Lakha Sidhana ਦਾ ਡਾਕਟਰ ਨਾਲ ਪੈ ਗਿਆ ਪੇਚਾ। ਜਵਾਕ ਦੇ ਘਟੇ ਸੀ ਸੈੱਲ ਪਰ ਡਾਕਟਰ ਨੇ ਕਹਿਤਾ ਕੈਂਸਰ।

Поделиться
HTML-код
  • Опубликовано: 28 ноя 2024

Комментарии • 258

  • @rbrar3859
    @rbrar3859 11 месяцев назад +26

    ਸ਼ੁਕਰ ਆ ਰੱਬ ਦਾ, ਹਜੇ ਚੰਗੇ ਚੈਨਲ ਹਨ, ਜੋ ਗਰੀਬ ਲੋਕਾ ਨਾਲ ਖੜਦੇ ਹਨ।

  • @dalbirsinghsingh8144
    @dalbirsinghsingh8144 11 месяцев назад +31

    ਜੋ ਸਰਕਾਰਾ ਨਹੀ ਕਰ ਸਕਦੀਆ ਉਹ ਲੱਖਾ ਬਾਈ ਕਰ ਸਕਦਾ ਆ ਵਾਹਿਗੁਰੂ ਮੇਅਰ ਕਰੀਓ ਲਞਖੇ ਬਾਈ ਤੇ

  • @ManpreetSingh-ce2zh
    @ManpreetSingh-ce2zh 11 месяцев назад +50

    ਭਾਰਤ ਵਿੱਚ ਤਿੰਨ ਚੀਜ ਵਿਚ ਪੈਸਾ ਡਾਕਟਰ ,ਪੜ੍ਹਈ ਲਿਖਈ ਤੇ ਰਾਜਨੀਤੀ ਲੋਕ ਨੂੰ ਲੁੱਟੀ ਜਾਂਦੇ ਆ ਇਹ ਸੇਵਾ ਨੀ ਮੇਵਾ ਖਾਦੇ ਆ 🎉🎉

  • @harmeetchand2842
    @harmeetchand2842 11 месяцев назад +94

    ਲੱਖਾਂ ਸਿਧਾਣਾ ਬੱਬਰ ਸ਼ੇਰ ਪੰਜਾਬ ਦਾ ਜ਼ਿੰਦਾਬਾਦ ਜਾਗਦੀ ਜ਼ਮੀਰ ਵਾਲੇ ਲੱਖੇ ਵੀਰ ਫ਼ਰੀਦਕੋਟ ਵਿੱਚ ਬਾਬਾ ਫਰੀਦ ਮੈਡੀਕਲ ਹਸਪਤਾਲ ਵਿੱਚ ਕੈਂਸਰ ਦਾ ਡਾਕਟਰ ਪਰਦੀਪ ਗਰਗ ਬਹੁਤ ਵਧੀਆ ਡਾਕਟਰ ਐ ਇਸ ਤਰ੍ਹਾਂ ਦੇ ਸਾਰੇ ਡਾਕਟਰ ਹੋਣ ਤਾਂ ਲੋਕਾਂ ਨੂੰ ਪ੍ਰਾਈਵੇਟ ਡਾਕਟਰਾਂ ਕੋਲ ਜਾਣ ਦੀ ਲੋੜ ਨਹੀਂ

    • @anantkumar3872
      @anantkumar3872 11 месяцев назад +2

      0:36 0:37 😅 0:37

    • @karamjitsingh7431
      @karamjitsingh7431 11 месяцев назад +2

      ਪਰ ਵੀਰ ਜੋ ਵੀ ਫਰੀਦਕੋਟ ਹਸਪਤਾਲ ਦੇ ਵਿੱਚ ਗਿਆ ਉਹ ਜਿਉਂਦਾ ਵਾਪਸ ਨਹੀਂ ਆਇਆ ਚਾਹੇ ਤਾਂ ਉਸਦਾ ਰਿਕਾਰਡ ਚੱਕ ਕੇ ਦੇਖ ਲਓ

    • @kaursingh8369
      @kaursingh8369 11 месяцев назад +3

      ​@@karamjitsingh7431ਬਿੱਲਕੁੱਲ ਸਹੀ ਗੱਲ ਐ ਤੁਹਾਡੀ ਵੀਰ ਮੇਰੀ ਮਾੰਂ ਵੀ ਫਰੀਦਕੋਟ ਮੈਡੀਕਲ ਵਿੱਚ ਈ ਮਰੀ ਸੀ

    • @lovepreetkaur1942
      @lovepreetkaur1942 11 месяцев назад +5

      ​@@karamjitsingh7431veer mere tayea ji three month covid tym othe rhe cc ge te jeonde ghre v vapis aye cc assi v othe rhe cc three month sanu othe ehho ja kuj ni lgga assi icu ch enne month ktte cc ge enni smbaal kde ni ddekji cc onna nu v covid cc ga

    • @jaspreetsinghdandiwal3441
      @jaspreetsinghdandiwal3441 11 месяцев назад

      ਸਾਡੀ ਮਾਤਾ covid ਵੇਲੇ ਸੀ ਵੱਡੇ ਵੱਡੇ ਹਸਪਤਾਲਆ ਨੇ ਜਾਬਬ ਦੇ ਤ ਸੀ ਵੀ ਵੱਚ ਦੀ ਨਹੀਂ ਜਿਥੇ ਮਰਜੀ ਲਏ ਜੋਂ ਮੈਡੀਕਲ ਚੋ ਠੀਕ ਹੋ ਕੇ ਘਰ ਵਾਪਿਸ ਆਈ​@@karamjitsingh7431

  • @HarneetKalas-nf8nd
    @HarneetKalas-nf8nd 11 месяцев назад +28

    ❤ ਵਾਹਿਗੁਰੂ ਜੀ ਲੱਖੇ ਵੀਰ ਸਾਰੇ ਪਰਿਵਾਰ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @ਗੁਰਦੀਪਸਿੰਘਟਿਵਾਣਾ

    ਬਿੱਲਕੁਲ ਸਹੀ ਕੰਮ ਕਰ ਰਿਹਾ ਲੱਖੇ ਵੀਰ👍 ਵਾਹਿਗੁਰੂ 🙏ਜੀ ਤੇਰੇ ਸਿਰ ਤੇ ਹਮੇਸ਼ਾ ਮੇਹਰ ਭਰੀਆਂ ਹੱਥ ਰੱਖਣਾ

  • @user-YouTube.creation
    @user-YouTube.creation 11 месяцев назад +52

    ਲੱਖਾ ਵੀਰ ਜੀ ਬਹੁਤ ਵਧੀਆ ਕਰ ਰਹੇ ਹੋ ਤੁਸੀ। ਬਚਾ ਲਵੋ ਪੰਜਾਬੀ ਜਵਾਨੀ ਨੂੰ ਅਸੀ ਤੁਹਾਡੇ ਨਾਲ ਹਾਂ ਜੀ 🙏

    • @Aaaaaaaaa-k1p
      @Aaaaaaaaa-k1p 11 месяцев назад +3

      ਬਾਈ ਆਮ ਡਾਕਟਰਾਂ ਨਾਲੋਂ ਆਹ ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਹਸਪਤਾਲ ਖੁੱਲੇ ਹਨ ਇਹ ਸਭ ਤੋਂ ਵੱਡੇ ਕਸਾਈ ਅਤੇ ਲੁਟੇਰੇ ਹਨ!ਆਮ ਹਸਪਤਾਲ ਵਾਲਾ ਡਾਕਟਰ ਫੇਰ ਵੀ ਆਪਣੇ ਕਾਮਕਾਜ ਅਤੇ ਨਾਮ ਖਰਾਬ ਹੋਣ ਬਾਰੇ ਸੋਚਦਾ ਹੈ ਪਰ ਇਹ ਫ਼ਰਮਾਂ ਵਾਲੇ ਬਿਲਕੁਲ ਨਹੀਂ ਸੋਚਦੇ!

    • @user-YouTube.creation
      @user-YouTube.creation 11 месяцев назад +2

      @@Aaaaaaaaa-k1p ਬਿਲਕੁਲ ਸੱਚ ਹੈ ਜੀ 😍🙏

  • @ReshamsinghSidhu-x1n
    @ReshamsinghSidhu-x1n 11 месяцев назад +11

    ਲੱਖਾਂ ਸਿਧਾਣਾ ਜੀ ਬਹੁਤ ਬਹੁਤ ਧੰਨਵਾਦ ਚੰਗੀ ਸਰਕਾਰ ਫਿਰ ਹੀ ਫੈਦਾ ਹੋਉ

  • @pardeepgrewal9404
    @pardeepgrewal9404 11 месяцев назад +14

    ਬਹੁਤ ਵਧੀਆ ਵੀਰੇ ਧੰਨਵਾਦ ।

  • @labhsaharan2503
    @labhsaharan2503 11 месяцев назад +27

    ਮਾ ਦਾ ਬੱਬਰ ਸੇਰ❤

  • @harmitvirk2628
    @harmitvirk2628 11 месяцев назад +18

    ਜਿਓਦਾਂ ਰਹਿ ਵੀਰ

  • @sukhsingh-dc1ts
    @sukhsingh-dc1ts 11 месяцев назад +3

    ਮਾਲਕ ਚੜਦੀਕਲਾ ਵਿੱਚ ਰੱਖੇ ਹੱਕ ਸੱਚ ਦੀ ਗੱਲ ਕਰਨ ਵਾਲੇ ਚੈਨਲਾਂ ਨੂੰ ਤੇ ਵੀਰਾ ਨੂੰ🙏🙏🙏

  • @dalbirsinghsingh8144
    @dalbirsinghsingh8144 11 месяцев назад +23

    ਪ੍ਰਾਈਵੇਟ ਡਾਕਟਰਾ ਨੇ ਪੰਜਾਬ ਦੇ ਲੌਕਾ ਨੂੰ ਬਹੁਤ ਲੁਟ ਦੇ ਨੇ

  • @gurvailsingh3849
    @gurvailsingh3849 11 месяцев назад +17

    ਜਾਗਦੀ ਜ਼ਮੀਰ ਵਾਲਾ ਸਾਡਾ ਵੀਰ ਲੱਖਾ ਸਿਧਾਣਾ ਕੋਲੋ ਇਸ ਨਾਲ ਜੜੋ ਪੰਜਾਬ ਬਚਾ ਲਈਏ

  • @SukhwinderSingh-wq5ip
    @SukhwinderSingh-wq5ip 11 месяцев назад +10

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @avtarsinghhundal7830
    @avtarsinghhundal7830 11 месяцев назад +21

    VERY GOOD performance

  • @gurpreetSingh-ce3ch
    @gurpreetSingh-ce3ch 11 месяцев назад +15

    Lakhe y waheguru ji sonu khus rakhn ❤❤❤❤❤

  • @ManjitKaur-dj7mq
    @ManjitKaur-dj7mq 11 месяцев назад +9

    Very nice ❤️good job ਲੱਖਾ ਸਿਧਾਣਾ ਜੀ ਤੁਸੀ ਪੰਜਾਬ ਦੇ ਹੀਰੋ ਹੋ ਪੰਜਾਬ ਦੇ ਲੋਕੋ ਤੁਹਾਨੂੰ ਲੱਖਾ ਸਿਧਾਣਾ ਜੀ ਦੀਆਂ ਗੱਲਾਂ ਨੂੰ ਸੁਣ ਕੇ ਸਮਝਣ ਦੀ ਲੋੜ ਹੈ ਪੰਜਾਬ ਦੇ ਨੌਜਵਾਨ ਵੀਰਾਂ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਦੀ ਅਵਾਜ ਨੂੰ ਬੁਲੰਦ ਕਰਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਤੁਸੀ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹੋ ਉਹ ਹੱਕ ਸੱਚ ਦੀ ਗੱਲ ਕਰ ਰਹੇ ਹਨ ਪੰਜਾਬ ਦੇ ਲੋਕੋ ਤੁਹਾਨੂੰ ਦੇਖੋ ਲੱਖਾ ਸਿਧਾਣਾ ਜੀ ਕਿਸ ਤਰਾ ਸਮਝਾ ਰਹੇ ਨੇ ਉਹਨਾ ਦੇ ਇਹ ਘਰ ਦੀ ਗੱਲ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਖਾਤਰ ਇਹ ਜੰਗ ਲੜ ਰਹੇ ਹਨ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਤੁਸੀ ਬਹੁਤ ਚੰਗੇ ਹੋ ਲੱਖਾ ਸਿਧਾਣਾ ਜੀ ਤੁਸੀ ਜਿੰਦਾਬਾਦ ਹੋ ਤੇ ਜਿੰਦਾਬਾਦ ਹੀ ਰਹਿਣਾ 🙏❤️🥰❤️🙏

  • @rbrar3859
    @rbrar3859 11 месяцев назад +9

    ਇਸ ਡਾਕਟਰ ਤੇ ਕੇਸ ਹੋਣਾ ਚਾਹੀਦਾ ਹੈ। ਇਹ ਲੋਕਾਂ ਨਾਲ ਬਹੁਤ ਠੱਗੀਆਂ ਮਾਰਦਾ ਹੈ।

  • @Satnamoffical
    @Satnamoffical 11 месяцев назад +6

    ਲੱਖਾ ਬਾਈ ਜਿੰਦਾਬਾਦ

  • @MastanSinghDulai
    @MastanSinghDulai 11 месяцев назад +7

    ਜਿਹੜੇ ਖੇਤ ਦੀ ਵਾੜ ਹੀ ਖੇਤ ਨੂੰ ਖਾਈ ਜਾਵੇ ਉਸ ਮੁਲਖ ਦਾ ਰੱਬ ਹੀ ਰਾਖਾ ਹੈ। ਭਾਰਤ ਕਰੱਪਟ ਮੁਲਖ ਹੈ। ਇੱਥੇ ਦੀ ਸਰਕਾਰ ਕਰੱਪਟ । ਜਸਟਿਸ ਸਿਸਟਮ ਕਰੱਪਟ ।ਪੁਲਿਸ ਕਰੱਪਟ।ਡਾਕਟਰ ਕਰੱਪਟ। ਹਸਪਤਾਲ ਕਰੱਪਟ।

  • @yuvraj3k627
    @yuvraj3k627 11 месяцев назад +2

    ਲੱਖਾ ਸਿਧਾਣਾ ਬਹੁਤ ਵਧੀਆ ਕੰਮ ਰਿਹਾ ਪੰਜਾਬ ਤੇ ਪੰਜਾਬੀਆਂ ਲਈ 👌👍 ਬਹੁਤ ਵਧੀਆ ਵੀਰ 🙏

  • @GurdeepSingh-dj5rf
    @GurdeepSingh-dj5rf 11 месяцев назад +8

    Lakha bro siraaa ❤❤❤❤

  • @nirbsaisings2015
    @nirbsaisings2015 11 месяцев назад +9

    ਦਿਲੋਂ ਸਲਾਮ ਹੈ ਬਾਈ ਲੱਖਾਂ ਜੀ

  • @harwinderkaur6496
    @harwinderkaur6496 11 месяцев назад +7

    Rabb mehr kre baai te

  • @hardeepsingh2222
    @hardeepsingh2222 11 месяцев назад +4

    ਬਾਬਾ ਨਾਨਕ ਤੰਦਰੁਸਤੀ ਬਖ਼ਸ਼ੇ ਜੀ

  • @KomalpreetKaur-t1e
    @KomalpreetKaur-t1e 11 месяцев назад +11

    Waheguru g

  • @jagjitsingh1078
    @jagjitsingh1078 11 месяцев назад +22

    ਹੁਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਠੱਗ ਚੋਰ ਡਾਕਟਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਇਸ ਨੂੰ ਜੇਲ੍ਹ ਵਿੱਚ ਸੁਟਿਆ ਜਾਵੇ

    • @sparkleinscrubs8184
      @sparkleinscrubs8184 11 месяцев назад

      wir enha sokha ni oh keh rahe ne enquiry lai means oh sach bol reha log puri gall ni sunde dr da ki kassor is wich

    • @i_m_gur_e
      @i_m_gur_e 11 месяцев назад

      ​@@sparkleinscrubs8184 sb report ohdia apnia e aa jdo kutti hi chora naal rali hoyi aa . dehli toh jtho reports kronde saanu pta bahr jaan lge jdo medical hunda ethe hoshiarpur doctor nu paise dwo agla kehnda dso kida di report chaidi aa ???? jida di chaidi oda di report bn k aa jndi dehli cho .. fudu naa bnao loka nu

  • @SatnamSingh-su3kq
    @SatnamSingh-su3kq 11 месяцев назад +4

    Very good Lakha veer ji

  • @manjitdhinsa6380
    @manjitdhinsa6380 11 месяцев назад +8

    Very good work karda Llakha we proud u lakhe veer. Dr nu sjaa krao

  • @BholaSingh-pv3kx
    @BholaSingh-pv3kx 11 месяцев назад +5

    Good Lakha g🙏🙏🙏

  • @Randhawa336
    @Randhawa336 11 месяцев назад +3

    ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਸੀ। ਪਰ ਅੱਜ ਦੇ ਡਾਕਟਰ ਨਹੀਂ ਜੋਕਾਂ ਨੇ। ਜੋ ਗਰੀਬਾਂ ਦਾ ਖੂਨ ਚੂਸਦੀਆ ।

  • @surindersingh757
    @surindersingh757 11 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurindersohi6314
    @gurindersohi6314 11 месяцев назад +4

    Next CM Lakha Sidhana Bnao je Punjab Bachana

  • @JagdishSingh-gt1ld
    @JagdishSingh-gt1ld 11 месяцев назад +1

    ਬਾਈ ਲੱਖੇ ਸਰਕਾਰੀ ਹੋਸਪੀਟਲ ਦੇ ਵਿੱਚ ਵੀ ਲੋਕਾਂ ਨੂੰ ਪਰਚੀਆਂ ਬਣਾ ਕੇ ਦੇ ਦਿੱਤੀਆਂ ਜਾਂਦੀਆਂ ਨੇ ਬਈ ਦਵਾਈ ਬਾਹਰੋਂ ਖਰੀਦ ਕੇ ਲਿਆਓ ਫਿਰ ਸਰਕਾਰੀ ਹੋਸਪੀਟਲ ਦਾ ਲੋਕਾਂ ਨੂੰ ਫਾਇਦਾ ਕੀ ਹੋਇਆ ਬਾਈ ਲੱਖੇ ਸਧਾਣੇ ☝️✍️

  • @RasSahota-yi3xn
    @RasSahota-yi3xn 11 месяцев назад +6

    Very good 👍 22.g 🎉❤😊

  • @omraisinghBatth-s9t
    @omraisinghBatth-s9t 11 месяцев назад +9

    Lakha Punjab Da Baber Sher

  • @mandeepgill5876
    @mandeepgill5876 11 месяцев назад +6

    ਇਹੋ ਜਿਹੇ ਠੱਗਾਂ ਦੇ ਵਿਰੁੱਧ ਇੱਕਠੇ ਹੋਇਏ ਤਾਂ ਕਿ ਲੋਕਾਂ ਨੂੰ ਨਾ ਲੁੱਟਣ

  • @nirpalsidardh9724
    @nirpalsidardh9724 11 месяцев назад +5

    Lakha veer ji very good veer ji

  • @jasvirkaur4832
    @jasvirkaur4832 11 месяцев назад +4

    Lakhani sidhanA jindabad❤❤❤❤❤

  • @GurmeetSingh-yd6zn
    @GurmeetSingh-yd6zn 11 месяцев назад +2

    ❤❤❤❤❤❤❤❤ good veer ji

  • @mohindergill7478
    @mohindergill7478 11 месяцев назад +3

    Punjab da sher lakha sidhana god bless you son

  • @amarjeetgill5816
    @amarjeetgill5816 11 месяцев назад +4

    ਡਾਕਟਰਾ ਨੇ ਲੁੱਟ ਮਚਾਈ ਹੋਈ ਹੈ

  • @HarwinderSingh-ew7vu
    @HarwinderSingh-ew7vu 11 месяцев назад +6

    Good lakhe bai

  • @BholaSingh-pv3kx
    @BholaSingh-pv3kx 11 месяцев назад +4

    Very good brother. Lakha g

  • @AmandeepSingh-bu4wn
    @AmandeepSingh-bu4wn 11 месяцев назад +6

    ਪੰਜਾਬ ਸਰਕਾਰ ਮੁਰਾਦਾਬਾਦ

  • @JagdishSingh-cw3du
    @JagdishSingh-cw3du 11 месяцев назад +3

    ਜੈ ਡਾਕਟਰ ਸਾਹਿਬ ਰੱਬ ਦਾ ਰੂਪ ਹੇਵਾ ਤਾ ਫੈਰ ਸ਼ਾਬਾਸ਼ ਬੰਨਦੀ ਪਰ ਡਾਕਟਰ ਰੱਬ ਦਾ ਰੂਪ ਘੱਟ ਹਨ

  • @harwinderkaur6496
    @harwinderkaur6496 11 месяцев назад +6

    Lakhe bai cm bne God bless raje may u live long....

  • @santoshkumari8002
    @santoshkumari8002 11 месяцев назад

    Bhut vadiea veerji greeb loka di help Karan lai nai ta koi greeba di nai Sunda bhutttt 2thanks veerji

  • @JassiSingh-zu6ew
    @JassiSingh-zu6ew 11 месяцев назад +3

    Good job 22

  • @sukhmansingh5656
    @sukhmansingh5656 11 месяцев назад +1

    ਬਾਈ ਜੀ ਉਗਰਾਹਾਂ ਕਿਧਰ ਗਿਆ ਲੱਖਾ ਸਿਧਾਣਾ ਬਾਈ ਜ਼ਿੰਦਾਬਾਦ

  • @Rajkaur100-h9y
    @Rajkaur100-h9y 11 месяцев назад +12

    ਏਸ ਡਾਕਟਰ ਦਾ ਵੀ ਕੱਲ ਨੂੰ ਦਿਲ ਫੇਲ ਹੋਣ ਵਾਲਾ, ਏਸ ਨੂੰ ਵੀ ਨਰਕ ਜਾਣ ਦੀ ਬੀਮਾਰੀ ਲੱਗੀ ਹੋਈ ਹੈ.,

  • @luckygrewal4421
    @luckygrewal4421 11 месяцев назад +3

    Lakha veer zindabaad

  • @RishavdhuriaRishav
    @RishavdhuriaRishav 11 месяцев назад

    ਆਹਾ ਬੁਹਤ ਸੋਹਣੀ ਗੱਲ ਕਰੀ ਲੱਖੇ ਨੇ ਲੀਡਰਾਂ ਤੋਂ ਬਾਅਦ ਵੱਡੇ ਚੋਰ ਡਾਕਟਰ ਨੇ ਤੀਜੇ ਨਾਮ ਤੇ ਦਾਰੂ ਦੇ ਠੇਕੇ

  • @gksamra229
    @gksamra229 11 месяцев назад +6

    ਐਜੂਕੇਸ਼ਨ ਮੈਡੀਕਲ ਜਮੀਨ ਰੇਤ ਇਨ੍ਹਾਂ ਸਭ ਤੇ ਮਾਫੀਆ ਕਾਬਜ਼ ਹੈ

  • @jasvirsinghbaddon6259
    @jasvirsinghbaddon6259 11 месяцев назад +1

    Very good ❤❤ waheguru Ji Mehar Karo ji ls bir uper ji

  • @harishgoyal6231
    @harishgoyal6231 11 месяцев назад +2

    Good work lakkha bai g

  • @manpreet7788
    @manpreet7788 11 месяцев назад

    🌾🌱🌿ਲੱਖੇ ਵੀਰ ਇਹੋ ਜਿਹੇ ਲਟੇਰਿਆ ਨੂੰ ਰੋਕੋ ਵੀਰੇ ਪੰਜਾਬ ਤੇ ਹੋਰ ਸੂਬਿਆਂ ਦੇ ਨੋਜੂਆਨ ਸੋਡੇ ਨਾਲ ਨੇ🌾🌱🌿

  • @sachindoc485
    @sachindoc485 10 месяцев назад

    Great job done Dr Anuj bansal..we salute you

  • @majorsingh1124
    @majorsingh1124 11 месяцев назад +4

    Lakkha Sadhana bhai jindabad

  • @kirpalsingh8513
    @kirpalsingh8513 11 месяцев назад

    ਲੱਖਾ ਸਹੀ‌‌ ਬੋਲ ਰਿਹਾ ਪੰਜਾਬ ਵਿੱਚ ਇਸ ਤਰ੍ਹਾਂ ਹੀ ਚੱਲ‌ ਰਿਹਾ ਇਸ ਡਾਕਟਰ ਉਪਰ‌‌ ਕਾਰਵਾਈ ਜ਼ਰੂਰੀ ਹੈ

  • @KuldeepSingh-l9h6g
    @KuldeepSingh-l9h6g 11 месяцев назад +2

    Lakha Sidhana Zindabad ❤🎉

  • @Kent12178
    @Kent12178 11 месяцев назад +5

    Lakha Sidhana is very right

  • @sukhjitsinghlassara4173
    @sukhjitsinghlassara4173 11 месяцев назад +9

    Lakha chahida aaun wale time ch punjab da cm

    • @harjitsingh3201
      @harjitsingh3201 11 месяцев назад

      Bhagwant vaang eh v helicopter te upro lang jaya kro

    • @ManiDhaliwal-b4h
      @ManiDhaliwal-b4h 11 месяцев назад +1

      Lakha chaida🙏🙏

    • @gurindersohi6314
      @gurindersohi6314 11 месяцев назад +1

      Right

    • @kawaljitsingh7564
      @kawaljitsingh7564 11 месяцев назад

      ​@@harjitsingh3201koi na lang len de Ehnu upar Banda eh v parkhana chahida

    • @HardevsinghBalain
      @HardevsinghBalain 11 месяцев назад

      Chalo lala keji liye tah nahi helicopter dabbe tah nahi firo election vich😂😂😂

  • @gurbaxcheema9899
    @gurbaxcheema9899 11 месяцев назад

    ਸਰਕਾਰ ਨੂੰ ਜਾਗਣ ਦੀ ਲੋੜ ਆ ਬਾਹਰ ਕੋਈ ਡਾ ਫੜ ਲਿਆ ਜਾਲੀ ਕੈਂਸਰ ਦੱਸ ਕੇ ਪਰ ਫੜਿਆ ਗਿਆ ਜੇਲ ਹੋ ਗਈ ਇਡੀਆ ਛੱਡ ਦਿੱਦੇ ਆ ਤਦ ਹੀ ਸੁਧਾਰ ਨਹੀ ਹੁੰਦਾ

  • @ekamjotsingh8568
    @ekamjotsingh8568 11 месяцев назад

    ਬਾਈ ਕਨੂੰਨ ਹੋਣਾ ਚਾਹੀਦਾ ਡਾਕਟਰ ਦੇ ਹਸਪਤਾਲ ਵਿੱਚ ਮੈਡੀਕਲ ਦੀ ਦੁਕਾਨ ਨਹੀ ਹੋਣੀ ਚਾਹੀਦੀ ਅੱਜ ਲੂਟ ਦਾ ਕਾਰਣ ਹੀ ਇਹ ਹੈ ਬਾਕੀ ਲੱਖਾ ਜਿੰਦਾਬਾਦ ਹੈ ਤੇ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @RandeepSidhu-ui1ew
    @RandeepSidhu-ui1ew 11 месяцев назад +1

    ਲੰਮੀ ਉਮਰ ਕਰੇ ਰੱਬ ਲੱਖੇ ਦੀ

  • @surindernijjar7024
    @surindernijjar7024 11 месяцев назад +3

    Like you lakha

  • @harjeevansingh8762
    @harjeevansingh8762 11 месяцев назад

    Sahi gall aa veer ji private doc te private school ne Punjab nu lutt liya hun lakhe di gall sahi aa doc di fee and school di fee hor jo v kharche fix hone chahide aa

  • @bssingh113
    @bssingh113 11 месяцев назад

    ਦਵਾਈਆਂ ਦੇ ਰੇਟ ਫਿਕਸ ਹੋਣੇ ਚਾਹੀਦੇ ਨੇ, ਹਸਪਤਾਲ ਦੇ ਅੰਦਰ ਹੋਣ ਜਾਂ ਬਾਹਰ।

  • @samanpreetpunia8124
    @samanpreetpunia8124 11 месяцев назад +2

    Lakha bhana y nu power devo vot pavo te mp banavo j punjab da bhala krna

  • @sahibsingh7487
    @sahibsingh7487 11 месяцев назад +4

    Lakhe 22 rabb meri umar v tenu la de ❤

  • @JagdishSingh-gt1ld
    @JagdishSingh-gt1ld 11 месяцев назад +1

    ਬਾਈ ਲੱਖੇ ਜਿਹੜੀ ਗੱਲ ਤੂੰ ਕਹਿਨਾ ਵੀ ਇੱਕ ਡਾਕਟਰ ਹੁਣ ਇੱਕ ਪੁਲਿਸ ਵਾਲੇ ਹੁਣ ਇੱਕ ਵਕੀਲ ਹੁਣ ਇੱਕ ਜੱਜ ਹੋਣ ਜਿਹੜੀਆਂ ਝੂਠੀਆਂ ਗਵਾਹੀਆਂ ਦਿੰਦੇ ਨੇ ਉਹਨਾਂ ਦੇ ਬੱਚੇ ਗੋਲੀਆਂ ਟੀਕੇ ਨਸ਼ੇ ਨਾਲ ਹੀ ਮਰਦੇ ਨੇ ਇਹ ਪਾਪਾਂ ਦੀ ਕਮਾਈ ਦਾ ਕੜਾ ਇੱਥੇ ਪੱਟ ਜਾਂਦਾ ਹਗਾ ਭਾਈ ਲੱਖੇ ਕਿਸ ਦਾਣੇ ਬਾਈ ਤੈਨੂੰ ਕਹਿ ਰਿਹਾ ✍️☝️🙏

  • @Gdeep-m1m
    @Gdeep-m1m 11 месяцев назад +1

    Satnam SRI waheguru ji lakha by jindabaad jindabaad

  • @sukhwantsingh181
    @sukhwantsingh181 11 месяцев назад

    ਲੱਖਾਂ ਸਿਧਾਣਾ ਵੀਰ ਬਿਲਕੁਲ ਸਹੀ ਕਹਿੰਦਾ ਤੇ ਸੱਚ ਹਿੱਕ ਠੋਕ ਕੇ ਕਹਿੰਦਾ ਏਂ ਡਾਕਟਰ ਤਾਂ ਮੱਰੇ ਹੋਏ ਨੂੰ ਵੀ ਖਾਂਦੇ ਏਨੀ ਏਨੀਂ ਤਨਖਾਹਾਂ ਲੈਕੇ ਵੀ ਇੱਨਾਂ ਦਾ ਢਿੱਡ ਨੀਂ ਭਰਦਾ ਆਪਾਂ ਡਾਕਟਰ ਨੂੰ ਰੱਬ ਦਾ ਰੂਪ ਕਹਿੰਦੇ ਹਾਂ ਪਰ ਏਂ ਤਾਂ ਜਲਾਦਾਂ ਤੋਂ ਵੀ ਦੋ ਕਦਮ ਅੱਗੇ ਨੇਂ ਪਰ ਸਾਰੇ ਨੀਂ ਓਹ ਕਹਿੰਦੇ ਨੀਂ ਪੰਜੇ ਉਂਗਲਾਂ ਇੱਕ ਸਾਰ ਨੀਂ ਹੋਂਦੇ ਪਰ ਕਹਿੰਦੇ ਨੀਂ ਕਿ ਇੱਕ ਗੰਦੀ ਮੱਛਲੀ ਸਾਰੇ ਪਾਣੀ ਨੂੰ ਗੰਦਾ ਕਰ ਦੀਦੀ ਹੈ ਇਸ ਕਰਕੇ ਲੱਖੇ ਵੀਰ ਪੰਜਾਬ ਲਈ ਜਾਂਨ ਤੱਲੀ ਤੇ ਧਰਕੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਹਰੇਕ ਮੁੱਦੇ ਹਿੱਕ ਠੋਕ ਕੇ ਚੱਕਦਾ ਹੈ ਮੈਂ ਪੰਜਾਬ ਦੇ ਸਾਰੇ ਵੀਰਾਂ ਭੈਣਾ ਮਾਂਵਾਂ ਨੂੰ ਬੇਨਤੀ ਕਿ ਸਾਰੇ ਲੱਖੇ ਵੀਰ ਦਾ ਸਾਥ ਦੇਉਂ ਨਹੀਂ ਤਾ ਪੰਜਾਬ ਦਾ ਬੇੜਾ ਗ਼ਰਕ ਹੋਇਆ ਸਮਝੋ ਵਾਹਿਗੁਰੂ ਮੇਹਰ ਕਰੀ ਮੇਰੇ ਸੋਹਣੇ ਪੰਜਾਬ ਤੇ ਅਤੇ ਲੱਖੇ ਵੀਰ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੀਂ

  • @sarbjianishavlog6018
    @sarbjianishavlog6018 11 месяцев назад

    ਹਸਪਤਾਲਾਂ ਵਿੱਚ ਬਹੁਤ ਲੁੱਟ ਹੁੰਦੀ ਹੈ
    ਗਰੀਬ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ
    ਦਵਾਈਆਂ ਦਾ m r p ਤੋਂ ਕੀਤੇ ਵੱਧ ਰੇਟ ਲਗਦਾ ਹੈ

  • @sukhchainsinghsukhchainsin3083
    @sukhchainsinghsukhchainsin3083 11 месяцев назад +6

    Lahka good ver

  • @RANDEEPSINGH-j9p
    @RANDEEPSINGH-j9p 11 месяцев назад +9

    LAKHA IS ABSOLUTELY CORRECT . PUNJABI AND SIKHS OPEN YOUR BRAIN , OPEN YOUR EYES , ETC .

    • @unclebabloo79
      @unclebabloo79 11 месяцев назад

      And go to canada😂😂😂😂

    • @jobanbrar2840
      @jobanbrar2840 11 месяцев назад

      @@unclebabloo79kio india teri maa di fuddi badle ni milya thode bhayia nalo jada jmeena sade kol ghusseo 😂😂😂😂swere dihadi te aji

  • @jagsirsingh4983
    @jagsirsingh4983 11 месяцев назад +2

    ਵਾਈ ਲੱਖਾ ਸਿੰਘ ਸਿਧਾਣਾ ਜੀ ਸਰਕਾਰੀ ਹਸਪਤਾਲ ਵਿਚ ਵੀ ਇਹੀ ਹਾਲ ਹੈ ਜੀ ਕਿਉਂਕਿ ਜਿਹੜੇ ਮਾਰਜੀ ਹਸਪਤਾਲ ਵਿੱਚੋਂ ਦਵਾਈਆਂ ਲੈਣ ਚਲੇਂ ਜਾਓ ਪੰਜਾਬ ਸਰਕਾਰ ਹਸਪਤਾਲ ਵਿੱਚੋ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਜੀ ਕਿਉਂਕਿ ਜੇ ਇਹਨਾਂ ਤੋਂ ਰਿਸ਼ਵਤ ਦੇ ਕੇ ਦਵਾਈਆਂ ਲਾਲੈ ਰਿਸ਼ਵਤ ਦੇ ਕੇ ਕੁਸ਼ ਦਵਾਈਆਂ ਮਾਲ ਜਾਂਦੀਆਂ ਹਨ ਜੀ

  • @sukhjindersinghsekhon3832
    @sukhjindersinghsekhon3832 11 месяцев назад

    ਸੀਐਮ ਸਾਹਿਬ ਏਹੋ ਜਿਹੀ ਲੁਟ ਨੂੰ ਕਦੋਂ ਬੰਦ ਕਰ ਵਾਓ ਗਏ ਸੀਐਮ ਬਣਨ ਤੋਂ ਬਾਅਦ ਤੂੰਸੀ ਆ ਨਿਹਰ ਵਾਲੀ ਡਬਏਟ ਤੋਂ ਬਗੈਰ ਤੂਹਾਡਾ ਕੋਈ ਵੀ ਬਿਆਨ ਪੰਜਾਬ ਦੇ ਹੱਕ ਵਿਚ ਕੱਦੇ ਕੋਈ। ਬਿਆਨ ਨਹੀਂ ਆਇਆ

  • @mkgcjcbucv1781
    @mkgcjcbucv1781 11 месяцев назад +1

    Good.job.lakha.paji

  • @sohansingh4405
    @sohansingh4405 11 месяцев назад

    ਹੁਣ ਤਾਂ ਰੱਬ ਹੀ ਰਾਖਾ ਹੈ ਪੰਜਾਬ ਦਾ।

  • @kevalkrishan8413
    @kevalkrishan8413 11 месяцев назад

    Very good👍👍👍 sir

  • @Aaaaaaaaa-k1p
    @Aaaaaaaaa-k1p 11 месяцев назад

    ਆਮ ਸਧਾਰਨ ਡਾਕਟਰਾਂ ਨਾਲੋਂ ਆਹ ਜਿਹੜੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਹਸਪਤਾਲ ਖੁੱਲੇ ਹਨ ਇਹ ਸਭ ਤੋਂ ਵੱਡੇ ਕਸਾਈ ਅਤੇ ਲੁਟੇਰੇ ਹਨ!ਆਮ ਹਸਪਤਾਲ ਵਾਲਾ ਡਾਕਟਰ ਫੇਰ ਵੀ ਆਪਣੇ ਕਾਮਕਾਜ ਅਤੇ ਨਾਮ ਖਰਾਬ ਹੋਣ ਬਾਰੇ ਸੋਚਦਾ ਹੈ ਪਰ ਇਹ ਫ਼ਰਮਾਂ ਵਾਲੇ ਬਿਲਕੁਲ ਨਹੀਂ ਸੋਚਦੇ!

  • @SanjeevKumar-db4mj
    @SanjeevKumar-db4mj 11 месяцев назад

    Right 👍 lakha Veer good job

  • @sheerajohal355
    @sheerajohal355 11 месяцев назад

    Lakha 22 chak fatte Babar shera Punjab dea tare naal aa

  • @akashmannakashmann20
    @akashmannakashmann20 11 месяцев назад

    Lakha sidhana bhai Sacha banda hai punjabio sath dao ji bai da

  • @lakhvirsingh2383
    @lakhvirsingh2383 11 месяцев назад

    Waheguru ji 🙏🙏

  • @bittujassowal9095
    @bittujassowal9095 11 месяцев назад

    ਲਾਈਸੈਂਸ ਕੈਂਸਲ ਕਰ ਨਾ ਚਾਹੀਦਾ ਸਰਕਾਰ ਨੂੰ

  • @neenusehgal9067
    @neenusehgal9067 11 месяцев назад +1

    Fortz Lutera

  • @loveguru4554
    @loveguru4554 11 месяцев назад +4

    Eh hai sach di awaj punjab di dukhi awaj buland awaj lakha sidhana eh krda sab da engine

  • @goldeysingh4547
    @goldeysingh4547 11 месяцев назад +3

    ਡਾਕਟਰ ਤੇ ਹੁਣ ਵਿੱਚ ਲੇਣੀ ਦੇ ਆ

  • @sarbjianishavlog6018
    @sarbjianishavlog6018 11 месяцев назад

    ਬਹੁਤ ਘਟ ਹੀ ਚੰਗੇ ਨੇ dr

  • @sadhsingh2036
    @sadhsingh2036 11 месяцев назад

    ਬਾਈ ਕੱਲ ਬੱਚੇ ਦੇ ਟੈਸਟ ਵਾਸਤੇ ਲੈਬ ਵਾਲਾ ਡਾਕਟਰ ਨੇ ਬੁਲਾਇਆ ਤਾ ,ਬਾਰਾ ਸੋ ,ਮੰਗੇ ਪਰ ਦੁਜੇ ਡਾਕਟਰ ਨੇ ਉਹੀ ਟੈਸਟ ਸਿਰਫ ਛੇ ਸੋ ,ਅਸੀ ਰਾਜਪੁਰੇ ਤੋ ਬਾਈ ਦਵਾਈ ਦੇ ਪੈਸੇ ਫੀਸ ਡਾਕਟਰ ਨੁੰ ਦਿੰਦੇ ਹਾ ਤੇ ਇਹ ਲੈਬ ਵਾਲੇ ਤੋ ਵੀ ਅੱਧੇ ਲੈਦੇ ਹਨ , ਬੱਚਿਆ ਦੇ ਬਹੁਤ ਪੈਸੇ ਲੈਦੇ ਹਨ ਜੇ ਸਾਮ ਨੁੰ ਲੇਟ ਹੋ ਜਾਈਏ ਤਾ ਡਬਲ ਫੀਸ ਪਰ ਲੋਕਾ ਨੁੰ ਫਸਿਆ ਦਵਾਈ ਲੈਣੀ ਪੈਦੀ ਏ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 11 месяцев назад +1

    ਚੰਗਾ ਖਾਓ ਸੈਰ ਕਰੋ ਪਾਣੀ ਵਧ ਪੀਓ ਕਬਜ਼ੀ ਨਾ ਹੋਣ ਦਿਓ ਕੋਈ ਬਿਮਾਰੀ ਨਹੀ ਹੁੰਦੀ ਜਾਗੋ ਵੀਰੋ ਬਚੋ ਜੀ

  • @joganazranable
    @joganazranable 11 месяцев назад

    ਡਾਕਟਰ ਹੁਣ ਯਮਰਾਜ ਦੇ ਏਜੰਟ ਨੇ..... ਰੱਬ ਦਾ ਰੂਪ ਨਹੀਂ.....

  • @harmeshjangra3912
    @harmeshjangra3912 11 месяцев назад

    Good 22 jii❤❤❤❤

  • @ParamjitSingh-e4o
    @ParamjitSingh-e4o 11 месяцев назад

    Lakha bai waheguruji tere ta meher rakhe

  • @nav_sidhu118
    @nav_sidhu118 11 месяцев назад

    ਪਹਿਲਾਂ ਕਹਿੰਦੇ ਸੀ ਡਾਕਟਰ ਦੂਜਾ ਰੱਬ ਐ
    ਪਰ ਹੁਣ ਨਹੀਂ ❌ਇਹ ਤਾਂ ਸਿਰਫ ਠੱਗ ਨੇ 💸

  • @ranjoddhaliwal9112
    @ranjoddhaliwal9112 11 месяцев назад

    Lakha is Hero of punjab