200 ਘਰ ਚਿੱ/ਟਾ ਵੇਚਦਾ ਸਾਡੇ ਪਿੰਡ ਪੰਚਾਇਤ ਨੂੰ ਸਿੱਧੀਆਂ ਧਮ/ਕੀਆਂ ਦਿੰਦੇ ਆ ਨ/ਸ਼ੇੜੀਆਂ ਨੇ ਸਰਪੰਚ ਨੂੰ ਕੱਢੀਆਂ ਗਾਲਾਂ

Поделиться
HTML-код
  • Опубликовано: 1 дек 2024
  • #RMBTelevision #punjab #bathinda
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    RUclips:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • РазвлеченияРазвлечения

Комментарии • 136

  • @GillSaab-y1s
    @GillSaab-y1s Час назад +24

    ਸਰਪੰਚ ਦੀ ਤਾਕਤ ਬਹੁਤ ਹੁੰਦੀ ਹੈ ਵੀਰ ਜੀ ਜੁਰਤ ਰੱਖੋ ਤੁਸੀਂ ਵੀ ਕਿਰਪਾਨਾਂ ਰਕੋ

    • @RanjitSingh-v4c8n
      @RanjitSingh-v4c8n 52 минуты назад

      ਸਰਕਾਰ ਦੀ ਜਮੀਰ ਮਰ ਗਈ

  • @balvirsingh5810
    @balvirsingh5810 Час назад +33

    ਇਸ ਇਲਾਕੇ ਦਾ ਐਸ ਐਚ ਓ ਡਿਸਮਿਸ ਹੋਣਾ ਚਾਹੀਦਾ ਹੈ

    • @dsbsaab
      @dsbsaab Час назад +1

      Pehli vaar mere ਮਨ di ਗੱਲ suspend di ਥਾਂ dismiss dekhea👍

  • @ajaibsingh3873
    @ajaibsingh3873 Час назад +9

    ਕਿਸੇ ਦੇ ਸਿਰ ਤੇ ਹੀ ਵੇਚਦੇ ਨੇ, ਐਵੇਂ ਨਹੀਂ ਵੇਚ ਸਕਦੇ, ਇਹਨਾਂ ਦੀ ਕੋਈ ਤਾਕਤ ਨਹੀਂ, ਵਿਕਾਨ ਵਾਲੇ ਵਿਕਾ ਰਹੇ ਨੇ। ਪਿੰਡ ਵਾਲਿਆਂ ਨੂੰ ਸੱਭ ਪਤਾ, ਡਰਦੇ ਨਾਂ ਨਹੀ ਲੈਂਦੇ। ਪੁਲੀਸ ਚਾਹੇ ਤਾਂ ਹੁਣੇ ਸਾਰਿਆਂ ਨੂੰ ਚਕ ਲਵੇ।

  • @ArshdeepSingh-oh4qk
    @ArshdeepSingh-oh4qk 2 часа назад +39

    ਲਾਹਣਤ ਐ ਰੰਗਲਾ ਪੰਜਾਬ ਵਾਲੇ ਦੇ

  • @LoveDeep-rk3ep
    @LoveDeep-rk3ep 3 часа назад +35

    ਜੇ ਪਿੰਡ ਦਾ ਸਰਪੰਚ ਜੁਰਤ ਰੱਖਦਾ ਹੋਵੇ ਤਾਂ ਕਿਸੇ ਦੀ ਕੀ ਮਜ਼ਾਲ ਆ ਕੋਈ ਬਾਹਰੋਂ ਆਕੇ ਕੋਈ ਨਸ਼ਾ ਵੇਚ ਦੇਵੇ

  • @prabjot9716
    @prabjot9716 54 минуты назад +3

    ਸਾਰੇ ਇੱਕ ਹੋ ਜਾਓ ਪੰਜਾਬੀ ਓ

  • @GurjitSingh-gs2zc
    @GurjitSingh-gs2zc 36 минут назад +1

    ਵੀਰੋ ਸਰਕਾਰ ਨਾਲ ਰਲੀ ਏਂ ਐਵੇਂ ਤੁਸੀਂ ਦੁਸ਼ਮਨੀ ਏਂ ਤੁਸੀਂ ਜੇ ਕਿਸੇ ਦਾ ਨੁਕਸਾਨ ਹੋ ਗਿਆ ਕਿਸੇ ਨਾਲ ਨਹੀਂ ਤੁਰਨਾ

  • @KuldeepSingh-vv6dm
    @KuldeepSingh-vv6dm 2 часа назад +26

    ਬਾਈ ਜੀ ਹਰ ਇੱਕ ਪਿੰਡ ਦਾ ਇਹੀ ਹਾਲ ਹੈ ਮੇਰੇ ਪਿੰਡ ਭੈਣੀ ਦਾ ਵੀ ਬੁਰਾ ਹਾਲ ਹੈ ਵੀਹ ਬੰਦੇ ਚਿੱਟਾ ਵੇਚਣ ਦਾ ਕੰਮ ਕਰਦੇ ਹਨ ਬਾਈ ਇਸ ਐਮਐਲਏ ਤੇ ਸਰਕਾਰ ਦਾ ਤਾ ਬੇੜਾ ਹੀ ਬਿਹ ਗਿਆ ਹੈ

  • @harpreetsinghdhillon8371
    @harpreetsinghdhillon8371 2 часа назад +15

    ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਰ , ਭੈਣਾਂ, ਬਜ਼ੁਰਗ ਬਾਪੂ, ਮਾਤਾਵਾਂ ਸਿੰਘ ਸਜੋ ਸ਼ਾਸਤਰ ਧਾਰੀ ਹੋਵੋ, ਰਲ ਕੇ ਬਲੈਕ ਕਰਨ ਵਾਲਿਆਂ ਦਾ ਇੱਕ ਜੁੱਟ ਕੇ ਡਟ ਕੇ ਸਾਹਮਣਾ ਕਰੋ । ਜੇਕਰ ਨੌਬਤ ਬਣਦੀ ਹੈ ਇੱਕ ਦੋ ਨੂੰ ਝਟਕਾ ਦੇਓ।

  • @balwantsingh6251
    @balwantsingh6251 30 минут назад +2

    ਸਰਕਾਰ ਪਿੰਡਾਂ ਵਿੱਚ ਪੁਲਸ ਚੌਕੀਆਂ ਖੋਲੋ ਜਿਹੜੇ ਪਿੰਡਾਂ ਵਿੱਚ ਚਿੱਟਾ ਵਿੱਕਦਾ ਹੈ

  • @bajsinghbaj1094
    @bajsinghbaj1094 Час назад +11

    ਸਰਕਾਰ ਕਿੱਥੇ ਮਰ ਗਈ ਹੈ।

  • @MrSingh-ii6yl
    @MrSingh-ii6yl 2 часа назад +10

    ਤੁਸੀਂ ਐਨੇ ਤੇ ਚਿੱਟੇ ਵਾਲੇ ਕਿੰਨੇ। ਆਪਣੇ ਹੱਥੀਂ ਆਪਣਾਂ ਆਪੇ ਹੀ ਕਾਜ ਸਵਾਰਿਐ। ਬਾਬਾ ਗੂਰੂ ਨਾਨਕ ਸਾਹਿਬ ਜੀ ।

  • @ManjindersinghBatth-m8d
    @ManjindersinghBatth-m8d Час назад +2

    ਜੇ ਪੰਜਾਬ ਬਚਾਉਣਾ ਤਾਂ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਉ

  • @gurmukhsingh7428
    @gurmukhsingh7428 Час назад +7

    ਮਾਨ ਸਾਹਿਬ ਜੀ ਪੰਜਾਬ ਦੇ ਡੀਜੀਪੀ ਪੁਲਿਸ ਮਾਨ ਸਾਹਿਬ ਜੀ ਦੇ ਮੰਤਰੀ ਪੵਸਾਸਨ ਤੁਰੰਤ ਧਿਆਨ ਦੇਣਾ ਚਾਹੀਦਾ ਜੀ ਜਾਗੋ ਪੰਜਾਬੀਓ ਜਾਗੋ ਪੰਜਾਬੀਓ ਮਾਵਾਂ ਦੇ ਪੁੱਤਰ ਬਚਾ ਲੋ ਮੇਰਾ ਰੰਗਲਾ ਪੰਜਾਬ ਬਚਾਲੋ

  • @jasmersingh2344
    @jasmersingh2344 2 часа назад +14

    ਇਹ ਹੈ ਰੰਗਲਾ ਪੰਜਾਬ

  • @bhupindersinghguru3244
    @bhupindersinghguru3244 Час назад +6

    ਭਗਵੰਤ ਮਾਨ ਨੇ ਕਿਹਾ ਸੀ ਵੀ ਛੇ ਮਹੀਨੇ ਚ ਮੈਂ ਆਪਣੀ ਬੰਦ ਕਰਵਾ ਲਊਂਗਾ ਲੋਕਾਂ ਨੇ ਤਾਂ ਗਲਤ ਫਹਿਮੀ ਹੋ ਗਈ

  • @malkitsinghsaini9360
    @malkitsinghsaini9360 Час назад +2

    ਪੰਜਾਬ ਦੇ ਸ਼ੁਭਚਿੰਤਕ ਸੂਝਵਾਨ ਲੀਡਰੋ ਅਤੇ ਆਮ ਸੂਝਵਾਨ ਲੋਕੋ ਪਹੁੰਚੇ ਇਸ ਪਿੰਡ ਦਿਖਾ ਦਿਉ ਆਪਣੀ ਤਾਕਤ ਆਰ ਐਮ ਵੀ ਟੈਲੀਵਿਜ਼ਨ ਸ਼ੋਸ਼ਲ ਮੀਡੀਆ ਵਾਲਿਓ ਅੱਗੇ ਹੋ ਤੇ ਲੋਕਾਂ ਦੀ ਤਾਕਤ ਬਣੋ।

  • @RajinderSingh-tm3kc
    @RajinderSingh-tm3kc Час назад +4

    ਅਨੰਦਪੁਰ ਸਾਹਿਬ ਘਰੇ ਬੜੋ ਚਿੱਟਾ ਆਪਣੇ ਆਪ ਖਤਮ ਹੋ ਜੂਗਾ ਵੀਰ ਜੀ

  • @balrajdeepsingh615
    @balrajdeepsingh615 Час назад +3

    ਵੀਰ ਜੀ ਇਹ ਸੈਂਟਰ ਗੌਰਮਿੰਟ ਦੀ ਚਾਲ ਆ ਹੁਣ ਪੰਜਾਬ ਵਿੱਚ ਦੋ ਜਹਿਰ ਨਸੇ ਇਸ ਤਰਾ ਚੱਲ ਰਹੇ ਨੇ ਜਿਸ ਤਰ੍ਹਾਂ ਮੂਸੇ ਵਾਲਾ ਚੱਲਦਾ ਸੀ ਉਹ ਜੀਵ ਵਾਲੀ ਗੋਲੀ ਤੇ ਪਰੈਗਾ ਕੈਪਸੂਲ ਇਸ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਹੈ ਨਾ ਮਰਦ ਹੋ ਰਹੀ ਮਰ ਰਹੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

  • @jasmersingh2344
    @jasmersingh2344 2 часа назад +9

    ਕਿਥੇ ਗਾਈਆ ਸਰਕਾਰਾ

  • @ItsRJJeet
    @ItsRJJeet Час назад +3

    Mr CM please do the needful
    It's really shameful fir punjab Govt.

  • @NarinderSingh-g6h
    @NarinderSingh-g6h 2 часа назад +8

    ਸਰਪੰਚ mla ਦੇ ਬਰਾਬਰ ਹੁੰਦਾ ਥੋਡੇ ਸਰਪੰਚ ਜੁਰਅਤ ਨੀ ਯਾਰ

  • @harbansdhillon-x8q
    @harbansdhillon-x8q 53 минуты назад +6

    ਭੰਤੇ ਦੀ ਸਰਕਾਰ ਫੇਲ ਹੇ ਵੀਰੋ ਅਕਾਲੀ ਦਲ ਨੂੰ ਸਪੋਟ ਕਰੋ❤❤❤❤❤❤❤❤❤❤❤❤❤❤❤❤❤

    • @BACHITARSINGH-y1y
      @BACHITARSINGH-y1y 38 минут назад

      ਅਕਾਲੀ ਦਲ ਦੀ ਸਾਰੀ ਮੇਹਰ ਹੈ ਸਾਰੀ

  • @KajalRajput-g1l
    @KajalRajput-g1l Час назад +5

    SSP. Shaibe lokal. SHO. Nu saspand karo je

  • @sehaj_dhillon6800
    @sehaj_dhillon6800 27 минут назад +1

    Please, CM Bhagwant Sir arrest the smugglers and criminals...🙌🏻

  • @bahadursingh9718
    @bahadursingh9718 Час назад +2

    ਵੀਰ ਜੀ ਚਿੱਟੇ ਨੇ ਜਵਾਨੀ ਖੱਤਮ ਕਰ ਦਿੱਤੀ ਪਿੰਡਾਂ ਦੇ ਲੋਕ ਇਕੱਠੇ ਹੋ ਜਾਵੋਂ।

  • @GillSaab-y1s
    @GillSaab-y1s Час назад +3

    ਭਗਵੰਤ ਮਾਨ ਨਹੀਂ ਬੇਈਮਾਨ ਸਰਕਾਰ ਕਹੋ

  • @happyjagtaraulakh9460
    @happyjagtaraulakh9460 Час назад +4

    /ਪਿੰਡ ਸਾਰਾ ਦੋ ਚਾਰ ਨੂੰ ਝਟਕਾ ਦਿਊ

  • @shingarasingh4495
    @shingarasingh4495 44 минуты назад +1

    ਵੀਰੋ ਕਿਓਂ ਪੁਲਿਸ ਤੇ ਭਰੋਸਾ ਕਰਦੇ ਓ ਪੁਲਿਸ ਜਦੋਂ ਤੱਕ ਨਾਲ ਮਿਲ ਕੇ ਚਲਦੀ ਆ ਤੁਸੀਂ ਕੁੱਝ ਨਹੀਂ ਕਰ ਸਕਦੇ

  • @BACHITARSINGH-y1y
    @BACHITARSINGH-y1y 31 минуту назад +1

    ਪਰਵਿੰਦਰ ਸਿੰਘ ਝੋਟੇ ਨੂੰ ਸੱਦ ਲਾਉ

  • @AmanDeep-jw4is
    @AmanDeep-jw4is 2 часа назад +2

    Waheguru ji

  • @harbansdhaliwal486
    @harbansdhaliwal486 Час назад +4

    ਪੁਲਿਸ ਨੂੰ ਪੈਸੇ ਮੀਲ ਦੇ ਨੇ

  • @RabhiRabhwindersingh
    @RabhiRabhwindersingh Час назад +1

    App da rangla Punjab party

  • @GurjitSingh-dg7kd
    @GurjitSingh-dg7kd 2 часа назад +3

    ੳਡਦਾ ਪੰਜਾਬ 😂😂😂

  • @JagtarSingh-rl4tm
    @JagtarSingh-rl4tm Час назад

    Es bibi di daleri nu slam

  • @GurpreetSingh-bh3xi
    @GurpreetSingh-bh3xi 22 минуты назад

    ਹੈਰਾਨੀ ਇਹ ਕਿ ਪੁਲਿਸ ਨੂੰ ਪੁੱਛਣ ਤੇ ਪੁਲਿਸ ਕਹਿੰਦੀ ਸਾਨੂੰ ਤਾਂ ਪਤਾ ਨਹੀਂ

  • @swarnsingh1000
    @swarnsingh1000 Час назад +2

    ਪ੍ਰਸਾਸ਼ਨ ਕਿਓਂ ਸੁੱਤਾ ਹੋਇਆ

  • @SushilaDevi-rb6zd
    @SushilaDevi-rb6zd 33 минуты назад

    Bai ji ne sahi keha k galia naliya pakkiya ho gayiya ta koi fayda ni j koi jawak hi ni bachuga

  • @radheshyam7533
    @radheshyam7533 19 минут назад +1

    Sahb Maan ji ana di ki kroge maro salea di golea koi nh vchuga Maan Saab kro yr sodde to bdi umeed. Aa like this page ❤

  • @GurjitSingh-gs2zc
    @GurjitSingh-gs2zc 34 минуты назад

    ਕੋਈ ਨਾਲ ਨਹੀਂ ਖੜ੍ਹਦਾ

  • @ਸੁਖਵਿੰਦਰਸਿੰਘ-ਫ2ਢ

    😂😂ਬੇੜਾ ਗ਼ਰਕ ਹੋ ਗਿਆ ਜੀ

  • @sukhpinderkaursandhu1294
    @sukhpinderkaursandhu1294 52 минуты назад

    ਮਹੀਨਾ ਲੈਦੇ ਮਹੀਨਾ ਕਿਵੇਂ ਲੜਦਾ ਫਿਰ ਪਛਤਾਉਂਦੇ

  • @khushdeep7172
    @khushdeep7172 Час назад

    ਬਾਈ ਜੀ ਭੰਤੇ ਨੇ ਤਾ ਅਕਾਲੀਦਲ ਤੇ ਕਾਂਗਰਸ ਨੂੰ ਭੰਡ ਕੇ ਸੱਤਾ ਵਿੱਚ ਆਉਣਾ ਸੀ ਬਾਕੀ ਪੰਜਾਬ ਵਾਲਿਆ ਨਾਲ ਐਵੇ ਹੀ ਹੋਣੀ ਚਾਹੀਦੀ ਐ ਜਿਹੜੇ ਚਵਲ ਭਈਆ ਮਗਰ ਲੱਗ ਗੇ

  • @TajindersinghVickygill
    @TajindersinghVickygill Час назад +1

    👍👍

  • @MandeepSingh-z2u
    @MandeepSingh-z2u 2 часа назад +3

    Eh hun jado tak band nai krde ohna time sare pind vale ehda hi eka rakhyo te jihna time band nai hunda ohna time piche na hateyo

  • @GurjitSingh-gs2zc
    @GurjitSingh-gs2zc 34 минуты назад

    ਅਸੀਂ ਵੀ ਕਮੇਟੀ ਬਣਾਈ ਸੀ

  • @balwantsingh6251
    @balwantsingh6251 35 минут назад

    ਚਿੱਟਾ ਬਿਨਾਂ ਸਹਿ ਤੋਂ ਨਹੀਂ ਵਿੱਕ ਸੱਕਦਾ

  • @ankushbhalla6819
    @ankushbhalla6819 50 минут назад +2

    ਜੇ ਪੰਜਾਬ ਬਚਾਉਣਾ ਹੈ ਤਾਂ ਬੀਜੇਪੀ ਦੀ ਸਰਕਾਰ ਲਿਆਓ

  • @bhupindersinghguru3244
    @bhupindersinghguru3244 Час назад +1

    ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਚਿੱਟੇ ਦਿਨ ਬਗਾ

  • @sarbustudiosarbu8651
    @sarbustudiosarbu8651 Час назад +1

    Cm sab sun lo gapp na bolo come the gal Karo na kea dramai the

  • @ramcharan7448
    @ramcharan7448 21 минуту назад

    ਪੁਲਿਸ ਦੀ ਮਿਲੀਭੁਗਤ ਨਾਲ ਨਸ਼ਾ ਵਿਕ ਰਿਹਾ ਹੈ ਪੁਲਿਸ ਨੂੰ ਹਫਤਾ ਮਿਲ ਰਿਹਾ ਹੈ 😂

  • @ManiKotla-x3t
    @ManiKotla-x3t Час назад

    Aap sarkar jindabad

  • @gursewksingh7558
    @gursewksingh7558 Час назад +1

    Shame on system

  • @KulwantSingh-tv8ic
    @KulwantSingh-tv8ic Час назад

  • @Chorbajwa
    @Chorbajwa Час назад +1

    Video bna kr viral karya karo ta ki kanoni karwahi ho sake

  • @RameshKumar-l1q6t
    @RameshKumar-l1q6t 2 часа назад +2

    MAHINA BHAEI POLICE NOO NAHI JANDA BHAGVANT MAAN NOO JANDA SARE MLA NAL RALE AA

  • @BaljitKumar-p2t
    @BaljitKumar-p2t 35 минут назад

    Ik gal yaad rakhiyo jis kise de putt nu tusi nsheya te laayuge ta tuhada v kakh ni rehna saade akhi dekhia glla ne rabb toh dro loko shad do nshe vechne te krne

  • @MejorGill-v1l
    @MejorGill-v1l 59 минут назад

    Ekethe ho jo ji

  • @BalbirSingh-jk9ss
    @BalbirSingh-jk9ss 58 минут назад

    Punjab nai sudarda g

  • @KewalSingh-e9u
    @KewalSingh-e9u Час назад

    Bai gall sahi police nu manthli jandi hai police kyon bole gi ah paisa bhand tak janda sare MLA paise lai ke uper bhej de ne

  • @iqbalsinghshahi
    @iqbalsinghshahi Час назад

    😢😢😢😢

  • @sukhjotsingh6391
    @sukhjotsingh6391 Час назад

    CM sahab ke karna hun.

  • @SushilaDevi-rb6zd
    @SushilaDevi-rb6zd 36 минут назад

    Kisan jathebandiya nu eh ni disda naley jehdey jitey hoye MLA te MP sansad ch ni boldey

  • @GillSaab-y1s
    @GillSaab-y1s Час назад

    ਬਘਵੰਤ ਮਾਨਬੇਈਮਾਨ ਨਿਕਲ੍ਹਾ

  • @manjeetkaur9557
    @manjeetkaur9557 24 минуты назад

    Jdo Chita hi Pulic da

  • @nirmaldhiman773
    @nirmaldhiman773 Час назад +1

    Pahilan
    Babe
    Da
    Hi
    Sodha
    Lao
    Ih
    Nve
    Mundian
    Nu
    Chita
    Peen
    Laounda

  • @KajalRajput-g1l
    @KajalRajput-g1l Час назад +1

    En 2 khara da huka pani band kar do je all pind

  • @nirmaldhiman773
    @nirmaldhiman773 Час назад

    Ih
    Sabh
    Pishab
    Di
    Jhug
    Vang
    Baithh
    Jange
    Khalsa
    Raj
    Liao
    Baki
    Sabh
    Punjab
    De
    Gdar
    Ne

  • @LaddiSingh-v4e
    @LaddiSingh-v4e Час назад

    Sab nu pta kithe Viktda Chatta maan Saab kus socho je 2027 auna ta

  • @MejorGill-v1l
    @MejorGill-v1l 48 минут назад

    Parali nu aag loun li ss p jumebr he chrte li koun jumbar he

  • @NarinderSharma-o9q
    @NarinderSharma-o9q Час назад +1

    Pind tu Bahar da admhi na aan deyho

  • @baljindersingh-kh5oi
    @baljindersingh-kh5oi Час назад

    ethe v maaster te master da munda ne imandaar ne

  • @SukhjinderSingh-o9p
    @SukhjinderSingh-o9p Час назад

    Rangle Punjab chh chitaa v hona hi aa

  • @KajalRajput-g1l
    @KajalRajput-g1l Час назад +1

    Sarpanch shaibe 10,10. Munda de tem bano. Ta danga sotta chuk lo all pind wala. Ta nasa band hova ga je

  • @SukhjinderSingh-o9p
    @SukhjinderSingh-o9p Час назад

    Lal chiti sarab bhukki afim kali te kha ki te chitta ban tan gaya rangla punjab

  • @gurbhindersidhu6393
    @gurbhindersidhu6393 Час назад

    Gwahi kon dewoou

  • @MSMEmanpreetmahlaelectrication
    @MSMEmanpreetmahlaelectrication 26 минут назад

    Hor pau bhagwant maan nu vota

  • @radheshyam7533
    @radheshyam7533 22 минуты назад

    Chita nh bikna chida

  • @ManindersinghsaraiManindersing
    @ManindersinghsaraiManindersing 2 часа назад

    Govt kiathe a

  • @SukhSidhu-t1l
    @SukhSidhu-t1l Час назад

    Kich ke ke

  • @BalwinderSingh-bn3uz
    @BalwinderSingh-bn3uz 22 минуты назад

    Police nal rali ho e a

  • @HarpreetSingh-lj1rx
    @HarpreetSingh-lj1rx 28 минут назад

    Ehna dallia nu jis din bhaaji mudi, ehna mughla diya oladan ne rona

  • @sarbustudiosarbu8651
    @sarbustudiosarbu8651 Час назад

    Sab to fail sarkar

  • @mical7240
    @mical7240 2 часа назад

    Cm Chande Maan da badlaw aa ji

  • @gurbejsingh8232
    @gurbejsingh8232 Час назад

    Vota paun lgge sochya kro

  • @nirmaldhiman773
    @nirmaldhiman773 Час назад

    Fit
    Lahnant
    Bhund
    Sarkar
    De
    Haale
    Tan
    Poore
    Pindan
    Te
    Hi
    Kbja
    Krnge
    Tahanu
    Kadhange
    Bahr
    Sambhal
    Jao
    Punjabbio
    Hul
    Khalsa
    Raj

  • @AjmerBhullar-i7y
    @AjmerBhullar-i7y 2 часа назад

    Bai paisa jaroori lokan da ki a

  • @Punjabi__jatt_
    @Punjabi__jatt_ 2 часа назад

    😂man theh

  • @greatcanada4989
    @greatcanada4989 32 минуты назад

    Kamrad rajinder vech daa dala drug faroo

  • @NarinderSharma-o9q
    @NarinderSharma-o9q Час назад

    Pind ek. Juut ho ju. Ho 100 tu 300 ho juuti fero Anna nu

  • @ranjetbal2202
    @ranjetbal2202 Час назад

    mla shkl to lgda aap v amli aa

    • @harnamsinghsran80
      @harnamsinghsran80 Час назад

      ਆਪ ਦਾ ਐਮ ਐਲ ਏ ਮਾਸਟਰ ਜਗਸੀਰ ਜਗਸੀਰ ਸਿੰਘ ਕੁੰਭਕਰਣ ਦੀ ਨੀਦ ਸੁੱਤਾ ਪਿਆ

  • @hloji7953
    @hloji7953 39 минут назад

    ਬਾਈ ਜੀ ਪੈਸੇ😢ਕੁੱਤੇ🐕🐶 ਤੋਂ ਲੈਕੇ ਹਾਥੀ🐘 ਤੱਕ ਜਾਂਦੀ ਮਤਲਬ ਰਿਸ਼ਵਤ ਠਾਣੇ ਕਚਹਿਰੀਆਂ ਤੋਂ ਲੈਕੇ ਮੁਖਮੰਤਰੀ ਤੱਕ ਪੈਸੇ ਜਾਦੇ ਹਨ😢😢😢😢😢😢😢

  • @SushilaDevi-rb6zd
    @SushilaDevi-rb6zd 24 минуты назад

    Bana pa k loot rahey h luterey te badmash kithey h dharam de thekedar

  • @SukhSidhu-t1l
    @SukhSidhu-t1l Час назад

    Mla 0 a

  • @PardeepSingh-my7tr
    @PardeepSingh-my7tr 57 минут назад

    Bhai pehla ta jihda hath aa na ehna te ohnoo thoko te phir ehna nu thoko target Karo kale kale nu jida eh karde ne eho je jin da kee fayda

  • @gill42
    @gill42 Час назад +1

    Punjabi hi Punjabi nu nasha ch la ke kamjor kr reya ha lakh diya lanta tanu

  • @RajaGandwan
    @RajaGandwan 32 минуты назад

    Fall sarkar

  • @AvtarSingh-qx1zh
    @AvtarSingh-qx1zh 40 минут назад

    Bhagvantman dub ke mer jai

  • @jagdeepsinghlaljaggi8007
    @jagdeepsinghlaljaggi8007 19 минут назад

    Panjab.dee.nasal.khatam.karan.ligge

  • @gurpalsingh5634
    @gurpalsingh5634 Час назад

    Gundagardi hai