ਕਣਕ ਚ ਸੁੰਡੀ ਦਾ ਕਰਨ ਲੇਟ ਬਿਜਾਈ? ਸੁਪਰ ਸੀਡਰ ਵੀ ਹੋਇਆ ਫੇਲ੍ਹ? ਇਸ ਤਰੀਕੇ ਨਾਲ ਬਚਾਓ ਕਣਕ ਨੂੰ ਸੁੰਡੀ ਤੋਂ

Поделиться
HTML-код
  • Опубликовано: 15 янв 2025

Комментарии • 96

  • @KULDEEPSINGHTHINDMOHIE
    @KULDEEPSINGHTHINDMOHIE Месяц назад +25

    ਪੰਜਾਬੀ ਭਾਸ਼ਾ ਵਿੱਚ ਆਹਾ ਪੁੱਠੇ ਸਿੱਧੇ ਸ਼ਬਦ ਬਾੜ ਕੇ ਮੈਂ ਕੀ ਦੱਸਾਂ ਯਾਰ ਭਾਸ਼ਾ ਦਾ ਮਾਂ ਬੋਲੀ ਆ ਸਾਡੀ ਫਾਹਾ ਹੀ ਵੱਢ ਦਿੰਦੇ ਪਤਾ ਨਹੀਂ ਆਪਣੇ ਆਪ ਨੂੰ ਕੀ ਪੜੇ ਲਿਖੇ ਸਮਝਦੇ ਨੇ ਜਿਆਦਾ ਵੀ ਸਾਡੀ ਬੇਜਤੀ ਹੋ ਜੂ ਜੇ ਅਸੀਂ ਪਿਓਰ ਪੰਜਾਬੀ ਬੋਲਾਂਗੇ ਤਾਂ ਉਹ ਕੁਝ ਪ ਪ ਪ ਪ ਪ ਪ ਪੱਲੇ ਵੀ ਪਵੇ ਸਾਡੇ ਸਮਝ ਹੀ ਨਹੀਂ ਲੱਗਦੀ ਕੀ ਕਹਿਦੇ ਆ ਕੀ ਨਹੀਂ ਤੁਸੀਂ ਬਹੁਤ ਸਿਆਣੇ ਹੋ ਪੜੇ ਲਿਖੇ ਹੋ ਤੇ ਔਰ ਪੰਜਾਬੀ ਬੋਲਿਆ ਕਰੋ ਭਾਈ ਜੀ ਸਾਨੂੰ ਵੀ ਸਮਝ ਲੱਗੇ ਸਾਨੂੰ ਤਾਂ ਜਦ ਨੂੰ ਸਮਝ ਲੱਗਦੀ ਆ ਉਦੋਂ ਉਹਨੂੰ ਫਿਰ ਕੋਈ ਨਾ ਕੋਈ ਅੰਗਰੇਜੀ ਜੀ ਠੋਕ ਦਿੰਦੇ ਆ ਵਿੱਚ

  • @Kissanpashupalak241
    @Kissanpashupalak241 Месяц назад +5

    ਅਸੀਂ ਹਰ ਸਾਲ ਅੱਗ ਲਗਾ ਕੇ ਜ਼ੀਰੋ ਡਰਿੱਲ ਨਾਲ ਬਿਜਾਈ ਕਰਦੇ ਆ ਕਦੇ ਕੋਈਂ ਦਿੱਕਤ ਨੀ ਆਈ

  • @sukhwindersukhwinder5207
    @sukhwindersukhwinder5207 Месяц назад +6

    ਤਵੀਆਂ ਨਾਲ ਵਾਹ ਕੇ ਹਲਾਂ ਨਾਲ ਵਾਹ ਕੇ ਸੁਹਾਗਾ ਲਾ ਕੇ ਕਣਕ ਬੀਜ ਦਿਆ ਕਰੋ ਵੀਰ

  • @ballidhillon9431
    @ballidhillon9431 Месяц назад +28

    ਹੱਲ ਤਵੀਆਂ ਸੁਹਗੇ ਤੇ ਆ ਜਾਣਾ ਹੈ ਬਾਕੀ ਸਾਰੀ ਬਿਜਾਈ ਫੇਲ੍ਹ ਹੈ

  • @kanwarsidhu3286
    @kanwarsidhu3286 Месяц назад +8

    ਸੋਸਲ ਮੀਡਿਆ ਤੇ ਜਨਾ ਖਣਾ ਮੱਤਾ ਦੇਣ ਲਗ ਜਾਂਦਾ ਹਰ ਕੋਈ ਡਾਕਟਰ ਬਣਿਆ ਫ਼ਿਰਦਾ 🤔

  • @VarinderKaler-dx6rx
    @VarinderKaler-dx6rx Месяц назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ਬਹੁਤ ਬਹੁਤ ਧੰਨਵਾਦ

  • @gurpreetsekhon5390
    @gurpreetsekhon5390 Месяц назад +2

    ਗੱਠਾ ਵਾਲੇ ਚ ਵੀ ਸੁੰਡ ਬਹੁਤ ਹੈ।ਮਲਚਰ ਪਲੋਅ ਕਰਕੇ ਵੀ ਬਿਜੀ ਆ ਸਾਰੇ ਚ ਸੁੰਡ ।ਕਰਚੇ ਵੱਢਕੇ ਅੱਗ ਵਾਲੇ ਚ ਨਹੀ।

  • @satnaam.singhmalhi6249
    @satnaam.singhmalhi6249 Месяц назад +7

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏

  • @sukhwindersukhwinder5207
    @sukhwindersukhwinder5207 Месяц назад

    ਬਹੁਤ ਵਧੀਆ ਜਾਣ ਕਾਰੀ ਪ੍ਰਗਟ ਵਾਈ

  • @chahalch-mj6kb
    @chahalch-mj6kb Месяц назад +9

    ਅਗੇਤੀ ਬੀਜ਼ਾੲੀ ਤੇ ਪਰਾਲੀ ਮੁੱਖ ਕਾਰਨ ਹੈ ਹੁਣ ਜੋ ਮਰਜੀ ਬੋਲੀ ਜਾਓੁ

  • @GurpreetSidhu278
    @GurpreetSidhu278 Месяц назад +1

    ਅਸੀ ਅੱਗ ਲਾ ਕੇ ਵਾਹ ਕੇ ਬੀਜੀ ਇਕ ਵੱਟ ਨਾਲ ਕਿਸੇ ਦਾ ਝੋਨਾ ਖੜਾ ਸੀ ਉਥੇ ਪਰਾਲੀ ਪਾਸੇ ਕਰੀ ਉਥੇ ਅੱਗ ਨਹੀ ਲਾਈ ਉਥੇ ਸੁੰਡੀ ਅ ਹੋਰ ਚਾਰ ਕਿਲ੍ਹਿਆ ਚ ਕਿਤੇ ਨ੍ਹੀ ਪਈ ਸੁੰਡੀ

  • @hardyalvirk7125
    @hardyalvirk7125 Месяц назад

    Bhut vadiya jankari👍

  • @gurpyarsingh8098
    @gurpyarsingh8098 Месяц назад +1

    Pargat bhai bohat vadia jankari tuhadi kisana lyi

  • @NIRMALSINGH-yb8hn
    @NIRMALSINGH-yb8hn Месяц назад +2

    ਵੱਡਿਆਂ ਵਿਦਵਾਨਾਂ ਥੰਮ ਮੇਲ ਵਿਚ ਲਿਖਿਆ ਹੈ ਕਿ ਲੇਟ ਬਿਜਾਈ ਕਣਕ ਨੂੰ ਸੁੰਡੀ ਪਈ ਹੈ ਜਿਥੇ ਕਿ 28 ਅਕਤੂਬਰ ਤੋਂ ਲੈਕੇ 8 ਨਵੰਬਰ ਤੱਕ ਬੀਜੀਆਂ ਕਣਕਾਂ ਨੂੰ ਵੱਧ ਸੁੰਡੀ ਪਈ ਹੈ

  • @HarindersinghDhaliwal-ku4ft
    @HarindersinghDhaliwal-ku4ft Месяц назад +1

    ਪਹਿਲਾਂ ਗੁਲਾਬੋ ਹੈ ਨਹੀਂ ਸੀ ਜਿਵੇਂ ਮਰਜੀ ਬੀਜ ਦੇ ਸੀ

  • @ranjeetdandiwal2283
    @ranjeetdandiwal2283 Месяц назад

    Good Information Pargat veer

  • @kuldeepdhaliwal4145
    @kuldeepdhaliwal4145 Месяц назад +2

    ਬਾਈ ਜੀ ਜਾਣਕਾਰੀ ਮਾਂ ਬੋਲੀ ਪੰਜਾਬੀ ਵਿਚ ਕਿਉ ਕਿ ਜਿਆਦਾ ਤਰ ਕਿਸਾਨ English ਤੋ ਹੱਥ ਤੰਗ ਹੁੰਦਾ

  • @sirfdekho2856
    @sirfdekho2856 Месяц назад

    Aise farmers ka future bright hai RMB VEER farmer ko ab chona छोङ dena chahiye karni hai to paidy form karna chahiye

  • @BalvirSingh21475
    @BalvirSingh21475 Месяц назад +12

    ਕਣਕ ਦੀ ਬਜਾਈ ਪਹਿਲਾਂ ਵਾਂਗੂੰ ਕਾਮਯਾਬ ਆ ਬਾਕੀ ਸਾਰੀਆਂ ਫੇਲ ਨੇ ਜਿੰਨਾਂ ਮਰਜ਼ੀ ਭੱਜ ਲਓ ਉੱਥੇ ਹੀ ਆਉਣਾ ਪਊ

  • @SarwanSingh-rp1ox
    @SarwanSingh-rp1ox Месяц назад

    ਪ੍ਰਗਟ ਸਿੰਘ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ । ਖੇਤੀ ਦਾ ਮਾਹਿਰ ਹੈ ।

  • @sobhasingh8764
    @sobhasingh8764 Месяц назад

    Line nu ag laàg ka sunde nahi laag de 💯💯💯💯💯💯 guarantee

  • @deepsingh4409
    @deepsingh4409 Месяц назад

    Bathinda jila de kol ik pind hai oh sare pind ne super seater nal kanak beji te oh sare pind ne kanak dusri war bej rhe hai phla wali ch sara pase sundi pe gye bhut jada nale 🙏

  • @MrNarindergill
    @MrNarindergill Месяц назад +10

    ਡਾਕਰ ਜ਼ਮੀਨ ਵਿੱਚ ਹੈਪੀ ਸੀਡਰ ਬਹੁਤ ਕਾਮਯਾਬ ਆ ਅਸੀਂ 20 ਏਕੜ ਕਣਕ 2017 ਤੋਂ ਹੈਪੀਸੀਡਰ ਨਾਲ ਹੀ ਬੀਜਦੇ ਆ ਸਸਤਾ ਤੇ ਕਾਮਯਾਬ ਆ

  • @JaskaranSingh-ng8nz
    @JaskaranSingh-ng8nz Месяц назад +1

    Veer. A. Gill. Di. Kami.a.kampin.dia.line.ch.gill.sahi.si.kanak.kampin.di.line.ch.jamgai.baki.bahan.khusk.ho.gia.veer

  • @bootasingh7927
    @bootasingh7927 Месяц назад

    Very good putro thanks

  • @saab7205
    @saab7205 Месяц назад +4

    Jithe agg lgi sundi aun chance bht ghat a

  • @inderjitsingh3454
    @inderjitsingh3454 Месяц назад

    Dr sahib Tuhanu puchde kuj Hor me tuhada jawab kuj Hor hunda.

  • @ManbirMaan1980
    @ManbirMaan1980 Месяц назад +1

    ਸਭ ਤੋਂ ਕਾਮਯਾਬ ਹੈਪੀ ਸੀਡਰ ਹੈ ਮੈਨੂੰ ਛੇ ਸਾਲ ਹੋ ਗਏ ਬਿਨਾਂ ਅੱਗ ਲਾਏ ਹੈਪੀ ਸੀਡਰ ਨਾਲ ਕਣਕ ਬੀਜਦੇ ਨੂੰ, ਪੂਰੀ ਵਧੀਆ ਕਣਕ ਹੁੰਦੀ ਕਦੇ ਸੁੰਡੀ ਦੀ ਸਮੱਸਿਆਂ ਨਹੀਂ ਆਈ, ਸੁੰਡੀ ਦੀ ਸਮੱਸਿਆਂ ਉਦੋਂ ਆਉਂਦੀ ਜਦੋਂ ਅਸੀਂ SMS ਵਾਲੀ ਮਸ਼ੀਨ ਤੋਂ ਝੋਨੇ ਦੀ ਕਟਾਈ ਕਰਾਉਨੇ ਆ ਜਾ ਪਰਾਲੀ ਦਾ ਕੁਤਰਾ ਕਰਨ ਲਈ ਮਲਚਰ ਮਾਰਦੇ ਆ, ਮੈਂ ਤਜਰਬਾ ਕਰਕੇ ਦੇਖਿਆ ਜੇ ਤੁਸੀਂ ਬਿਨਾਂ ਅੱਗ ਲਾਏ ਹੈਪੀ ਸੀਡਰ ਨਾਲ ਕਣਕ ਬੀਜਣੀ ਹੈ ਤਾਂ ਕਿਸੇ ਵੀ ਤਰੀਕੇ ਨਾਲ ਪਰਾਲੀ ਦਾ ਬਰੀਕ ਕੁਤਰਾ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਪਰਾਲੀ ਕੁਤਰ ਕੁਤਰ ਕੇ ਬਰੀਕ ਕਰ ਦਿੰਨੇ ਆ ਤਾ ਉਸ ਵਿੱਚ ਸੁੰਡੀ ਬਣਦੀ ਹੀ ਬਣਦੀ ਹੈ

  • @kalaanmol
    @kalaanmol Месяц назад +1

    ਸਾਰੀ ਜ਼ਮੀਨ ਵਾਹ ਕੇ ਬੀਜੀਂ ਹੈ

  • @hardyalvirk7125
    @hardyalvirk7125 Месяц назад

    3 saal to prali vech vaah k pani la k normal drill nal beej rahe ha koi problem nhi aayi

  • @karanjeetsingh9519
    @karanjeetsingh9519 Месяц назад

    Paji 2saal ho gye aa supar seedar naal dril val to jiyada Vadiya

  • @HarindersinghDhaliwal-ku4ft
    @HarindersinghDhaliwal-ku4ft Месяц назад +2

    ਵੀਰ ਚਰੀ ਵਿੱਚ ਵੀ ਪੈਂਦੀ ਆ

  • @sachdiawaj8952
    @sachdiawaj8952 Месяц назад +1

    Very intelligent person, salute veer good information

  • @BahadurSingh-yr9ey
    @BahadurSingh-yr9ey Месяц назад

    Good January ji

  • @satojsatoj3208
    @satojsatoj3208 Месяц назад +1

    24 ਨਵੰਬਰ ਨੂੰ ਬੀਜੀ ਆ ਜੀ,, ਮੰਨ ਕੇ ਚਲੋ ਜੇ ਸੁੰਡੀ ਪੈਂਦੀ ਆ ਤੇ ਫ਼ੇਰ ਕਿ ਹੱਲ ਹੋ ਸੱਕਦਾ ਵੱਸ ਸਾਨੂੰ ਇਹਨਾਂ ਹਿ ਦੱਸ ਦਿਓ

    • @sandeepsidhu3641
      @sandeepsidhu3641 Месяц назад

      Bai hun ni pendi sundi

    • @HarindersinghDhaliwal-ku4ft
      @HarindersinghDhaliwal-ku4ft Месяц назад

      ਵੀਰ ਮੈਂ ਬੀਜਦਾ ਹੀ 24ਨਵੰਬਰ ਤੋਂ ਆ 25/ਤੋਂ28 ਕੁਇੰਟਲ ਨਿਕਲਦੀ ਆ ਜੇਕਰ ਤੂਹਾਨੂੰ ਲੱਗਦਾ ਕੋਈ ਬੂਟਾ ਨੀਚੇ ਤੋਂ ਕਟ ਹੁੰਦਾ ਇਹ ਕਣਕ ਵਿੱਚ ਜੱਡਾ ਮਿੱਟੀ ਵਿੱਚ ਹੈ ਬੂਜਾ ਪੱਟ ਕੇ ਵੇਖ ਲਓ ਕਲੋਰੁ ਪਾ ਦਿਓ ਪਾਣੀ ਲਾਕੇ ਬੋਤਲ ਵਿੱਚ ਜਿਵੇਂ ਜੀਰੀ ਵਿੱਚ ਪਾਉਂਦੇ ਆ ਕੱਖ ਵਾਲੀ

  • @deep6442
    @deep6442 Месяц назад

    2 saal sdi kanak nu pyi c gulabi sundi par koi eda jda frk ni c pyaa

  • @deep6442
    @deep6442 Месяц назад

    Sanu 4 saal hoge aa supper seeder nl bijdyeaaa kde koi problem ni ayai

  • @omprakashsuman6900
    @omprakashsuman6900 Месяц назад

    Super सीडर ki jagah shreder सीडर chek karke dekho n

  • @rubysidhu4758
    @rubysidhu4758 Месяц назад

    Kmli duhia pishey lie chalo philan tusi dasday c kheti karni ?

  • @sobhasingh8764
    @sobhasingh8764 Месяц назад

    ❤❤❤❤

  • @sirfdekho2856
    @sirfdekho2856 Месяц назад +1

    Bhut din baad Punjab se koi samajhdar farmer ka iterveiws dekha good information bro
    App bhaiya itervews mai 20kile se upar wale farmer 2 kille fish farm ya dairy hona jarur h horticulture par b hona chahiye chona to tyag dena chahiye veero

  • @gagansingh4514
    @gagansingh4514 Месяц назад +1

    Bahut vadhya vichar charcha

  • @JasvirSidhu-ep5tv
    @JasvirSidhu-ep5tv Месяц назад

    Good ji y

  • @satnamsandhu4403
    @satnamsandhu4403 Месяц назад +3

    Hade Puri jarmesan hudi a

  • @s.sidhu13
    @s.sidhu13 Месяц назад +1

    ਜਾਦਾ dap nall ਘੱਟ jamdi aa eh ਤਜਰਬਾ aa ਜਦੋਂ ਕੋਈ ਖਾਦ bali por ਬੰਦ hundi ਓਸ ਜਗਾ ਤੇ ਕਣਕ jada vadia huni par ਪੀਲੀ jaroor hundi 13.11 nu beji c super ਸੀਡਰ nall pussa44 ਚ ਬਿਨਾਂ ਅੱਗ ਲਾਏ full badiaa aa koi ਸੁੰਡੀ nehi

  • @Ramanjit-kk4lc
    @Ramanjit-kk4lc Месяц назад

    Good byi

  • @mandeepsingh5374
    @mandeepsingh5374 Месяц назад

    Agg ta y band ada ni hundi jado tak loka nu karcha ni dindi sarkar

  • @saab7205
    @saab7205 Месяц назад +1

    Prali karan a mnu chahe na mno

  • @jasveersingh8173
    @jasveersingh8173 Месяц назад

    Taviya suhaga te hal nal kank biji c vadiya hari hoi a 1200 rupees killa kharcha hoea ji

  • @rajugill1981
    @rajugill1981 Месяц назад +1

    ਤੈਨੂੰ ਕਿਸ ਨੇ ਕਿਹਾ ਸੁਪਰ ਸੀਡਰ ਫੇਲ ਆ 4 ਸਾਲ ਹੋ ਗਏ ਬੀਜ ਦਿਆਂ ਨੂੰ ਵਧੀਆ ਕਣਕ ਹੁੰਦੀ ਗੱਲ ਤਜਰਬੇ ਦੀ ਆ ਸੁਪਰ ਸੀਡਰ ਲਈ ਵਾਹਣ ਵਿੱਚ ਗਿੱਲ ਪੂਰੀ ਹੋਣੀ ਚਾਹੀਦੀ ਆ
    ਸੁਕੇ ਵਾਹਣ ਚ ਕਣਕ ਬੀਜ ਕੇ ਕਸੂਰ ਸੁਪਰ ਸੀਡਰ ਦਾ ਕੱਢ ਰਹੇ

    • @shaunkijatt1576
      @shaunkijatt1576 Месяц назад +1

      ਬਿਲਕੁੱਲ ਕਾਮਯਾਬ ਐ super seeder ਇਕੋ implement 4 implement ਦਾ ਕੰਮ ਕਰ ਰਿਹਾ

  • @manbirsingh2661
    @manbirsingh2661 Месяц назад

    ਝੋਨਾ ਵੱਢਦੇ ਹੀ ਜੇ ਸੁਪਰ ਸੀਡਰ ਨਾਲ ਪਰਾਲੀ ਦੱਬ ਕੇ ਪਾਣੀ ਲਾ ਦਿੱਤਾ ਜਾਵੇ
    ਫੇਰ ਜ਼ੀਰੋ ਡਰਿਲ ਨਾਲ ਬਿਜਾਈ ਹੋ ਜਾਵੇ ਤਾ ਕਿਵੇਂ ਦਾ ਤਰਜਬਾ ਰਹੂੰ ?

    • @DevanPandher
      @DevanPandher Месяц назад

      ਗੁੱਲੀ ਡੰਡਾ ਵੀ ਜੰਮੂ ਵਾਹ ਕੇ ਸਮਾਰ ਕੇ ਬੀਜਣੀ ਚਾਹੀਦੀ ਆ

  • @sirfdekho2856
    @sirfdekho2856 Месяц назад +2

    Organic pe shift hona chahiye 50+ crops hai जहर डाल डाल के mitti kharab ho gayi paani ka end door ni

    • @gurwindersinghkharoud8728
      @gurwindersinghkharoud8728 Месяц назад +2

      Bhukhe mar jaenge 80% production km ho jaegi hari kranti se pehle organic hi thi kya hal tha desh ka organic ke price bhut high ho jayenge middle class kahan se offord krega bina pesticide se bimari bhut atti hai fasal mai

    • @sirfdekho2856
      @sirfdekho2856 Месяц назад +1

      Chalo ji आप सही hum galat par shift hue bina guzara mushkil hai ya to zamin bik jayegi ya bahar ka vissa lag jayega 15 saal hai paani khatam hone mai.। Punjab ki aaj 50℅ land sale par hai par hai itni badiya mitti itne badiya log par guruo ki dharti paani hawa sub khatm ho raha hai aaj farmer ko other states par nazar marni chahiye Punjab mai abhi 10% farmer organic par shift hue hai jiss din 50% bhi ho gaye uss din Punjab fir se food basket ban jayega aabhi to bus farmers ki jenretion ko ye samajhna hoga hawa baji band karni hogi option to dekho kitne hai

  • @kmg__royal1632
    @kmg__royal1632 Месяц назад

    Agg la k sundi nhi aundi vre

  • @khushikhushi8445
    @khushikhushi8445 Месяц назад +10

    ਅੱਗ ਲਾਉਣ ਤੋਂ ਬਾਅਦ ਸੂੰਡੀ ਨਹੀ ਆਉਂਦੀ

    • @Gurmaan997
      @Gurmaan997 Месяц назад

      aundi bai asi lid nu agg lke biji se sundi pegii

    • @jassbrar4534
      @jassbrar4534 Месяц назад

      Ghat aundi a aundi a par

  • @jagtarbrar4794
    @jagtarbrar4794 Месяц назад +1

    ਆਗੇਤੀ ਬਿਜਾਈ ਅਤੇ ਗਰਮੀ ਕਾਰਨ ਐ

  • @babbidandiwalthiraj806
    @babbidandiwalthiraj806 Месяц назад

    Ehda da km sirf pese kmona harek gal da jameen na kria kro kisan bhrabo

  • @sukhjindersingh3059
    @sukhjindersingh3059 Месяц назад +1

    Bai ne pandi jithe pori tera agg lagi aa

  • @user-shama88
    @user-shama88 Месяц назад +1

    ਬੀ ਮਾੜਾ ਹੋਰ ਕੁੱਛ ਨਹੀ

  • @ParmodKumar-pc9oh
    @ParmodKumar-pc9oh Месяц назад +1

    ਮੈਨੂੰ ਦੂਸਰਾ ਸਾਲ ਹੋ ਗਿਆ ਹੈ।ਸੁਪਰ ਸੀਡਰ ਨਾਲ ਕਣਕ ਬੀਜੀ ਸੀ। ਕੋਈ ਪਰੋਬਲਮ ਨਹੀਂ ਆਈ। ਸਾਡੇ ਪਿੰਡ ਵਿੱਚ ਬਹੁਤ ਲੋਕਾਂ ਨੇ ਸੁਪਰ ਸੀਡਰ, ਰਾਹੀਂ ਕਣਕ ਬੀਜੀ ਹੈ। ਲਗਪਗ ਕਣਕ ਕਾਮਯਾਬ ਹੈ। ਕੋਈ ਸੁੰਡੀ ਨਹੀਂ ਪਈ।ਉਗਣ ਦੀ ਵੀ ਕੋਈ ਪਰੋਬਲਮ ਨਹੀਂ ਆਈ

    • @raa643
      @raa643 Месяц назад

      ਬਾਕੀ ਸਾਰੇ ਪਾਗਲ ਆ ਤੂੰ ਕੱਲਾ ਸਿਆਣਾ ਹੈ ਸਾਡੇ ਆ ਕੇ ਦੇਖ ਸੁੰਡੀ ਦਾ ਹਾਲ😢

  • @parmjeetsinghparmjeetsran7720
    @parmjeetsinghparmjeetsran7720 Месяц назад +2

    ਬਰਸਾਤੀ ਡੱਡੂ

  • @tonymehon819
    @tonymehon819 Месяц назад

    🎉

  • @ajaypalmaan9160
    @ajaypalmaan9160 Месяц назад

    Tu kri degree kri hai mnu laag tu hi fail hai kheti ch tnu kinne Sal da experience hai

  • @JagroopSingh-fh9dp
    @JagroopSingh-fh9dp Месяц назад +1

    ਸੁਪਰ ਸੀਡਰ ਫੇਲ ਨਹੀ ਕੋਈ ਫੇਲ ਨਹੀ ਪਰ ਪਹਿਲਾ ਦੋ ਵਾਰ ਤਵੀਆ ਮਾਰੋ ਫਿਰ ਸੁਪਰਸੀਡਰ ਨਾਲ ਬੀਜੋ ਕੋਈ ਸੁੰਡੀ ਨਹੀ ਪੈਦੀ

  • @kulverhayer6143
    @kulverhayer6143 Месяц назад

    ਨਕੋਦਰ 10 ਪਰਸੈਟ ਅਗਲਗੀ

  • @jarmanmaan2256
    @jarmanmaan2256 Месяц назад +3

    Ah saal hi mada c zimidar vaste

  • @pratibhagoyal3973
    @pratibhagoyal3973 Месяц назад

    Mera pind ratia mein Usha 44 bina agg Lagae kanak Di bijai kiti aa

  • @sunilsaharan1546
    @sunilsaharan1546 Месяц назад

    Bhai pani lan se pahle urea kitna din pehla dale

  • @armylover3052
    @armylover3052 Месяц назад

    Bai mere khet awoge

  • @saab7205
    @saab7205 Месяц назад

    Super seeder full pass a

  • @greatcanada4989
    @greatcanada4989 Месяц назад

    Katal dale kamrad kanjer

  • @karanjeetsingh9519
    @karanjeetsingh9519 Месяц назад

    Paji 2saal ho gye aa supar seedar naal dril val to jiyada Vadiya

  • @jagtarbrar4794
    @jagtarbrar4794 Месяц назад +2

    ਆਗੇਤੀ ਬਿਜਾਈ ਅਤੇ ਗਰਮੀ ਕਾਰਨ ਐ