ਪੁੱਤ ਜੇਲ੍ਹ ਚ ਤੇ ਮਾਂ ਮੰਦਿਰ ਦੇ ਬਾਹਰ ਨਰਕ ਕੱਟ ਰਹੀ | ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ |

Поделиться
HTML-код
  • Опубликовано: 8 сен 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 331

  • @bhupinderbrar8174
    @bhupinderbrar8174 6 месяцев назад +31

    Gurpreet veer ਵਾਹਿਗੁਰੂ ਜੀ ਤੁਹਾਨੂੰ ਚੰਗੀ ਸਿਹਤ ਤੇ ਲੰਬੀ ਉਮਰ ਦੇਵੇ।

  • @bablasekhon1044
    @bablasekhon1044 6 месяцев назад +10

    ਗੁਰਪ੍ਰੀਤ ਸਿੰਘ ਬਾੲੀ ਰੱਬ ਦਾ ਬੰਦਾ ਜੋ ਲੋਕਾ ਨੂੰ ਨਰਕਾ ਜੋ ਕੱਢ ਕੇ ਸਵਰਗ ਚ ਲੈ ਅਾ ਕੇ ਸੇਵਾ ਕਰਦੇ ਨੇ🎉🎉🎉🎉🎉🎉🎉🎉🎉🎉ਵਾਹਿਗੁਰੂ🎉🎉ਜੀ🎉🎉ਕਾ🎉🎉🎉ਖਾਲਸਾ🎉ਵਾਹਿਗੁਰੂ🎉🎉ਜੀ🎉🎉ਕੀ🎉🎉ਫਤਿਹ

  • @NirmalSingh-fs3us
    @NirmalSingh-fs3us 2 месяца назад +8

    ਬਾਬੇ ਨਾਨਕ ਦਾ ਵਾਰਿਸ, ਭਾਈ ਗੁਰਪ੍ਰੀਤ ਸਿੰਘ

  • @KawaljitKaur-fh9cx
    @KawaljitKaur-fh9cx 16 дней назад

    ਵਾਹਿਗੁਰੂ ਜੀ ਭਲਾ ਕਰਨਾ ਵੀਰ ਦਾ ਜਿਹੜੇ ਇੰਨੀ ਵੱਡੀ ਸੇਵਾ ਕਰ ਰਹੇ ਹਨ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ

  • @hardevsingh4443
    @hardevsingh4443 6 месяцев назад +42

    ਗੁਰਪਰੀਤ ਵੀਰ ਰੱਬੀ ਰੂਹ ਹੈ ਰੱਬ ਲੰਮੀ ਉਮਰ ਬਖਸੇ ਵਹਿਗੁਰੂ ਜੀ

  • @BalwinderKaur-py8jt
    @BalwinderKaur-py8jt 6 месяцев назад +52

    ਔਖੇ ਵੇਲੇ ਕੋਈ ਨਹੀਂ ਪੁਸ਼ਦਾ ਬੇਟਾ ਇਹ ਪਰਮਾਤਮਾ ਨੇ ਤੇਰੀ ਜਿੰਮੇਵਾਰੀ ਲਾ ਕੇ ਰਬੀ ਰੂਹ ਭੇਜੀ ਹੈ

  • @sodhirajvir9016
    @sodhirajvir9016 6 месяцев назад +22

    ਵਾਹਿਗੁਰੂ ਜੀ ਮਿਹਰ ਕਰਨਾ ਸਾਰੇ ਪਰਿਵਾਰ ਤੇ ਸੁਪਨਿਆਂ ਦੇ ਘਰ ਦੇ ਸਾਰੇ ਸੁਪਨੇ ਪੂਰੇ ਕਰਨੇ ਜੀ ❤❤

  • @user-ni9ed2if1j
    @user-ni9ed2if1j 6 месяцев назад +27

    ਵਾਹਿਗੁਰੂ ਜੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @Sampanchkula
    @Sampanchkula 6 месяцев назад +9

    22 g rab g aap nu lamia umara bakshan ❤❤❤❤❤❤❤

  • @jasvinderbilla7760
    @jasvinderbilla7760 5 месяцев назад +5

    ਫਿਟ ਲਾਹਣਤ ਆ ਯਰ ਨਰਕਾਂ ਚ ਵੀ ਤਾਂ ਨੀ ਮਿਲਣੀ ਜਿਹੜੇ ਇਸ ਬਜੁਰਗ ਮਾਂ ਨਾਲ ਜਬਰ ਜਨਾਹ ਕਰਦੇ ਰਹੇ ਇੰਨਸ਼ਾਨਿਯਤ ਖਤਮ ਕੀ ਮਰ ਹੀ ਗਈ ਯਰ

  • @SukhwinderSingh-wq5ip
    @SukhwinderSingh-wq5ip 6 месяцев назад +11

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @tencomplustwo
    @tencomplustwo 6 месяцев назад +42

    ਗੁਰਪ੍ਰੀਤ ਸਿੰਘ ਜੀ ਦੀ ਰੂਹ ਬਦਲੀ ਹੈ ਜੀ ਸੱਚਾਈ ਹੈ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਅਸਲੀ ਸਾਧੂ ਵੀਰ ਜੀ ਸੱਚਾਈ ਹੈ ਜੀ

  • @randhirdhillon972
    @randhirdhillon972 6 месяцев назад +9

    Waheguru ji Kirpa Karn App ji Ta Family MDSS Ta ji Y

  • @karamjitkaur365
    @karamjitkaur365 6 месяцев назад +24

    ਸਹੀ ਗੱਲ ਹੈ ਵਾਹਿਗੁਰੂ ਜੀਮੇਹਰ ਬਣਾਈ ਰੱਖਣਾ ਸਾਰੀ ਟੀਮ ਤੇ 🙏🏼

  • @user-jy7vs6jp3o
    @user-jy7vs6jp3o 5 месяцев назад +2

    veer ji dhaan ho tusi ahh Sab Sun ka 😢😢aa gaya. God bless you👏👏

  • @jagdishbahia9162
    @jagdishbahia9162 6 месяцев назад +2

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

  • @Velly-bande7jl2x
    @Velly-bande7jl2x 3 месяца назад +3

    Paji ਇਹ ਦੁਨੀਆਂ ਪੁੱਤਰ ਪਾਸਿਏ ਦੀ, sukh me ਬਹੁ ਸਗੀ ਪਾਏ ਦੁੱਖ ਮੇ ਸੰਗ ਨਾ koye🙏🏻

  • @tajinderpalsingh3312
    @tajinderpalsingh3312 6 месяцев назад +7

    Waheguru ji waheguru ji waheguru ji waheguru ji waheguru ji waheguru ji waheguru ji

  • @rattandhaliwal
    @rattandhaliwal 6 месяцев назад +8

    ਵਾਹਿਗੁਰੂ ਜੀ ਟੀਮ ਨੂੰ ਲੰਮੀ ਹਯਾਤੀ ਦੇਵੇ।

  • @jashansidhu6381
    @jashansidhu6381 6 месяцев назад +3

    Jug. Jug jivo mere pyaare veero bheno Tuhadia Umra Rab bhut bhut Lanmia kare waheguru waheguru waheguru waheguru waheguru ji

  • @kaptansingh627
    @kaptansingh627 6 месяцев назад +5

    Waheguru ji ka Khalsa waheguru ji ki Fateh ji

  • @RamanSandhu388
    @RamanSandhu388 6 месяцев назад +5

    God bless you all family members always happy

  • @pinnupinnu7641
    @pinnupinnu7641 3 месяца назад +2

    Waheguru ji Waheguru ji Waheguru Ji Waheguru Ji Waheguru Ji Waheguru ji Waheguru ji Waheguru Ji Waheguru ji Waheguru Ji Waheguru Ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏

  • @BalwinderKaur-dk4xl
    @BalwinderKaur-dk4xl 6 месяцев назад +1

    Waheguru ji maher kern mata ji te God bless you brother ji and all team members de thanks ji 🙏🙏🙏🙏🙏🙏🙏♥️♥️♥️♥️♥️

  • @ParminderSingh-yg1qh
    @ParminderSingh-yg1qh Месяц назад

    ਵਾਹਿਗੁਰੂ ਭਲੀ ਕਰੇ ਮੇਰੇ ਵੀਰ ਗੁਰਪ੍ਰੀਤ ਸਿੰਘ ਨੂੰ 🌻🌺🌹🙏🙏🙏🙏🙏

  • @neelamdhiman687
    @neelamdhiman687 12 часов назад

    Great humanity work 🙏

  • @kaursukhwant9757
    @kaursukhwant9757 6 месяцев назад +2

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @tencomplustwo
    @tencomplustwo 6 месяцев назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ

  • @VikasKumar-xm2pw
    @VikasKumar-xm2pw 6 месяцев назад +8

    Mata chintapurni sab pr kirpa banaye rakhe 🙏🏼🙏🏼🙏🏼🙏🏼

  • @user-uw2ip2id7r
    @user-uw2ip2id7r 5 месяцев назад +5

    ਵੀਰੇ ਤੁਹਾਡੀ ਲੰਮੀ ਲੰਮੀ ਉਮਰ ਹੋਵੇ

  • @bhavtaransingh6638
    @bhavtaransingh6638 6 месяцев назад +8

    ਵਾਹਿਗੁਰੂ ਜੀ ਸਭ ਮਾਵਾਂ ਤੇ ਮਿਹਰ ਕਰੋ ਜੀ।

    • @RadheSham-yg5sf
      @RadheSham-yg5sf 6 месяцев назад +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ 🙏🌹🙏♥️

  • @user-qn1sv9hl1y
    @user-qn1sv9hl1y 2 месяца назад +1

    ਵੀਰੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @jkgamingz
    @jkgamingz 28 дней назад

    Uncle ji bahut vadiya Seva aa thode

  • @balbirbhogal3859
    @balbirbhogal3859 5 месяцев назад +5

    ਧੰਨ ਹੋ ਭਾਜੀ ਆਪ 🙏
    ਆਪ ਦੀ ਸੇਵਾ, ਅਪਾਰ ਹੈਗਾ, ਨਇਊ ਰੀਸਾਂ ਆਪ ਜੀ ਦੀਆਂ🙏

  • @JoraGill-t9q
    @JoraGill-t9q 2 месяца назад

    Very very good sar tusi bhut nice ho

  • @monaverma7281
    @monaverma7281 23 дня назад

    Veer Ji, you are our super hero

  • @VipanjeetKaur-uc2hr
    @VipanjeetKaur-uc2hr 6 месяцев назад +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢

  • @user-yw6ix9uc7s
    @user-yw6ix9uc7s 6 месяцев назад +3

    Waheguru ji

  • @jagroopmaan2251
    @jagroopmaan2251 6 месяцев назад +8

    ਵਾਹਿਗੁਰੂ ਜੀ ਮੇਹਰ ਕਰਨ ਜੀ

  • @virendersingh7857
    @virendersingh7857 5 месяцев назад

    Waheguru ji ka Khalsa waheguru ji di Fateh gurpreet paaji bhot hi changaa Kam kita tusi behena mavaan di seva kisi kisi nu meldi hegi parivaar wadh reha hega rab kare lambi umran hon tuahadi.

  • @Amarjit_k
    @Amarjit_k 5 месяцев назад

    God bless you and your seva society

  • @user-dk2ob8te1v
    @user-dk2ob8te1v 8 дней назад

    ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @akaleshkumarpatel5006
    @akaleshkumarpatel5006 5 месяцев назад

    Very good sardar ji 🙏🙏🙏🙏🙏🙏

  • @bittudiwana7528
    @bittudiwana7528 6 месяцев назад +3

    ਬਹੁਤ ਵੱਡੀ ਸੇਵਾ ਵੀਰ ਜੀ ਤੁਹਾਡੀ 🙏

  • @BalvinderSidhu-lf6go
    @BalvinderSidhu-lf6go 6 месяцев назад +1

    Waheguru ji 🙏 Waheguru ji 🙏
    Waheguru ji 🙏 Waheguru ji 🙏

  • @Sukhdevkaur-hg4rn
    @Sukhdevkaur-hg4rn 4 месяца назад

    Very good veer ji bahut badhia uprala

  • @AmarjitKaur-ub7hm
    @AmarjitKaur-ub7hm 6 месяцев назад +4

    Waheguruji🙏🙏

  • @gurpinderkaur9316
    @gurpinderkaur9316 5 месяцев назад

    Waheguru Waheguru Waheguru Waheguru kirpa kro

  • @satnamsinghgoldy1332
    @satnamsinghgoldy1332 6 месяцев назад

    Waheguru ji 🙏🙏🙏🙏🙏

  • @artandcraftwithdeep7529
    @artandcraftwithdeep7529 6 месяцев назад +4

    ਬੇਟਾ ਜੀ ਫਤਿਹਗੜ ਸਾਹਿਬ ਵੀ ਇਕ ਮਾਤਾ ਜੀ ਨੂੰ ਮੈਂ ਪਿਛਲੇ 4,5 ਸਾਲਾ ਤੋਂ ਵੇਖ ਰਹੀ ਹਾਂ ਦਰਬਾਰ ਸਾਹਿਬ ਵਲੋਂ ਠੰਡੇ ਬੁਰਜ ਨੂੰ ਜਾਂਦਿਆਂ ਮਾਤਾ ਜੀ ਕਦੇ ਬੈਠੇ ਹੁੰਦੇ ਤੇ ਕਦੇ ਖੜੇ ਓਥੇ ਹੀ ਗਰਮੀਆਂ ਸਰਦੀਆ ਕੱਟਦੀ ਹੈ

    • @artandcraftwithdeep7529
      @artandcraftwithdeep7529 6 месяцев назад +1

      ਮੈਨੂੰ ਵੀਡੀਓ ਬਣਾਉਣੀ ਨਹੀਂ ਆਉਦੀ ਬੇਟਾ ਜੀ ਉਸ ਮਾਤਾ ਜੀ ਨੂੰ ਲੈ ਜਾਓ ਬੇਨਤੀ ਹੈ ਜੀ ਕ ਈ ਵਾਰੀ ਉਸ ਮਾਤਾ ਦਾ ਲੈਟਰਿੰਗ ਬਾਥਰੂਮ ਨਿਕਲਿਆ ਹੁੰਦਾ ਜੀ ਉਮਰ ਵੀ 80,85 ਸਾਲ ਹੋਵੇਗੀ।

    • @sarbjeetkaur6348
      @sarbjeetkaur6348 6 месяцев назад +1

      Hnji mai vekhea oh etho nal de pind di aa

  • @HappyMandaire
    @HappyMandaire 2 месяца назад

    Waheguru ji veer ji nu khush rakho ji

  • @ManjinderSingh-od5im
    @ManjinderSingh-od5im 5 месяцев назад

    Waheguru ji ❤❤❤❤❤❤❤❤❤❤❤❤❤❤❤❤❤

  • @gurmeetkaur-ox1nl
    @gurmeetkaur-ox1nl 6 месяцев назад

    Waheguru ji meher karo ji 🙏

  • @happybnl1722
    @happybnl1722 6 месяцев назад

    waheguru tahanu chardi kalan ch rakhe veer ji

  • @JaggiTania-ks6rg
    @JaggiTania-ks6rg 6 месяцев назад

    Great job bro

  • @shireenohri1028
    @shireenohri1028 6 месяцев назад

    God bless you

  • @laddijattsingh1391
    @laddijattsingh1391 6 месяцев назад +1

    Waheguruji,waheguruji,

  • @NishanSingh-g2t
    @NishanSingh-g2t 4 дня назад

    Gurpreet Singh veer ji waheguru ji ap g lambi Umar kre

  • @samsungphone65434
    @samsungphone65434 6 месяцев назад

    Waheguru Ji Sare Sansaar te Mehar karn Ji 👏

  • @stevejaffer3582
    @stevejaffer3582 20 дней назад

    Bahut wadia kam kar Rahe bhaji

  • @ranobadhan5052
    @ranobadhan5052 6 месяцев назад

    Waheguru ji🌹🌹🙏🙏🌹🌹

  • @mangusharma398
    @mangusharma398 22 дня назад

    Waheguru ji merhar kare

  • @KashmirSingh-gd2kr
    @KashmirSingh-gd2kr 6 месяцев назад

    Bilkul sahi keha

  • @sahbadkirtan5742
    @sahbadkirtan5742 3 месяца назад

    Wahiguru ji gurpreet ji tahanu chardi kala rakhe wahiguru ji

  • @jaggasingh5693
    @jaggasingh5693 6 месяцев назад +4

    श्री वाहेगुरु जी मेहर करी

  • @rngdeep5408
    @rngdeep5408 6 месяцев назад

    Wmk❤

  • @GurmeetSingh-ru7vq
    @GurmeetSingh-ru7vq Месяц назад +1

    Rub rupe bahi ji

  • @gurindergrewal5450
    @gurindergrewal5450 6 месяцев назад +2

    ਵਹਿਗੁਰੂ ਵਹਿਗੁਰੂ ਜੀ ਕਿਧਰ ਨੂੰ ਜਾ ਰਹੀ ਦੁਨੀਆਂ ਸ਼ਰਮ ਤਾਂ ਹੈ ਨਹੀਂ। ਗੁਰਪ੍ਰੀਤ ਸਿੰਘ ਵਰਗੇ ਰੱਬ ਰੂਪੀ ਇਨਸਾਨ ਵਹਿਗੁਰੂ ਜੀ

  • @user-kr3ob2js8f
    @user-kr3ob2js8f 2 месяца назад

    Dhan ho ap Gurpreet singh ji ❤❤❤❤❤

  • @ministories_narinder_kaur
    @ministories_narinder_kaur 6 месяцев назад +7

    ਧੰਨਵਾਦ ਭਾਈ ਸਾਹਿਬ
    ਹੈਰਾਨੀ ਇਹ ਹੋ ਰਹੀ ਹੈ ਕਿ ਜਿਹੜੇ ਨੇਤਾ ਆਪਣੀ ਪਾਰਟੀ ਦੇ ਪ੍ਰਚਾਰ ਲਈ ਪੂਰੇ ਪੰਜਾਬ ਵਿੱਚ ਘੁੰਮ ਰਹੇ ਹਨ ਉਹ ਇਹ ਕਿਉਂ ਨਹੀਂ ਦੇਖਦੇ ਲੱਖਾਂ ਪਤਾ ਨਹੀਂ ਕਿੰਨੇ ਕਰੋੜਾਂ ਦੀ ਪ੍ਰਾਪਟੀ ਉਹਨਾਂ ਨੇ ਪੰਜਾਬ ਦੇ ਵਿੱਚੋਂ ਹੀ ਬਣਾਈ ਹੋਈ ਹੈ ਉਹ ਇਹਨਾਂ ਗਰੀਬ ਲੋਕਾਂ ਦੀ ਸੁਧਬੁਧ ਕਿਉਂ ਨਹੀਂ ਲੈਂਦੇ।

    • @Nicks-zk9xi
      @Nicks-zk9xi 5 месяцев назад

      Jehde aapna he soch de aa oh kiven gareeban di saar lain gey

  • @binderdhaliwal1346
    @binderdhaliwal1346 6 месяцев назад +1

    Salute mintu veer ji ❤🙏🙏🙏🙏🙏

  • @gurdialsinghdhillon792
    @gurdialsinghdhillon792 6 месяцев назад

    ਵਾਹਿਗੁਰੂ ਜੀ ਮੇਹਰ ਕਰੇ ।
    ਗੁਰਪ੍ਰੀਤ ਸਿੰਘ ਜੀ ਤੁਹਾਡਾ ਆਸਰਾ ਵੀ
    ਰੱਬੀ ਰੂਹ ਵਾਂਗ ਹੈ। ਇੱਕ ਫ਼ਰਿਸ਼ਤਾ ਬਣ ਕੇ ਲੋਕਾਂ ਦਾ ਭਲਾ ਕਰ ਰਹੇ ਹੋ।
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ।
    ਮਨੁੱਖਤਾ ਦੀ ਪੂਰੀ ਟੀਮ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ।

  • @karanjotsingh8122
    @karanjotsingh8122 6 месяцев назад +4

    Whaeguru mahar karaga🙏🙏🙏🙏🙏

  • @user-kz6zf4yc8b
    @user-kz6zf4yc8b 6 месяцев назад

    Waheguru mehar kro ji

  • @SatnamSingh-zk4ce
    @SatnamSingh-zk4ce 6 месяцев назад +2

    Weheguru ji weheguru ji weheguru ji

  • @bhushan_lal_vlog
    @bhushan_lal_vlog 6 месяцев назад

    🙏🙏waheguru Ji 🙏🙏🙏

  • @sukhwinderkaursudhar6342
    @sukhwinderkaursudhar6342 6 месяцев назад

    Waheguru ji mehr kreooo

  • @gurjinderkaur8317
    @gurjinderkaur8317 6 месяцев назад

    Waheguruji

  • @hargunkhattra6862
    @hargunkhattra6862 6 месяцев назад

    savara uth ka waheguru to gurprit vira di tandrusti ta vadi umar magia karo jihna ana vada sistam chalauna vira na

  • @tarsemmaan3392
    @tarsemmaan3392 6 месяцев назад +2

    Waheguru ji👏❤️

  • @VijaySingh-ef4bz
    @VijaySingh-ef4bz 6 месяцев назад

    Waheguru ji waheguru ji

  • @mander0089
    @mander0089 6 месяцев назад

    Excellent work veeria parmatma tanu lambi Omer bakshai god bless you veeria waheguru ji waheguru ji Waheguru ji

  • @dilsaini5406
    @dilsaini5406 5 месяцев назад

    Bilkul sahi

  • @GoldyBajaj-ve2vx
    @GoldyBajaj-ve2vx 6 месяцев назад

    Wahguruu ji Mahar karo gurpreet bhara te manhokhta di sari team te paramtma ina no tandrosti dewe sab da bhalla kario wahguruu ji ❤❤

  • @VikasKumar-kb7ko
    @VikasKumar-kb7ko 6 месяцев назад

    Waheguru ji mehar krn apni sb te 🙏❤

  • @deepakdeep1848
    @deepakdeep1848 6 месяцев назад +2

    Gurpreet paji tusi rab hoo 🙏

  • @ranjitkaur5934
    @ranjitkaur5934 6 месяцев назад +1

    Vaheguru

  • @kamalpreetsingh8206
    @kamalpreetsingh8206 6 месяцев назад

    Waheguru ji kirpa karo ji ❤🎉

  • @ManpreetKaur-we8nm
    @ManpreetKaur-we8nm 6 месяцев назад +1

    Veer ji you are saying 💯 right words

  • @akashsidhu2376
    @akashsidhu2376 2 месяца назад

    Waheguru ji 😢🙏🏼

  • @SUMANLATA-gb5ww
    @SUMANLATA-gb5ww 6 месяцев назад

    Aap Sahi kah rahe hain bhai sahab Ludhiana ke sarkari hospital mein 5 sal pahle Ki Baat Hai meri mummy ko Sans Lene Mein dikkat hui thi lekin emergency mein koi doctor nahin tha Aur Raat Ko 11:00 ko expire ho gai private Mein admit karane ka budget Nahin tha Hamara aur aur ham Dekhte Rahe aur Hamari man is Duniya Se Chali gai koi aisa insan hai jo sarkari hospital Ki Halat main sudhar kar sake

  • @5911Wala-zs5md
    @5911Wala-zs5md 5 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaskarnkarnKarn
    @JaskarnkarnKarn 6 месяцев назад +1

    🙏🙏🙏

  • @smartphonedoctor1242
    @smartphonedoctor1242 6 месяцев назад +1

    Waheguru ji kirpa kro sab te ji

  • @gurbaxkaur8391
    @gurbaxkaur8391 Месяц назад

    Waheguruji🌹🙏🌹🙏🌹🙏🌹🙏🌹🙏

  • @Amandeep-iz5em
    @Amandeep-iz5em 6 месяцев назад +1

    WaheguruJi meher Karen mate te bhan te🙏🙏🙏🙏

  • @gurmailbenipal918
    @gurmailbenipal918 6 месяцев назад +2

    Waheguru Ji Mehar kare Malak

  • @mandeepkaur3084
    @mandeepkaur3084 6 месяцев назад

    Waheguru ji gurpreet paji te mehar kreo 😊

  • @JaggiTania-ks6rg
    @JaggiTania-ks6rg 6 месяцев назад

    Paji tusi great o

  • @charnkaila5698
    @charnkaila5698 6 месяцев назад

    Waheguru Ji Maher Karenge ❤