ਪਾਣੀ ਦੇ ਵਿੱਚ ਡੁੱਬਿਆ ਪਿੰਡ ਜਿੱਧਰ ਵੀ ਦੇਖੋ ਪਾਣੀ ਹੀ ਪਾਣੀ । ਕੋਠੀਆਂ, ਖੇਤ, ਦੁਕਾਨਾਂ ਸਭ ਦਾ ਬੁਰਾ ਹਾਲ। Goniana

Поделиться
HTML-код
  • Опубликовано: 9 янв 2025

Комментарии • 81

  • @GurmeetSingh-ud1dv
    @GurmeetSingh-ud1dv Год назад +9

    ਵਾਹਿਗੁਰੂ ਜੀ ਮੇਹਰ ਕਰਨ ਪਿੰਡ ਤੇ ਦਾਸ ਕਲ ਜਾਕੇ ਆਇਆ ਨੁਕਸਾਨ ਹੋਇਆ ਸਰਕਾਰ ਨੂੰ ਚਾਹੀਦਾ ਛੇਤੀ ਮਦਦਤ ਕੀਤੀ ਜਾਵੇ

  • @JaswantSinghFoji-oe1cp
    @JaswantSinghFoji-oe1cp Год назад +2

    ਵਾਹਿਗੁਰੂ ਜੀ

  • @AvtarSingh-pw7fv
    @AvtarSingh-pw7fv Год назад +5

    ਬਾਈ ਸਰਕਾਰ ਰਜਵਾਹੇ ਦੀ ਸਫਾਈ ਹੀ ਨਹੀਂ ਕਰਵਾਉਂਦੀ ਤੇ ਵਿਭਾਗ ਕੋਲ ਜੇ ਪੈਸਾ ਆ ਵੀ ਜਾਵੇ ਤਾਂ ਅਫਸਰ , ਠੇਕੇਦਾਰ ਤੇ ਨੇਤਾ ਸੱਭ ਮਿਲ ਵੰਡ ਕੇ ਛਕ ਲੈਂਦੇ ਹਨ

  • @satnamsinghsandhu1758
    @satnamsinghsandhu1758 Год назад

    ਵਾਹਿਗੁਰੂ ਮੇਹਰ ਕਰੇ

  • @daljitbhatthalkalabula5482
    @daljitbhatthalkalabula5482 Год назад +8

    ਸਾਡੇ ਸੇਰਪੁਰ ਵੀ ਸੂਏ ਲਿਫਾਫੇ ਵਿੱਚ ਪਾ ਕੇ ਸਮਾਨ ਜਲ ਪਰਵਾਹ ਕਰਦੇ ਨੇ
    ਸੱਤਰ ਫੇਰਨਾ ਪਊ ਇਹਨਾਂ ਲੋਕਾਂ ਦੇ

  • @SimarjeetKaur-vx7pw
    @SimarjeetKaur-vx7pw Год назад +2

    Waheguru ji Mehr kro sada pind ta🙏🙏🙏

    • @aynaor6154
      @aynaor6154 Год назад

      ਮਹਿਕਮੇਂ ਤੇ ਕੇਸ ਕਰੋ,ਆਪ ਤਾਂ ਪਾਇਪ ਫ਼ੜ ਲੇਂਦੇ ਤਾਂ ਪਟਿਆਲੇ ਸਦੀ ਜਾਂਦੇ ਨੇ, ਮੋਟੀ ਰਕਮ ਜਰਮਾਨਾ ਲੇਂਦੇ ਨੇ।

  • @jasbirsing6568
    @jasbirsing6568 Год назад

    Waheguru mehar kro ji

  • @baljindersinghbrar3541
    @baljindersinghbrar3541 Год назад

    22aap himmat kr lendy sarkar ton aasa nhi rakhi diwaheguru jii mehar kre is pind te

  • @karmjitsingh2230
    @karmjitsingh2230 Год назад +11

    ਕਿਸੇ ਵੀਰ ਨੇ ਕਮੇਟ ਵਿੱਚ ਲਿਖਿਆ ਕੀ ਪਾਣੀ ਧਰਤੀ ਵਿੱਚ ਸੁੱਟ ਦਿੱਤਾ ਜਾਵੇ। ਵੀਰ ਨੂੰ ਮੈ ਪੁਛਣਾ ਚਾਹੁੰਦਾ ਹਾਂ ਕਿ ਧਰਤੀ ਦਾ ਬੇੜਾ ਗਰਕ ਤਾ ਪੇਹਲਾਂ ਹੋਆ। ਪੀਣ ਜੋਗ ਪਾਣੀ ਤਾ ਪੈਹਲਾ ਹੀ ਗਰਕ ਹੋਆ। ਕਾਲਾ ਪਿਲੀਆ ਪੇਲਾ ਬਹੁਤ ਵੱਦ ਚੁਕਾ। ਕੁਝ ਵੱਦੀਆ ਸਲਾਹ ਦੇਵੋ। ਕੁਝ ਫੇਕਟਰੀਆ ਨੇ ਬੇੜਾ ਗਰਕ ਕਰ ਕੇ ਰੱਖ ਦਿੱਤਾ।

    • @shivanisharma5562
      @shivanisharma5562 Год назад

      ਆਪ ਨੇ ਸਹੀ ਕਿਹਾ ਹੈ ਵਿਰੇ,😢😢 ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢

    • @JagjeetSingh-bo1vx
      @JagjeetSingh-bo1vx Год назад

      Water should pour in downearth through wells

  • @gurjantsran8519
    @gurjantsran8519 Год назад

    Waheguru ji meher karo sade Punjab te

  • @hlo-c8i
    @hlo-c8i Год назад +42

    ਇਸ ਪਾਣੀ ਦਾ ਫਾਇਦਾ ਲਿਆ ਜਾ ਸਕਦਾ, ਪੰਚਾਇਤ ਦੀ। ਮਦਦ ਨਾਲ ਧਰਤੀ ਵਿੱਚ ਬੋਰ ਕਰਕੇ ਜ਼ਮੀਨ ਵਿਚ ਪਾਣੀ ਪਾਇਆ ਜਾਏ , ਪਾਣੀ ਕਰਕੇ ਬਰਬਾਦੀ ਵੀ ਨਹੀਂ ਹੋਏਗੀ ਅਤੇ ਧਰਤੀ ਵਿੱਚ ਪਾਣੀ ਦਾ ਲੈਵਲ ਦਾ ਵੀ ਕੁਝ ਨਾ ਕੁਝ ਫ਼ਰਕ ਪਏਗਾ। ਪੰਜਾਬ ਵਿੱਚ ਸਰਕਾਰ ਵਲੋ ਅਲਗ ਅਲਗ ਥਾਵਾਂ ਤੇ ਬੋਰ ਕੀਤੇ ਜਾਣੇ ਚਾਹੀਦੇ , ਤਾਂ ਕਿ ਕਲ ਨੂੰ ਹੜ ਜਾਂ ਮੀਂਹ ਦੇ ਪਾਣੀ ਨਾਲ ਬਰਬਾਦੀ ਤੋਂ ਬਚਣ ਦੇ ਨਾਲ ਨਾਲ ਪਾਣੀ ਜ਼ਮੀਨ ਵਿਚ ਪਾਏ ਜਾਣ ਦਾ ਵੀ ਫਾਇਦਾ ਹੋਏਗਾ।

    • @Mda1984
      @Mda1984 Год назад +2

      Sardar jii eh pb.govt. hai na ithe aahi haal hona jameena da te paani da...sarkar nu hor puthe sidhey kamm toh vehl milugi tan hi tan bhala sochegi loka da

    • @dhiansingh1133
      @dhiansingh1133 Год назад

      ਬਾਈ ਜੀ ਇਹ ਗੰਦਾ ਪਾਣੀ ਆ ਲੋਕਾਂ ਦੀਆਂ ਰੁੜੀਆਂ ਜੋਹੜ ਕੈਮੀਕਲ ਤੇ ਹੋਰ ਗੰਦ ਰਲ਼ ਜਾਣ ਕਰਕੇ ਇਸ ਪਾਣੀ ਨੂੰ ਧਰਤੀ ਵਿੱਚ ਪਾਉਣ ਨਾਲ ਬਿਮਾਰੀਆਂ ਵਧਣ ਗੀਆਂ ਬੋਰ ਰਾਹੀਂ ਪਾਣੀ ਧਰਤੀ ਵਿੱਚ ਪਾਣੀ ਕਦੇ ਨਹੀਂ ਪਾਉਣਾ ਚਾਹੀਦਾ

    • @shamsherbhathal1434
      @shamsherbhathal1434 Год назад +1

      Nhi veere directly discharge nhi kr skde paani aapa sgo duggna nuksaan kru aapna bss esnu use kr skde aapa ja saaf krke discharge ho skda jo boht mehnga kmm

    • @explorenewthoughts
      @explorenewthoughts Год назад

      Nai veere direct nai pa sakde

    • @AvtarSingh-pw7fv
      @AvtarSingh-pw7fv Год назад +2

      ਤੈਨੂੰ ਕਿਸਨੇ ਦੱਸ ਦਿੱਤਾ ਵੀ ਆਹ ਸਿੱਧਾ ਪਾਣੀ ਧਰਤੀ ਵਿੱਚ ਛੱਡਿਆ ਜਾ ਸਕਦਾ ਹੈ ?

  • @gurbhejsandhu3530
    @gurbhejsandhu3530 Год назад +5

    Waheguru ji 🙏🙏😢😢

  • @amrindermaan3036
    @amrindermaan3036 Год назад +1

    Waheguru jii mehr kro❤️🙏

  • @smartphonedoctor1242
    @smartphonedoctor1242 Год назад

    Waheguru ji mehar kre

  • @rajmixchannel4843
    @rajmixchannel4843 Год назад

    🙏🏻🙏🏻🙏🏻🙏🏻🙏🏻

  • @daljitbhatthalkalabula5482
    @daljitbhatthalkalabula5482 Год назад +7

    ਬਾਈ ਇਹ ਸਾਰੀ ਪੰਡਤਾਂ ਦੀ ਦੇਣ ਹੈ
    ਲਿਫਾਫੇ ਵਿੱਚ ਪਾ ਕੇ ਸਮਾਨ ਜਲ ਪਰਵਾਹ ਕਰਨੀ ਹੈ
    ਮਾਰ ਜਿਮੀਂਦਾਰਾਂ ਨੂੰ ਪੈਦੀ ਹੈ

  • @hss00270
    @hss00270 Год назад +4

    ਪੁਰਾਣੇ ਸਮੇਂ ਵਿੱਚ ਜੋਂ ਕੱਸੀਆਂ ਪੱਕੀਆਂ ਕੀਤੀਆਂ ਗਈਆਂ ਉਸ ਵਿੱਚ material ਸਹੀ ਨਹੀਂ ਵਰਤਿਆ ਜਿਸ ਕਰਕੇ ਹੁਣ ਜਦ ਪੂਰਾ ਪਾਣੀ ਛੱਡਿਆ ਜਾਂਦਾ ਤਾਂ ਇਹਨਾ ਵਿੱਚ ਪਾੜ ਪੈ ਜਾਂਦਾ।

  • @rohisinghdhaliwal6539
    @rohisinghdhaliwal6539 Год назад +1

    ਰਾਜ ਗੜ੍ਹ ਕੁੱਬੇ ਮੋੜ ਮੰਡੀ ਬਠਿੰਡਾ ਵਿੱਚ ਵੀ ਸੰਦੋਹਾ ਬ੍ਰਾਂਚ ਪਾੜ ਪੈਣ ਨਾਲ ਤਿੰਨ ਪਿੰਡਾਂ ਦਾ ਬਹੁਤ ਨੂਕਸਾਨ ਹੈਇਆ

  • @shivanisharma5562
    @shivanisharma5562 Год назад

    ਇਥੇ 😢😢ਖਰੜ ਗੂਲ ਮੋਹਰ ਜਿਲਾ ਮੋਹਾਲੀ ਵਿੱਚ ਪੀਣ ਨੂੰ ਪਾਣੀ ਨਹੀਂ ਮਿਲਦਾ, ਇਥੇ ਖਰੜ ਗੂਲ ਮੋਹਰ ਮੋਹਰ ਜਿਲਾ ਮੋਹਾਲੀ ਵਿੱਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ, ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @jashpalsingh1875
    @jashpalsingh1875 Год назад +3

    ਬਣ ਗਿਆ ਰੰਗਲਾ ਪੰਜਾਬ

  • @jangirsingh9539
    @jangirsingh9539 Год назад

    Wahiguru ji mihar kre ihna pr Sikkim asaam se indian army 🙏

  • @harjeetsandhu5340
    @harjeetsandhu5340 Год назад

    Wahiguru ji 🙏🏻🙏🏻🙏🏻🙏🏻

  • @jassingh9679
    @jassingh9679 Год назад

    Waheguru ji

  • @gurmeetsinghmander6654
    @gurmeetsinghmander6654 Год назад

    Bro tusi awaj kyo cut krda O.... Sachi gal tn dekha diya kro

  • @jagmeetpawar7594
    @jagmeetpawar7594 Год назад +4

    Bai jass Tu kisaan de hakk ch gal kr reha bhut vdia

  • @jsvir7522
    @jsvir7522 Год назад

    Good 22 Eda loka dia samsiawa sahmne lyeo rho....

  • @baljinderkaur21
    @baljinderkaur21 Год назад

    very very very sad very sad 💔💔🙁🙁

  • @PalveerDhillon98
    @PalveerDhillon98 Год назад

    ਝੱਡੇ ਜਾਰ ਨੂੰ ਰੋਵੋ ਓ ਦਿਲੀ ਫਿਰਦਾ ਮੁਖ ਮੰਤਰੀ ਪੰਜਾਬ ਦਾ ਨਾਂ ਹੋਕੇ ਦਿਲੀ ਦਾ ਬੜੀਆਂ ਫਿਰਦਾ

  • @GoggiSingh-s1u
    @GoggiSingh-s1u Год назад

    Buht mada kam howya kisan ta phla he karze vich hunda bor karen ta 2 lakh lagda sarkar nu halep karne chaede ha 😢😢😢😢😢😢😢

  • @BaljeetSingh-fr3by
    @BaljeetSingh-fr3by Год назад

    🙏🙏🙏🙏🙏

  • @kindheart0172
    @kindheart0172 Год назад

    Kudrat da kahar sure hogiya Punjab tay,,,,

  • @pinda_vale_pb08
    @pinda_vale_pb08 Год назад +3

    ਸ਼ੁਕਰ ਕਰੋ ਗਰਮੀਆਂ ਚਲਦੀਆ ਝੋਨੇ ਲਈ ਪਾਣੀ ਕਲਦਾ ਰੱਬ ਨੇ

  • @Globalkabbadiupdates
    @Globalkabbadiupdates Год назад

    ਲੋਕਾਂ ਨੇ ਬੰਦ ਕੀਤਾ ਹੈ, ਹੁਣ ਇਸ ਨੂੰ ਸਰਕਾਰੀ ਖਜ਼ਾਨੇ ਵਿੱਚ ਬੋਝ ਨਾਂ ਪਾ ਦਿਓੁ,, ਆ ਪੱਗ ਵਾਲਾ ਪੰਝੀ ਦਾ ਯੋਗਦਾਨ ਨਹੀਂ, ਜਿਹੜਾ ਬੋਲ ਰਿਹਾ ਹੈ, ਆਪਣੇ ਪਾਸੇ ਇਸ ਬੰਦੇ ਨੇ ਪਾਣੀ ਜਾਣ ਨਹੀਂ ਦਿੱਤਾ, ਦੂਜੇ ਪਾਸੇ ਘਰ ਡਿੱਗ ਰਹੇ ਸਨ,

  • @onlysam4173
    @onlysam4173 Год назад +2

    Kudtar badla lendi aa🙏

  • @deepsingh6651
    @deepsingh6651 Год назад

    Waheguru ji ne tuhade pind nu pani ditaa tusi app socho pani Da paddar bahut thaly chal gyaa

  • @SukhjinderSingh-wu6sc
    @SukhjinderSingh-wu6sc Год назад +2

    ਕ੍ਰਿਸ਼ਣ ਕੁਮਾਰ ਨੇ ਵਿਭਾਗ ਵਿਚ ਬੇਲਦਾਰ ਵਗੈਰਾ ਦੀਆਂ ਅਸਾਮੀਆਂ ਹੀ ਬਹੁਤ ਘੱਟ ਕਰ ਦਿੱਤੀਆਂ , ਫੀਲਡ ਅਫਸਰ ਕੀ ਕਰ ਲੈਣਗੇ ।

    • @ManjitSingh-qo4zq
      @ManjitSingh-qo4zq Год назад

      ਜਦੋਂ ਪਹਿਲਾਂ ਬੇਲਦਾਰ ਰੱਖੇ ਹੁੰਦੇ ਸੀ ਤਾਂ ਕੀ ਕਰਦੇ ਸੀ, ਸਾਡੇ ਲਾਗੇ ਨਹਿਰ ਹੈ ਘੱਟੋ ਘੱਟ 8ਵੇਲਦਾਰ ਸਨ ਤੇ ਇੱਕ ਦੀ ਤਨਖਾਹ 60 ਹਜਾਰ ਤੇ 5ਲੱਖ ਦਾ ਚੂਨਾ ਲੱਗਾ ਰਹੇ ਸਨ ਬੱਸ ਡਾਟ ਲੈ ਕੇ ਘੁੰਮਦੇ ਰਹਿਣਾ ਤੇ ਡੱਕਾ ਨਹੀਂ ਤੋੜਦੇ ਸੀ ਜਦੋਂ ਨਹਿਰ ਟੁੱਟ ਜਾਣੀ ਤੇ ਲਾਗੇ ਜਮੀਨਾਂ ਵਾਲਿਆਂ ਨੇ ਹੀ ਬੰਨ ਮਾਰਨਾ, ਰਿਟਾਇਰ ਹੋਏ ਤੇ 30-30 ਲੱਖ ਘਰ ਲੈ ਕੇ ਚਲੇ ਗਏ ਉਲਟਾ ਹੁਣ ਪੈਨਸ਼ਨ ਲੈ ਰਹੇ, ਹੁਣ ਸਾਰਾ ਕਮ ਨਰੇਗਾ ਨੂੰ ਦਿੱਤਾ ਨਹਿਰਾਂ ਵੀ ਸਾਫ ਤੇ ਖਾਲੇ ਵੀ ਸਾਫ 282 ਰੁ ਵਿੱਚ, ਇਸੇ ਕਰਕੇ ਸਰਕਾਰਾਂ ਨੇ ਨਵੀਂ ਭਰਤੀ ਬੰਦ ਕਰ ਦਿੱਤੀ

    • @AvtarSingh-pw7fv
      @AvtarSingh-pw7fv Год назад

      ਠੇਕੇਦਾਰ , ਅਫਸਰ ਤੇ ਨੇਤਾ ਸੱਭ ਮਿਲਜੁਲ ਕੇ ਖਾ ਰਹੇ ਹਨ

  • @walkingmedia8527
    @walkingmedia8527 Год назад +3

    ਚੈਨਲ ਵਾਲਿਓ ਡਰਾਮਾ ਨਾ ਕਰਿਆ ਕਰੋ ਤੁਸੀਂ ਪ੍ਰਸ਼ਾਸ਼ਨ ਬਾਰੇ ਬੋਲਿਆ ਹੋਇਆ ਹਰ ਇੱਕ ਲਫ਼ਜ਼ ਕੱਟ ਕੇ ਦਿਖਾ ਰਹੇ ਓ ਤੇ ਲੋਕਾਂ ਉਤੇ ਤੁਸੀਂ ਅਹਿਸਾਨ ਕੀਤਾ ਨਿਊਜ਼ ਦਿਖਾ ਕ ਤੁਸੀਂ ਦਬਕੇ ਕਿਦਾ ਮਾਰ ਸਕਦੇ ਹੋ ਆਮ ਜੰਨਤਾ ਨੂੰ ਤੁਸੀਂ ਨੀ ਦਿਖਾਓਗੇ ਕੋਈ ਹੋਰ ਆ ਜਾਉ ਪਰ ਘਟੋਂ ਘੱਟ ਡਰਾਮਾ ਤਾਂ ਨਾ ਕਰੋ।

  • @hakamsingh6861
    @hakamsingh6861 Год назад

    Boran de pakhe kho dene chahide boran wich pani pa dena chahida saukha tarika.

  • @GurpreetSingh-pv8cf
    @GurpreetSingh-pv8cf Год назад +1

    ਰਿਪੋਰਟ ਸਵਾਦ ਲੈ ਰਿਹਾ ।ਸਰਕਾਰ ਨੂੰ ਕਹੇ ਧਰਤੀ ਵਿੱਚ ਬੋਰ ਕਰੇ।

  • @jonyoyewow
    @jonyoyewow Год назад

    Dekho loko saad sati chiriya de aalne sadan bale aaj aap ro rahe ne darkht badan bale kende sade ghar tut gay dekh mardaneya rang krtaar de aape mar jade jede doojeya nu marde raba tu hai mere pita sat sai ji tuci dhan o

  • @jagseersingh9519
    @jagseersingh9519 Год назад +1

    Kudrat de rang aa

  • @jinder328
    @jinder328 Год назад +2

    o jato apni Jun buri waheguru mehar karin

  • @SatpalSingh-du7ju
    @SatpalSingh-du7ju Год назад

    Paee tuhada sabkuj pat jana

  • @BalkarSingh-v9p
    @BalkarSingh-v9p Год назад

    hun badla ho gea hun ni koi v muawaja milna aap hi sab karna paina

  • @michaelgregar4882
    @michaelgregar4882 Год назад

    ਇਹਨੂੰ ਕਹਿੰਦੇ ਆ ਵਾਲ ਦੀ ਖੱਲ ਲਾਉਣਾ

  • @gurpreetsingh-pu6tb
    @gurpreetsingh-pu6tb Год назад

    Nhera suye pakke kro phla,, chahe paise zameen mutabik ikhte kr lo,, asi kille magar 1000 ya 2000 jina v lena lvo,, pr pakke kro km

  • @vimalsharmalath9732
    @vimalsharmalath9732 Год назад

    Kishanano. Ko ekathe hoke pani rokna chahiye

  • @jinder328
    @jinder328 Год назад

    jas tun v advance boldan even main bnd kr dina krde aje hor bthere one svad lan

  • @harbhajansingh8840
    @harbhajansingh8840 Год назад +1

    Vir ji Gas vartni band kro Tree di cutting kerke lakkar varto kro ji

  • @malkitghai4314
    @malkitghai4314 Год назад +1

    ਸਰਕਾਰ ਕੀ ਕਰੇ,ਖਾਲ,ਸੂਏ,ਨਹਿਰਾਂ,ਪਕੀਆਂ ਨਹੀਂ ਕਰਨ ਦਿੰਦੇਂ ਲੋਕ,

    • @harpreetbrar836
      @harpreetbrar836 Год назад +1

      ਸੂਏ ਖਾਲ ਪੱਕੇ ਆ ਜੀ

    • @malkitghai4314
      @malkitghai4314 Год назад

      @@harpreetbrar836 ਫਿਰ ਕਿਵੇਂ ਟੁੱਟ ਗਿਆ, ਕੋਈ ਜਰੂਰ ਛੇੜਛਾੜ ਕਰਦਾ ਹੋਵੇਗਾ

  • @fanbhagwantMaanda
    @fanbhagwantMaanda Год назад

    La do dharna rab agge

  • @RameshKumar-zr5gk
    @RameshKumar-zr5gk Год назад

    Patarkar ho ke kise noo be ejat nahi karida ki koei galt bolea tainu baei toon kahda ehdan kita outhe ja ke too ki de ta ouhna noo yar kamal ho gaei ABC CHANNEL BHULLAR SAHIB TON KUJ SIKH LA KIS TARAN PATARKARI KARIDI LOKAN DI AVAJ SUNIDI AA DABKE NAHI MARIDE BHAEI

  • @guljindersingh4786
    @guljindersingh4786 Год назад

    Q

  • @iqbalsingh8430
    @iqbalsingh8430 Год назад

    Jaiswal tujhe paise thoda jyada 50/Fark Pai jaana si

  • @ABIkumar-iz4sy
    @ABIkumar-iz4sy Год назад +8

    ਕਿਸਾਨ ਯੂਨੀਅਨ ਵਾਲੇ ਧਰਨਾ ਲਾ ਦੇਣਗੇ ਅੱਧੇ ਪੈਸੇ ਲੈਕੇ ਧਰਨਾ ਲਾ ਦਿੰਦੇ ਨੇਂ ਕਿਸਾਨ ਯੂਨੀਅਨ ਤੋਂ ਪੈਸੇ ਮੰਗ ਲਓ ਪਿੰਡਾ ਵਿੱਚੋ ਇੱਕਠੇ ਕੀਤੇ ਨੇ ਕਣਕ ਦੇ

  • @SidhuSidhu-lh4ct
    @SidhuSidhu-lh4ct Год назад

    Waheguru ji