Ripan pa jo is dafa pakistan main bhot enjoy kr rehy ho ap mah do mh ka visa pakistan ka lagwa kr ao ap or bhe country jaty jo enjoye pakistan main. Ap krty hain or jga nain krty aisy mazay ka enjoye nain krty jo pakistan main khush hoty hain ap
Rippen veere assi mai te mera shota pta Dubai gae c te fss ge c sannu fassa ya c eik indian ledy ne moga ton... Utthy pakistani ne sadda sath diyaa khaan nu rehn Nu .😢😢 assi chonde Tusi interview lao te dill dhanywaad ohna pakistani verr daa
ਛੋਟੇ ਵੀਰ ਇਸ ਵਿਆਹ ਦਾ ਮੁੱਖ ਪਾਤਰ ਸ਼ਾਮੀ ਏ ਜੀ, ਜਿੰਨੀਂ ਰੋਣਕ ਸ਼ਾਮੀ ਨੇ ਲਾਈ ਲਾਈ ਏ ਕਿਸੇ ਨਹੀਂ, ਵਿਆਹ ਵੇਖ ਕੇ ਧੰਨ ਧੰਨ ਹੋ ਗਏ,😂😂❤❤❤ਰੀਪਨ ਜਦੋਂ ਅਸੀਂ ਛੋਟੇ ਛੋਟੇ ਸੀ, ਉਦੋਂ ਇਹ ਨਜ਼ਾਰਾ ਵੇਖਣ ਨੂੰ ਮਿਲਦਾ ਸੀ ❤❤❤
ਪਾਕਿਸਤਾਨ ਦੇ ਲੋਕ ਜਿੰਨੇਂ ਚੰਗੇ ਹਨ ਓਨੇ ਹੀ ਵਧੀਆ ਕਲਾਕਾਰ ਵੀ ਹਨ। ਕਿੰਨੀ ਵਧੀਆ ਪੇਸ਼ਕਾਰੀ ਕੀਤੀ ਹੈ ਪਾਕਿਸਤਾਨੀ ਵੀਰਾਂ ਨੇ।
Right Veer
🌹very nice vlog🌹ਵਿਆਹ ਦੇਖ ਕੇ ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ🌹
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੰਜਾਬ ਪੰਜਾਬ ਜ਼ਿੰਦਾਬਾਦ ❤good ਵਿਆਹ ❤
Saami Jattttt..... Jinda dil banda bai very good semmi...
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਬਲੌਗ ਲੱਗ ਰਿਹਾ ਹੈ ਜੀ ਵਿਆਹ ਵਿੱਚ ਸ਼ਮੀ ਦੀ ਚੜਾਈ ਸੀ ਬਹੁਤ ਵਧੀਆ ਲੱਗ ਰਹੇ ਸਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
Saami veer jeonda rhe yr… bhut mast mola banda aa
Sami Shahzada veer hey
Wedding Like 1990 old Fashion Lovely 🎉🎉
Very very nice. Lehde Punjab da vihah( marriage) dekh k najara aa giya. God bless Ripan veer.
ਸੰਮੀ ਵੀਰ ਨੂੰ ਦਿਲੋਂ ਸਲੂਟ
ਸੰਮੀ ਤਾਂ ਫਿਰ ਸੰਮੀ ਆ ਨਜ਼ਾਰੇ ਬੰਨ ਦਿੱਤੇ ❤
ਰਿਪਨ ਬਾਈ ਨੇ ਏਹ ਵਿਆਹ ਅਮਰ ਕਰ ਦਿੱਤਾ ਸਦਾ ਲਈ 🎉
ਏਸ ਵੀ ਆਹ ਨੇ ਤਾਂ 1990 ਚ ਭੇਜ ਤਾਂ ਯਾਰ ਵਾਕਿਆ ਹੀ ਸਾਡੇ ਮੁਲਕ ਦੀ development ਸਾਡੇ ਕੋਲੋ ਬਹੁਤ ਕੁਝ kho ਕੇ ਲੈ ਗਈ ਸਾਡਾ sabheyachar ਵੀ satho kho ਲਿਆ
Bda mzaa aaya Pakistan ka byaah dekh ke love from Haryana India
1984-85 ਵਿੱਚ ਵਿਆਹ ਚ ਨਚਾਰ ਨਚਦੇ ਹੁੰਦੇ ਸਨ ਅਤੇ ਵਿਆਹ ਚ ਸਾਇਕਲ ਤੇ ਰੇਡੀਓ ਦਿੰਦੇ ਹੁੰਦੇ ਸਨ ਤੇ ਉਸ ਟਾਇਮ ਵਿਆਹ ਵਾਲੇ ਘਰ ਵਿੱਚ ਕਿੰਨੀ ਰੌਣਕ ਹੁੰਦੀ ਸੀ ਤੇ ਉਹ ਟਾਇਮ ਦੁਬਾਰਾ ਨਹੀਂ ਆਉਣਾ 🎉🎉
ਬਹੁਤ ਵਧੀਆ ਆ ਸ਼ੰਮੀ ਵੀਰ ਪੂਰਾ ਰੌਣਕੀ ਬੰਦਾ
Hanji kiveo
ਸ਼ੰਮੀ ਵੀਰ ਬਹੁਤ ਰੌਣਕੀ ਬੰਦਾ ਸ਼ੰਮੀ ਨੂੰ ਵਿਆਹ ਬਹੁਤ ਚਾਅ
ਸ਼ੇਰੇ ਗੀਤ❤❤ ਪੁਰਾਣਾਂ ਵਿਰਸਾ ਯਾਦ ਕਰਾਂ ਤਾਂ ਬਾਈ ਜੀ 🙏❤
I left punjab in 1980 thank you guys showing old punjab god bless you guys from usa
ਉਹੀ ਪੁਰਾਣੇ riwaj ਦੇ tambu kanata wah kay bat a
ਸਤਿ ਸ਼੍ਰੀ ਅਕਾਲ ਰਿਪੁਨ ਬੇਟਾ, ਮੇਰਾ ਵਿਆਹ 1983 ਦੋਆਬਾ ਪੰਜਾਬ ਵਿੱਚ ਹੋਇਆ ਅਤੇ ਮੈਂ ਲੁਧਿਆਣਾ ਪੰਜਾਬ ਤੋਂ ਹਾਂ
ਕੀ ਆਖਾਂ ਵੀਰ।
ਬਸ love you ਆ
ਵਾਹ ਜੀ ਵਾਹ ❤❤❤❤❤
ਬਹੁਤ ਵਧੀਆ ਵਿਆਹ , ਪੁਰਾਣੇ ਵਿਆਹਾਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆ 👍👍🙏
ਸੰਮੀ love you from Malerkotla punjab
Bachpan Yad a Gaya bahut badhiya Lag Gaya Sada khush raho❤❤❤❤
Ripan ji viah da full nazara aa gya ji mann bago bag ho gya ji tusi bi khoob nazara nal sami jatt de nall bhaut bhaut dhanbad ji 🙏🙏🙏🙏🙏❤❤❤❤❤🌹🌹🌹🌹🌹🍒🍒🍒🍒🍒
ਬਹੁਤ ਬਹੁਤ ਧੰਨਵਾਦ ਜੀ 🙏🙏
ਧੰਨ ਵਾਦ ਬਾਈ ਰਿਪਨ ਤੇਰਾ
Bahut vadhiya vivah si. Sami jatt shaa gyaa...🎉
sami Brand
ਸੰਮੀ ਵੀਰ ਮੇਲਾ ਲੁੱਟ ਕੇ ਲੈ ਗਿਆ ਜੀ
ਬਹੁਤ ਵਧੀਆ ਵਿਆਹ ਲੱਗਿਆਂ ਮੇਰਾ ਵਿਆਹ 86ਚ ਹੋਇਆਂ ਸ ੲਇਸਤਰੀਕੇਨਾਲ
Miss Punjab India ❤ one Punjab ❤ FROM AMSTERDAM 🇳🇱 HOLLAND 🇳🇱 NEDERLAND ❤️🙏
Lots of love from lenda punjab in Pakistan 🇵🇰 😀 👍 😊 😎 😁 🇵🇰 😀 👍
9095 ਚ ਵਿਆਹ ਕਿਹਨੇ ਕਿਹਨੇ ਦੇਖਿਆ ਇਸ ਤਰ੍ਹਾਂ ਦਾ
I really enjoy this marriage ❤
Kini pyari bachi a
ਸਾਮੀ ਦੀ ਰੌਣਕ ਪੁਰੀ ਆ❤
Thanks Ripan and team for showing the culture of Punjab , really enjoyed this video!!
ਵਿਆਹ ਦਾ ਸਾਰਾ ਕਰੈਡਿਟ ਸ਼ੰਮੀ ਲੈ ਗਿਆ ❤❤❤❤❤❤❤❤❤❤
Sooo nice vlog 🎉🎉🎉ripan.. Pakistan,s wedding n people a soo loving 🎉🎉❤❤❤
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਦੁੱਧ ਵਾਲੀ ਰਸਮ ਸਾਡੇ ਪਿੰਡਾਂ ਵਿੱਚ ਅੱਜ ਵੀ ਹੁੰਦੀ ਹੈ ਸੇਮ
❤ਅਗਲੇ ਸਾਲ ਤੁਹਾਡੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਕ ਮਿਲੀਅਨ ਹੋ ਜਾਣੇ।ਲਵ ਯੂ ਵੀਰ ਜੀ
ਬਹੁਤ। ਵਧੀਆ। ਵਲੋਗ। ਰਿਪਨ। ਵੀਰ। ਜੀ।❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉
Good luck Sami Ripan Khushi Great people ❤❤❤❤❤❤❤
Sami Jatt Sami Jatt hoyi pyi a mere veeryo saafh dil te Nek Banda a sami veer❤
Sammi jat tarah jinda dìl hazaran vich ik hunďa hèa
SAMMI da NAGIN DANCE . 💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘💘😜
ਵਿਆਹ ਵਾਲੇ ਮੁੰਡੇ ਨਾਲੋ ਜਿਆਦਾ ਚਾ ਸੈਮੀ ਨੂੰ ਆ ਵਿਆਹ ਦਾ😂
😂😂
ਸੰਮੀ ਵੀਰ ਪੰਜਾਬ ਵਿਚ ਮੇਰੇ ਬੇਟੇ ਦੇ ਵਿਆਹ ਤੇ ਆਈ ਤੈਨੂੰ ਅੱਜ ਹੀ ਸਪਾਸਰ ਕਰਦਾ ਹਾਂ ਸ chahal
Ripan pa jo is dafa pakistan main bhot enjoy kr rehy ho ap mah do mh ka visa pakistan ka lagwa kr ao ap or bhe country jaty jo enjoye pakistan main. Ap krty hain or jga nain krty aisy mazay ka enjoye nain krty jo pakistan main khush hoty hain ap
U right bhi
Dhan Guru Nanak Dev g Chadikala Rakhna 🙏
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਸੰਮੀ ਜੱਟ ਵੀਰ ਨਜ਼ਾਰਾ ਬੰਨ ਰਿਹਾ ਹੈ
INDIA mein bhi aisa hi hota hai. Mere parents from Sargodha.
Huge respect for you, your wife , Nassser Dhillon and Sami . I love your channel
Sammi veere nu salute , rounka lga ditiya jii❤❤❤❤
ਬਹੁਤ ਵਧੀਅ
Aei hoi jattan aali gall. I'm impressed
ਰਿਪਨ ਵੀਰ ਜੀ ਇਹ ਗੱਲ ਦਿਲ ਨੂੰ ਦੁਖੀ ਕਰ ਗਈ ਕੀ ਤੁਸੀਂ ਕਿਹਾ ਕਿ ਇਹ ਬਰਾਤ ਬੜੇ ਭੁਖੇ ਪਿੰਡੋਂ ਆਈ ਹੈ, ਜੇਕਰ ਆਪਾਂ ਮਹਿਮਾਨ ਬਣ ਕਿ ਆਏ ਹਾਂ ਤਾਂ ਸਾਨੂੰ ਮਹਿਮਾਨ ਬਣ ਕੇ ਹੀ ਰਹਿਣਾ ਚਾਹੀਦਾ ਹੈ, ਕਿਸੇ ਦੀ insult ਕਰਨ ਦਾ ਆਪਾਂ ਨੂੰ ਕੋਈ ਹੱਕ ਨਹੀਂ ਹੈ।
Ehde Ch insult wali kehri gal ae oh aapas Ch mazak krde ne tuc Lok ohda hi negativity flayi jao
Right
Q
Yes veer ne as a funny way vich keha.
VEER JI RIPON PAA G NY WAISY HEE JOKE MEIN KAHA THA SO DONT WORRY BROTHER WE LOVE ALL SIKH BROTHERS
Thanks for see Pakistani lenda punjab village marriage in Lenda punjab in Pakistan 🇵🇰 😀 👍 😊 😎 😁 🇵🇰 😀 👍 😊 😎 😁 🇵🇰 😀 👍 😊 😎 😁
Sammi sandhu te pasha jatt da subah bahut sohna lagga
Thanks ripan sardar je ❤❤ welcome Pakistan
Rippen veere assi mai te mera shota pta Dubai gae c te fss ge c sannu fassa ya c eik indian ledy ne moga ton...
Utthy pakistani ne sadda sath diyaa khaan nu rehn Nu .😢😢 assi chonde Tusi interview lao te dill dhanywaad ohna pakistani verr daa
ਦੀਪ ਪਿੰਡ ਝਬਾਲ ਤੋਂ ਬਾਈ ਜੀ ❤ ਜ਼ਿਲ੍ਹਾ ਤਰਨਤਾਰਨ ਬਾਈ ਜੀ ❤ ਬਹੁਤ ਵਧੀਆ ਬਾਈ ਜੀ ਜਿਉਂਦੇ ਰਹੇ ਸਾਨੂੰ ਪਰਾਣੀਆ ਯਾਦਾਂ ਤਾਜ਼ੀਆਂ ਕਰਾਂਤੀਆਂ ਬਾਈ ਨੇ 💞 ਖ਼ੁਸ਼ ਰਹੋ ਬਾਈ ਜੀ
Waheguru ji🙏
90/91 ਵਿੱਚ ਅਪਣੇ ਵੀ ਇਸ ਤਰਾ ਹੀ ਹੁੰਦੇ ਸਨ
Ok ji hmara Marrige bi asse hi hua tha
Shami ta nasir ver nu charda punjab ton bhut sara piar trucks 🚚 bhar ka
ਬੱਲੇ ਉਏ ਸਮੀ ਜੱਟਾ , ਯਾਰ ਤੂੰ ਤਾਂ ਲੱਗਦਾ ਹੀ ਨਹੀਂ ਕੀ ਪਕਿਸਤਾਨੀ ਆ, ਲੱਗਦਾ ਜਿਵੇਂ ਰਿਪਨ ਦੇ ਨਾਲ ਚੜਦੇ ਪੰਜਾਬ ਤੋ ਲਹਿੰਦੇ ਪੰਜਾਬ ਗਿਆ ਹੋਵੇ
ਸੰਮੀ ਪਰਾ ਬੋਹਤ ਘੈਟ ਆ❤
Ye sab kuchh INDIA mein bhi hota hai. Ye boli bhi hai, aise rasme bhi hain.
ਲੱਗਦਾ ਰਿੰਪਨ ਪਾਕਿਸਤਾਨੋ ਕਲਾਕਾਰ ਬਣ ਕੇ ਆਵੇਗਾ
ਅੱਜ ਤਾਂ ਬਾਈ ਪੁਰਾਣੀਆਂ ਗੱਲਾਂ ਯਾਦ ਕਰਵਾ ਦਿੱਤੀਆਂ ਨੇ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Allah Pak bai nu khush rakhy
ਭਰਾਵਾ ਐਨੀ wait ਨਾ ਕਰਾਇਆ ਕਰੋ
Sammi bot good a runka la dita veer ne
Bhoot vadiea viah 🤗🤗🤗🤗🤗
Enjoy a tour of Pakistan 🇵🇰 ♥️ ❤️ 💙 😊
All FAMILY MEMBERS OF DULHAN , R , GOOD PEOPLE . AND WOMEN , R , VERY BEAUTIFUL B, IN COMPARISION OF CHARDA PANJAB. ♥️♥️♥️♥️♥️♥️🙏🏼
Rabb 😊😊😊rakha verr
Wow zabrdast video 📸
Bhot Khub G
Watching from Italy ❤❤❤❤
Really I miss my Punjab ❤❤
ਬਹੁਤ ਵਧੀਆ ਲੱਗਾ
ਰਿਪਨ ਵੀਰ ਜੀ ਵੈਰੀ ਵੈਰੀ ਨਾਈਸ
A sade vi dudh pilai di rasam hundi duabe vich
Congratulations bai ji Pakistan village marriage s
Greet veloj🎉🎉🎉🎉🎉
Shami ne puri end krayi ❤️🩹
Sami jatt very nice ❤
ChahaL Saab 👍👍
Bhut vadiya lga vlog dekh ke 😊
Satnam wahaguru ji 🙏
Pasha ta saleem albela lagi janda e
Veer Rippen Sammy is multitalented veer very good man😅
Bhut vadiya ❤sammi jatt sira gall bat ayo kadi india 🤗🤗🤗🤗
Very nice blog nazara aa gaya very beautiful
Good ❤
Parana Purana Pura sardar ji bus Purana Purana to soro hondy my NY Purana ty hi khatam Honda hy.
Khushi najara Anand jdb Milan le leni chahie