ਅੜੀਅਲ ਗੁਲੀਡੰਡੇ ਨੂੰ ਕੰਟਰੋਲ ਕਰਨ ਚ ਕਿਉਂ ਹੋ ਰਹੀਆਂ ਨੇ ਸਪਰੇਆਂ ਫੇਲ Resistant weed Phalaris minor in wheat

Поделиться
HTML-код
  • Опубликовано: 16 дек 2024

Комментарии • 51

  • @davindergrover3887
    @davindergrover3887 4 дня назад +1

    Very well discussed.. congratulations Sangam… keep it up… Impressed with your clarity and confidence…

  • @amritrajsingh2820
    @amritrajsingh2820 4 дня назад +1

    ਗਲਤ ਜਾਣਕਾਰੀ। ਜਿਹੜੀਆਂ ਦਵਾਈਆਂ ਪੱਤੇ ਰਾਹੀਂ ਅਸਰ ਕਰਦੀਆਂ ਉਨ੍ਹਾਂ ਤੇ ਬਰੀਕ ਫੁਹਾਰੇ ਵਾਲੀ ਨੋਜਲ ਤੇ ਜਿਹੜੀਆਂ ਜੜ੍ਹਾਂ ਰਾਹੀਂ ਅਸਰ ਕਰਦੀਆਂ ਉਨ੍ਹਾਂ ਤੇ ਕਟ ਵਾਲੀ ਨੋਜਲ ਵਰਤੋ

  • @jinderpoohla
    @jinderpoohla 5 дней назад

    ਵੀਡੀਓ ਜਾਣਕਾਰੀ ਵਾਲੀ ਸੀ ਪੂਰੀ ਬਾਈ ਤੁਹਾਡੀ 👌👍

  • @SubInspectorAmitNath
    @SubInspectorAmitNath 4 дня назад

    Very informative video .

  • @jashanveersidhu4999
    @jashanveersidhu4999 5 дней назад

    Informative 👍🏻

  • @jaspalsinghkular3895
    @jaspalsinghkular3895 4 дня назад

    Good information 👍

  • @kuldeepnain7362
    @kuldeepnain7362 3 дня назад

    Good information

  • @HarpreetSingh-1688
    @HarpreetSingh-1688 5 дней назад +1

    Good job

  • @jinderpoohla
    @jinderpoohla 5 дней назад

    ਪਹਿਲਾਂ ਐਕਸਿਲ ਪਾਈ ਸੀ ਬਾਈ ਅੱਧੀ ਡੋਜ ਪਿਛਲੇ ਸਾਲ ਉਹਨੇ ਕਾਫੀ ਹੱਦ ਤੱਕ ਕਾਬੂ ਕਰ ਲਿਆ ਸੀ ਇਸ ਵਾਰ ਲੀਡਰ ਵਰਤੀ ਆ ਪਹਿਲੀ ਵਾਰ ਏਰੀਆ ਬਠਿੰਡਾ ਬਾਈ ਨਹਿਰੀ

  • @prabhvirk5212
    @prabhvirk5212 4 дня назад +1

    ਮੇਰੇ ਹਿਸਾਬ ਨਾਲ ਇਕ ਫਸਲ ਨਾ ਬੀਜੋ ਇਕੋ ਹੀ ਖੇਤ ਚ ਬਦਲਾਅ ਜਰੂਰੀ ਹੈ,

  • @Ekam5746
    @Ekam5746 5 дней назад +2

  • @karanjagga4699
    @karanjagga4699 5 дней назад

    Great brother keep it up good work proud to be your friend Sangam Rinwa 🫡🫡❤️

  • @RajdeepkaurGondal
    @RajdeepkaurGondal 4 дня назад

    Nice video gill hoshiarpur tu veer

  • @Pro_pro_viedo
    @Pro_pro_viedo 5 дней назад +1

    🙏

  • @jinderpoohla
    @jinderpoohla 5 дней назад +1

    ਰੀਜਲਟ ਸੇਅਰ ਕਰੋ ਬਾਈ ਵੀ ਗੁੱਲੀ ਡੰਡਾ ਕਾਬੂ ਹੋਏਆਂ ਕੇ ਨਾ ਬਾਈ ਜਮੀਨ ਸਾਡੀ ਦਰਮਿਆਨੀ ਆ ਬਾਈ

    • @punjabilife1701
      @punjabilife1701 5 дней назад

      60 gm sencor 1 packet topic 100 result

    • @singhb5500
      @singhb5500 2 дня назад

      @@punjabilife1701
      60 ਗ੍ਰਾਮ ਤਾਂ ਬਹੁਤ ਜਿਆਦਾ ਵੀਰੇ ਕਣਕ ਦਾ ਨੁਕਸਾਨ ਨਹੀ ਹੋਇਆ
      ਤੇ ਕਿੰਨੇ ਦਿਨਾਂ ਦੀ ਕਣਕ ਤੇ ਸਪਰੇਅ ਕੀਤੀ ਸੀ ਤੇ ਕਿੰਨਾ ਪਾਣੀ ਲਾਇਆ ਸੀ ਕਿਹੜੇ ਪੰਪ naal

    • @punjabilife1701
      @punjabilife1701 2 дня назад

      @@singhb5500 boom spray 26 days kanak 200 ltr pani

  • @kulveersingh4533
    @kulveersingh4533 5 дней назад

    Veer g pani lgan to phln sulfosulfuron de spray kr sakde aa kanak nu or kinne din phla

  • @gurjeetsidhu6841
    @gurjeetsidhu6841 5 дней назад +1

    Axial+ Topik + 24d mix karke kar sakde ha

  • @jinderpoohla
    @jinderpoohla 5 дней назад

    ਲੀਡਰ ਦਾ ਛਿੜਕਾਅ ਕੀਤਾ ਅੱਜ ਹੀ 😂ਬਾਈ ਤੇ ਪਹਿਲਾਂ ਕਦੇ ਵੀ ਲੀਡਰ ਨਹੀ ਛਿੜਕੀ ਸੀ ਬਾਈ 1 ਡੱਬਾ ਡੇਢ ਕਿੱਲੇ ਵਿੱਚ ਪਾਏਆਂ ਨਾਲ ਇਕ ਪੈਕੇਟ ਟੋਪਿਕ ਪਾਈ ਬਾਈ

    • @MalkitSingh-sm4gw
      @MalkitSingh-sm4gw 3 дня назад +1

      ਕੋਈ ਰਿਜ਼ਲਟ ਨਹੀ ਆਵੇਗਾ।

  • @SukhchainSingh-vf2oi
    @SukhchainSingh-vf2oi 5 дней назад

    Veer ji Iam pesli bar ACM 9 keeti c nuksaan keeta meeri kank da Tehsil Jagraon Ludhiana

  • @Jatt673
    @Jatt673 4 дня назад

    Gullidanda di spray ton kinne din bd ureaaa paa sakde.

  • @jinderpoohla
    @jinderpoohla 5 дней назад

    ਗੁੱਲੀ ਡੰਡਾ ਬਹੁਤ ਆ ਬਾਈ ਪਰ ਸੁਪਰ ਸੀਡਰ ਵਾਲੀ ਆ ਕਣਕ ਪਹਿਲਾਂ ਤਾ ਵਾਹ ਕੇ ਬੀਜਣ ਦਾ ਵਿਚਾਰ ਸੀ ਫਿਰ ਕਣਕ ਵਧੀਆਂ ਹਰੀ ਹੋ ਆਈ ਸੁੰਡੀ ਵੀ ਕਾਬੂ ਕਰ ਲਈ ਫਿਰ ਰੱਖਲੀ ਕਣਕ ਵਾਹੀ ਨਹੀ

  • @SANJEEVKUMAR-oy7nm
    @SANJEEVKUMAR-oy7nm 5 дней назад

    Bhaji KI HAAL A G,BHAJI BARLEY BARE V MUKMUL VIDEO BANAO JISS VICH FERTILIZER AND HERBICIDE USE KRN BARE DASIO

  • @vikramjeet3488
    @vikramjeet3488 5 дней назад +1

    University v isoprotoun bare sifrash krdi aa

    • @cropsinformation
      @cropsinformation  5 дней назад

      Km ni krdi

    • @vikramjeet3488
      @vikramjeet3488 4 дня назад

      @@cropsinformation fer university di glt gl a

    • @sewaksidhu2420
      @sewaksidhu2420 3 дня назад

      Awkira plus banker v puri tra fel no result rampura phul area paisa barbad kr lya asi ta

  • @mandeepbrar3968
    @mandeepbrar3968 5 дней назад

    Sir asi vi pehla paani 40 din te laya, ghattha banayia c, te 7 din baad pehli urea payi aa, gulli danda bahut aa, kehdi Sapray sahi rahu g, dasseo

    • @punjabilife1701
      @punjabilife1701 5 дней назад

      60 gm sencor 2 packet topic je jmeen Dakar aw ta 75 gm sencor sira result spray boom nal Karo 💯 % varteya hoea koi daran di lod nahi ...je chodi Pati nadeen v hege ta 1 packet all grip complete da v mix karo

    • @AmrikSingh-fi5qh
      @AmrikSingh-fi5qh 4 дня назад

      ​@@punjabilife1701veer mein last year axial ਨਾਲ metribujan ਪਾਈ ਸੀ ਬਹੁਤਵਧੀਆ ਰਿਜਲਟ ਮਿਲਿਆ ਸੀ। ਪਰ ਹੁਣ ਮੈਨੂੰ ਯਾਦ ਨਹੀਂ metri ਕਿੰਨੀ ਪਾਈ ਸੀ। ਜੇ ਤੁਹਾਡਾ ਤਜਰਬਾ ਹੈ ਤਾਂ ਐਕਸਲ ਨਾਲ ਮੈਟਰੀ ਇਸ ਸਾਲ ਵੀ ਰਪੀਟ ਕਰ ਸਕਦੇ ਹਾਂ ਦੱਸਿਓ ਜੀ

  • @nirmalsidhu5777
    @nirmalsidhu5777 5 дней назад

    Kanak to badd ch makki lone a
    Gulli dandda de dawwi daso

  • @vikramjeet3488
    @vikramjeet3488 5 дней назад +1

    👍
    yr bi isoprotoum di gl kyo ni krde
    ☝️

    • @punjabilife1701
      @punjabilife1701 5 дней назад

      barnala, main pai c 500 gm spray per ekad koi asar nahi guli danda ove e a

    • @vikramjeet3488
      @vikramjeet3488 4 дня назад

      @punjabilife1701 kehnde 10 15 dina baad asar hunda

  • @ParvinderSingh-f8v
    @ParvinderSingh-f8v 2 дня назад

    Awkira kri ti gulli danda bhot jam rha ya

  • @jinderpoohla
    @jinderpoohla 5 дней назад

    ਕੱਟ ਵਾਲੀ ਨਿਊਜਲ ਵਰਤੀ ਤੇ ਬੈਟਰੀ ਵਾਲੀਆਂ ਢੋਲੀਆਂ ਤੇ 130 ਲੀਟਰ ਪਾਣੀ ਪਾਏਆਂ ਕਿੱਲੇ ਤੇ ਬਾਈ

  • @farmersatya2401
    @farmersatya2401 5 дней назад

    First view

  • @arshgillgill3345
    @arshgillgill3345 5 дней назад

    Sancor zameen vicha pona nala koi nuksan hunda

    • @KanwarWaraich-j1u
      @KanwarWaraich-j1u 4 дня назад

      Nhe 200 gram dohra satta deo chaj nal rla k kus nhe hunda

  • @farmersatya2401
    @farmersatya2401 5 дней назад

    Khet kisan

  • @amanbrar7370
    @amanbrar7370 5 дней назад +1

    2 ਟੋਪਿਕ ਕਰ ਸਕਦੇ ਆ 2 ਪਾਣੀ ਤੇ

  • @kulverhayer6143
    @kulverhayer6143 5 дней назад

    ਪਾਏਰੁਕਸਾਸਲਫੋਨ ਦੀ ਗਲ ਨਹੀ ਕਿਤੀ

  • @vikramjeet3488
    @vikramjeet3488 5 дней назад

    pr youtuber kyo ni kr rhe🫰🫰🫰🫰