Akal Takhat Mahan Hai Sikh Panth de Chaan Hai No doubt , blunders , non bailable mistakes were done by some Akali Leaders but today defaulted Leaders accepted their guilts in front of Akal Takhat . Accordingly Akal Takhat endorsed punishment as deemed fit and further Leadership will be choice of Sikh Sangat . Now Sangat should support only those Leaders which are ready for any sacrifice for bright future of Sikh Panth .
Aj pehli war Maan ho rya hai Akal Takhat te Wah Jathedar Singh Sahib Giani Raghbir Singh ji Bahut hee Satkarat faisla Sar Sukhbir Singh Badal Ji vee wadai de pattar han
ਅਕਾਲ ਤੱਖਰ ਸਾਹਿਬ ਜੀ ਨੂੰ ਸਾਡਾ ਵੀ ਦਿਲੋਂ ਸਤਿਕਾਰ ਤੇ ਪ੍ਰਣਾਮ ਹੈ ਜੀ. ਕਿਉਂਕਿ ਅਸੀਂ ਵੀ ਚਿਰਾਂ ਤੋਂ ਅਕਾਲੀ ਦਲ ਨੂੰ ਹੀ ਵੋਟਾਂ ਪਾਉਂਦੇ ਰਹੇ. ਪਰ ਸੁੱਖੇ ਨੇ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ. ਅਕਾਲ ਤਖਤ ਸਾਹਿਬ ਦਾ ਬਹੁਤ ਹੀ ਬਹੁਤ ਧਨਬਾਦ.
❤❤❤❤❤❤❤❤❤❤❤❤❤❤❤❤❤😊❤❤❤❤🚼❤❤❤❤
ਜਿਹੜੇ ਕਦੇ ਸ੍ਰੀ ਅਕਾਲ ਤਖ਼ਤ ਨੂੰ ਤੁੱਛ ਸਮਝਦੇ ਸੀ ਉਹਨਾਂ ਨੂੰ ਹੀ ਅੱਜ ਇਸੇ ਮਹਾਨ ਤਖ਼ਤ ਤੋਂ ਢੁੱਕਵੀਂ ਸਜ਼ਾ ਮਿਲੀ ਹੈ।
ਸਮੁੱਚੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੇ ਇਤਹਾਸਿਕ ਫੈਸਲੇ ਲੲਈ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਧੰਨਵਾਦ ਜੀ
ਸਿੰਘ ਸਾਹਿਬਾਨ ਜੀ ਨੇ ਜੋ ਫ਼ੈਸਲਾ ਪ੍ਰਕਾਸ਼ ਸਿੰਘ ਬਾਦਲ ਨੂੰ ਆਪੂੰ ਲਿਆ ਗਿਆ ਸਨਮਾਨ ਵਾਪਸ ਲੈਕੇ ਕੀਤਾ ਹੈ ਉਹ ਬਹੁਤ ਹੀ ਤਾਰੀਫ਼ ਯੋਗ ਹੈ।
ਅਕਾਲ ਤਖਤ ਸਾਹਿਬ ਦੇ ਅੱਜ ਦੇ ਫੈਸਲੇ ਤੋਂ ਅਕਾਲੀ ਦਲ ਨਾਲ ਨੋਂਹ~ਮਾਂਸ ਦਾ ਰਿਸ਼ਤੇ ਬਣਾਕੇ ਸਿੱਖ ਸਿਧਾਂਤਾਂ ਨੂੰ ਖੋਰਾ ਲਾਉਣ ਵਾਲੇ ਵੀ ਖ਼ਬਰਦਾਰ ਹੋਣਗੇ। ਇੰਨਾਂ ਅਨੈਤਿਕ ਸਵਾਰਥੀ ਰਿਸ਼ਤਿਆਂ ਨੇ ਵੀ ਬਾਦਲ ਪਰਿਵਾਰ ਦੀ ਸਲਤਨਤ ਨੂੰ ਢਾਹ~ਢੇਰੀ ਕੀਤਾ ਜਿਵੇਂ ਡੋਹਰਿਆਂ ਸਰਦਾਰਾ ਨੇ “ਖ਼ਾਲਸਾ ਰਾਜ” ਨੂੰ ਪਰਿਵਾਰ ਰਾਜ ਵਜੋਂ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ ਨੂੰ ਖਤਮ ਕੀਤਾ ਸੀ।
ਅੱਜ ਦੇ ਪੂਰੇ ਘਟਨਾਕ੍ਰਮ ਵਿੱਚ ਸਾਰੇ ਹੀ ਸਿੰਘ ਸਾਹਿਬਾਨਾਂ ਦੀ ਏਕਤਾ ਅਤੇ ਇੱਕਮੁੱਠਤਾ ਕਰਕੇ ਸੰਭਵ ਹੋ ਸਕਿਆ ਹੈ।
ਜਥੇਦਾਰ ਰਘਬੀਰ ਸਿੰਘ ਜੀ ਬਹੁਤ ਹੀ ਵਧੀਆ ਫੈਸਲਾ ਕੀਤਾ ਹੈ
ਅੱਜ ਸੱਚਮੁੱਚ ਜਥੇਦਾਰ ਸਾਹਿਬ ਨੂੰ ਕੋਟਿਨ ਕੋਟ ਸਲਾਮ ਹੈ ਜੀ।
ਜਦੋਂ ਤੋਂ ਹੋਸ਼ ਸੰਭਾਲੀ ਆ ਪਹਿਲੀ ਵਾਰ ਦੇਖਿਆ ਕਿ ਅਕਾਲ ਤਖਤ ਦਾ ਕੀ ਰੁਤਬਾ ਸਾਡੀ ਕੌਮ ਲਈ,,, ਵੱਡੇ ਵੱਡੇ ਮਹਾਂਰਥੀ ਸਿਰ ਸੁੱਟ ਕੇ ਗੋਡੇ ਟੇਕ ਗਏ ਇਸ ਮਹਾਨ ਤਖਤ ਅੱਗੇ,, ਸਿੰਘ ਸਾਹਿਬ ਦਾ ਜਲੌਅ ਵੀ ਦੇਖਣ ਵਾਲਾ ਸੀ ਪੂਰੀ ਸਿੰਘਾਂ ਵਾਲੀ ਜੁੱਰਤ ਨਾਲ਼ ਇਕੱਲੇ ਇਕੱਲੇ ਦੋਖੀ ਨੂੰ ਓਹਦੀ ਹੈਸੀਅਤ ਯਾਦ ਕਰਵਾ ਦਿੱਤੀ
Jo vi faisla gurmat anushaar hoia .us Lai sikh panth da dbaa jumewar hai
ਮੈ ਕਹਿਨਾ ਇਹ ਬਚ ਗਏ ਆ ਸਜ਼ਾ ਲਵਾ ਕੇ, ਨਹੀਂ ਤਾਂ ਬਦਦੁਆਵਾਂ ਨੇ ਇਹਨਾਂ ਦੇ ਹਲਤ ਅਤੇ ਪਲਤ ਦੋਵੇਂ ਗਵਾਉਣੇ ਸੀ । ਸੱਚੇ ਦਿਲੋਂ ਸਜ਼ਾ ਭੁਗਤਣ ਲੈਣ, ਚੰਗੇ ਰਹਿਣਗੇ ।
ਅੱਜ ਦਾ ਇਹ ਇਤਿਹਾਸਿਕ ਫੈਸਲਾ ਇਸ ਤਰਾ ਲੱਗਦਾ ਹੈ ਕਿ ਸੀ੍ ਗੁਰੂ ਹਰਗੋਬਿੰਦਸਿੰਘ ਜੀ ਆਪ ਹੀ ਜਥੇਦਾਰਾਂ ਵਿੱਚ ਵਰਤ ਕੇ ਇਹ ਫੈਸਲਾ ਕਰਵਾਇਹ ਹੈ। ਇਹ ਫੈਸਲਾ ਸਿੱਖ ਧਰਮ ਲਈ ਬਹੁਤ ਵਧੀਆ ਹੋਇਆ ਹੈ। ਸਲੋਹਣ ਯੋਗ ਹੈ। ਸਿੰਘ ਸਹਿਬਾਨਾ ਜੀਆਂ ਦਾ ਕੋਟਨ ਕੋਟ ਧੰਨਵਾਦ ਹੈ ਜੀ।
ਬਣਾਈ ਹੋਈ ਕਮੇਟੀ ਨੂੰ ਬੇਨਤੀ ਹੈ ਕੇ ਸਾਰਿਆ ਧੜਿਆਂ ਨੂੰ ਨਾਲ ਲੈ ਕੇ ਚੱਲਣ ,ਸਿੱਖਾਂ ਨੂੰ ਸਹੀ ਦਿਸਾ਼ ਦੇਣ। ਧੰਨ ਵਾਦ ਸਹਿਤ।
,ਸਿੱਖ ਦੀ ਪ੍ਰੀਭਾਸ਼ਾ ਬਤੌਰ ਅਕਾਲੀ ਦਲ ਦੇ ਮੈਂਬਰ ਬਨਣ ਲਈ ਤੇ ਐਸ ਜੀ ਪੀ ਸੀ ਦੀ ਮੈਬਰਾਸ਼ਿਪ ਵਿੱਚ ਤੁਰੰਤ ਵੱਖਰੀ- ਵੱਖਰੀ ਪ੍ਰੀਭਾਸ਼ਿਤ ਕਰਨ ਦੀ ਜਰੂਰਤ ਹੈ?
Na Lain ke chalan ge ohna da vi ahi haal hovega
ਜਦ ਤੱਕ ਇਹ ਪੁਰਾਣੀ ਲੀਡਰ ਅਕਾਲੀਦਲ਼ ਵਿੱਚ ਹਨ ਲੋਕ ਵੋਟ ਨਹੀ ਪਾਉਣ ਗੇ
ਅੱਜ ਦੇ ਇਤਿਹਾਸਕ ਫੈਸਲੇ ਲ਼ਈ ਗਿਆਨੀ ਹਰਪ੍ਰੀਤ ਸਿੰਘ ਦੀ ਬਹੁਤ ਦੇਣ ਹੈ।ਨਵੀਂ ਪੀੜੀ ਲਈ ਬਹੁਤ ਵੱਡੀ ਜਾਣਕਾਰੀ ਅਤੇ ਸਬਕ ਵੀ ਹੈ।ਚੀਮਾ ਦੀਆ ਸਲਾਹਾਂ ਨੇ ਕਰਾਇਆ ਇਹ ਸਾਰਾ ਕੁੱਝ।
ਜੋ ਬੰਦਾ ਜਾਤ ਪਾਤ ਦੇ ਰੋਣੇ ਰੋ ਰਿਹਾ ਉਹ ਕੀ ਨੋਜਵਾਨੀ ਕਿਨਾ ਕਿ ਵਧੀਆ ਹੈ
Bilkul bhi cheem de shlha boht khati se
ਤਿੰਨਾਂ ਸਰਦਾਰਾਂ ਨੂੰ ਸਤਿਕਾਰਯੋਗ ਸਾਹਿਤ ਸਤਿਸ਼੍ਰੀਆਕਾਲ ਜੀ ਅੱਜ ਦਿਨ ਸਿੱਖ ਇਤਿਹਾਸ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇ ਗਾ ਜੀ ਆਕਾਲੀ ਫੂਲਾਂ ਸਿਘ ਤੋ ਬਾਅਦ ਸਿੰਘ ਸਾਹਿਬਾਨ ਗਿਆਨੀ ਰਘਵੀਰ ਸਿੰਘ ਜੀ ਤੇ ਗਿਆਨੀ ਹਰਪ੍ਰੀਤ ਸਿੰਘ ਜੀ 🙏🏽🙏🏽🙏🏽🙏🏽🙏🏽🇺🇸
ਗ਼ਲਤੀਆਂ ਹੋਈਆਂ ਨਹੀ ਜਾਣ ਬੁਝ ਕੇ ਗੁਨਾਹ ਪਾਪ ਕੀਤੇ ਗਏ ਹਨ ਸਾਨੂੰ ਇਹ ਜੁੰਡਲੀ ਮਨਜ਼ੂਰ ਨਹੀਂ
ਦੁਨੀਆ ਦੇ ਈਤਿਹਾਸ ਵਿੱਚ ਅਕਾਲ ਤਖਤ ਵਰਗੀ ਕੋਈ ਸੰਸਥਾ ਨਹੀ, ਜੋ ਰਾਜੇ ਮਹਾਰਾਜੇ ਰਹੇ ਹੰਕਾਰ ਨਾਲ ਭਰੇ ਰਹਿੰਦੇ ਸਨ, ਅੱਜ ਅਕਾਲ ਤਖਤ ਸਾਹਿਬ ਅੱਗੇ ਹੱਥ ਬਨ੍ਹਕੇ ਗੁਨਿਹਗਾਰ ਬਣਕੇ ਖੜੇ ਸਨ, ਪਹਿਲਾਂ ਤਾਂ ਪੰਥ ਵੀ ਮਹਾਨ ਹੈ ਜਿਸਨੇ ਇਹਨਾਂ ਦੀਆਂ ਜਮਾਨਤਾ ਜਬਤ ਕਰਵਾ ਕੇ ਅਕਾਲ ਤਖਤ ਸਾਹਿਬ ਤੇ ਆਉਣ ਲਈ ਮਜਬੂਰ ਕਰ ਦਿੱਤਾ, ਇਹੀ ਗੁਰੂ ਨਾਨਕ ਸਾਹਿਬ ਦੀ ਛੇਵੀਂ ਜੋਤ ਵੱਲੋਂ ਉਸਾਰੇ ਤਖਤ ਦਾ ਕਰਿਸ਼ਮਾ ਹੈ ਜਿਸਨੇ ਉਸ ਲੀਡਰ ਦਾ ਹੰਕਾਰ ਤਾਂ ਉਸਦੇ ਪੈਰ ਦੀ ਹੱਡੀ ਮੌਕੇ ਤੇ ਹੀ ਤੋੜ ਕੇ ਦੱਸ ਦਿੱਤਾ ਸੀ। ❤❤❤
100 ਪ੍ਰਤੀਸ਼ਤ ਸਹੀ ਗੱਲ ਹੈ ਜੀ,, ਅੱਜ ਦਾ ਦਿਨ ਇਤਿਹਾਸਿਕ ਦਿਨ ਸਾਬਿਤ ਹੋਇਆ ਹੈ ਜੀ,,,
ਸਿੰਘ ਸਹਿਬਾਨਾਂ ਨੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ ❤❤❤❤❤
ਕਿਸਾਨ ਅੰਦੋਲਨ ਨੇ ਪੰਜਾਬ ਦੀ ਕਿਸਾਨੀ ਤੇ ਜ਼ਬਾਨੀ ਦਾ ਸਬੂਤ ਦਿੱਤਾ ਸੀ ਤੇ ਅੱਜ ਸਿੱਖਾ ਦਾ ਇਤਹਾਸ ਕਿਓਂ ਸਰਵੳਉਤਮ ਹੈ ਇਹ ਸਬੂਤ ਵੀ ਦੁਨਿਆਂ ਸਾਹਮਣੇ ਆ ਗਿਆ, ❤ so Singh is King in the real sense
ਬਾਦਲ ਪਰਿਵਾਰ ਦੇ ਹੁੰਦਿਆਂ ਅਕਾਲੀ ਦਲ ਨਹੀਂ ਉੱਭਰ ਸਕਦਾ, *ਨਿੱਜੀ ਜਿੰਦਗੀ ਲਈ ਅਕਾਲ ਤਖ਼ਤ ਤੋਂ ਸਜ਼ਾ ਲੱਗਣੀ ਬਿਹਤਰ ਹੈ* !
ਬਹੁਤ ਸ਼ਾਨਦਾਰ ਫੈਸਲਾ ਦਿਤਾ ਸਿੰਘ ਸਾਹਿਬ ਨੇ। ਅਕਾਲ ਤਖਤ ਸਾਹਿਬ ਦੀਆਂ ਮਹਾਨ ਰਵਾਇਤਾਂ ਨੂੰ ਕਾਇਮ ਰਖਿਆ ਗਿਆ। ਯਾਦਗਾਰ ਫੈਸਲਾ।👍👍👍👍👍
ਅਕਾਲ ਤਖਤ ਮਹਾਨ ਹੈ
ਸਿੱਖ ਪੰਥ ਦੀ ਸ਼ਾਨ ਹੈ ❤
ਬਹੁਤ ਵਧੀਆ ਡਿਬੇਟ ਕੀਤੀ ਹੈ ਤੁਸੀਂ ।ਰੰਧਾਵਾ ਸਾਹਿਬ ਭੱਟੀ ਸਾਬ ਅਤੇ ਸਰਦਾਰ ਜਗਤਾਰ ਸਿੰਘ ਜੀਓ ਆਪ ਜੀ ਨੇ ਸਿੰਘ ਸਾਹਿਬਾਨ ਜੀ ਦੇ ਫੈਸਲੇ ਦਾ ਨਿਚੋੜ ਕੱਡਕੇ ਕੌਮ ਦੇ ਸਾਹਮਣੇ ਰੱਖ ਦਿੱਤਾ ਹੈ ।
ਧੰਨਵਾਦ ਜੀ ।
ਫ਼ਖ਼ਰ ਏ ਕੋਮ ਐਵਾਰਡ ਵਾਪਸ ਲੈ ਕੇ ਬਹੁਤ ਵਧੀਆ ਕੀਤਾ ਜੱਥੇਦਾਰਾ ਨੇ ਦੇਰ ਆਈਂ ਦੋਰੁਸਤ ਆਈ
ਸੰਘਰਸ਼ ਕਰਨ ਨਾਲ ਪੰਜਾਬੀ ਸੂਬਾ ਤਾ ਪਿਲ ਗਿਆ ਪਰ ਪੰਜਾਬ , ਪੰਜਬੀਅਤ ਅਤੇ ਪੰਜਾਬੀ ਭਾਸ਼ਾ ਨੂੰ ਇਨਾ ਅਮੀਰ ਲੋਕਾ ਨੇ ਇਗਨੋਰ ਕੀਤਾ। ਸੁਕਰ ਹੈ ਇਨਾ ਦਾ ਭੋਗ ਪੈ ਗਿਆ ਹੈ। ਹੁਣ ਵਰਕਰ ਦਾ ਮੂੱਲ ਪਏਗਾ
ਅਕਾਲ ਤਖਤ ਮਹਾਨ ਹੈ
ਸਿੱਖ ਧਰਮ ਦੀ ਸ਼ਾਨ ਹੈ
ਫੈਸਲੇ ਨੂੰ ਸਲਾਮ
ਰੰਧਾਵਾ ਸਾਹਿਬ, ਜਿਸ ਤਰਾਂ ਅੱਜ ਸੁਖਬੀਰ ਸਾਰੇ ਕੀਤੇ ਹੋਏ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਮੰਨ ਗਿਆ ਐ, ਇਹਨਾਂ ਗੁਨਾਹਾਂ ਦੇ ਸਬੂਤ, ਸੱਚ ਸਾਹਮਣੇ ਆ ਗਿਆ. ਕੀ ਇਹ ਕੋਰਟਾਂ ਵਿੱਚ ਚੱਲ ਰਹੇ ਕੇਸਾਂ ਵਿੱਚ ਵੀ ਮੰਨੇ ਜਾਣਗੇ.
ਅੱਜ ਜਦੋਂ ਅਕਾਲ ਤਖ਼ਤ ਤੋਂ ਜਥੇਦਾਰ ਸਾਹਿਬ ਜੀ ਆਪਣੇ ਫੈਸਲੇ ਸੁਣਾ ਰਹੇ ਸਨ ਤਾਂ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਛੇਵੇਂ ਪਾਤਸ਼ਾਹ ਜੀ ਨੇ ਕਲਾ ਵਰਤਾਈ ਹੈ 🙏🙏
ਬਹੁ ਹੀ ਇਤਿਹਾਸਿਕ ਫੈਸਲਾ
ਸਿੰਘ ਸਾਹਿਬ ਨੇ ਆਪਣੀ ਗੱਲ ਸਿਰੇ ਲਾ ਦਿਤੀ ਬਹੁਤ ਵਧੀਆ ਫੈਸਲੇ ਕੀਤੇ ਸਿੰਘ ਸਾਹਿਬ ਨੇ
ਜਿਨਾਂ ਨੁਕਸਾਨ ਇਨਾ ਨੇ ਪੰਥ , ਪੰਜਾਬ ਅਤੇ ਧਾਰਮਿਕ ਸੰਸਥਾਵਾਂ ਦਾ ਕੀਤਾ ਉਸ ਦੇ ਮੁਕਾਬਲੇ ਸਜ਼ਾ ਘੱਟ ਆ ।
ਰੰਧਾਵਾ ਜੀ ਮੇਰੀ ਉਮਰ 58 ਸਾਲ ਹੈ ਅਜ ਪਹਿਲੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋ ਇਸ ਤਰਾਂ ਦਾ ਫੈਸਲਾ ਸੁਣਿਆ ਹੈ ਬਹੁਤ ਵਧੀਆ ਲੱਗਾ ਹੈ ਜੀ
ਏਨੀ ਡੂੰਘੀ ਅਤੇ ਸੁਚੱਜੀ ਜਾਣਕਾਰੀ ਲਈ ਆਪ ਸਭ ਦਾ ਕੋਟਨ ਕੋਟਨ ਧੰਨਵਾਦ!!
ਮੌਕਾ ਹੈ ਖੁਦ ਨੂੰ ਬਦਲ ਲਵੋ
*ਅਤੇ ਖੁਦ ਨੂੰ ਪਛਾਣੋ ਮਿੱਤਰੋ*
Ki lagda deep tahanu? Mainu drama lagda. Mainu lagda eh sari story UK likhi hai.Dubai table te gal.Amrik Singh di putri te visvash karde han
ਬਾਦਲ ਪਰਿਵਾਰ ਲਈ ਸਬ ਤੋ ਵੱਡੀ ਸਜਾ ਫਖਰੇ ਕੌਮ ਦਾ ਖਿਤਾਬ ਵਾਪਸ ਲੈਣਾ।
ਮੈਨੂੰ ਅੱਜ ਇਸ ਫੈਸਲੇ ਤੋਂ ਬਹੁਤ ਕੁਝ ਅਨੁਭਵ ਹੋਇਆ ਹੈ, ਮੈਂ ਵਾਰ ਵਾਰ ਸਿਰ ਝੁਕਾਉਂਦਾ ਹਾਂ 🙏🙏॥
ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹਨਾਂ ਕੁਰਸੀ ਦੇ ਭੁੱਖੇ ਲੋਕਾਂ ਨੇ ਅਕਾਲ ਤਖਤ ਸਾਹਿਬ ਜੀ ਤੋ ਵੀ ਡਰਨਾ ਬੰਦ ਕਰ ਦਿੱਤਾ ਸੀ ਪਰ ਅੱਜ ਪੂਰੀ ਗੁਰੂ ਦੀ ਕਲਾ ਵਰਤੀ ਹੈ ਸਾਰੇ ਡਰਦੇ ਭੇਡਾਂ ਬਣੇ ਬੈਠੇ ਸਨ ਇਹ ਪਾਵਰ ਹੈ ਅਕਾਲ ਤਖਤ ਸਾਹਿਬ ਜੀ ਦੀ
ਨਦਰਿ ਉਪਠੀ ਜੇ ਕਰੇਇ
ਸੁਲਤਾਨਾ ਘਾਹੁ ਕਰਾਇਦਾ
(ਗੁਰਬਾਣੀ ਆਸਾ ਦੀ ਵਾਰ)
ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣਾ ਮੇਹਰ ਭਰਿਆ ਹੱਥ ਸਿੰਘ ਸਹਿਬਾਨ ਜੀ ਦੇ ਸੀਸ ਤੇ ਰੱਖ ਕੇ ਕਰਾਇਆ ਹੈ ।ਸੁਕਰਾਨਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ ❤
ਬਹੁੱਤ ਵਧੀਆ ਫੈਸਲਾ ਕੀਤਾ ਹੈ ਜੱਥੇਦਾਰ ਸਾਹਿਬ ਨੇ ਅਕਾਲ ਤਖਤ ਤੋਂ
“ਹੰਕਾਰਿਆ ਸੋ ਮਾਰਿਆ” ਸੁਣਦੇ ਸੀ।
ਅੱਜ ਦੇਖਿਆ ਵੀ🙏
Praise worthy step taken by Singh Sahiban Giani Jathedar Raghbir Singh ji
ਸਲਾਹੁਣਯੋਗ ਫ਼ੈਸਲਾ ✔️👍👏
ਅੱਜ ਸਿੰਘ ਸਾਹਿਬ ਵੱਲੋਂ ਕੀਤਾ ਗਿਆ ਇਤਿਹਾਸਿਕ
*ਫ਼ੈਸਲਾ ਸੁਨਹਿਰੀ ਸ਼ਬਦਾਂ ਵਿੱਚ ਲਿੱਖਿਆ ਜਾਵੇਗਾ*
ਬਹੁਤ ਖੂਬਸੂਰਤ ਵਿਚਾਰ ਵੀਰਾਂ ਦੇ
ਸਨਮਾਨਯੋਗ ਅਕਾਲ ਤਖ਼ਤ ਸਾਹਿਬ ਜੀ ਤੋਂ ਜੋ ਵੀ ਫੈਸਲਾ ਹੋਇਆ ਹੈ ਉਸ ਨਾਲ ਸਹਿਮਤ ਹਾਂ ਪਰ ਫੈਸਲੇ ਤੋਂ ਬਾਅਦ ਉਸੇ ਹੀ ਸਮੇਂ ਸਜ਼ਾ ਯਾਬਤਾ ਵਿਅਕਤੀਆਂ ਦੇ ਚਿਮਚੇ ਦੋਸ਼ੀ ਵਿਅਕਤੀਆਂ ਦੇ ਗੋਡੇ ਗੁੱਟ ਰਹੇ ਸਨ ਪਰ ਹੁਣ ਵੀ ਇਹ ਸਾਰੇ ਲੋਕ ਕੌਮ ਨੂੰ ਡੋਬਣ ਲਈ ਕੋਈ ਕਸਰ ਨਹੀਂ ਛੱਡਣਗੇ ਪਰ ਕੌਮ ਨੂੰ ਸੁਚੇਤ ਰਹਿਣਾ ਪਵੇਗਾ
ਸਹੀ ਕਿਹਾ ਮੈ ਵੀ ਸੀਨ ਵੇਖਿਆ ਮਹਿਸੂਸ ਵੀ ਕੀਤਾ ਪਰ ਕੀਤਾ ਕੀ ਜਾਵੇ ਚਮਚੇ ਨਹੀ ਸਮਝਦੇ
Sukhdev Singh ji asi visvash nahi karde jadon tak RSS Nagpur di jarh nahi puti jandi.10-15 year hor lag jange.kom vich girawat up hon vitch😊
@@JaswantSingh-uu5ussamjauna pavega
ਬਹੁਤ ਵਧੀਆ ਫੈਸਲਾ ਲਿਆ ਗਿਆ ਸਿੰਘ ਸਾਹਿਬ ਨੇ ਵਾਹਿਗੁਰੂ ਜੀ ਮੇਹਰ ਕਰਨ ਪੁਰੀ ਸਿੱਖ ਕੌਮ ਉਪੱਰ
ਪ੍ਰੇਮ ਸਿੰਘ ਨੇ ਪੱਖ ਰੱਖਿਆ ਸੀ।
ਗਰੇਵਾਲ ਨੇ ਕਾਂਗਰਸ ਤੇ ਸਿਆਸਤ ਕਰਨ ਦੀ ਤੇ ਜਥੇਦਾਰਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ, ਜੋ ਸ਼ਰਮਨਾਕ ਸੀ, ਅੱਜ ਦੇ ਫੈਸਲਿਆ ਵਿੱਚ।
ਸਿੰਘ ਸਾਹਿਬ ਨੇ ਸਾਬਤ ਕਰਤਾ ਕਿ ਸਾਨੂੰ
ਗੁਰੂ ਸਾਹਿਬ ਨੇ ਕਿੰਨੀ ਤਾਕਤ ਬਖਸ਼ੀ ਹੈ
ਸਲਾਮ ਹੈ ਸਿੰਘ ਸਾਹਿਬ ਨੂੰ 🙏🏽🙏🏽🙏🏽🙏🏽
ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਸ਼ਾਨਦਾਰ ਫੈਸਲਾ ਕੀਤਾ ਹੈ ਜੀ
ਰੰਧਾਵਾ ਸਾਹਿਬ ਜੀ ਅਕਾਲ ਤਖਤ ਮਹਾਨ ਹੈ
ਸਿੰਘ ਸਾਹਿਬਾਨ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਜੋ ਪੰਥਕ ਭਾਵਨਾ ਅਨੁਸਾਰ ਹੈ ਜੀ ।ਸਿੰਘ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋ ਰਹੇ ਅਨੁਸ਼ਾਸਨ ਫੋਟੋਆਂ ਖਿਚਵਾਉਣ ਅਤੇ ਰੌਲੇ-ਰਪੇ ਬਾਬਤ ਸ਼੍ਰੋਮਣੀ ਕਮੇਟੀ ਨੂੰ ਵੀ ਸਖਤ ਹਦਾਇਤ ਕਰਨ ਤਾਂ ਜੋ ਸੰਗਤ ਦਰਸ਼ਨ ਕਰਨ ਸਮੇਂ ਬਾਣੀ ਨਾਲ ਜੁੜ ਸਕੇ ।ਹਥ ਜੋੜ ਕੇ ਬੇਨਤੀ ਹੈ ਜੀ ।
ਰੰਧਾਵਾ ਸਾਬ ਤੁਸੀਂ ਪੰਗਤੀ ਗਲਤ ਪੜੀ ਹੈ । ਜਿਸ ਪ੍ਰਭ ਦੀ ਜਗ੍ਹਾ ਜਿਸ ਪਾਪੀ ਕਉ ਮਿਲੇ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ।
J tussi chup kr javo ate apna channel band kr devo Akalidal appe hi up ho javega. Vaddian gdootan hi tuhade vargian Akalidal de piche paiyan hann.
ਅੰਦਰੋ ਰਾਖੀ ਕਰਨ ਵਾਲਾ ਸ਼ੇਰ ਹਮੇਸ਼ਾਂ ਜਾਗਦਾ ਰਹੇ। ਇਹ ਆਸ ਤੇ ਅਰਦਾਸ ਕਰਦੇ ਹਾਂ ।
ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਹੈ
ਉਂਜ ਡਿੱਗ ਪੈਂਦੇ ਤਾਂ ਚੁੱਕ ਲੈਂਦੇ ।ਦੁਨੀਆ ਦੀਆਂ ਨਜ਼ਰਾਂ ਵਿੱਚੋ ਡਿੱਗ ਪਏ ਹੁਣ ਕਿ ਕਰੀਏ। ਬਹੁਤ ਹੀ ਖੂਬ ਸੂਰਤ ਬੋਲ ਸਰਦੂਲ ਸਿੰਕਦਰ ਦਾ ਗੀਤ ਯਾਦ ਆ ਗਿਆ।
ਰੰਧਾਵਾ ਟੀਮ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ।
ਸਿੰਘ ਸਾਹਿਬ ਜੀ ਵੱਲੋਂ ਲਏ ਗਏ ਫ਼ੈਸਲੇ ਨਾਲ ਸ੍ਰੀ ਅਕਾਲ ਤਖ਼ਤ ਜੀ ਦਾ ਸਤਿਕਾਰ ਹੋਰ ਵਧਿਆ ।
ਮਨ ਨੂੰ ਵੀ ਸ਼ਾਂਤੀ ਮਿਲੀ ਅੱਜ ਖੁਸ਼ੀ ਹੋਈ । ਪਰਮਾਤਮਾ ਦੀ ਸ਼ਕਤੀ ਬੇਅੰਤ ਹੈ ।👏👏👏
ਗਲਤੀਆਂ ਤੇ ਗੁਨਾਹਾ ਨੂੰ ਰਲਗੱਡ ਕਰਕੇ ਇਹ ਘਟਨਾਵਾਂ ਅੱਖੋਂ ਪਰੋਖੇ ਕੀਤੀਆਂ ਗਈਆਂ
ਅੱਜ ਸਿੱਖ ਪੰਥ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਦਿਨ ਐ, ਓਹਦੇ ਘਰ ਦੇਰ ਹੈ ਅੰਧੇਰ ਨਹੀਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਹੀ ਸ਼ਲਾਘਾ ਯੋਗ ਕਦਮ ਚੁੱਕੇ ਨੇ ਜੀ, ਸਤਿਕਾਰਯੋਗ ਜੱਥੇਦਾਰ ਸਾਹਿਬ ਜੀ ਨੇ।
ਰੰਧਾਵਾ ਸਾਹਿਬ ਜੀ ਮੇਰੇ ਵਿਚਾਰ ਨਾਲ ਇਕ ਸਾਮਾਤੋਲ ਫੈਸਲਾ ਸੁਣਨ ਮਿਲਿਆ ਧੰਨਵਾਦ
Very good information delivered by u all
ਇਹ ਹਕੀਕਤ ਏ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਵਰਤਾਰਾਂ ਰਚਦੇ ਨੇ ਅਤੇ ਆਪਣੇ ਸੱਚੇ ਸੁੱਚੇ ਸਿੱਖਾ ਤੋ ਸੰਪੂਰਨ ਕਰਵਾਉਂਦੇ ਨੇ, ਸ਼ਾਇਦ ਕੌਮ ਜਾਂ ਕਿਸੇ ਨੇ ਨਿਜੀ ਤੌਰ ਤੇ ਕਦੇ ਵੀ ਸੋਚਿਆ ਨਹੀਂ ਸੀ, ਇਸ ਤਰ੍ਹਾਂ ਹੋਵੇਗਾ, ਪਰ ਇਹ ਸੱਚ ਏ ਅਕਾਲ ਪੁਰਖ ਆਪ ਵਰਤਾਰੇ ਸਿਰਜਦਾ, ਕਿਸਾਨੀ ਅੰਦੋਲਨ, ਕਦੀ ਕਿਸੇ ਕਿਸਾਨ ਲੀਡਰਾਂ ਨੇ ਸੋਚਿਆ ਸੀ ਕਿ ਦੁਨੀਆਂ ਭਰ ਵਿੱਚ ਇਤਹਾਸ ਸਿਰਜਿਆ ਜਾਏਗਾ
ਸਮੂਹ ਜਥੇਦਾਰ ਸਾਹਿਬਾਨ ਜੀ ਨੇ ਢੁੱਕਵਾਂ ਫੈਸਲਾ ਲਿਆਂ ਹੈ।ਆਨ ਸ਼ਾਨ ਮੁੜ ਬਹਾਲ ਹੋਈ ਹੈ। ਜਥੇਦਾਰ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਭਲਾ ਕਰੇ।
ਜੋ ਫੈਸਲਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਿਆ ਗਿਆ ਹੈ ਬੋਹਤ ਵਧੀਆ ਹੋਇਆ ਹੈ ਹੋ ਸਕਦਾ ਹੈ ਅੱਜ ਤੱਕ ਏਨਾਂ ਵਧੀਆ ਫੈਸਲਾ ਕੋਈ ਨਾ ਹੋਇਆ ਹੋਵੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਰੁਤਬੇ ਦੀ ਸ਼ਾਨ ਵਿਚ ਵਾਧਾ ਹੋਇਆ ਹੈ
Good job By jathedar sahib
ਸੁਖਬੀਰ ਬਾਦਲ ਦੇ ਗੁਨਾਹ ਬਹੁਤ ਜ਼ਿਆਦਾ ਸੀ ਮੁਆਫ਼ ਕਰਨ ਦੇ ਯੋਗ ਨਹੀਂ ਸੀ ਨੰਬਰ ਇੱਕ ਗੁਨਾਹ ਕਿ ਹਾਜਰਾ ਸਿੱਖ ਸ਼ਹੀਦ ਹੋਏ ਸਨ ਪਰ ਇਹ ਪੰਥਕ ਪਾਰਟੀ ਹੋਣ ਦੇ ਬਾਵਜੂਦ ਇਹਨਾਂ ਨੇ ਪੈਰਵੀ ਨਹੀ ਕੀਤੀ ਸੁਖਬੀਰ ਬਾਦਲ ਨੂੰ ਪਰਮਾਤਮਾ ਹੀ ਸਜ਼ਾ ਦੇ ਸਕਦਾ ਹੈ ਇਹ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ ਇਹ ਸਿੰਘ ਸਾਹਿਬ ਦਾ ਫ਼ੈਸਲਾ ਬਿਲਕੁਲ ਹੀ ਗਲਤ ਹੈ ਕੀ ਉਹ ਹਜਾਰਾਂ ਸਿੱਖਾਂ ਦਾ ਕੋਈ ਨੁਕਸਾਨ ਕੋਈ ਪੂਰਾ ਕਰ ਸਕਦਾ ਹੈ ਇਹ ਵੀ ਸਿੰਘ ਸਾਹਿਬਾਂ ਨੇ ਫੈਸਲਾ ਦਬਾਅ ਵਿੱਚ ਕੀਤਾ ਹੈ ਅਗਲੇ ਸਮੇਂ ਵਿੱਚ ਇਹ ਵੀ ਕਹਿਣ ਗਏ ਸਾਡੇ ਕੋਲੋਂ ਦਬਾਅ ਵਿੱਚ ਕਰਵਾਇਆ ਹੈ ਅਸਲ ਪਤਾ ਇਲੈਕਸ਼ਨ ਤੋਂ ਬਾਅਦ ਪਤਾ ਚੱਲੇਗਾ।
ਸਚ ਲਿਖਿਆ ਏ ਸਰਮਾਏਦਾਰ ਏ
Pr tuhade vrge sikha ne 1984 vich hazara sikha nu marn Vale congras te harminder sahib te hmla krn vali conras parti de 3 vari sarkar bnha te
Bakvas jealous and arrogant
Congress is their mother shame
@@SurinderSingh-jk4ertuhada baapu prkash chand ohana gande cogresi noo aapni Larki kion dinda ?
ਬਹੁਤ ਹੀ ਸ਼ਲਾਘਾਯੋਗ ਇਤਿਹਾਸਕ ਫੈਸਲਾ ਅਕਾਲ ਤਖਤ ਬਹੁਤ ਮਹਾਨ ਅਤੇ ਸਿੱਖ ਕੌਮ ਦੀ ਸ਼ਾਨ
Lakh lakh mubark sikh kom nu
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ 🙏🙏🙏🙏
ਹੁਣ ਮੈਂ ਖੁਦਾ ਨੂੰ ਸੁਣਾਉਂਦਾ ਹਾਂ ਆਪਣਾ ਹਾਲ-ਏ-ਦਿਲ
*ਮੈਂ ਹੁਣ ਜ਼ਮੀਨ ਵਾਲਿਆਂ ਤੇ ਭਰੋਸਾ ਨਹੀਂ ਕਰਦਾ*
ਜਥੇਦਾਰ ਕਾਉਕੇ ਤੇ ਭਾਈ ਖਾਲੜਾ ਤੇ ਹਜਾਰਾਂ ਨੌਜਵਾਨ ਮਰਵਾਕੇ ਤੇ ਆਵਦਾ ਖੱਰਬਾਂ ਦਾ ਸਰਮਾਇਆ ਖੜਾ ਕੱਰਕੇ ਤੇ ਸਜ਼ਾ ਸਿਰਫ਼ ਬਾਥਰੂਮ ਸਾਫ ਕੱਰਨ ਦੀ????? ਮੈਂ ਦਾਹਵੇ ਨਾਲ ਕਹਿੰਦਾ ਹਾਂ ਕੇ ਜੇ ਏਹ ਟੱਬਰ ਦੁਬਾਰਾ ਸੱਤਾ ਚ ਆਉਂਦਾ ਹੈਂ ਤਾਂ ਏਦੂੰ ਵੀ ਹਜਾਰਾਂ ਗੁਨਾ ਵੱਧ ਧਰੋਹ ਕਮਾਉਣਗੇ ਕੌਮ ਨਾਲ
ਗੁਰੂ ਸਾਹਿਬ ਤੇ ਵਿਸ਼ਵਾਸ ਕਰੋ ਇਹ ਦੁਬਾਰਾ ਨਹੀਂ ਆਉਣ ਵਾਲੇ ਰਹੇ ।
@@lashkarsingh5615guru sahib aap di bhaavna poori kre ji
ਕਾਸ਼ ਕਿਤੇ ਸ, ਪ੍ਰਕਾਸ਼ ਬਾਦਲ ਅੱਜ ਹਾਜ਼ਰ ਹੁੰਦੇ।ਪਰ ਸੁਖਬੀਰ ਬਾਦਲ ਨੂੰ ਗੁਨਾਹਾਂ ਮੁਤਾਬਕ ਸਜ਼ਾ ਘੱਟ ਮਿਲੀ।
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
ਜਗਤਾਰ ਸਿੰਘ ਜੀ ਬਿਲਕੁਲ ਸਹੀ ਕਿਹਾ ਆਪ ਨੇ
ਬਹੁਤ ਵਧੀਆ ਗੱਲਬਾਤ👍🏼
ਸਾਡਾ ਅਕਾਲ ਤਖਤ ਮਹਾਨ ਹੈ
ਹੁਣ ਵਾਲੇ ਲੋਕਾਂ ਨੂੰ ਦੁਨੀਆ ਭਰ ਵਿਚ ਪਤਾ ਲੱਗ ਗਿਆ ਹੈ ਕਿ ( ਅਕਾਲ ਤਖਤ ਮਹਾਨ ਹੈ ). ਇਹ ਫੈਸਲਾ ਸਾਰੀ ਦੁਨੀਆ ਨੂੰ ਗਿਆਨ ਦੇਵੇਗਾ👏🙏🏽✌🏼👍🥇✅
Excellent work by the Akaal Takht, and the 5 Sikh Takhts . Great result for the future of the Sikhism 2024
ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਤ, ਅਕਾਲ ਤਖ਼ਤ ਤੇ ਪੇਸ਼ ਹੋ ਕੇ ਸਜ਼ਾ ਲੁਆਉਣੀ ਅਤੇ ਦਿੱਤੇ ਆਦੇਸ਼ਾਂ ਨੂੰ ਮੰਨਣਾ ਬਹੁਤ ਵੱਡੀ ਗੱਲ ਹੈ !
👍👍👍👍👍👍👍🙏🙏🙏🙏🙏🙏🙏 ਆਪ ਜੀ ਦੇ ਵਿਚਾਰਾਂ ਨੂੰ ਸਲਾਮ ਜੀ 🙏
ਬਾਦਲਾਂ ਦੀ ਕੇਵਲ ਕੁੱਝ ਸਮੇਂ ਲਈ ਸਿੱਧੀ ਪ੍ਰਧਾਨਗੀ ਬੰਦ ਹੋਈ , ਟੇਢੀ ਲੁਕਵੀਂ ਚੌਧਰ ਕਾਇਮ ਰੱਖਣ ਦਾ ਯਤਨ ਕਰਨਗੇ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਲਾ ਵਰਤਾਈ ਆ ਜੀ ! ਇਹ ਬਾਦਲ ਜੁੰਡਲੀ ਨੇ ਅਕਾਲ ਤਖਤ ਸਾਹਿਬ ਜੀ ਵਰਗੀ ਉੱਚ ਪੱਧਰੀ ਸੰਸਥਾ ਨੂੰ ਬਹੁਤ ਢਾਅ ਲਾਈ ਸੀ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਕਲਾ ਵਰਤਾਅ ਕੇ ਪਾਪੀਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਬਹੁਤ ਵਧੀਆ ਹੋਇਆ ਰੱਬ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ!
ਬਿਲਕੁਲ ਸਹੀ ਗੱਲ ਹੈ ਬਾਈ ਜੀ ਅੱਜ ਸਿੱਖ ਕੌਮ ਦੇ ਜੱਥੇਦਾਰ ਸਿੰਘ ਸਹਿਬਾਨਾਂ ਨੇ ਜੋ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਇਕ ਇਤਿਹਾਸਕ ਫੈਸਲਾ ਕੀਤਾ ਹੈ ਆਪਣੇ ਆਪ ਨੂੰ ਜੋ ਬਹੁਤ ਪਾਵਰ ਫੁੱਲ ਸਮਝ ਦੇ ਸਨ ਉਨ੍ਹਾਂ ਨੂੰ ਅੱਜ ਗਲ ਵਿੱਚ ਤਖਤੀਆਂ ਪਾ ਆਪਣੇ ਗੁਨਾਹ ਕਬੂਲ ਕਰਨੇ ਪਏ ਹਨ ਬਹੁਤ ਵਧੀਆ ਫੈਸਲਾ ਕੀਤਾ ਹੈ ਜੱਥੇਦਾਰ ਸਿੰਘ ਸਹਿਬਾਨਾਂ ਨੇ ਬਹੁਤ ਬਹੁਤ ਧੰਨਵਾਦ
ਅੱਜ ਸਿੰਘ ਸਾਹਿਬਾਨ ਵੱਲੋਂ ਲਿਆ ਗਿਆ ਫੈਸਲਾ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ
ਅੱਜ ਬਹੁਤ ਹੀ ਇਤਿਹਾਸਕ ਫੈਸਲਾ ਰਿਹਾ ਬਹੁਤ ਮਾਣ ਵਾਲੀ ਗੱਲ ਹੈ ਪੰਥ ਵਾਸਤੇ ਹਰ ਇਕ ਨੂੰ ਉਸਦੀ ਔਕਾਤ ਮੁਤਾਬਕ ਸਜਾ ਮਿਲੀ
Good news and views thanks Randhawa saab Jagtar saab and Dr Bhatti saab ❤🙏🙏🙏
ਇਹ ਤਿੰਨੋ ਆਦਮੀ ਗਲਤ ਹਨ ਪਹਿਲਾਂ ਕੁਝ ਕਹਿੰਦੇ ਸੀ ਅੱਜ ਡਰਦੇ ਕੁਝ ਰੋਰ ਕਹਿ ਰਹੇ ਆਪਣੀ ਪਿਛਲੀ ਡੀਬੇਟਾ ਵੱਲ ਝਾਤੀ ਮਾਰੋ ਕੀ ਤੁਸੀਂ ਅੱਜ ਵਾਲੇ ਫੈਸਲੇ ਨਾਲ ਸਹਿਮਤ ਸੀ ਅੱਜ ਤੁਸੀਂ ਰੰਗ ਬਦਲ ਲਿਆ ਹੈ
ਸਮਝੌਤਾ ਨੀਤੀ ਹੀ ਪਰਤੀਤ ਹੋ ਰਹੀ ਏ
ਸ ਰੰਧਾਵਾ ਜੀ ਡਾਕਟਰ ਭੱਟੀ ਜੀ ਅਤੇ ਜਗਤਾਰ ਸਿੰਘ ਜੀ ਜਨਤਾ ਕੁਝ ਵੀ ਬੋਲਣ ਲਈ ਅਜ਼ਾਦ ਹੈ ਜੀ ਪਰ ਫੈਸਲਾ ਸਕੂਨ ਦੇਣ ਵਾਲਾ ਹੈ ਜੀ 🙏
ਬਿਲਕੁਲ ਸਹੀ ਭਾਈ ਸਾਹਿਬ
ਰੰਧਾਵਾ ਜੀ ! ਮੈਂ ਅਕਾਲੀਦਲ ਵਿੱਚੋਂ ਨਹੀਂ ਹਾਂ, ਅਕਾਲ ਤਖਤ ਦੇ ਅੱਜ ਫੈਸਲੇ ਮੈਰੀ ਸੰਤੁਸ਼ਟੀ ਹੈ
Waheguru ji bless you all.
Akal Takhat Mahan Hai
Sikh Panth de Chaan Hai
No doubt , blunders , non bailable mistakes were done by some Akali Leaders but today defaulted Leaders accepted their guilts in front of Akal Takhat . Accordingly Akal Takhat endorsed punishment as deemed fit and further Leadership will be choice of Sikh Sangat . Now Sangat should support only those Leaders which are ready for any sacrifice for bright future of Sikh Panth .
Farsighted vision of sardar jagtar singh ji come true today. He has good vision and great historian .Hats off
ਅੱਜ ਹਰ ਇਕ ਸਿੱਖ ਆਪਣੇ ਆਪ ਵਿੱਚ ਖੁਸ਼ੀ ਮਹਿਸੂਸ ਕਰ ਰਿਹਾ ਹੈ। ਬਹੁਤ ਹੀ ਵਧੀਆ ਫੈਸਲਾ ਲਿਆ।
Veer ji faisle upper khushi hai per.je ih Lok fir sayasat vich aunde han taan kom di khushi fikar vich vi badal skdi hai
Akal Takhat Sahib de Jathedar Sahib ne Bahut Vadhia Faisla keeta Ji
Aj pehli war Maan ho rya hai Akal Takhat te
Wah Jathedar Singh Sahib Giani Raghbir Singh ji Bahut hee Satkarat faisla
Sar Sukhbir Singh Badal Ji vee wadai de pattar han
Bahut vadia tasks Sri akalthkat sahib Ji da ❤❤❤❤❤
ਸਾਰੇ ਸਿਆਪੇ ਦੀ ਨੈਣ ਤਾ ਦਲਜੀਤਸਿੰਘ ਚੀਮਾ ਹੈ ਜਿਸਨੇ ਆਪ ਹੀ ਚਿਠੀ ਲਿਖ ਕੇ ਸਿੱਖਾਂ ਦਾ ਮਜਾਕ ਬਣਾਇਆ
ਸਤਿ ਸ੍ਰੀ ਅਕਾਲ ਜੀ ਬਹੁਤ intellectual ਟੀਮ ਨੂੰ 🙏ਸਿੰਘ ਸਹਿਬਾਨ ਜੀ ਨੇ ਬਹੁਤ ਵਧੀਆ ਫੈਸਲੇ ਕੀਤੇ , ਮੈਨੂੰ ਸਿੱਖ ਹੋਣ ਦਾ ਮਾਣ ਹੈ ਹਮੇਸ਼ਾ , ਸਿੱਖ ਧਰਮ ਹਮੇਸ਼ਾ ਗੁਨਾਹ ਮੰਨਣ ਤੇ ਮਾਫ਼ੀ ਦਿੰਦਾ ਹੈ .ਸੁਖਬੀਰ ਨੇ ਸਾਰੇ ਗੁਨਾਹ ਮੰਨ ਕਿ ਚੰਗਾ ਕੀਤਾ .
Changa kita?kise da marvaia put vaapis keeta ?
Waheguru ji accepted the Ardas of Harsimrat
ਜਗਤਾਰ ਸਿੰਘ ਸ੍ਰੀ ਗੁਰੂ ਰਾਮਦਾਸ ਦੇ ਦਰਬਾਰ ਵਿਚ ਜਿਹੜਾ ਝੁਕ ਜਾਂਦਾ ਗੁਰੂ ਉਸ ਨੂੰ ਮੁਆਫ਼ ਕਰ ਦਿੰਦੇ ਹਨ।
ਭਾਈ ਸਾਹਿਬ ਇਹਨਾਂ ਦਾ ਕੱਪਟ ਨਹੀਂ ਜਾਏਗਾ ਗੁਰਵਾਣੀ ਕਹਿੰਦੀ ਹੈ ਅਪਰਾਧੀ ਦੂਣਾ ਨਿਵੇ ਜੀਓ ਹੰਤਾਂ ਮਿਰਗਾਹੇ