ਜੈਕਾਰੇ ਛੱਡਦੇ ਆਏ ਅਮਿਤੋਜ ਮਾਨ, ਕਾਨੂੰਨ ਦੀ ਕਾਪੀ ਹੱਥ ਚ, ਲੋਕਾਂ ਪਾਇਆ ਘੇਰਾ, ਮੋਰਚੇ ਚ ਫੂਕੀ ਜਾਨ | Mitti

Поделиться
HTML-код
  • Опубликовано: 3 дек 2024

Комментарии • 306

  • @parminderharman583
    @parminderharman583 18 часов назад +117

    ਪੰਜਾਬ ਦੇ ਵਾਤਾਵਰਨ ਨੂੰ ਬਚਾਇਆ ਜਾਵੇ ਜੇਕਰ ਆਉਣ ਵਾਲੀਆਂ ਨਸਲਾਂ ਤੇ ਆਪਣਾ ਭਲਾ ਚਾਹੁੰਦੇ ਹੋ

    • @sabi-mansa
      @sabi-mansa 17 часов назад +6

      ਸਾਰਾ ਪੰਜਾਬ ਬਾਹਰ ਨਿਕਲ ਆਉ

  • @SatnamsinghBatth.s
    @SatnamsinghBatth.s 18 часов назад +105

    ਧੰਨਵਾਦ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ

    • @sabi-mansa
      @sabi-mansa 17 часов назад

      ਲੱਖ ਲਾਹਨੇਤ ਕੇਜਰੀ ਭੇੜੀਏ ਤੇ ਭੰਡ ਬੁੱਚੜ ਦੀਓ ਬੇਗ਼ੈਰਤ ਭੇਡੋ, ਤੁਹਾਡੀ ਬੇਵਕੂਫੀ ਸਾਰਾ ਪੰਜਾਬ ਭੁਗਤ ਰਿਹਾ, ਲੱਖ ਲਾਹਨੇਤ

  • @kamaljeetsinghhunjan6892
    @kamaljeetsinghhunjan6892 17 часов назад +31

    ਪੰਜਾਬ ਦੀਆਂ ਸਾਰੀਆਂ ਕੈਮੀਕਲ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ।

  • @manpreetsingh-mv6zh
    @manpreetsingh-mv6zh 18 часов назад +76

    ਜਾਗਦੀਆਂ ਜਮੀਰਾਂ ਵਾਲੇ 👍

  • @dilbardhillon7557
    @dilbardhillon7557 18 часов назад +68

    ਜਾਗਦੀਆਂ ਜ਼ਮੀਰਾਂ ਵਾਲੇ ❤❤❤❤❤

  • @dxxxrecord5880
    @dxxxrecord5880 18 часов назад +86

    60 ਲੱਖ ਭਈਏ ਪੰਜਾਬ ਵਿੱਚ ਵੜ ਗਏ । ਲੁਧਿਆਣੇ ਤਾ ਕਿਸੇ ਨੂੰ ਖੰਗਣ ਨੀ ਦਿੰਦੇ । ਇਕ ਪਾਸੇ ਵੋਟ ਪਾਉਂਦੇ ਸਾਰੀ । ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ । ਨਹੀਂ ਖਾਲਿਸਤਾਨ ਛੱਡੋ ਪੰਜਾਬ ਵੀ ਜਾਉ ਹਥੋ

    • @msshergill1112
      @msshergill1112 17 часов назад +4

      👍👍

    • @dhindsa90000
      @dhindsa90000 17 часов назад +4

      ਸਹੀ ਕਿਹਾ ਜੀ 👍

    • @Davinder-dc7cb
      @Davinder-dc7cb 17 часов назад +6

      Jau ki gya ...ludhia panchmi sara gya hatho

    • @PreetSingh-mj6vw
      @PreetSingh-mj6vw 16 часов назад +3

      Aje sade majhe area vich kujh bchav hai

    • @msshergill1112
      @msshergill1112 16 часов назад

      @ ਕੋਈ ਬਚਾਅ ਨਹੀ ਤੁਹਾਨੂੰ ਵਹਿਮ ਨੇ ਹਰ ਜਗਾਹ ਗੰਦ ਪਾਇਆ ਏਨਾ ਨੇ

  • @Punjab-u5t
    @Punjab-u5t 18 часов назад +69

    ਇੱਕ ਸ਼ੇਰ ਫੜ ਲਿਆਂ ਦੂਜ਼ਾ ਤਾ ਆ ਗਿਆਂ ਮੋਰਚੇ ਵਿੱਚ

  • @Hardeep1984sing
    @Hardeep1984sing 17 часов назад +20

    ਜਿਹੜਾ ਵੀ ਪੰਜ਼ਾਬ ਦੇ ਹੱਕਾਂ ਲਈ ਲੜਾਈ ਲੜੇਗਾ ਓਹੀ ਸਾਡਾ ਹੀਰੋ ਹੋਏਗਾ।
    ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ।

  • @NarinderSingh-qu9gy
    @NarinderSingh-qu9gy 17 часов назад +21

    ਪੰਜਾਬ ਦੇ ਪੌਣ ਪਾਣੀ ਤੇ ਵਾਤਾਵਰਨ ਨੂੰ ਗੰਧਲਾ ਤੇ ਜ਼ਹਿਰੀਲਾ ਬਣਾਉਣ ਵਾਲਿਆਂ ਤੇ ਪਰਚਾ ਦਰਜ ਕਰਕੇ ਜੇਲ੍ਹ ਭੇਜਣਾ ਚਾਹੀਦਾ ਹੈ

  • @randhirkaur5356
    @randhirkaur5356 17 часов назад +40

    ਮੁਖ ਮੰਤਰੀ ਪੰਜਾਬ ਦਾ ਦੁਸ਼ਮਣ ਲਾਹਨਤ ਹੈ ਅਜਿਹੀ ਸਰਕਾਰ ਤੇ

  • @NavDeep-h7s
    @NavDeep-h7s 17 часов назад +15

    ਧੰਨਵਾਦ ਤੁਹਾਡਾ ਜਾਗਦੀ ਜ਼ਮੀਰ ਵਾਲਿਓ ਬਾਈ ਸਾਰੇ ਆਓ ਲਾਗਲੇ ਇਲਾਕੇ ਦੇ ।

  • @jaswindersinghgill9350
    @jaswindersinghgill9350 17 часов назад +12

    ਬਹੁਤ ਬਹੁਤ ਬਹੁਤ ਧੰਨਵਾਦ ਜਾਗਦੀ ਜਮੀਰ ਵਾਲੇ ਲੋਕਾਂ ਦਾ

  • @AgamVeer-f4k
    @AgamVeer-f4k 17 часов назад +8

    ਵਾਹਿਗੁਰੂ ਜੀ 🙏 ਜਾਗਦੀਆਂ ਜ਼ਮੀਰਾਂ ਵਾਲਿਆਂ ਵੀਰਾਂ ਦੀ ਲੰਮੀਆਂ ਉਮਰਾਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ 🙏 ਕਿਰਪਾ ਕਰੋ ਜੀ 🙏

  • @aashmsidhu7217
    @aashmsidhu7217 17 часов назад +16

    ਗੁਰੂ ਨਾਨਕ ਦੇਵ ਮਹਾਰਾਜ ਹੁਣ ਸੰਗਤ ਨੂੰ ਭੀੜ ਪੈ ਰਹੀ ਹੈ ਮੇਹਰ ਭਰਿਆ ਹੱਥ ਰੱਖੋ

  • @LakhbirSingh-kq5lz
    @LakhbirSingh-kq5lz 18 часов назад +19

    Goooooood. Lakha. And. Amitoj. Maaaaan. Jindabad

  • @parminderharman583
    @parminderharman583 18 часов назад +34

    ਪੰਜਾਬ ਦੀ ਜਨਤਾ ਇਹ ਜੋ ਵਿਦਰੋਹ ਹੋ ਰਿਹਾ ਆ ਤੁਹਾਡੀ ਹੀ ਸੇਫਟੀ ਲਈ ਹੋ ਰਿਹਾ ਆ ਇਹਨਾਂ ਨੂੰ ਕੋਆਪਰੇਟ ਕਰੋ

  • @indianmedia1314
    @indianmedia1314 18 часов назад +15

    Punjab Jindabad ❤❤

  • @surindersaini6797
    @surindersaini6797 17 часов назад +11

    ਰੱਬ ਚੜ੍ਹਦੀ ਕਲਾ ਵਿਚ ਰੱਖੇ ਜਾਗਦੀ ਜ਼ਮੀਰ ਵਾਲਿਆਂ ਨੂੰ

  • @kamaljeetsinghhunjan6892
    @kamaljeetsinghhunjan6892 17 часов назад +31

    ਸਮਾਜ ਵਾਸਤੇ ਚੰਗਾ ਤਾਂ ਇਹ ਹੈ ਕਿ ਪੰਜਾਬ ਵਿੱਚ ਕੈਮਿਕਲ ਫੈਕਟਰੀਆਂ ਬੰਦ ਕੀਤੀਆਂ ਜਾਣ।

  • @surinderkaur4096
    @surinderkaur4096 18 часов назад +61

    ਇਹ ਪੁਲਿਸ ਵਾਲਿਆਂ ਨੇ ਆਪਣੇ ਜਵਾਈ ਭੲਇਏਬਚਾਉਣੇ

    • @NirmalSingh-ys7wz
      @NirmalSingh-ys7wz 17 часов назад +3

      ਨਾ ਭੈਣ ਜੀ ਇਓਂ ਨਾ ਬੋਲੋ

    • @sabi-mansa
      @sabi-mansa 17 часов назад +6

      ਲੋਕਾਂ ਦਾ ਖਾ ਕੇ,ਪੰਜਾਬ ਪੁਲਸ ਬੇਗ਼ੈਰਤ ਮਹਿਕਮਾ ਕਦੇ ਲੋਕਾਂ ਨਾਲ ਨੀ ਖੜਿਆ,
      ਲੱਖ ਲਾਹਨੇਤ

    • @Wronglyiptc8
      @Wronglyiptc8 17 часов назад

      Sahi taan sister ne , aje thode din pehla ik police wale nu kutteya bhaiya ne , eh bhaiya tuon kutt khaa k v Punjabiya nu tang krde ne police wale

    • @pamajawadha5325
      @pamajawadha5325 15 часов назад +1

      Na ji police ta sath dindi h hun nhi 1984 to police wala bhi dalaver singh ji bhi rajoana bhi satwant singh beant singh ena bina cm beant Singh da soda indra gandi da soda sab police wala n kari c

  • @gurwantsingh1895
    @gurwantsingh1895 18 часов назад +25

    Aap admi party Muradawad

  • @inderjeetkaur6273
    @inderjeetkaur6273 17 часов назад +8

    Bahut bahut dhanbad veer Amitoj man ji waheguru mehar jagdi jameera Wale te

  • @NarinderSingh-qu9gy
    @NarinderSingh-qu9gy 17 часов назад +10

    ਫੈਕਟਰੀਆਂ ਬੰਦ ਕਰਨ ਦੇ ਹੁਕਮਾਂ ਦੀ ਪਾਲਣਾ ਕਰਵਾਏ ਸਰਕਾਰ ਤੇ ਪੁਲਿਸ

  • @user-zx108com
    @user-zx108com 18 часов назад +32

    ਲੋਕੋ ਜਾਗੋ

  • @indianmedia1314
    @indianmedia1314 18 часов назад +19

    Punjabi Jindabad ❤❤

    • @SurjitSingh-jx2ri
      @SurjitSingh-jx2ri 17 часов назад +1

      ਜੈ,,ਜੈ,,,,ਕਾਰ,,,ਜੀ,,ਜੀ,,,,,🚩

    • @SurjitSingh-jx2ri
      @SurjitSingh-jx2ri 17 часов назад +1

      ਵਾਹਿਗੁਰੂ,,ਜੀ,,ਜੀ,,,,,ਖਾਲਸਾ,,,,,ਹੈ,,,,🚩

  • @Bhullar22
    @Bhullar22 17 часов назад +13

    ਪੰਜਾਬੀਓ ਜੇ ਹੁਣ ਵੀ ਅੱਣਖ ਹੈ ਤਾਂ ਝਾੜੂ ਪੋਚਾ ਪਾਰਟੀ ਨੂੰ ਵੋਟ ਨਾ ਪਾਇਓ ਅੱਗੇ ਤੋਂ ਜੋ ਅੱਜ ਲੱਖੇ ਸਿਧਾਣੇ ਨਾਲ ਕੀਤੀ ਏ ਪੰਜਾਬ ਸਰਕਾਰ ਨੇ ਵੇਖ ਲੋ

  • @Naharsingh-c2n
    @Naharsingh-c2n 17 часов назад +4

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏🙏

  • @msshergill1112
    @msshergill1112 17 часов назад +8

    ਆ ਥੂ ਪੰਜਾਬ ਸਰਕਾਰ ਦੇ

  • @budhsingh5586
    @budhsingh5586 18 часов назад +17

    Amtoj man jindabad panjabio eikutthe ho jao

  • @balkaranbrar9627
    @balkaranbrar9627 17 часов назад +8

    ਅਮਿਤੋਜ ਮਾਨ ਬਹੁਤ ਵਧੀਆ

  • @SidhuSahibSidhuSahib
    @SidhuSahibSidhuSahib 18 часов назад +8

    ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ

  • @user-nv2oi3q
    @user-nv2oi3q 18 часов назад +7

    Waheguru ji sadi v umar lave tuhanu sab nu

  • @KawaljitkaurKawal-z9y
    @KawaljitkaurKawal-z9y 17 часов назад +8

    ਅਮਿਤੋਜ ਮਾਂਨ ਆਗੇ ਬੜੋ ਹਮ ਤੁਮਾਰੇ ਸਾਥ ਹੈ ,ਲੱਖਾਂ ਸਿਧਾਣਾ ਜਿੰਦਾਬਾਦ

  • @harbansharbans9979
    @harbansharbans9979 17 часов назад +4

    ਪੰਜਾਬੀ.. ਜ਼ਿੰਦਾਬਾਦ...❤❤❤❤❤❤❤

  • @butadhaliwal7551
    @butadhaliwal7551 18 часов назад +11

    ਕਾਲਾ ਪਾਣੀ ਬੰਦ ਕਰੋ

  • @LakhbirSingh-kq5lz
    @LakhbirSingh-kq5lz 18 часов назад +10

    Saport. Kro. Lakhe. Te. Amitoj. Maaan. Jindabad

  • @SubhdeepSingh-cr3ix
    @SubhdeepSingh-cr3ix 16 часов назад +1

    ਚੜ੍ਹਦੀ ਕਲਾ

  • @ParwinderSingh-je2nk
    @ParwinderSingh-je2nk 17 часов назад +2

    Bohot Bohot Dhanbad Ji Sadh Sangat Ji Tusin Morche Te

  • @brarbaljinder1977
    @brarbaljinder1977 17 часов назад +5

    Very good Amitoj bai ji

  • @baldishkaur9953
    @baldishkaur9953 17 часов назад +7

    Amitoj maan te Lakha bai jindabad

  • @user-zx108com
    @user-zx108com 18 часов назад +15

    ਪੰਜਾਬੀਓ ਜਾਗੋ

  • @JotiKaur-g6y
    @JotiKaur-g6y 18 часов назад +10

    Pr law and order nu tan police ne ਖਰਾਬ ਕੀਤਾ ਪਿਆ

  • @RandhirSingh-u6e
    @RandhirSingh-u6e 17 часов назад +5

    Punjab jindabaad

  • @tajinderkaur9569
    @tajinderkaur9569 17 часов назад +1

    Waheguru ji apne punjab di app hi rakhiya karo tuhadi latari hoi dharti he🙏

  • @AmandeepPandher-q8c
    @AmandeepPandher-q8c 17 часов назад +1

    ਧੰਨਵਾਦ ਜਾਗਦੀਆ ਜਮੀਰਾਂ ਵਾਲਿਆ ਦਾ ❤

  • @satbirsingh4541
    @satbirsingh4541 14 часов назад +1

    ਪੰਜਾਬ ਦੇ ਹੱਕਾਂ ਤੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਜ਼ਿੰਦਾਬਾਦ

  • @BalkarSingh-ty2sj
    @BalkarSingh-ty2sj 17 часов назад +2

    ਇਹਨਾ ਨੂੰ ਇਹ ਕਿਉ ਨਹੀ ਕੈਮਰੇ ਵਾਲੇ ਪੁੱਛਦੇ ਕਿ ਕਾਲਾ ਪਾਣੀ ਲੋਕਾਂ ਨਾਲੋ ਪੁਲੀਸ ਤੇ ਸਰਕਾਰ ਨੂੰ ਜਿਆਦਾ ਲਾਹੇਵੰਦ ਹੈ ਜੋ ਕਾਲਾ ਪਾਣੀ ਕਰਨ ਵਾਲਿਆਂ ਨੂੰ ਸਪੋਰਟ ਕਰ ਰਹੇ ਹਨ।

  • @jaggizaildar2060
    @jaggizaildar2060 18 часов назад +6

    ❤❤

  • @honeyhoney1297
    @honeyhoney1297 17 часов назад +6

    ਸ਼ਾਂਤਮਈ ਧਰਨਾ ਕਿਉ ਨੀ ਲਗਾਉਣ ਦੇ ਰਹੇ । ਕਾਨੂੰਨੀ ਦੀ ਰੇਸਪੈਕਟ ਤਾਂ ਤੁਸੀ ਆਪ ਨਹੀਂ ਕਰ ਰਹੇ ਪੰਜਾਬ ਪੁਲਿਸ

  • @manindergill7622
    @manindergill7622 4 часа назад

    ਪ੍ਰਣਾਮ ਆ ਅਮਿਤੋਜ ਵੀਰ ਲੱਖਾਂ ਵੀਰ ਤੇ ਉਹ ਸਾਰੇ ਅਣਖ਼ ਵਾਲੇ ਵੀਰਾ ਨੂੰ .. ਕਾਸ਼ ਮੇਰੇ ਹਰ ਪੰਜਾਬੀ ਵੀਰ ਆਪਣੇ ਪਿਓ ਲਈ ਇਸੇ ਤਰਾਂ ਛਾਤੀ ਠੋਕ ਕੇ ਖੜ ਜਾਵੇ.. ਪੰਜਾਬ ਸਾਡਾ ਪਿਓ ਆ!! ਜਦੋਂ ਸਭ ਪੰਜਾਬੀ ਇਕੱਠੇ ਹੋ ਗਏ ਕਿਸੇ ਗ਼ੈਰ ਦੀ ਕੀ ਜੁਰਅਤ ਆ ਸਾਡੇ ਪਿਓ ਦੀ ਆਨ ਬਾਨ ਅਤੇ ਸ਼ਾਨ ਨੂੰ ਕੋਈ ਸੰਨ ਲਾ ਜਾਵੇ!! ਬਸ ਪੰਜਾਬੀ ਦੀ ਅਣਖ਼ ਜਾਗ ਜਾਵੇ ਵਾਹਿਗੁਰੂ ਇਸ ਤੋ ਪਹਿਲਾ ਕੀ ਹੋਰ ਦੇਰ ਹੋਵੇ 🙏🏼🙏🏼🙏🏼

  • @ShubhdeepSingh-n9n
    @ShubhdeepSingh-n9n 17 часов назад +4

    ਹਾਲਾਤ ਸਾਥ ਨਹੀਂ ਦਿੰਦੇ 22😢

  • @JaspalToor-i6i
    @JaspalToor-i6i 17 часов назад +8

    ਪੰਜਾਬ ਪੁਲਸ ਦੇ ਹਰ ਮੁਲਾਜ਼ਮ ਦੇ ਘਰ ਕੈੰਸਰ ਤੇ ਕਾਲਾ ਪੀਲੀਆ ਹੋਵੈ॥ ਆਪ ਦੇ 92 MLA’s ਦੇ ਤੇ ਇਹਣਾ ਦੇ ਸਾਰੇ ਵੋਟਰ ਅਤੇ ਸਪੋਟਰ ਦੇ ਘਰਾਂ ਵਿੱਚ ਮਾਲਵੇ ਦੇ ਪਿੰਡਾਂ ਵਾਂਗ ਕੈਂਸਰ ਘਰ, ਘਰ ਵੈਣ ਪਵਾਏ । ਵਾਹਿਗੁਰੂ ਰਾਮਦਾਸ ਜੀ ਨਿਆਂ ਆਪ ਜੀ ਨੇ ਕਰਨਾ ।ਝੋਲੀਆ ਅੱਡ ਕੇ ਅਰਦਾਸਾਂ ਨੇ ਜੀ॥

  • @gurnamsingh8058
    @gurnamsingh8058 15 часов назад +1

    ਭਾਜੀ ਇਨਾਂ ਭਈਆਂ ਨੇ ਦੇਖਿਉ ਆਉਣ ਵਾਲੇ ਸਮੇਂ ਵਿੱਚ ਨਵੀਂ ਮੰਗ ਰੱਖਣੀ ਕੇ ਜੇ ਅਸੀਂ ਮਾੜੇ ਹਾਂ ਤਾਂ ਪੰਜਾਬ ਵਿਚੋਂ ਭਈਆਂ ਲਈ ਨਵਾਂ ਸੂਬਾ,ਨਵਾਂ ਬਿਹਾਰ ਬਣਾਉ, ਜਾਗੋ ਤੇ ਏਸ ਮੋਰਚੇ ਦਾ ਸਾਰਾ ਪੰਜਾਬ ਸਾਥ ਦੇਵੇ।

  • @PunamJaan-p4s
    @PunamJaan-p4s 17 часов назад +1

    ਪੰਜਾਬ ਪੰਜਾਬੀਅਤ ਜਿੰਦਾਬਾਦ

  • @jaggisingh5187
    @jaggisingh5187 17 часов назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਪਾਪ ਘੜਾ ਭਰ ਗਿਆ

  • @ravinderchoudhary7964
    @ravinderchoudhary7964 16 часов назад

    Waheguru mehar kre ❤

  • @DarshanSingh-yn4yf
    @DarshanSingh-yn4yf 17 часов назад +1

    ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ

  • @luckygrewal4421
    @luckygrewal4421 17 часов назад +2

    Bole so Nihal Sat Shri akal

  • @honeyhoney1297
    @honeyhoney1297 17 часов назад +5

    ਕਾਲਾ ਪਾਣੀ ਬੰਦ ਕਰੋ।

  • @baldevsingh8255
    @baldevsingh8255 16 часов назад +1

    ਸਰਕਾਰ ਪ੍ਰਵਾਸੀਆਂ ਅਤੇ ਫੈਕਟਰੀਆਂ ਦੇ ਮਾਲਕਾਂ ਦੇ ਨਾਲ ਹੈ।ਇਹ ਆਮ ਆਦਮੀ ਪਾਰਟੀ ਦਾ ਬਦਲਾਅ ਹੈ।

  • @bmeditz07
    @bmeditz07 17 часов назад +4

    Amitoj maan 👍🏻

  • @gurjotsinghsingh3715
    @gurjotsinghsingh3715 14 часов назад

    Thanks ਜਾਗ ਦੀਆ ਜ਼ਮੀਰਾਂ ਵਾਲਿਆਂ ਦੇ

  • @parminderharman583
    @parminderharman583 18 часов назад +3

    Save , environment,save punjab

  • @bbunny8976
    @bbunny8976 17 часов назад +2

    ਪੈਗਬੰਤ ਦੇ ਜਵਾਈ ਔਰ ਪੰਜਾਬ ਪੁਲਿਸ ਦੇ ਜਵਾਈ ਭਈਏ ਔਰ ਵਪਾਰੀ

  • @daljeetkaur6729
    @daljeetkaur6729 16 часов назад

    Thanwad tuahda ji mera punjab bchaon di kosis kr rhe🙏

  • @harbanskhattra584
    @harbanskhattra584 16 часов назад

    Waheguru ji mehar kre

  • @kulwindersingh6099
    @kulwindersingh6099 17 часов назад +1

    ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮਾਣਮੱਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਜੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ।।

  • @Bhangujatt3191
    @Bhangujatt3191 17 часов назад +3

    ਬਹੁਤ ਵਧੀਆ ਕੰਮ ਕੀਤਾ ਜੀ ਮਾਨ ਸਾਬ ਤੁਸੀ ,ਪੰਜਾਬ ਨੂੰ ਥੋਡੇ ਵਰਗੇ ਸੇਰਾ ਦੀ ਬਹੁਤ ਲੋੜ ਹੈ

  • @gurwantsingh1895
    @gurwantsingh1895 18 часов назад +12

    Bahi ehna nu vota ponea band karo

  • @MohinderKaurDandiwal
    @MohinderKaurDandiwal 16 часов назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ParwinderSingh-je2nk
    @ParwinderSingh-je2nk 17 часов назад

    Bole So Nihaal Satsriakal Waheguru Ji Ka Khalsa waheguru ji ki Fathe

  • @SukhwinderSingh-lx6cv
    @SukhwinderSingh-lx6cv 16 часов назад

    Waheguru ji

  • @BaljeetKaur-w1w
    @BaljeetKaur-w1w 16 часов назад

    Waheguru ji mehr bhrya hath rakho veeran te

  • @dalbirminhas7078
    @dalbirminhas7078 16 часов назад

    Amitoj Maan,Lakha Bhai zindabad zindabad ❤️❤️👍🏼👍🏼

  • @manpreetsinghdhillon2844
    @manpreetsinghdhillon2844 14 часов назад

    WAHEGURU ji ka KHALSA
    WAHEGURU ji kee FATEH

  • @jasbirmehra9394
    @jasbirmehra9394 18 часов назад +2

    👍👍👍👍

  • @YuvrajSinghPrajaput-j3f
    @YuvrajSinghPrajaput-j3f 17 часов назад +1

    ❤❤❤❤❤❤❤❤❤❤❤❤❤

  • @sukhjitpandher7281
    @sukhjitpandher7281 6 часов назад

    Sabas Bhain come from Bathinda❤❤salute to you Bhain

  • @mukhtiardhillon3822
    @mukhtiardhillon3822 17 часов назад

    God bless you with success

  • @VickyMann-xs3tf
    @VickyMann-xs3tf 17 часов назад

    Very good 👍👍

  • @notificationisturnedoff_hehe
    @notificationisturnedoff_hehe 17 часов назад

    ❤full support amitjot paaji ❤

  • @jasbasi4812
    @jasbasi4812 5 часов назад

    Very good view ladies Very good protest save water 💧 ❤

  • @KangBoy-v6y
    @KangBoy-v6y 17 часов назад +1

    Punjab jindabad

  • @KepongKl-x3m
    @KepongKl-x3m 18 часов назад +21

    ਅਮਿਤੋਜ ਵੀਰ ਜੀ ਬਗਾਵਤ ਹੀ ਹੱਲ ਆ ਹੁਣ ਬਸ ਪੰਜਾਬ ਦਾ।

  • @baldevmann7267
    @baldevmann7267 17 часов назад

    Waheguru ji tuhadi help kra ang sang shai hove

  • @brarbrar5464
    @brarbrar5464 17 часов назад

    Waheguru ji ang sang rehn sare veera de

  • @jatinderpalsingh4997
    @jatinderpalsingh4997 17 часов назад +1

    👍

  • @RandhirSingh-u6e
    @RandhirSingh-u6e 17 часов назад +2

    Lkha veer jindabaad

  • @malkitbhangu2487
    @malkitbhangu2487 17 часов назад

    Very Good Singh IS Kingh ❤❤

  • @gurmitsingh573
    @gurmitsingh573 17 часов назад

    Very good vir AMITOJ MANN AND LAKHA

  • @DarshanSingh-yn4yf
    @DarshanSingh-yn4yf 17 часов назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Varinderpalkaur-b4d
    @Varinderpalkaur-b4d 17 часов назад

    Sare Punjab nu sath dena chahida a

  • @NarinderSingh-qu9gy
    @NarinderSingh-qu9gy 17 часов назад +1

    ਕੈਂਸਰ ਵੰਡਦੀਆਂ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਨੇ, ਫੈਕਟਰੀਆਂ ਦੇ ਮਾਲਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @PermamjitKour
    @PermamjitKour 16 часов назад

    👍🙏👍

  • @shingarasingh4495
    @shingarasingh4495 17 часов назад +2

    ਗੁੱਡ ਮਾਨ ਬਾਈ ਜ਼ਿੰਦਾਬਾਦ ਓ ਤੁਸੀਂ ਤੇ ਲੱਖਾ ਬਾਈ

  • @kulwindersingh6099
    @kulwindersingh6099 17 часов назад

    ਪੰਜਾਬ ਸਰਕਾਰ ਮੁਰਦਾਬਾਦ।।

  • @CharnjitKaur-s5l
    @CharnjitKaur-s5l 15 часов назад

    Wahegur ji mehar kro

  • @sikandersamra1259
    @sikandersamra1259 17 часов назад

    ਪੰਜਾਬ ਦੇ ਲੋਕਾਂ ਦਾ ਏਕਾ ਜ਼ਿੰਦਾਬਾਦ

  • @simrtsingh6622
    @simrtsingh6622 17 часов назад

    Bole so nihaal sat shiri akaal

  • @gurnaksingh5013
    @gurnaksingh5013 7 часов назад

    Wahegurugchardeyaklabakshan