ਮਤਰੇਆ ਪਿਓ ਪਰ ਧੀ ਨੂੰ ਪਿਆਰ ਕਰਦਾ ਜਾਨੋ ਵਧ ਕੇਧੀ ਵੀ ਮਤਰੇਏ ਮਾਂ ਪਿਓ ਬਿੰਨਾਂ ਮਿੰਟ ਨਹੀਂ ਸਾਰਦੀ

Поделиться
HTML-код
  • Опубликовано: 9 янв 2025

Комментарии • 80

  • @arshsandhu9936
    @arshsandhu9936 Год назад +14

    ਇਸ ਧੀ ਦੀ ਕਿਸਮਤ ਨਾਲ ਇਸ ਘਰ ਵਿੱਚ ਚਿਰਾਗ਼ ਜਗਿਆ ਹੈ। ਗੁਰੂ ਰਾਮਦਾਸ ਜੀ ਤੁਹਾਨੂੰ ਇਸ ਤਰ੍ਹਾਂ ਹੀ ਖੁਸ਼ੀਆਂ ਬਖਸ਼ਣ। ਅਤੇ ਦੋਣੋ ਭੈਣਾਂ ਬਣ ਕੇ ਜ਼ਿੰਦਗੀ ਬਤੀਤ ਕਰੋ। ਧੀਆਂ ਪੁੱਤਾ ਤੋਂ ਪਿਆਰ ਬਾਹਲਾ ਲੈਂਦੀਆਂ। ਬਾਕੀ ਨੀਤਾਂ ਨੂੰ ਮੁਰਾਦਾਂ ਮਿਲਦੀਆਂ ਹਨ। ਤੁਹਾਡੀ ਨੀਅਤ ਸਾਫ ਹੈ। ਇਸ ਕਰਕੇ ਹੀ ਗੁਰੂ ਸਾਹਿਬ ਜੀ ਨੇ ਖੁਸ਼ੀਆਂ ਬਖਸ਼ੀਆਂ ਹਨ।

  • @navjot473
    @navjot473 Год назад +5

    ਬਹੁਤ ਵਧੀਆ ਪਰਿਵਾਰ ਏ ਦੋਵੇਂ ਭੈਣਾਂ ਬਣ ਕੇ ਰਹਿ ਰਹੀਆਂ ਨੇ ਵੀਰ ਨੇ ਵੀ ਬਹੁਤ ਵਧੀਆ ਤਰੀਕੇ ਨਾਲ ਪਰਿਵਾਰ ਨੂੰ ਰੱਖਿਆ ਹੋਇਆ ਏ ਪਰ ਇਕ ਗੱਲ ਬੱਚੀ ਬਹੁਤ ਛੋਟੀ ਏ ਉਸਦੇ ਸਾਮ੍ਹਣੇ ਔਰ ਪਿੱਛੇ ਵੀ ਮਤਰੇਈ ਵਾਲਾ ਸ਼ਬਦ ਨਾ ਬੋਲੋ ਬੱਚਿਆ ਦਾ ਦਿਮਾਗ਼ ਬਹੁਤ ਤੇਜ ਹੁੰਦਾ ਬੱਚੇ ਤੇ ਅਸਰ ਹੋ ਸਕਦਾ

  • @arshsandhu9936
    @arshsandhu9936 Год назад +14

    ਸਲੂਟ ਆ ਪੱਤਰਕਾਰ ਜੀ ਤੁਹਾਨੂੰ ਵੀ ਤੁਸੀਂ ਵੀ ਬੜੇ ਸਲੀਕੇ ਨਾਲ ਸਮਝਾਇਆ ਇਸ ਪ੍ਰੀਵਾਰ ਨੂੰ।

  • @ArshDeep-em4zt
    @ArshDeep-em4zt Год назад +30

    ਮਤਰੇਈ ਨਾ ਕਹੋ ਜਿਨੀ ਘਾਟ ਸੀ ਸਾਰੀ ਪੂਰੀ ਹੋ ਗਈ ਅੱਜ ਦੋਨੋ ਚੀਜਾਂ ਕੋਲ ਹੈ ਮੁਡਾ ਕੁੜੀ ਵਾਹਿਗੁਰੂ ਸਭ ਨੂੰ ਦੇਵੇ

  • @AvtarSingh-pw7fv
    @AvtarSingh-pw7fv Год назад +41

    ਇੱਕ ਅੱਧ % ਨੂੰ ਛੱਡ ਕੇ ਮਤਰੇਈ ਮਾਂ ਹਮੇਸ਼ਾ ਧੱਕਾ ਹੀ ਕਰਦੀ ਹੈ ਤੇ ਸਾਡਾ ਪਰਿਵਾਰ ਤਾਂ ਖੁਦ ਇਸਦਾ ਸ਼ਿਕਾਰ ਹੋਇਆ ਹੈ ਕਿਉਂਕਿ ਸਾਡੀ ਦਾਦੀ ਸਾਡੇ ਬਾਪੂ ਦੀ ਮਤਰੇਈ ਮਾਂ ਸੀ ਤੇ ਸਾਡੀ ਜਮੀਨ ਚੰਡੀਗੜ ਵਿੱਚ ਹੋਣ ਕਾਰਨ ਕਾਫੀ ਮਹਿੰਗੀ ਵਿਕੀ ਸੀ ਤੇ ਕਾਫੀ ਪੈਸੇ ਤਾਂ ਦਾਦੀ ਨੇ ਪਹਿਲਾਂ ਹੀ ਆਪਣੇ ਨਾਂ ਲਵਾ ਲਏ ਤੇ ਬਾਕੀ ਦੇ ਪੈਸਿਆਂ ਦੀ ਜਦੋਂ ਜਮੀਨ ਲਈ ਤਾਂ ਦਾਦੀ ਨੇ ਕਲੇਸ਼ ਪਾ ਲਿਆ ਕਿ ਸਾਰੀ ਜ਼ਮੀਨ ਮੇਰੇ ਨਾ ਕਰਵਾਓ ਤੇ ਦਾਦੇ ਨੇ ਕਰਵਾ ਵੀ ਦਿੱਤੀ ਜਿੰਦੇ ਜੀਅ ਤਾਂ ਜਮੀਨ ਦਾ ਠੇਕਾ ਲੈਣਾ ਹੀ ਸੀ ਮਰਨ ਤੋਂ ਪਹਿਲਾਂ ਆਪਣੇ ਮੁੰਡੇ ਦੇ ਬੱਚਿਆਂ ਦੇ ਨਾਮ ਉਹ ਜਮੀਨ ਕਰਵਾ ਗਈ ਸੀ ਅੱਜ ਹਾਲਤ ਇਹ ਹਨ ਕਿ ਸਾਡੇ ਸਾਰੇ ਰਿਸ਼ਤੇਦਾਰ ਸਾਡੇ ਨਾਲ ਵਰਤਦੇ ਹਨ ਉਨਾਂ ਨਾਲ ਨਹੀਂ ਹੋਰ ਤਾਂ ਹੋਰ ਸਾਡੀ ਭੂਆ ( ਸਾਡੀ ਉਸ ਦਾਦੀ ਦੀ ਸਗੀ ਕੁੜੀ ) ਦਾ ਸਹੁਰਾ ਪਰਿਵਾਰ ਹੋਰ ਤਾਂ ਹੋਰ ਸਾਡੀ ਉਸੀ ਦਾਦੀ ਦਾ ਪੇਕਾ ਪਰਿਵਾਰ ਵੀ ਸਾਡੇ ਨਾਲ ਮਿਲਦਾ ਵਰਤਦਾ ਉਨਾਂ ਨਾਲ ਨਹੀਂ

    • @HarjinderKaur-sq5cx
      @HarjinderKaur-sq5cx Год назад +5

      Sahi kiha tusi sade nal v eda hoyea

    • @balwinderbindu8484
      @balwinderbindu8484 Год назад

      Right ji

    • @mandeepsingh-tr2ky
      @mandeepsingh-tr2ky Год назад

      Right ji

    • @gurjantsingh1020
      @gurjantsingh1020 Год назад

      Tusi v bai ji Bilkul sahi keh
      Rhe o.
      Eda diya glla bata ta jyada e sunde aaye ha.
      But
      Jo asi eh video ch dekh rhe ha eh v 1 sach aa.
      Matlab ki
      Soteli oulad di gll chhdo
      kuj maa bap ta aapni sgi oulad ch v frak karde dekhe gye aa.
      Eh soch da frak aa bai ji
      Sotela ya sga hona mayne nhi rakhda.
      But
      Asi eh v dekhde aa ki aapni sgi oulad v maa bap nu nhi smbaldi.
      Othe hi koi dusra sar smbal aapne wali oulad to v vdiya krde dekhe gye aa.
      Bs
      Mukdi gl v soch chngi hove

  • @MandeepKaur-uh5cu
    @MandeepKaur-uh5cu Год назад +5

    salute aw bhain nu jinhne vechari ne apne ghrwale nu duje viah layi sehmati diti

  • @Lovenature-nt8zm
    @Lovenature-nt8zm Год назад +3

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @ArshDeep-em4zt
    @ArshDeep-em4zt Год назад +8

    ਵਾਹਿਗੁਰੂ ਪ੍ਰਵਾਰ ਦੀ ਏਕਤਾ ਰੱਖਣ

  • @rajwinder1968
    @rajwinder1968 Год назад +3

    ਬਹੁਤ ਵਧੀਆ ਲੱਗਾ ਗੱਲਬਾਤ ਸੁਣ ਕੇ

  • @JaswantSinghFoji-oe1cp
    @JaswantSinghFoji-oe1cp Год назад +6

    ਬਹੁਤ ਵਧੀਆ ਜੀ

  • @RanjeetKaur-u7y
    @RanjeetKaur-u7y Год назад +4

    Salute this family nu god bless all family and paterkar nu

  • @Punjabi312
    @Punjabi312 Год назад +7

    ਔਰਤਾਂ ਆਪਣੇ ਬੱਚਿਆਂ,ਮਾਪਿਆਂ , ਰਿਸ਼ਤਿਆਂ ਦੀ ਕਦਰ ਕਰਵਾ ਲੈਂਦੀ ਪਰ ਮਰਦ ਕਮਜ਼ੋਰ ਹੁੰਦੇ ਉਹ ਆਪਣਿਆਂ ਦੀ ਬੇਕਦਰੀ ਕਰਵਾਉਂਦੇ ਹਨ

  • @Bhuabhatija-i3n
    @Bhuabhatija-i3n Год назад +3

    god bless u bai.u r great person.lok apne bchiya nu bhul jande ne.mere bche nu osda e peo bhul gya kise magr lag k

  • @gurbaxkaur2452
    @gurbaxkaur2452 Год назад +14

    ਪਤਰਕਾਰ ਜੀ ਮਤਰਈ ਵਾਲੀ ਗਲ ਨਾ ਕਰੋ ਜੀ 5ਸਾਲ ਦੇ ਬਚੇ ਦਾ ਦਿਮਾਕ ਬਹੂਤ ਤੇਜ ਹੋਤਾ ਹੈ

  • @AmanjotKaur-em7sz
    @AmanjotKaur-em7sz Год назад

    ਪੱਤਰਕਾਰ ਵੀਰੇ ਤੁਸੀ ਬਹੁਤ ਨਾਇਸ ਬੰਦੇ ਉ

  • @gagansharpy1648
    @gagansharpy1648 Год назад +3

    Bacheya da koi kasur nhi huda please 🙏🏻 bacheya nu hamesa pyr hi kro

  • @RupinderKaur-wq4rc
    @RupinderKaur-wq4rc Год назад

    Prmatma khush rekhy ji aal familynu!

  • @gurikang2464
    @gurikang2464 Год назад

    Wao beautiful sweet family God bless you put

  • @SanjeevKumar-fe1ge
    @SanjeevKumar-fe1ge Год назад

    Goodsirji

  • @lovepreetkaur1800
    @lovepreetkaur1800 Год назад +3

    Good family

  • @HarwinderSingh-so2dm
    @HarwinderSingh-so2dm Год назад

    Waheguru di mehar🙏

  • @narinderkaur1675
    @narinderkaur1675 Год назад

    God blessu

  • @MadanLal-io6mw
    @MadanLal-io6mw Год назад

    is bachi ki kismat se he apko bete ki daat mili h j bachi kismat bali h

  • @ranbirkaur9705
    @ranbirkaur9705 Год назад

    Very nice 👍👍👍👍

  • @sukhpreet3289
    @sukhpreet3289 Год назад +9

    Je problem admi ch hove tn aurat duja vyah ni krwaundi.. pr bnde ni tikde

  • @radhaverma9099
    @radhaverma9099 Год назад +7

    मेरी मतरेई मां बहुत अछी थी

  • @pardeepjassi8281
    @pardeepjassi8281 Год назад +1

    God bless you 🙏💕💕

  • @virksardarni7711
    @virksardarni7711 Год назад

    Bhut vadia family

  • @satpalmahey5886
    @satpalmahey5886 Год назад +2

    Salute aa g family nu but never repeat matrae

  • @Jasneet-USA
    @Jasneet-USA Год назад

    Rabb buht mehr kru thode te

  • @gurdeepsidhu5610
    @gurdeepsidhu5610 Год назад +3

    Kehnda bcha apna e hona chahida jo second marriage to Tera ta apna ho gya Par wife lai ta begana e a dowe jne braber rhende bcha adopt krde o v ta apna e hona c J apna bna lende

  • @ritusoudhay2907
    @ritusoudhay2907 Год назад +1

    Je ena pyar krda fr mtrea kive hoya

  • @DharminderKour-ee9xn
    @DharminderKour-ee9xn Год назад

    Good ❤❤❤

  • @vanitasharma4119
    @vanitasharma4119 Год назад

    🙏❤

  • @Balwinderkaur12115
    @Balwinderkaur12115 Год назад

    Waheguru ji

  • @radhaverma9099
    @radhaverma9099 Год назад +1

    सैलूट सुपर👍👍❤❤❤😁😁💕

  • @RamSingh-jl2zo
    @RamSingh-jl2zo Год назад

    Allah Maher kare ais ta

  • @ranjitkaur8388
    @ranjitkaur8388 Год назад +2

    Beti Nu Raj k Piaar Dena, Eh hi aas te ardaas a,

  • @harjeetkemannt.
    @harjeetkemannt. Год назад +3

    But mea ess cheez nl nie agry bacha nie hoya ta duesri marriage kar lio wife dey Dil tee ki beetde a aipne husband nu kesse nl wedana buht wada dil a ess aurat da mea kaise di gl ki kara mea khud v ess candition vich a but mere lucky proud my husband oh kade adopt kar lawagy loka de tanson nhi wehaguru ji thuda danwad 🙏🙏🙏🙏🙏

  • @CherryBadhan-hc5dy
    @CherryBadhan-hc5dy Год назад

    Very nice

  • @narinderkaur1675
    @narinderkaur1675 Год назад

    ❤❤

  • @SUKH_YT_
    @SUKH_YT_ Год назад

    👌👌👌👌👌

  • @jotphotophotography7756
    @jotphotophotography7756 Год назад

    Veeri nice

  • @surindergrewal4965
    @surindergrewal4965 Год назад

    ❤️🙏🙏🙏🙏🙏🙏

  • @AMANDEEPKAUR-dj6gm
    @AMANDEEPKAUR-dj6gm Год назад

    👍👍👍👍👍👍👍👍👍👍

  • @avtaravtarsarma8183
    @avtaravtarsarma8183 Год назад

    🙏🙏🙏

  • @balwantattal7132
    @balwantattal7132 Год назад

    Don’t hurt anybody’s feeling and privacy

  • @Geetgeetkaurkaur
    @Geetgeetkaurkaur Год назад +2

    Pta n kida mil jate .. mere step father a ohne ta kaddi mainu bulaya v nahi te hun marda v hein.. lokka ch badnaam kari janda .. kitho milde eho jahe log baap ta milya nahi mainu na behn pra mile

  • @dhanjalladdi001
    @dhanjalladdi001 Год назад

    👍👍👍👍👍

  • @RajRani-ec2iz
    @RajRani-ec2iz Год назад +3

    Banda kde ni fark rkhda eh ta janani hi frk rkh jandia ne mtre bache naal

    • @Geetgeetkaurkaur
      @Geetgeetkaurkaur Год назад

      Hahaha hahaha eda kehn di gaal a .. enra step father a har jagah fark hi fark a madm

  • @inderjit748
    @inderjit748 Год назад

    AH BACHI KARMA WALI AA JIS NE GHAR WICH KHUSHI LAI KE AAR AA

  • @Inder922
    @Inder922 Год назад

    Oho bachi matreyi ma c😂😂

  • @sukhisukhi2561
    @sukhisukhi2561 Год назад

    Nice famly 👌

  • @harshpreetkaur5560
    @harshpreetkaur5560 Год назад +6

    ਸ਼ਾਦੀ ਨਹੀਂ ਪੱਤਰਕਾਰ ਸਾਹਿਬ ਵਿਆਹ ਹੋਦਾ

  • @jaspaskaurjaspalkaur9417
    @jaspaskaurjaspalkaur9417 Год назад +1

    Dono ladies samjdhar ne

  • @rajabains8128
    @rajabains8128 Год назад +1

    Patrkar da sawal krn da tarika bilkul galt aa

  • @tecgam3358
    @tecgam3358 Год назад

    Patarkar g samajdar bano bache nu ida de sawal nhi karne chahide

  • @rajinderkaur2643
    @rajinderkaur2643 Год назад

    Eh bheain kehti language bol rhe hai hindi Punjabi milak

  • @JaswinderSingh-bz3vo
    @JaswinderSingh-bz3vo Год назад

    Veer ji martaie maa kade v maa nhi ban sakde oh srif oh he ban sakdi jis de aoulad nhi hundi

  • @luckysingh492
    @luckysingh492 Год назад

    WAheguru ggg

  • @aravdeep812
    @aravdeep812 Год назад +1

    Aag puri laa k jau ghar

  • @sunainanik6859
    @sunainanik6859 Год назад +1

    Maa te ta matrei hon da kalank hi lagga a main ta bap bhi phark krde dekhe a

    • @Geetgeetkaurkaur
      @Geetgeetkaurkaur Год назад

      Right baap jda fark krde a. Mera khud step father a bohat bekar zindgi a .. step step hi hunda apna payo hunda ta aaj khush hundi ..

  • @jagpalsingh5162
    @jagpalsingh5162 Год назад

    Adhi ldai ta patarkar ne krwa Deni e

  • @baljitkaur7564
    @baljitkaur7564 Год назад

    Eᕼ ᗰEᖇᗩ ᗰᗩᗰᗩ ᗰᗩᗰI ᒍI ᑎE

  • @dilnoorsingh-vp8zh
    @dilnoorsingh-vp8zh Год назад

    Veer us di wife nu yaar ku keh reha u v Galt aa

  • @aravdeep812
    @aravdeep812 Год назад

    Mtrei mtrei lagai aa bnde be

  • @dilnoorsingh-vp8zh
    @dilnoorsingh-vp8zh Год назад

    Yarr yarr bohut Keh reha tu Galt aa tharki

  • @kulwantkaur9271
    @kulwantkaur9271 Год назад

    Bahut vadia family

  • @JaskiratSingh-hd9vq
    @JaskiratSingh-hd9vq Год назад

    ❤❤