Bathinda ਵਾਲੇ ਡਾਕਟਰ ਖਿਲਾਫ ਲੋਕ ਉੱਤਰ ਆਏ ਸੜਕਾਂ ਤੇ। ਜਵਾਕ ਦੇ ਘਟੇ ਸੀ ਸੈੱਲ ਡਾਕਟਰ ਕਹਿੰਦਾ Cancer ਆ Punjab

Поделиться
HTML-код
  • Опубликовано: 24 ноя 2024

Комментарии • 57

  • @surkhmandermaanmaan3935
    @surkhmandermaanmaan3935 11 месяцев назад +29

    ਇਹੋ ਜਿਹੇ ਡਾਕਟਰ ਨੂੰ ਤੁਰੰਤ ਪਰਚਾ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰੋ। ਅੱਗੇ ਤੋਂ ਕੋਈ ਇਹੋ ਜਿਹੀ ਗਲਤੀ ਨਹੀਂ ਕਰਦਾ

  • @manpreetmani9102
    @manpreetmani9102 11 месяцев назад +29

    ਹਸਪਤਾਲ ਬੰਦ ਹੋਣਾ ਚਾਹੀਦਾ ਹੈ ਡਾਕਟਰ ਦੀਆ ਸਾਰੀਆ ਡਿਗਰੀਆਂ ਰੱਦ ਹੋਣੀਆ ਚਾਹੀਦੀਆਂ ਹਨ

    • @AmarjitSingh-eq3rl
      @AmarjitSingh-eq3rl 3 месяца назад

      ਕੁਛ ਨਹੀ ਹੋਣਾ ਭਾਰਤ ਦੇ ਕਾਨੂੰਨ ਕਮਜੋਰ ਹਨ ਗਲਤ ਅਨਸਰ ਸੋਚਦਾ ਹੈ ਕਿ ਵਿਗੜ ਜਾਵੇਗਾ ਵਿਗੜਦਾ ਵੀ ਨਹੀ ਹੈ ਤੁਸੀਂ ਹਸਪਤਾਲ ਬੰਦ ਹੋਵੇ ਡਿਗਰੀਆਂ ਰੱਦ ਹੋਣ ਕਹਿ ਕੇ ਆਪਣੀ ਭੜਾਸ ਕੜ ਸਕਦੇ ਹੋ

  • @GurdevSingh-lu9xd
    @GurdevSingh-lu9xd 3 месяца назад +5

    ਸਤਿਆਨਾਸ ਕਰਦੋ ਕੰਜਰ 🐒🦮🦮🦮🦮ਕੱਤੈ ਡਾਕਟਰ ਦਾ

  • @NirmalSingh-vq9gv
    @NirmalSingh-vq9gv 11 месяцев назад +12

    ਵਾਹਿਗੁਰੂ ਜੀ ਪੰਡਿਤ ਵੀਰ ਦੀ ਸਕਲ ਤੋਂ ਸਿੱਖ ਵੀਰ ਵੀ ਸਿੱਖਿਆ ਲੈਣ ਦੀ ਕੋਸ਼ਿਸ਼ ਕਰਨ

  • @gulbagsinghsidhu4759
    @gulbagsinghsidhu4759 11 месяцев назад +6

    ਵਾਹਿਗੁਰੂ ਜੀ ਕਿਰਪਾ ਰੰਖਣ ਪਰਿਵਾਰ ਤੇ 🙏

  • @daphndharminder6284
    @daphndharminder6284 11 месяцев назад +5

    ਕਦੇ ਵੀ ਕਿਸੇ ਇਕ ਡਾਕਟਰ ਦੇ ਕਹੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਪਹਿਲਾਂ ਦੋ ਚਾਰ ਹੋਰ ਮਾਹਿਰਾ
    ਨੂੰ ਦਿਖਾ ਕੇ ਬੀਮਾਰੀ ਹੋਣ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ।

  • @HarneetKalas-nf8nd
    @HarneetKalas-nf8nd 11 месяцев назад +13

    ਜੇ ਡਾਕਟਰ ਸਰਕਾਰੀ ਹੈ ਤਾਂ ਨੋਕਰੀ ਤੌ ਬਰਖ਼ਾਸਤ ਕੀਤਾ ਜਾਵੇ ਤੇ ਸਖਤ ਤੋਂ ਕਾਰਵਾਈ ਹੋਣੀ ਚਾਹੀਦੀ ਹੈ, ਜੇ ਪ੍ਰਾਈਵੇਟ ਹੈ ਤਾਂ ਲਾਇਸੰਸ ਰੱਦ ਕਰਕੇ ਕਾਰਵਾਈ ਹੋਣੀ ਚਾਹੀਦੀ

  • @AK-bp2qp
    @AK-bp2qp 11 месяцев назад +11

    ਇੰਡੀਆ ਵਿੱਚ ਤਾਂ ਮਰੇ ਹੋਏ ਬੰਦੇ ਦੇ ਆਕਸੀਜਨ ਲਾ ਕੇ ਮਹੀਨਾ ਮਹੀਨਾ ਬਿੱਲ ਬਣਾਈ ਜਾਂਦੇ ਰਹਿੰਦੇ ਐ ਡਾਕਟਰ, ਇਹ ਵਿਚਾਰਾ ਤਾਂ ਫ਼ੇਰ ਵੀ ਜਿਓੰਦਾ ਸੀ 😢

  • @swarnjeetkaurmattu1315
    @swarnjeetkaurmattu1315 11 месяцев назад +7

    ਡਾ ਤੇ ਸਖ਼ਤ ਤੋ ਸਖ਼ਤ ਕਾਰਵਾਈ ਬਣਦੀ

  • @manjitSingh-yo9fq
    @manjitSingh-yo9fq 11 месяцев назад +4

    Very good sepeech bai ji

  • @romysandhusandhu3359
    @romysandhusandhu3359 11 месяцев назад +3

    Bhut vdhiya ji kita ji

  • @JagtarSingh-ck9qj
    @JagtarSingh-ck9qj 3 месяца назад +2

    ਡਾਕਟਰ ਨੂੰ ਦੂਜੇ ਰੱਬ ਕੀਹਾ ਜਾਂਦਾ ਪਰ ਪੈਸੇ ਦੇ ਲਾਲਚੀ ਸਦਨੇ ਕਸਾਈ ਬਣ ਚੁਕੇ ਹਨ

  • @amriksingh9589
    @amriksingh9589 11 месяцев назад +5

    ਬਾਈ ਬੰਦੇ ਨੂੰ ਇਥੇ ਤੱਕ ਪਹੂਚਣ ਵਿਚ ਰਿਸ਼ਤੇ ਦਾਰਾ ਤੇ ਯਾਰਾ ਦੋਸਤਾਂ ਦਾ ਹੱਥ ਵੱਧ ਹੁੰਦਾ ਹੈ ਜੇ ਕੋਈ ਬਿਮਾਰ ਦਾ ਪਤਾ ਕਰਨ ਆਉਦਾ ਹੈ ਉਹ ਆਕੇ ਸਲਾਹਾ ਦੇਦਾ ਹੈ ਕਿ ਇਸ ਨੂੰ ਫਲਾਣੇ ਡਾਕਟਰ ਕੋਲ ਲੈ ਜਾਉ ਢਿਮਕੇ ਡਾਕਟਰ ਕੋਲ ਲੈ ਜਾਉ ਇਕ ਵਾਰ ਡਾਕਟਰ ਦੇ ਥੱਕੇ ਚੱੜ ਗਿਆ ਬੰਦਾ ਫਿਰ ਤਾ ਡਾਕਟਰਾਂ ਯੋਗਾ ਹੀ ਰਹਿ ਜਾਂਦਾ ਹੈ ਇਸ ਨਾਲੋ ਤਾ ਛੋਟੇ ਡਾਕਟਰ ਜੋ ਗਲੀ ਮੁਹੱਲੇ ਵਿੱਚ ਦੁਕਾਨਾ ਕਰੀ ਬੈਠੇ ਨੇ ਉਹ ਇਨਾ ਹਰਾਮ ਖੋਰਾ ਨਾਲੋ ਸੋ ਗੁਣਾਂ ਵਧੀਆ ਨੇ

  • @JASVIRSINGH-ls5xh
    @JASVIRSINGH-ls5xh 11 месяцев назад +3

    Please complete health care department minister.

  • @jsthind3587
    @jsthind3587 11 месяцев назад +3

    Sardar sahb tuc cancer hospital kyu lke gye cell gatn te kite hor dikahnde

  • @GurlalSingh-bn8xz
    @GurlalSingh-bn8xz 11 месяцев назад +1

    Waheguru ji 🙏🙏🙏🙏🙏

  • @JASVIRSINGH-ls5xh
    @JASVIRSINGH-ls5xh 11 месяцев назад +1

    Waheguru ji

  • @manpreetkaurmanpreettung1406
    @manpreetkaurmanpreettung1406 11 месяцев назад +3

    Parcha hona chahida gande doctor te sare paise vapis kara do

  • @polaram2987
    @polaram2987 11 месяцев назад +4

    आजकल कोई भी डॉक्टर ने लूट मचा रखी है

  • @polaram2987
    @polaram2987 11 месяцев назад +3

    भाई साहब मेरे भी दो लाख रुपये लगवा दिया गलत इलाज करके डॉक्टर ने

  • @SRA001-q2x
    @SRA001-q2x 5 месяцев назад

    Bai ji asin bi iss tu elaaj kurwea see iss ne mere iko time 2 ultra sound ik citi scan kurwa ditta jdo gund kuddi gye fer ehna ne joo sichh lugea oh vich shud ditte 2 maheen puss. Paak nilde rahe

  • @komaldhillon1291
    @komaldhillon1291 11 месяцев назад +6

    ਕਸਾਈਡਾਕਟਰ

  • @balwindersidhu5201
    @balwindersidhu5201 Месяц назад

    Bai g pindan ya city jo aam janta da km pinda wale Docter sarde ne.ohna nu eh Jhola Chhap kahinde aa.ohhna nu pind de hr marij da ptta hunda.j.kr oh na hon tan Greeb lok.mazdoor.kisan tan krvai khde aa aapne priwar da ilaj.ehna nallo bhut change ne oh munde jo practice krde aa.j kise kol kise time pesse v nhi tan Haddy.Souny le lende aa.jd call kro at da spot aa jande aa

  • @PrinceKumar-cf7ek
    @PrinceKumar-cf7ek 11 месяцев назад +2

    🙏🏻💐💐💐🙏🏻

  • @BaljinderSingh-lq7lt
    @BaljinderSingh-lq7lt 11 месяцев назад +2

    22 ji tusi app dr ho ke ... cancer eale hospital vich ki karan gae

  • @Satinder-nm2rc
    @Satinder-nm2rc 11 месяцев назад +1

    Je cell ghate taan cancer hospital vich kyu gye

  • @bholasharma1711
    @bholasharma1711 11 месяцев назад +1

    😢😢🙏🙏🙏🙏

  • @bholasharma1711
    @bholasharma1711 11 месяцев назад +1

    😢😢

  • @rajamannlohara8644
    @rajamannlohara8644 11 месяцев назад +4

    Berrra gark hojay haspatal da

  • @RanvirSingh-zu3qg
    @RanvirSingh-zu3qg 11 месяцев назад +1

    Koi kanoon nahi paise wapas krawo

  • @jsthind3587
    @jsthind3587 11 месяцев назад +1

    Cell ghatan te cancer hospital kon janda?

  • @sonusidhu3728
    @sonusidhu3728 7 месяцев назад

    Meri mother de death hoi c ethe, es doctor ne poori granti diti c theek krga par nhi hoi

  • @KalaSingh-sh1oz
    @KalaSingh-sh1oz 11 месяцев назад +2

    Hun 33jathy bandi kou ne bath the naal

  • @JaswinderSingh-wx5dx
    @JaswinderSingh-wx5dx 11 месяцев назад +1

    😊

  • @ajaibsingh9738
    @ajaibsingh9738 2 месяца назад

    ਡਾਕਟਰ ਤੇ ਉਸ ਦੇ ਹਸਪਤਾਲ ਦਾ ਨਾਮ ਵੀ ਲਿਓ

  • @TarwinderSingh-r2m
    @TarwinderSingh-r2m 11 месяцев назад +1

    Ehstra de Dr de juti fero bus ehna ch ensaniat nhi rhi

  • @MONEY_LOVER7
    @MONEY_LOVER7 11 месяцев назад +2

    10 crore moaaja dena chahida e Doctor nu

  • @gurpalsingh5634
    @gurpalsingh5634 5 месяцев назад

    Dr. Nu. Girfdar. Kro

  • @ayeshasidhu5519
    @ayeshasidhu5519 11 месяцев назад +1

    Rab to nee darxe greeb nu ta baksh dia karo paisa nal ne jana paissa nal ne jana lekha dena paiina sharm karo

  • @LaddiGill-k8f
    @LaddiGill-k8f 5 месяцев назад

    ਡਬਲ,ਪੈਸੈ,ਭਰਾਊ

    • @AmarjitSingh-eq3rl
      @AmarjitSingh-eq3rl 3 месяца назад

      ਮਰੀਜਾ ਦੀ ਛਿੱਲ ਲਾ ਕੇ ਡਬਲ ਕਮਾ ਲਵੇਗਾ

  • @RobinX-g2k
    @RobinX-g2k 2 месяца назад

    Dr da jutty fro

  • @happyfamilyvlogs446
    @happyfamilyvlogs446 11 месяцев назад +1

    Baneye ta kanzoos hunde han

  • @amrikatwal2841
    @amrikatwal2841 3 месяца назад

    Put this dr behind the bar and get all money back

  • @Gurmeet.598
    @Gurmeet.598 3 месяца назад

    Bapu a medical afsar nu chiyda ha ke a chota motta doctor de test machinea band karwai a sasti test machine nal aap he test karka apna kolo he reportar bnaka day jada a par wada afsar ve sab milkar karda na

  • @DharmpalDhammu-fm1xt
    @DharmpalDhammu-fm1xt 3 месяца назад

    Thoo saliya te

  • @jagdevsinghtejay2824
    @jagdevsinghtejay2824 3 месяца назад

    Waheguru ji