Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ )

Поделиться
HTML-код
  • Опубликовано: 4 дек 2024

Комментарии • 348

  • @babaratandevsewasocietymarhana
    @babaratandevsewasocietymarhana  5 месяцев назад +44

    ਮੱਝਾਂ ਚੋਰੀ ਕਰਨ ਵਾਲੇ ਨੂੰ ਮੰਦਬੁੱਧੀ ਕਹਿਣ ਵਾਲਿੳ ਵੇਖ ਲਵੋ ਇਸਦੀ ਗੰਦੀ ਕਰਤੂਤ, ਇੰਝ ਕਰਦਾ ਸੀ ਜਿਮੀਦਾਰਾਂ ਨੂੰ ਬਦਨਾਮ ruclips.net/video/dltPlnP2BrI/видео.htmlsi=Tn_K2KZFwVN7CN5z

  • @tajwrsingh5990
    @tajwrsingh5990 5 месяцев назад +16

    ਏਹ ਭਈਆ ਤੇਜ਼ ਬੜਾ ਏ ਤੁਹਾਡੇ ਸਭ ਤੋਂ ਅੱਗੇ ਆ ਪੰਜਾਬੀਓ ,, ਪੱਕਾ ਚੋਰ ਆ
    ਐਨਾ ਨੂੰ ਭਜਾਓ ਪੰਜਾਬ ਨੂੰ ਬਚਾਓ

  • @AmritpalSingh-qf7bj
    @AmritpalSingh-qf7bj 5 месяцев назад +4

    Sat shri akal veer ji waheguru ji mahar karan dhan dhan Sri Guru Ramdas ji

  • @Bhupinderkaurdhaliwalusa
    @Bhupinderkaurdhaliwalusa 5 месяцев назад +27

    ਇਹ ਤੇ ਘਬਰਾਇਆ ਹੀ ਬਹੁਤ ਹੋਇਆ ਹੈ ਜੋ ਇਸ ਨੂੰ ਕੁਝ ਪਤਾ ਨਹੀਂ ਲੱਗਦਾ ਕੀ ਬੋਲਣਾ ਹੈ ਨਾਲੇ ਜਦੋ ਰਾਤ ਨੂੰ ਇੱਕ ਅੱਧੀ ਬਾਰ ਬੰਦਾ ਹੈ ਤੇ ਘਰ ਉਂਜ ਹੀ ਯਾਦ ਭੁੱਲ ਜਾਂਦਾ ਹੈ ਨਾਲੇ ਅਨਜਾਣ ਬੰਦੇ ਨੂੰ ਤੇ ਉਸ ਤਰ੍ਹਾਂ ਹੀ ਘਰ ਭੁੱਲ ਜਾਂਦਾ ਹੈ ਦੋ ਤਿੰਨ ਬਾਰ ਆਉਣ ਨਾਲ ਘਰ ਦਾ ਪਤਾ ਲੱਗਦਾ ਹੈ ਅਸੀ ਵੀ ਕਦੇ ਇਕ ਬਾਰੀ ਘਰ ਜਾਈਏ ਤਾਂ ਯਾਦ ਹੀ ਨਹੀਂ ਰਹਿੰਦਾ ਹੈ ਘਰ ਕਿੱਥੇ ਹੈ

    • @pawankhehraofficial2273
      @pawankhehraofficial2273 5 месяцев назад

      Sahi gl a veer ji,,, oh do mahine keh rea chori hoi nu hoi do saal pella a,,,, tannihii de dere wal app lai ja rahe ne,,,, ehnu bathroom krn toh bad ikdam yaad b aa gea k oh rah a..... Mere gl suno veero ave is bnde de muho kise b gareeb bnde da nam kdwa k k chori is ne krwai a usdi bund na prwa deo,,,, ave koi apni nijji e koi dushmni na kd jaeo..... Sanstha walea di ta ki dushmni honi a pind wala e na koi kd jave. So rab toh dr k sach boleo.

  • @bahadursingh9718
    @bahadursingh9718 5 месяцев назад +5

    ਵੀਰ ਜੀ ਜੋਂ ਬੰਦਾ ਦਿੱਨ ਵੇਲੇ ਪਿੰਡ ਵਿੱਚ ਆਉਂਦਾ ਹੈ ਉਸ ਨੂੰ ਥੋੜ੍ਹਾ ਵਾਲਾਂ ਪਤਾ ਲੱਗਦਾ ਹੈ। ਜੋਂ ਬੰਦਾ ਪਹਿਲੀ ਵਾਰੀ ਪਿੰਡ ਵਿੱਚ ਆਉਂਦਾ ਹੈ। ਜੋਂ ਬੰਦਾ ਰਾਤ ਨੂੰ ਪਿੰਡ ਵਿੱਚ ਆਉਂਦਾ ਹੈ ਉਸ ਨੂੰ ਦਿੱਨੇ ਘਰ ਦਾ ਪਤਾ ਨਹੀਂ ਲੱਗਦਾ। ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @supinderbedi4753
    @supinderbedi4753 5 месяцев назад +2

    ਪਿੰਡ ਬੜੇ ਸਬਰ ਵਾਲ਼ਾ ਜੀ 🙏🙏, ਕਿਵੇਂ bayiye ਨੇ ਸਾਰਿਆਂ ਨੂੰ ਪੜ੍ਹਨੇ ਪਾਇਆ

  • @RameshKumar-fr1vz
    @RameshKumar-fr1vz 5 месяцев назад +22

    ਯਾਰ ਇਹਦੇ ਘਰ ਜਾਕੇ ਇਹਨਾਂ ਦਾ ਅਕਾਊਂਟ ਦੀ ਡੀਟੇਲ ਕਢਵਾਓ ਜੇ ਫੋਨ ਨੰਬਰ ਨਾਂ ਮਿਲਣ ਇਹ ਹੋ ਨਹੀਂ ਸਕਦਾ ਕੇ ਨੰਬਰ ਨਾਂ ਮਿਲਣ ਘਰ ਦੇ ਨੰਬਰ ਤੁਹਾਡੇ ਸਾਹਮਣੇ ਹੱਥ ਤੇ ਲਿਖਿਆ ਪਿਆ ਸਾਰੀ ਸੂ ਨਿਕਲ ਆਉਂਣੀ ਜੇ ਏਵੈਂ ਸਾਰਾ ਪਿੰਡ ਨੂੰ ਨਚਾਈ ਜਾਂਦਾ ਬੰਦਾ ਹਦੋਂ ਵਧ ਤੇਜ਼ ਆ ਘੁਮਾ ਘੁਮਾ ਕੇ ਮੂਰਖ ਬਣਾ ਰਿਹਾ ਹੈ ਹਥ ਆਕੇ ਵੀ ਤੇਜ਼ ਨਿਕਲ ਗਿਆ ਤੁਹਾਡੇ ਤੋਂ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

    • @AmanPreet-k9o
      @AmanPreet-k9o 5 месяцев назад

      Shi gl a rhne Verna kitho lao

    • @jinderpreet7621
      @jinderpreet7621 5 месяцев назад

      O thade to v chust a

    • @jinderpreet7621
      @jinderpreet7621 5 месяцев назад

      Jad kise da v na lai Lea ,pind c wair pai janha,baad c agleyan ne eda v Mako thup denha,fir Edan konh jimewaar banheyga

    • @AvtarGujjar-je8hj
      @AvtarGujjar-je8hj 5 месяцев назад

      Veer ji eh sb pind valea nu sochna chahida pind vich pta hunda sare bandea vare ki kon ki kr skda chori kr skda ja nhi​@@jinderpreet7621

  • @All.Rounder00-77
    @All.Rounder00-77 5 месяцев назад +7

    ਭਰਾਵਾ ਇਹਨੂੰ ਸਭ ਪਤਾ,ਇਹਦੇ ਜਰੀਏ ਅਗਲੇ ਬੰਦਿਆ ਦਾ ਪਤਾ ਕਰੋ ਤਾਂ ਜਾ ਕੇ ਪਤਾ ਲਗਣਾ।

  • @Itz__tweetz__07
    @Itz__tweetz__07 5 месяцев назад +11

    ,,,,,,,ਧੱਕੇ ਤਓਮਨਆਈ ਜਾਂਦੇ ਏ ਅਪਣੀ ਸੇਵਾ ਭੰਗ ਕਰਨ ਲੱਗਾ

    • @NarinderSingh-dn8dg
      @NarinderSingh-dn8dg 5 месяцев назад +1

      22 1st vedio dekho....is di shakal akal dekh k na bolo

    • @NarinderSingh-dn8dg
      @NarinderSingh-dn8dg 5 месяцев назад +1

      O kikar da drakhat v pehchan gea....oho put dita 4 din pehla....tenu ka dera ton chori kiti c 3 mazz..clear ho gea....sboot mil chuke vedio dekho ver g..saari

  • @teddypijionfarm4655
    @teddypijionfarm4655 5 месяцев назад +3

    Log kehde c majhe de log change aa par aa pind de loga ch sach ch rab aa eho jahe loga karke dunya bachi aa

  • @KuldeepSingh-l9h6g
    @KuldeepSingh-l9h6g 5 месяцев назад +27

    Kon Karega Risan Jagge Bai diyan K Moge Wala ❤🎉❤

  • @NavneetSingh-gj6lq
    @NavneetSingh-gj6lq 4 месяца назад

    ਜਦ ਕੋਈ ਘਰ ਦਾ ਨਾਲ ਰਲਾਇਆ ਹੋਵੇ ਫਿਰ ਪਕੜਨਾ ਓਸ ਨੂੰ ਇਸ ਨੂੰ ਇਹਦਾ ਛੱਡ ਦੇਣਾ ਜਾ ਕੋਈ ਤਗੜਾ ਸਬੂਤ ਹੋਵੇ ਜਦ ਤੱਕ ਇਸ ਦੇ ਨਾਲ ਦੇ ਨਹੀਂ ਪਕੜੇ ਜਾਣ ਤਾਂ ਤਕ ਕੋਈ ਫਾਇਦਾ ਨਹੀਂ ਇਸ ਨੂੰ ਪਿੰਡਾਂ ਵਿਚ ਨਾਲ ਲ਼ੈ ਕੇ ਨਾ ਚਲੋ ਇਹ ਨਾ। ਹੋਏ ਕੋਈ ਇਸ ਨੂੰ ਮਾਰਨ ਬਈ ਜਾਵੇ ਅੱਜ ਦੇ ਟਾਈਮ ਨਹੀਂ ਜਿਸਦਾ ਏਕ ਰੁਪਏ ਚੋਰੀ ਹੋ ਜੈ ਓਹ ਬੜਾ ਤਪਿਆ ਹੁੰਦਾ ਇਹ ਫਿਰ ਮਜ਼ਾ ਚੋਰੀ। ਦਾ ਮਾਮਲਾ

  • @DharmpalSuman-b6c
    @DharmpalSuman-b6c Месяц назад

    ਇਸ ਦੇ ਤੁਰਨ ਦਾ ਤਰੀਕਾ ਬਹੁਤ ਵਧੀਆ ਲੱਗਾ

  • @mahindersinghsarari3162
    @mahindersinghsarari3162 5 месяцев назад +3

    ਇੱਕ ਬੰਦੇ ਮਗਰ ਸਾਰੇ ਕਮਲੇ ਹੋਏ ਹੋ ਸਿਆਂਣੇ ਬਣੋ ਯਾਰ ਪੁਲਿਸ ਨੂੰ ਪਕੜਵਾਉ ਆਪੇ ਉਹਨਾਂ ਸਾਰੀ ਡਿਟੇਲ ਲੱਭ ਜਾਣੀ ਹੈ

  • @kwality9556
    @kwality9556 Месяц назад

    Jb koi galat kam krte pakda gya. Masaom ban jayega. Us time uspe aankh band kr k bhrosa nahi krna chaiye.
    Verify to krna jaruri hai. Or bilkul sahi kia aap ne

  • @GurpreetSingh-z2n3j
    @GurpreetSingh-z2n3j 5 месяцев назад +6

    ਠੀਕ ਹੋ ਤੁਸੀਂ ਸੇਵਾ ਕਰਨੀ ਹੈ ਸੇਵਾ ਤੁਸੀਂ ਜੇ ਕੋਈ ਬੰਦੇ ਕਿਸੇ ਕੋਲੇ ਮੰਦ ਕੋਦੀ ਫਸੀ ਉਹਨਾਂ ਨੂੰ ਲਿਆਓ ਇਦਾਂ ਦੇ ਕੰਮ ਨਾ ਕਰੋ ਤੁਸੀਂ ਹੁਣ ਤੁਸੀਂ ਆਡੀ ਵਾਲੇ ਬਣ ਕੇ ਵੀ ਲੋਕਾਂ ਦੀਆਂ ਚੋਰੀਆਂ ਲੱਭਣ ਲੱਗ ਗਿਆ ਇਸ ਤਰਾਂ ਤੁਹਾਡੇ ਛਿੱਤਰ ਬਹੁਤ ਪੈਣਗੇ

    • @Adab_punjabi.
      @Adab_punjabi. 5 месяцев назад

      Ki gal mara kam kr reha je chori wala lab reha, tu v menu eda da lagda jehra tenu dukh lag geya, ohda

    • @paramjitkaur9844
      @paramjitkaur9844 5 месяцев назад

      ਪੰਜਾਬੀ ਲਿਖਣੀ ਸਿੱਖੋ ਪਹਿਲਾਂ ਸਮਝ ਨਹੀ ਲੱਗਦੀ ਧੰਨਵਾਦ

    • @Arsh_Sandhu377
      @Arsh_Sandhu377 5 месяцев назад

      ਹੈਗੀ ਹਿੰਮਤ ਤੇਰੇ ਵਿੱਚ ਛਿੱਤਰ ਮਾਰਨ ਦੀ ਚਵਲਾ ਆਪਣਾ ਨੰਬਰ ਦੱਸ ਮੈਨੂੰ ਤੇ ਤੁੰ ਵੀ ਚੋਰ ਲੱਗਦਾ ਜਿਹੜਾ ਚੋਰ ਦਾ ਤਰਸ ਆ ਰਿਹਾ ਤੈਨੂੰ

  • @GurpreetSingh-z2n3j
    @GurpreetSingh-z2n3j 5 месяцев назад +6

    ਇਹ ਬਾਬਾ ਜੀ ਤੁਹਾਡਾ ਠਕ ਠਕ ਜਾ ਬਾਲੀ ਟਾਈਮ ਨਹੀਂ ਚੱਲਣਾ ਜੇ ਇਸ ਤਰ੍ਹਾਂ ਚਲਾਉਗੇ ਤਾਂ

    • @jattbande7597
      @jattbande7597 5 месяцев назад +1

      ਹਾ ਹਾ ਹਾ ਸਿਰਾ👌🏻👌🏻

    • @laddiladdi7865
      @laddiladdi7865 5 месяцев назад

      👌👌👌👌👌

    • @AmanPreet-k9o
      @AmanPreet-k9o 5 месяцев назад

      Ehh baba nhi pra ehh sala pese da yar a baba ik he de te ik he rehna ona ne oh ne Baba Nanak Dev ji

    • @Maslepunjabde965
      @Maslepunjabde965 5 месяцев назад +1

      ਤੂੰ ਪੈਸੇ ਖਾਂਦਾ ਕਿਦਨ ਦੇਖ ਲਿਆ, ਪਰੂਫ?

  • @babaratandevsewasocietymarhana
    @babaratandevsewasocietymarhana  5 месяцев назад +8

    ਇਸ ਵੀਡੀੳ ਦਾ part 1 ruclips.net/video/MPuiyDx7oLQ/видео.htmlsi=EP6JkJWXec9nxTpI

  • @balveersing7534
    @balveersing7534 5 месяцев назад +5

    Wahiguru ji

  • @KhushiQueen-oh8tq
    @KhushiQueen-oh8tq 5 месяцев назад +8

    ਬਹੁਤ ਵਧੀਆ ਭਾਜੀ

  • @sadhsingh2036
    @sadhsingh2036 5 месяцев назад +4

    ਵਾਹ ਵਾਹ ,ਵੀ ਆਈ ਪੀ ,ਚੋਰ ਜਿਸਨੁੰ ਘਰ ਦੇ ਮਾਲਕਾ ਦੇ ਨਾਮ ਵੀ ਪਤਾ😂😂😂😂

  • @deepuchahal7098
    @deepuchahal7098 5 месяцев назад +4

    ਬਹੁਤ ਵਧੀਆ ਕੰਮ ਕਰਿਆ ਬਾਬਾ ਜੀ

  • @DilreethundalDilreethundal
    @DilreethundalDilreethundal 5 месяцев назад +3

    ਬਹੁਤ ਵਧੀਆ ਵੀਰੇ ਇਸ ਨੂੰ ਛੱਡਿਆ ਨਾ ਬਹੁਤ ਸ਼ਾਤਰ ਦਿਮਾਗ ਹੈ ਪੁਲਿਸ ਕੋਲੋਂ ਦੋ ਇਹਨੂੰ

  • @Flopgaminglive1
    @Flopgaminglive1 5 месяцев назад +25

    A ਜੱਗੀ ਵੀਰ ਸ਼ਾਰਪ Minder ਬੰਦਾ ਵਾ ਜਿੰਨਾ ਏਦਾ ਦਿਮਾਗ ਵਾ ਆਪਾ ਸੋਚ ਵੀ ਨੀ ਸਕਦੇ A ਬੱਸ ਭੋਲਾ ਤਾਂ ਬਣਦਾ ਏਹਨੂ ਪਤਾ ਵਾ ਪੰਜਾਬੀ Emotional ਹੁੰਦੇ ਤਰਸ ਖਾ ਜਾਂਦੇ ਬੱਸ ਏਸੇ ਕਰਕੇ ਭੋਲਾ ਬਣਿਆ ਅੰਦਰੋ ਬੜੀ ਕੁਤੀ ਚੀਜ਼ ਆ A ਨਹੀਂ ਤੇ ਮੱਝਾ ਚੋਰੀ ਕਰਨੀਆ ਆਮ ਬੰਦੇ ਦਾ ਕੰਮ ਨੀ ਕੋਈ ਚੁਈ ਨੀ ਸੀ ਚੁੱਕਣੀ ਮੱਝਾਂ ਚੁਕਣੀਆ ਸੀ OV 10 ਮੱਝਾਂ ਬੜੀ ਵੱਡੀ ਗੱਲ ਆ A ਬੰਦਾ ਪੁਲਸ ਕੋਲੋ ਭੇਜੋ ਵੇਖਿਓ ਤੋਤੇ ਵਾਂਗੂ ਬੋਲਦਾ ਜਦੋਂ ਚੜਿਆ ਪਟੇ ਤੇ A gal ਪੱਕੀ ਆ A ਬੰਦਾ ਭੋਲਾ ਭਾਲਾ ਹੈਨੀ ਜੋ ਬੜੀ ਕੁਤੀ ਸ਼ੇਹ ਆ ਛਡਿਓ ਨਾ ਤਰਸ ਖਾ ਕੇ ਭੁੱਲ ਕੇ ਵੀ ਏਹਨੇ ਤੁਹਾਨੂੰ ਪੜ ਲਿਆ ਵਾ ਕੇ ਤੁਸੀ ਕਿੱਦਾ ਏਦੇ ਜ਼ਾਲ ਚ ਫਸਣਾ ਬੱਸ ਫਸਿਓ ਨਾ ਹੁਣ A ਤਾਂ ਹੁਣ ਪਾਣੀ ਪਿਸ਼ਾਬ ਵੀ ਪੁੱਛ ਪੁੱਛ ਪੀਂਦਾ ਮੱਝਾਂ ਏਹਨੇ ਪੁੱਛ ਕੇ ਚੋਰੀ ਕੀਤੀਆਂ ਸੀ ਏਥੋਂ ਸਾਬ ਲਾਲੋ ਕਿੰਨਾ ਗੰਦਾ ਦਿਮਾਗ ਏਦਾ ਸੇਮਆ ਸੂਮਿਆ ਕੋਈ ਨੀ je A ਏਹਨੇ ਨਿਕਲ ਜਾਣਾ ਤੁਹਾਡੇ ਹਥੋ ਆਪਾ emotional ਹੋ ਜਾਣੇ ਪਰ A ਬਹੁਤ ਵੱਡੀ ਬਲਾ ਵਾ A ਗੱਲ ਪੱਕੀ ਆ

    • @BalwinderSingh-b4f9n
      @BalwinderSingh-b4f9n 5 месяцев назад +2

      👌

    • @Gurcharnsingh-jt9vs
      @Gurcharnsingh-jt9vs 5 месяцев назад +2

      sahi gal

    • @jaswinderjaswinder9101
      @jaswinderjaswinder9101 5 месяцев назад +2

      Veere je police nu fdaya hunda ta police ne kush nahi karna si changa ho gia aap ne karbai kiti

    • @jasvinderrandhawa9014
      @jasvinderrandhawa9014 5 месяцев назад

      Bai bilkul thik kiha tusi. Agge bi eh fades see jaggi hori. Ashram vich on chala ki nal bhaj giya see. Eh pakka chor he rarea hoya. Poora gang hovega ehda.

    • @AmanPreet-k9o
      @AmanPreet-k9o 5 месяцев назад

      Bilkul

  • @Randhawa336
    @Randhawa336 5 месяцев назад

    ਬਾਬਾ ਜੀ ਆਪਣਾ ਕੰਮ ਚੋਰ ਫੜਨਾ ਨਹੀਂ। ਆਪਣਾ ਕੰਮ ਸੇਵਾ ਕਰਨਾ ਆ। ਏਦਾ ਦੇ ਕੰਮਾਂ ਚ ਆਪਾ ਚੰਗੇ ਨੀ ਲੱਗਦੇ। 🙏

    • @swaransingh2213-ye4vh
      @swaransingh2213-ye4vh 5 месяцев назад

      ਵੀਰ ਜੀ ਇਹ ਵੀ ਸੇਵਾ ਹੈ ਕਿਸੇ ਵੀ ਵੀਰ ਦਾ ਅੱਗੇ ਭਲਾ ਹੋਵੇ

    • @Randhawa336
      @Randhawa336 5 месяцев назад

      @@swaransingh2213-ye4vh ਠੀਕ ਆ ਜੀ।

  • @Shakyajiraj563
    @Shakyajiraj563 5 месяцев назад +4

    ਸਾਰੇ ਮਾਖਿਆਲ ਵਾਂਗੂ ਤਾਂ ਚੰਬੜ ਗਏ ਉਸਨੂੰ ।। ਉਹ ਬੌਂਦਲੀਆ ਪਿਆ ਹੈ । 10-15 ਮਿੰਟ ਦਾ ਕੰਮ ਸੀ ਸਾਰਾ ।। ਸਾਰੀਆਂ ਗੱਲਾਂ ਸਾਹਮਣੇ ਆ ਜਾਣਿਆ ਸੀ ।।
    ਜੱਗੀ ਵੀਰ ਜੀ ਤੁਹਾਡਾ ਸੇਵਾ ਦਾ ਕੰਮ ਬਹੁਤ ਵਧੀਆ ਕਰਦੇ ਹੋ ।। ਪਰ ਤਰੀਕਾ ਸਹੀ ਨਹੀਂ ਲਗਦਾ ।। ਮੈਂ ਪਹਿਲਾਂ ਵੀ ਬੜੀ ਵਾਰ ਤੁਹਾਨੂੰ ਸਲਾਹ ਦਿੱਤੀ ਹੈ ਬਈ ਗੱਲ ਓਨੀ ਕਰੋ ਜਿੰਨੀ ਲੋੜ ਹੁੰਦੀ ਹੈ ।।
    ਸੱਚੀ ਗੱਲ ਹੈ ਹੁਣ ਤੁਹਾਡੀਆਂ ਵੀਡੀਓ ਬੋਰ ਕਰਨ ਲੱਗ ਗਈਆਂ ਹਨ ।।
    ਮਾਫ਼ੀ ਚਹੁੰਦਾ ਜੇ ਗੱਲ ਮਾੜੀ ਲੱਗੀ । ਪਰ ਇਹੋ ਸੱਚ ਹੈ ਵੀਰ ।।

    • @Arsh_Sandhu377
      @Arsh_Sandhu377 5 месяцев назад +2

      ਉਹ ਕੋਈ ਮਨੋਰੰਜਨ ਕਰਨ ਲਈ ਵੀਡੀਓ ਬਣਾਉਂਦੇ ਹਨ ਜਾ ਕਮੇਡੀ ਸ਼ੋਅ ਖੋਲੇਆ ਉਹਨਾ ਨੇ 😂😂😂😂

  • @roshangrover144
    @roshangrover144 5 месяцев назад +5

    Waheguru ji🙏🙏🙏🙏

  • @AGAMJOTGILL9861
    @AGAMJOTGILL9861 5 месяцев назад +5

    Waheguru ji

  • @ArunSharma-kg1ip
    @ArunSharma-kg1ip 5 месяцев назад +1

    Nice work sardar ji.from Mukesh pind khem Karan to.all the best.

  • @SukhAulakh-pk7cv
    @SukhAulakh-pk7cv 5 месяцев назад

    Ehh bahut chalak bahiya aa ehh hon fr kabu kita veera ne

  • @RajuShah-zr3om
    @RajuShah-zr3om 5 месяцев назад +1

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹🕋🤲🤲🌹👏👏🌹❤👍

  • @maninanar8841
    @maninanar8841 5 месяцев назад

    This boy is not simple but very smart and cautious in telling the truth. . He needs some tough treatment to get the truth .

  • @KuldeepSingh-l9h6g
    @KuldeepSingh-l9h6g 5 месяцев назад +2

    Very nice Sare Bro g ❤🎉❤

  • @sukhbrar143
    @sukhbrar143 5 месяцев назад +3

    Baba g ❤ vida gl a ehh tuc chor falyaa thag a ehh hje v nhi sari gl dsdaa enu hor kuj pushoo boht kuj krda ehh
    Bohat vdia baba g thodi sewa

  • @hi-techpoint2342
    @hi-techpoint2342 5 месяцев назад +1

    Yr sida pusho majna ਵੇਚੀਆਂ ਕਿੱਥੇ ਨੇ, ਪੈਸੇ ਕਿੱਥੇ ਨੇ

  • @amarjitkaur499
    @amarjitkaur499 5 месяцев назад +4

    ਕਿਓ ਕਿਸੇ ਜਵਾਕ ਨੂੰ ਫਸਾਇਆ ਸੇਵਾ ਸੰਮਤੀ ਵਾਲੇ ਵੀਰ ਮਦ ਬੁਦੀ ਦੀ ਸੇਵਾ ਕਰਨ

    • @Arsh_Sandhu377
      @Arsh_Sandhu377 5 месяцев назад +2

      ਘਰ ਲੈ ਜੋ ਜੇ ਇਹ ਜਵਾਕ ਲੱਗਦਾ ਤਾ ਬੜਾ ਦਰਦ ਆ ਰਿਹਾ ਚੋਰ ਦਾ

  • @balvirsinghbrar1089
    @balvirsinghbrar1089 5 месяцев назад +1

    Very.good .job. BI.JI 💚❤️👍👍✌️🙏🙏

  • @Bhupinderkaurdhaliwalusa
    @Bhupinderkaurdhaliwalusa 5 месяцев назад +1

    ਇਸ ਨੂੰ ਉਸ ਰਸਤੇ ਵਿੱਚੋਂ ਲੈ ਕੇ ਜਾਵੋ ਜੋ ਸੜਕ ਰਾਹੀਂ ਪਿੰਡ ਵਿੱਚ ਜਾਂਦਾ ਹੈ ਪਰ ਇਹ ਨਾ ਹੋਵੇ ਇਹ ਕਿਸੇ ਬੇ ਕਸੂਰ ਨੂੰ ਹੀ ਫਸਾ ਦੇਵੇ ਕੋਈ ਨਿਹੱਕਾ ਗਰੀਬ ਨਾ ਮਾਰਿਆ ਜਾਵੇ 🤫🤫🤫🤫🤫

    • @AmanPreet-k9o
      @AmanPreet-k9o 5 месяцев назад

      Tere ghr bula la inu

    • @Bhupinderkaurdhaliwalusa
      @Bhupinderkaurdhaliwalusa 5 месяцев назад

      @@AmanPreet-k9o ਲੈ ਆ ਜੇਕਰ ਹਿੰਮਤ ਹੈ ਕੁੱਤੇ ਬਈਏ ਨਾਲੇ ਪੰਜਾਬ ਵਿੱਚ ਚੋਰੀਆਂ ਕਰਦੇ ਦੂਜਾ ਸੀਨਾ ਜ਼ੋਰੀ ਬਦਮਾਸ਼ ਬਈਏ ਭਜੋ ਪੰਜਾਬ ਵਿੱਚੋਂ

  • @AmandeepSingh-pd4cm
    @AmandeepSingh-pd4cm 5 месяцев назад +1

    ਜੇੜ੍ਹਾ ਕੁੱਝ ਪਿੰਡ ਵਾਲੇ ਕੈਹ ਦਿੰਦੇ ਨੇ ਉਸ ਚੀਜ਼ ਤੇ ਪੱਕਾ ਹੋ ਜਾਂਦਾ

  • @Yarr123
    @Yarr123 5 месяцев назад

    ਭਾਜੀ ਤੁਸੀਂ ਉਹਨੂੰ ਇਦਾਂ ਪੁੱਛ ਰਹੇ ਆ ਸਾਰਿਆਂ ਦੇ ਨਾਂ ਸਾਰਿਆਂ ਦੇ ਸਾਹਮਣੇ ਵੀਡੀਓ ਤੇ ਜੇ ਕੱਲ ਨੂੰ ਉਹਨੂੰ ਕਿਸੇ ਨੇ ਮਾਰ ਦਿੱਤਾ ਤਾਂ ਇਹਦੀ ਕੌਣ ਜਿੰਮੇਵਾਰ ਹੋਊਗਾ?

  • @paramjitkaur9844
    @paramjitkaur9844 5 месяцев назад +3

    ਇਹ ਫਦੁ ਬਣਾਉਂਦਾ ਤੁਹਾਡਾ ਸਾਰਿਆਂ ਦਾ

  • @GurpreetSingh-z2n3j
    @GurpreetSingh-z2n3j 5 месяцев назад +9

    ਇਹ ਬਾਬਾ ਜੀ ਕਿਸੇ ਇੱਕ ਨੂੰ ਵੀ ਤੁਸੀਂ ਨੱਕੇ ਨੂੰ ਚੋਰ ਬਣਾ ਤਾ ਤੇ ਤੁਸੀਂ ਹਨੇ ਸੀ ਗੁਰੂ ਰਾਮਦਾਸ ਨਹੀਂ ਮੇਰਾ ਫੋਨ ਦੂਰ ਕਰਤਾ ਇਹ ਨਾ ਹੋਵੇ ਕਿਤੇ ਜੇ ਇੱਕ ਵੀ ਬੇ ਮਸੂਮ ਬੰਦੇ ਨੂੰ ਨੱਕੇ ਨੂੰ ਪਸੰਦ ਤੇ ਦੁਬਾਰਾ ਤੁਹਾਨੂੰ ਕੋੜ ਦਾ ਰੋਗ ਸ਼ੁਰੂ ਹੋ ਜੇ

    • @SinghGill7878
      @SinghGill7878 3 месяца назад

      ਤੂੰ ਬੜੇ ਚੋਰ ਦੇ ਹਕ਼ ਚ ਕੰਮੈਂਟ ਕਰ ਰਿਹਾ ਕਿਤੇ ਚੋਰ ਦੇ ਨਾਲਦਾ ਤਾ ਨਹੀਂ ਤੂੰ ??

  • @vkswami2
    @vkswami2 5 месяцев назад +1

    Love you bhai yaar ❤❤❤ Love you so much bhai yaar teri video ki koi bii rees nhi kr skta ❤❤ sach me yaar teri video ki bhut jiyada udeek rehti h love you h yaar ❤❤❤

  • @Blazingh_Runner
    @Blazingh_Runner 5 месяцев назад +3

    Very good bhaji

  • @Azeem_vlogs_88
    @Azeem_vlogs_88 5 месяцев назад +3

    Aj de sikh reham dil ho gaay wa 1947 aalay sikh honday te karpana nal aihdian botian kar denday🗡🗡🗡🗡🗡🗡

    • @karmandeep8090
      @karmandeep8090 5 месяцев назад

      Tuhadi sari umar hi nikal jni aa
      Pr tahnu samj nai auni duniya dari di …. Kehdiya gla kri jna 1947 dyia odo di condition v dekh lyni c te o reason ki bneya c o v pta tenu …….
      Ajj tak bina gal toh koi kise nu thapad nai mrda jdo koi agla koi krda kush fr hi eh kam hunda thik aaa na …….
      Is lyi apne kam nal kam kr and soch keh boleya kr

    • @Azeem_vlogs_88
      @Azeem_vlogs_88 5 месяцев назад

      @@karmandeep8090 Sardar g 1947 aalian karpanan 🗡🔪🗡🔪🗡🔪🗡🔪🗡🔪tej kra lo hun tuhanu lod peni wa apni hifazat laee Baba guru Nanak Sarkar ne te tuhanu apni hifazat laee karpan ditti si tusi us karpan nal bachay te jnanian koh chhadian

    • @Azeem_vlogs_88
      @Azeem_vlogs_88 5 месяцев назад

      Sardar g karpan tuhadi hifazat laee wa hor tuhanu murghian zibah kran laee naeen ditti gaee🗡🗡🗡🗡🗡

    • @karmandeep8090
      @karmandeep8090 5 месяцев назад

      @@Azeem_vlogs_88 bhai ji mai kehda kush glt keha …..
      Jeh koi galt kru gya te fr action te hoyu gya hi ….. te pehla v hunda ayea eh kam … na julam krna na julam sehna guruya ne sikheya eh tah … baki waheguru ji sarbat. Da bhala kari
      Lod hi na pve ida di na koi galt kre , sare jne apne ghro ghri hassde vassde rhn

    • @Azeem_vlogs_88
      @Azeem_vlogs_88 5 месяцев назад

      Sardar g Sikh nu 5chijaan da hukam wa kes kachha kangha kada te karpan🗡

  • @KuldeepSingh-l9h6g
    @KuldeepSingh-l9h6g 5 месяцев назад +5

    Koun devega dena Bai Jagge da K Moge Wala ❤🎉❤

  • @All.f.1313
    @All.f.1313 5 месяцев назад +1

    Ehda demag Vola ehnu jive kehdy krda dra k eh kud Cori krn ala nhi Aa

  • @supinderbedi4753
    @supinderbedi4753 5 месяцев назад

    ਪਿੰਡ ਕਿਹੜਾ ਇਹ

  • @SinghBh-mu8wv
    @SinghBh-mu8wv 5 месяцев назад +8

    ਪੰਜਾਬੀਓ ਜਿੰਨੇ ਵੀ ਡੇਰੇ ਇਹਨਾਂ ਦੀ ਭੈਣ ਨਾਲ ਲਵੋ ਫੇਰੇ

    • @SinghBh-mu8wv
      @SinghBh-mu8wv 5 месяцев назад +2

      ਜਿਹੜੇ ਕਮੈਂਟ ਇਸ ਦੇ ਹੱਕ ਵਿੱਚ ਆਉਣੇ ਉਨਾਂ ਦੀ ਵੀ ਪੁੱਛ ਪੜਤਾਲ ਕੀਤੀ ਜਾਵੇ ਚਾਹੇ ਇਹਦੇ ਨਾਲ ਕਾਲ ਕਰਾਵੋ ਇਹ ਦੱਸੇ ਮੈਂ ਫਲਾਨਾ ਬੋਲਦਾ ਕਿੱਦਾਂ ਭਰਾਵਾ ਕਿਵੇਂ ਆ ਭਰਾਵਾ ਜੋ ਵੀ ਤਰੀਕਾ ਅਪਣਾਉਣਾ ਆਪਣਾ ਬੋ ਉਹ ਨੰਬਰ ਵੀ ਹੋ ਸਕੇ ਕਾਲ ਡਿਟੇਲ ਕਰਾ ਸਭ ਪਤਾ ਲੱਗ ਜਾਵੇਗਾ ਨੰਬਰਾਂ ਤੋਂ ਜਿੰਨਾ ਜਿੰਨਾ ਦੀਆਂ ਮਜ਼ਾ ਗੁੰਮੀਆਂ ਇਸ ਮੇਰੀ ਗੱਲ ਤੇ ਬਿਚਾਰਿਓ ਧਿਆਨ ਮਾਰਿਓ ਸੂ

    • @HAPPY_TALKS_00
      @HAPPY_TALKS_00 5 месяцев назад

      😂

  • @NarindersinghGill-c5e
    @NarindersinghGill-c5e 5 месяцев назад

    Wahegurujimeharkro

  • @KuldeepSingh-l9h6g
    @KuldeepSingh-l9h6g 5 месяцев назад +5

    Jagjeet Singh Jagga Bro g Very good Bro g K Moge Wala ❤

    • @tajinderkaur123
      @tajinderkaur123 5 месяцев назад +1

      Pinda de bhyeeai Up Bihar de jo kaamei honei ohna vichon v koi jroor rlei honei

    • @tajinderkaur123
      @tajinderkaur123 5 месяцев назад +2

      Bhyeeia kdho pinda vichaon

  • @lallykounta5472
    @lallykounta5472 5 месяцев назад

    veer ji tuhadi sewa bahut vadiya si jo tusi sewa krda o ja jitha tuhadi parmatma na duty layi a oh kro mra praa ah kam police da va as tra nal tuhada sewa vala kam kharab hojo ta lok tuhada nalo tutt jan ga baki tusi app hi siana o

  • @HarPreet-yp5rm
    @HarPreet-yp5rm 5 месяцев назад +1

    Baba ji sat shri akal ji tusi bhogpur kdo aona hun

  • @Student_Yard
    @Student_Yard 5 месяцев назад

    ਬਾਬਾ ਮੈਨੂੰ ਨੀ ਲਗਦਾ ਜਿੰਨਾ ਮੱਝਾ ਵਾਲਿਆਂ ਦਾ ਇਹਨੇ ਨਾਮ ਲਿਆ ਉਹ ਪਿੱਛਲੇ ਬੰਦੇ ਆਵਦੇ ਜਾਣੀ ਹੌਲੀ ਗੱਲ ਕਰਦੇ ਸੀ ਪਰ ਇਹਦਾ ਧਿਆਨ ਪਿੱਛਲੇ ਬੰਦੇਆ ਵਿੱਚ ਸੀ ਖੜਾ ਥੋਡੇ ਅੱਗੇ ਕੰਨ ਪਿੱਛਲੇ ਬੰਦਿਆ ਦੀ ਰੇਂਜ ਫੜਦੇ ਸੀ (ਹਵੇਲੀ ਚੋ ਚੋਰੀ) (ਕਿੱਕਰ ਵਾਲੀ) (ਟੈਣੀ ਕਾ ਡੇਰਾ) ਇਹ ਸਾਰੇ ਨਾ ਟਿਕਾਣੇ ਇਹਦੇ ਕਹਿਣ ਤੋਂ ਪਹਿਲਾਂ ਪਿੱਛਲੇ ਬੰਦੇ ਆਪਸ ਵਿੱਚ ਨਾ ਲੈ ਲੈ ਗੱਲਾ ਕਰਦੇ ਸੀ। ਸਾਰੇ ਕਾਂਮਾਂ ਰੋਲੀ ਪਾਉਣ ਲੱਗੇ ਤੇ ਉਹਦੇ ਕੰਨ ਇਹ ਗੱਲਾ ਭਾਲਦੇ ਸੀ ਪਹਿਲਾ ਹੀ। ਬਾਕੀ ਰੱਬ ਜਾਣਦਾ ਸੱਚ ਜਾਂ ਝੂਠ

  • @bhupinderkaur1215
    @bhupinderkaur1215 5 месяцев назад +3

    ਇਹਨੂੰ ਛਡਿਓ ਨਾ ਛੲਇਦ ਇਹਨੂੰ ਨਾ ਪਛਾਣ ਹੋਵੇ

  • @Harmanupvines
    @Harmanupvines 5 месяцев назад

    Waheguru

  • @AjitSingh-vp5jh
    @AjitSingh-vp5jh 5 месяцев назад +1

    Good ji❤❤

  • @SantoshKaur-d3p
    @SantoshKaur-d3p 5 месяцев назад +1

    ❤❤❤❤

  • @gurjeetcheema3785
    @gurjeetcheema3785 5 месяцев назад

    Pind de sare bandean dean photos collect kar lainde ehne time vich , ehnu pucho phir kon c nal

  • @ManjeetSingh-sopu
    @ManjeetSingh-sopu 5 месяцев назад

    ਏਹ ਬਾਬਾ ਜੀ machla ਬੰਨ੍ਹਿਆ ਜਿਸ ਨੰਬਰ ਤੇ ਏਹ ਨੇ ਪੈਸੇ ਪਏ ਆ ਫੋਨ pay ਹਿਸਟਰੀ ਨਿਕਲ ਜਾਂਦੀ ਐ ਬਾਬਾ ਜੀ ਸਭ ਪਤਾ ਲਗ ਜਾਣਾ ਜੀ
    ਬਾਬਾ ਜੀ ਏਹ ਨੂ ਲੋਕਾਂ ਦੇ ਘਰਾਂ ਚ ਨਾ lajao
    ਐਹੋ ਜੇ ਫੇਰ ਆ ਜਾਂਦੇ ਨੇ ਚੋਰੀ ਕਰਨ ਏਹ ਤੇਜ਼ ਦਿਮਾਗ ਸਭ ਵੇਖ ਜਾਂਦੇ ਆ 😊

  • @MevaSingh-m1w
    @MevaSingh-m1w 5 месяцев назад

    ਐਮੈ ਗਰੀਬ ਨੂੰ ਕੁਟਕੇ ਬਾਬਾ ਜੀ ਕੋਈ ਪਾਰ ਨਾਹੀ ਨਾਗਦਾ ਦੂਰਵੇ ਘੋੜ ਲਾਗਜੂ

  • @karamjitsingh8427
    @karamjitsingh8427 5 месяцев назад

    ਓ ਭਾਈ ਸਾਬ ਮੈਂ ਤਾ ਇੱਕ ਵਾਰ ਦੇਖਿਆ ਰਸਤਾ ਭੁੱਲ ਜਾਨਾ ਇਸ ਨੂੰ ਇੱਕਲੇ ਬੰਦੇ ਪੂੱਛੋ

  • @ManbirSingh1811
    @ManbirSingh1811 5 месяцев назад

    ਆਪ ਹੀ ਵਿਡੋਓ ਵਿਚ ਪਹਿਲਾ ਟੈਣੀ ਦਾਂ ਨਾ ਲ਼ਈ ਜਾਂਦੇ ਬਾਬਾ ਆਪਣੀ ਵਿਡੀਓ ਧਿਆਨ ਨਾਲ ਦੇਖੋ , ਪਿਛਲੀ ਵਿਡੀਓ ਵਿਚ ਤਾਂ ਇਹਨੂ ਪਿੰਡ ਕਾਉਕੇ ਨਾਮ ਵੀ ਨਹੀ ਸੀ ਪਤਾ

  • @JaggiTania-ks6rg
    @JaggiTania-ks6rg 5 месяцев назад

    Great job bro

  • @manjinderrandhawa6565
    @manjinderrandhawa6565 5 месяцев назад

    ਇਹ ਰਾਤ ਆਏ ਹੋਣਾ ਇਸ ਨੂੰ ਕੀ ਪਤਾ ਘਰਾਂ ਦਾ ਕੋਈ ਬੰਦਾ ਚਲਾਕ ਹੋਣਾ ਜਿਸ ਨੇ ਕੰਮ ਕੀਤਾ

  • @GurpreetSingh-z2n3j
    @GurpreetSingh-z2n3j 5 месяцев назад +2

    ਇਹ ਜਿਵੇਂ ਬਾਬਾ ਜੀ ਤੁਸੀਂ ਕਈ ਜਾਂਦੇ ਹੋ ਇਹ ਕਹੀ ਜਾਂਦਾ ਪਹਿਲਾਂ ਉਹਨਾਂ ਨੇ ਆਖਿਆ ਸੀ ਕਿਕਰ ਹੋ ਕਿੱਕਰ ਕਿੱਕਰ ਕਰੀ ਗਿਆ ਇਹ ਮੰਦ ਬੁੱਧੀ ਬੰਦਿਆਂ ਨੂੰ ਤੁਸੀਂ ਐਵੇਂ ਟੋਰਚਰ ਕਰੀ ਜਾਨੇ ਆ

    • @Maslepunjabde965
      @Maslepunjabde965 5 месяцев назад

      ਮੰਦਬੁੱਧੀ ਨਹੀਂ ਬਹੁਤ ਤੇਜ਼ ਦਿਮਾਗ਼ ਇਦਾ, ਜਿਹੜਾ ਬੰਦਾ 40,50 ਹਜ਼ਾਰ ਮਹੀਨੇ ਦਾ ਚੋਰੀਆਂ ਕਰਕੇ ਘਰਦਿਆਂ ਨੂੰ ਪਾ ਰਿਹਾ ਉਹ ਮੰਦਬੁੱਧੀ ਕਿਵੇਂ ਹੋ ਸਕਦਾ

    • @AmanDeepsingh-rl2mn
      @AmanDeepsingh-rl2mn 5 месяцев назад

      😂😂

    • @PardeepKumar-k6t5q
      @PardeepKumar-k6t5q 5 месяцев назад

      Sai ਗੱਲ ਆ

  • @godavengersgaming7808
    @godavengersgaming7808 5 месяцев назад

    Veer saade laggo v 10_12 pashu Eko raat ch chori hoyia c
    Malaak da naam c harjit(kamboz sikh) wa .
    Ram tirath road asr , pusho ehnu veer edr baare v

  • @mandeepsingh2057
    @mandeepsingh2057 5 месяцев назад

    Baba ji a pind da lok aap dasi Jana a yr

  • @CharanjitSingh-ws3se
    @CharanjitSingh-ws3se 5 месяцев назад

    ਬਾਈ ਜੀ ਇਹਨੂੰ ਪੁੱਛੋ ਕੀ ਰੋਪੜ ਜ਼ਿਲ੍ਹੇ ਵਿੱਚ ਵੀ ਚੋਰੀ ਕੀਤੀ ਹੈ 2 ਸਾਲ ਪਹਿਲਾਂ

  • @GurpreetSingh-z2n3j
    @GurpreetSingh-z2n3j 5 месяцев назад +1

    ਬਾਬਾ ਜੀ ਚੋਰੀ ਕਰਨ ਵਾਲੇ ਤੁਸੀਂ ਪੰਜਾਬ ਪੁਲਿਸ ਨੂੰ ਘਰੇ ਪਾ ਦਿਓ ਇਹ ਕੰਮ ਤੁਸੀਂ ਇੱਕ ਲੱਗ ਜੋ ਕਰ

  • @SukhlalMahajan-x2t
    @SukhlalMahajan-x2t 5 месяцев назад

    I love Punjab

  • @sonubajwa2108
    @sonubajwa2108 5 месяцев назад +1

    Bohat teej ai munda, ine kise nu kuz nahi pale paia,😂😂😂2 hur ho gai.

  • @PreetSandhu-oc5xd
    @PreetSandhu-oc5xd 5 месяцев назад

    Baba g pure film bna DDE AA vdeio de PTA nhi the end khu jha ho

  • @SinghJasbir-ez4pi
    @SinghJasbir-ez4pi 5 месяцев назад

    Nice

  • @davinderkumar3600
    @davinderkumar3600 5 месяцев назад

    ❤❤❤❤❤❤❤

  • @supinderbedi4753
    @supinderbedi4753 5 месяцев назад

    ਕਿੰਨੇ ਵੇਹਲੇ ਨੇ ਸਾਰੇ, ਇਹ bhaiya k ਪੰਜਾਬੀ, ਮੋਰ ਕਯੋਂ ਨੀ ਬਣਾਇਆ ਇਹਦਾ, ਮਝਾ ਬਰਾਮਦ ਕਰਵਾਓ

  • @deepuchahal7098
    @deepuchahal7098 5 месяцев назад

    ਬਾਬਾ ਜੀ ਤੁਸੀਂ ਇਹ ਪੁੱਛੋ ਉਹ ਬੰਦੇ ਇਸ ਨੂੰ ਕਿਵੇਂ ਮਿਲਦੇ ਸੀ।

  • @vickyentertainment805
    @vickyentertainment805 5 месяцев назад +3

    Banda sahi aa yr eh wala

  • @kewalsekhon8206
    @kewalsekhon8206 5 месяцев назад

    🙏🙏

  • @AmanPreet-k9o
    @AmanPreet-k9o 5 месяцев назад

    Ver ne Verna ch diesel v te pwona 200 ch bande chkda firda ehh pskhsndi

  • @LuckyChoudhary-df2et
    @LuckyChoudhary-df2et 5 месяцев назад

    Hun tusi kikrna es da pulse day hwalay kro ji

  • @RashpalSing-rh3wp
    @RashpalSing-rh3wp 5 месяцев назад

    Bhai sahib vidio bahut ban gi shad do jan

  • @HardeepKaur-rg9km
    @HardeepKaur-rg9km 5 месяцев назад +2

    Sab to pahla dekda video ver de

  • @vandanapunj1836
    @vandanapunj1836 5 месяцев назад

    Paaji watching ur videos from Delhi... We r from dadher sahib a pind near u.
    tussi bahoot vadia kam kar rahe ho paji but this poor guy got trapped in his brother's trap. Or eh haryanvi bol reha hai.

  • @baljeetsingh1530
    @baljeetsingh1530 5 месяцев назад

    Babaji taudia video vekh vekh ke
    Esne sara plan banaea jo apne punjab ch said hilf krde ne esne sab vekh vekh ke eh plan kita
    ..man lau taudia video dekh dekhke
    Esne kita te es naal hor v es naal hor v bande honge bhut wadda gang niklu edde vich

  • @All.f.1313
    @All.f.1313 5 месяцев назад

    ASi ehna loka di Cunslg krdy Aa ji bai kohi vi gl krda uhi demag ch vecara bol denda

  • @JaspinderGill-t5f
    @JaspinderGill-t5f 5 месяцев назад +6

    ਮਜ਼ਬੂਰਨ ਸੰਸਥਾ ਵਾਲਿਆਂ ਨੂੰ ਇਸਤੇ ਸਖ਼ਤੀ ਕਰਨੀ ਪਈ ਹੈ ਹੋਰ ਇਸ ਕੰਜਰ ਬੰਦੇ ਨੂੰ ਖੰਡ ਪਾਉਂਦੇ

  • @parminderkaur3958
    @parminderkaur3958 5 месяцев назад

    Beshakk eh Ik chor aa par veer g jida eh darya hoya aa eni garmi ch binna jutti ghum reha as jee darkee ghabrakke es nu ❤attack agya tusi sari jindagi layi bnne jaoge eh ik police case aaa 🙏

  • @AmandeepSingh-ow2mt
    @AmandeepSingh-ow2mt 5 месяцев назад

    ਇਹੋ ਜਿਹੇ ਮੰਦਬੁੱਧੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਦੇ ਹਨ

  • @sadhsingh2036
    @sadhsingh2036 5 месяцев назад

    ਬਾਬਾ ਇਸਨੁੰ ਇਸਦੇ ਘਰ ਲੈ ਜਾਉ ਇਸਦੇ ਪਿੰਡ ਤੋ ਸਭ ਕੁਛ ਪਤਾ ਲੱਗੁ ,ਜਿਹੜੇ ਨਾਮ ਤੁਸੀ ਲੈ ਕੇ ਗੱਲ ਕਰਦੇ ਉ ਉਹੀ ਟਰੇਸ ਕਰਦਾ ਟੈਣੀ ਦਾ ਨਾਮ ਕਿਸੇ ਲਿਆ ਹੋਣਾਪਰ ਚੋਰ ਚੋਰੀ ਕਰੇ ਕੇ ਅਧਾਰ ਕਾਰਡ ਚੈਕ ਕਰੇ ਗਾ ਕੇ ਆਪਣੀ ਜਾਨ ਬਚਾਉ ,ਬਾਬਾ ਨਾ ਮੂਰਖ ਬਣੋ ਤੈਨੁੰ ਵਿਉ ਮਿਲਦੇ ਪੈਸੇ ਆਉਦੇ,।ਪਰ ਗਰੀਬ ਨੁੰ ਫਸਾ ਨਾ ਦੇਣਾ ਬਾਬਾ ਜੇ ਗਰਮੀ ਚ ਇਹ ਮੁੰਡਾ ਮਰ ਗਿਆ ਸਾਰਾ ਹਰਿਆਣਾ ਆ ਜਾਵੇਗਾ ਕੇ ਮੁੰਡੇ ਦੇ ਮਾਲਕ ਅਸੀ ਹਾ ।ਇਸਤੋ ਜੋ ਮਰਜੀ ਬਲਵਾਉ ,ਬੋਲੇਗਾ ,,,ਕਿਹੜਾ ਸਾਲਾ ਪਟਵਾਰੀ ਚੋਰ ਏ ਘਰ ਦੇ ਨਾਮ ਵੀ ਪਤਾ ਹੁਣ ਇਹ ਦੋ ਮਹੀਨੇ ਦੱਸ ਰਿਹਾ ਪਿੱਛੋ ਇੱਕ ਬੰਦਾ ਸਾਲ ਕਹਿੰਦਾ,ਪਰ ਘੰਟੇ ਬਾਦ ਇਹ ਵੀ ਸਾਲ ਕਹੇਗਾ। ਪਿੰਡ ਦੇ ਗਰੀਬ ਨਾ ਫਸਵਾ ਦੇਣਾ ,ਡਰਿਆ ਹੋਇਆ ਬੋਲਦਾ ਇਸਨੇ ਕੁਛ ਨਹੀ ਕੀਤਾ ਤੁਸੀ ਸਵਾਦ ਲੈ ਰਹੇ ਉ ਤੇ ਬਾਬਾ ਵਿਉ ,।ਜੇ ਇੱਕ ਮੱਝ ਵੀ ਬਰਾਮਦ ਕਰਾ ਲੲਈ ਤਾ ਫੇਰ ਮੱਨਾਗੇ ਇਹਦੇ ਮਰਨ ਤੇ ਜੇ ਪੁਲਸ ਦਾ ਡੰਡਾ ਫਿਰਿਆ ਤੁਹਾਡੇ ਤੇ ਸਾਰੀ ਤਪਤੀਸ ਤੇ ਵਿਉ ਭੁਲ ਜਾਉਗੇ ਮੇਰੇ ਪਿਆਰੇ ਬਾਬਾ

  • @saini_brothers
    @saini_brothers 5 месяцев назад +1

    Eh bnda pars vi khoda ladis kolo pusho ehnu khonda. K nhi fero juti je nhi mnnda ph te pars bot khoye a ehne

  • @SukhjinderSingh-ws5dw
    @SukhjinderSingh-ws5dw 5 месяцев назад +1

    Sangal einj marya jida ohne koei bahut vada pap keeta hove wheguru tho dro

  • @KuldeepSingh-l9h6g
    @KuldeepSingh-l9h6g 5 месяцев назад +2

    Kihde Kahinde C Aavo hun

  • @khalsabrothers
    @khalsabrothers 5 месяцев назад

    Apna ph de whaeguru ji tere nal gal karni

  • @All.f.1313
    @All.f.1313 5 месяцев назад

    Garmi ch bimar ho k hi kus na kus ho Jana

  • @amarjitbrar6938
    @amarjitbrar6938 5 месяцев назад +3

    ਬਾਬਾ ਜੀ ਪਿੱਛੇ ਜੋ ਹੋਇਆ ਛੱਡੋ। ਅੱਗੇ ਤੋਂ ਸੁਧਾਰ ਕਰੋਂ। ਮੁੰਡੇ ਨੂੰ ਇਹਦੇ ਘਰ ਛੱਡ ਆਉ। ਧੰਨਵਾਦ ਜੀ।

  • @paramjitkaur9844
    @paramjitkaur9844 5 месяцев назад

    ਇਸ ਨੁ ਸਾਰਾ ਕੇਝ ਪਤਾ ਹੈ ਜਾਣ ਕੇ ਨਹੀ ਦੱਸਦਾ

  • @HarPreet-yp5rm
    @HarPreet-yp5rm 5 месяцев назад +2

    Nale baba ji munda bhla mans c buri sangt takr gyi ehnu

  • @NareshKumar-iy1xd
    @NareshKumar-iy1xd 5 месяцев назад

    Pai sahab 2 mahine kahe ya 4 mahine kahe chori ta hoi aa bas ago tusi esne ta surag de Dita ago tusi tah Tak poocho

  • @jasvinderrandhawa9014
    @jasvinderrandhawa9014 5 месяцев назад

    Ik bai kehnda keh a nahi kujh es noo. Eh ta jis garib da mal danger janda lagga is noo patta kis tra holi holi pashoo pale honge.