ਬਾਪੂ "ਗੋਪਾਲ" ਜੀ ਦੀ ਜਿੰਦਗੀ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਜਰੂਰ ਦੇਖੋ 🙏 "Bapu Gopal Singh Ji" Manukhta

Поделиться
HTML-код
  • Опубликовано: 8 сен 2021
  • ਬਾਪੂ "ਗੋਪਾਲ" ਜੀ ਦੀ ਜਿੰਦਗੀ ਬਾਰੇ ਜਾਣਨ ਲਈ ਇਸ ਵੀਡੀਓ ਨੂੰ ਜਰੂਰ ਦੇਖੋ 🙏🙏
    ਅੱਜ ਬਾਪੂ "ਗੋਪਾਲ" ਜੀ ਦੇ ਭੈਣ ਅਤੇ ਜੀਜਾ ਜੀ ਬਾਪੂ ਜੀ ਨੂੰ ਫਿਰ ਮਿਲਣ ਆਏ..
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Комментарии • 1,6 тыс.

  • @gurvindersinghbawasran3336
    @gurvindersinghbawasran3336 2 года назад +214

    ਬਾਪੂ ਗੋਪਾਲ ਦੀ ਕਹਾਣੀ ਬਹੁਤ ਹੀ ਦੁਖਾ ਭਰੀ ਹੈ,, ਜਦੋਂ ਗੋਪਾਲ ਨੂੰ ਲੈਕੇ ਆਏ ਤੱਕ ਦਾ ਸਫ਼ਰ ਸਾਰਾ ਅਸੀਂ ਦੇਖਿਆ,,, ਅੱਜ ਗੋਪਾਲ ਬਾਬੇ ਦੀ ਭੈਣ ਮਿਲਣ ਆਈ ਦੇਖ ਕੇ ਬਹੁਤ ਵਧੀਆ ਤੇ ਖੁਸ਼ੀ ਹੋਈ

  • @raghvirsingh5769
    @raghvirsingh5769 8 месяцев назад +22

    ਧੰਨ ਪੁੱਤ ਗੁਰਪ੍ਰੀਤ ਧੰਨ ਤੇਰੀ ਜਨਣੀ ਧੰਨ ਉਹ ਸਮਾਂ ਜਦੋਂ ਜਨਮ ਲਿਆ 🙏🙏🙏

  • @portugalwaleyaar1149
    @portugalwaleyaar1149 2 года назад +49

    ਰੋਣਾ ਆ ਗਿਆ ਬਾਈ 😢😭😭😭😭 ਜਦੋ ਦੋਵੇਂ ਜਾਣੇ ਇਕ ਦੂਜੇ ਨੂੰ ਮਿਲੇ ਗੁਰਪ੍ਰੀਤ ਬਾਈ ਤੁਸੀ ਰੱਬ ਆ 🙏🏻🙏🏻🙏🏻😭😢🥰🥰🥰😍😍😘😻

    • @gurpreetkaur1374
      @gurpreetkaur1374 Год назад

      Ki boĺlan yaar bai gurpreet bai schi RBB hi.hai.bdo bdi akhan br aaieaaa

    • @krishu1354
      @krishu1354 Год назад

      😭😭😭😭

  • @loveghotra9877
    @loveghotra9877 2 года назад +69

    ਇਕ ਬਾਬਾ ਨਾਨਕ ਸੀ
    ਜਿੰਨੇ ਤੁੱਰ ਕਿ ਦੁਨੀਆ ਤਾਰੀ
    ਮਿੰਟੂ ਵੀਰ ਜੀ ਤੁੱਸੀ ਰੱਬ ਹੋ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਨ

    • @shivanisharma5562
      @shivanisharma5562 Месяц назад

      ਅੱਜ ਬਾਬੇ ਨਾਨਕ ਨੇ ਅਪਣਾ ਬੰਦਾ ਦੁਨੀਆਂ ਵਿੱਚ ਭੇਜ ਦਿੱਤਾ ਹੈ

  • @balvirdhaliwal6440
    @balvirdhaliwal6440 2 года назад +127

    ਆਹ ਖੁਸ਼ੀ ਦੇਣੀ ਹਰ ਇੱਕ ਬੰਦੇ ਦੀ ਵੱਸ ਦੀ ਗੱਲ ਨਹੀਂ ਹੈ ਜੋ ਸਰਦਾਰ ਗੁਰਪ੍ਰੀਤ ਸਿੰਘ ਦੇ ਭਾਗਾਂ ਵਿੱਚ ਆਈ ਹੈ। ਪ੍ਰਮਾਤਮਾ ਇਸ ਵੀਰ ਨੂੰ ਹਮੇਸ਼ਾ ਚੵੜਦੀ ਕਲਾਂ ਵਿੱਚ ਰੱਖੇ।

  • @jaswantkaur7061
    @jaswantkaur7061 2 года назад +248

    Gopal's smile melts many hearts.

  • @AmritpalSingh-ui8kc
    @AmritpalSingh-ui8kc 2 года назад +19

    ਅੱਖਾਂ ਭਰ ਆਈਆਂ 🥺 ਇਹਨੀ ਵੱਡੀ ਸੇਵਾ ਬੰਦਾ ਨਹੀਂ ਕਰ ਸਕਦਾ ਰੱਬ ਆਪ ਵੱਡਾ ਤੁਹਾਡੇ ਵਿਚ♥️

  • @balvirsingh5361
    @balvirsingh5361 2 года назад +17

    ਧੰਨ ਤੁਸੀਂ ਬਾਈ ਗੁਰਪਰੀਤ ਸਿੰਘ ਜੀ
    ਧੰਨ ਤੁਹਾਡੇ ਮਾਤਾ ਪਿਤਾ ਜੀ
    🙏🙏🙏🙏🙏❤❤❤
    ਧੰਨ ਜਨਨੀ ਜਿਸ ਜਾਇਆ ਧੰਨ ਪਿਤਾ ਪ੍ਰਧਾਨ

  • @parmwaraich4039
    @parmwaraich4039 2 года назад +16

    ਹੇ ਪ੍ਰਮਾਤਮਾ ਗੁਰਪ੍ਰੀਤ ਨੂੰ ਇਹਨਾਂ ਕੂ ਦੇਵੀ k ਉਹ ਧਰ ਧਰ ਭੁੱਲੇ ਤੇ ਲੰਬੀ ਉਮਰ ਤੰਦਰੁਸਤੀ ਦੇਵੀ k ਇਹਦਾ ਹੀ ਵਿੱਛੜਿਆ ਨੂੰ ਮਿਲੋਂਦੇ ਰਹੇ

  • @djnissanbaba6964
    @djnissanbaba6964 2 года назад +118

    ਗੁਰਪ੍ਰੀਤ ਵੀਰੇ ਸਤਿ ਸ੍ਰੀ ਆਕਾਲ ਜੀ ਵੀਰੇ ਮੈਨੂੰ ਤੁਸੀ ਹੋਰ ਕਿਸੇ ਦੁਨੀਆ ਦੇ ਬੰਦੇ ਲਗਦੇ ਹੋ ਸੋਨੂੰ ਰੱਬ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ

  • @gursewakkalsi5279
    @gursewakkalsi5279 2 года назад +8

    ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗੋਪਾਲ ਨੂੰ ਪਰਿਵਾਰ ਮਿਲਾ ਦਿੱਤਾ, ( ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ) ਜਿੰਦਾਬਾਦ🇮🇳🇮🇳🇮🇳🇮🇳🇮🇳

  • @GURMEETSINGH-yn3tj
    @GURMEETSINGH-yn3tj 2 года назад +6

    ਜੱਗ ਜਿਉਦਿਆ ਦੇ ਮੇਲੇ ਰੱਬ ਲਾਉਂਦਾ ਰਹੇ, ਵੀਰ ਜੀ ਤੇ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਜੀ।

  • @harshitmohllia6822
    @harshitmohllia6822 2 года назад +49

    ਗੋਪਾਲ ਬਾਪੂ ਨੂ ਦੇਖਦੀਆ ਤਾ ਮੇਰੀ ਰੂਹ ਖੁਸ਼ ਹੋ ਜਾਂਦੀ ਹੈ 🙏🙏

  • @ManpreetSingh-zm3mx
    @ManpreetSingh-zm3mx 2 года назад +107

    ਬਾਬਾ ਨਾਨਕ ਜੀ ਗੋਪਾਲ ਸਿੰਘ ਬਾਪੂ ਜੀ ਨੂੰ ਤੇ ਗੋਪਾਲ ਸਿੰਘ ਬਾਪੂ ਜੀ ਦੀ ਭੈਣ ਜੀ ਨੂੰ ਤੰਦਰੁਸਤ ਤੇ ਚੜ੍ਹਦੀਕਲਾਂ ਵਿੱਚ ਰੱਖੇਓ ਜੀ 🙏

  • @penduvlogpb02wale65
    @penduvlogpb02wale65 2 года назад +5

    ਭੈਣ ਨਾਨਕੀ ਦਾ ਵੀਰ 🙏🙏🙏🙏🙏 ਓਹੀ ਪਿਆਰ ਏਨਾ ਦੋਵਾਂ ਭੈਣਾਂ ਭਰਾਵਾਂ ਦਾ 🙏🙏🙏🙏ਵਾਹਿਗੁਰੂ ਤੇਰਾ ਸ਼ੁੱਕਰ

  • @krishnainsan9259
    @krishnainsan9259 2 года назад +5

    ਗੁਰਪ੍ਰੀਤ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਕੋਈ ਰੱਬ ਹੀ ਵਸਦਾ ਹੈ ਤੁਹਾਡੇ ਵਿੱਚ ਵਾਹਿਗੁਰੂ ਆਪ ਜੀ ਦੀ ਉਮਰ ਲੰਮੀ ਕਰੇ ਤੇ ਖੁਸ਼ੀਆਂ ਦੇਵੇ

  • @amansidhu2773
    @amansidhu2773 2 года назад +146

    ਰਿਸ਼ਤੇ ਸਾਲਾਂ ਦੀ ਦੂਰੀ ਜਾਂ ਉਮਰਾਂ ਦੇ ਢਲਣ ਨਾਲ ਕਮਜ਼ੋਰ ਨਹੀਂ ਹੁੰਦੇ ਸਗੋਂ ਬਹੁਤ ਮਜਬੂਤ ਬਣ ਜਾਂਦੇ ਨੇ 🥰🥰 ਬਾਪੂ ਗੋਪਾਲ ਦੇ ਚੇਹਰੇ ਦਾ ਨੂਰ ਇਸਦਾ ਗਵਾਹ ਹੈ । ਵਾਹਿਗੁਰੂ ਵਾਹਿਗੁਰੂ 🙏🙏🙏🙏

  • @harshitmohllia6822
    @harshitmohllia6822 2 года назад +60

    ਮੇਰੇ ਇਹ ਦਿਲ ਦੀ ਅਰਦਾਸ ਹੈ ਕਿ ਰੱਬ ਵਿਛੜਿਆਂ ਨੂੰ ਮਿਲਾ ਦੇ 🙏🙏

  • @TrumpThomas123
    @TrumpThomas123 2 года назад +18

    Behan ka apni bhai se bahut pyar hota hai, Bhgwaan Shri Ram ji apko Chad di kla vich rkhe 🙏🚩

  • @KishanHarisingh
    @KishanHarisingh 2 года назад +15

    आज के समय गुरुप्रितसिंह जी जैसे देव तुल्य इंसानों की बहुत जरूरत हैं वाहेगुरु की मेहर आप पर हमेशा बनी रहे 💐🙏

  • @gurdeepkaur8208
    @gurdeepkaur8208 2 года назад +319

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਪ੍ਰੀਤ ਭਾਜੀ ਨੂੰ ਹਮੇਸ਼ਾ ਚੜਦੀ ਕਲਾ ਚਾ ਰੱਖਓ

  • @gsdhillon-ff1ii
    @gsdhillon-ff1ii 2 года назад +12

    ਬਾੲੀ ਗੁਰਪਰੀਤ ਬਾਬੇ ਨਾਨਕ ਦੀ ਅਪਾਰ ਕਿਰਪਾ ਹੈ ਤੇਰੇ ਤੇ ਜੋ ਤੁਸੀ ਮਨੁੱਖਤਾ ਦੀ ਸੇਵਾ ਵਿੱਚ ਲੱਗੇ ਹੋੲੇ ਹੋ

  • @SoniaSonia-ro2pc
    @SoniaSonia-ro2pc Год назад +4

    ਵਾਹਿਗਰੂ ਗੁਰਪ੍ਰੀਤ ਸਿੰਘ ਵੀਰ ਜੀ ਤੇ ਇਹਨਾ ਨਾਲ ਹਰ ਓਹ ਮਹਾਨ ਰੂਹ ਜਿਹੜੀ ਇਹਨਾ ਨਾਲ ਮਿਲੇ ਕੇ ਮਨੁੱਖਤਾ ਦੀ ਸੇਵਾ ਕਰਦੇ ਸੱਚਾ ਪਾਤਸਾਹ ਚੜਦੀਕਲਾ ਰੱਖੇ

  • @ghulamsiddiquemalghani1894
    @ghulamsiddiquemalghani1894 2 года назад +6

    Allah pak ap ko jazay khair da 🙏
    zabardasat ap ka kam daik kr dil say ap kalay Duwa nikalti hai

  • @narindernanua9870
    @narindernanua9870 2 года назад +22

    ਗੁਰਪ੍ਰੀਤ ਵੀਰ ਜੀ ਗੋਪਾਲ ਨੂੰ ਦੇਖ ਕੇ ਮੰਨ ਨੂੰ ਬਹੁਤ ਖੁਸ਼ੀ ਹੋਈ ਵੀਹਗੂਰ ਜੀ ਤੈਨੂੰਅ ਚੜ੍ਹਦੀ ਕਲਾ ਵਿੱਚ ਰੱਖੇ

  • @jaswinderkaurandkishankuma8362
    @jaswinderkaurandkishankuma8362 2 года назад +10

    ਭੈਣ ਭਰਾ ਦਾ ਮਿਲਾਪ ਦੇਖ ਕੇ ਬਹੁਤ ਖੁਸ਼ ਹੋਈ ਵੀਰ ਜੀ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖ਼ੁਸ਼ੀ ਆ ਦੇਵੇ ਤੇ ਤਰੱਕੀਆਂ ਬਖ਼ਸ਼ਣ ਤੇ ਸਦਾ ਹੱਸਦੇ ਖੇਡਦੇ

  • @bhawnabansal8506
    @bhawnabansal8506 2 года назад +9

    Tuhadi har ik video vekh k rona aa janda aakkhaan ch ☺☺... Tussi bht vdiaa kamm kr rhe ho...whaeguru Ji mehar kre 🙏🙏🙏❣️❣️❣️

  • @Romanromi23
    @Romanromi23 2 года назад +22

    Dislike karny waly wo log hai. Jo bappu gopal sing jesy logo ko kaam per gulam bana kar rakhty hai. Shame on people who dislike this video

    • @harbansinsan5132
      @harbansinsan5132 2 года назад

      hm g right

    • @peaceofmind5515
      @peaceofmind5515 2 года назад

      ਇਹ ਜ਼ਰੂਰ ਉਸ ਬੰਦੇ ਦੇ ਨਾਲ ਹਮਦਰਦੀ ਰੱਖਣ ਵਾਲੇ ਹੋਣੇ ਜਿਸ ਨੇ ਬਾਪੂ ਜੀ ਨੂੰ ਗੁਲਾਮ ਬਣਾ ਕੇ ਰੱਖਿਆ ਸੀ

  • @pandherbabbu7049
    @pandherbabbu7049 2 года назад +7

    ਗੁਰਪ੍ਰੀਤ ਵੀਰ ਜਿਉਂਦਾ ਵਸਦਾ ਰਹਿ, ਸਤਿਗੁਰ ਮੇਹਰ ਭਰਿਆ ਹੱਥ ਰੱਖਣ ਹਮੇਸ਼ਾ ਤੇਰੇ ਤੇ ਵੀਰ

  • @savitasharma4156
    @savitasharma4156 2 года назад +57

    aaj gopal bappu bhot khush h apni sister nu mil ke sanu bhi bhut khushi hoye

    • @amritpalsandhu3163
      @amritpalsandhu3163 2 года назад +1

      Bilkul sahi gal ji Bade khusi hoyi ji

    • @misspunjabangagandeeprandh1083
      @misspunjabangagandeeprandh1083 2 года назад +2

      bohat khushi hoi brother sister mile par ma eniya vedio dekhaya sare ke ristedar milke chale jandeya par nal koi sambhala lai koi ni leke janda man dukhi hunda tohadi good job ha veer ji ehna nu sambhalde ho

  • @pratimakapur4508
    @pratimakapur4508 2 года назад +2

    Dhan dhan guru nanak dev ji tuhanu chadikla wich rikhn veerjii

  • @SandeepKaur-bq2rd
    @SandeepKaur-bq2rd 11 месяцев назад +2

    Waheguru g sab te mehar kro g waheguru g Gurpreet veer nu lambiyan umrann bakshan g❤❤

  • @HarpreetKaur-pu5et
    @HarpreetKaur-pu5et 2 года назад +79

    Gopal bapu sachi rab da roop hai .....🙏

  • @harekrishna3468
    @harekrishna3468 2 года назад +33

    Kinna sukoon milya eh video dekh ke..eh Rabbi rooh ne eh v ohi samajh sakda jehra aap Rabbi rooh howe 🙏 Rabb tuhaanu meri umar v lgaa dewe 🙏

  • @NarinderKaur-rn5wd
    @NarinderKaur-rn5wd 2 года назад +1

    ਵੀਰ ਜੀ ਤੁਹਾਡੇ ੳੁਪਰਾਲੇ ਨਾਲ ਬਹੁਤ ਹੀ ਇਨਸਾਨੀਅਤ ਦਾ ਭਲਾ ਕਰਦੈ ਆ ਵੀਰੇ ਤੁਹਾਡੇ ਵਿੱਚ ਰੱਬ ਵਸਦਾ ਹੈ ਇਸ ਤੋਂ ਉਪਰ ਕੋਈ ਕੰਮ ਨਹੀਂ ਹੈ ਭਲੇ ਦਾ ਵਿਛੜੇ ਆ ਨੂੰ ਮਿਲਾਉਣਾ ਵੀਰੇ ਜੀਉਂਦੇ ਵਸਦੇ ਰਹੋ ਜੀ

  • @ManpreetKaur-nl7ix
    @ManpreetKaur-nl7ix 2 года назад +16

    Mera ta Dil baggo baag ho gya m soooooo happy ,i can't express my happiness 😍grandpa is truely soo sweet 💓

  • @sonuboparai8542
    @sonuboparai8542 2 года назад +76

    ਬਹੁਤ ਹੀ ਖੁਸ਼ੀ ਹੋਈ ਭੈਣ ਭਰਾ ਦਾ ਪਿਆਰ ਵੇਖ ਕੇ ਬਾਬਾ ਨਾਨਕ ਹਮੇਸ਼ਾ ਖੁਸ ਰੱਖੇਂ ਬਾਪੂ ਗੋਪਾਲ ਜੀ ਨੂੰ ਅਤੇ ਉਸਦੀ ਭੈਣ ਨੂੰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @SINGH93706
    @SINGH93706 2 года назад +110

    Dil se Aaj rona aa gya waheguru

  • @veenarani5796
    @veenarani5796 2 года назад +1

    The best video ever -- Vaheguru sabh vichrian nu milaye

  • @lovelyrukman1929
    @lovelyrukman1929 2 года назад +6

    ਭਾਈ ਸਾਬ੍ਹ ਤੁਹਾਡੇ ਚਰਨਾਂ ਨੂੰ ਸਲੂਟ 💖

  • @jollybbjolly5016
    @jollybbjolly5016 2 года назад +102

    OH MY GOD ...SUCH A EMOTIONAL AND HEART TOUCHING MEETING ...FULL CREDIT TO RESPECTED GURPREET JE...LOTS OF LOVE AND RESPECT GURPREET JE...🙏🏻🤗

  • @gurigurvir1427
    @gurigurvir1427 2 года назад +55

    Bapu gopal de smile 😃 dakh k dil kush ho gea kush rahe bapu sada

  • @bhupindersinghbhullar4481
    @bhupindersinghbhullar4481 2 года назад +9

    Ah hunda bain bra da asli rishta..... parmatma Sab nu khush rakhe....

  • @hassangujjar8112
    @hassangujjar8112 2 года назад +8

    Rona agya hai 😭😭😭 allah pak ache kaam karne ki tofiq atta farman ameen sum ameen

  • @satveersidhu2697
    @satveersidhu2697 2 года назад +17

    Akhan ch pani aa gya 👍🏻👍🏻🙏🏻slute aa bro

  • @damankaur2412
    @damankaur2412 2 года назад +46

    Aaj mai Bahut khush ha ki Baapu Gopal ji nu Ohna di Family Mill gae rabb Baakiya nu v Ohna de Family naal millva devve 🥰🥰

  • @PrmrKas
    @PrmrKas 2 года назад +44

    The way he smiles ☺️… feels like God is smiling n so happy ..
    u r really doing a great job 👏

  • @shivanisharma5562
    @shivanisharma5562 10 месяцев назад +1

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ

  • @formula1982
    @formula1982 2 года назад +16

    Aaj meriyan akhan ch athru a gae..
    very emotional video 😔😔😔
    Life so changed from hell to heaven !
    Justice for Gopal Bapu! 🙏🙏🙏

  • @mohitkulria
    @mohitkulria 2 года назад +16

    Bahut hi emotional video
    Thank you gurpreet vir

  • @narindersingh1273
    @narindersingh1273 2 года назад +1

    ਬਾਪੂ ਗੋਪਾਲ ਨੇ ਅੱਖਾਂ ਵਿਚੋਂ ਪਾਣੀ ਕੱਢ ਤਾ.ਵਾਹ ਬਾਪੂ ਤੇਰੇ..ਸੱਚੀ ਰੱਬ ਦਾ ਰੂਪ ਸਾਡਾ ਬਾਪੂ ਗੋਪਾਲ..ਕਿੰਨੀ ਮਾਸੂਮੀਅਤ ਚਿਹਰੇ ਤੇ..ਰੱਬ ਦਾ ਰੂਪ ਬਾਪੂ ਗੋਪਾਲ

  • @AnjaliSharma-gi1ed
    @AnjaliSharma-gi1ed 2 года назад +6

    Gurpreet ji, may God bless u with long-long- long-long life.

  • @purnimasharma907
    @purnimasharma907 2 года назад +18

    Gopal ji is such a 🌸
    Sayad vo family ke sath rehna chahte hain

    • @amritpalsandhu3163
      @amritpalsandhu3163 2 года назад +1

      Bilkul sahi kha ji

    • @avneetkhurana2061
      @avneetkhurana2061 2 года назад +3

      Lgdaa aa.. but kise ne ni rkhna ehna nu hun 🥺🥺 kehna nhi chahhida but sch aa🙏🙏 2 din rkh laingey murkey ethe hi auna paina 🥺

    • @gurpreetseikhon7149
      @gurpreetseikhon7149 2 года назад +2

      Ghar lai ke jana chaida c bapu ji nu

    • @jattblood9331
      @jattblood9331 2 года назад +4

      Nhi vo sikh guruya ki ott main kush hai ..yha sahara sab ko milta hai

    • @TheOGsimar
      @TheOGsimar 2 года назад

      @@avneetkhurana2061 hmm gopal bapu ji de ghar waleya ne hi onha nu jalandhar chadya c ....je bapu ji nu jalandhar na chad de ta bapu ji nu ena dukh nhi bhogna penda 😢

  • @sanjaysudhir5681
    @sanjaysudhir5681 2 года назад +23

    Yaar eh gopal baba v ik bhagat banda ah😊🙏 sada mintu bhaji v ik rab da dusra roop ah!! ☺️ 🙏🙏🙏🙏

  • @jasvirdhillon9091
    @jasvirdhillon9091 23 дня назад

    Waheguru g, waheguru g, waheguru g, waheguru g, waheguru g.......

  • @pawansaini8540
    @pawansaini8540 2 года назад +15

    Sardar Ji Sahib really you are the great human being. I pray to Wahe Guru for your long life.

  • @mohanmann6678
    @mohanmann6678 2 года назад +13

    ਗੁਰਪ੍ੀਤ ਵੀਰ 🙏🙏🙏👏👏👏👏👏

  • @satighataura6813
    @satighataura6813 2 года назад +45

    Thanks veer Gurpreet ji.What a miracle…..l am crying rivers as Bapu Gopal ji is meeting his family🙏❤️🌹😢😭😢😭♥️♥️♥️

  • @VarinderSingh-xu8kr
    @VarinderSingh-xu8kr 26 дней назад

    ਰੋਨਾ ਆ ਗਿਆ ਵੀਡੀਓ ਦੇਖ ਕੇ😢❤❤ ਵਾਹਿਗੁਰੂ ਏਦਾ ਦੇ ਦਿਨ ਕਿਸੇ ਨੂੰ ਨਾ ਦਿਖਾਵੇ ਸਾਰੀ ਉਮਰ ਨਿਕਲ ਗਈ ਬਾਪੂ ਜੀ ਦੀ 😢

  • @mejorsingh1189
    @mejorsingh1189 Год назад

    ਮਨ ਖ਼ੁਸ਼ ਵੀ ਬਹੁਤ ਹੋਇਆ ਤੇ ਦੇਖ ਕੇ ਅੱਖਾਂ ਵਿੱਚੋ ਹੰਜੂਆ ਵੀ ਬਹੁਤ ਸਾਰੇ ਆਏ

  • @jaryalsuman6231
    @jaryalsuman6231 2 года назад +22

    Gurpreet,veere teri lakh varsh umar hove.🙏🙏🙏🙏

  • @kaurdeep6733
    @kaurdeep6733 2 года назад +19

    Pta ni kyo bapu gopal nu miln lyi boht dil krda 🥺 kyo andro lgda k mil na a bss ❤️❤️bapu g lyi boht pyaar❤️❤️

    • @Riar3282
      @Riar3282 2 года назад

      Gurpreet veer g waheguru g chrdikla chh rkhn tuhnu

    • @gursharankaur2011
      @gursharankaur2011 2 года назад

      Mera ve bhot dil krda

    • @Riar3282
      @Riar3282 2 года назад

      @@gursharankaur2011 mil lo gg . Je tuci india vich oo tn

    • @SuperSunnyrays
      @SuperSunnyrays 2 года назад

      Do not think for it...just do it

  • @KomalPreet-gu6bu
    @KomalPreet-gu6bu 2 года назад +2

    Love you 😘 Gopal Bapu ji waheguru ji 🙏 thonu hmesha khush rakhan g 🥰😘😘😘😘😘😘😘😘😘😘😘😘💞💞💞💞💞💞💞

  • @e-panjabacademy5838
    @e-panjabacademy5838 2 года назад +1

    ਬਾਪੂ ਗੋਪਾਲ ਦੀ ਕਹਾਣੀ ਬਹੁਤ ਰਵਾਉਣ ਵਾਲੀ ਹੈ ਪਰ ਜੋ 22 ਗੁਰਪ੍ਰੀਤ ਇਨਸਾਨੀਅਤ ਲਈ ਕਰ ਰਿਹਾ ਹੈ ਇਹੋ ਸਿੱਖੀ ਦਾ ਸਿਧਾਂਤ ਹੈ ਅਸਲ. ਮਾਨਸ ਕੀ ਜਾਤ ਸਭੈ ਏਕੇ ਪਹਿਚਾਬੋ 🙏🙏🙏ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨਾ

  • @kaur8013
    @kaur8013 2 года назад +15

    Os veer da v dhanvaad jisne bapu gupal bare gurpreet veer nu dsya parmatma hmesha khush rakhe

  • @amanpreetkaur5850
    @amanpreetkaur5850 2 года назад +15

    Manda bhen please take gopal with you even for few weeks if not much time. It will bring more happiness on gopal baba face. I think he wants to spend more time with his sister

  • @mohinisachdeva1456
    @mohinisachdeva1456 2 года назад +5

    Veer ji tusi bahut mahan kum kar rahe ho Vaheguru tuhanu chardi kalan vich rakhe 🙏🙏

  • @usmanakmal7242
    @usmanakmal7242 2 года назад +5

    GURPREET VEER GE. USS MAA NU SALAAM JEENY. VEER GEE THUDY WRGY PUTT NU PADAA KETA 👍👍👍👍👍🙏

  • @thakurjag
    @thakurjag 2 года назад +29

    Eh sabh to vadhiya episode hai. Great job brother.

  • @BalwinderKaur-up3wz
    @BalwinderKaur-up3wz 2 года назад +7

    ਕਿੰਨਾ ਚੰਗਾ ਹੋਇਆ ਵਾਹਿਗੁਰੂ g🙏

  • @jasssran7237
    @jasssran7237 11 месяцев назад +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਵਹਿਗੁਰੂ ਜੀ

    • @DEEP0176
      @DEEP0176 7 месяцев назад

      Good sran y

  • @chanpreetsinghlbs5610
    @chanpreetsinghlbs5610 2 года назад +2

    ਜਿਊਂਦੇ ਵੱਸਦੇ ਰਹੋ ਵੀਰੋ
    ਗੁਰੂ ਸਾਹਿਬ ਮਨੁੱਖਤਾ ਦੀ ਸੇਵਾ ਦੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਚ ਰੱਖਣ 🙏
    ਸਰਬੱਤ ਦਾ ਭਲਾ 🙏

  • @zubirali4876
    @zubirali4876 2 года назад +6

    Dislikers are INHUMAN'S people with no Dignity n Huminity towards society,🙄,,
    What a lovely meeting between long lost Brother n his Sister,, really emotional it brings tears to my eyes,😢😢,, Almighty Allah Ta'ala Bless Bappu Ji n his family with good Health n lots of happiness in Life 🙏🤲,, equally Great Appreciation to Veer Gurpreet Singh Ji for all the efforts to rescue many human's from Slavery,🙏🤲.

  • @manishsaini8488
    @manishsaini8488 2 года назад +11

    Waheguru ji 😢 meri akha bhar ayi. Love u mintu paji rab thoudi lambi umar kare ..

  • @ishasvloger145
    @ishasvloger145 2 года назад +1

    Baapu ta Hun nikhreya peya a... Thanks gurpreet bhaji

    • @kamalkaurkamalkaur7019
      @kamalkaurkamalkaur7019 2 года назад

      ਅਸੀ ਇੱਕ ਗਰੀਬ ਲੋੜਵੰਦ ਪਰਿਵਾਰ ਹਾਂ ਮੇਰੇ ਡੈਡੀ ਜੀ ਨਹੀਂ ਹੈ ਮੇਰੇ ਭਰਾ ਨੂੰ ਦਵਾਈ ਦੀ ਹੈਲਪ ਦੀ ਬੁਹਤ ਲੋੜ ਹੈ ਐਕਸੀਡੈਂਟ ਹੋਇਆ ਹੈ

  • @inderjeet2492
    @inderjeet2492 Год назад

    ਅੱਜ ਕਲ ਦੇ ਟਾੲੀਮ ਵਿਚ ਤਾਂ ਸਭ ੲਿਕ ਦੁਜੇ ਦੀਅਾਂ ਲੱਤਾਂ ਖਿਚਣ ਤੇ ਲੱਗੇ ਹੋੲੇ ਅਾ, ੲਿਕ ਗੁਰਪ੍ਰੀਤ ਵੀਰ ਜੀ ਰੱਬ ਰੁਪੀ ੲਿਨਸਾਨ ਨੇ ਜੋ ੲਿਨਾਂ ਚੰਗਾਂ ਕੰਮ ਕਰ ਰਹੇ ਨੇ ਸਾਡੇ ਅੱਜ ਦੇ ਹੀਰੋ ਨੇ ਗੁਰਪ੍ਰੀਤ ਵੀਰ ਜੀ ਸਾਨੁੰ ਤੁਹਾਡੇ ਤੇ ਬਹੁਤ ਮਾਨ ੲੇ ਖੁਸ਼ ਰਹੋ,

  • @dharmikvideosforsikhism9871
    @dharmikvideosforsikhism9871 2 года назад +12

    Sach me rona aa gya kitne berhm log h bese apke kam ko hm dil se proud krte h🥰🥰

  • @kaurdeep6733
    @kaurdeep6733 2 года назад +6

    Kini khushi hoyi dekh k bapu nu 🥰🥰kine khush ne bapu g family members nl gl kr k hmesha khush raho bapu g 🤗🤗🤗

  • @dxysukh7761
    @dxysukh7761 2 года назад +2

    ਵੀਰ ਜੀ ਵੀਡਿਓ ਦੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ,,, ਬਹੁਤ ਵਧੀਆ ਕੰਮ ਕਰਦੇ ਹੋ ਵੀਰ ਜੀ ਤੁਸੀਂ,,, ਰੱਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ,,,😊❤️

  • @anjalianjali4321
    @anjalianjali4321 2 года назад +6

    Waheguru g.bapu gopal.g nu lambi Umar dewi🙏

  • @JAAT_19849
    @JAAT_19849 2 года назад

    यह वीडियो मैने 20-25 बार देखी है, गोपाल बापू जी को देख कर बहुत अच्छा लगता है

  • @jaskamalpoonia5222
    @jaskamalpoonia5222 2 года назад +12

    Bapu Gopal is just love ..
    He gives really positive vibes ❤️

  • @ranagill6331
    @ranagill6331 2 года назад +11

    I saw this video I got emotional 😢 I like so much Gopal bappu ji.

  • @vaneetsohal6280
    @vaneetsohal6280 2 года назад +20

    Dukh v vdonde o khushiya v vdonde o dhan o veerji tuc 🙏🏻🙏🏻🙏🏻🙏🏻🙏🏻🙏🏻

  • @jatin__21b
    @jatin__21b 2 года назад +2

    Waheguru 🥹

  • @manjeetkaurr3849
    @manjeetkaurr3849 7 месяцев назад +1

    Waheguru ji ka khalsa waheguru ji ki fateh ji

  • @soul_yk1160
    @soul_yk1160 2 года назад +34

    Wow...i can't explain my feeling in words but rabb sabnu khush rakhe, rabb sabnu apne pariwaar naal hasda vasda rakhe, Pariwaar ton vadda sukh koi nahi hunda😍♥️ te veer jee tuc taan ho hi rabb roopi, waheguru jee tuhanu hamesha chardikala ch rakhn te tuhanu lambi umar den🙏

  • @maan..beiman815
    @maan..beiman815 2 года назад +3

    Bht sukoon mila dil ko gopal bapu ko apni sister k sath dekh kr mn khush ho gya bai g🙏🙏🙏🙏🙏🙏

  • @riffatjabeen4410
    @riffatjabeen4410 2 года назад

    Geo bapu jee rab rakha we luv u

  • @zoyaverma2397
    @zoyaverma2397 2 года назад

    Gopal baba G ko khush dekh k mn ko bhut sakoon mila bgban apko hmesha khush rakhe

  • @sumitKumar-cx5zu
    @sumitKumar-cx5zu 2 года назад +12

    Waheguru ji waheguru ji waheguru ji waheguru ji 🙏🙏🙏🙏🙏🙏🙏

  • @gurusharanpalsinghrandhawa6069
    @gurusharanpalsinghrandhawa6069 2 года назад +20

    Waheguru ji ka Khalsa
    Waheguru ji ki Fateh..
    🙏🌹🙏

  • @shaheenkhancreatechannel7763
    @shaheenkhancreatechannel7763 8 дней назад

    Aap bohat hee achche Insan hain.Allah aap ko salamat rachkhe.

  • @SukhjiderDhaliwal
    @SukhjiderDhaliwal Месяц назад

    Waheguru Ji Waheguru Waheguru Waheguru Waheguru ji❤❤❤❤🎉🎉🎉

  • @sukhdevsraun3554
    @sukhdevsraun3554 2 года назад +8

    gurpreet veer g teri lambi umar hove assi ardas krde aa jug jug jivo

  • @davinderkaur6407
    @davinderkaur6407 2 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏👌

  • @tushar18
    @tushar18 Год назад

    Waheguru mehr karan tuhade utte.. jinna ne ehna vadhiya kamm kitta te gopal bapu ji di zindagi vich kuch khushi de pal laya de

  • @charanjitkaur5265
    @charanjitkaur5265 2 года назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏

  • @YMangat
    @YMangat 2 года назад +5

    Gurpreet beta jug jug Jio wahiguru ap dee Umar Lami karey

  • @praveenlata3190
    @praveenlata3190 2 года назад +13

    Respect and Love
    Veer ji 🙏🏽❤