Canada Immigration Policy: ‘ਇੱਕ ਏਕੜ ਜ਼ਮੀਨ ਗਹਿਣੇ ਧਰ ਕੇ ਪੁੱਤ ਕੈਨੇਡਾ ਭੇਜਿਆ ਸੀ ਪਰ.’..| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 14 янв 2025

Комментарии • 255

  • @sandeepsandhu567
    @sandeepsandhu567 Месяц назад +140

    ਕਨੈਡਾ ਸਰਕਾਰ ਦੀ ਕੀ ਗਲਤੀ ਇਸ ਵਿੱਚ,, ਕਨੈਡਾ ਸਰਕਾਰ ਨੇ ਸਾਨੂੰ ਕਰਜਾ ਚੁੱਕੇ ਆਉਣ ਲਈ ਨਹੀ ਬੋਲਿਆ

    • @jerry18741
      @jerry18741 Месяц назад +5

      Sahi gal a 22. Sver to Sham tak bharti media HAYE CANADA HAYE CANADA HAYE TRUDEAU. Student har passe jaande a UK USA GERMANY AUSTRALIA NZ. Dubai Qatar te PR v ni denda uthe ni laande dharna

    • @Smiling-Monk
      @Smiling-Monk Месяц назад +1

      Trudeau is Great Leader 🇨🇦 , Trudeau is A God man Khalistan Zindabad 💐💐💐

    • @Gagandeepg7960
      @Gagandeepg7960 Месяц назад +2

      ਕਨੇਡਾ ਇਹ ਵੀ ਨਹੀਂ ਕਿਹਾ ਸੀ ਕਿ ਅਸੀਂ ਪੱਕੇ ਨਹੀਂ ਕਰਾਂਗੇ , ਕਨੇਡਾ ਆਪਣੀ ਗੱਲ ਉਤੇ ਨਹੀਂ ਰਿਹਾ

    • @davinder4sp646
      @davinder4sp646 Месяц назад +12

      @@Gagandeepg7960student jehdi SOP likhde a-us ch saf likhea janda k main apni study krk vapis a javaga😂😂

    • @ramneetbedi579
      @ramneetbedi579 Месяц назад +5

      ​@@Gagandeepg7960their country their rules... can change anytime. Here the dad is saying they wanted to settle in Canada on the basis of their children and enjoy free benefits. Why when 99% don't even know how to speak English.

  • @SATAMDESIGNER
    @SATAMDESIGNER Месяц назад +48

    ਜਿਵੇਂ ਇੱਕ ਬਹੀਆ ਬਿਹਾਰ ਜਾਂਦਾ ਸੀ ਨਾਲ 5-7nal ਲੈਅ ਕੇ ਆਉਂਦਾ ਸੀ ਐਵੇਂ ਹੀ ਆਪਣਾ ਹਾਲ ਸੀ ਤਾਹੀ ਬੰਦ ਕਰਤਾ

  • @narinderpalsingh5349
    @narinderpalsingh5349 Месяц назад +46

    ਪੰਜਾਬ ਦੇ ਲੋਕਾਂ ਨੂੰ ਹੁਣ ਆਵਦੇ ਪੁੱਤਰ ਧੀਆਂ ਨੂੰ ਵਿਦੇਸ਼ ਨਹੀਂ ਭੇਜਣਾ ਚਾਹੀਦਾ,ਕਨੇਡਾ ਵਿੱਚ ਹੁਣ ਕੋਈ ਭਵਿੱਖ ਨਹੀਂ ਰਹਿ ਗਿਆ ਹੈ

    • @Kang_dulla.
      @Kang_dulla. Месяц назад

      ਪਰ ਬਈ ਜੀ ਇਹ ਗੱਲ ਸੋਚ ਸਮਝ ਕੇ ਨਹੀਂ ਕਦਮ ਚੱਕਦੇ ਬੱਸ ਇਹ ਹੀ ਕਹਿੰਦੇ ਆ ਕੇ ਜੋ ਪਹਿਲਾਂ ਦੇ ਬਾਹਰ ਗਏ ਨੇ ਉਹ ਪਿੰਡ ਚ ਵੱਡੇ ਵੱਡੇ ਘਰ ਬਣਾ ਕੇ ਚੱਲ ਜਾਂਦੇ ਉੱਨਾਂ ਦਾ ਕਸੂਰ ਆ ।.. ਤੇ ਪੰਜਾਬ ਚ ਵੱਡੇ ਵੱਡੇ ਵਿਆਹ ਕਰਦੇ ਉੱਨਾਂ ਵਾਲ ਦੇਖ ਕੇ ਸਾਡੇ ਬੱਚੇ ਵੀ ਜਿੰਦ ਕਰਦੇ ਆ ।..ਬਈ ਤੁਸੀਂ ਕਦੇ ਟਰੈਕਟਰ ਦੇਖੇ ਦੁਨੀਆਂ ਚ ਜ਼ਮੀਨ ਤੇ ਖੇਤੀ ਕਰਨ ਵਾਸਤੇ ਹੁੰਦੇ ਨੇ ਪਰ ਪੰਜਾਬ ਚ ਟਰੈਕਟਰਾਂ ਤੇ ROYAL VEEL 🛞🛞ਪਏ ਹੁੰਦੇ ।.. ਜਿਦਾ ਟਰੱਕ ਤੇ ਬਾਂਦਰ ਬੈਠਿਆ ਹੁੰਦਾ ਇੱਦਾਂ ਲੱਗਦੇ ਨੇ ।.. ਆਪਣੇ ਵਲੋਂ ਬਹੁਤ ਜੈਲਦਾਰਾ ਵੱਡੇ ਜਮੀਦਾਰ ਦੇ ਮੁੰਡੇ ।. ਪਰ ਇੱਦਾਂ ਕਰਦਾ ਉਹੀ ਜੋ ਕਰਜ਼ੇ ਬੈਕ ਵਾਲੀ ਕਾਪੀ ਲਾਲ ਹੁੰਦੀ ਹੈ ਤੇ ਲੀਮਟਾ ਵਾਲੀ ਵੀ ਲਾਲ ਹੁੰਦੀ ।.. ਬਾਪੂ ਦੇ ਕੁਰਤਾ ਵੀ ਪਾਟਾ ਹੁੰਦਾ

  • @LiveLife-fj6us
    @LiveLife-fj6us Месяц назад +54

    ਮੇਰੀ ਕੁੱਖੋਂ ਜੰਮੇ ਬਦਲ ਗਏ
    ਮੇਰਾ ਟੁੱਟ ਗਿਆ ਹੁਣ ਮਾਨ
    ਪ੍ਰਵਾਸੀ ਹੋਰਨਾਂ ਸੂਬਿਆਂ ਦੇ
    ਮੇਰੀ ਹਿੱਕ ਤੇ ਥੁੱਕਦੇ ਨੇ ਪਾਨ (ਪੰਜਾਬ)

    • @oldvideos3992
      @oldvideos3992 Месяц назад

      Waah 🙏

    • @Priyankachandrvnashi
      @Priyankachandrvnashi Месяц назад

      😂ਅਸੀਂ ਤੇਰੀ ਛਾਤੀ ਉੱਤੇ ਪਚਕਾਰੀਆਂ ਹੀ ਨਹੀਂ ਮਾਰਾਂਗੇ ਸਗੋਂ ਟੱਟੀਆਂ ਕਰਾਂਗੇ ਭਰਾਂਗੀ ਹੋਰ ਕੁਝ ਬੋਲ ਕੀ ਬੋਲਣਾ ਏ😂

    • @DineshDinesh-nh9wk
      @DineshDinesh-nh9wk Месяц назад +2

      Sarkaaran e maadiyan ne.
      Ki kre Punjab.
      Mool-niwasi mohthaj roti de.
      Baaghi ho Parwaasi hoyi jaan.

    • @sonusonu-qv4op
      @sonusonu-qv4op Месяц назад

      Tussi una de muh te chitta thook deo 😂

    • @Smiling-Monk
      @Smiling-Monk Месяц назад

      Trudeau is Great Leader 🇨🇦 , Trudeau is A God man Khalistan Zindabad 💐💐💐

  • @TheMindsetChanger
    @TheMindsetChanger Месяц назад +27

    ਕੈਨੇਡਾ ਦੇ ਪਿੱਛੇ ਹੀ ਕਿਉੰ ਪੈ ਗਏ ਸੀ ਸਾਰੇ???
    World ਵਿੱਚ ਹੋਰ ਵੀ ਵਧੀਆ ਘੈਂਟ countries ਨੇ। Europe ਕਿਉਂ ਨਹੀਂ ਗਏ? ਭੇਡ ਚਾਲ ਦਾ ਹਿੱਸਾ ਕਿਉ ਬਣੇ? Small countries like Netherlands, Denmark, Austria, Luxembourg, Singapore ਕੈਨੇਡਾ ਤੋਂ 100 times better ਨੇ ਤੇ PR ਤੋਂ citizenship ਦਾ route ਵੀ easy ਆ।

    • @davinder4sp646
      @davinder4sp646 Месяц назад

      asha daso fer agent jehda denmark vargi country ch bhej dve😂

    • @jetank2016
      @jetank2016 Месяц назад

      @@davinder4sp646 how about je padh likh lawo and be a skilled professional ? Degreea ni.
      Jado time hunda apne bande dhyan ni dinde fer saukhe tareeke labbde set hon de. PR and trucking. Bro, we need to move away from physical mehnat to dmagi mehnat. I know using brain is hard but that’s the way to success in today’s worlds

    • @Skeletorr24
      @Skeletorr24 Месяц назад

      Easy hai bhai. Isliye

  • @TechnicalVlogs-sf7ei
    @TechnicalVlogs-sf7ei Месяц назад +42

    4-5 ਲੱਖ ਬੰਦੇ ਨਾਲ ਹਿੱਲ ਗਿਆ ਕਨੇਡਾ ।
    ਸਾਡੇ ਦੇਸ਼ ਵਿਚ ਕਈ ਕਰੌੜ ਬੀਗਲਾਦੇਸ਼ੀ , ਪਾਕੀਸਤਾਨੀ , ਨੇਪਾਲੀ ,ਅਫਰੀਕੀ , ਸ਼੍ਰੀ ਲਕਣ ਪਏ ਨੇ

    • @ravigoswami5214
      @ravigoswami5214 Месяц назад +2

      Sae gal

    • @manpreetbrar5080
      @manpreetbrar5080 Месяц назад +5

      Canada di abadi Punjab naalo v ghat aa bai. Naale 4-5 lakh naal ni hilya, 4-5lakh har saal naal hillya, 5 saala ch 20-25 lakh.

    • @TechnicalVlogs-sf7ei
      @TechnicalVlogs-sf7ei Месяц назад

      @@manpreetbrar5080 , Bai area we India nalo 2.5 Guna hai Canada da

    • @dailytech1251
      @dailytech1251 Месяц назад +1

      125 crore hindu v aa 😢

    • @Gagandeepg7960
      @Gagandeepg7960 Месяц назад +2

      ਕਤੀੜੇ ਪਾਕਿਸਤਾਨ ਤੇ ਭਾਰਤ ਪਹਿਲਾਂ ਇਕ ਹੀ ਸਨ , ਸਭ ਤੋਂ ਵੱਧ ਕੁਰਬਾਨੀ ਸਿੱਖਾਂ ਤੇ ਮੁਸਲਮਾਨਾਂ ਦੀ ਹੈ , ਭਾਜਪਾ ਵਾਲੇ ਤਾਂ ਅੰਗਰੇਜ਼ਾਂ ਦੇ ਨਾਲ ਮਿਲੇ ਹੋਏ ਸੀ

  • @B70456
    @B70456 Месяц назад +9

    Canadian government never force to anyone to come here and if anyone came here on a study visa, they should complete their study, go back to their country.
    Canada govt must do what is the best for their country and their citizens.

  • @sukilitt9594
    @sukilitt9594 Месяц назад +31

    No body ask them spend money. Don’t complain. Study visa doesn’t mean PR. Everyone wants easy way out.

    • @jasbirkaur3828
      @jasbirkaur3828 Месяц назад

      Who says it is easy way out????....
      Children do everything on their own...cooking washing.....cleaning.....
      Grocery.... presentations.... preparation for exams.. finding jobs.... maintaining student as well as job life..at such a young age and stage...nd that too....all alone in a far off country...among total strangers
      HARS OFF TO ALL CHILDREN WHO HAVE GONE TO CANADA AND CREATED A NICHE FOR THEMSELVES ....
      DON'T DEMORALISE ANYONE......
      ALWAYS MOTIVATE AND HELP.....
      ALWAYS BOOST THEIR MORALE........
      THAT IS WHAT IS THE DEMAND OF TIME
      THERE ARE NO JOBS IN INDIA EVEN.....
      SO NO COMMENTS....AND...IF YOU CAN... ALWAYS COMPLIMENT....

    • @BellicoseJatt604
      @BellicoseJatt604 Месяц назад +1

      @@jasbirkaur3828cooking food for yourself, cleaning your own dishes, studying and paying your bills and student loans is what most people do…there is nothing special about it..read your own SOP written by you saying you will return to India after studies.

    • @BellicoseJatt604
      @BellicoseJatt604 Месяц назад +1

      @@jasbirkaur3828you say there are no jobs in India but most of our youth has never applied for a job in India….They have already made up their mind that they will go live in the west before turning 18.

    • @BellicoseJatt604
      @BellicoseJatt604 Месяц назад +1

      @@jasbirkaur3828There is no doubt they work hard…the problem is they work too hard because they don’t have a choice….sorry to say but Canadians cannot pee in bottles and avoid mandated breaks just to impress the employer. The standard of work environment in Canada has gone down the toilet…

    • @OnlyPositiveVibes96
      @OnlyPositiveVibes96 Месяц назад

      @@BellicoseJatt604 ena de hun tatte sang ch aye hoye ne😂😂

  • @positivethoughts8461
    @positivethoughts8461 Месяц назад +16

    ਓ ਭਰਾਵੋ ਕਨੇਡਾ ਵਿੱਚ ਕਿਹੜਾ ਦਰਖਤਾਂ ਤੇ ਡਾਲਰ ਲੱਗੇ ਹੋਏ ਹਨ😢 ਮਸ਼ੀਨ ਬਣ ਕੇ ਰਹਿ ਗਏ ਉਧਰ ਗਏ ਨੌਜਵਾਨ।ਆਪਦੇ ਬੱਚਿਆਂ ਨੂੰ ਐਧਰ ਕੀ ਕੰਮਕਾਰ ਕਰਨ ਲਈ ਪ੍ਰੇਰਿਤ ਕਰੋ।🙏🙏

  • @x-rays8800
    @x-rays8800 Месяц назад +31

    Canada ਸਰਕਾਰ ਨੇ ਕਦੇ ਨਹੀਂ ਕਿਹਾ ਸੀ ਕਿ ਉਹ ਤੁਹਾਨੂੰ ਪੜਾਈ ਤੋਂ ਬਾਅਦ PR ਦੇਵੇਗੀ। Visa ਤੁਹਾਨੂੰ ਪੜਾਈ ਲਈ ਮਿਲਿਆ ਸੀ ਨਾ ਕਿ PR ਲਈ।।।
    ਪਹਿਲਾ ਥਰਨੇ ਲਾ ਲਾ ਕੇ ਨਾਲ ਪੰਜਾਬ ਦਾ ਬੇੜਾ ਗ਼ਰਕ ਕਰਤਾ ਹੁਣ Canada ਦਾ ਕਰੀ ਜਾਣੇ ਆ😮😮😮

    • @wkwkwkw1216
      @wkwkwkw1216 Месяц назад

      Study de points hunde jo pr di file boost krde ne!

    • @x-rays8800
      @x-rays8800 Месяц назад +2

      @wkwkwkw1216 ਪਰ ਇਸਦਾ ਇਹ ਮਤਲਬ ਨਹੀਂ ਕਿ ਪੜਾਈ ਤੋਂ ਬਾਅਦ PR ਮਿਲਣਾ ਤੁਹਾਡਾ ਮੌਲਿਕ ਅਧਿਕਾਰ ਹੋ ਗਿਆ ਜੌ ਤੁਸੀਂ ਥਰਨੇ ਲਾ ਰਹੇ ਹੋ 😄😄

    • @PunjabiSongBlast
      @PunjabiSongBlast Месяц назад

      ​@@wkwkwkw1216ਹਰ ਥਾਂ ਨੂੰ ਆਪਣੇ ਪੀਓ ਦੀ ਥਾਂ ਨਾ ਬਣਾ ਲਿਆ ਕਰੋ ਯਾਰ

    • @KarmjeetKaur-jy3li
      @KarmjeetKaur-jy3li Месяц назад

      Shi Kea a Otha Canada study Kern ni gea c ota Canadian khaon gea c

  • @rajanarora1110
    @rajanarora1110 Месяц назад +27

    ਕੈਨੇਡਾ ਨੇ ਚਿੱਠੀ ਪਾਈ ਸੀ ਤੁਹਾਨੂੰ ... ਤੁਸੀਂ ਆਪ ਹੀ ਗਏ ਹੋ

    • @Smiling-Monk
      @Smiling-Monk Месяц назад

      Trudeau is Great Leader 🇨🇦 , Trudeau is A God man Khalistan Zindabad 💐💐💐

    • @Gagandeepg7960
      @Gagandeepg7960 Месяц назад

      ​@@Smiling-Monkਖ਼ਾਲਿਸਤਾਨ ਵਾਲੇ ਜ਼ਮੀਨ ਦਾ ਠੇਕਾ ਘੱਟ ਕਿਉਂ ਨਹੀਂ ਕਰਦੇ ? ਖ਼ਾਲਿਸਤਾਨ ਵਾਲਿਆਂ ਨੇ ਹੀ ਚਿੱਠੀਆਂ ਲਿਖੀਆਂ ਟੂਰੋਡੋ ਨੂੰ, ਉਹ ਚਾਹੁੰਦੇ ਹੀ ਨਹੀਂ ਕਿ ਹੋਰ ਪੰਜਾਬੀ ਇਥੇ ਆਉਣ

    • @sukhighuman3602
      @sukhighuman3602 Месяц назад +1

      Shii aw gall aw g

  • @HeeraDosanjh
    @HeeraDosanjh Месяц назад +21

    ਕ਼ੋਈ ਪੜਨ ਨਹੀ ਆਇਆ pr ਦੇ ਕਰਕੇ ਆਏ ਗਲਤ ਪੇਪਰ ਲਾਕੇ

    • @Harshdeep-je8bt
      @Harshdeep-je8bt Месяц назад

      ਤੂੰ ਕਿਵੇਂ ਆਇਆ ਸੀ। ਭੈਣ ਨਾਲ ਵਿਆਹ ਕਰਵਾਕੇ?😀

  • @anmg2024
    @anmg2024 Месяц назад +21

    Immigration agents basically are ruining Punjab and mostly of these agents are Punjabi's. Nobody was interested in actual studies, just fast money.

    • @jerry18741
      @jerry18741 Месяц назад +1

      Who told you they are Punjabi? Recently they arrested a bhaiya advisor in Canda

    • @anmg2024
      @anmg2024 Месяц назад

      @@jerry18741 99% are punjabis

    • @jerry18741
      @jerry18741 Месяц назад

      @@anmg2024 all are non-punjabi hindu

  • @gurjitsinghsidhu3858
    @gurjitsinghsidhu3858 Месяц назад +2

    Himmat rakho waheguru sahai honge, Sikhs da kam datke mehnat karana ate Gurujii te bharosa rakhna. 🦁🐎God grace 💐

  • @aman.0_0
    @aman.0_0 Месяц назад +9

    There are over close to 2 million international students in canada which the country can’t absorb

  • @tejreetkaur2068
    @tejreetkaur2068 Месяц назад +9

    ਮੇਰਾ ਬੇਟਾ ਵੀ ਵਿਦਿਆਰਥੀ ਏ ਰੋਜ਼ ਜੋਬ ਲੱਭਣ ਜਾਂਦਾ ਕੋਈ ਨਹੀਂ ਕੰਮ ਦੇਂਦੇ ਮਨ ਬਹੁਤ ਦੁਖੀ ਹੁੰਦਾ ਉਦਾਸ ਬੱਚੇ ਨੂੰ ਵੇਖ ਕੇ

    • @samlekhi85
      @samlekhi85 Месяц назад

      Send them to accounts department, will get a job soon or may be a medical assistant.

    • @upscaspirantdelhi9561
      @upscaspirantdelhi9561 Месяц назад

      Sorry but last 2 sal to news vich aa rea ke Canada na jao kamm hani.....
      Fr v kyo bheji ja rhe ooooo

    • @PunjabDaVinci
      @PunjabDaVinci Месяц назад +1

      Mera v ehi haal hai Mata ji. Skill hon de bawjood v koi kam nahi milda

    • @Entertainment-df1mp
      @Entertainment-df1mp Месяц назад +1

      Nah jao canada kina kiya se jan nu

    • @jetank2016
      @jetank2016 Месяц назад +1

      @@tejreetkaur2068 madam sorry to hear this. But koi v kamm anne wah karange ta risk ta hai he. Pehla gadhe ghode sab chal jande c as taxi truck driver labour bahut chahidi c . Hun bande v bahut hoge and kamm v badal ge.

  • @Everyshortsindia
    @Everyshortsindia Месяц назад +43

    tuhanu visa study da dita c ethe pakke rehan lai ni

    • @Harshdeep-je8bt
      @Harshdeep-je8bt Месяц назад +1

      tuc kehde visa te gye ooo?

    • @ArpitBabbar-g3i
      @ArpitBabbar-g3i Месяц назад

      Ehh BC na laina naa dena Kai Logan daa, Canadian government ne promise kiyaa sii study, live , explore and stay v kiyaa sii. Lggi smjh!!

    • @BellicoseJatt604
      @BellicoseJatt604 Месяц назад

      @@Harshdeep-je8btjive v gye sarkar ne pakke kita…dharne nai laye…end ch sarkar ne Canadian loka di sun ni aa

    • @Jagmeet46
      @Jagmeet46 Месяц назад

      @Everyshortsindia I soo agree with u !!

  • @shakhertalwar4350
    @shakhertalwar4350 Месяц назад +2

    Aa gya swaad 😂😂😂🎉🎉🎉 Apna Ghar apna hee hunda 😂

  • @HeeraDosanjh
    @HeeraDosanjh Месяц назад +14

    ਕਿੰਨੇ ਕੇਹਾ ਸੀ ਪੈਸੈ ਲਾਕੇ ਜਾਵੋ

  • @choclate6565
    @choclate6565 Месяц назад +25

    12-12 ghnte ehna ne bss kam he kita pdhai nhi te jeh pdhai kiti hundi tan PR ho jana si
    har kise nu cannada di PR chahidi a but pdhai koi ni krna chaunda

    • @samlekhi85
      @samlekhi85 Месяц назад +2

      Bilkul sahi gal aa. Gharde authe jande bache nu aah thodi na kehnde ne ki putt, mann laake padhai kari, oh taan eh kehnde ne ke putt dallar change chappi.

    • @wkwkwkw1216
      @wkwkwkw1216 Месяц назад +1

      Study da koi faayda vi nhi ethe trades nu hi importance mildi hai ya healthcare nu

  • @GarryChahalOFFICIAL
    @GarryChahalOFFICIAL Месяц назад +2

    ਤਾਇਆ ਚਾਚਿਆਂ ਦੀਆਂ ਹਿੱਕਾਂ ਛਾੜਨ ਗਏ ਸੀ 😂 ਉਲਟਾ…………😂

  • @SukhwinderSingh-wn9rj
    @SukhwinderSingh-wn9rj Месяц назад +2

    They make this country hell to live for citizens and they don’t follow any rules .
    Also misbehave at every place

  • @gss6617
    @gss6617 Месяц назад +7

    ਕੈਨੇਡਾ ਨੂੰ ਜਨਰਲ ਡਾਇਰ ਦੀ ਲੋੜ ਆਂ,, ਜਿਹੜਾ ਗੱਦਾਰ ਪੰਜਾਬੀਆਂ (ਜਿਹੜੇ ਸਰਦੇ ਪੁੱਜਦੇ ਹੋਣ ਦੇ ਬਾਵਜੂਦ ਪੰਜਾਬ ਛੱਡ ਗਏ)ਨੂੰ ਸਬਕ ਸਿਖਾਵੇ

  • @JasvirSingh-yh4cn
    @JasvirSingh-yh4cn Месяц назад +9

    ਹੁਣ ਤੁਹਾਡੇ ਕਰ ਕੇ ਕਨੇਡਾ ਚ ਬਰਫ਼ ਪੈਣੋ ਹੱਟ ਜਾਏ ਚਾਹੁੰਦੇ ਕੀ ਹੋ ਤੁਸੀਂ ਕਨੇਡਾ ਕਿਹੜਾ ਤੁਹਾਡੇ ਘਰ ਚੱਲ ਕੇ ਆਇਆ ਸੀ ਤੁਹਾਨੂੰ ਲਿਜਾਉਣ ਲਈ

  • @Gurjitsingh-zh5cc
    @Gurjitsingh-zh5cc Месяц назад +6

    Sad to see this but to be honest ehh huna zaruri aa, Canada da Bathinda ban gia aa !! Canada Government ne kado v nai keha k Karza chukk k aao and aasi PR pakki deni aa, tusi hi keha c k study karan aa rehe aa hun galat oh nai aasi aa veer ji !!

  • @Deep13-s
    @Deep13-s Месяц назад +1

    ਬਾਈ ਕੋਈ ਕੁਜ਼ ਨੀ ਐਵੇ ਬੋਲੀ ਜਾਂਦੇ ਨੇ ਪੈਸਾ ਬਣਦਾ ਬਾਈ ਓਦਰ 3/4 ਲੱਖ ਮਹੀਨੇ ਦਾ ਪੰਜਾਬ ਚ ਕੀ ਬਣਦਾ ਬੰਦਾ ਨਸ਼ੇੜੀ ਬੇਰੁਜ਼ਗਾਰ ਗੈਂਗਸਟਾਰ ਬੱਸ ਓਦਰ ਭਵਿੱਖ ਬਈ ਐਵੇ ਥੋੜ੍ਹੀ ਜਾਈ ਜਾਂਦੇ ਲੋਕ 🙏🙏

  • @Harmansinghsaini_pb39
    @Harmansinghsaini_pb39 Месяц назад +9

    Na jayo kine kega jann nu

  • @bebaak_rai
    @bebaak_rai Месяц назад +16

    ਤੂਹੀ ਇੰਡੀਆ ਨੂੰ ਮਾੜਾ ਕਹਿੰਦੇ ਹੋ ਪਰ ਇੰਡੀਆ ਵਿੱਚ ਕੋਈ ਭੁੱਖਾ ਨਹੀਂ ਮਰਦਾ । ਦੁੱਜੇ ਪਾਸੇ ਕੈਨੇਡਾ ਵਿੱਚ ਲੋਕ ਸੱਭ ਤੋਂ ਜਿਆਦਾ ਟੈਂਸ਼ਨ ਪਰੇਸ਼ਾਨੀ ਵਿੱਚ ਰਹਿੰਦੇ ਆ

    • @o2protectordm909
      @o2protectordm909 Месяц назад +2

      Hunger Index da. Pata

    • @jerry18741
      @jerry18741 Месяц назад +3

      80crore hindu bhukka sonda roj.

    • @Ajnabi-0007
      @Ajnabi-0007 Месяц назад +1

      @@jerry18741ਲੋਕਾਂ ਦਾ ਛੱਡ ਤੂੰ ਆਪਣਾ ਦਸ ਰੋਟੀ ਖਾ ਕੇ ਸੌਦਾ ਕਿ ਭੁੱਖਾ ਸੋਦਾ😂

    • @Ajnabi-0007
      @Ajnabi-0007 Месяц назад +1

      ⁠@@o2protectordm909Hunger index nu chlon wale tere warge ghusse hee baithe aa jehre apni country de data nahi dinde bas dujiya da dinde aa😂, canada america da real data canada america vich reh k pta lgda te asi roj dekhde aa canada ch😅

  • @gurbirgill4945
    @gurbirgill4945 Месяц назад +1

    ਏਧਰ ਨਾਲ ਦੀ ਸਰਦਾਰੀ ਨਹੀ ਜੇ ਅੰਗਰੇਜਾਂ ਦੇ ਫਿਰ ਗੁਲਾਮ ਬਨਣਾਂ ਤਾਂ ਪੱਕੇ ਜਾਉ ਨਹੀ ਤਾਂ ਏਥੇ ਦੋ ਟਾਇਮ ਦੀ ਜੇ ਰੋਟੀ ਮਿਲਦੀ ਤਾਂ ਮਾਲਕ ਦਾਂ ਸੁਕਰ ਕਰੋ ਮਜੇ ਕਰੋ

  • @ajmerdhillon3013
    @ajmerdhillon3013 Месяц назад +4

    ਜਿੰਨਾ ਬੱਚਿਆਂ ਨੇ ਕਰੋਨਾ ਸਮੇ ਕੰਮ ਕੀਤਾ ਹੈ ਉਹਨਾ ਨੂੰ ਪਹਿਲ ਦੇ ਅਧਾਰ ਤੇ ਪੱਕਾ ਕਰਨਾ ਚਾਹੀਦਾ ਹੈ

  • @manmohansingh9488
    @manmohansingh9488 Месяц назад +1

    Bout vadiya hoya 😊

  • @JimmyGill-l5e
    @JimmyGill-l5e Месяц назад +2

    Don't blame Canada 🇨🇦 government

  • @BHANGU123-h5h
    @BHANGU123-h5h Месяц назад +1

    ਹੁਣ ਤਾਂ ਹਰ ਇੱਕ ਜਨਾ ਤੁਰਿਆ ਫਿਰਦਾ ਬਾਹਰ ਕਮਾਈ ਹੋਵੇ ਜਾ ਨਾ

  • @Gugi3589
    @Gugi3589 Месяц назад +4

    3:00 government neh supnye kdo dekhaye..supna koi v la lo jaroori oh sach hundye

  • @surinderpal7690
    @surinderpal7690 Месяц назад +3

    Mai dipression da mariz ban gaya beti nu canada bhej ke😢

  • @Kalirana_00
    @Kalirana_00 Месяц назад +4

    ਕੰਮ ਠੰਡਾ ਪੈ ਗਿਆ ਕਨੇਡਾ ਚ ਹੁਣ

  • @Rrrrtttyyfu568
    @Rrrrtttyyfu568 Месяц назад

    Boht vdiaaaa goood job canada

  • @samlekhi85
    @samlekhi85 Месяц назад +4

    Mainu eh ni samajh aundi ke punjab de lokkan ne Canada nu apna dujja ghar kiven samajh leya si?? You wont believe guys, in Punjab, girls are forced to take IELTS so that they can get married (temp), and instead of giving dowry (which is illegal) the girl's family ask boys family to pay for the study visa so that after 6 months or 3 months, the boy can also go to Canada. After getting PR, they both can seperate if they want. That is the mentality of people in Villages. Its such a shame that these people do not encourage their children to study in India at less than half of the price they pay for their children to go Canada where mostly become Awaara only. I honestly think, what is happening is a good thing to learn a lesson. No wonder why India is not booming. The only thing now our punjabi people has learnt is protesting. Put it this way, if your intention is to go study, attaining study visa then why are students protesting?? They can come home after getting certificates and get jobs here in India. For that they have to study good first.

    • @navjotbrar938
      @navjotbrar938 Месяц назад +1

      yeah this is what no most of Punjabi farmers are money minded they are ready to sell her daughter or son to PR boy rather than finding right match for him or her.

  • @Bhupinderkaurdhaliwalusa
    @Bhupinderkaurdhaliwalusa Месяц назад +1

    ਬਚੇ‌ ਪੜਨ‌ ਗੲੇ ‌ਹਨ‌ ਪਕੇ ਨਹੀਂ ਹੋਣ ਜਾਂਦੇ ‌ਹਨ‌

  • @ambhatti-e4m
    @ambhatti-e4m Месяц назад +1

    This is mistake of agents
    Who dont tell rules and regulations to students before migrating

    • @DK-ez4jt
      @DK-ez4jt Месяц назад +2

      Were the students illiterates ? Or they just know to make and watch instagram reels 😂

  • @Sandeepsingh-t9z4j
    @Sandeepsingh-t9z4j Месяц назад +4

    ਆ ਹੋ ਕੈਨੇਡਾ ਤਾ ਮਾਮੇ ਦਾ ਨਾ

  • @RandeepSingh-rr5oi
    @RandeepSingh-rr5oi Месяц назад +1

    canada government ne kadi commit ni kita PR lae ….. asi e karje chk chak gae c

  • @manjit-79
    @manjit-79 Месяц назад +1

    ਯਾਦ ਰੱਖੋ ਆਉਣ ਵਾਲੇ ਸਮੇਂ ਵਿੱਚ PR ਵਾਲੇ ਵੀ ਸੁਰੱਖਿਅਤ ਨਹੀਂ ਰਹਿਣਗੇ

  • @worldtraveller1095
    @worldtraveller1095 Месяц назад +3

    ਲਾਲਚ ਪੰਜਾਬੀਆਂ ਨੂੰ ਲੈ ਡੁਬਿਆ... ਆਪਣਾ ਰਹਿਣ ਸਹਿਣ ਸਬ ਗਵਾ ਲਿਆ

  • @vickyraizada
    @vickyraizada Месяц назад +6

    Dharne Lao jithe v jao .
    Dharne Lao jithe v jao .

    • @Gagandeepg7960
      @Gagandeepg7960 Месяц назад

      ਕਦੇ ਤੇਰਾ ਨੰਬਰ ਵੀ ਆਵੇਗਾ, ਨੰਬਰ ਸਭ ਦਾ ਆਉਂਦਾ ਹੈ

  • @shivdevsingh8458
    @shivdevsingh8458 Месяц назад

    ਪੰਜਾਬ ਹੀ ਸੰਭਾਲ ਲਵੋ ਜੀ 🙏

  • @gss6617
    @gss6617 Месяц назад +7

    ਲਾਲਚ ਬੁਰੀ ਬਲਾ,

  • @jaideepmarya6916
    @jaideepmarya6916 Месяц назад +1

    Unfortunately these very people never question the successive Punjab government why their kids had to go to Canada or why there are no jobs for their children in Punjab..

    • @jetank2016
      @jetank2016 Месяц назад +2

      Because our Kids are nkamme. Hence no jobs for them. Good skilled kids from Punjab are doing super good in Gurgaon, Bangalore, Mumbai Hyderabad etc

  • @tejveertoor6172
    @tejveertoor6172 Месяц назад +1

    Set ta jo pehla aye 20 year de oh unfit hoye paye 😂😂

  • @SinghGursewak-c1i
    @SinghGursewak-c1i Месяц назад +1

    ਸਾਰੇ ਹੀ ਕਰਜਾ ਚੁੱਕ ਕੇ ਹੀ ਆਏ ਆ।

  • @SukhpreetSingh-v2k
    @SukhpreetSingh-v2k Месяц назад +3

    Why the heck they are comparing it with komagatamaru. ?😢

  • @Mankirat-Singh-H
    @Mankirat-Singh-H Месяц назад +2

    SOP submit ਕਰਨ ਵੇਲੇ ਕੀ ਲਿਖਿਆ ਸੀ?

  • @simranjeet1595
    @simranjeet1595 Месяц назад +2

    Mere baapu ji je boleya c ki ek jameen nikal k tainu bhaar bhej dinde h pr ma baapu ji ni boleya c ki ehda krna bewkuffi hai. Je kr meri hassiyat bnaunn du nhi h isda matlab eh nhi ki ma sab vech vuch k bhaar chalaa jawa.. India te boht opportunity hai bus sahi direction di jarurat hai. Jehda ki programming skills aundi howe te eteh india vich balle balle ne..

    • @sajankumar757
      @sajankumar757 Месяц назад +2

      Bro 40 lakhs laake ik fuddu ja diploma krle us toh labour krni is vich ki samajdari aa..40 lakhs india laaye hunda STEM courses varge programs layi hun tak phd ho jaani c ehna di…
      Punjab de youth sab toh vaddi problem study nhi krna hai

  • @Jag87472
    @Jag87472 Месяц назад +2

    Canada zyada easy ho geya.....nz and ausiie starting to hi eda ...ese krke koi protest v ni krda......Canada government galt ni.....ohna di country ohna de rules...

  • @subagsingh5057
    @subagsingh5057 Месяц назад +4

    Punjabi na Canada vich apne majak ban la sorry Canadian Punjabio But I am happy in Punjab Amritsar sorry everyone

  • @Amarpalzandu
    @Amarpalzandu Месяц назад

    Aapa taa set haa Canada ch😊

  • @akashsarin4232
    @akashsarin4232 Месяц назад +2

    Itha bhi dharne aur othe jaake bhi dharne 😁😁😁

  • @sahabjit
    @sahabjit Месяц назад +3

    Canada ne pehla SOP layi c vi tusi pakke taur te nahi raho ge canada ch

  • @DevinderSamra
    @DevinderSamra Месяц назад

    I request do not give negative comments about students.Every person thinks I am intelligent.Rub to Darna chahi da Hae.No body knows that such a situation can effect their their lifealso

  • @SauravSingh-t9v
    @SauravSingh-t9v Месяц назад +5

    Ee log phela india which dharna lande see, huun othee shuru hogge 😂😂😂
    Victom card alle janta♠️♠️♠️♠️

  • @zorbatb4701
    @zorbatb4701 Месяц назад

    in life, nothing is promised...you can fight for it but still thats doesn't guarantee anything...its a bitter but good lesson in life...baki blame it on few bad apples jinna karke etho de Lok vi students da sath nai dena chaunde...oh vi factor haiga ik...

  • @ssingh6490
    @ssingh6490 Месяц назад

    Time hor b bad hoega future vich Canada da !Punjabi loka nu hale b samaj Lena chaida it's so sad

  • @safarsherepunjabvlog
    @safarsherepunjabvlog Месяц назад

    Punjab need awareness classes also life careers classes in primary school to high school
    A career path is a list of steps to take in your professional life for progressing into different or more advanced roles at work. It's a series of jobs and experiences that help employees reach their ultimate career objectives and future goals

  • @shagandeepsingh5267
    @shagandeepsingh5267 Месяц назад +2

    Mai amrika da citizen han…. Metra pariear manne ta mai ajj india chale jawa!

  • @Smiling-Monk
    @Smiling-Monk Месяц назад +1

    Trudeau is Great Leader 🇨🇦 , Trudeau is A God man Khalistan Zindabad 💐💐💐

  • @Jasminkarn
    @Jasminkarn Месяц назад +1

    Apniya kudiya nu v ikale na pejo bahr plz🙏

  • @anmolkapoor7248
    @anmolkapoor7248 Месяц назад +1

    Ehi jdo m kehnda c km krlo company kdd daugi te mainu aggo puchdi c tu ki soch k ethe km kr reha ki soch k es company ch lgya. Kon janda ehna nu jo aj bhole bne h

  • @jaswinderkaur4152
    @jaswinderkaur4152 Месяц назад

    😢ryt we want pr😢we spend allot

  • @Hamza-j1d
    @Hamza-j1d Месяц назад +1

    God bless Punjabi brothers and sisters 😢😢😢

    • @Hamza-j1d
      @Hamza-j1d Месяц назад +1

      Punjabi brothers and sisters are suffering due to BJP and RSS negative activities

  • @Sheepasharma-i4h
    @Sheepasharma-i4h 25 дней назад

    Ekli pr krke 80%lok canda gae a pr Ehna Jeida Loka da chl jana eh dikh reha c v eh din aunge pr asi hle v ek country pishe lgge hoe a es ch asi aap v zimewar a koi v sarkar thode nal pr da promise Nhi krdi

  • @brownhunk007
    @brownhunk007 Месяц назад

    Canada is full. Stay home

  • @mskjewel
    @mskjewel Месяц назад +1

    Jihna to awde ghar da Kam ni hunda ohi lok bhar nu bhej jande ne awde khet awdi jameen samb lao Kai lok ne jihna ne ik kile to v 100 kile pelli bnai hoi a te tusi ki nai kr skde Jo bhar nu bhji Jane ho

  • @sainiamarjeet
    @sainiamarjeet Месяц назад +1

    mul te wapis punjab ch he bananana dollar da is kar ke 5-10 saal he kaam karo te paisa jode wapis ayo

  • @Kamaljitt
    @Kamaljitt Месяц назад

    Yaar canada ne bahut bande nu PR diti a specially punjabian nu bahut PR diti ehda matlab eh nahi a ki Canada vadiya country ni a .. hun yaar sareh Punjab nu ta PR nahi mil sakdi .. Hor country bahut a je kisey ne jana ya mehnat karni a ta there are too many countries ..

  • @punjabidecenthulk784
    @punjabidecenthulk784 Месяц назад

    Pata ni ਕਨੇਡਾ america ki aa, kade ਇੰਡੀਆ ch ਜ਼ੋਰ laa ke ਦੇਖਣਾ c ke ethe ਹੀ ਕੰਮ ਸੈੱਟ ho ਜਾਏ, ਬਿਹਾਰੀ ta ethe hi set ਹੋਈ jande aa

  • @rajeevganeshgarh
    @rajeevganeshgarh Месяц назад

    Wathere Gujarati, Marathi te South Indian bhare pade h Canada, USA & UK vich, o ta kade vi jameena bech ke nahi jande ??

  • @SahneySaab
    @SahneySaab Месяц назад +1

    Shame on trudo and canada

  • @daljeetkhatra1698
    @daljeetkhatra1698 Месяц назад

    ਅਡਾਨੀ ਆਪਣੇ ਪਰਾਉਣੇ ਦੀ ਗੱਲ ਕਰੋ 😎😎😎

  • @mskjewel
    @mskjewel Месяц назад +2

    loka de boore hal hi ne jo krja chukea c ohda koi ethe kam shuru krlo jihnu wekho bhar jana saleo apne punjab nalo wadia desh keda ethe kuj krlo bhar tuhade lai kedia kursia paia ne na tuhadi ijat es desh rehni na us desh

  • @CheerfulHikingWaterfall-gu2bc
    @CheerfulHikingWaterfall-gu2bc Месяц назад

    Good good

  • @asifjaved1939
    @asifjaved1939 Месяц назад +9

    Khalistan zindabad inshallah Canada zindabad Trudeau zindabad

  • @Bobby.544
    @Bobby.544 Месяц назад +3

    5 saal ch kujh kamaya nahi ????

    • @Ajnabi-0007
      @Ajnabi-0007 Месяц назад

      Kamon nu ethe kehra rukha nu lgde aa, rehan sehan da rent , khaan peen da sauda patta , aun jann da kharcha te baki feesa de naal je bande ne gaddi lai hove ta har mahine kishat and insurance de k kuj nahi bachda, bhulekha ee aa sareya nu k jehra canada chal geya pta nahi kine k dollar banayi janda😅

    • @Bobby.544
      @Bobby.544 Месяц назад +1

      @Ajnabi-0007 . ron wale kma ni sakde.
      tuhanu loka nu victim bann di adat pe gyi ae

    • @Ajnabi-0007
      @Ajnabi-0007 Месяц назад

      @@Bobby.544 oo prava 15-20 saal pehla gall hor c odu bahut loka ne paise bnaeya kyu k duniya bahut ghatt , mai hun de hisaab naal gall krda peya k hun kuj nahi bachda kyu k lok bahut aage te kamm koi milda, sab kuj mehnga ho chukeya, ajj time bas kharche purre hunde paye aa tahi student aye bache suicide kar rahe aa kyu k picheo ghar de paise mangde aa karza laun lai te bacha aap paise mangda feesa bharan lai, hun tere warge India baithe bande nu kon samjave

    • @Bobby.544
      @Bobby.544 Месяц назад

      @Ajnabi-0007 tenu kisne keha me india baitha ae.
      jisne padna ae os bande lyi india ch hi bahut kujh ae. canada jan wale parde nhi, bs pr hon jande aa.
      baki jisne kam nahi karna oh fukre canada ja k v ronde hi rehande.

  • @sainiamarjeet
    @sainiamarjeet Месяц назад

    jenu punjab ch sabar nahi oh bahar ja ke ve sabar nahi hona

  • @GurmeetSingh-dv2cm
    @GurmeetSingh-dv2cm Месяц назад +1

    Kine keha c jan nu juteya phero 😂😂

  • @TourismPromoterMrSinghIndia
    @TourismPromoterMrSinghIndia Месяц назад

    Dhare wala kamm canada ch v start karta ,yaar onna di country aa onna de rules ne tuhi aapne aap nu onna de rules mutabiq badlo dharna la k tuhi apna kamm khrab kar laina kujj ta akal to kamm lavo oonna de hisab nal challo tuhi apne hisab nal onna nu na chalaon di koshish karo request aa 🙏🙏

  • @GurdeepSingh-zt3mi
    @GurdeepSingh-zt3mi Месяц назад

    Asi sari umer set he nai hunde yrr Dubai ja k cannada jana cannada ja k asi USA jana fr USA ja k bolde ne set Dubai hona samjo bhr ne 😊😊

  • @divindersingh6775
    @divindersingh6775 Месяц назад

    Only one question why why why

  • @GaganSingh-ck1gt
    @GaganSingh-ck1gt Месяц назад

    Bai PR naal ki hona kam ta haini, je job haigi v a ta mehngayi eni a ki job de paisea naal massa guzara hunda so piche India ch paise bhejan da ta bhull he jao

  • @ravitsharma5492
    @ravitsharma5492 Месяц назад

    Canada has ditched students

  • @vikassharma2794
    @vikassharma2794 Месяц назад

    Phele sai hi saaf saaf policy hoti h ki padhai karo or vapas aapne desh niklo… har jagha raiyta failate ho

  • @dhanwantmoga
    @dhanwantmoga Месяц назад

    Apnj kahda dhaon tr kirpqn rakhi ce canada aon nu….?..Baaki us waqt tan paise monde ne laye te 6 bnad tuhade ….

  • @DevinderKumar-y8i
    @DevinderKumar-y8i 21 день назад

    I study deeply conditions are not expected as u think.For shows offs to others why u people just sends ur children abroad.

  • @indianfunclub2203
    @indianfunclub2203 Месяц назад

    Ismein Canada Sarkar ki kya Galti Hai population explosion India Kare aur bukate Canada

  • @pardeepkawatra6470
    @pardeepkawatra6470 Месяц назад

    Canada nallo sabji de rehdi lalo India vich 4 pasey ban jaan ge nally 30..35.lak bachey ga hun kuch nahi baher veero behno na aao otehy hi karo kuch badhi vadi rakam hondi h 30.35 lak

  • @raj4558
    @raj4558 Месяц назад

    Kede desh di government ne tuhanu supne dikhae c

  • @girlskingdom362
    @girlskingdom362 Месяц назад

    Maa peo da ni kasoor. Bachey bhed chaal vich pai gaye si. Jid kar k jana

  • @RideronBullet
    @RideronBullet Месяц назад

    Lokan di adat hogi hun… dheeea di kamaee khan di

  • @Gugi3589
    @Gugi3589 Месяц назад

    Business visa la kye chalye jao hun

  • @Harryharpr
    @Harryharpr Месяц назад

    Patte 🃏 kholi jnda baba 😅

  • @MajHaRoot
    @MajHaRoot Месяц назад

    Vdia hoye jo apni maaa da nai ho sake ohnu duji dharti maaa kitho rakhu