ ਧੰਨਵਾਦ

  • @arv1ndnarang
    @arv1ndnarang 10 месяцев назад

    मेरे पास शब्दों का अभाव है इस वीडियो को देखने के बाद , मैंने पुरानी वीडियो भी पूरी देखी थी , आपकी मदद से लक्की जी की ज़िंदगी में बदलाव आया है उनकी बिटिया और हमसफ़र की ज़िंदगी में आशा जगी है
    मेरी शहर वासीओ से बेनती है कि जो सहयोग समान ख़रीद कर हो सकता है ज़रूर करें
    मनुखता दी सेवा की टीम को बहुत बधाई और दुआयें 🙏

  • @shoorkaran52
    @shoorkaran52 11 месяцев назад

    Tusi rab de asli roop ho paji, manukhta di sewa sab to Uchi sewa.

  • @sukhmanjotsingh7427
    @sukhmanjotsingh7427 11 месяцев назад +13

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ 🙏🙏🙏🙏

  • @user-gw5tb9bs4o
    @user-gw5tb9bs4o 11 месяцев назад +5

    ਸਬਰ ਜੋ ਕਰ ਗਿਆ
    ਓਹ ਤਰ ਗਿਆ
    ਵਾਹਿਗੁਰੁ ਜੀ ਵੀਰ ਨੂੰ ਤਰੱਕੀਆਂ ਬਖਸ਼ਣ
    ਵਾਹਿਗੁਰੁ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @lovelylovely5018
    @lovelylovely5018 2 месяца назад

    Waheguru ji da shukar hai dhanyawad manukta di sewa wale sare verra da ji
    Waheguru tohanu tandrusti bakshe ji

  • @varindersingh5894
    @varindersingh5894 10 месяцев назад

    ਬਹੁਤ ਖ਼ੁਸ਼ੀ ਹੋਈ ਦੇਖ ਕੇ 🙏🏻

  • @sandipsinghkhokhar592
    @sandipsinghkhokhar592 11 месяцев назад +4

    ਏਸ ਨੂੰ ਕਹਿੰਦੇ ਨੇ ਜ਼ਿੰਦਗੀ ਬਦਲ ਦੇਣੀ, 🙏🙏

  • @user-nj7bi1ur6e
    @user-nj7bi1ur6e 11 месяцев назад +11

    Waheguru waheguru ji waheguru ji waheguru ji waheguru ji

  • @malkiatsingh8772
    @malkiatsingh8772 11 месяцев назад +9

    ਭਾਈ ਗੁਰਪ੍ਰੀਤ ਸਿੰਘ ਜੀ ਅਜੋਕਾ ਭਗਤ ਪੂਰਨ ਸਿੰਘ ਹੈ।।

  • @lakhajosan5261
    @lakhajosan5261 11 месяцев назад

    Waheguru Ji manuktha di seva sab to vaddi seva ji

  • @imaginekingindiaofficial5117
    @imaginekingindiaofficial5117 9 месяцев назад

    Oyye hoyyyeeee.balle veer ji waheguru ese trah meher krio

  • @ajaykumar-nt5fq
    @ajaykumar-nt5fq 11 месяцев назад +9

    ਵਾਹਿਗੁਰੂ ਜੀ ਦਾ ਕਿਰਪਾ ਭਰਿਆ ਹੱਥ ਸਦਾ ਰਹੇ ਆਪ ਸਭ ਉਤੇ ਜੀ 💚🙏🏻

  • @dilpreetsidhu26
    @dilpreetsidhu26 10 месяцев назад

    Bohot khushi hoi me lucky veer nu 2var mili a bohot vadea banda veer thik hoke apne ghar agea i am so happy😊

  • @AnjuSharma-it1nu
    @AnjuSharma-it1nu 11 месяцев назад +12

    Lucky ko dekhkr ander sey itne khushi hui k aapkey saath or aas paas walo k saath sey wo aaj market may waapis aa gya god bless you beta 🎉🎉👏🎉👏🎉👏🎉👏🎉

  • @SherSingh-pq6jp
    @SherSingh-pq6jp 7 месяцев назад

    Waheguru ji 🙏 parmatma Waheguru ji rab ji lacky veer nu chardicla vich rakhna veer ji tuhadi sari teem nu waheguru chardicla vich rakhe

  • @user-he5jx2pn2o
    @user-he5jx2pn2o 10 месяцев назад +1

    ਬੜੀ ਖੁਸ਼ੀ ਹੁਇ ਆ ਵੀਰ ਦੀ ਵੀਡੀਓ ਦੇਖ ਕੇ ਅਸੀਂ ਹਮੇਸ਼ਾ ਅਰਦਾਸ ਕਰਦੇ ਹਾਂ ਕਿ ਗੁਰਪ੍ਰੀਤ ਵੀਰ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਧੰਨ ਬਾਬਾ ਬੁੱਢਾ ਸਾਹਿਬ ਜੀ

  • @user-nu9zr6ze1p
    @user-nu9zr6ze1p 11 месяцев назад +2

    Parmatma gurpreet veer de umer lamby kri

  • @Lally-randhawa
    @Lally-randhawa 11 месяцев назад

    Rooh khush ho gyi dharm nal me video dekhi si super a veer

  • @nirsingfabricators1072
    @nirsingfabricators1072 11 месяцев назад

    Wahaguru Je

  • @DarpanTvDTV
    @DarpanTvDTV 11 месяцев назад +5

    ਬਹੁਤ ਸ਼ੁੱਭਕਾਮਨਾਵਾਂ ❤

  • @manvirkaurmaman4624
    @manvirkaurmaman4624 11 месяцев назад +6

    Boht boht boht boht jada Khushi hoyi dekh k waheguru ji mehar karna sabte 🙌

  • @malkeetdhaliwal6661
    @malkeetdhaliwal6661 9 месяцев назад

    Waheguru ji waheguru ji waheguru ji waheguru ji waheguru ji 🙏🙏

  • @user-tn5jl2mc1y
    @user-tn5jl2mc1y 10 месяцев назад

    ਫਕੀਰ ਚੰਦ ਦੀ ਦੁਬਰੇ ਦੁਕਾਨ ਖੁੱਲੀ ਦੇਖ ਅੱਖਾ ਵਿੱਚ ਵਿਰਾਗ ਆ ਗਿਆ ਮੁੱਨਖਤਾ ਦੀ ਸੇਵਾ ਗੁਰਪੀਤ ਸਿੰਘ ੴਮੇਹਰ ਕਰੇ

  • @davinderkansal1151
    @davinderkansal1151 9 месяцев назад +1

    Dil khush krtaa baiii😢😢😢😢

  • @JaspreetKaur-rp7sj
    @JaspreetKaur-rp7sj Месяц назад

    ਵਾਹਿਗੁਰੂ ਵਾਹਿਗੁਰੂ

  • @usmaankhan142
    @usmaankhan142 11 месяцев назад +8

    No words ❤❤

  • @ishmeetsingh858
    @ishmeetsingh858 7 месяцев назад

    Waheguru Ji Boht Lmi umr hove veerji tuhaadi❤❤❤ Mehr kro

  • @jagdeepsharma7027
    @jagdeepsharma7027 11 месяцев назад +4

    Waheguru naam jahaaj hai chare so utre paar ❤

  • @karamjeetgogna8069
    @karamjeetgogna8069 10 месяцев назад

    ਵਾਹਿਗੁਰੂ ਜੀ ਦੀ ਮਿਹਰ ਹੋਗੀ ਵੀਰ ਤੇ

  • @amarjeets7372
    @amarjeets7372 11 месяцев назад +8

    bahut khushi hoyi hai dekh ke, salute to you guys for making such a big change in his life....kisi girey hoye bandey nu dubara chuk ke khadey kar dena, iss toh changi koi gal nahi ho sakdi.

    • @Plwnder1550
      @Plwnder1550 11 месяцев назад

      bhut vadda karma aw eh

  • @HardeepKaur-ko4wx
    @HardeepKaur-ko4wx 10 месяцев назад +1

    God bless you

  • @JBEntertainment-gb2on
    @JBEntertainment-gb2on 11 месяцев назад +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏

  • @komalbrar9333
    @komalbrar9333 11 месяцев назад

    👌👌waheguru tuhanu rang bhag laave boht vdiaa kmm kar rahe oo mai osdin di video dekhi te ajj di v boht man nu skoon hoya

  • @user-xt3yk1ce1o
    @user-xt3yk1ce1o 11 месяцев назад

    Veere tanu baba g chardikla ch rkhn hamesa

  • @Jagdeepkaurbrar
    @Jagdeepkaurbrar 11 месяцев назад

    Sahi gall a vir ji j apa koi rukh laa k bhul jaiye oh v sukh jnda...

  • @amansingh8689
    @amansingh8689 11 месяцев назад

    Buat wadi seva hai veerji jedi aap ji kar rahe ho .waheguru ji🙏

  • @drrajeshsahni2701
    @drrajeshsahni2701 10 месяцев назад

    Bhai veer sewa karan walia rabh tuhanu vi bhaut kush rakhe 👍

  • @robingarg577
    @robingarg577 10 месяцев назад

    22. Ji tusi bht wada punn kma Lea waheguru da haat hai tuhade te ❤

  • @user-sh9iu1hu1k
    @user-sh9iu1hu1k 11 месяцев назад +7

    ❤❤❤🙏🏻🙏🏻🙏🏻🙏🏻SPEECHLESS FOR THIS CHANNEL. Waheguru mehar kare

  • @JatinSharma-do4nc
    @JatinSharma-do4nc 11 месяцев назад

    Kotkaputa waleo hun tuhadi wari hai .ess bnde nu kamyab krn di

  • @ranjitkaur8193
    @ranjitkaur8193 11 месяцев назад

    Ashirwad hai gurpreet ji noo

  • @abhijohal6342
    @abhijohal6342 10 месяцев назад +1

    Wah veer ji tuhadi mithi rasna naal ee bahut hosla mill janda agle nu Dhanwaad 🙏🏻🙏🏻 Waheguru ji tuhanu Lambbi umar and tandrusti bakhashn 🙏🏻🙏🏻

  • @Amritsarmusic
    @Amritsarmusic 11 месяцев назад

    Maan khush kisay dah Ghar chal peya team bahut bahut congrats tuhadi mehnat rang leyahi Malak di kirpa

  • @ramindersinghkhaira898
    @ramindersinghkhaira898 11 месяцев назад

    Ih hai asal insaniyat di sewa

  • @harbhajankaur3716
    @harbhajankaur3716 4 месяца назад

    ਵਾਹਿਗੁਰੂ ਜੀ 🙏

  • @manibrar4149
    @manibrar4149 11 месяцев назад +1

    🙏🏻ਜੀ ਵੀਰ ਜੀ ਤੁਹਾਡਾ ਹੁਕਮ ਸਿਰ ਮੱਥੇ, ਵਾਹਿਗੁਰੂ ਜੀ 🙏🏻

  • @singhbutta2420
    @singhbutta2420 11 месяцев назад +1

    ਵੀਰ ਜੀ ਰੱਬ ਥੋਡੀ ਲੰਮੀ ਉਮਰ ਕਰੇ ਮੇਰੀ ਤਾਂ ਇਹੁ ਅਰਦਾਸ ਰੱਬ ਅਗੇ 🙏

  • @gurmailsinghsidhu7022
    @gurmailsinghsidhu7022 10 месяцев назад

    Vary good lucky bay and manukhta de savaa

  • @naturalpride7795
    @naturalpride7795 10 месяцев назад

    jeonda wasda Rahe Sada veer 🙏 waheguru ji kirpa krn

  • @karamjitgillgill2480
    @karamjitgillgill2480 9 месяцев назад

    Waheguru ji lucky vir waheguru ji tuhanu hamesha chardi kalah ch rakhan

  • @nimratschannel2100
    @nimratschannel2100 10 месяцев назад

    Dhan dhan gurpreet veer ji from Canada

  • @nihalsingh9658
    @nihalsingh9658 11 месяцев назад +2

    Waheguru ji Mehar kreo bache te 🙏🏻🙏🏻🙏🏻🙏🏻🙏🏻🙏🏻🙏🏻

  • @YG22G
    @YG22G 11 месяцев назад

    ਪੁਹੰਚਣ ਵਾਲੇ ਹਾਂ ਸੀ੍ ਹਜ਼ੂਰ ਸਾਹਿਬ,, ਲੱਕੀ ਲਈ ਅਰਦਾਸ ਅਤੇ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਲਈ ਅਰਦਾਸ ਕਰਾਂਗੇ । ਲੱਕੀ ਨੂੰ ਮੈਂ ਮਿਲਿਆ ਸੀ।

  • @Fun2oose
    @Fun2oose 10 месяцев назад

    Rab dekhya bai kise ne je kise ne darshan krne hon insaan de roop ch ta bai nu dekh leo 😢😢😢😢❤❤❤❤❤🙏🙏🙏🙏🙏

  • @rahuldhiman5985
    @rahuldhiman5985 2 месяца назад

    Sat naam wahe guru 🙏 bai nu rab trakiya bakshe